Raja Warring ਨੂੰ ਮੈਂ ਚੋਰ ਕਿਹਾ ਸੀ Bitttu ਤੇ Warring ਖ਼ਿਲਾਫ਼ Kamaljit Brar ਦਾ ਬੇਬਾਕ Interview

  Рет қаралды 41,539

RMB Television

RMB Television

Ай бұрын

#rmbtelevision #rajawarring #loksabhaelection2024

Пікірлер: 247
@Mrlove1996
@Mrlove1996 Ай бұрын
ਲੁਧਿਆਣੇ ਵਾਲੇਓ ਮਿਹਣਾ ਨਾ ਖਟ ਲੈਣਾ ਇਸ ਵਾਰ ਕਮਲਜੀਤ ਸਿੰਘ ਬਰਾੜ ਵੀਰ ਨੂੰ ਜਿਤਾਉਣਾ 🙏
@Sunnysingh-vp7kc
@Sunnysingh-vp7kc Ай бұрын
Daffa ho....Saadi marji
@Mrlove1996
@Mrlove1996 Ай бұрын
@@Sunnysingh-vp7kc ਚਲ ਓਏ ਘੁਸੇ
@jasssaini6543
@jasssaini6543 Ай бұрын
@@Sunnysingh-vp7kc😂❤
@RaviDhanesar
@RaviDhanesar Ай бұрын
@@Sunnysingh-vp7kcnaam da e singh aa
@baljindermaan1703
@baljindermaan1703 Ай бұрын
​@@Sunnysingh-vp7kctu v 4kg ਚੌਲਾਂ vatte vik gya
@SukhjinderSingh-xs1zg
@SukhjinderSingh-xs1zg Ай бұрын
ਕਮਲਜੀਤ ਬਰਾੜ ਵੀਰ ਦਾ ਤਕੜੇ ਹੋ ਕਿ ਸਾਥ ਦੇਵੋ ਲੁਧਿਆਣੇ ਵਾਲਿਓ, ਤੁਹਾਡੇ ਕੋਲ ਬੁਲੰਦ ਤੇ ਸਚੀ ਸੁੱਚੀ ਆਵਾਜ਼ ਹੈ ਬਾਅਦ ਚ ਪਛਤਾਉਣ ਦਾ ਫਾਇਦਾ ਨਹੀਂ ਹੁੰਦਾ,
@parminderrandhawa491
@parminderrandhawa491 Ай бұрын
ਸ਼ਾਬਾਸ਼ ਭਾਈ ਕਮਲਜੀਤ ਸਿੰਘ,ਬਹੁਤ ਖੂਬ ਵਾਹਿਗੁਰੂ ਅੰਗ ਸੰਗ ਰਹਿਣ👍🌹🌷
@BhagatSingh-wf7mv
@BhagatSingh-wf7mv Ай бұрын
ਬਰਾੜ ਦੀ ਸਪੋਰਟ ਕਰੋ
@jagjitsinghdhaliwal3082
@jagjitsinghdhaliwal3082 Ай бұрын
ਬਹੁਤ ਉੱਚੀ ਸੋਚ ਆ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@kamaljitkaur5771
@kamaljitkaur5771 Ай бұрын
ਬੱਲੇ ਓ ਸ਼ੇਰਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖਣ 🙏🙏🙏🙏🙏
@KuldeepSingh-fo9mc
@KuldeepSingh-fo9mc Ай бұрын
ਪੰਜਾਬ ਦਾ ਬੱਬਰ ਸ਼ੇਰ ਬਾਈ ਕਰਮਜੀਤ ਸਿੰਘ ਬਰਾੜ ❤❤
@johalhundalmusicofficial
@johalhundalmusicofficial Ай бұрын
ਲੁਧਿਆਣਾ ਵਾਲਿਉ ਵਧੀਆ ਆਦਮੀ ਆ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉ ਜੀ
@amansandhu7159
@amansandhu7159 Ай бұрын
ਵੀਰ ਜੀ ਵੱਧ ਤੋ ਵੱਧ ਸਪੀਚਾਂ ਤੇ ਕਾਫਲੇ ਮੀਡਿਆ ਵਿਚ ਦਿਖਾਉ
@SANDHU9033
@SANDHU9033 Ай бұрын
Kamaljit Brar Zindabaad
@ramandeepkaur-vu4uu
@ramandeepkaur-vu4uu Ай бұрын
ਸਿੱਖਾ ਦੇ ਰਾਜਸੀ ਸੂਰਜ ਨੂੰ ਚੜਨ ਤੋ ਹੁਣ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਨਹੀ ਸਕਦੀ……kamaljit Singh Brar jindabaad
@dilbagsingh9907
@dilbagsingh9907 Ай бұрын
Kamaljit brar is a true sikh will be MP from LUDHIANA great knlodge about gurbani wehaguru mehar kerga
@JewanSingh-bk3lj
@JewanSingh-bk3lj Ай бұрын
ਵੱਡੇ ਵੀਰ ਬਹੁਤ ਵੱਡੀ ਸੋਚ ਹੈ ਕਿਹੜੇ ਪਾਸੇ ਫਿਰਦੇ ਰਹੇ ਹੋ ਪਹਿਲਾਂ ਤੁਸੀਂ ਬਾਈ ਗੁਰਬਾਣੀ ਦਾ ਧਾਰਨੀ ਹੈ ਸਿੰਘ ਪਤ ਵਾਹਿਗੁਰੂ ਭਲੀ ਕਰੇ ਚੜਹਦੀ ਕਲਾ ਬਖਸ਼
@johalhundalmusicofficial
@johalhundalmusicofficial Ай бұрын
ਸੱਚਾ ਬੰਦਾ
@ranjitsinghbhardwaj5247
@ranjitsinghbhardwaj5247 Ай бұрын
ਕਮਲਜੀਤ ਸਿੰਘ ਬਰਾੜ ਜਿੰਦਾਬਾਦ 👍👍👍👍
@balwinderwaraich3459
@balwinderwaraich3459 Ай бұрын
ਵੀਚਾਰ ਤੇ ਬਾਈ ਉੱਚੇ ਸੁੱਚੇ ਨੇਂ ਤੇਰੈ ਪਹਿਰਾ ਵੀ ਡੱਟ ਕੇ ਦੇਣਾ ਪੈਣਾ ਜੁਅਰਤ ਵੀ ਵਰਤਨੀ ਪੈਣੀਂ ਆ❤❤❤❤
@Bawarecordsofficial
@Bawarecordsofficial Ай бұрын
ਬਰਾੜ ਸਾਬ੍ਹ ਬਹੁਤ ਚੰਗੇ ਵਿਚਾਰ, ਪਰਮਾਤਮਾ ਚੜ੍ਹਦੀਕਲਾ ਕਲਾ ਕਰੇ
@NirmalSingh-qj9wm
@NirmalSingh-qj9wm Ай бұрын
Bahut Vadhia Brar Sab Ji
@BhagatSingh-wf7mv
@BhagatSingh-wf7mv Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@yudhveerdhillon4696
@yudhveerdhillon4696 Ай бұрын
Kamaljit Brar very nice person
@jaspreetgill3576
@jaspreetgill3576 Ай бұрын
Bhut vadiya soch a ,,,,we need more people like him in Punjab
@MajorSinghSidhu-ut3bq
@MajorSinghSidhu-ut3bq Ай бұрын
ਬਹੁਤ ਵਧੀਆ ਵਿਚਾਰ ਨੇਂ ਬਰਾੜ ਬਾਈ ਜੀ ਦੇ ❤
@BaldevSingh-en4pz
@BaldevSingh-en4pz Ай бұрын
Waheguru ji ka Khalsa waheguru ji ki Fateh
@harjotbajwa8584
@harjotbajwa8584 Ай бұрын
Kamaljit Singh Brar is a fabulous person and God bless you brother ✌🏻 🙏🏻 ❤️
@inderjitbhathal1739
@inderjitbhathal1739 Ай бұрын
Very good brar sahib
@RIYANSEHGAL6327
@RIYANSEHGAL6327 Ай бұрын
ਬਹੁਤ ਵਧੀਆ ਬਰਾੜ ਸਾਹਿਬ 🙏💜
@Sukhjinder5911
@Sukhjinder5911 Ай бұрын
Brar Sahib u r doing good job Keep it up-Punjab needs u
@AmarjitSingh-bw4wr
@AmarjitSingh-bw4wr Ай бұрын
True Sikh
@Singhsher36
@Singhsher36 Ай бұрын
Great man
@avtarsinghtiwana7593
@avtarsinghtiwana7593 Ай бұрын
ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਮੇਰੇ ਵੀਰ ਬਰਾੜ ਉੱਤੇ ਮੇਹਰ ਭਰਿਆ ਸਮਰੱਥ ਹੱਥ ਸਿਰ ਉੱਤੇ ਰੱਖਣ ਤੇ ਬਹੁਤ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ 🙏🏻🙏🏻
@user-lb3tu8gf3p
@user-lb3tu8gf3p Ай бұрын
ਲੁਧਿਆਣੇ ਵਾਲਿਓ ਕਰੋ ਸਪੋਟ ਸਿੱਖ ਵੀਰ ਦੀ
@starlightlego8363
@starlightlego8363 Ай бұрын
Karamjit Singh Brar Jindabad ❤
@kuljitsingh5883
@kuljitsingh5883 Ай бұрын
kamaljit singh brar hira banda ldh valio vero sath devo asi bhave tuhade ldh de voter nahi per dil to support karde ha dhanwad
@gurinderbains4013
@gurinderbains4013 Ай бұрын
Full support kro veer di
@parminderkaurkhaila1437
@parminderkaurkhaila1437 Ай бұрын
Bohat vadiya soch a tohadi.
@Pioneer-zx5fx
@Pioneer-zx5fx Ай бұрын
ਬੰਦਾ ਘੈਂਟ, ਪਰ ਲੁਧਿਆਣਾ ਹਿੰਦੂ ਬਹੂਲ ਪਰ ਕਮਲਜੀਤ ਦਾ ਪਤਾ ਹੀ ਨਹੀਂ ਏਥੇ
@_HarmanjotSingh
@_HarmanjotSingh Ай бұрын
Bihari vote jyada
@jagtarsinghbassi395
@jagtarsinghbassi395 Ай бұрын
V ghaint banda
@jashanwarring968
@jashanwarring968 Ай бұрын
Bahut wadiya wchaar ne veer de
@paramjeetromana3138
@paramjeetromana3138 Ай бұрын
Very good
@ajabsingh2610
@ajabsingh2610 Ай бұрын
ਚੈਨਲ ਵਾਲੇ ਬਾਈ ਜੇ ਬਰਾੜ ਜੀ ਦੀ ਇੰਟਰਵਿਉ ਲਈ ਹੈ ਤਾ ਅੱਜ ਤੋਂ ਪ੍ਰਚਾਰ ਇੰਨਾ ਦਾ ਕਰਿਉ ਧਨਵਾਦੀ ਹੋਵੇਗਾ
@sukhisandhu4900
@sukhisandhu4900 Ай бұрын
Waheguru ji kirpa karn 🙏
@bhangujii2898
@bhangujii2898 Ай бұрын
Gud bai g wahegueu chardi kla bhaksu
@satgurkotra2543
@satgurkotra2543 Ай бұрын
ਬਰਾੜ ਸਾਬ ਜ਼ਿੰਦਾਬਾਦ
@user-ls2bq8iq4v
@user-ls2bq8iq4v Ай бұрын
Kamaljeet Brar jindabad
@darshansinghmann1225
@darshansinghmann1225 Ай бұрын
Brar Sahib jindabad.
@sukhdevsingh9706
@sukhdevsingh9706 Ай бұрын
GOOD Bai Brar
@tajbirsingh7440
@tajbirsingh7440 Ай бұрын
Kamaljit Singh nu vote payo🙏🙏🙏🙏🏼
@jagroopsingh5592
@jagroopsingh5592 Ай бұрын
Bhai Ji Tuhade Wichara Mutabak Tuhanu SAD- A Da Candidate Hona Chahida si
@vanindersinghhundal9495
@vanindersinghhundal9495 Ай бұрын
Great Brar Saab...Tusi party ch rende hoe vi Kisaan nu support kita ,that's called GUTS, Mard ch ajihe Guts jrur hone chahida..
@AvtarSingh-gs1si
@AvtarSingh-gs1si Ай бұрын
ਦਰਸਨ ਸਿੰਘ ਬਰਾੜ ਜਿੰਦਾਬਾਦ ਬਹੁਤ ਵਧੀਆ ਕੰਵਲਜੀਤ ਬਰਾੜ ਜੀ ਪਿਛੇ ਨਹੀ ਹਟਣਾ ਬੈਠਣਾ ਨਹੀ ਬਹੁਤ ਵਡੀ ਸੋਚ ਆ ਤੁਹਾਡੀ ਧੰਨਵਾਦ
@malkitsingh1961
@malkitsingh1961 Ай бұрын
ਕਮਲਜੀਤ ਸਿੰਘ ਬਰਾੜ ਯੋਧਾ ਜਿੰਦਾਬਾਦ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@InnocentElephant-ld3eg
@InnocentElephant-ld3eg 28 күн бұрын
ਲੁਧਿਆਣੇ ਤੋਂ ਬਾਈ ਮੇਰੀ ਵੋਟ ਪੱਕੀ ਤੈਨੂੰ ਹੀ ਪਉ
@ParminderSingh-yg1qh
@ParminderSingh-yg1qh Ай бұрын
ਕਮਲਜੀਤ ਬਰਾਂੜ ਤਾਂ ਝੋਟਾ ਹੈ ਬਰਾਂੜ ਨੇਂ ਇਹ ਸਾਰੇ ਰਾਜੇ ਰੋਜ਼ੇ ਬਿੰਟੂ ਬਾਟੂ ਰੋਲ਼ ਦੇਣੇ ਲੁਧਿਆਣਾ ਦੇ ਪਿੰਡਾਂ ਵਿੱਚ ਕਮਲਜੀਤ ਬਰਾੜ ਦੇ ਲਈ ਲੋਕਾਂ ਼ਬਹੁਤ ਬੱਡੇ ਕੱਠ ਕੀਤੇ ਜਾਣ ਲੱਗੇ ਪੰਥਕ ਵਿਦਵਾਨ ਨੂੰ ਬੇਨਤੀ ਕਰਦੇ ਹਾਂ ਕਮਲਜੀਤ ਬਰਾਂੜ ਲਈ ਲੁਧਿਆਣੇ ਵਿੱਚ ਕੰਮ ਕਰਨਾ ਚਾਹੀਦਾ ਹੈ 💝🌹🙏 ਬੱਬੂ ਭੁੱਲਰ ਪਿੰਡ ਰਾਮਗੜ੍ਹ ਭੁੱਲਰ
@Sidhusaaabmoga
@Sidhusaaabmoga 18 күн бұрын
Kamaljit bai love you bai I will pray for you , 100% you will win sure
@user-em4vc9pe7m
@user-em4vc9pe7m Ай бұрын
ਬਰਾੜ ਬਾਈ ਜੀ ਪਰਮਾਤਮਾ , ਸੱਚੇ ਪਾਤਸ਼ਾਹ ਵਾਹਿਗੂਰੁ ਅੱਗੇ ਅਰਦਾਸ ਆ ਜਿੱਤ ਦਾ ਸਿਹਰਾ ਤੁਹਾਡੇ ਸਿਰ ਹੋਵੇ।।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SatnamSingh-gi9ds
@SatnamSingh-gi9ds Ай бұрын
Kamaljeet da saath do Ludhiana waleio😂😂😂
@YadvinderBrar1412
@YadvinderBrar1412 Ай бұрын
Good brar saab bhut vadia kam a thoda
@kuldeepkaur1188
@kuldeepkaur1188 Ай бұрын
Bhut vadia soch de malak ne Brar veer ji waheguru chardikla krn 🙏🙏
@vanindersinghhundal9495
@vanindersinghhundal9495 Ай бұрын
Vdia bnda Brar...fan ho gye ede...2,3 interviews vekhia Bai dia..
@rajwinder1968
@rajwinder1968 Ай бұрын
ਬਹੁਤ ਵਧੀਆ
@baljinderbaljinder4240
@baljinderbaljinder4240 Ай бұрын
Good
@harbanssingh4630
@harbanssingh4630 Ай бұрын
❤❤❤❤❤
@SukhpalSingh-lg9uq
@SukhpalSingh-lg9uq Ай бұрын
Good gg
@kg2889
@kg2889 Ай бұрын
35:31 bhaut he vadiya bande ne Brar saab, jitne chaide ne yaar, vote for him save Punjab, save our people
@BaljeetSingh-qx4bu
@BaljeetSingh-qx4bu Ай бұрын
Waheguru ji🙏
@satpreetsingh3328
@satpreetsingh3328 Ай бұрын
Great Personality Brar Saab.... Waheguru G Mehar karange....
@parmindersinghnambardar1314
@parmindersinghnambardar1314 Ай бұрын
Gurdaspur to brar saab tuhadi support vich haa, waheguru chardi kla kre
@bakshishsingh8002
@bakshishsingh8002 Ай бұрын
ਕਮਲਜੀਤ ਸਿੰਘ ਬਰਾੜ ਅੰਦਰ ਤੋ ਸਿੱਖ ਆ ਲੁਧਿਆਣੇ ਵਾਲਿਓ ਵੋਟਾਂ ਪਾਕੇ ਕਾਮਯਾਬ ਕਰੋ ਧੰਨਵਾਦ
@BaljinderSingh-yv5ud
@BaljinderSingh-yv5ud 26 күн бұрын
1 june meri and meri family d vote paka kamaljit Singh g nu ,,,,,
@aehamjod4637
@aehamjod4637 Ай бұрын
sach bolan ala banda kamaljit singh brar sare punjab nu sath dena chaida 🙏waheguru mehar kare
@SamardeepSingh-pi2dh
@SamardeepSingh-pi2dh Ай бұрын
Barar sab ji good gal bat ji🙏🙏🙏
@avtarsinghtiwana7593
@avtarsinghtiwana7593 Ай бұрын
ਬਾਈ ਮੇਰੇ ਵੱਡੇ ਵੀਰ ਬਰਾੜ ਸਾਬ੍ਹ ਦੱਬਦਾ ਕਿੱਥੇ ਆ । ਦੇਖੋ ਲੁਧਿਆਣੇ ਵਾਲਿਓ ਜੌਓ ਜਲਾਲ ਬਾਈ ਕਮਲਜੀਤ ਸਿੰਘ ਬਰਾੜ ਸਾਬ੍ਹ ਦਾ ਹੁਣ ਖਿਆਲ ਕਰਿਓ ਕਲੰਕ ਨਾ ਲਗਵਾ ਲਿਓ ਜ਼ਮੀਰ ਜਾਗਦੀ ਰੱਖਿਓ 👌👌👍👍💪💪🙏🏻🙏🏻
@manabrar3576
@manabrar3576 Ай бұрын
❤❤❤❤
@makhansharma8798
@makhansharma8798 Ай бұрын
Good spech future of punjab (God bless you)
@sukhjitsingh6668
@sukhjitsingh6668 Ай бұрын
ਸਰਦਾਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ
@user-cy2jc5zn4c
@user-cy2jc5zn4c Ай бұрын
ਚੜਦੀ ਕਲਾ
@amberhoneyvlogs2621
@amberhoneyvlogs2621 Ай бұрын
Kamaljit barar bai nu votta poniya ne bsss
@NavdeepbeniwalNavdeepben-cy8qr
@NavdeepbeniwalNavdeepben-cy8qr Ай бұрын
ਆਪ ਆਲੇ ਤੇ ਕਾਂਗਰਸ ਵਾਲੇ ਧਰਮ ਦੇ ਨਾਮ ਤੇ ਲੋਕਾਂ ਨੂੰ ਵਰਤ ਰਹੇ ਆ।ਕਦੇ ਟੋਪੀ ਲੈ ਲੀ ਕਦੇ ਪੱਗ ਬਣ ਲੀ ਕਮਲਜੀਤ ਬਰਾੜ ਸੱਚਾ ਸੁੱਚਾ ਬੰਦਾ ਸਿੱਖ ਹਿੰਦੂ ਮੁਸਲਮਾਨ ਈਸਾਈ ਧਰਮ ਦੀ ਦਿਲ ਤੋਂ ੲਇੱਜਤ ਪਿਆਰ ਕਰਨ ਵਾਲਾ ਬੰਦਾ
@user-yu3fx6nt5l
@user-yu3fx6nt5l Ай бұрын
ਬਾਈ ਜੀ ਲੀਡਰ ਹੋਣ ਕਵਲਜੀਤ ਬਰਾੜ ਵਰਗੇ ਚਰਦੀ ਕਲਾ ਚ ਰਹਿਣ ਵਾਲੇ
@ajabsingh2610
@ajabsingh2610 Ай бұрын
ਸਿਖਾ ਤੇ ਪੰਜਾਬ ਦੀ ਤਰਾਸਦੀ ਕਿ ਸੂਝਵਾਨਾਂ ਤੇ ਸਿਆਣਾ ਲੀਡਰ ਨਹੀਂ ਲਭ ਨਹੀਂ ਸਕੇ ਲਭਾ ਤਾ ਸਾਭ ਨਹੀਂ ਸਕੇ
@manpreetsandhu5457
@manpreetsandhu5457 Ай бұрын
@Harwinder.Singh.pb10
@Harwinder.Singh.pb10 Ай бұрын
Addbhutt nidder bebaq steel and young man good style
@GopiChatha
@GopiChatha Ай бұрын
rab bolda y ji tahude ander ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊❤❤❤❤❤
@nishansinghnyc1093
@nishansinghnyc1093 Ай бұрын
ਬਾਈ ਜੀ ਦੀ ਪੂਰੀ ਸੁਪੋਰਟ ਕਰਨੀ ਚਾਹੀਦੀ ਆ
@Gurpree306
@Gurpree306 28 күн бұрын
ਵਧੀਆ
@user-nz5bv4rq7g
@user-nz5bv4rq7g Ай бұрын
Good brar shab
@parmjitdeol1924
@parmjitdeol1924 Ай бұрын
Good bai ji
@prabhjeetsingh1861
@prabhjeetsingh1861 Ай бұрын
ਕਮਲਜੀਤ. ਸਿੰਘ. ਬਰਾੜ. ਲੁਧਿਆਣੇ ਵਾਲਿਏਓ. ਜਿੱਤਣਾ ਚਾਹਿਦਾ
@user-qb1wt4ic4s
@user-qb1wt4ic4s Ай бұрын
Good te Sacha banda veer
@hardeepsinghsidhu7955
@hardeepsinghsidhu7955 Ай бұрын
Good job Kamaljit brar veer
@tarsemsohi677
@tarsemsohi677 Ай бұрын
ਕਮਲਜੀਤ ਸਿੰਘ ਬਰਾੜ,,, ਜ਼ਿੰਦਾਬਾਦ,,
@rajveergill6036
@rajveergill6036 Ай бұрын
Vote for kamal brar, amritpal, lakha sidhana , sukhpal khaira , simarjit maan .. jagdi zammer waale vote karn gey
@GopiGill-km9rk
@GopiGill-km9rk Ай бұрын
Osho ta video Karo Sir
@reshamsingh0779
@reshamsingh0779 Ай бұрын
good very nice
@goldycheema1592
@goldycheema1592 Ай бұрын
S. Kamaljit singh brar zindabaad 🦁❤️🙏
@amritdhindsa2024
@amritdhindsa2024 27 күн бұрын
👍🏻👍🏻
@sandeepbaryar459
@sandeepbaryar459 Ай бұрын
👍👍🙏
@lakhi_pb1639
@lakhi_pb1639 Ай бұрын
Bbi g Asi Sri Anandpur sahib tin aa Bii Kamaljitt nu salutt aa yrr
@devindersinghkhamb5085
@devindersinghkhamb5085 Ай бұрын
Good man kamaljit brar
@balbirguglani2020
@balbirguglani2020 Ай бұрын
I hope someone show him these messages
Khóa ly biệt
01:00
Đào Nguyễn Ánh - Hữu Hưng
Рет қаралды 19 МЛН
Кәріс өшін алды...| Synyptas 3 | 10 серия
24:51
kak budto
Рет қаралды 1,3 МЛН
A pack of chips with a surprise 🤣😍❤️ #demariki
00:14
Demariki
Рет қаралды 42 МЛН
Hot Ball ASMR #asmr #asmrsounds #satisfying #relaxing #satisfyingvideo
00:19
Oddly Satisfying
Рет қаралды 51 МЛН
NATHEALTH Northern Regional Roadshow | Chandigarh, Punjab
2:06:41
NATHEALTH - Healthcare Federation of India
Рет қаралды 3,7 М.
Разница в уровнях🔥
0:26
FERMACHI
Рет қаралды 10 МЛН
凡事不要慌,看我如何靠智慧取胜!
1:00
侠客红尘
Рет қаралды 33 МЛН
THE CARDBOARD BIRD GAVE ME ICE CREAM!#asmr
0:28
HAYATAKU はやたく
Рет қаралды 14 МЛН
Забота от брата 😂 #shorts
0:31
Julia Fun
Рет қаралды 1,3 МЛН