Raja Warring ਦੇ ਪੈਸੇ ਉਤਾਰ ਰਿਹਾ ਇਹ ਆਗੂ

  Рет қаралды 215,478

PTC NEWS

PTC NEWS

Күн бұрын

ਰਾਜਾ ਵੜਿੰਗ ਦੀ ਅਸਲੀਅਤ ਆਈ ਸਾਮਹਣੇ, ਸੁਣੋ ਕੀ ਆਖ ਰਿਹਾ ਇਹ ਵਿਅਕਤੀ ?
#AmarinderSinghRajaWarring #RajaWarringTailor #PunjabCongress
#Punjab #PunjabiNews #AudioViral #ViralAudioofRajaWarring
PTC News is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...
Amarinder Singh Raja Warring , Raja Warring Tailor, Raja Warring News, Raja Warring tailor issue, Raja Warring tailor case, Raja Warring latest News, Raja Warring News Punjab, Raja Warring case, Punjab Congress News, Punjabi News today, Audio Viral of Raja Warring , Viral Audio of Raja Warring, Punjab latest News Today, Punjab News, Ptc News

Пікірлер: 193
@harnekgir9888
@harnekgir9888 2 жыл бұрын
ਵੀਰ ਜੀ ਜਦੋਂ ਬਾਦਲਾਂ ਨੇ ਦਸ ਸਾਲ ਪੰਜਾਬ ਨੁੰ ਲੁਟਿਆ ਓਦੋਂ ਨੀਂ ਸ਼ਰਮ ਆਈ ਰੇਤ ਇਹਨਾਂ ਨੇ ਵੇਚੀ ਸਾਰੇ ਪੰਜਾਬ ਦੀ ਬਸਾਂ ਇਹਨਾਂ ਦੀਆਂ ਚਲੀਆਂ ਨੇ ਜਿਹੜਾ ਬੰਦਾ ਹਕ ਹਲਾਲ ਦੀ ਖਾਂਦਾ ਉਹ ਤੋਂ ਕਿਸੇ ਦਾ ਉਧਾਰ ਬੜਾ ਔਖਾ ਮੁੜਦਾ ਇਸ ਕਰਕੇ ਰਾਜਾ ਬਾਈ ਇਮਾਨਦਾਰ ਐਮ ਐਲ ਏ
@AmarjitSingh-zp5be
@AmarjitSingh-zp5be 2 жыл бұрын
Good 👍🏻♥️♥️👍🏼👍🏻
@gurvinderpalsingh679
@gurvinderpalsingh679 2 ай бұрын
DEEP DHILLON TRANSPORTER HAI SUKHBIR DA KHAD BANDADRAMA KAR REHA
@gurpreetsinghgopi2155
@gurpreetsinghgopi2155 3 жыл бұрын
ਰਾਜੇ ਵਿੜੰਗ ਦੇ ਵਾਸਤੇ ਬਹੁਤ ਮਾੜੀ ਗੱਲ ਹੈ ਕਿਸੇ ਵੀ ਮਜ਼ਦੂਰ ਦੀ ਮਿਹਨਤ ਨਹੀਂ ਰੱਖਣੀ ਚਾਹੀਦੀ । ਕੀ ਬਣੇਗਾ ਮੇਰੇ ਸੋਹਣੇ ਭਾਰਤ ਦੇਸ਼ ਦਾ ਖਾ ਗਏ ਲੁਟੇਰੇ ਲੀਡਰ ਲੋਕਾਂ ਨੂੰ ਲੁੱਟ ਕੇ ਬਹੁਤ ਸ਼ਰਮ ਦੀ ਗੱਲ ਹੈ
@fareefir3815
@fareefir3815 3 жыл бұрын
ਜਦੋਂ ਬਾਦਲ ਪਰਿਵਾਰ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਵਿਰੋਧੀ ਬਿੱਲਾ ਤੇ ਸਾਈਨ ਕਰਕੇ ਆਏ ਆ। ਉਦੋਂ ਤਾਂ ਸ਼ਰਮ ਨਾਲ ਡੁੱਬ ਕੇ ਤੁਸੀਂ ਮਰੇ ਨਹੀਂ। ਉਦੋਂ ਤੁਸੀਂ ਕਹਿੰਦੇ ਨਾਂ ਯਾਰ ਗਿੱਦੜਬਾਹਾ ਹਲਕੇ ਕਿਸਾਨ ਮਜ਼ਦੂਰ ਜ਼ਮੀਨਾਂ ਬਿਨਾਂ ਰੁਲਕਿ ਮਾਰ ਜਾਣ ਗੇ ।ਉਸ ਸਮੇ ਗਿੱਦੜਬਾਹਾ ਹਲਕੇ ਦੇ ਤੇਰੇ ਵਰਗੇ ਅਕਾਲੀ ਲੀਡਰਾ ਇੱਜ਼ਤ ਕਿਧਰ ਗੲੀ। ਹੁਣ ਤੂੰ ਸਿਆਸੀ ਰੋਟੀਆਂ ਸੇਕ ਰਿਹਾ। ਪਹਿਲਾਂ ਅਕਾਲੀ ਦਲ ਬਾਦਲਾਂ ਨੇਂ ਗੁੰਡਾਗਰਦੀ ਕੀਤੀ। ਹੁਣ ਰਾਜਾ ਵੜਿੰਗ ਅਕਾਲੀ ਦਲ ਤੋਂ ਸਿਖ ਗਿਆ। (ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ)
@jasswaraich5615
@jasswaraich5615 2 жыл бұрын
Bai Ji agle ne himat ta dikhai va paise deke loka nu but avi bot vadi gal va kise m. L. A da karja Lona OK but tu 10 rupye deke dikhade kise de
@jaswinderdhindsa6713
@jaswinderdhindsa6713 2 жыл бұрын
ਕਿਸਾਨ ਮਜ਼ਦੂਰ ਇਕਤਾ ਜਿਦਾਂ ਵਾਦ ਬਾਦਲ ਸਰਕਾਰ ਦਸ ਸਾਲ ਰਹੀ ਜੇ ਚੰਗੇ ਕਮ ਕਰਦੀ ਕਾਂਗਰਸ ਪਾਰਟੀ ਆ ਨਹੀਂ ਸਕਦੀ ਸੀ ਜਨਤਾ ਨੂੰ ਵੇਫਕੂਫ ਵਣਾਂ ਕਿ ਵੋਟਾਂ ਲੈਕੇ ਫਿਰ ਪੰਜ ਸਾਲ ਲੋਕਾਂ ਦਾ ਖ਼ੂਨ ਕਢਣਾ ਹੈ
@kirat4126
@kirat4126 2 жыл бұрын
@@jasswaraich5615 lokan de paise hi dite aa kehda apne aa badlan de lokan de c lokan nu dete
@ramanmaan7055
@ramanmaan7055 3 жыл бұрын
अकाली दल दा चमचा लगदा
@AmarjitSingh-zp5be
@AmarjitSingh-zp5be 2 жыл бұрын
Yes 💯💯💯👍🏻👍🏼👍🏼
@gurwindersingh4837
@gurwindersingh4837 3 жыл бұрын
ਫੁਕਰਾ ਵੜਿੰਗ ਮੁਰਦਾਬਾਦ
@surindermundey
@surindermundey 2 жыл бұрын
ਪੰਜਾਬ ਦੇ ਰਾਖੇ, ਵੱਡੇ ਸਰਦਾਰ ਨੰਬਰ 1 ਗੱਡੀਆਂ ਚਾਰ..
@AmarjitSingh-zp5be
@AmarjitSingh-zp5be 2 жыл бұрын
😝😝😜😜👍🏻👍🏻👍🏻
@AmanSingh-ml4gg
@AmanSingh-ml4gg 3 жыл бұрын
Akali Dal drama karta
@balwindersinghjattana5770
@balwindersinghjattana5770 2 жыл бұрын
ਹੱਥ ਬੰਨ ਕੇ ਬੱਸਾਂ ਟੈਕਸ ਭਰ ਦੇ ਭਰਾਵਾ
@SonuVerma-or1pi
@SonuVerma-or1pi 2 жыл бұрын
ਬਾਈ ਜੀ ਦਿੱਲੋ ਸਾਲੂਟ ਕਰਦਾ ਹਾਂ ਵੀਰ ਪਟਿਆਲੇ ਵਾਲੇ ਜੇੜੇ ਲੀਡਰਾਂ ਦੇ ਨਾਲ ਹੂੰਦੇ ਮੇਰਾ ਘਰ ਵਾਰ ਬਿਕਾ ਦਿੱਤਾ ਲੂਟ ਕੇ ਬਰਬਾਦ ਕਰ ਦਿੱਤਾ ਆਜ ਮੇਰਾ ਪਰਿਵਾਰ ਕਿਰਾਣੇ ਦੇ ਘਰ ਵਿਚ ਹੈਗਾ ਮੇਰੇ ਮਾਂ ਬਾਪ ਨਹੀਂ ਹੈ ਜੀ ਮੇਰਾ ਘਰ ਬਿਕਾ ਕੇ ਸਾਰੇ ਪੈਸੇ ਖ਼ਾਕੇ ਧੋਖਾ ਦੇ ਦਿੱਤਾ ਜਬ ਬੋਲਦੇ ਹਨ ਧਮਾਕੇ ਕੇ ਪਜਾੱ ਦੇਨਦੇ ਹਨ ਬਾਈ ਜੀ ਕੌਣੀ ਰਾਸਤਾ ਦਿਖਾਣੇ ਕੌਟੇਕਟ ਨੰਬਰ ਮਿਲ ਸਕਤਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Jaspalsingh-qk9go
@Jaspalsingh-qk9go 2 жыл бұрын
Very good brother thanks
@luckysangheria5479
@luckysangheria5479 3 жыл бұрын
👌👌
@harveerwaraich2999
@harveerwaraich2999 3 жыл бұрын
ਬਹੁਤ ਘਟੀਆ ਗੱਲ ਆ ਰਾਜੇ warring di
@arvindersinghbains5447
@arvindersinghbains5447 3 жыл бұрын
GOOD JOB I PROUD OF YOU GOD BLESS YOU
@championlinedogcanel5369
@championlinedogcanel5369 3 жыл бұрын
Vgud work g
@maninderbrar5948
@maninderbrar5948 3 жыл бұрын
ਸੰਨੀ ਬਾਈ ਗੁੱਸਾ ਨਾ ਕਰੀਂ ਕੁੱਝ ਵੀ ਕਰ ਲੈ ਤੂਸੀਂ MLA ਨਹੀਂ ਬਣ ਸਕਦੇ
@Sangha118
@Sangha118 2 жыл бұрын
😂
@AmarjitSingh-zp5be
@AmarjitSingh-zp5be 2 жыл бұрын
Good 👍🏻👍🏻🙏🏻🙏💯💯💯
@sandeepsingh7068
@sandeepsingh7068 2 жыл бұрын
😁😂
@iqbalsinghdeol7488
@iqbalsinghdeol7488 3 жыл бұрын
Very nice veer
@karunadevi2169
@karunadevi2169 2 жыл бұрын
Bahi ji waheguru mehar kara
@angrejsingh8477
@angrejsingh8477 3 жыл бұрын
Good sir
@Harpreetsingh-ex1fp
@Harpreetsingh-ex1fp 3 жыл бұрын
Sanu v dede yr Captain ali nokri ta lggi ni
@surajbhagat8149
@surajbhagat8149 2 жыл бұрын
Very gud veer
@amandeepkharera6835
@amandeepkharera6835 3 жыл бұрын
Wah sunny bai seriaaa❤️❤️❤️🙏👍👍
@hardeepsingh-ml6we
@hardeepsingh-ml6we 10 ай бұрын
@sharmapardeep8848
@sharmapardeep8848 2 жыл бұрын
Bai g tushi sirra ho g ਰੱਬ ਤੁੱਹਡੀ ਲੰਬੀ ਉਮਰ ਕਰੇ 🙏🙏🙏🙏❤❤❤🌹🌹👍👍👍
@manjinder698
@manjinder698 2 жыл бұрын
Good veer ji
@narindersinghsandhunarinde9827
@narindersinghsandhunarinde9827 3 жыл бұрын
Eh sub political stunt aa lagdaa
@pawankumarpkd1666
@pawankumarpkd1666 2 жыл бұрын
sahi bai
@pinderbrar1236
@pinderbrar1236 2 жыл бұрын
Stant e a
@Mayank_7766
@Mayank_7766 3 жыл бұрын
Badal channel badal party we all know
@HarwinderSingh-me1tr
@HarwinderSingh-me1tr 3 жыл бұрын
ਉਹੇ ਤੈਨੂੰ ਕੀ ਲੋੜ ਆ ਪੈਸੇ ਦਿੰਣਾ ਦੀ
@RanjitSingh-ti5nk
@RanjitSingh-ti5nk 2 жыл бұрын
वेरी गुड 👌💪
@harleenkaur7370
@harleenkaur7370 2 жыл бұрын
Good ji
@amrik7042
@amrik7042 8 ай бұрын
Wah bai
@gurjitsingh1990
@gurjitsingh1990 2 жыл бұрын
Very nis bro
@sawindersinghhothi8467
@sawindersinghhothi8467 2 жыл бұрын
😇
@bittusehgal2598
@bittusehgal2598 3 жыл бұрын
Very good job
@AnujKumar-ej8ih
@AnujKumar-ej8ih 2 жыл бұрын
SUNNY BHAJI APNA PHONE NUMBER TE SAID KARO DIYO JI PLEASE PLEASE JI.MAI AAP JI NU MINlna chonda han ji 🙏🙏🙏🙏 please ji
@LovePreet-wh3nj
@LovePreet-wh3nj 2 жыл бұрын
Nice
@narindersinghsandhunarinde9827
@narindersinghsandhunarinde9827 3 жыл бұрын
Gree
@sona7367
@sona7367 Жыл бұрын
ਜਵਾਈ ਦਾ ਫ਼ਿਕਰ
@avtaravtargill4053
@avtaravtargill4053 2 жыл бұрын
वीर जी ईह तूसी देह दिता थंनवाद जे ऐही पैसा कीसे गरीब बेटी दी सादी करा दिदा ता तॅनू असीस मीलदी हून लोका कैना वाई जी लोका ने किना की बोटा वासते करदा फरीदा वाकी सोडी आपदी समज है पर थोरा पंजाब वल देखो कीते साडा पंजाब ईहना झगरीआ ना रूड जावे
@vikramsingh-ti3zb
@vikramsingh-ti3zb 2 жыл бұрын
Bhai ji bahut vadia work but jakin nahi ho reha
@sunilpooniasunilpoonia7419
@sunilpooniasunilpoonia7419 2 жыл бұрын
Good
@duggukvlogs7406
@duggukvlogs7406 2 жыл бұрын
Veer ji jinna paisa dikhaya ja reha ya total jinna paisa vndia is party worker ne sara sukhe ne bhejia ihde kol te ki bolna naal chithi v
@sidhubaltej5832
@sidhubaltej5832 2 жыл бұрын
,,, ਇਸ😂😂😂😂😂
@parrybhatti2420
@parrybhatti2420 3 жыл бұрын
Fer 1cror 22 lakh v deke aa ohde
@Jaspreetsingh-ul8dh
@Jaspreetsingh-ul8dh 2 жыл бұрын
Good aa veer
@real747
@real747 3 жыл бұрын
ਅੱਜ ਕੱਲ,, ਦੇ ਜ਼ਮਾਨੇ ਵਿਚ ਲੋਕ ਕਿਸੇ ਤੋਂ ਚੂੰਡੀ ਨਹੀਂ ਵੱਡੋਦੇ,, ੲਿਹ ਬੰਦਾ , ਰਾਜਾ ਵੜਿੰਗ ਦਾ ਕਰਜ਼ਾ ਉਤਾਰ ਰਿਹਾ ਹੈ ,, ੲਿਹ ਪੈਸੇ ਕਿਥੋਂ ਆਇਆ,, ਸੋਚਣ ਵਾਲੀ ਗੱਲ ਆ, ਇਹ ਬੰਦੇ ਨੇ ਆਪਣੀ ਜ਼ੇਬ ਵਿੱਚੋਂ ਪੈਸੇ ਤਾਂ ਨਹੀਂ ਖਰਚੇ ਹੋ,, ਪਾਰਟੀ ਦੇ ਪੈਸੇ ਹੋਣ ਗੇ,,,, 1,2, ਸਾਲ ਪੁਰਾਣੇ ਪੈਸੇ ਲੈਣੇ ਆਪਣਾ ਹੱਕ ਬਣਦਾ ਆ,, ਇਹ ਬੰਦਾ ੲਿਕ ਵਾਰ MLA ਬਣ ਕੇ ਸਾਰੇ ਵਸੂਲ ਲੈਣੇ ਆ,,
@jaswinderdhindsa6713
@jaswinderdhindsa6713 2 жыл бұрын
ਇਹ ਪੈਸੇ ਕਿਥੋਂ ਆਇਆ ਹੈ
@AmarjitSingh-zp5be
@AmarjitSingh-zp5be 2 жыл бұрын
@@jaswinderdhindsa6713 Yes Yes Yes Yes 💯💯
@avtaravtargill4053
@avtaravtargill4053 2 жыл бұрын
ईह बोटा वासते करदा ने साड़ी जूतीआ साडा सीर
@anmolbrar9921
@anmolbrar9921 3 жыл бұрын
Enaa dhakaa naa karo edaa drama yrr ajj de time ch koi maran wale de muhh ch paani nai paunda ehh mahaan insaan paise de reha te ek mla howe te edda chhota kam karee kuchh tan gal oh karo ki hajam hoje 😀😀😀 nice drama 🎭
@gurdevbrar9803
@gurdevbrar9803 2 жыл бұрын
ਰਾਜਾ ਵੜਿੰਗ ਜ਼ਰੂਰ ਮਾੜਾ ਬੰਦਾ ਹੈ। ਮੈਂ ਵੀ ਉਸ ਦੀ video ਦੇਖੀ ਹੈ। ਪਰ ਇਸ ਭਾਈ ਸਾਹਿਬ ਕੋਲ ਕਿੱਥੋਂ ਐਨੇ ਪੈਸੇ ਆਏ ਜੋ ਕਿ ਵੜਿੰਗ ਦਾ ਕਰਜ਼ਾ ਉਤਾਰ ਰਿਹਾ ਹੈ। ਕਿਤੇ ਬਾਦਲਾਂ ਨੇ ਤਾਂ ਇਸ ਨੂੰ ਪੈਸਿਆਂ ਦਾ ਝੋਲਾ ਭਰ ਕੇ ਭੇਜ ਦਿੱਤਾ। ਇਹ ਸਾਰੇ political ਪਾਰਟੀ ਵਾਲੇ corrupt ਹਨ। ਗੁਰਦੇਵ ਸਿੰਘ ਬਰਾੜ।
@islamimulhid2432
@islamimulhid2432 2 жыл бұрын
Tere kolo paise kida aaye internet pack pavan layi Sonia Gandhi ne jhola bhar ke pejeya
@chahalsinghpunjabi5163
@chahalsinghpunjabi5163 3 жыл бұрын
ਡਰਾਮੇਵਾਜ
@soniarohit623
@soniarohit623 2 жыл бұрын
Salute for Raja wedding Sahab
@chahalsinghpunjabi5163
@chahalsinghpunjabi5163 3 жыл бұрын
ਕਿਸੇ ਗਰੀਬ ਦੇ ਦੇਦੇ
@AmarjitSingh-zp5be
@AmarjitSingh-zp5be 2 жыл бұрын
Yes Yes 💯💯👍🏻👍🏼👍🏼
@hanieshsharma7354
@hanieshsharma7354 3 жыл бұрын
Ptc di khabar dakoi jakeen Nahi Kar sakda
@mahalsandhu26
@mahalsandhu26 2 жыл бұрын
Mantri Saab bolero 9sater da tex ta lam sam kr dyo ji
@Kuldeepsingh-zz8hr
@Kuldeepsingh-zz8hr 2 жыл бұрын
ਇਹ ਆ ਸੁਆਦ ਦੀ ਗੱਲ
@a.v5959
@a.v5959 3 жыл бұрын
ਵਰਲਡ ਵਾਰ ਥ੍ਰੀ
@vikramsingh-ti3zb
@vikramsingh-ti3zb 2 жыл бұрын
22 ji.i ji badla bare ta tusi loka ne.kuj nahi bolea
@user-vu7ze8gc1m
@user-vu7ze8gc1m 2 жыл бұрын
Veer tusi ki kardey sadey bi deo
@parrybhatti2420
@parrybhatti2420 3 жыл бұрын
Raja wring kaint banda
@angrejsinghangrejsingh6389
@angrejsinghangrejsingh6389 2 жыл бұрын
Wheguru g sabb ty mehar kro g
@jaskiratsinghlotey
@jaskiratsinghlotey 3 жыл бұрын
Eh bai nu keh deo v me bht paise dene a bhla banda lagda mera v karja laa jve
@sukhpreetsinghsukhpreetsin6015
@sukhpreetsinghsukhpreetsin6015 2 жыл бұрын
sanny 22 siraa ji
@mukeshmittal3962
@mukeshmittal3962 2 жыл бұрын
Veer ager paise dena aa kise garib de uttar dee ja jyada paise ne tuhadhe kol ki akali del toh hoo tusi akaliya ne paisya da bag bher ka da dita tanu ki ja raja waring de paise uttar de bai ja ine paise ne kise garib nu rati pani jaga intjam kr gidhadbaha vich garib vv hone aa ki kala mla aaa veer tusi ta amira da karja chaka rahe ooo ohi kase garib de otaro tanu dua vv dauga
@vikramsingh-ti3zb
@vikramsingh-ti3zb 2 жыл бұрын
22 ji kurta pajama 1 banvaia paise 23000 de reha bilkul galat gal hai
@narindersinghsandhunarinde9827
@narindersinghsandhunarinde9827 3 жыл бұрын
Greeb teyaan de vihah kar de tenuu asheesa v denge garib
@SukhwinderKaur-ox3cc
@SukhwinderKaur-ox3cc 2 жыл бұрын
Bus rok ti ta peese lei ke tur pya tu tex hi bhar de
@TilakRaj-gg4lw
@TilakRaj-gg4lw Жыл бұрын
Please Punjab cm benao raja Bering no
@jsbtv1610
@jsbtv1610 3 жыл бұрын
Eh sunny to Mistri de paise ta ditte nai gye…kine saal ho gye ghar banvaye nu ehnu hje tk ehne mistri de paise nahi ditte
@Sangha118
@Sangha118 2 жыл бұрын
😂😂
@gagandeepsingh6046
@gagandeepsingh6046 2 жыл бұрын
ਬੱਸਾਂ ਦਾ ਟੈਕਸ ਭਰਦਾ
@ramsinghramgarhsardaran
@ramsinghramgarhsardaran 2 жыл бұрын
Sunny y g change insan ne g
@manjotmj
@manjotmj 2 жыл бұрын
Rab insaaf karu is var. kise majdoor da hak maaran wala kadi sukh da sah nahi leh sakda.
@akashdeepgudda9253
@akashdeepgudda9253 2 жыл бұрын
Ok by
@travellingtrek8630
@travellingtrek8630 3 жыл бұрын
Sochan vali gal h ki kine loka de paise dabbi bethe si raja saab gidherbaha to solan tk ?? Chiz leni paise dene,chiza len velle paise le k kyu ni jande
@inderpalsingh7623
@inderpalsingh7623 3 жыл бұрын
Bahut Galat gall MLA Wasta....
@gaurav7270
@gaurav7270 3 жыл бұрын
Help poor people shame on u.
@tarloksingh5755
@tarloksingh5755 2 жыл бұрын
Punjab vich jangal raaj hai ji
@santoshraj3946
@santoshraj3946 2 жыл бұрын
Bh
@nitinverma1942
@nitinverma1942 3 жыл бұрын
Jehra ve mla aande ne shop te ehna naal udhaar karo he naa... saaaf naa karoo
@manpreethanda6222
@manpreethanda6222 2 жыл бұрын
😂😂😂😂😂
@jasssidhubrar6027
@jasssidhubrar6027 2 жыл бұрын
ਸਭ ਕੁਝ ਝੂਠ ਹੈ ਗਲਤ ਖ਼ਬਰ ਮੈ ਅਕਾਲੀ ਦਲ ਦਾ ਸਮਰਥਕ ਹੈ
@arunpathanian9157
@arunpathanian9157 2 жыл бұрын
Ha ha ha ha very good
@sardoolsinghmukkkersardool1169
@sardoolsinghmukkkersardool1169 2 жыл бұрын
ਗਰੀਬ ਦੀ ਮਦਦ ਕਰਨੀ ਚਾਹੀਦੀ ਹੈ ਜੀ
@sukhsukh8083
@sukhsukh8083 2 жыл бұрын
Assi te vote ohnu pawage jehde ehna leaders nu jail ch bhejnge and kess daraj karange
@AmandeepSingh-qd9jr
@AmandeepSingh-qd9jr 2 жыл бұрын
Sab rajj niti aa oh das gea samjo gall bat nu sukhbir di izat karge ke ohna di pagg nu dag ni launa
@YadwinderBhasaur
@YadwinderBhasaur 2 жыл бұрын
badal da naam lai k kheh kar ti bai kam thoda changa c
@angrejsinghangrejsingh6389
@angrejsinghangrejsingh6389 2 жыл бұрын
😂😂
@BalwinderSingh-ns9kb
@BalwinderSingh-ns9kb 2 жыл бұрын
Jo krja badalan ne punjab nu karjai kita uh krja vi LH de tethon mony kitho aai
@karamveersingh2870
@karamveersingh2870 2 жыл бұрын
Mere vi rhnde aa bai 23300 apna number deyyooo
@yankanstudioyankanstudio9655
@yankanstudioyankanstudio9655 3 жыл бұрын
Punjabi v kamal ne
@gandhigroupkhannaggsu1120
@gandhigroupkhannaggsu1120 2 жыл бұрын
Next CM punjab sukhbir badal...kisan morcha.. jindabad .akalidal+ BSP jindabad ...pura halka Khanna Yadwinder singh Yadu de naal..
@MrJasssikalia
@MrJasssikalia 3 жыл бұрын
Kamal Di gal aa. Pakka Badal Dall da.
@rinkuahuja241
@rinkuahuja241 3 жыл бұрын
kaliye kitne adami teh
@Sangha118
@Sangha118 2 жыл бұрын
Dimpy dhillon halka Gidderbaha dimpy dhillon halka Gidderbaha da incharge h oh usda shota bhra h eh akali dal de aw eh
@vickykataria6574
@vickykataria6574 2 жыл бұрын
Sariyn sarkaraa hi bekar ne fer hun ki kita jave
@arvindersony9261
@arvindersony9261 2 жыл бұрын
Good bai g god bless u
@mohanpreetbamrah3972
@mohanpreetbamrah3972 3 жыл бұрын
Donate sewing machine to wife of Raja
@sainiboyzs901
@sainiboyzs901 2 жыл бұрын
👍
@mukhtiarsinghmukhtiarsingh4245
@mukhtiarsinghmukhtiarsingh4245 2 жыл бұрын
Kini srm di gl aa yr
@makhanram3862
@makhanram3862 2 жыл бұрын
ਤੇਰੇ ਕੋਲ ਵੀ ਦੋ no da hi a hor beg ਕਿੱਥੋਂ ਭਰ ਲਿਆ
@sukhveerbajwa97
@sukhveerbajwa97 3 жыл бұрын
aa leader vi drama krr reha ha..sare hi chor ha athe
@duggukvlogs7406
@duggukvlogs7406 2 жыл бұрын
Sukhbir kol enna paisa kitho aunda her var
@amandeepsinghsiddu8431
@amandeepsinghsiddu8431 3 жыл бұрын
Daffa ho kissana da v kha gi a ovi dedo
@bishusingh3616
@bishusingh3616 3 жыл бұрын
Fudu Darama
@sukhjinder.singhjindha3960
@sukhjinder.singhjindha3960 2 жыл бұрын
Pehla. Kethe. She
@saitelecom9409
@saitelecom9409 2 жыл бұрын
Sanu vi dedo jnab 😂
Пранк пошел не по плану…🥲
00:59
Саша Квашеная
Рет қаралды 6 МЛН
Stay on your way 🛤️✨
00:34
A4
Рет қаралды 13 МЛН
DEFINITELY NOT HAPPENING ON MY WATCH! 😒
00:12
Laro Benz
Рет қаралды 62 МЛН
Llegó al techo 😱
00:37
Juan De Dios Pantoja
Рет қаралды 53 МЛН
Пранк пошел не по плану…🥲
00:59
Саша Квашеная
Рет қаралды 6 МЛН