Rampura Phul News | ਟਾਹਲੀਆਂ ਵੱਡਣ ਖਿਲਾਫ਼ Lakha Sidhana ਨੇ ਕਰ ਦਿੱਤਾ ਵੱਡਾ ਐਲਾਨ | Bathinda News | N18V

  Рет қаралды 25,104

News18 Punjab/Haryana/Himachal

News18 Punjab/Haryana/Himachal

12 күн бұрын

Rampura Phul News | ਟਾਹਲੀਆਂ ਵੱਡਣ ਖਿਲਾਫ਼ Lakha Sidhana ਨੇ ਕਰ ਦਿੱਤਾ ਵੱਡਾ ਐਲਾਨ | Bathinda News | N18V
#rampuraphulNews #bathindanews #news18punjab #lakhasidhana
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_bathinda
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 93
@AvtarSingh-vb7rs
@AvtarSingh-vb7rs 10 күн бұрын
ਲੱਖੇ ਵੀਰ ਗਾਉਣ ਵਾਲਾ ਤੇ ਐਕਟਰ ਇੰਨਾ ਨੂੰ ਵੋਟਾ ਨਾ ਪਾਊ ਇਹ ਮਤਲਬੀ ਲੋਕ ਹੁੰਦੇ ਨੇ ਇਨਸਾਫ਼ ਦੀ ਆਸ ਨਾ ਰੱਖੋ
@chamkaursingh4262
@chamkaursingh4262 9 күн бұрын
ਬਾਈ ਇਹਨਾ ਵਿਸ਼ਵਦੀਪ ਫ਼ਾਜ਼ਿਲਕਾ ਬਾਰੇ ਵੀ ਬੋਲ ਲੈਂਦਾ,, ਤੁਸੀਂ ਤੇ ਭਾਣੇ ਸਿੱਧੂ ਨੇ ਅੱਜ ਤੱਕ ਗ਼ਰੀਬ ਲੋਕਾਂ ਲਈ ਇਕ ਬਿਆਨ ਨੀਂ ਦਿੱਤਾ,, ਵਿਸਵਾਵਦੀਪ ਫਾਜ਼ਿਲਕਾ ਥੋਡੇ ਨਾਲ ਖੜ ਦਾ ਰਿਹਾ,, ਪਰ ਤੁਸੀ ਇੱਕਲੇ ਜੱਟਾ ਵੀ problem ਦੇਖ਼ ਦੇ ਹੋ ਤੇ ਇੱਕਲੇ ਜੱਟ ਹੀ ਪੰਜਾਬ ਚ ਰਹਿੰਦੇ ਆ ਹੋਰ ਕੋਈ ਨੀ,
@user-jh6tk5kd7u
@user-jh6tk5kd7u 9 күн бұрын
ਕਿਵੇਂ ਦੀ ਸੋਚ ਹੋਵੇ ਗੀ ਐਵੇਂ ਦੇ ਲੋਕਾ ਦੀ ਸੱਭ ਤੋਂ ਪਹਿਲਾਂ ਇਨਾ ਦਾ ਸਾਹ ਬੰਦ ਕਰੇ ਕੁਦਰਤ ਜਦੋ ਇਕ ਇਕ ਸਾਹ ਨੂੰ ਤੜਫੇ ਫੇਰ ਬਚਾ ਲਵੇ ਆ ਕੇ MLA ਸਾਬ ਇਹੋ ਜਾ ਬੇ ਜਮਿਰਾ ਮੰਤਰੀ ਆ ਜਿਵੇ ਦੇ ਇਹ ਲੋਕ ਨੇ
@rajuarora3163
@rajuarora3163 6 күн бұрын
ਵਿਸ਼ਵਦੀਪ ਫਸਿਆ ਸੀ ਤੂੰ ਕਿਥੇ ਸੀ ਓਦੋ ਉਹ ਗਰੀਬ ਸੀ ਤਾਹੀਓਂ ਚੁੱਪ ਹੋ ਗਿਆ
@Varkhamaini
@Varkhamaini 9 күн бұрын
ਹੁਣ ਅੱਨਾ ਹੋ ਗਿਆ ਭਗਵੰਤ ਮਾਨ
@aishleen715
@aishleen715 4 күн бұрын
Kal nu thuadi kuddi kise nall bhaj jave fir oh v bhagwant maan lai gia
@SBrar
@SBrar 3 күн бұрын
ਜਦੋ ਦਰਖਤ ਸਰਕਾਰੀ ਹੀ ਹੈ ਨਹੀ ਫੇਰ ਸਰਕਾਰ ਕੀ ਕਰੇ?
@JashanSingh-zc5od
@JashanSingh-zc5od 3 күн бұрын
​ਆਪਾ ਅਪਣੀ ਗੋਰ ਤਾਂ ਕਰਦੇ ਹੀ ਆ ਸਰਕਾਰ ਵੀ ਕਰੇ
@SukhjitSingh-ek5tn1
@SukhjitSingh-ek5tn1 10 күн бұрын
ਕਾਨੂੰਨ ਬਣਨ ਦੀ ਲੋੜ ਹੈ
@GiftySarao
@GiftySarao 6 күн бұрын
ਪਿੰਡ ਵਾਲੇ ਤਾਂ ਕੁਝ ਹੋਰ ਹੀ ਕਹਿ ਰਹੇ ਨੇ
@SandhuSaab-yo8cg
@SandhuSaab-yo8cg 10 күн бұрын
ਲੱਖੇ ਵੀਰ ਸਾਡੇ ਲੋਕਾ ਦੀਆ ਜਮੀਰਾ ਮਰ ਚੁੱਕੀਆ ਨੇ ? ਰੱਬ ਰਾਖਾ ਵੀਰ 🙏🏻
@pb03preet
@pb03preet 9 күн бұрын
😅 1:35
@kamalsingh4948
@kamalsingh4948 9 күн бұрын
eh banda nashe de khilaf koi step kyun ni lainda
@SukhwinderSingh-wq5ip
@SukhwinderSingh-wq5ip 9 күн бұрын
ਰੁੱਖ ਲਗਾਉ ਪਾਣੀ ਬਚਾਉ ਸਾਰਾ ਜੀਵਨ ਸੁੱਖ ਪਾਉ ਜੀ ❤
@gurumailsinghinsan8486
@gurumailsinghinsan8486 5 күн бұрын
ਲੱਖੇ ਵੀਰੇ ਇਹ ਲੋਕ ਨਹੀਂ ਸੁਧਰ ਸਕਦੇ ਤੂੰ ਤਨੋ ਮਨੋ ਸਚੇ ਦਿਲੋ ਜੋਰ ਲਾ ਲਿਆ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਸੱਚ ਸੁਣੋ ਕੋਈ ਤਿਆਰ ਨਹੀਂ ਲੋਕ ਝੂਠ ਦੇ ਪਿੱਛੇ ਲੱਗ ਗਏ ਨੇ ਕੋਈ ਧਰਤੀ ਨੂੰ ਅੱਗ ਲਾਈ ਜਾਂਦਾ ਕੋਈ ਬੂਟਿਆਂ ਨੂੰ ਸਾੜੀ ਜਾਂਦਾ ਕੋਈ ਪਾਣੀ ਖਤਮ ਕਰੀ ਜਾਂਦਾ ਸਭ ਗੁੰਡਾਗਰਦੀ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਆਉਣ ਵਾਲੀਆਂ ਨਸਲਾਂ ਦਾ ਕੀ ਬਣੂਗਾ ਸਤਿ ਸ੍ਰੀ ਅਕਾਲ ਲੱਖੇ ਵੀਰ
@SBrar
@SBrar 3 күн бұрын
ਲੱਖਾ ਵੀਰਾਂ ਤਾਂ ਖੁਦ ਸਭ ਤੋ ਵੱਡਾ ਗੁੰਡਾ 😂😂😂
@RamSingh-en6bo
@RamSingh-en6bo 7 күн бұрын
ਆਗਿਆ। ਗੁੰਡਿਆਂ।ਵਾਲੇ।ਕੰਮਾਂ।ਤੇ।ਮੈਂ।ਪੈਗੀ।ਬਾਦਲ। ਨਾਲ।ਸੈਟਿੰਗ।ਕਰਕੇ
@rsgillenterprise8419
@rsgillenterprise8419 5 күн бұрын
ਹੁਣ ਏਨਾ ਤੋਹ ਵੀ ਨੋਟ ਭਾਲਦਾ
@user-kt2jp5cw8f
@user-kt2jp5cw8f 10 күн бұрын
ਵਿਸ਼ਵਦੀਪ ਦੇ ਮਾਮਲੇ ਚ ਅਹਿਸਾਨ ਫਰਾਮੋਸ਼ੀ ਦੀ ਇੰਤਿਹਾਅ ਕਰ ਦਿੱਤੀ ਤੁਸੀਂ । ਲੱਖੇ ਭਰਾ ਅੱਜ ਤੋਂ ਬਾਅਦ SC ਭਾਈਚਾਰੇ ਦੇ ਲੋਕ ਤੇਰੇ ਨਾਲ ਉੰਨੇ ਕੁ ਹੀ ਤੁਰਨਗੇ ਜਿੰਨੇ ਕੁਝ ਉਂਗਲਾਂ ਤੇ ਗਿਣੇ ਜਾਣ।
@kuldeepsinghkuldeep853
@kuldeepsinghkuldeep853 9 күн бұрын
Y yaar veshvdeep ne ki kita Punjab khatar
@Harjeetkaur-
@Harjeetkaur- 9 күн бұрын
Eah ikla Lakhani da come nhi life sab di aa iss mod ta khadi aa nhi khrna ta maro
@user-kt2jp5cw8f
@user-kt2jp5cw8f 9 күн бұрын
@@kuldeepsinghkuldeep853 ਇਹਨੇ ਕੀ ਕੀਤਾ?
@sukhmeetbajwa730
@sukhmeetbajwa730 9 күн бұрын
ਮੰਡੀ ਚ ਗਏ ਕਿਸਾਨ ਨੂੰ ਕੁਟਣ ਵਾਲੇ ਪੱਲੇਦਾਰਾਂ ਦੇ ਨਾਲ ਸੀ (ਇੱਕ ਚੋਰੀ ਉਤੋਂ ਸੀਨਾ ਜੋਰੀ - ਮੈ ਵੀ ਉਸੇ ਮੰਡੀ ਚ ਸੀ।
@rakukarwasra8142
@rakukarwasra8142 9 күн бұрын
Vishavdeep Galt si ga oda Sara pind jhuta te o ek sacha banda
@GurdevSingh-jr9xb
@GurdevSingh-jr9xb 9 күн бұрын
ਪਹਿਲਾਂ ਬੰਦਾ ਲੱਖਾਂ ਜਿਹੜਾ ਆਪਣੀ ਕਮਿਊਨਟੀ ਵੀ ਨਹੀਂ ਵੇਖਦਾਂ,, ਗੱਲ਼ਤ ਬੰਦਾਂ ਚਾਹੇ ਕੋਈ ਹੋਵੇਂ ਅਵਾਜ਼ ਉਠਾਉਂਦਾ,, ਵਿਡੀਉ ਤਾਂ ਬਹੁਤ ਬੰਦੇ ਪਾਉਂਦੇ ਨੇ, ਪੱਰ ਕਮਿਊਨਟੀ ਵੇਖਕੇ,,ਚੈਨਲ ਬਣਾਏ, ਇਕ ਤਰਫ਼ਾਂ, ਸਿਰਫ਼,ਜ਼ਾਤੀ ਵਿਵਾਦ ਤੇ ਬੋਲਦੇ,,ਇਸ ਤਰਾਂ ਨਿਰਪੱਖ ਕਿਉਂ ਨਹੀਂ ਬੋਲਦੇ,, ਚੋਪੜੀਆਂ ਨਾਲੇ ਦੋ ਦੋ ਭਾਲਦੇ, ਵਿਵਾਦ ਵਾਲੀ ਪੱਤਰਕਾਰੀ ਲੋਕ ਜ਼ਿਆਦਾ ਵੇਖਦੇਂ, ਪੈਸਾ ਬਣਦਾ,, ਨਾਲ਼ੇ ਆਪਣੀ ਕਮਿਊਨਟੀ ਦੇ ਲੀਡਰ ਬਣਨ ਦੀ ਖੁਵਾਹਿਸ਼,,ਸਾਰੇ ਵੀਰਾਂ ਨੂੰ ਬੇਨਤੀ ਮਾੜੇ ਨੂੰ ਮਾੜਾਂ ਕਹੋ ਲੱਖੇ ਵੀਰ ਵਾਂਗ ,ਪੰਜਾਬ ਤਾਂ ਬਚ ਸਕਦਾ,, ਜ਼ਾਤੀ ਵਾਦ ਤੋਂ ਉਤੇ ਉਠੋ 🙏ਸੱਚੇ ਬੰਦਿਆਂ ਦਾਂ ਸਾਥ ਦਿਓ
@SBrar
@SBrar 3 күн бұрын
ਏਸ ਪਿੰਡੋਂ ਇਹ ਨੂੰ ਕੋਈ ਵੋਟ ਨਹੀਂ ਪਈ
@satnamsingh-re4hr
@satnamsingh-re4hr 9 күн бұрын
ਸ਼ੁਕਰ ਏ ਪੰਜਾਬ ਨਿਊਜ਼ ਦਾ ਜਿਸ ਨੇ ਪੰਜਾਬ ਦੇ ਸੱਚੇ ਯੋਧੇ ਸਰਦਾਰ ਲੱਖੇ ਸਿਧਾਣਾ ਦੀ ਪੋਸਟ ਚਲਾਈ। ਪਰ ਇਹ ਜ਼ਾਲਮ ਸਰਕਾਰ ਤੇ ਲੁਟੇਰੇ ਮਹਿਕਮੇ ਕਦੋ ਪੰਜਾਬ ਲਈ ਕੰਮ ਕਰਨਗੇ ਕਦੋ ਇਹ ਨਿਕੰਮੇ ਮਹਿਕਮੇ ਲੋਕਾ ਦੀ ਸੁਣਨਗੇ ਕਦੋ ਇਹਨਾ ਨਿਕੰਮੇ ਮਹਿਕਮਿਆ ਤੇ ਇਹ ਸਰਕਾਰਾ ਸ਼ਖਤ ਕਾਰਵਾਈ ਕਰਨਗੀਆਂ। ਜਾਂ ਫਿਰ ਇਦਾ ਹੀ ਪੰਜਾਬ ਦੇ ਲੋਕਾਂ ਦੀ ਕੋਈ ਸੁਣਵਾਈ ਨਹੀ ਹੋਣੀ।
@JaswinderSingh-rm6gz
@JaswinderSingh-rm6gz 10 күн бұрын
Lakha jindabad
@kartargrewal8638
@kartargrewal8638 10 күн бұрын
jas veer,,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@SBrar
@SBrar 3 күн бұрын
5:42 ਸਾਬਕਾ ਸਰਪੰਚ ਨੇ ਉਂਗਲ ਲਾਈ ਆ ਇਹ ਨੂੰ, ਉਹ ਟਾਹਲੀ ਤਾਂ ਬਾਅਦ ਵਿੱਚ ਸਰਕਾਰੀ ਹੀ ਨਹੀਂ ਨਿਕਲੀ
@SBrar
@SBrar 3 күн бұрын
4:33 ਟਾਹਲੀਆਂ ਹਾਈਵੇ 🛣️ ਤੇ ਲੈ ਗਿਆ ਸੀ ਕੇ ਨਹੀ?
@SBrar
@SBrar 3 күн бұрын
ਜੇ ਇਹ ਸਰਕਾਰੀ ਆ ਤਾਂ ਨੰਬਰ ਕਿਉ ਨਹੀਂ ਦਿਖਾਏ ਵੀਡਿਓ ਵਿੱਚ, ਹਰ ਜਗ੍ਹਾ ਵਿਵਾਦ ਨਹੀਂ ਭਾਲੀ ਦਾ ਹੁੰਦਾ
@PrinceKumar-cf7ek
@PrinceKumar-cf7ek 10 күн бұрын
🙏🏻💐💐💐💐💐💐💐💐💐🙏🏻
@BalkarSingh-zs8kw
@BalkarSingh-zs8kw 10 күн бұрын
good. Ver. g
@baljindersindhu3086
@baljindersindhu3086 10 күн бұрын
ਬਾਈ ਜੀ ਮੈਂਨੂੰ 3ਸਾਲ ਹੋਂਗੇ ਮੇਰੀ ਇਸੇ ਗੱਲ ਨਹੀਂ ਸੁਣੀ
@manishkumarbansal-qc6wj
@manishkumarbansal-qc6wj 10 күн бұрын
Lakha 22g zindabaad
@amanbrar4368
@amanbrar4368 9 күн бұрын
ਬੱਲੇ ਸ਼ੇਰਾ
@SBrar
@SBrar 3 күн бұрын
ਕਮਾਲ ਦੀ ਗੱਲ ਆ? ਸਰਕਾਰ ਕਾਰਵਾਈ ਕਿਵੇਂ ਕਰੂ? ਜੰਗਲਾਤ ਵਿਭਾਗ ਨੇ ਜਗ੍ਹਾ ਦੀ ਮਿਣਤੀ ਕੀਤੀ, ਜਦੋ ਉਹ ਟਾਹਲੀ ਸਰਕਾਰੀ ਹੈ ਹੀ ਨਹੀਂ, ਬਿਨਾਂ ਗੱਲ ਤੋ ਝੂਠ ਬੋਲੀ ਜਾਂਦਾ ਇਹ,
@pabloescobarfan637
@pabloescobarfan637 8 күн бұрын
Eh thug bas Eve bhkaai maarda msla Koi hal ni hunda ehde kehe te kyunki ehnu gal ni krni oundi. Eh case forests department te PWD Da hai Othe appeal kiti Jaa sakdi hai per Eh chawal Jaa sidha cheaf minister ja fer Kise clerks kol Live Ho janda.
@kuldeepbega
@kuldeepbega 9 күн бұрын
ਹੋ ਸਕਦਾ ਐਮ ਐਲ ਏ ਦੀ ਸ਼ਹਿ ਤੇ ਪੱਟੀਆਂ ਹੋਣ
@AmandeepSingh-em1wy
@AmandeepSingh-em1wy 9 күн бұрын
ਵਿਸ਼ਵਦੀਪ ਵੇਲੇ ਕਿਉ ਨਾ ਅੱਗੇ ਹੋਇਆ🤔🤔🤔 ਮੈਂ ਵਿਸ਼ਵਦੀਪ ਕਰਕੇ ਤੇਰੇ ਉਤੋ ਵਿਸ਼ਵਾਸ ਉੱਠ ਗਿਆ
@kuldeepsinghkuldeep853
@kuldeepsinghkuldeep853 9 күн бұрын
Y veshvdeep ne kush ni kita Punjab khatar oh ek parche te hi Punjab bhul geya
@SIKANDAR_03
@SIKANDAR_03 9 күн бұрын
Post pai see nale ਜਿਹੜਾ ਇਕੱਠ ਰੱਖਿਆ ਸੀ ਉਸ ਦੇ ਸਬੰਧ ਵਿੱਚ ਲੱਖਾ ਲਾਈਵ ਹੋਇਆ ਸੀ Lakha sidhana👍👍👍❤❤
@AmandeepSingh-em1wy
@AmandeepSingh-em1wy 7 күн бұрын
Swa hoya c
@MahipalSingh-br9do
@MahipalSingh-br9do 10 күн бұрын
Right bai jindabad Punjab di awaz lakha sidhna
@lakhipandher5697
@lakhipandher5697 10 күн бұрын
Good job💯💯💯💯💯
@BalkarsinghMatharu
@BalkarsinghMatharu 9 күн бұрын
ਹੋਰ ਪਾਉ ਨਾਚਾਰਾ ਨੂੰ ਵੋਟਾਂ
@thebabarock
@thebabarock 8 күн бұрын
Awe nazaez hi tahliya wad tiya ...yr ih ki gl hoi lakha veer bilkul shi h karwai honi chahidi h ta jo agge to a km na kre koi
@baljindersindhu3086
@baljindersindhu3086 10 күн бұрын
13ਟਾਲੀਆ ਪੁੱਟੀਆਂ ਕਿਸੇ ਗੱਲ ਨਹੀਂ ਸੁਣੀ ਵੀਰ ਜੀ
@AmandeepSingh-em1wy
@AmandeepSingh-em1wy 7 күн бұрын
Henri na digiya ne ewii bss gli Pye gohe ute v dhrna lwa lya kr video bna lya kr V mjh gaa jhota ethe goha kr gya Phila tere utte c bhut umeed spot v c but hun nhi vishvdeep nal nhi khdeya os to baad fokiya Marda pta LG gya 😊
@Newsoutlet141
@Newsoutlet141 7 күн бұрын
2 ਪਿੰਡ ਕੱਠੇ ਹੋਕੇ ਆ ਗਏ ਕਹਿੰਦੇ ਲੱਖਾ ਭਕਾਈ ਮਾਰਕੇ ਤੁਰ ਗਿਆ , ਦਰਖਤ ਹਨੇਰੀ ਨਾਲ ਪੱਟੇ ਗਏ ਆ , ਇਸਨੂੰ ਵਾਹਲਾ ਚਸਕਾ ਗੱਲ ਜਾਣੇ ਬਿਨਾਂ ਵੀਡੀਓ ਪਾਕੇ ਸਵਾਦ ਲੈਣ ਦਾ 😂 ਤਾਂਹੀ ਲੋਕ ਇਸਨੂੰ ਵੋਟ ਨੀ ਪਾਉਂਦੇ
@SBrar
@SBrar 3 күн бұрын
ਮੈਂ ਵੀ ਉਹ ਵੀਡਿਓ ਦੇਖੀ ਆ 😂😂😂 ਇਹ ਬੱਸ ਨੈੱਟ ਤੇ ਬੋਲੀ ਜਾਦਾ
@GurjantSingh-qb6op
@GurjantSingh-qb6op 9 күн бұрын
Nice 👍👍
@SatnamSinghBhangu-oq2tq
@SatnamSinghBhangu-oq2tq 9 күн бұрын
Very nice
@user-bk4pf8fp8m
@user-bk4pf8fp8m 9 күн бұрын
Hun hor koi publicity stunt ni mileya te taleya wal ho gya saleya vishav deep te help wari gunga ho giya c
@harwindersingh585
@harwindersingh585 9 күн бұрын
Garib Banda koi datan Tod la shla daroga nal di nal Ghar hunda
@user-vh9fz4zy1v
@user-vh9fz4zy1v 10 күн бұрын
ਯਰ ਪੰਜਾਬ ਨੂੰ ਕਰਦਿਉ ਪੰਜਾਬ ਨੋਂ 😢😢😢😢😢😢😢😢😢😢
@SonySony-vr4ht
@SonySony-vr4ht 6 күн бұрын
❤❤❤❤❤❤
@gurindersidhu1625
@gurindersidhu1625 7 күн бұрын
Darakhat putan tu pehla forest department pultion countrol board tu manjori leni pendi
@LabhSingh-xk1se
@LabhSingh-xk1se 4 күн бұрын
Cm...mann....sir....lukha.......y.......tere.....Kam.....ka....bnda....hai...y
@gurindersidhu1625
@gurindersidhu1625 7 күн бұрын
Kanoon mutabk kisan ne apna darakhat v katna hove ta sarkar tu manjori leni pendi
@Amitchauhan-du9id
@Amitchauhan-du9id 2 күн бұрын
Chalo agle election ch haarn di tyari shuru mudda chuko te bhj lao kissani aandolan di tarahan..
@user-wu2yn4oc5u
@user-wu2yn4oc5u 9 күн бұрын
Punjabiyo baad ch na kahayo rab ne aw ki karta
@jasdeepsingh7745
@jasdeepsingh7745 10 күн бұрын
Lakha Sidhana is great great Zindabaad g g
@baljindersindhu3086
@baljindersindhu3086 10 күн бұрын
ਨੰਬਰ ਲਗਾਏ ਸੀ
@palabhakar6664
@palabhakar6664 9 күн бұрын
Nhi
@gurindersidhu1625
@gurindersidhu1625 7 күн бұрын
Sarkar ne apna darakhat v putna hove ta v manjori leni pendi
@Ratan_Ferozepur
@Ratan_Ferozepur 6 күн бұрын
Lakha veer Jindabad
@RajivParashar-cv2tl
@RajivParashar-cv2tl 9 күн бұрын
Sab fudu kam Ek ne badta datarkht duje ne road close kar dena kah reh oh sidah ja k juti fero jis ne badta darakht road kyu close karna
@BaljitSingh-kd8lh
@BaljitSingh-kd8lh 5 күн бұрын
Fido
@user-me1rn4ji9d
@user-me1rn4ji9d 2 күн бұрын
Bai lok kmle ho ge ne eh creminla gangstra te amlea gundea nu vo ta pae jande 5 6 vlogra bda gnd paea na koi sarkar ena nu psand aondi eh akhde bs sanu vo ta pavo bs asi Punjab vich 5 7 jane chnge rh ge eh chup kr jaan ta Punjab traki kr javega ena koi come nhi hon dena ena vich push hloni hloni a 4 ku vlogr te 4 ku hor ne sb nu pta eh hrek da virod krde ne hun Sare ekthe ho k ena da hrek jga virod hona chada
@umeshmehta24
@umeshmehta24 8 күн бұрын
Tum log aag bhi toh lagate ho
@avtarsingh4163
@avtarsingh4163 3 күн бұрын
Lakha 22 jindabad ❤❤❤
@ExcitedBamboo-gx9ei
@ExcitedBamboo-gx9ei 2 күн бұрын
tu kon a jr, ki a tu, kis pdh ta a, sadia palia jo mrji kria , tu ta vhla a, hor bnda kol hai time, tenu jande ha asi, aj to 15,17 shall pelha apne ap nu dekh , aj tu
@thebabarock
@thebabarock 8 күн бұрын
Bhuti fasal hundi h awe
@Story6818
@Story6818 3 күн бұрын
Sb apne mtlb li pje firde
@preetpalchahal2777
@preetpalchahal2777 7 күн бұрын
Eitho ne paise bn ne
@SBrar
@SBrar 3 күн бұрын
😂
@Villagers0915
@Villagers0915 10 күн бұрын
Apne Log ese lyi jutian kha rahe a. Laalchi log a.
@palabhakar6664
@palabhakar6664 9 күн бұрын
Gumrah h jumlabaj
@SamBrar-xn7ti
@SamBrar-xn7ti 10 күн бұрын
Vela mental.
@kewal9190
@kewal9190 9 күн бұрын
Tu mental a veere
@SamBrar-xn7ti
@SamBrar-xn7ti 9 күн бұрын
@@kewal9190 nashe chad. Paath kar.
World’s Deadliest Obstacle Course!
28:25
MrBeast
Рет қаралды 143 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
⬅️🤔➡️
00:31
Celine Dept
Рет қаралды 51 МЛН
World’s Deadliest Obstacle Course!
28:25
MrBeast
Рет қаралды 143 МЛН