Raj Kakra | ਗੀਤਾਂ ਤੋਂ ਡਰੇ ਵੱਡੇ ਕਲਾਕਾਰ | Exclusive Interview | Harjit Singh Gill | Sher E Punjab

  Рет қаралды 28,154

SherePunjabRadio AM600

SherePunjabRadio AM600

Жыл бұрын

Raj Kakra | New Songs | Interview | Harjit Singh Gill | Sher E Punjab
#rajkakra #punjabi #songs #punjabinews #harjitsinghgill #sherepunjabnews

Пікірлер: 76
@JagmohanSingh-ng7ze
@JagmohanSingh-ng7ze Жыл бұрын
ਮੇਰਾ ਪਸੰਦੀਦਾ ਗਾਇਕ ਤੇ ਗੀਤਕਾਰ ਰਾਜ ਕਾਕੜਾ
@mahigill1
@mahigill1 Жыл бұрын
ਹੋਰਾਂ ਗਾਇਕਾਂ ਦੇ ਪ੍ਰੋਗਰਾਮ ਚ ਇਕੱਠ ਹੋਣ ਕੋਈ ਗੱਲ ਨਹੀਂ ਪਰ ਰਾਜ ਕਾਕੜੇ ਦੇ ਗੀਤ ਸੁਨਣ ਲਈ ਜਗਾ ਨਾ ਲੱਭੇ ਫਿਰ ਲੱਗੂ ਕੇ ਨੋਜਵਾਨੀ ਜਾਗ ਰਹੀ ਏ।
@ssingh8393
@ssingh8393 Жыл бұрын
ਰਾਜ ਕਾਕੜਾ ਜੀਓ....ਤੁਸੀਂ ਬਬਰ ਅਕਾਲੀਆਂ ਤੇ ਜੋ ਫਿਲਮ ਬਣਾ ਰਹੇ ਹੋ....ਉਹਦੇ ਚ ਬਬਰ ਅਕਾਲੀ ਲਹਿਰ ਦੇ ਮੋਢੀ ਬਬਰ ਕਰਮ ਸਿੰਘ ਦੌਲਤਪੁਰ..ਬਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ..ਬਬਰ ਧਰਮ ਸਿੰਘ ਹਿਯਾਤਪੁਰ...ਤੇ ਹੋਰਾਂ ਨੂੰ ਭੁਲਾ ਨਾਹ ਦਿਓ...ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖ਼ਸ਼ੇ....
@rawinderkhinda5002
@rawinderkhinda5002 Жыл бұрын
ਕਿਸੇ ਬੰਦੇ ਦੀ ਜ਼ਿੰਦਗੀ ਵਿਚ ਵਡਾ ਬਦਲਾਵ ਆਯਾ ਤਾਂ ਉਹ ਕਾਕੜਾ ਭਾਜੀ ਵਿਚ ਆਯਾ
@saleembutt1399
@saleembutt1399 Жыл бұрын
Raj Kakra great son of sanjha punjab ...we love this great sikh scholar ...from Lahore
@pindergill8165
@pindergill8165 Жыл бұрын
ਬਹੁਤ ਵਧੀਆ ਵੀਰ ਜੀ ਤੁਸੀਂ ਗਦਰੀ ਬਾਬਿਆਂ ਦਾ ਇਤਿਹਾਸ ਲਿਖ ਰਹੇ ਹੋ
@preetsingh1799
@preetsingh1799 Жыл бұрын
ਗਦਰੀ ਬਾਬਿਆਂ ਸਿੱਖੀ ਦਾ ਪਿਆਰ ਤੇ ਜ਼ਜ਼ਬਾ ਕੁੱਟ ਕੁੱਟ ਕੇ ਭਰਿਆ ਸੀ
@akaurpunjab5412
@akaurpunjab5412 Жыл бұрын
ਰਾਜ ਕਾਕੜਾ ਬਹੁਤ ਵਧੀਆ ਇਨਸਾਨ ਨੇ
@SukhwinderSingh-ch5wr
@SukhwinderSingh-ch5wr Жыл бұрын
ਰਾਜ ਕਾਕੜਾ ਕੀ ਜਾਣੇ ਸਾਡਾ ਜਿਊਣ ਆਸਰੇ ਚਿੱਠੀਆਂ ਦੇ 🙏🙏
@bajwaanmol7975
@bajwaanmol7975 5 ай бұрын
ਸਾਭਾਣ ਦੀ ਲੋੜ ਹੈ ਇਹੋ ਭਗਤਾਂ ਨੂੰ🙏
@jagdavesingh-gu8he
@jagdavesingh-gu8he Ай бұрын
ਰਾਜ ਕਾਕੜੇ ਬਹੁਤ ਵਧੀਆ ਇਨਸਾਨ ਆ
@Gabbarbathinda
@Gabbarbathinda Жыл бұрын
ਆਹ ਬੰਦੇ ਨੇ ਮੈਨੂੰ ਸਮਝਾਇਆ ਸੀ ਕਿ ਗੀਤਕਾਰ ਕਹਿੰਦੇ ਕਿਸ ਨੂੰ ਨੇ ਦਿਲਦਾਰੀਆਂ (ਅਮਰਿੰਦਰ ਗਿੱਲ) ਗੀਤ ਨੇ ਮੇਰੇ ਦਿੱਲ ਉਤੇ ਉਹ ਛਾਪ ਛੱਡੀ ਕਿ ਵਾਹ ਆਹ ਹੁੰਦੀ ਐ ਗੀਤਕਾਰੀ ਪਰ ਫਿਰ ਰਾਜਨੀਤੀ ਅਤੇ ਬਾਜ਼ ਗੀਤ ਆਏ ਜਿਸ ਨੇ ਮੇਰੇ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ
@ssingh8393
@ssingh8393 Жыл бұрын
ਰਾਜ ਕਾਕੜਾ ਜੀਓ....ਜੋ ਤੁਸੀਂ ਰੇਡੀਓ ਚ ਗਲਬਾਤ ਦੌਰਾਨ ਕੁਝ ਸਤਰਾਂ ਨੂੰ ਗਾਇਆ ਏ..ਉਹਦੇ ਚ ਅੰਗਰੇਜ਼ੀ ਦੇ ਸ਼ਬਦਾੰ ਦੀ ਭਰਮਾਰ ਏ...ਥੋੜ੍ਹਾ ਪੰਜਾਬੀ ਦੇ ਸ਼ਬਦਾਂ ਨੂੰ ਜ਼ਿਆਦਾ ਤਰਜੀਹ ਦਿਆ ਕਰੋ...
@lakhvirsinghrai7722
@lakhvirsinghrai7722 4 ай бұрын
ਸਮੇਂ ਦੀ ਸਰਕਾਰ ਬਾਰੇ ਬਾਈ ਨੂੰ ਸੁਣੋ , ਬੱਸ ਸੁਣੀ ਜਾਵੋਂਗੇ । ❤
@davindersingh3828
@davindersingh3828 Жыл бұрын
Salute aa raaz 22 ji di kalam nu .
@gurbirsandhu4892
@gurbirsandhu4892 4 ай бұрын
ਧੰਨਵਾਦ ਬਾੲੀ ਰਾਜ ਸਿੰਘ ਜੀ
@AmanPreet-cj7gi
@AmanPreet-cj7gi 28 күн бұрын
ਲਜੈਂਡ ❤
@ramangill2129
@ramangill2129 Жыл бұрын
ਰਾਜ ਕਾਕੜਾ ਦ ਲੈਜਿੰਡ
@HappySingh-vk1if
@HappySingh-vk1if Жыл бұрын
Raj kakra siraa banda
@gurjeetsingh5877
@gurjeetsingh5877 Жыл бұрын
ਇਸ ਤਰ੍ਹਾਂ ਦੇ ਗੀਤਕਾਰਾਂ ਦੀ ਬਹੁਤ ਲੋੜ ਹੈ,,,,ਵਾਹ ਬਾਈ
@ManjeetKaur-dz4us
@ManjeetKaur-dz4us Жыл бұрын
ਬਾਕਮਾਲ ਸਖਸ਼ੀਅਤ। ਵਾਹਿਗੁਰੂ ਚੜਦੀਆਂ ਕਲਾ ਬਖਸ਼ੇ। ⛳🤲🙏🙏🙏🙏🙏🌄
@harpsinghhr1409
@harpsinghhr1409 Жыл бұрын
Eh hunde aa asli legend…
@NutechConcrete
@NutechConcrete 17 күн бұрын
Very nice 👍
@ReshamSandher-xy3ym
@ReshamSandher-xy3ym Ай бұрын
I love Raj Kakra
@JatinderSingh-lt5qb
@JatinderSingh-lt5qb Жыл бұрын
Kaim bai g dil ton respect 🙏🙏
@ranjitkaur6998
@ranjitkaur6998 Жыл бұрын
Great singer
@gurwinderghuman7240
@gurwinderghuman7240 Жыл бұрын
Maan ha kakra sahab thuhade te
@navichhahar995
@navichhahar995 Жыл бұрын
ਕੌਮ ਦੀ ਗੱਲ ਕਰਨ ਵਾਲੇ ਰਾਜ ਕਾਕੜਾ ਸਾਬ
@husan_grewal
@husan_grewal Жыл бұрын
Bhawanigarh ale..❤️💪
@Gurjot801
@Gurjot801 Жыл бұрын
Puri respect hai raj kakra sahab di❤
@paramjeetsinght4743
@paramjeetsinght4743 Жыл бұрын
Singh.is.king.big.honest.man.dilo.sulte.rajkakra.ji Ji
@AmandeepSingh-mi4nn
@AmandeepSingh-mi4nn Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏
@satnamkahlon8398
@satnamkahlon8398 Жыл бұрын
waheguru mehar karan chardikala bakhashn
@harryromana383
@harryromana383 Жыл бұрын
ਵਾਹ ਬਈ ਜੀ ਤੁਹਾਡੀ ਸੋਚ ਨੂੰ ਸਲਾਮ ਹੈ
@BALJEETSINGH-sm9uv
@BALJEETSINGH-sm9uv Жыл бұрын
Veer tere kamm de hamesha ehsaanmand rahage. Whaguru aap nu chardikala ch rakhan👏👏👏
@jagpalsingh426
@jagpalsingh426 Жыл бұрын
Jiunda reh raj kakra
@v.sgamer3066
@v.sgamer3066 Жыл бұрын
Dhanvad veer ji
@user-rf6zu7ni2m
@user-rf6zu7ni2m Жыл бұрын
ਸ਼ਾਬਾਸ਼ ਗਭਰੂਆਂ ਦੇ
@SherSingh-hf3cg
@SherSingh-hf3cg Жыл бұрын
Bhut khub
@BaljeetSingh-fr3by
@BaljeetSingh-fr3by Жыл бұрын
👍👍👍👍👍
@gurmeetbagai9631
@gurmeetbagai9631 7 ай бұрын
Raj kakra sahab jesay hire ki sikh samaj ko bahut jarurat h bahut sahi sadesh diya kalam say
@gurpinderdhillon8359
@gurpinderdhillon8359 10 ай бұрын
❤❤❤❤
@manvirsingh1080
@manvirsingh1080 Жыл бұрын
I appreciate your work. #rajkakkra
@apsingh2127
@apsingh2127 Жыл бұрын
Marvelous
@HappySinghHardeepSingh-yc4vs
@HappySinghHardeepSingh-yc4vs 3 ай бұрын
❤❤
@agricultureimpliment9525
@agricultureimpliment9525 2 ай бұрын
Nice person
@Gabbarbathinda
@Gabbarbathinda Жыл бұрын
11:32 ਮੈਂ ਵੇਖੀ ਨਹੀਂ ਹਜੇ (ਖੱਚਰਾਂ ਜੇਹਾ ਹਾਸਾ) ਲੱਖ ਦੀ ਲਾਹਨਤ ਇਸ ਹੋਸਟ ਉੱਤੇ ਗਿਣਤੀ ਦੀਆਂ ਫ਼ਿਲਮਾਂ ਬਣ ਦੀਆਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਜੋ ਲੀਕ ਤੋਂ ਹੱਟ ਕੇ ਹੁੰਦੀਆਂ ਪਰ ਕਹਿੰਦਾ ਮੈ ਦੇਖੀ ਨਹੀਂ ਸਪੋਟ ਕਰੋ Raw ਟੈਲੇੰਟ ਨੂੰ
@jaggirurki8044
@jaggirurki8044 Жыл бұрын
ਰਾਜ ਤਾਂ ਫਿਰ ਰਾਜ ਏ ❤️❤️❤️❤️
@jagseersingh7827
@jagseersingh7827 Жыл бұрын
ਰਾਜ ਕਾਕੜਾ Nice movie
@AmanNZ812
@AmanNZ812 Жыл бұрын
maan a tere te y
@sherbaazsingh4444
@sherbaazsingh4444 Жыл бұрын
Saliut aa kakra ji
@ipsrajpal9569
@ipsrajpal9569 Жыл бұрын
ਚੜ੍ਹਦੀਕਲਾ
@alertpunjabi5439
@alertpunjabi5439 Жыл бұрын
Kakra pind wale❤❤
@Kaursardarni7702
@Kaursardarni7702 Жыл бұрын
Babbu Maan & Raj kakra always my favourite one 🫡🫡💯💯
@graniteworld9116
@graniteworld9116 Жыл бұрын
Excellent
@jagpalsingh426
@jagpalsingh426 Жыл бұрын
Ur great
@khalstanjindabad2769
@khalstanjindabad2769 10 ай бұрын
ਪੱਤਝੜਾਂ ਵਿਚ ਪੱਤਿਆਂ ਦਾ ਹਾਲ ਪੁੱਛਦੀਏ ਐਵੇਂ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ
@Satali47
@Satali47 Жыл бұрын
#waheguruji
@buttasingh4719
@buttasingh4719 Жыл бұрын
🙏🙏👌👌👌👍👍❤️❤️❤️❤️💯💯
@sonysembhi289
@sonysembhi289 Жыл бұрын
🙏🙏🙏
@arshdeepsingh61
@arshdeepsingh61 Жыл бұрын
Rajneeti geet main ohdo suneya c jadd main 1st year ch hunda c. Made me think a lot that time about corrupt Nehru Gandhi family.
@Satali47
@Satali47 Жыл бұрын
#khalistanjindabaad
@mrmrsbasutabhela2314
@mrmrsbasutabhela2314 Жыл бұрын
Please kihria books bol rhe koi ds skda??Google te aa nhi rhya
@gagandeepsingh5904
@gagandeepsingh5904 Жыл бұрын
Babbu maan ne kalle ne gaye ne samajik geet. Eda de experiment sirf bai ne kite.
@navdeepsingh-to9ip
@navdeepsingh-to9ip Жыл бұрын
Bai babbu maan ji ne smajik te chunve vishya te gaya.
@gopalsingh-qe3ec
@gopalsingh-qe3ec Жыл бұрын
ਵਿੰਗੇ ਢੇਡੇ ਮੋੜ ਆਉਣਗੇ
@malwindeuksi48
@malwindeuksi48 Жыл бұрын
Raaj kaakda nhi reesan
@gurwinder.singh.khehrakheh5696
@gurwinder.singh.khehrakheh5696 Жыл бұрын
Nice.raaj.kaakda.g
@jugrajsingh6068
@jugrajsingh6068 Жыл бұрын
Sharam di gal a Loko k es interview de sirf eney ghat view J koi gand-mand hunda tusi end kr dena c Kakre vrge heerey vir kitey labde yr
@narinderpalsingh5349
@narinderpalsingh5349 Жыл бұрын
ਗਾਇਕ ਅਖੌਤੀ ਗਾਇਕੀ ਦੇ ਨਾਮ ਤੇ ਗੰਦ ਤੇ ਅਸ਼ਲੀਲਤਾ ਗਾਉਂਦੇ ਹਨ,,,, ਇਹਨਾਂ ਲੋਕਾਂ ਨੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਦਾ ਕੰਮ ਕੀਤਾ ਹੈ।
@roopjassal
@roopjassal Жыл бұрын
Raaj is awesome, to the host, take off your index finger stone off, just saying !!
@Satali47
@Satali47 Жыл бұрын
#bandisinghrehakro
The Harjit Gill Show | Navkiran Patti
15:21
SherePunjabRadio AM600
Рет қаралды 236
Raj Kakra Interview | Sunao Koi Gal-baat | NWP
44:07
New World Productions
Рет қаралды 37 М.
Red❤️+Green💚=
00:38
ISSEI / いっせい
Рет қаралды 80 МЛН
НЫСАНА КОНЦЕРТ 2024
2:26:34
Нысана театры
Рет қаралды 682 М.
Дарю Самокат Скейтеру !
00:42
Vlad Samokatchik
Рет қаралды 8 МЛН
Aman Rozi
3:46
Sukhkaran singh
Рет қаралды 5 М.
Raj Kakra - Rajneeti 2 (Official Video) | Anu Manu | Sound Boom Entertainment
5:33
Sound Boom Entertainment
Рет қаралды 136 М.