‘Ramgarhia’ ਕੋਈ ਜਾਤ ਨਹੀਂ’- Sardar Jassa Singh ਦੇ ਨਾਂ ਪਿੱਛੇ ਕਿਵੇਂ ਲੱਗਾ ‘ਰਾਮਗੜ੍ਹੀਆ’ ਸ਼ਬਦ

  Рет қаралды 37,005

Darshan TV

Darshan TV

Жыл бұрын

#ShriGuruGranthSahibJi #Gurbani #Sikhism #SikhHistory #SardarJassaSinghRamgarhia #bababantasingh #sikhhistory #darshantv
This is the official Darshan Tv channel powered by Jagbani Tv. Here you can watch all the activities related to Sikhism.
Check out our latest playlists for daily news
Latest News 2022| Darshan TV - bit.ly/LatestNewsDarshanTV
Sikhism | Darshan TV - bit.ly/SikhismDarshanTv
Latest Updates 2022 | Darshan TV - bit.ly/LatestUpdatesDarshanTV
Sikh Stories | Darshan TV - bit.ly/SikhStories
Darshan-E Gurdham | Darshan TV - bit.ly/DarshanEGurdham
Please do Subscribe for regular New Videos and press the bell icon for all update notifications.
Subscribe Us: tinyurl.com/y5zfvgvh
Join us: // / jagbanidarshantv

Пікірлер: 133
@MrARai1
@MrARai1 3 ай бұрын
ਰਾਮਗੜ੍ਹੀਆ ਸਰਦਾਰ ਜੱਸਾ ਸਿੰਘ ਜੀ ਦੀ ਬਹਾਦਰੀ ਦੀ ਮਿਸਾਲ “ਤਖ਼ਤ -ਏ -ਤਾਊਸ” ਰਾਮਗੜ੍ਹੀਆ ਬੁੰਗਾ ਸਾਹਿਬ ਵਿਚ ਸਸ਼ੋਭਤ ਰਹਿੰਦੀ ਦੁਨੀਆ ਤੱਕ ਅਮਰ ਰਹੇਗੀ ।
@user-tu4wu9qz5v
@user-tu4wu9qz5v 2 ай бұрын
ਜੱਥੇਦਾਰ ਬਾਬਾ ਜੱਸਾ ਸਿੰਘ ਜੀ ਰਾਮਗੜ੍ਹੀਆ ,🙏🙏
@JasveerSinghPb07
@JasveerSinghPb07 3 ай бұрын
ਸਾਡੇ ਇਲਾਕੇ ਦੋਆਬੇ ਵਿੱਚ ਰਾਮਗੜ੍ਹੀਆ ਸਿੱਖ ਭਰਾਵਾਂ ਨੇ ਬਹੁਤ ਵਧੀਆ ਕੰਮ ਕੀਤੇ ਹਨ। ਕੁੜੀਆਂ ਦੇ ਕਾਲਜ ਅਤੇ ਹਸਪਤਾਲ ਖੋਲ੍ਹੇ ਹਨ। ਇਹ ਗੱਲ ਸੱਚ ਹੈ ਕਿ ਰਾਮਗੜ੍ਹੀਆ ਜੰਮਦਾ ਇੰਜੀਨੀਅਰ ਹੁੰਦਾ ਹੈ।
@atindersinghasr7225
@atindersinghasr7225 Жыл бұрын
ਸਾਨੂ ਮਾਨ ਆ ਅਸੀਂ ਪੁੱਤਰ ਕਲਗੀਧਰ ਦੇ ਆ ਵਾਰਿਸ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਆ ਜਿਨਾਂ ਕੌਮ ਏਨੀ ਤੇਗ ਵਾਹੀ ❤️❤️❤️❤️
@atindersinghasr7225
@atindersinghasr7225 Жыл бұрын
ਧੰਨ ਬਾਬਾ ਜੱਸਾ ਸਿੰਘ ਰਾਮਗੜ੍ਹੀਆ ❤❤
@KaranramgadiyaVishvkarma
@KaranramgadiyaVishvkarma 2 ай бұрын
I am salute and respect ramgadiya community❤🎉
@harmanwaraich2990
@harmanwaraich2990 Ай бұрын
❤️🙏ਵਾਹਿਗੁਰੂ ਜੀ ❤️🙏❤️
@amandeepsinghheera2537
@amandeepsinghheera2537 Жыл бұрын
ਧੰਨ ਧੰਨ ਬਾਬਾ ਜੱਸਾ ਸਿੰਘ ਰਾਮਗੜ੍ਹੀਆ 👏👏
@dharmasingh928
@dharmasingh928 11 ай бұрын
Bhai Lalo ji RAMGRiYA ji 🙏🙏🙏🙏
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@punjabitvddpunjabi8549
@punjabitvddpunjabi8549 Жыл бұрын
ਦੂਜੀਆਂ ਮਿਸਲਾਂ ਦੇ ਸਰਦਾਰਾਂ ਨੇ ਲਾਲਸਾ ਰੱਖੀ ਦਿੱਲੀ ਦੇ ਤਖ਼ਤ ਤੇ ਬੈਠਣ ਦੀ ਮਹਾਰਾਜਾ ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ ਜੀ ਨੇ ਉਦੋਂ ਉਸ ਤਖਤ ਨੂੰ ਮੱਲਆ ਮੇਟ ਕੀਤਾ ਤੇ ਉਸਦੀ ਛਿੱਲ ਨੂੰ ਪੁੱਟ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਪੁਰਦ ਕੀਤੀ ਇਸ ਤੋਂ ਪਤਾ ਲੱਗਦਾ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਸੋਚ ਸਿੱਖ ਧਰਮ ਪ੍ਰਤੀ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਸੀ ਨ ਕੇ ਤਖਤਾਂ ਤੇ ਬੈਠਣ ਦੀ ਨਹੀਂ
@Kreatorisbackyt
@Kreatorisbackyt 8 ай бұрын
Kise ne nahi rakhi si Baba Baghel Singh ni ne delhi pehla hi fateh karr layi si Jassa singh Ramgarhia te baad ch pahunche sige Parr kise ne delhi da takhat nahi leya
@user-lx5es4vr2v
@user-lx5es4vr2v 7 ай бұрын
​@@Kreatorisbackytvir ratan Singh bhangu nu padh pehla
@Kreatorisbackyt
@Kreatorisbackyt 7 ай бұрын
@@user-lx5es4vr2v Mai padheya hoya sara itehas itho takk Gurudwara Sis ganj sahib di thaa ikka masjid si jehnu dhaake gurudwara sahib banaya gaya atte eh Baba Baghel Singh ji ne keeta si Tees Hazari fauj toh tees hazari darwaza bi baba baghel Singh ji di fauj toh baneya hai Jassa singh Ramgarhia ji te oda takk bi delhi nahi pahunche si Lagada tuhanu pradan di lod hai
@singhsardar6362
@singhsardar6362 7 ай бұрын
​@@KreatorisbackytJassa Singh Ramgharia ton pehln Bhagel Singh di fauj Delhi kol v ni si ja saki si pehlan tusi padho ja ke
@SurjitSingh-sp3vk
@SurjitSingh-sp3vk Ай бұрын
​@@singhsardar6362ਜੇਕਰ ਕਿਸੇ ਗੱਲ ਦਾ ਪਤਾ ਨਾ ਹੋਵੇ ਤਾਂ ਐਵੇਂ ਸਿਰ ਨਹੀਂ ਫਸਾਈ ਦਾ ਹੁੰਦਾ ਕਦੋਂ ਕੀਤੀ ਸੀ ਦਿੱਲੀ ਫਤਿਹ ਬਾਬਾ ਬਘੇਲ ਸਿੰਘ ਨੇ ਜੱਸਾ ਸਿੰਘ ਰਾਮਗੜ੍ਹੀਆ ਤੋ ਪਹਿਲਾਂ ਕੌਣ ਸੀ ਬਾਬਾ ਬਘੇਲ ਕੀ ਇਤਿਹਾਸ ਆ ਸਿੱਖ ਕੌਮ ਵਾਸਤੇ ਕੀ ਕੀਤਾ ਕਿੱਥੇ ਰਾਜ ਸੀ ਉਸਦਾ ਦਿੱਲੀ ਫਤਿਹ ਕਰਨ ਵਾਲ਼ਾ ਯੋਧਾ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਹੀ ਸੀ ਜਿਸ ਦੀਆਂ ਪਾਈਆਂ ਪੈੜਾਂ ਰਹਿੰਦੀ ਦੁਨੀਆਂ ਤੱਕ ਰਹਿਣਗੀਆਂ
@gurnammatharu2837
@gurnammatharu2837 11 ай бұрын
ਜੱਸਾ ਸਿੰਘ ਰਾਮਗੜ੍ਹੀਆ ਜਰਨੈਲ਼ ਸੀ ਜਿਸ ਨੇ ਦਿੱਲੀ ਫਤਹਿ ਕੀਤੀ 🙏
@___1984_
@___1984_ 2 ай бұрын
Baba baghel singh ji dhaliwal atte baba jassa singh sandhu
@gurmeetsingh4360
@gurmeetsingh4360 2 ай бұрын
​@@___1984_ can u explain who was jassa singh sandhu??
@SurjitSingh-sp3vk
@SurjitSingh-sp3vk Ай бұрын
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਮਹਾਨ ਜਰਨੈਲ ਦਿੱਲੀ ਫਤਿਹ ਕਰਨ ਵਾਲ਼ਾ
@___1984_
@___1984_ Ай бұрын
@@gurmeetsingh4360 jassa singh ji alhuwalia
@SurjitSingh-sp3vk
@SurjitSingh-sp3vk Ай бұрын
@@___1984_ ਕਿੱਥੇ ਪੜਿਆ ਜੱਸਾ ਸਿੰਘ ਸੰਧੂ ਕੌਣ ਸੀ
@GurdevSingh-bo7nb
@GurdevSingh-bo7nb Жыл бұрын
Dhan guru Nanak ji sbna da bhla krn bhai sahib ji 🙏 ji khus raho g
@BaljinderSingh-gm6jc
@BaljinderSingh-gm6jc 11 ай бұрын
Waheguru ji
@baldevsekhon8510
@baldevsekhon8510 8 ай бұрын
Bahut vadhiya janikari ditti dhanwad
@hss4895
@hss4895 3 ай бұрын
Great jasa singh ramgharia g
@HarpreetSingh-cq7xs
@HarpreetSingh-cq7xs Жыл бұрын
My proud of ramgarhia
@mukandsingh1968
@mukandsingh1968 9 ай бұрын
18ਵੀ ਸਦੀ ਦੇ ਮਹਾਨ ਜਰਨੈਲ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਦਿੱਲੀ ਫਤਿਹ ਕਰਕੇ ਸਿਲ਼ ਪੁੱਟ ਕੇ ਘੋੜਿਆਂ ਘੜੀਸਦੇ ਹੋਏ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਰਾਮਗੜ੍ਹੀਆ ਬੁੰਗਿਆਂ ਵਿੱਚ ਰੱਖ ਦਿੱਤੀ
@SukhrajSingh-dt2mv
@SukhrajSingh-dt2mv 2 ай бұрын
❤❤true baba g
@GagandeepSingh-rq8ec
@GagandeepSingh-rq8ec 11 ай бұрын
Waheguru
@gurmeetsingh4360
@gurmeetsingh4360 Жыл бұрын
Thank you for uploading this info
@jasmelsingh8819
@jasmelsingh8819 Жыл бұрын
ਵਾਹਿਗੁਰੂ ਜੀ
@manishkumar3164
@manishkumar3164 11 ай бұрын
ਰਾਜਪੂਤ ਨਾਲ ਕੋਈ ਸੰਬੰਦ ਹੀ ਨਹੀ ਬਾਬਾ ਜੀ ਕਿਥੋ ਰੱਤਿਆ ਇਤਹਾਸ
@martinlutherking8169
@martinlutherking8169 7 ай бұрын
ਇੱਕ ਹੱਦ ਤਕ ਸੰਬੰਧ ਹੈ ਵੀਰ. ਮੈਂ ਇਥੇ ਕੋਈ ਜਾਤ ਪਾਤ ਨੂੰ promote ਨਹੀਂ ਕਰ ਰਿਹਾ. ਸਿਰਫ ਤੁਹਾਡੇ ਸਵਾਲ ਦਾ ਉੱਤਰ ਦੇ ਰਿਹਾ ਹਾਂ. ਜਿਵੇਂ ਕਸ਼੍ਯਪ ( ਝੀਵਰ ) ਮੂਲੋਂ ਰਾਜਪੂਤ ਹਨ ਓਵੇਂ ਹੀ ਕੁਝ percent ਤਰਖਾਣ ਤੇ ਲੋਹਾਰ ਮੂਲੋਂ ਰਾਜਪੂਤ ਹਨ. ਕੁਝ percent ਤਰਖਾਣ ਧੀਮਾਨ ( ਵਿਸ਼ਵਰਕਰਮਾਂ ਵੰਸ਼ੀ ) ਹਨ ਜੋ ਮੂਲੋਂ ਬ੍ਰਾਹਮਨ ਹਨ. ਧੀਮਾਨ, ਜਾਂਗੜਾ, ਜਾਂਗੀੜ, ਪਾਂਚਾਲ ਵਿਸ਼ਵਾਕਾਰਮਾ ਵੰਸ਼ੀ ਹੋਣ ਕਾਰਨ ਮੂਲੋਂ ਬ੍ਰਾਹਮਨ ਹਨ. ਜਾਤੀ ਪ੍ਰਥਾ ਦੇ ਬੋਲਬਾਲੇ ਵਾਲੇ ਸਮੇਂ ਵਿੱਚ ਵੀ ਜਿੰਨਾ ਲੋਕਾਂ ਨੂੰ ਮੰਦਿਰ, ਸ਼ਸਤਰ, ਕਿਲ੍ਹੇ, ਮਹਿਲ ਬਣਾਉਣ ਦਾ ਅਧਿਕਾਰ ਸੀ ਅਤੇ ਜੋ ਸੈਨਾ ਵਿੱਚੋ ਦਲਪਤੀ ਵੀ ਸਨ ਉਹ ਬ੍ਰਾਹਮਨ ਅਤੇ ਰਾਜਪੂਤ ਵੰਸ਼ੀ ਹੀ ਸਨ.
@MohanSingh-zl7cn
@MohanSingh-zl7cn 5 ай бұрын
Eh lok pehla rajput hi san
@user-zp1eu5cy7x
@user-zp1eu5cy7x Ай бұрын
Koi gal nhi veer ji Rajput tusi hi ho aj baki etehash pesho kitho aaye pata nhi Baki Talwar di Jaroor pyi talwar banaye Our chalayen bi ....
@DeepakPal-zc2wq
@DeepakPal-zc2wq Ай бұрын
@@MohanSingh-zl7cn tarkhan or lohar phle rajput san ki proof hai tuhade kol
@user-fp6nt4qy3w
@user-fp6nt4qy3w 11 ай бұрын
ਰਾਮਗ੍ਹੜ ਕਿਲੇ ਵਿਚ ਰਹਿਣ ਕਰਕੇ ਨਾਮ ਰਾਮਗ੍ਰਹਿਯਾ ਪੈ ਗਿਆ
@dharmasingh928
@dharmasingh928 11 ай бұрын
D,s jagdav RAMGRiYA 🙏🙏🙏🙏
@rinarani5248
@rinarani5248 5 ай бұрын
❤❤❤
@RajveerSingh-pf9cc
@RajveerSingh-pf9cc Жыл бұрын
ਬਾਬਾ ਜੀ ajj videsha vich apne jatt pariwara de munde mostly tarkhana wala kmm e pasand krde aa canada america ja k because ede ch kende kmayi jaadi aa fer, jdo jaata bniaa kmma kara to aa ona nu v tarkhAn aakhna chahida h ? Duji gal jeda v jatt sikh braadri cho veer sada trrkki kr janda oh kde name de agge singh ni londa bss got lon lgg janda ex: Gippy grewal, Amrit maan , babbu maan etc etc. jede brahnwad cho apa nu kad k dhan dhan sri guru gobind singh ji maharaj ji ne kddn li khalsa panth bnaya c apa ajj v othe e aa state of mind ch koi frk ni. Sikh kaum nu khtra kise hor to ni aapne hi apnea nu maarde aa
@gagandeep8931
@gagandeep8931 Жыл бұрын
Bhai sb tu jyada sikhi de pakke ramgaria log hn
@kamalsingh-dc1vs
@kamalsingh-dc1vs 9 ай бұрын
ਧੰਨ ਧੰਨ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜੀ ਤਰਖ਼ਾਣ ਸਿੰਘ ਜੀ 🙏🦁
@advkhushpreetkaur24
@advkhushpreetkaur24 8 ай бұрын
Absolutely right
@ManishaSingh-dr7li
@ManishaSingh-dr7li 2 ай бұрын
Ballay Ballay Rajveer Singh - 100% right on the money !!
@akashdeepsandhu2070
@akashdeepsandhu2070 2 ай бұрын
There is also historical references that Raja ranjiit singh belonged to sahnsi caste. But dominant community rewrote history and started calling that every significant warrior is from their community. Such a shame.
@gurbaxsingh6037
@gurbaxsingh6037 2 ай бұрын
Waheguru jee
@GurmeetSingh-ur5pp
@GurmeetSingh-ur5pp Жыл бұрын
ਏਨੀ ਗੱਲ ਤੋਂ ਦਖੀ ਹੋ ਗਏ ਹੋ ਰਾਮ ਗਾਰਿਆ ਜਨਮ ਤੋਂ ਹੀ ਇੰਜੀਨੀਅਰ ਹੁੰਦਾ ਸਾਨੂੰ ਅਪਣੇ ਤੇ ਮਾਣ ਹੈ ਜੋ ਮਰਜੀ ਕਹੋ
@Kreatorisbackyt
@Kreatorisbackyt 8 ай бұрын
Kise nu dukh nahi hoya
@user-re3nw2nh8t
@user-re3nw2nh8t 5 ай бұрын
GurmeetkourwoSawrnsinghsoSarainsinghVpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha
@bhattiamandeepsingh681
@bhattiamandeepsingh681 5 ай бұрын
ਇਸ ਵਿੱਚ ਦੁਖੀ ਹੋਣ ਵਾਲੀ ਕੀ ਗੱਲ ਏ ਵੀਰ? ਜੋਂ ਇਤਿਹਾਸ ਹੈ ਓਹੀ ਬਿਆਨ ਕੀਤਾ ਬਾਬਾ ਜੀ ਨੇ। ਸਾਨੂੰ ਆਪਣੇ ਇਤਿਹਾਸ ਤੇ ਮਾਣ ਹੈ। ਸਾਨੂੰ ਮਾਣ ਹੈ ਸਾਡੇ ਸਿੰਘ ਸ਼ੀਹਦਾਂ ਤੇ। ਇਸ ਵਿੱਚ ਬਾਬਾ ਜੀ ਨੇ ਕੁਝ ਵੀ ਮਾੜਾ ਨਹੀਂ ਕਿਹਾ ਕਿਸੇ ਨੂੰ। ਕਿਰਪਾ ਕਰਕੇ ਧਿਆਨ ਨਾਲ ਸੁਣੋ, ਫਿਰ ਵਿਚਾਰ ਦਿਓ। ਬਾਬਾ ਜੀ ਨੇ ਸਿਫ਼ਤਾਂ ਹੀ ਬਿਆਨ ਕੀਤੀਆਂ ਨੇ ਬਾਬਾ ਜੱਸਾ ਸਿੰਘ ਰਾਗੜ੍ਹੀਆ ਜੀ ਦੀਆਂ। ਸਭ ਸਾਡੇ ਲਈ ਸਤਿਕਾਰਯੋਗ ਨੇ। ਜੇਕਰ ਰਾਮਗੜੀਏ ਸਿੰਘ ਨਾ ਹੁੰਦੇ, ਓਹ ਹਥਿਆਰ ਨਾ ਬਣਾਉਂਦੇ, ਸਿੰਘ ਕਿਵੇਂ ਲੜਦੇ।
@HarpreetSingh-tg9mq
@HarpreetSingh-tg9mq Ай бұрын
Veer g tusi janm to enginer ho man de a par tusi us malik da sukriya kro jo tuhanu engenr bnoda
@harvindersingh7821
@harvindersingh7821 11 ай бұрын
🙏🏻
@harbanssingh8145
@harbanssingh8145 2 ай бұрын
ਜੇਕਰ ਰਾਮਗੜੀਆ ਜਾਤ ਨਹੀਂ ਤਾਂ ਸ਼੍ਰੋਮਣੀ ਕਮੇਟੀ ਵੋਟਾਂ ਦੇ ਫਾਰਮ ਵਿਚ ਦਲਿਤਾਂ ਲਈ ਵੱਖਰਾ ਕਾਲਮ ਕਿਉ ਸੀ।ਜਾਤ ਅਧਾਰਤ ਗੁਰਦੁਆਰਾ, ਧਰਮਸ਼ਾਲਾ ਤੇ ਸ਼ਮਸ਼ਾਨ ਘਾਟ ਕਿਉ ਬਣੇ ਨੇ,ਇਹ ਨਾਨਕ ਜੀ ਦੀ ਸਿੱਖੀ ਹੈ। ਸਿੱਖਾਂ ਵਿਚ ਵੀ ਪਗੜੀਧਾਰੀ ਬ੍ਰਾਹਮਣ ਨੇ,ਜਾਤ ਅਭਿਮਾਨੀ ਨੇ। ਸਾਡੇ ਪ੍ਰਚਾਰਕ ਤੇ ਸ਼੍ਰੋਮਣੀ ਕਮੇਟੀ,ਜੱਥੇਦਾਰ ਅਕਾਲ ਤਖਤ,ਜਾਤਪਾਤ ਤੇ ਗੂੰਗੇ ਨੇ।ਕਾਹਦੇ ਪ੍ਰਚਾਰਕ,ਕਾਹਦੇ ਗੁਰਦੁਆਰਾ ਸੰਭਾਲ ਪ੍ਰਬੰਧਕ ਕਮੇਟੀ।ਕੁਝ ਪ੍ਰਚਾਰਕ ਤਾਂ ਸਿੱਖਾਂ ਨੂੰ ਲਵ ਕੁਸ਼ ਦੀ ਸੰਤਾਨ ਦੱਸਦੇ ਨੇ,ਜਦੋ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਦਰਜ ਨਹੀਂ।ਇਹ ਪਖੰਡੀ,ਮਨੋਕਲਪਤੀਏ, ਧੀਰਮੱਲੀਏ ਕਿਥੋ ਪੜ੍ਹ ਕੇ ਪ੍ਰਚਾਰ ਕਰਦੇ ਨੇ। ਪ੍ਰਚਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਣਾ ਚਾਹੀਦਾ,ਨਾ ਕਿ ਆਰ ਐਸ ਐਸ ਦੀ ਸੋਚ ਦਾ।
@amarjitsinghsandhu2908
@amarjitsinghsandhu2908 2 ай бұрын
ਜੱਸਾ ਸਿੰਘ ਰਾਮਗੜੀਆ ਰਤਨ ਸਿੰਘ ਭੰਗੂ ਨੂੰ ਪੜੋ ਪਤਾ ਲੱਗਦਾ ਕੌਣ ਸੀ ਬਹਾਦਰ ਯੋਧੇ ਸਨ
@LakhwinderSingh-oc3tv
@LakhwinderSingh-oc3tv Ай бұрын
Jatt. Ja ramgadiya
@omkarbajwa3373
@omkarbajwa3373 Жыл бұрын
❤BABBAR KHALSA
@ravindersinghgill314
@ravindersinghgill314 2 ай бұрын
ਇਹ ਗੱਲ 100% ਸਹੀ ਆ ਕਿ ਰਾਮ ਗੜੀਆ ਕੋਈ ਜਾਤ ਨਹੀਂ ।।
@gurmeetsingh4360
@gurmeetsingh4360 25 күн бұрын
Jaat di tan koi gull hi nai bndi karni ehthy 😂 Jo sikh jaat di gull karda oh sikh nai
@LakhwinderSingh-oc3tv
@LakhwinderSingh-oc3tv Ай бұрын
Jatt Hari Singh Dhillon ji 🐅🐅🐅🐅
@TheUSSproductions
@TheUSSproductions Жыл бұрын
where is part 2?
@HarbhajanSingh-uc4ny
@HarbhajanSingh-uc4ny Жыл бұрын
Kee gal hun Jassa singh de pichhe Ramgadia likha chubbda hai. Jassa singh Ahluwalia eh nhin chubia .
@somnathsaini1732
@somnathsaini1732 2 ай бұрын
Bhai aa jatt as Enna me kise na kise de Mann te China hi hai Hun ramgarhia de lamm te chad re ne Were v ramgarhia caste oldest people.of.punjab along with khatris and jheer Jatt ra 9th venture ch aaye Arabian turban ton bond rudwa ka Yamnaya region to Ramgarhia te Persia raj.v c
@iqbalsingh7628
@iqbalsingh7628 11 ай бұрын
ਹੁਣ ਤਾਂ ਸਿੱਖਾਂ ਤੋਂ ਆਪਣਿਆਂ ਨੂੰ ਵੀ ਸੋਧਿਆ ਨਹੀ ਜਾ ਸਕਦਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਗੁਰੂ ਘਰਾਂ ਵਿੱਚ ਆਪ ਹੁਦਰੀਆਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਤੇ ਹਰ ਰੋਜ਼ ਗੋਲਕਾਂ ਵਿਚੋਂ ਸ਼ਰੇਆਮ ਪੈਸੇ ਚੋਰੀ ਕੀਤੇ ਜਾ ਰਹੇ ਹਨ ਅੈਵੇਂ ਪੁਰਾਣੇ ਸਮਿਆਂ ਦੇ ਯੋਧਿਆਂ ਦੀਆਂ ਬਹਾਦਰੀਆਂ ਦੇ ਕਿੱਸੇ ਕਹਾਣੀਆਂ ਸੁਣਾ ਆਪਣੀ ਪਿੱਠ ਥਾਪਡੀ ਜਾਂਦੇ ਹਾਂ
@TARSEMRAMGARHIA
@TARSEMRAMGARHIA 7 ай бұрын
ਵੀਡਿਓ ਦੇਖ ਕੇ ਬੜਾ ਦੁੱਖ ਲਗਾ , ਧਰਮ ਤੇ ਵੀਰਤਾ ਦਾ ਸਾਰਾ ਕਰੈਡਿਟ ਜੱਟਾਂ ਕੋਲ ਰਵੇ ਫੇਰ ਕੋਈ problem ਨਹੀਂ। ਲੱਖ ਲਾਨਤ ਹੈ ਤੁਹਾਡੇ ਵਰਗੇ ਲੋਕਾਂ ਤੇ । ਬੂਥਾ ਸਿੱਧਾ ਕਰਕੇ ਦਸਦੇ ਹੋ ਦਸਣਾ ਚਾਹੁੰਦਾ ਹੈ ਰੋ ਰੋ ਕੇ ਵੀਡਿਓ ਕਿਉਂ ਬਣਾ ਰਿਹਾ ਹੈ ।
@KulwantSingh-gg5qe
@KulwantSingh-gg5qe Жыл бұрын
ਗਿਆਨੀ ਜੀ ਜਦੋਂ ਅਮਿ੍ਰਤ ਛਕਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈਂ ਕੁਝ ਨਹੀਂ ਨਾਮ ਨਾਲ ਲਗਾਉਣਾ ਉਹ ਗਲਤ ਸਨ
@gagandeep8931
@gagandeep8931 Жыл бұрын
Fir jatta bechnchoda nu kido akal avegi sb tu jyada naam pishe oh londe
@SarbjitSingh-1993
@SarbjitSingh-1993 11 ай бұрын
Mitra ajjj ton tera pkkkaa baeeekaaat tainu mai pehllan bahut sundda si pr ajjj tooo ramgarhiya bare boleya kaka hun to tooon sada pkkka dushman aaa hun tera v sodhaaa lavangey.....kheyaaal rakhi apna
@honeydhiman-d8c
@honeydhiman-d8c 20 күн бұрын
ਗਜਨੀ ਤੋ ਹਿੰਦ ਦੀ ਇੱਜ਼ਤ ਲਿਆਏ , ਦਿੱਲੀ ਵੀ ਜਿੱਤ ਕੇ ਛੱਡ ਆਏ , ਓਹੀ ਦਿੱਲੀ ਖੋਂਦੀ ਅੱਜ ਕੱਲ ਰਾਜਾ ਨੂੰ , ਸਿੰਘ ਮਰਦੇ ਠੋਕਰ ਤਖਤਾਂ ਤਾਜਾ ਨੂੰ
@malkitsingh7305
@malkitsingh7305 Жыл бұрын
Shi is Karke Ramgariyan misal Alop ho gyi agar Jaat hundi ta aj Alop na hundi te bhadur hundi ...
@user-lx5es4vr2v
@user-lx5es4vr2v 7 ай бұрын
Ratan singh bhangu nu padhi tenu pta lag ju
@rajwinderkaur3304
@rajwinderkaur3304 Жыл бұрын
S Jassa Singh Ramgharia dia prapatia nu S Jassa singh Ahluwalia nal jorr dende ho
@kamalsingh-dc1vs
@kamalsingh-dc1vs 11 ай бұрын
Eh banta Singh badi chalaki nal ramgharia missal de itihas nu galat babat kr reha hai
@HarpreetSingh-cq7xs
@HarpreetSingh-cq7xs Жыл бұрын
Tarkhan ramgarhia
@Homosapiens_Primate
@Homosapiens_Primate 6 ай бұрын
Dhiman kon hote h….please reply
@ChetanChetanpanchal-jt2rg
@ChetanChetanpanchal-jt2rg 6 ай бұрын
Brhaman hote hai vishwakarma vanshi angira vanshi search kar lo
@HarpreetSingh-cq7xs
@HarpreetSingh-cq7xs Жыл бұрын
Tera veham kadna pena you tube te ramgarhia video 📸📸📸📸📸📸 search kar
@ChetanChetanpanchal-jt2rg
@ChetanChetanpanchal-jt2rg 9 ай бұрын
Jassa Singh ramgharia brhman hai vishwakarma vanshaj angira Rishi
@Guri__shorts
@Guri__shorts 6 ай бұрын
Nice joke😂
@babajikaghanta8842
@babajikaghanta8842 3 ай бұрын
How many times does one has to tell you? Sikhs are not Hindus
@swsingsingh1958
@swsingsingh1958 Жыл бұрын
ਅਜ ਕਲ੍ਹ ਅਸੀਂ ਹਰੇਕ ਵਿਅਕਤੀ ਉਤੇ ਇਲਜਾਮ ਲੌਣ ਲੱਗੇ ਅਤੇ ਭੰਡਣ ਲੱਗੇ ਮਾਸਾ ਭੋਰਾ ਵੀ ਨਹੀਂ ਸੋਚਦੇ । ਪਰੰਤੂ ਇਸ ਤਰ੍ਹਾਂ ਦਾ ਇਤਿਹਾਸ ਸੁਣਕੇ ਬਹੁਤ ਹੀ ਦੁੱਖ ਹੁੰਦਾ ਹੈ । ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਇਸ ਤਰ੍ਹਾਂ ਦੀ ਹੁੰਦੀ ਹੈ । ਕਿ ਇਸ ਦਾ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਇਕ ਪਾਸੇ ਤਾਂ ਮੁਸਲਮਾਨ ਹਾਕਮਾਂ ਨਾਲ ਸਮਝੌਤਾ ਕਰਕੇ ਰਾਮ ਰੌਣੀ ਦੇ ਕਿਲ੍ਹੇ ਨੂੰ ਘੇਰਾ ਪਾਉਂਦਾ ਅਤੇ ਸਿੱਖ ਫੌਜਾਂ ਦੇ ਖਿਲਾਫ ਲੜਦਾ ਹੈ । ਫਿਰ ਇਹੋ ਜੱਸਾ ਸਿੰਘ ਰਾਮਗੜ੍ਹੀਆ ਮੁਸਲਮਾਨ ਹਾਕਮ ਨਾਲ ਵਿਸ਼ਵਾਸ ਘਾਤ ਕਰਕੇ ਰਾਮ ਰੌਣੀ ਦੇ ਅੰਦਰ ਚਲਾ ਜਾਂਦਾ ਹੈ ਅਤੇ ਸਿੱਖ ਫੌਜਾਂ ਦਾ ਵਫਾਦਾਰ ਬਣਕੇ ਦੀਵਾਨ ਕੌੜਾ ਮਲ ਦੀ ਮਾਰਫਤ ਘੇਰਾ ਛੁਡਵਾਉਣ ਦੀ ਸਕੀਮ ਤਹਿਤ ਰਾਮ ਰੌਣੀ ਨੂੰ ਆਜਾਦ ਕਰੌਣ ਵਿੱਚ ਕਾਮਯਾਬ ਹੋ ਜਾਂਦਾ ਹੈ। ਫਲਸਰੂਪ ਰਾਮ ਰੌਣੀ ਦੇ ਕਿਲ੍ਹੇ ਦਾ ਨਾਮ ਰਾਮ ਗੜ੍ਹ ਰਖ ਦਿੱਤਾ ਜਾਂਦਾ ਹੈ । ਅਤੇ ਜੱਸਾ ਸਿੰਘ ਦਾ ਤਖਲਸ ਰਾਮ ਗੜ੍ਹੀਆ ਪੈ ਜਾਂਦਾ ਹੈ । ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇਸ ਤਰ੍ਹਾਂ ਦੇ ਬਹੁਰੂਪੀਏ, ਅਕ੍ਰਿਤਘਣਾਂ, ਅਤੇ ਮੌਕਾ ਪ੍ਰਸਤ ਲੋਕ ਪੈਦਾ ਕਰਨ ਵਾਲੀ ਹੈ ? ਘੋਰ ਅਨਰਥ ਪਰੋਸਿਆ ਗਿਆ ਇਸ ਤਰ੍ਹਾਂ ਦੇ ਇਤਿਹਾਸ ਵਿੱਚ । ਇਸੇ ਤਰ੍ਹਾਂ ਦੇ ਇਤਿਹਾਸ ਦੇ ਫਲਸਰੂਪ ਅਜ ਕਲ੍ਹ ਦੇ ਸਿੱਖਾਂ ਦਾ ਕਿਰਦਾਰ, ਬਹੁਰੂਪੀਆਂ, ਅਕ੍ਰਿਤਘਣਾਂ,ਧੋਖੇਬਾਜਾਂ,ਦਗੇਬਾਜਾਂ ਅਤੇ ਮੌਕਾਪ੍ਰਸਤਾਂ ਦਾ ਬਣ ਚੁੱਕਾ ਹੈ ।
@Ty_gerstyle
@Ty_gerstyle Жыл бұрын
ਆਪ ਜੈਸੇ ਕਾਰਗੁਜ਼ਾਰੀ ਵਾਲੇ ਯੁੱਧ ਨੀਤੀ ਨੂੰ ਕਿ ਜਾਣਦੇ ਨੇ।। ਇਤਿਹਾਸ ਵਿੱਚ ਯੁੱਧ ਨੂੰ ਇਕ ਕਲਾ ਦੇ ਰੂਪ ਵਿੱਚ ਦੇਖਿਆ ਗਿਆ ਹੈ।। ਮਾਣਮੱਤੀ ਕਰਨ ਵਾਲੇ ਤਾ ਗੁਰੂ ਸਾਹਿਬ ਦੇ ਘਰ ਵੀ ਜੰਮੇ ਹਨ।। ਕੀ ਇਹ ਸਾਮਝਿਆ ਜਾਵੇ ਕਿ ਗੁਰੂ ਘਰ ਪਲੀਤ ਹੋਗਿਆ।। ਗੁਰੂ ਨਾਨਕ ਦੇ ਘਰ ਭੁੱਲ ਦੀ ਮਾਫ਼ੀ ਹੈ।। ਸਾਡਾ ਸੂਰਮਾ ਬਹਾਦੁਰ ਯੋਧਾ ਮੁੜ ਪੰਥ ਦੀ ਸੇਵਾ ਵਿੱਚ ਆ ਗਿਆ , ਇਹ ਕੁਸ਼ਲ ਯੁੱਧ ਨੀਤੀ ਦਾ ਸਿੱਟਾ ਹੈ।। ਜੇ ਖਾਲਸੇ ਨੇ ਹੀ ਮਾਫ਼ ਕਰਤਾ ਫੇਰ ਕਿਸੇ ਦੀ ਮਾਫ਼ੀ ਦੀ ਲੋੜ ਨਹੀਂ।। ਆਪ ਜੈਸੇ ਕਿੰਤੂ ਪ੍ਰੰਤੂ ਕਰਨ ਵਾਲੇ ਦਾ ਵਿਰਲਾਪ ਕੋਈ ਨਹੀਂ ਸੁਣੇਗਾ।।
@amriksinghsokhi9329
@amriksinghsokhi9329 Жыл бұрын
Ty_gerstyle ji boht vadhiya jwab ditta ji
@hashtag1893
@hashtag1893 Жыл бұрын
@@Ty_gerstyle 👍👍👍👍
@malkitramgaria2908
@malkitramgaria2908 Жыл бұрын
Sariya fuddu misla ne rall k jassa singh ji nu agge krta c k tu ja ona vich te sannu ds da rvi ki plan ne onna de baki misla ne ta o gl krti k khaan peen nu bandri te tambbe khaan nu resh👍
@Singh.125
@Singh.125 11 ай бұрын
Us time mugal raaj sirf Delhi da 25 kilometers da area wich chalda see ah oh mugal raaz Aurangzeb bala nahi see jo Pura India bich chalda see history pure sunaya karo Ranjit Singh da raaz to pahla sab sikh misls apas bich he lardeya mardeya see
@mandeepsingh8146
@mandeepsingh8146 3 ай бұрын
Tu aiwe aapna hi ithaas chalaiye jana. Jatt jaay kithe si odo. Angreja ne tuhaade jatt mandbuddhia to utte rakheta si ramgarhia nu. Oh ta aaj de engineer ne civil te mechanical pf jatt aaj vi labour hi ne.
@arshdeepsingh6815
@arshdeepsingh6815 10 ай бұрын
Lgda babe nu ramgarhia to lagg datt aa 😅
@alexgill5611
@alexgill5611 4 ай бұрын
There àre two ahluwalia one Ramgarhia and second Ahluwalia. Ramgarhia is a biradari
@amanflora8921
@amanflora8921 3 ай бұрын
Jruri ni hunda k jo tusi bol ta ohi sach a
@psingh201
@psingh201 2 ай бұрын
ਆਰ ਐਸ ਦਾ ਪਾਠੀ,
@gurmindermanku3216
@gurmindermanku3216 2 ай бұрын
Badal da dala
@yashpalsingh4590
@yashpalsingh4590 Жыл бұрын
Teri Jat ki bhatre mang khani Ramgharia ton tenu Micha kio lagian Harpreet jathedar ne sari history dasi si eh alag hi fuddu turia firda
@summerhill23
@summerhill23 Жыл бұрын
Ja oye
@kamalsingh-dc1vs
@kamalsingh-dc1vs 11 ай бұрын
Fer ramgharia missal vich sare tarkhan Sikh hi kyu si. ? Fer Jatt vi jat nahi hai
@preetrajsinghkhalsa5112
@preetrajsinghkhalsa5112 11 ай бұрын
Bai misl da concept samjho, 65 jathe to 12 mislaa baniyaan , misl de vich har caste de Sikh hoye ne , ramgharia misl ch tarkhaan, Jatt sab ne hor vi ho sakde , ehda hi Ahluwalia misl ch vi Jatt,kalal,rajput ne saarian jaaataa ne , misl ch kade vi ik caste nahi hundi .. misl matlab jatha, tei jathe ch ik caste de bande nahi hunde
@kamalsingh-dc1vs
@kamalsingh-dc1vs 9 ай бұрын
​@@preetrajsinghkhalsa5112ਜੱਸਾ ਸਿੰਘ ਰਾਮਗੜ੍ਹੀਆ ਤਰਖ਼ਾਣ ਸਨ ਕਿਵੇਂ ਝੂਠ ਦਾ ਪਸਾਰਾ ਕਰ ਰਹੇ ਹੋ ਸ਼ਰਮ ਮਹਿਸੂਸ ਨਹੀਂ ਹੁੰਦੀ 😮
@preetrajsinghkhalsa5112
@preetrajsinghkhalsa5112 9 ай бұрын
Shabaash bahut sohnaa tarikka gal karn da Bai ji,parmaatmaa eho ji hi lyakat bakshe..raaji re Bai , assi. Taa hei hi jhoot ,Sacha ik oh rabb..behas no karni Bai ,Jo Meri samaj so oh likheyaa...
@TimePlayerOfficial
@TimePlayerOfficial 29 күн бұрын
@@preetrajsinghkhalsa5112 So yaar kuch ramgharia alle jatt hunde si?
@anantgillmusic
@anantgillmusic 23 күн бұрын
@@TimePlayerOfficial possible hai baut gotra jatt ramgharia di mildi aa
@jasleensingh1491
@jasleensingh1491 Ай бұрын
Ramgariah rajput😂😂😂😂😂? jatt rajput? hor rangreta v rajput? Dalit v rajput ne? Kinna jhut kahoge Saini v rajput ne sare hi rajput hogye lgda ajkal😂baba ji ramgariah= vishkarma Vishakrma=obc Rajput is not obc.
@user-zp1eu5cy7x
@user-zp1eu5cy7x Ай бұрын
Ramghriya Rajput nhi honde sir ji Par Rajput aaye kitho aa Gala Kan khade kar dindiyan ne ...🤔😆
@SukhdevSingh-gi8zp
@SukhdevSingh-gi8zp 10 ай бұрын
ਦਾਮਨ ਨਹੀਂ ਗੱਲ ਵਿਚ ਐਵੇਂ ਕੜ੍ਹੀ ਘੁਲ ਜਾਂਦਾ
@CharanjitSingh-pq8px
@CharanjitSingh-pq8px Жыл бұрын
Jhooth a banta
@TARSEMRAMGARHIA
@TARSEMRAMGARHIA 7 ай бұрын
Video ਬਣਾਉਣ ਤੋਂ ਪਹਿਲਾਂ ਥੋੜ੍ਹਾ ਪੜਲੀਆ ਕਰੋ ਐਵੇਂ ਬੂਥਾ ਚੁੱਕ ਕੇ video ਨਾ ਪਾਇਆ ਕਰੋ । ਕਾਜੀ ਨੂਰ ਮੁਹੰਮਦ ਨੇ ਜੱਸਾ ਸਿੰਘ ਰਾਮਗੜ੍ਹੀਆ ਦੇ ਬਾਰੇ ਲਿਖਿਆ ਹੈ ਕਿ ਜੱਸਾ ਇਕ ਦਿਲੇਰ ਜੋਧਾ ਸੀ ਤੇ ਉਹ ਇਕ ਤਰਖਾਣ ਸੀ ।
@kamalsingh-dc1vs
@kamalsingh-dc1vs 9 ай бұрын
ਮੇਰੀ ਸਾਰੇ ਗੈਰ ਜੱਟ ਸਿੱਖਾਂ ਨੂੰ ਬੇਨਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਰੱਜ ਕੇ ਬਦਨਾਮ ਕਰੇਆ ਕਰੋ ਫੇਰ ਇਹ ਜੱਟਾ ਨੂੰ ਪਤਾ ਲੱਗੂ,, ਇਹ ਜੱਟ ਤਾਂ ਕਿਸੇ ਤੇ ਵੀ ਖੁਸ਼ ਨਹੀਂ ਹਨ 😮,,,
@preetdeol8066
@preetdeol8066 6 ай бұрын
ਜੱਟਾਂ ਦੇ ਲਨ ਤੇ ਨ ਚੜ੍ਹਿਆ ਕਰੋ
@kamalsingh-dc1vs
@kamalsingh-dc1vs 6 ай бұрын
@@preetdeol8066 ਆ ਗਿਆ ਭੂਪਿੰਦਰ ਸਿੰਘ ਪਟਿਆਲਾ ਦੀ ਅਤੇ ਕੇਸਰ ਕੌਰ ਗਰੇਵਾਲ ਦੀ ਨਜ਼ੈਜ਼ ਔਲਾਦੇ 🤣
@MohanSingh-zl7cn
@MohanSingh-zl7cn 5 ай бұрын
Ranjit singh was rajput
@Guri__shorts
@Guri__shorts 4 ай бұрын
​@@preetdeol8066shayad chadke aaye ho taahi dujiya nu chadan lyi keh rhe ho
@JasveerSinghPb07
@JasveerSinghPb07 3 ай бұрын
​@@Guri__shorts😂😂😂
@kamalsingh-dc1vs
@kamalsingh-dc1vs 9 ай бұрын
Eh baba banta apne aap nu ta bada akhda hunda hai ke Mai bidi chandiye Jatt sikha di ans vans vicho ha,te ramgharia vari dukhdi hai salea bantea
@mannsingh9933
@mannsingh9933 2 ай бұрын
Koi galat nahi kiha s jassa Singh ramgarhia gnu ewe na wakh hon Walia gala krea kro. Apa sare ek hi ha sare yodhe sanjhe e hunde han apa sare bhra ha te guru Gobind Singh Ji Maharaj de put ha
@kamalsingh-dc1vs
@kamalsingh-dc1vs 9 ай бұрын
ਉਹ ਪਖੰਡੀ ਜੱਟ ਤੂੰ ਵੀ ਸਿੱਖ ਨਹੀਂ ਜੇਹੜਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤਰਖ਼ਾਣ ਬਾਰੇ ਝੂਠੇ ਪ੍ਰਚਾਰ ਕਰ ਰਿਹਾ ਹੈ ਸਰਮ ਕਰ
@Guri__shorts
@Guri__shorts 4 ай бұрын
Ki jhuth boliya hai veer dasiyo?
@kamalsingh-dc1vs
@kamalsingh-dc1vs 4 ай бұрын
@@Guri__shorts ਸਾਰੇ ਦਾ ਸਾਰਾ ਹੀ ਝੂਠ ਬੋਲੇਆ ਹੈ ਇਸਨੇ
@GurwinderSingh-ke3pz
@GurwinderSingh-ke3pz 2 ай бұрын
ਵਾਹਿਗੁਰੂ ਜੀ
ЧУТЬ НЕ УТОНУЛ #shorts
00:27
Паша Осадчий
Рет қаралды 6 МЛН
Looks realistic #tiktok
00:22
Анастасия Тарасова
Рет қаралды 104 МЛН
Самый Молодой Актёр Без Оскара 😂
00:13
Глеб Рандалайнен
Рет қаралды 4,6 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН
ЧУТЬ НЕ УТОНУЛ #shorts
00:27
Паша Осадчий
Рет қаралды 6 МЛН