Sidhu Moose Wala Live Dirba ( Punjab )

  Рет қаралды 5,945,704

Rajan Roy

Rajan Roy

4 жыл бұрын

✌️
• Video click on this link
#rajanroy #sidhumoosewala
Sidhu Moose Wala Best Live Show 2020 HD
#SidhuMoosewala #rajanroy
• ਅੱਜ ਦੇ ਵਕਤ ਵਿੱਚ ਫੌਜ ਤੱ... true story based
• yaaran ne liya badla s...
KZfaq :
/ @rajanroyg
Instagram Id : / rajanroyg
Snapchat: / rajan2v
Facebook:
/ urrjnrv

Пікірлер: 6 600
@sukhjeet8485
@sukhjeet8485 Жыл бұрын
2070 ਚ ਵੀ ਇਹ ਵੀਡੀਓ ਦੇਖ ਰਿਹਾ ਹੋਊ ਕੋਈ ਨਾ ਕੋਈ।Papa of Punjabi music industry ❤
@sunnysingh6634
@sunnysingh6634 2 ай бұрын
Sachi 22
@rinku7352
@rinku7352 7 күн бұрын
ਮੈ ਆਪਣੇ ਜਵਾਕਾ ਨੂੰ ਸੁਣਾਇਆ ਕਰੂਗਾ ਇਹਦੇ ਗਾਣੇ. ਕੇ ਆਹ ਸੀ ਸਾਡੇ ਟਾਈਮ ਚ.. ਜਿਵੇ ਮੇਰੇ ਬਾਪੂ ਦੇ ਟਾਈਮ ਚ. ਚਮਕੀਲਾ ਸੀ. ਸਾਡੇ ਟਾਈਮ ਚ. ਸਿੱਧੂ ਸੀ
@Sukhrajsingh-jb3qr
@Sukhrajsingh-jb3qr 5 ай бұрын
ਝੋਟਿਆ ਤੈਨੂੰ ਜਿੰਨਾ ਯਾਦ ਕਰੀਦਾ ਐ, ਐਨੇ ਨਾਲ ਸ਼ਾਇਦ ਰੱਬ ਵੀ ਮਿਲ ਜਾਂਦਾ ਹੋਊਗਾ ਪਰ ਤੂੰ ਪਤਾ ਨੀ ਦੁਬਾਰਾ ਕਦ ਮਿਲੇਂਗਾ, ਖੈਰ ਲਵ ਯੂ ਜੱਟਾ ❤ ਤੂੰ ਸਦਾ ਸਾਡੇ ਨਾਲ ਰਹੇਂਗਾ, ਸਾਡੇ ਦਿਲਾਂ 💕 ਚ
@goravsingh3560
@goravsingh3560 3 ай бұрын
Miss you ❤ sidhu 22
@Singhamanus5
@Singhamanus5 13 күн бұрын
ਨੱਚਦੇ ਟੱਪਦੇ ਖੁਸ਼ ਭੌਲੇ ਸਿੱਧੂ ਨੂੰ ਦੇਖ ਜਿੰਨਾ ਮਨ ਖੁਸ਼ ਹੁੰਦਾ ਹੈ ਇਹ ਅਖਾੜਾ ਦੇਖ ਕੇ ਉਸ ਤੌਂ ਜਿਆਦਾ ਇਹ ਦਿਲ ਰੌਂਦਾ ਹੈ ਰੱਬਾ 🥺😭💔 ਮੁਸ਼ਕਿਲ ਹੀ ਐਸਾ ਇਨਸਾਨ ਦੁਬਾਰਾ ਆਏਗਾ ਧਰਤੀ ਤੇ 😢
@mgrandomvlog1750
@mgrandomvlog1750 6 ай бұрын
2050 ਵਾਲੇ ਵੀ ਲਾਇਕ ਕਰ ਦਿਓ ਪਤਾ ਨਈ ਓਦੋਂ ਤੱਕ ਤੁਹਾਡਾ ਭਰਾ ਹੋਵੇ ਜਾ ਨਾ
@riprecords1372
@riprecords1372 6 ай бұрын
❤❤
@SandeepKaur-ox5py
@SandeepKaur-ox5py Ай бұрын
Nah mera bro tenu kosh ni hona love you bro
@amardeepsingh3612
@amardeepsingh3612 16 күн бұрын
Brother how you know 😢
@h.s.gill.4341
@h.s.gill.4341 10 күн бұрын
ਲੰਡੂਂ ਮਾਨ ਕਹੋ
@amnindersingh1371
@amnindersingh1371 2 жыл бұрын
ਏਸਨੂੰ ਕਹਿੰਦੇ ਨੇ ਅਖਾੜਾ ✌️🔥✌️ ਦਿਲਾਂ ' ਚ ਰਹੇਂਗਾ ਬਾਈ ਹਮੇਸ਼ਾਂ 😍😥😍
@manpreetmannu2729
@manpreetmannu2729 Жыл бұрын
@GavyEuropeTravelvlogs
@GavyEuropeTravelvlogs 10 ай бұрын
😢😢😢 bai aja yarra. Kithe cahl gyea ikklle sad k. Sare lyfe trsa gye tere lye jatta. Asi ta 😢😢
@avneetkaur4518
@avneetkaur4518 Жыл бұрын
ਅੱਜ ਵੀ ਰਿਪੀਟ ਤੇ ਚਲਦਾ ਤੇ ਚਲਦਾ ਰਹਿਣਾ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ❤️❣️🎶
@mr..boy.8723
@mr..boy.8723 Жыл бұрын
😢🙏
@MandeepSingh-kz7gw
@MandeepSingh-kz7gw 11 ай бұрын
Ifty 9
@sharanjeetsinghpreet3681
@sharanjeetsinghpreet3681 5 күн бұрын
ਅੱਜ ਵੀ ਰਿਪੀਟ ਤੇ ਚਲਦਾ
@babbujassar800
@babbujassar800 11 ай бұрын
ਰਹਿੰਦੀ ਦੁਨੀਆ ਤੱਕ ਯਾਦ ਰਹੇਗਾ ਝੋਟਿਆਂ ਜਿਹੜੇ ਮਰਜ਼ੀ ਕਲਾਕਾਰ ਆਈ ਜਾਵੇ ਜਾਈ ਜਾਵੇ ਸੋਨੂੰ ਕੋਈ ਫਰਕ ਨੀ ਪੈਂਦਾ ਸਾਡੇ ਦਿਲਾਂ ਚ ਤਾ ਤੂੰ ਹੀ ਰਹੇਗਾ ਝੋਟਿਆਂ 🦬⛳💯
@itz_yadwinder______
@itz_yadwinder______ 9 ай бұрын
ਜਿੰਨਾ ਚਿਰ ਜਿਉਂਦੇ ਰਹਾਂ ਗੇ ਸਿੱਧੂ ਮੂਸੇ ਵਾਲਾ ਦਿਲ ਵਿੱਚ ਰਾਜ ਕਰੇਗਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉
@SurinderSingh-ln3pv
@SurinderSingh-ln3pv Жыл бұрын
2024 ਚੱਲ ਰਿਹਾ ਕੋਣ ਕੋਣ ਵੇਖਦਾ ਜੱਟ ਦੇ ਲਾਇਵ ਸੋਅ । ਬਾਈ ਗ੍ਰੇਟ ਸੀ ਗ੍ਰੇਟ ਹੀ ਰਹੇਗਾ ਵਾਪਸ ਆਜਾ ਪਤੰਦਰਾ ਤੈਨੂੰ ਸਾਰੇ ਯਾਦ ਕਰਦੇ ਨੇ ਬਾਈ
@ASHISH.SHARMA.7
@ASHISH.SHARMA.7 Жыл бұрын
Everyday sunta hoon Miss u Jatt power 💔🥺
@sunnykalotra4103
@sunnykalotra4103 Жыл бұрын
❤️❤️❤️⛳⛳⛳⛳🙏🙏🙏
@brardairyfarming8060
@brardairyfarming8060 Жыл бұрын
❤️❤️
@ranjhajogiranjhajogi2766
@ranjhajogiranjhajogi2766 Жыл бұрын
Sahi gll
@fficialnitin9257
@fficialnitin9257 Жыл бұрын
Miss u jatta 💔💔💔
@gurwinderhanda08
@gurwinderhanda08 4 жыл бұрын
ਅੱਜ ਤੀਜੀ ਵਾਰ moosewale ਭਰਾ ਦਾ ਅਖਾੜਾ ਦੇਖ ਰਿਹਾ ਆ😀❤️ ਲਵ ਯੂ ਆ ਵੀਰੇ❤️ ਟਰੱਕ ਭਰ ਕੇ❤️❤️❤️❤️💞
@indergfx9248
@indergfx9248 3 жыл бұрын
Me 5 vi vaar
@romanmander5369
@romanmander5369 3 жыл бұрын
Me v 3-4 baar
@gurveergill468
@gurveergill468 3 жыл бұрын
Me 5 vaar
@amandeepdhatt7940
@amandeepdhatt7940 3 жыл бұрын
5 br 👍🏻👍🏻👍🏻
@shamsersingh6337
@shamsersingh6337 3 жыл бұрын
@@amandeepdhatt7940 🌷🌷❤
@sidhubromoose
@sidhubromoose 10 ай бұрын
ਹਾਏ ਓਏ ਰੱਬਾ ਇਹ ਕਿ ਭਾਨਾ ਬਰ੍ਤਾਤਾ ਸਾਡੇ ਵੀਰ ਸਿੱਧੁ ਨੂੰ ਸਾਡੇ ਤੋਂ ਦੂਰ ਕਰਤਾ
@rommibhau6382
@rommibhau6382 10 ай бұрын
ਨਜ਼ਾਰਾ ਆ ਗਿਆ ਬਾਈ ਜੀ ਦਾ aahkda ਦੇਖ ਕਿ ❤love you bai ❤️
@garrydhiman7617
@garrydhiman7617 2 жыл бұрын
ਸ਼ੇਰ ਪੁੱਤ ਸੀ ਮਾਂ ਦਾ ਜੋ ਸਾਡੇ ਦਿਲਾਂ ਦੀ ਧੜਕਣ ਵਿੱਚ ਹਮੇਸ਼ਾ ਜਿਉਂਦਾ ਰਹੂਗਾ🙏🙏🙏🙏
@PAUL-mn1uh
@PAUL-mn1uh 2 жыл бұрын
ਦਿਲਾਂ ਚ ਜਿਊਂਦਾ ਰਹੁੰਗਾ ਮਿੱਤਰਾ । ਨਹੀਂ ਤੋੜ ਤੇਰਾ ਕੀਤੇ ਵੀ। big salute 🙌
@sewaksingh6233
@sewaksingh6233 Жыл бұрын
Good
@AmandeepKaur-up7vm
@AmandeepKaur-up7vm Жыл бұрын
Salute
@DilpreetsinghHellar
@DilpreetsinghHellar 18 күн бұрын
​@@AmandeepKaur-up7vmto be a marjo 🤣🤣🤣🤣🤣🤣🤣🤣🤣🤣🤣🤣🤣🤣
@jagbirsingh9199
@jagbirsingh9199 Жыл бұрын
ਮੁੜ ਕੇ ਆਜਾ ਵੀਰੇ ਪੰਜਾਬ ਨੂੰ ਤੇਰੀ ਬੜੀ ਲੋੜ ਆ
@gopibajpuri9518
@gopibajpuri9518 2 жыл бұрын
ਗੁੰਡਾ ਕਿਸੇ ਲਈ ਤੇ ਕਿਸੇ ਲਈ ਤੂੰ ਸਾਧ ਰਹੇਂਗਾ ਰਹਿੰਦੀ ਦੁਨੀਆਂ ਤਾਈਂ ਤੂੰ ਦਿਲਾਂ ਚ ਅਬਾਦ ਰਹੇਂਗਾ 💪💪Ustaad moosa jatt💪💪
@ziddi8836
@ziddi8836 Жыл бұрын
Ryt bro 😘 miss you so much Bai pls aja vapis 😭😢😢
@gandeepsingh6453
@gandeepsingh6453 Жыл бұрын
Love u
@jazzdjjazzjazz4899
@jazzdjjazzjazz4899 Жыл бұрын
❤❤❤❤❤❤
@hgyhuthh9412
@hgyhuthh9412 Жыл бұрын
Bahut achcha ji bahut achcha
@jasvirsidhu6012
@jasvirsidhu6012 Жыл бұрын
Jaan aa jatta miss u sidhu moose wala
@gaggandeep7381
@gaggandeep7381 Жыл бұрын
ਢੋਲ ਵਾਲੇ ਵੀਰਾਂ ਨੇ ਪੂਰਾ ਸਵਾਦ ਲਿਆ।। ਜਿਉਂਦੇ ਰਹੋ ।।। Rip sidhu moosewala ।।। Love you 😘💕💕💕💕💕💕💕💕💕💕💕💕💕💕💕💕💕
@StayPositivevery1
@StayPositivevery1 10 ай бұрын
ਮੇਰਾ ਸੋਹਣਾ ਵੀਰ ਕਿਥੈ ਚਲਾ ਗਿਆ ਤੂੰ ਸਚੀ ਦਸਾ ਤਾ ਬਾਈ ਅੱਜ ਵੀ ਮੈਨੂੰ ਵਿਸ਼ਵਾਸ ਨਹੀਂ ਹੋਓ ਰਹੇ ਤੂੰ ਸਾਡੇ ਵਿਚਕਾਰ ਨਹੀਂ ਹੈ ਮੇਰੀ ਵਾਹਿਗੁਰੂ ਅਗੈ ਇਕੋ ਅਰਦਾਸ ਤੈਨੂੰ ਮਾਰਨ ਚ ਜਿਸ ਕਿਸੇ ਦਾ ਵੀ ਹੱਥ ਹੈ ਜਯਾ ਕੋਈ ਵੀ ਰੋਲ ਹੈ ਰੱਬ ਓਹਨਾ ਦਾ ਖੱਖ ਵੀ ਨਾ ਰਹਿਣ ਦੇ 😭😭❤️🙏🏼
@Gursewaksingh-by9eu
@Gursewaksingh-by9eu 11 ай бұрын
ਸ਼ੇਰਾ ਤੇਰੇ ਜਿਹਾ ਕੋਈ ਨਹੀ ਹੋਣਾ, ਪੁਤਰਾ ਨਾ ਕੋਈ ਨਹੀਂ ਹੋਵੇਗਾ!!!!! ਗੁਰਸੇਵਕ ਸਿੰਘ ਖੁੱਡਾ ਸਨੌਰ;
@harmandhillon955
@harmandhillon955 Жыл бұрын
ਅਖਾੜਾ ਆ ਹੁੰਦਾ ਮਿੱਤਰੋ ❤️ Miss you ਸੋਹਣਿਆ
@harkaranbhullar3863
@harkaranbhullar3863 2 жыл бұрын
ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album. Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala
@sidhubromoose
@sidhubromoose 10 ай бұрын
ਸਾਡੇ ਕੋਲੋ ਸਹਿਮ ਸਹਿਮ੍ ਜੋ ਲੰਘਦੇ ਸੀ ਹੁਣ ਹੱਥ ਗਲਮੇ ਨੂੰ ਪਾਉਣ ਲੱਗੇ ਸੱਪਾ ਵਾੰਗੂ ਵੇਰੀ ਓ ਸਿਰ ਚੱਕਣ ਲੱਗੇ ਭੋਰੇ ਸੀ ਜੋ ਜੁਤੀ ਵਾਲੀਆ ਨੌਕਾ ਨੈ ਓ ਕੁਝ ਕ ਬਕਤ ਲਈ ਹੱਥਾ ਕਿ ਹਥਿਆਰ ਛੱਡੇ ਦਬ ਗਿਆ ਜੱਟ ਬਹਿਮ ਪਾਲ ਲਿਆ ਲੌਕਾ ਨੇ ਹਾਏ ਓਏ ਰੱਬਾ ਧਾ੍ ਨਿਕਲ ਗੀ ਬਾਈ ਨੂੰ ਸੁਣ ਕੇ
@sukhminivlog
@sukhminivlog 10 ай бұрын
ਇਹੋ ਜਾ ਲਾਈਵ ਸ਼ੋ ਕਦੇ ਨੀ ਦੇਖਿਆ ਜ਼ਿੰਦਗੀ ਚ
@jazzdjjazzjazz4899
@jazzdjjazzjazz4899 Жыл бұрын
ਧਰਤੀ ਕੰਬਦੀ ਸੀ ਜਦੋ ਜੱਟ ਗਾਉਂਦਾ ਸੀ ਸਟੇਜ ਤੇ ❤
@nirmalsinghsidhu6435
@nirmalsinghsidhu6435 Жыл бұрын
Thankew ਵੀਰਾ ਸਿੱਧੂ ਬਾਈ ਦਾ show ਦਿਖਾਉਣ ਲਈ, ਮੈਂ 2023 ਚ ਦੇਖ ਰਿਹਾ, ਹੋਰ ਜਿਹੜੇ ਭਰਾ 2023 ਚ ਦੇਖ ਰਹੇ ਆ ਦੱਸੋ ਜੀ
@shamshermanes2315
@shamshermanes2315 7 ай бұрын
2024ਤੋਂ 2044 ਤਕ ਵੀ ਸਿੱਧੂ ਬਾਈ ਨੂੰ ਹੀ ਸੁਣਾਗੇ legend never dies
@chinascreenprintingsupplie9985
@chinascreenprintingsupplie9985 6 ай бұрын
22 daily reapeat chakda5911
@inderyoutuber123
@inderyoutuber123 6 ай бұрын
18 vi baar ajj fer live show dekhia, y ohna e swaad aunda ❤❤❤❤❤❤
@punjabrecods1
@punjabrecods1 Жыл бұрын
ਬਾਈ ਦੇ ਦਿੜ੍ਹਬੇ ਸੋ ਤੋਂ ਬਾਅਦ ਟੂਰਨਾਮੈਂਟ ਨਹੀਂ ਹੋਇਆ 💔💔💔 Lenged never die 😭😭 miss you sidhu jatta 😭
@bhailovepreetsinghsirsaval2850
@bhailovepreetsinghsirsaval2850 4 жыл бұрын
ਢੋਲ ਵਾਲੇ ਵੀਰ ਨੂੰ ਸਲਾਮ ।ਮਨੋ ਤਨੋ ਹੋ ਕੇ ਵਜਾ ਰਹਿਆ ।ਬਾਕੀ ਗੱਲ ਮੂਸੇਵਾਲੇ ਦੀ ਕਈ ਸਿੰਗਰ ਵੇਖੇ ਓਹਨਾ ਨੂ ਸਟੇਜ ਤੇ ਬੋਲਣ ਦੀ ਵੀ ਅਕਲ ਨਹੀਂ ।moosewala ਚ ਕੋਈ ਗੱਲ ਤਾਂ ਹੈ ਬਾਈ ।ਮੈਂ ਪਹਲੇ ਵਾਰੀ live performance ਦੇਖਿਆ ਬਾਈ ਦਾ ।ਗਲਵਾਤ ਹੈ ਬੰਦੇ ਚ ।ਵਾਹਿਗੁਰੂ ਮੇਹਰ ਕਰੇ ।
@sukhjeetkaur7324
@sukhjeetkaur7324 4 жыл бұрын
Teno jada tu dekha da vada aya sidhu bara boln vala nala dhol vala nu ta kuch ne kha ok
@sukhjeetkaur7324
@sukhjeetkaur7324 4 жыл бұрын
Tu kon huna sidhu bara boln wala sala haters of world
@gurveersingh1675
@gurveersingh1675 4 жыл бұрын
@@sukhjeetkaur7324 sidhu nu ke galt bolia phela padh lai Changi tra Ava ne bakwas karn lag jaida
@parneetbhangu4548
@parneetbhangu4548 4 жыл бұрын
Mada nhi keha
@singhrobin5103
@singhrobin5103 4 жыл бұрын
@@sukhjeetkaur7324 punjabi ni ondi.
@babbujassar800
@babbujassar800 11 ай бұрын
ਹੰਕਾਰ ਨਹੀਂ ⛳ ਰੁੱਤਬਾ ਸਾਡੇ ❣️ ਬਾਈ ਦਾ 💯
@jagdevsinghchannibargari7820
@jagdevsinghchannibargari7820 10 ай бұрын
ਜ਼ੋਰ ਬਿਨਾਂ ਪੱਟਾ ਤੇ ਥਾਪੀ ਵਜਦੀ ਨਾ ਅਹੰਕਾਰ ਨਹੀ ਇਹ ਰੁਤਬਾ ਹੈ ਮੂਸ਼ੇਵਾਲੇ ਦਾ ❤❤❤Miss you ਝੋਟਿਆਂ ਸ਼ਾਨ ਜੱਟ ਸਿੱਧੂ ਮੂਸ਼ੇਵਾਲਾ❤❤❤
@simranjitsingh605
@simranjitsingh605 7 ай бұрын
ਸਾਡਾ ਤਾਂ ਸੁਪਨਾ ਹੀ ਰਹਿ ਗਿਆ ਬਾਈ ਨੂੰ ਮਿਲਣ ਦਾ 😢😢
@Kullvirsingh
@Kullvirsingh 2 жыл бұрын
ਵੀਰ ਯਕੀਨ ਨੀ ਆਉਂਦਾ ਕੇ ਤੂੰ ਇਸ ਦੁਨੀਆ ਵਿੱਚ ਨਹੀਂ ਰਿਹਾ ਤੇਰੇ ਬਾਰੇ ਅੱਜ ਖਬਰ ਸੁਣੀ ਤਾਂ ਤੇਰਾ ਅਖਾੜਾ ਦੇਖਣ ਲੱਗਾ miss u veer ਤੂੰ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਰਹੇਗਾ ।
@Dhaliwalgurpreet1995
@Dhaliwalgurpreet1995 3 жыл бұрын
ਸਭ ਤੋਂ ਵਧ ਸਵਾਦ ਲਿਆ ਢੋਲ ਵਾਲੇ ਨੇ 😍😍😍
@tsdeol27
@tsdeol27 6 ай бұрын
ਢੋਲ ਵਾਲੇ ਬਾਈ ਦੀ performance ਬਹੁੱਤ ਵਧਿਆ!
@babbujassar800
@babbujassar800 11 ай бұрын
ਜਿਹਨੂੰ ਸਿੱਟਣ ਲਈ ਹੋਣ ਬੀਬਾ ਸਾਜੀਸ਼ਾ ਉਹ ਆਮ ਨਹੀਓ ਹੁੰਦਾ ਸੋਹਣੀਏ ਨਾਮ ਇਹਨਾ ਕ ਕਮਾਇਆ ਤੇਰੇ ਜੱਟ ਹੁਣ ਬਦਨਾਮ ਨਹੀਓ ਹੁੰਦਾ ਸੋਹਣੀਏ ਬਾਈ ਨੂੰ ਬਦਨਾਮ ਕਰਨ ਵਾਲੇ ਮੇਰੇ ਲੰਨ ਤੇ ਵੱਜਣ
@Jyoti_sandhu.2072
@Jyoti_sandhu.2072 2 жыл бұрын
ਸੱਚੀ ਇਹ ਦੌਰ ਮੂਸੇਵਾਲੇ ਜੱਟ ਦੇ ਨਾਮ ਨਾਲ ਜਾਣਿਆ ਜਾਣਾ 💥💥🔥🔥🔥 ਸਿੱਧੂ ਬਾਈ ਜ਼ਿੰਦਾਬਾਦ ♥️♥️
@atulranarana9954
@atulranarana9954 2 жыл бұрын
Kon kon dekh reha 22 da dirba show bhai de jaan picho😭😭😭
@anmolff2983
@anmolff2983 Жыл бұрын
Ma veer ❤
@Amandeep-lm9yd
@Amandeep-lm9yd Жыл бұрын
Ma bro
@husancheema4824
@husancheema4824 Жыл бұрын
ma vi bro
@tajinderpalsingh3312
@tajinderpalsingh3312 Жыл бұрын
Bro Sunda Rahi da
@SAJAN-0008
@SAJAN-0008 Жыл бұрын
Ma dahk reha bhot Rona aoda bro
@sukhjeetsukh3766
@sukhjeetsukh3766 10 ай бұрын
Teri awaaz ch e bda damm c jatta.... I love you moosewaleya...❤
@DilDaNhiMaada
@DilDaNhiMaada Жыл бұрын
ਆਜਾ ਯਾਰ ਵਾਪਿਸ, ਤੂੰ ਤੇ ਕਹਿੰਦਾ ਹੁੰਦਾ ਸੀ ਹਜੇ ਮੁੱਕਿਆ ਨ੍ਹੀ 😢💔
@sattalakhewalia4175
@sattalakhewalia4175 3 жыл бұрын
ਢੋਲ ਆਲੇ ਬਾਈ ਲਈ ਲਾਇਕ ਤਾਂ ਬਣਦਾ
@kuldeepbamalia4463
@kuldeepbamalia4463 Жыл бұрын
Knt c y m gia c dirba
@kuldeepbamalia4463
@kuldeepbamalia4463 Жыл бұрын
Sath denda y pura y
@deepkhamano5
@deepkhamano5 Жыл бұрын
dhol wale bai ne pura rang banea pea bai es da poora yogdan ai akahada success krn ch ......
@hardipsingh2679
@hardipsingh2679 Жыл бұрын
Att krti c bai ne dol de
@kuldeepdhaliwal888
@kuldeepdhaliwal888 Жыл бұрын
100 like mere wallo y dholl wale nu
@purewal9138
@purewal9138 Жыл бұрын
ਬਾਈ ਯਕੀਨ ਨਹੀਂ ਆਉਂਦਾ ਕਿ ਤੂੰ ਸਾਨੂੰ ਸਾਰਿਆਂ ਨੂੰ ਛੱਡ ਕੇ ਤੁਰ ਗਿਆ ਪਰ ਤੂੰ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗਾ ਕਦੇਂ ਨੀਂ ਭੁੱਲਣਾ ਸਿੱਧੂ ਵੀਰੇ
@GurwinderSingh-jv4dy
@GurwinderSingh-jv4dy 6 ай бұрын
ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ ❤️🕊️
@gurpreetgopi-pi7og
@gurpreetgopi-pi7og 9 ай бұрын
ਪੁਰੀ ਮੰਜੀ ਠੋਕੀ ਸੀ ਬਾਈ ਸਿੱਧੂ ਨੇmiss u Sidhu bro please come back
@Spall.family
@Spall.family 4 жыл бұрын
ਰੂਹ ਖੁਸ਼ ਹੋ ਗਈ ਸਿੱਧੂ ਬਾਈ ਦਾ ਅਖਾੜਾ ਸੁਣਕੇ..ਨਜਾਰਾ ਆ ਜਾਦਾ..👌👌👌👌👌👌👌👌👍👍👍👍👍👍👍
@BholaSingh-dg9st
@BholaSingh-dg9st 4 жыл бұрын
ZzzZ
@BholaSingh-dg9st
@BholaSingh-dg9st 4 жыл бұрын
Zzzzz
@gurvinderrandhawa9372
@gurvinderrandhawa9372 4 жыл бұрын
Right bro
@harmanbains4880
@harmanbains4880 4 жыл бұрын
Ok bai g
@harmanbains4880
@harmanbains4880 4 жыл бұрын
Ok22
@kuwarcharan0008
@kuwarcharan0008 3 жыл бұрын
ਜਿੰਨੀ ਦੇਰ ਢੋਲ ਵੱਜਿਆ ਢੋਲੀ ਦਾ ਮੂੰਹ ਖੀੜਿਆ ਹੀ ਰਿਹਾ।ਜਿਉਂਦਾ ਰਹਿ ਵੀਰੇ ਰੱਬ ਤਰੱਕੀਆਂ ਬਕਸ਼ੇ।❤🙏
@guest68
@guest68 3 жыл бұрын
ਐਥੋਂ ਪਤਾ ਲੱਗਦਾ ਬੱਬੂ ਮਾਨ ਦਾ ਰਿਕਾਰਡ ਤੋੜਤਾ ਜੱਟ ਨੇ ਪਬਲਿਕ ਵੱਲ ਕੈਮਰਾ ਨੀ ਕਮਾਇਆ drrdiya ਨੇ
@sandeepsaab3674
@sandeepsaab3674 3 жыл бұрын
Good luck
@mandeepkc547
@mandeepkc547 3 жыл бұрын
Sahi kehaa bro ❤️
@Virksaab92
@Virksaab92 3 жыл бұрын
@@guest68 daar e bada jatt da moiseala💪💪
@guruguru-jv5sk
@guruguru-jv5sk 3 жыл бұрын
Sahi gall a bro
@gobindmehra4405
@gobindmehra4405 11 ай бұрын
ਵਹਿਮ ਕੱਡ ਸ਼ੋਅ 💣 ਮੂਸਾ ਜੱਟ 💫🩸
@sidhubromoose
@sidhubromoose 10 ай бұрын
ਲੋਵੇਰ੍ਸ੍ ਬਿਸ੍ਨੋਇ ਦਾ ਬੇੜਾ ਵਹਿ ਜਾਵੇ ਜਿਨ੍ਹਾਂ ਨੇ ਹੀਰਾਂ ਭਰਾ ਸਾਡਾ ਖੋਅ ਲਿਆ
@ruldasingh1630
@ruldasingh1630 4 жыл бұрын
ਸਭ ਤੋਂ ਵੱਡੀ ਗੱਲ ਬਾਈ ਨੇ ਆਉਦੀ ਸਾਰ ਪਹਿਲਾ ਸਟੇਜ ਤੇ ਮੱਥਾ ਟੇਕੇਆਂ ਅਤੇ ਫਤਿਹ ਬੁਲਾਈ ( ਦਿਲੋਂ ਸਲੂਟ ਆ ਵੀਰ ਨੂੰ )
@jobansidhu5593
@jobansidhu5593 4 жыл бұрын
Sare eda hi karde
@jattgaming331
@jattgaming331 3 жыл бұрын
@@jobansidhu5593 😂😂
@jobansidhu5593
@jobansidhu5593 3 жыл бұрын
@@jattgaming331 hor bc eh ta eda kehda jida koi nwa kam kita howe
@gurbindermaan
@gurbindermaan 3 жыл бұрын
Aundi sar a v keha annuce krvao v tempu Aa geya
@harman1162
@harman1162 3 жыл бұрын
@@gurbindermaan tempu taa bai karna aa kadi kath dekhia inaa ohde show te mai manda babu g de show te wadh kath c par taa v in a kath hona sokhi gall ni karna tuhda tempu hi aa nale rehna ok g
@gurujeetayurvedicdpharmecy1939
@gurujeetayurvedicdpharmecy1939 4 жыл бұрын
ਸਿੱਧੂ ਵੀਰ ਦਾ ਅਖਾੜਾ ਸੁਣ ਕੇ ਮੈ 100ਡੰਡ ਮਾਰੇ ਐਨਾ ਜੋਸ਼ ਆਗਿਆ ਮੈਨੂੰ💪
@gurvinderrandhawa9372
@gurvinderrandhawa9372 4 жыл бұрын
Hehe right bro
@gurvinderkang8808
@gurvinderkang8808 4 жыл бұрын
Change hoya babbu maan da nhi suneya phrr pta ni kine ku dand maar dene c
@satnamvirk6770
@satnamvirk6770 4 жыл бұрын
@@gurvinderkang8808 😂😂😂
@Hunter-vl7zr
@Hunter-vl7zr 4 жыл бұрын
@@gurvinderkang8808 FR EHNU NIND A JANNI S AMLI D DEKH K
@beastgaming3722
@beastgaming3722 4 жыл бұрын
@@Hunter-vl7zr tempooa amli apda baap nu keha
@anmolcarwashbreta1003
@anmolcarwashbreta1003 3 ай бұрын
sada ਛੋਟਾ ਭਾਈ ਸਿੱਧੂ ਸਾਡੀ ਜਾਨ ਸੀ ਜਾਨ ਹੀ ਰਹੂ 2024
@manishkhaira7747
@manishkhaira7747 6 ай бұрын
ਦਿੜ੍ਹਬਾ ਬਹੁਤਿਆ ਦਾ ਵਹਿਮ ਕੱਢਿਆ ਸੀ ਸਿੱਧੂ ਨੇ ਇਹ show yaad ਰਹੂ
@navreetkaur7909
@navreetkaur7909 4 жыл бұрын
Mai gursikh priwar nu belong krdi aa.sade ghr ch 2-3 singer e chlde c..Satinder sartaaj g.gurdaas Maan..te kirtan krn wale bhai Saab Joginder Singh riar g...nd hun mata bhago song to Baad kafi hdh tk fmly agree hundi a mosewale nu.👍..nd mnu 1st tym koi ainna vdiya lgeya..jisnu miln lyi Mai waheguru g aggge ardaasa krdi aa..😊.bht great person ne
@ranjeetsinghsidhusidhu1745
@ranjeetsinghsidhusidhu1745 4 жыл бұрын
Waheguru ji jaldi thodi wich puri kera
@saoujaa8732
@saoujaa8732 4 жыл бұрын
mila dyie bai nu thonu
@RajSingh-lc7jp
@RajSingh-lc7jp 4 жыл бұрын
O
@surjeetsingh9207
@surjeetsingh9207 4 жыл бұрын
SUKHMANI SUKH AMRIT PRAB NAM BHAGAT JNA KE MAN BISRAM
@amanyasingh9230
@amanyasingh9230 3 жыл бұрын
Jrur miloge ji u
@Ursgurmeetsingh
@Ursgurmeetsingh Жыл бұрын
ਹਿੱਕ ਦੇ ਜ਼ੋਰ ਨਾਲ ਜਿਊਣਾ,ਹਿੱਕ ਦੇ ਜ਼ੋਰ ਨਾਲ ਗਾਉਣਾ,ਹਿੱਕ ਦੇ ਜ਼ੋਰ ਨਾਲ ਆਪਣੀ ਪਛਾਣ ਬਣਾਉਣਾ, ਜਿੰਨੂ ਖੜਕਾਉਣਾ ਹਿੱਕ ਦੇ ਜ਼ੋਰ ਨਾਲ ਖੜਕਾਇਆ,ਮੂਸੇ ਵਾਲਿਆ ਵੇ ਤੇਰੀ ਮੌਤ ਨੇ,ਕੱਲਾ ਪੰਜਾਬ ਨਹੀਂ ਪੂਰਾ ਜਗ ਰਵਾਇਆ...😔💔 ਮੈਂ ਤਾਂ ਨਹੀਂ ਭੁੱਲਦਾ ਮਰਦੇ ਦਮ ਤੱਕ,ਜੱਟਾ ਤੈਨੂੰ ।
@AmandeepKaur-up7vm
@AmandeepKaur-up7vm Жыл бұрын
Tci ki but duniya jo bhla ni sakde
@AjayGill-gv1nr
@AjayGill-gv1nr 11 ай бұрын
Nice paji
@lakshaysingh9911
@lakshaysingh9911 11 ай бұрын
😂😂😂
@enter9479
@enter9479 10 ай бұрын
ਸਿਰਾ ਜੱਟਾ, ਹਮੇਸ਼ਾ ਦਿਲਾਂ ਚ, ਰਹੇਗਾਂ miss u yrr
@Deepdhillon097
@Deepdhillon097 11 ай бұрын
ਭੁਲੇਖਾ ਕੱਢ ਤਾ ਸੀ ਕਈਆਂ ਦਾ ਦਿਰਬੇ show ਚ 💥💥
@Pb-rm6fl
@Pb-rm6fl 4 жыл бұрын
ਇਹ ਕੋਈ ਦਿਲਜੀਤ ਦੌਸਾਂਝ ਨੀਂ ਜੋ ਚੁੱਪ ਕਰਕੇ ਲੱਗ ਜਾਊਗਾ ਇੱਥੇ ਝੋਟਾ ਖੜਾ ਹੱਥ ਪਾਓ਼ਗੇ ਜੜੋ ਪੱਟ ਕੇ ਲੈਜਾਵਾਗੇ 🌪🌪
@sukhchain5212
@sukhchain5212 3 жыл бұрын
Hhhhhhhhhh
@jelaram1179
@jelaram1179 3 жыл бұрын
Shi gall aa bro
@GurpreetSingh-lk8mn
@GurpreetSingh-lk8mn 3 жыл бұрын
ਤੀਰ ਨਿਸ਼ਾਨੇ ਤੇ ਮਾਰਿਆ ਵੀਰ 🤣😂
@JaspreetSingh-cw9sb
@JaspreetSingh-cw9sb 3 жыл бұрын
Nyc aa
@Pb-rm6fl
@Pb-rm6fl 3 жыл бұрын
@@shinda-fo6co putt pta ni hunda bhonkya na kro... Agla Chandigarh gya c.. Pisho d singh aage ode ghare.... Te kehn lge v maffi mango... Odo ghare sirf mata g c..... Baapu vi bahar c te sidhu v bahar c.... Kise nu nhi c pta ona ne aa jana .... Tu hun Ghum k wajj. .. Naale show dekhde aa naale bhonkde aa. Vicho vichi fan sale jatt de 😂
@jaggiber3267
@jaggiber3267 4 жыл бұрын
ਹਾਏ ਸਾਡੀ ਜਿੰਦ ਜਾਨ ਸਿੱਧੂ ਉਸਤਾਦ Love you❤
@kamaldeepkaur5650
@kamaldeepkaur5650 3 жыл бұрын
Shi a veer dil khush boht hunda ina nu dekh k chaa char jnda🤘🤘🤘🤘❤❤❤
@KaranSingh-eo4xe
@KaranSingh-eo4xe 3 жыл бұрын
👍👍👍👍👍
@KaranSingh-eo4xe
@KaranSingh-eo4xe 3 жыл бұрын
👌👌👌👌👌👌
@KaranSingh-eo4xe
@KaranSingh-eo4xe 3 жыл бұрын
🤘🤘🤘🤘🤘🤘
@KaranSingh-eo4xe
@KaranSingh-eo4xe 3 жыл бұрын
🙏🙏🙏🙏
@nihalsingh8131
@nihalsingh8131 7 ай бұрын
Punjabi industry King ਸਿੱਧੂ
@JaspalSingh-fv3eq
@JaspalSingh-fv3eq 10 ай бұрын
Siraa ਗੱਲ ਬਾਤ ਜੱਟਾ❤❤
@gurmukhbrar9127
@gurmukhbrar9127 4 жыл бұрын
Aaj 11 vari repit taa dekhi Jane aayr fer bi siraa hi
@tarsemlal9846
@tarsemlal9846 10 ай бұрын
Miss you ਯਾਰਾ ਪੰਜਾਬੀਆਂ ਦੀ ਸ਼ਾਨ ਏ ਯਾਰਾ ਤੂੰ ❤ ਆਜਾ ਮੁੜਕੇ ਯਾਰ ❤
@SurinderSingh-ln3pv
@SurinderSingh-ln3pv 6 ай бұрын
Kon kon sunda sade bai ji de geetb2 saal Tu vadh time ho gaya bai sade Tu door chala gaya c hun ta ajja veer teri bhout yaad aondi he tere maa baap da dukh vekeya ni janda sidhu bai love you jatta ❤❤❤❤❤
@gurdeepbajwa2247
@gurdeepbajwa2247 3 ай бұрын
Pra roj suni da
@ramneek.k.ghotra2415
@ramneek.k.ghotra2415 2 жыл бұрын
Jee karda war war dekhi jao veer nu… kina keemati heera kha leya sada… he is soooooooooo pure soul ek ek word sacha hai sidhu da… hun nai mud ke sidhu warga aana koi ve…. Shaan se sade punjab di india di…. Ki mileya kisi nu ehnu maar ke… LEGEND 🙏🙏🙏🙏🙏
@dipikasharma6371
@dipikasharma6371 2 жыл бұрын
Miss u Sidhu Bhaji💔💔💔💔💔💔💔😭😭😭😭😭😭😭
@glammuhhammad3576
@glammuhhammad3576 2 жыл бұрын
Mra nhi ye shair rahti duniya tk is shahzade bhi ka naam rahe ga
@glammuhhammad3576
@glammuhhammad3576 2 жыл бұрын
Bar bar kahan aise heere paida krti h mayee
@madhaviprajapati4013
@madhaviprajapati4013 2 жыл бұрын
Haan sachii
@ripstudios631
@ripstudios631 2 жыл бұрын
Bilkul sahi keha ramneek tusi eda de artist te pure human being koi oi jamda, te hun eda ta koi ni reha industry ch
@panesarjass6927
@panesarjass6927 3 жыл бұрын
Agla do saal ch dirba ponchgya🔥🔥 kath da muqabla brober krgya yr schi qismt bande ne sare pase sidhu sidhu kri pai aa ina naam kmalyaa yr🙏gbu
@harvindersinghsaini8407
@harvindersinghsaini8407 10 ай бұрын
ਜਿਸ ਦਿੱਨ ਦਾ ਮੂਸੇਵਾਲਾ ਤੁਰ ਗਿਆ ਸਾਡੇ ਲਈ ਤਾ ਸਾਰੇ ਸਿੰਗਰ ਮਰ ਗਏ ਪਹਿਲਾਂ ਅਤੇ ਆਖਰੀ ਇੱਕ ਹੀ ਸੀ ਜੋ ਨਹੀਂ ਰਿਹਾ
@QaataLlikhari786
@QaataLlikhari786 11 ай бұрын
Jo jo Sidhu bai nu miss krda sare jne like kro😭😭😭
@fojaisingh6188
@fojaisingh6188 3 жыл бұрын
ਸੱਚੀਆਂ ਅਤੇ ਖੱਰੀਆ ਗੱਲ ਕੀਤੀਆਂ ਨੇ ਉਸਤਾਦ ਸਿੰਧੂ ਮੂਸਾਵਾਲਾ ਅੱਜ ਦਾ ਚਮਕੀਲਾ ਲੱਲੀ ਛੱਲੀ ਨੂੰ ਖੱਗਣ ਨਹੀਂ ਦੇਂਦਾ ਹੈ 🌹🍎🚜👌🏽❤👍🔥💪👳‍♂️👳‍♂️🕢⚽️
@karmveersinghdhillon2715
@karmveersinghdhillon2715 4 жыл бұрын
ਹੁਣ ਨਵੇਂ ਗਾਣਿਆਂ ਦਾ ਅਖਾੜਾ ਤਾ ਜਮਾ ਈ ਸਿਰਾ ਹੋਣਾ
@malkeetsingh6246
@malkeetsingh6246 Ай бұрын
gal man bich hi reh gyi next show diya
@user-lu1mr9bb3q
@user-lu1mr9bb3q 12 күн бұрын
😢😢😢😢miss you Sidhu putt 😢😢😢😢
@babbujassar800
@babbujassar800 11 ай бұрын
ਬਾਈ ਤੈਨੂੰ ਦੇਖ ਕੇ ਤਾਂ ਖੂਨ ਖੋਲ ਜਾਂਦਾ
@JasveerSingh-zu5hx
@JasveerSingh-zu5hx 11 ай бұрын
ਦੁਵਾਰਾ ਜ਼ਨਮ ਲੈ ਸੇਰ ਬਗਿਆ ਹੁਣ ਵਾਲੀ ਪੀੜ੍ਹੀ ਨੂੰ ਤੇਰੀ ਲੋੜ ਆ
@vishu0164
@vishu0164 4 жыл бұрын
Balle. Sheraaaa.... teri thaapi di dunia fan aa. End ਅਖਾੜਾ ਸਿਰਾ ਸੀ। ਅੱਤ ਕਰਾ ਗਿਆ ਬਾਈ
@RAHUL-op8cl
@RAHUL-op8cl 4 жыл бұрын
Dholi Apni masti ch 😂❤️ Respect ❤️
@GavyEuropeTravelvlogs
@GavyEuropeTravelvlogs 10 ай бұрын
10/20/2023 nu kon kon dekh riha bai da live show mia ta Roo 😢 be riha yr ki bai Aja oye kithe chal gyea Sanu Sadd k 😢😢
@ovinjangwal9512
@ovinjangwal9512 9 ай бұрын
22 october 2023 you are still no.1 and still the father of music industry 💔
@laddiramgarh175
@laddiramgarh175 4 жыл бұрын
ਦੁੱਗਾਂ ਵਾਲਾ ਜੱਟ ਅਤੇ ਸਿੱਧੂ 💪💪💪💪💪
@love_majhewala
@love_majhewala 3 жыл бұрын
ਟਾਈਮ ਸਾਰਿਆਂ ਦਾ ਆਉਂਦਾ ਅੱਜ ਸਾਡੇ ਸਿਧੂ ਭਰਾ ਦਾ ਜਿਵੇਂ ਹੱਸਦਾ ਵੱਸਦਾ ਰਹਿ ਭਰਾਵਾਂ ਦਿਲੋਂ ਪਿਆਰ ਆ ਤੇਰੇ ਲਈ ❤️❤️❤️❤️
@HaiderAliKhan
@HaiderAliKhan 2 жыл бұрын
Guys, dont you think that we should boycott other singers who did not speak for Sidhu Moose Wala Legend?
@Records-js2zn
@Records-js2zn 2 жыл бұрын
😐
@takrian
@takrian 2 жыл бұрын
@Jatinder brar Mankirat, who?
@karandhuri2
@karandhuri2 Жыл бұрын
@Jatinder brar Ohda khud da veham nikalan wala. riP 🪦 in advance
@StraightOuttaPind
@StraightOuttaPind Жыл бұрын
@Jatinder brar jive sidhu ne thode dabbu maan de kadde c😂
@shivambhai6080
@shivambhai6080 11 ай бұрын
मै बिहारी हु समझ नही आता है फिर भी सुनता हु
@preetsingh3735
@preetsingh3735 7 ай бұрын
Aa live show pta nhi kini waar dekh lea dil krda dekhi jayi a ❤❤❤❤
@mr.dhinder.2322
@mr.dhinder.2322 3 жыл бұрын
*Kuj k like dhol wale veer lyi* ❤
@jdgaming5720
@jdgaming5720 3 жыл бұрын
Dhool wale veere nu salute aa yaar😘😘😘😘😘😘😘😘😘😘😘😘😘😘😘😘😘😘😘😘😘😘😘😘😘😘
@birrajsingh
@birrajsingh 11 ай бұрын
2023 ho chaleya Raat de 2 wajj gaye ne 22 da show vekh reha aaj vi mann nahi bharda kade vi is awaz to honsla bhardi veere di awaz aaj vi , rooh takk jandi Sidhu veera jiyonda hai aaj vi atmak roop vich sadde sareya andr. Waheguru sidhu 22 nu edda hi jiyonda rakhe sadiya de layi 🙏🏻♥️
@yashpal5136
@yashpal5136 12 күн бұрын
ਅੱਜ ਫੇਰ 5ਵੀ ਬਾਰ ਵੇਖ ਰਿਹਾ ਸ਼ੋ ਓਨਾਂ ਹੀ ਸੁਆਦ ਆ ਰਿਹਾ ਜਿੰਨਾ ਪਹਿਲੀ ਵਾਰ ਆਇਆ ਸੀ। ਖੁਸ਼ ਰਹਿ ਬਾਈ ਤੂੰ ਜਿੱਥੇ ਵੀ ਰਹਿ 😢😢😢😢😢❤
@SurinderSingh-ln3pv
@SurinderSingh-ln3pv Жыл бұрын
ਅੱਜ 2023 ਦਾ ਪਹਿਲਾ ਦਿਨ ਹੈ ਮੈ ਅੱਜ ਵੀ ਬਾਈ ਦੇ ਅਖਾੜੇ ਹੀ ਵੇਖ ਰਿਹਾ ਬਾਈ ਦੇ ਗੀਤ ਹੀ ਸੁਣ ਰਿਹਾ ਕੀ ਕੋਈ ਹੋਰ ਵੀ ਵੇਖ ਜਾਂ ਸੁਣ ਰਿਹਾ ਸਿੱਧੂ ਦੇ ਲਾਇਵ ਅਖਾੜੇ ਜਾਂ ਗੀਤ ਬਾਈ ਸਲਾਮ ਐ ਤੇਰੀ ਲਿਖਣੀ ਤੇ ਲਫਜ਼ਾਂ ਤੇ ਕਿਥੋ ਲਿਆਂਦਾ ਸੀ ਐਨੀ ਡੁੰਘੇ ਸਬਦ ਧੰਨ ਹੈ ਤੇਰੇ ਜਿਸ ਚ ਗੁਣ ਹੁੰਦਾ ਉਸ ਦੀ ਲੋੜ ਸਾਰੀਆਂ ਨੂੰ ਹੁੰਦੀ ਹੈ ਸਾਇਦ ਰੱਬ ਨੂੰ ਵੀ ਮੈ ਬਹੁਤ ਯਾਦ ਕਰਦਾ ਤੈਨੂੰ ਵੀਰੇ
@SurinderSingh-ln3pv
@SurinderSingh-ln3pv Жыл бұрын
ਮੇਰਾ ਵੀ ਇਹ ਹੀ ਹਾਲ ਹੈ ਵੀਰੇ ਆਪ ਤਾਂ ਤੂਰ ਗਿਆ ਸਾਨੂੰ ਮਾਰ ਗਿਆ ਸਿਧੂ ਬਾਈ ਇਸ ਦੇ ਮਾਪੇ ਵੀ ਬਹੁਤ ਦੁਖੀ ਨੇ ਉਹਣਾ ਨੂੰ ਵੇਖਕੇ ਰੋਣ ਨਿਕਲ ਜਾਦਾ ਬਾਈ ਕੀ ਕਰ ਸਕਦੇ ਹਾਂ ਜੋ ਗੱਲ ਕਹੀ ਉਹ ਸੱਚ ਹੈ ਇਸ ਨੂੰ ਮੋਤ ਦਾ ਪਤਾ ਹੋਣਾ ਤਾਹੀ ਇਨਾ ਸੱਚ ਬੋਲਦਾ ਸੀ
@ManjeetKaur-dx7mc
@ManjeetKaur-dx7mc 6 ай бұрын
@arsh6441
@arsh6441 3 жыл бұрын
Jini war b dekha sala dil ni akk da💓💓
@lakshfilmz7533
@lakshfilmz7533 3 жыл бұрын
Shi aa
@RakeshKumar-bk7zx
@RakeshKumar-bk7zx 2 жыл бұрын
💯 precent Right Brother
@KulwinderSingh-wm8mp
@KulwinderSingh-wm8mp 20 күн бұрын
Father of music industry👑 Sidhu bhi meri jaan ❤️🌹
@Sukhrajsingh-jb3qr
@Sukhrajsingh-jb3qr 3 ай бұрын
ਜਮਾਂ ਈ ਦੇਸੀ ਜੱਟ ਸੀ ਸਿੱਧੂ ❤, ਸ਼ਾਇਦ ਤਾਹੀਂ ਐਨਾ Connect ਕਰ ਜਾਂਦਾ ਸੀ,ਜਦ ਵੀ ਇਹ ਲਾਈਵ ਸੁਣੀਂਦਾ ਕੁਮੈਂਟ ਕਰੇ ਬਿਨਾਂ ਰਹਿ ਨੀਂ ਹੁੰਦਾਂ, ਪਤਾ ਨੀ ਕਿਹੜਾ ਰਿਸ਼ਤਾ ਸੀ, ਐਨੀ ਅਪਣੱਤ ਕਿਓ ? ਇਹ ਨੀ ਪਤਾ, ਕਦੇ ਮਿਲ ਕੇ ਵੀ ਨਹੀਂ ਵੇਖਿਆ ਪਰ.... ਬਹੁਤ ਖੁਸ਼ ਸੀ ਜੱਟ ❤ ਇਸ ਸ਼ੋ ਤੇ, ਸ਼ਬਦ ਮੁੱਕ ਜਾਂਦੇ ਨੇ ਸਿੱਧੂਆ ❤ ਤੇਰੇ ਬਾਰੇ ਲਿਖਦਿਆਂ , ਖੈਰ ਲਵ ਯੂ ਜੱਟਾ ❤️ ਤੂੰ ਸਦਾ ਸਾਡੇ ਨਾਲ ਰਹੇਂਗਾ ਸਾਡੇ ਦਿਲਾਂ 💕 ਚ
@charanjitsingh375
@charanjitsingh375 4 жыл бұрын
ਇਕੱਠ ਤੋਂ ਪਤਾ ਲਗਦੈ ਕਿ ਕਿੰਨੇ ਖੁਸ਼ ਹਾਲ ਹਨ ਪੰਜਾਬ ਦੇ ਲੋਕ,ਅਤੇ ਇੱਥੇ ਸਭ ਠੀਕ ਹੈ।
@AmandeepSingh-tu4gh
@AmandeepSingh-tu4gh 4 жыл бұрын
Sidhu MOosewala Zindabad Jaaan haazir ustaad lyi aive nhi dabda Sidhu naal poora punjab khda
@robbybains1539
@robbybains1539 3 жыл бұрын
Vehm kdta c agle din
@dharmindergill9823
@dharmindergill9823 3 жыл бұрын
@@robbybains1539 chl yaar othey jaaa
@robbybains1539
@robbybains1539 3 жыл бұрын
@@dharmindergill9823 vehm kdd da c jwaak da 🤣🤣
@dharmindergill9823
@dharmindergill9823 3 жыл бұрын
@@robbybains1539 jwaak bol k evey tashli naa dao apney aap nu sab nu ptta hun siddhu mossewala v top te aa praa .laryea naa kro singra pichey .hougaa babbu maan v kainntt mada ni kahida .es ch v koi talent houga fir he naam a agley daa
@jasssandhu3821
@jasssandhu3821 2 жыл бұрын
ਜੋ ਮਰ ਜਾਂਦੇ ਉਹ ਵਾਪਿਸ ਨਹੀਂ ਆਉਂਦੇ, ਸਾਇਦ ਦੁਨੀਆਂ ਉੱਥੇ ਸੋਹਣੀ ਹੋਵੇਗੀ। ਸਿੱਧੂ ਬਾਈ oyee🥺💔🙏💔🙏💔💔
@user-vs7hn5wf9e
@user-vs7hn5wf9e 3 ай бұрын
ਧੱਕ ਪਾ ਕੇ ਗਿਆ ਜੱਟ ਰਹਿੰਦੀ ਦੁਨੀਆ ਤਕ ਨਾਮ ਚਲੋ ਸਾਡੇ 22 ਦਾ
@sidhumoosewalafan3397
@sidhumoosewalafan3397 10 ай бұрын
ਸਿੱਧੂ ੨੨ ਤੂੰ ਤੂੰ ਹੈ ਰਹਿਣਾ ਕਿਸੇ ਨੇ ਨਹੀਂ ਬਣਨਾ🗡️
@Manish-wk9nn
@Manish-wk9nn 4 жыл бұрын
dholi bhi pure josh ch haige....bnda maran wali feeling andi...✌️✌️😂😂
@jattgaming331
@jattgaming331 3 жыл бұрын
Shi kiha bai mera jee krda apne area de tempuaa de fan chkkda😀😀😁😁
@khaira-vp1kc
@khaira-vp1kc 3 жыл бұрын
🤣🤣🤣🤣🤣🤣na vera apa vnda ni mrna
@rajhunjan3351
@rajhunjan3351 3 жыл бұрын
Shiiii a y 👌👌
@JasvirSingh-bh7zn
@JasvirSingh-bh7zn 3 жыл бұрын
Hai ni krya hoya 22 ne
@preethans4856
@preethans4856 3 жыл бұрын
😂😂
@JasvirKaur-ou5pi
@JasvirKaur-ou5pi 4 жыл бұрын
asli singer tan ohi hunda jo stage te chlaje.wah bai jatta hai galbaat.
@surjeetsingh9207
@surjeetsingh9207 4 жыл бұрын
Keu hun mandi he jatt nu
@deol_saab54
@deol_saab54 11 ай бұрын
5vi vaar dekhn lga live bhai dil nhi bharda …! Bhut miss krde Aw jatta tenu sachiio ❤️💕🥹
@deep_pooni4487
@deep_pooni4487 11 ай бұрын
bhut sohna lgg reha bai, miss u legend
@deendayal9094
@deendayal9094 Жыл бұрын
Legend never die Bai Sidhu Moose Wala. ਢੋਲੀ ਵੀਰ ਨੇ ਵੀ ਸਿਰਾ ਹੀ ਲਾ ਤਾ.
@shuklaelec55
@shuklaelec55 4 жыл бұрын
ਹੁਣ ਤਾਂ ਸਿੱਧੂ ਹੀ ਚੱਲੂ ਲੱਲੀ ਛੱਲੀ ਨੀ ਲੱਭਦੀ
@Here4Moosewala
@Here4Moosewala 4 жыл бұрын
@@beantguru3308 Sidhu Moosewala ਚੰਨ ਤੇ , Dabbu Maan ਵੱਜੇ ਲੱਨ ਤੇ
@LuckyLucky-np3eq
@LuckyLucky-np3eq 4 жыл бұрын
@@Here4Moosewala ਨਾ ਵੀਰ ਜੀ ਗਲਤ ਨਾ ਕੈਅ ਸਾਰੇ ਭਰਾ ਅਾਪਣੇ
@LuckyLucky-np3eq
@LuckyLucky-np3eq 4 жыл бұрын
ਲਾਭ ਹੀਰਾ sidhu too sira
@Kulwantsingh-od3tc
@Kulwantsingh-od3tc 4 жыл бұрын
@@Here4Moosewala ਸਿੱਧੂ ਦੇ ਟੋਟੇ ਚੂਸੇ ਲਗਦੇ ਐ।
@Kulwantsingh-od3tc
@Kulwantsingh-od3tc 4 жыл бұрын
@@Here4Moosewala ਘੂਸੇ ਘੱਟਾ ਤੂੰ ਤੇਰਾ ਸਿੱਧੂ।
@singhkaur7197
@singhkaur7197 11 ай бұрын
Always sidhu ,hor koi changa hi nai lagda,jo show nhi dekhe si oh vi kad ke dekhde rehne😪😪😪
@jobansandhu4817
@jobansandhu4817 6 ай бұрын
ਮਿਸ ਯੂ ਝੋਟਿਆ ਕਲੈ ਸ਼ਡ ਗਿਆ ਬਾਈ😭💔
Sidhu Moose Wala (Full Live Show) Mela Kathar Da 2019
1:30:00
Live Show Punjab
Рет қаралды 1,5 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 30 МЛН
Алексей Щербаков разнес ВДВшников
00:47
Fast and Furious: New Zealand 🚗
00:29
How Ridiculous
Рет қаралды 48 МЛН
Ranjit Bawa Live Concert in Mumbai Lohri 2K18 Celebrate Full Show
32:54
Babbu maan live show || Babbu maan all hit songs || Visit Punjab
59:47
Mangos (Slowed)-LDRR! #2
0:13
XD 925
Рет қаралды 18 МЛН
Скулбойчик
0:15
NIK
Рет қаралды 1,8 МЛН
Who is the best? #babyduck #shorts
0:18
BabyDuck PUBG
Рет қаралды 8 МЛН
Bony Just Wants To Take A Shower #animation
0:10
GREEN MAX
Рет қаралды 5 МЛН
SCHOOLBOY. Последняя часть🤓
0:15
⚡️КАН АНДРЕЙ⚡️
Рет қаралды 9 МЛН