Punjab Wargi (Official Music Video) | Ranjit Bawa | Neeru Bajwa | Latest Punjabi Songs 2023

  Рет қаралды 6,391,921

Ranjit Bawa Music

Ranjit Bawa Music

Жыл бұрын

Ranjit Bawa Presents
Song - Punjab Wargi
Singer - Ranjit Bawa
Female Lead - Neeru Bajwa
Music - Icon
Lyrics - Charan Likhari
Mix and Master - Sameer Charegaonkar
Video by - Stalinveer
Photography - Tarunjyot Singh
Digital Promotion - C-Town Digital
Label - Ranjit Bawa
Listen to the Full Song:-
Spotify: open.spotify.com/track/2A7XX8...
Apple Music: / punjab-wargi-single
Amazon: music.amazon.in/albums/B0CCNL...
Wynk : wynk.in/u/iYvhRqmis
Digitally Powered By - Bull18 [ / bull18network ]

Пікірлер: 3 500
@RanjitBawa
@RanjitBawa 11 ай бұрын
ਦੇਸ ਪੰਜਾਬ ਦੀ ਜੰਮੀਆਂ ਜਾਈਆਂ ਦਾ ਗੀਤ ਜਿੰਨ੍ਹਾਂ ਨੂੰ ਦੇਸ ਪੰਜਾਬ ਦੀ ਗੁੜਤੀ ਮਿਲੀ , ਆਸ ਕਰਦਾ ਇਸ ਗੀਤ ਨੂੰ ਵੀ ਮਣਾ ਮੂੰਹੀ ਪਿਆਰ ਦਿਉਗੇ ।ਪੰਜਾਬ ਪੰਜਾਬੀ ਜਿੰਦਾਬਾਦ
@kingramgarhia-vg5kr
@kingramgarhia-vg5kr 11 ай бұрын
ਸਹੀ ਗੱਲ ਹੈ ਵੀਰ ਜੀ ❤❤
@Singh_mani.99
@Singh_mani.99 11 ай бұрын
ਲਵ ਯੂ ਬਾਵਾ ਜੀ 🫶🏻❤️🥰🙏🏻
@rajveersidhu1858
@rajveersidhu1858 11 ай бұрын
Yes bro boht sohna song aa Big fan bro❤❤❤❤❤
@RanjeetSingh-tm7qm
@RanjeetSingh-tm7qm 11 ай бұрын
End ਗੱਲਬਾਤ
@RajinderKumar-by1fd
@RajinderKumar-by1fd 11 ай бұрын
ਚਰਨ ਲਿਖਾਰੀ ਦੀ ਕਲਮ ਅਤੇ ਰਣਜੀਤ ਬਾਵੇ ਦੀ ਆਵਾਜ਼ ਵਾਹ ਕਮਾਲ ਹੈ ਜੀ..🌺🌺🌺🌺🌺🌺 "ਵਾਹਿਗੁਰੂ" ਤੁਹਾਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਭਾਜੀ🌺🌺🌺🌺🌺🌺
@kukitakharshankarpindwala3749
@kukitakharshankarpindwala3749 11 ай бұрын
ਚਰਨ ਲਿਖਾਰੀ ਦੀ ਕਲਮ ਨੂੰ ਕੌਣ ਕੌਣ ਪਸੰਦ ਕਰਦਾ ?
@KakuVirk-wb2hu
@KakuVirk-wb2hu Ай бұрын
2:53 😢🎉
@sukhnandsandhu
@sukhnandsandhu 9 күн бұрын
ਸਾਨੂੰ ਮਾਣ ਅਸੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਜੀ ਦੇ( ਪਰਿਵਾਰ) ਖਾਨਦਾਨ ਵਿਚੋਂ ਅਾ। ❤
@ajaibsingh261
@ajaibsingh261 11 ай бұрын
❤ ਬਹੁਤ ਵਧੀਆ ਲਿਖਿਆ ਭਾਜੀ ਚਰਨ ਲਿਖਾਰੀ ਜੀ ਨੇ , ਬਹੁਤ ਹੀ ਸਰੀਲੀ ਅਵਾਜ਼ ਵਿਚ ਗਾਇਆ ਰਣਜੀਤ ਸਿੰਘ ਬਾਵਾ ਜੀ ਨੇ , ਪੰਜਾਬ ਦਾ ਮਾਣ ਵਧੀਆ ਆਦਾਕਾਰੀ ਕੀਤੀ ਨੀਰੂ ਬਾਜਵਾ ਕਨੇਡਾ ਵਾਲੀ ਨੇ ❤❤❤, ਸਾਰੀ ਟੀਮ ਵਧਾਈ ਦੇ ਪਾਤਰ ਹੋ
@didarsingh5861
@didarsingh5861 11 ай бұрын
ਜੇ ਪੰਜਾਬ ਦੇ ਸਾਰੇ ਕਲਾਕਾਰ ਇਹੋ ਜਿਹੇ ਗੀਤ ਗਾਉਣ ਲਗ ਜਾਣ ਤਾਂ ਪੰਜਾਬ ਦਾ ਸਾਰੇ ਸੰਸਾਰ ਤੇ ਇਕ ਅਲੱਗ ਨਕਸ਼ਾ ਹੋਵੇਗਾ। ਧੰਨਵਾਦ ਚਰਨ ਲਿਖਾਰੀ ਤੇ ਬਾਵੇ ਦਾ।
@satvindrsingh0443
@satvindrsingh0443 8 ай бұрын
ujju😮😮
@HarjeetSingh-qg3ou
@HarjeetSingh-qg3ou 11 ай бұрын
ਇਸ ਗਾਣੇ ਦੀ ਸਭ ਤੋਂ ਵੱਧ ਵਧਾਈ ਪੰਜਾਬ ਦੇ ਸਭਿਆਚਾਰਕ ਲਿਖਾਰੀ ਜਨਾਬ ਚਰਨ ਲਿਖਾਰੀ ਜੀ ਨੂੰ❣️🙏 ਚਰਨ ਲਿਖਾਰੀ ਜੀ ਦੀ ਸੋਚ ਨੂੰ ਸਲਾਮ ਓਨਾ ਦੀ ਲਿਖਤ ਨੂੰ ਸਲਾਮ❣️
@bhaichahal0716
@bhaichahal0716 11 ай бұрын
Shi gl aa veer charn likhari sira
@familygamer8792
@familygamer8792 11 ай бұрын
U you right
@bikramjitsingh6668
@bikramjitsingh6668 11 ай бұрын
Right
@sukhsohi7731
@sukhsohi7731 11 ай бұрын
Sachi Bhut Khushi Ji Hundi Jdo koi Charan Likhari Di Tareef Krda Bhut Maan Ja Hunda Ki Charan Likhari Mera Vadda Praa Hain
@nokiamobile-df7sw
@nokiamobile-df7sw 11 ай бұрын
kzfaq.info/get/bejne/htCPoq51sbbQmIU.html ਪੰਜਾਬ ਵਰਗੀ ਗਿੱਧਾ ਭੰਗੜਾ 🎁💯🔥🙏👍💯🎁.
@Blackia_2.0
@Blackia_2.0 11 ай бұрын
ਗੀਤ ਦੀ ਖ਼ਾਸ ਗੱਲ ਚਰਨ ਲਿਖਾਰੀ ਨੇ ਲਿਖਿਆ ❤❤ ਉਸਤੋਂ ਵੱਧ ਖ਼ਾਸ ਗੱਲ ਰਣਜੀਤ ਬਾਵਾ ਜੀ ਨੇ ਗਾਇਆ ਹੈ ❤❤ ਤੇ ਉਸਤੋਂ ਵੱਧ ਖ਼ਾਸ ਗੱਲ ਪੰਜਾਬ ਤੇ ਲਿਖਿਆ ਗਿਆ ਹੈ ❤❤
@5AABTIMES7571
@5AABTIMES7571 11 ай бұрын
ਚਰਨ ਲਿਖਾਰੀ ਵੀਰ ਦੀ ਕਲਮ ਨੂੰ ਸਲਾਮ, ਦਿਲੋਂ ਸਤਿਕਾਰ ਬਾਈ ਨੂੰ, ਬਾਵੇ ਬਾਈ ਤੇ ਚਰਨ ਵੀਰ ਦੀ ਜੋੜੀ ਹਮੇਸ਼ਾ ਹੀ ਕਮਾਲ ਕਰਦੀ ਆ ਜਿਉਂਦੇ ਰਹੋ ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ੇ 🙏🏻
@bikramsingh5167
@bikramsingh5167 11 ай бұрын
ਚਰਨ ਲਿਖਾਰੀ ਦੀ ਕਲਮ,,,,,ਬਾਵੇ ਦੀ ਅਵਾਜ਼, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@gamechangerteam9479
@gamechangerteam9479 10 ай бұрын
Bhut nicely❤
@khalilaahmed1076
@khalilaahmed1076 10 ай бұрын
Nat ganj da ke mtlb a
@TanvirKaur-yr9fo
@TanvirKaur-yr9fo 10 ай бұрын
❤😅😊😙😊🎉🎉😊😅😄
@JaswinderSingh-qp7qj
@JaswinderSingh-qp7qj 9 ай бұрын
veere fakar banda charan veera
@khalilaahmed1076
@khalilaahmed1076 9 ай бұрын
@@JaswinderSingh-qp7qj Jnb gal de smj ni i twde de
@PB07OFFICIAL-07
@PB07OFFICIAL-07 11 ай бұрын
ਜਿਥੇ ਉਸਤਾਦ ਚਰਨ ਲਿਖਾਰੀ ਤੇ ਰਣਜੀਤ ਬਾਵਾ ਦੀ ਜੋੜੀ ਹੋਏ ਉਥੇ ਕੋਈ ਘਾਟ ਰਹਿ ਜਾਵੇਂ ਏਹ ਹੋ ਹੀ ਨਹੀਂ ਸਕਦਾ... 🙏🙏🌹ਰੱਬ ਚੜ੍ਹਦੀ ਕਲਾ ਰੱਖੇ
@sakatarsandhu6438
@sakatarsandhu6438 11 ай бұрын
ਚਰਨ ਲਿਖਾਰੀ 🙏🙏🙏🙏❤❤❤❤❤ ਸੋਹਣਾ ਗੀਤ ਨਿਰਾ ਤੇਰੇ ਦਿਲ ਵਰਗਾ 😘
@kabalsinghbhojiankabalsing2470
@kabalsinghbhojiankabalsing2470 10 ай бұрын
ਚੰਰਨ ਲਿਖਾਰੀ ਜੀ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏❤❤🎉🎉
@ArshdeepSingh-we4lf
@ArshdeepSingh-we4lf 11 ай бұрын
ਜਿਉਂਦੇ ਵਸਦੇ ਤੇ ਹੱਸਦੇ ਰਹੋ ਜਵਾਨਿਆ ਮਾਨੋ ਪੰਜਾਬ ਦਿਉ ਹਿਰਿਉ ਦਿਲ ਖੁਸ਼ ਹੋ ਗਿਆ ਗੀਤ ਨੂੰ ਸੁਣਕੇ ਪੁੱਤਰ ਧੰਨ ਹੈ ਤੇਰੇ ਮਾਂ ਬਾਪ ਜਿਨਾਂ ਦੀ ਕੁਖੋ ਜਾਇਆ ਪੰਜਾਬ ਦੀ ਮਿੱਟੀ ਦਾ ਤੇਰੇ ਤੇੇ ਹਮੇਸ਼ਾ ਮਾਨ ਕਰੂਗੀ ਦਿਲੋ ਅਸੀਸ ਾ ਆ ਪੰਜਾਬੀ ਤੇ ਪੰਜਾਬ ਜਿੰਦਾਬਾਦ ਧੰਨਵਾਦ ਜੀ ❤❤❤❤❤❤❤❤❤
@Amricanpendu.
@Amricanpendu. 11 ай бұрын
ਮੁਬਾਰਕਾਂ ਪੰਜਾਬ ਵਾਸੀਓ. ਇਕ ਹੋਰ ਦਿਲ ਨੂੰ ਛੂਹਨ ਵਾਲਾ ਗੀਤ ਹਿੱਸੇ ਆਇਆ. From-🇺🇸
@nikkabhairomunna56
@nikkabhairomunna56 10 ай бұрын
ਚਰਨ ਲਿਖਾਰੀ, ਸਲਾਮ ਤੇਰੀ ਕਲਮ ਨੂੰ, ਬਾਵੇ ਤੇਰੀ ਆਵਾਜ਼ ਚ ਦਮ ਆ ਬਾਈ❤
@PunjabiTravelBrain
@PunjabiTravelBrain 11 ай бұрын
waah punjabiyat de sanmaan maan BAWA saab ji geeta vich jhalkda itihaas punjab da
@JasvirSingh-xz6wl
@JasvirSingh-xz6wl 11 ай бұрын
❤ਬਾਵਾ ਬੀਰ ਤੇ ਚਰਨ ਲਿਖਾਰੀ ਜੀ ਖੁਛ ਰਹੋਂ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ। ਬਹੁਤ ਬਦੀਆਂ ਗੀਤ ਆ।❤❤❤❤
@karansandhu8479
@karansandhu8479 11 ай бұрын
ਬਾਵਾ ਵੀਰ ਤਾਂ ਫਿਰ ਬਾਵਾ ਈ ਆ..... ਬੜਾ ਸਕੂਨ ਮਿਲਦਾ ਬਾਵਾ ਵੀਰ ਦੀ ਆਵਾਜ਼ ਸੁਣ ਕੇ...ਇਹ ਗੀਤ ਤਾਂ ਸਦਾਬਹਾਰ ਹੋ ਜਾਣਾ.... ਬਹੁਤ ਸੋਹਣਾ ਗੀਤ....ਸ਼ੁਭਕਾਮਨਾਵਾ...🙏
@kirandeepkaur1464
@kirandeepkaur1464 11 ай бұрын
ਬਾਈ ਚਰਨ ਲਿਖਾਰੀ ਏ ਇਸ ਗੀਤ ਦਾ ਲਿਖਾਰੀ ਬਹੁਤ ਵਦੀਆ ਬੰਦਾ ਉਹ ਵੀ
@nimmadeewana6271
@nimmadeewana6271 11 ай бұрын
Hi😊😊😊😊😊😊❤❤❤❤😊
@keshavchandershori3358
@keshavchandershori3358 11 ай бұрын
ਚਰਨ ਲਿਖਾਰੀ ਦੀ ਕਲਮ ਅਤੇ ਰਣਜੀਤ ਬਾਵੇ ਦੀ ਆਵਾਜ਼ ਨੇ ਬਹੁਤ ਹੀ ਵਧੀਆ ਗੀਤ ਬਣਾ ਦਿੱਤਾ ਹੈ! 👍🏼
@akpreetsardarni5977
@akpreetsardarni5977 10 ай бұрын
ਵਾਹ...ਹਰ ਲਾਇਨ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਸਿਫਤ...ਬਹੁਤ ਸਕੂਨ ਮਿਲਿਆ ਸੁਣਕੇ...ਜਿਊਦਾ ਰਹੇ ਪੰਜਾਬੀ ਸਾਹਿਤ✍️😘😘😘
@YadwinderSingh-jx7cr
@YadwinderSingh-jx7cr 11 ай бұрын
ਬਹੁਤ ਸੋਹਣਾ ਗੀਤ ਆ ਬਾਵਾ ਜੀ❣️❣️ ਇਸੇ ਤਰਾਂ ਪੰਜਾਬ ਦੇ ਸਭਿਆਚਾਰ ਨੂੰ ਅਗੇ ਵਧਾਉਂਦੇ ਰਹੋ। ਰਬ ਤੱਰਕਿਆ ਵਕੱਸ਼ੇ🙏🙏
@armaansingh5997
@armaansingh5997 11 ай бұрын
ਅੱਜ ਦੇ ਸਮੇਂ ਵਿੱਚ ਨਾ ਇਸ ਤਰ੍ਹਾਂ ਦਾ ਪੰਜਾਬ ਨਾ ਪੰਜਾਬਣ ਮੁਟਿਆਰ ਮਿਲ਼ਦੀ ਹੈ, ਬੱਸ ਇਹ ਸਬ ਗੀਤਾਂ ਵਿੱਚ ਹੀ ਰਹਿ ਗਿਆ ❤
@gurvinderkaur4216
@gurvinderkaur4216 11 ай бұрын
ਵਾਹ ਕੋਈ ਸ਼ਬਦ ਹੀ ਨਹੀਂ ਤਰੀਫ਼ ਕਰਨ ਲਈ। ਪੰਜਾਬੀ ਵਿਰਸੇ ਨੂੰ ਤਾਂ ਬਾਵਾ ਵਰਗੇ ਗਾਇਕ ਹੀ ਸਾਂਭ ਕੇ ਰੱਖ ਰਹੇ ਆ ਅਸਲੀ ਮਾਇਨੇ 'ਚ। ਬਾਕੀ ਚਰਨ ਲਿਖਾਰੀ ਸਰ ਦੀ ਕਲਮ ਦਾ ਤਾਂ ਕੋਈ ਤੋੜ ਹੀ ਨਹੀਂ।।🙏🙏
@tarsemsingh2484
@tarsemsingh2484 11 ай бұрын
ਬਹੁਤ ਬਹੁਤ ਵਧੀਆ ਗੀਤ ਵੀਰ ਜੀ❤ ਵਾਹਿਗੁਰੂ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤
@harryhsm9033
@harryhsm9033 11 ай бұрын
ਇਸ ਗੀਤ ਨੂੰ ਲਿਖਣ ਵਾਲੇ ਜਨਾਬ ਚਰਨ ਲਿਖਾਰੀ ਅਤੇ ਗਾਉਣ ਵਾਲੇ @Ranjitbawa ਜੀ ਨੂੰ ਲੱਖ ਲੱਖ ਮੁਬਾਰਕਾਂ।।।।
@singerlyrics-j
@singerlyrics-j 11 ай бұрын
ਬਹੁਤ ਸੋਹਣਾ ਗੀਤ ਲਿਖਿਆ ਅਸਤਾਦ ਚਰਨ ਲਿਖਾਰੀ ਨੇ ਤੇ ਜਾਨ ਪਾਈ ਹੈ ਗਾਕੇ ਮਿੱਟੀ ਦੇ ਬਾਵੇ ਨੇ❤❤ ਮਣਾ ਮੂੰਹੀਂ ਪਿਆਰ ਤੇ ਸਤਿਕਾਰ ਜਿਉਂਦੇ ਵਸਦੇ ਰਹੋ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਮਾਣ ਮਹਿਸੂਸ ਕਰੌਂਦੇ ਰਹੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਥੋਨੂੰ ❤❤❤❤
@SandeepKaur-os9fo
@SandeepKaur-os9fo 11 ай бұрын
ਬਿਲਕੁਲ ਬਿਲਕੁਲ
@manjeet81
@manjeet81 4 ай бұрын
Bawa ji take care of Charan Likhari He is only one Behind your Chartbusters Waheguru ji
@m.subhash4197
@m.subhash4197 5 ай бұрын
मै राजस्थान से हूं और यह गाना और पंजाबी कल्चर मुझे बहुत पसंद आता है। गुरु से दुआ है मेरा अगला जन्म सिख के रूप में हो।
@ronki_mehkama
@ronki_mehkama 11 ай бұрын
ਕਿਆ ਬਾਤਾਂ ਬਾਵਾ ਹਮੇਸ਼ਾ ਸੋਹਣਾ ਗਾਉਂਦਾ ਤੇ ਚਰਨ ਲਿਖਾਰੀ ਨੇ ਸਬਦਾਂ ਨਾਲ ਕਮਾਲ ਕੀਤੀ ਪਈ ਹੈ❤
@bhaidaljitsinghji
@bhaidaljitsinghji 11 ай бұрын
ਬਹੁਤ ਵਧੀਆ ਗੀਤ ਗਾਇਆ ਰਣਜੀਤ ਬਾਵਾ ਜੀ ਨੇ ਚੜ੍ਹਦੀ ਕਲ੍ਹਾ ਚ ਰਹੋ ਏਸੇ ਤਰ੍ਹਾਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਮਾਣ ਵਧਾਉਂਦੇ ਰਹੋ ਬਾਵਾ ਜੀ ਜਿਉਂਦੇ ਰਹੋ love u bawa ji ❤
@navdeepkaur4582
@navdeepkaur4582 11 ай бұрын
Ranjitbawa is the best thing about this place in India I love the city so I hope it’s good to visit and to be part the same thing and not have the bad things happening again and not to have the good thing that I did to the bad people and people I loved to live here I am sorry that this place was a pain to go but it’s worth living there I will always live in peace of the place that is so special for us I will be in your family I hope that we are always there and that I am so blessed with a good relationship I hope to be able live here I love your mom to be there with my family I will be here for a good time I will be here to be with my mom I love
@user-qx7dm8ir5y
@user-qx7dm8ir5y 11 ай бұрын
So nice 💎🤗😘
@chamkaurarush6036
@chamkaurarush6036 11 ай бұрын
Geet sohna no dout but neeru budhi hogi neeru nu vaddi umar de roll krne chide... Kudi nhi lagg rhi hun oh
@gurbrinderkaurshergill2299
@gurbrinderkaurshergill2299 11 ай бұрын
Right
@user-wp2fo7om3g
@user-wp2fo7om3g 11 ай бұрын
ਏਸ ਗੀਤ ਨੂੰ ਸੁਣ ਕੇ ਪੁਰਾਣੇ ਪੰਜਾਬ ਦੀ ਯਾਦ ਆ ਜਾਂਦੀ ਹੈ ਜਿਸ ਤਰਾਂ ਸਥਾਂ ਵਿਚ ਬੈਠ ਕੇ ਚਾਦਰਾਂ ਤੇ ਫ਼ੁੱਲ ਬੂਟਿਆਂ ਪਾਉਣਾ ਪ੍ਰ ਅੱਜ ਧੀ ਹੋਈ ਨਹੀਂ ਫੇਰੀ ਵਲਿਆਂ ਤੋਂ ਖੇਸੀਆਂ ਚਾਦਰਾਂ ਹੋਰ ਦਾਜ ਦਾ ਸਮਾਨ ਖਰੀਦਣਾ ਸਰੂ ਪਰ ਕੋਈ ਕੋਈ ਮਾਂ ਜੋ ਆਪਣੀ ਧੀ ਨੂੰ ਸਲਾਈ ਕਢਾਈ ਦਾ ਕੰਮ ਸਖਾਉਂਦੀ ਹੈ ਸੰਭਾਲੋ ਆਪਣੇ ਵਿਰਸੇ ਨੂੰ ਸੰਭਾਲੋ
@saaji57
@saaji57 11 ай бұрын
Love from ਲਹਿੰਦਾ ਪੰਜਾਬ
@amrindersinghmander6458
@amrindersinghmander6458 11 ай бұрын
ਧਰਮ ਨਾਲ ਰੂਹ ਖੁਸ਼ ਕਰਤੀ ਜਿਉਂਦੇ ਰਹੋ ਭਰਾਵੋ ਵਾਹਿਗੁਰੂ ਮਿਹਰ ਕਰੇ
@user-wv2zx5fq7y
@user-wv2zx5fq7y 11 ай бұрын
ਵਾਹ! ਚਰਨ ਲਿਖਾਰੀ🫡👌🏻 ਰਣਜੀਤ ਬਾਵਾ❤️ਪੰਜਾਬ ਜ਼ਿੰਦਾਬਾਦ💪🏼🙏🏼
@Livefocustv
@Livefocustv 11 ай бұрын
ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਇਸ ਨਿਮਾਣੇ ਦਾ ਨਵਾਂ ਗਾਣਾ 😊 ਬੜੇ ਲੰਬੇ ਸਮੇਂ ਮਗਰੋਂ ਇੱਕ ਮਿੱਠਾ ਗੀਤ ਸੁਨਣ ਲਈ ਮਿਲ਼ਿਆ ਲਵ ਯੂ ਬਾਈ ਤੇਰਾ ਫੈਨ ਭਦੌੜ ਤੋਂ ❤
@Shayarbhatti7
@Shayarbhatti7 3 ай бұрын
ਬਹੁਤ ਹੀ ਖੂਬਸੂਰਤ ਅਲਫਾਜ਼ ਮੇਰੇ ਪੇਸ਼ਕਾਰੀ ਵੀ ਬਾ ਕਮਾਲ ❤
@dilsanjhsingh1513
@dilsanjhsingh1513 11 ай бұрын
ਬਹੁਤ ਸੋਹਣਾ ਲਿਖੇਆਂ ਚਰਨ ਲਿਖਾਰੀ ਭਾਜੀ ਨੇ । ਰਣਜੀਤ ਵੀਰੇ ਚਰਨ ਭਾਜੀ ਦਾ ਗਾਣਾ ਸਾਲ ਵਿੱਚ ਜਰੂਰ ਕਰਿਆ ਕਰੋ। ਬਹੁਤ ਸਮਾਂ ਲਗਾ ਦਿੱਤਾ ਤੁਸੀ ਆਖਰੀ ਵਾਰ ਲਾਹੌਰ ਕੀਤਾ ਸੀ ਤੁਸੀ਼..ਮੈਂ ਉਡੀਕ ਚ ਸੀ।ਚਰਨ ਭਾਜੀ ਰਣਜੀਤ ਵੀਰੇ Love You ਆ ਬਾਹੁਤ ਬਾਹੁਤ❤❤❤
@rawinderpalsingh1277
@rawinderpalsingh1277 11 ай бұрын
♥️ਬਹੁਤ ਵਧੀਆ ਗੀਤ ਗਾਇਆ🗣️ ਰਣਜੀਤ ਬਾਵਾ ਜੀ ਨੇ ਤੇ ਲਿਖਿਆ 📝ਚਰਨ ਲਿਖਾਰੀ ਮੰਨਣ ਜੀ ਨੇ 🙏🏻ਪਰਮਾਤਮਾ ਤੁਹਾਨੂੰ ਇਵੇਂ ਹੀ ਚੜ੍ਹਦੀ ਕਲਾ ਵਿਚ ਰੱਖਣ ਤੇ ਪੰਜਾਬੀ ਵਿਰਸਾ ਕਾਇਮ ਰਵੇ🌾
@ranvirsingh1706
@ranvirsingh1706 9 ай бұрын
ਜਾਣਾ ਦੁਨੀਆ ਤੋਂ ਸਭ ਨੇ ਇੱਕ ਦਿਨ ਪ੍ਰੰਤੂ ਗੰਦ ਲਿਖ ਕੇ ਬਹੁਤਿਆਂ ਨੇ ਤੁਰ ਜਾਣਾ ਪਰ ਵਿਰਸਾ ਲਿਖ ਕੇ ਸਿਰਫ ਚਰਨ ਲਿਖਾਰੀ ਜਾਊ ਤੇ ਯਾਦ ਵੀ ਰੱਖਿਆ ਜਾਊ ,
@gurmelsingh5450
@gurmelsingh5450 10 ай бұрын
ਰਣਜੀਤ ਬਾਵਾ ਜੀ ਬਹੁਤ ਵਧੀਆ ਗੀਤ ਸਾਰੇ ਸੰਸਾਰ ਨੂੰ ਬਹੁਤ ਸੋਹਣਾ ਲਗਿਆ। ਹੈੱਡ ਗ੍ਰੰਥੀ ਗੁਰਮੇਲ ਸਿੰਘ ਜੀ ਬੱਧਨੀ ਕਲਾਂ।ਵਾਲੇ
@bkdhillon636
@bkdhillon636 11 ай бұрын
ਪਰਮਾਤਮਾ ਚੜ੍ਹਦੀ ਕਲਾ ਬਖ਼ਸ਼ੇ, ਕਲਮ ਤੇ ਆਵਾਜ਼ ਨੂੰ 🙏🙏🙏🙏🙏 ਪੰਜਾਬ ਦੀਆਂ ਜਾਈਆ ਦੇ ਇਹ ਗੁਣ ਕਦੇ ਨਾ ਵਿਸਰਨ ✨🎊 👌
@sukhdosanjh0001
@sukhdosanjh0001 11 ай бұрын
ਪੰਜਾਬ ਪੰਜਾਬੀਅਤ ਨੂੰ ਇਵੇਂ ਹੀ ਅੱਗੇ ਲੈ ਜਾਣ ਵਾਲਿਆਂ ਨੂੰ ਬਹੁਤ ਸਤਿਕਾਰ ❤
@vikasllb8663
@vikasllb8663 11 ай бұрын
Sach likhaya tuc ❤
@shashidharakm4593
@shashidharakm4593 11 ай бұрын
Iam from Bangalore I don't understand Punjabi but this song is soo melodious ❤...
@MohanSingh-mm5kb
@MohanSingh-mm5kb 10 ай бұрын
ਰਣਜੀਤ ਬਾਵਾ ਜੀ ਚੱਕੀ ਚਲੋ ਫੱਟੇ❤️💜💛🧡💚🩵💙😁😁😁😁😁😁😁
@akashrana4097
@akashrana4097 11 ай бұрын
ਦਿਲ ਕਰਦਾ ਇਹਨੂੰ ਸੁਣੀ ਜਾਵਾ ਤੇ ਇਹ ਮੁੱਕੇ ਹੀ ਨਾ … ਅਗੇ ਦੀ ਅਗੇ ਪੰਜਾਬ ਦਾ ਜ਼ਿਕਰ ਹੋਇ ਜਾਵੇ ਤੇ ਗੀਤ ਅਗੇ ਦੀ ਅਗੇ ਚਲੀ ਜਾਵੇ ❤️ dilo respect 🫡 bro
@arshdeepsingh1313
@arshdeepsingh1313 11 ай бұрын
ਵਾ ਉਏ ਮੇਰਿਆ ਵੀਰੇਆ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਤੁਹਾਨੂੰ ਪੰਜਾਬੀ ਸੱਭਿਆਚਾਰ ਨਾਲ ਏਸੇ ਤਰ੍ਹਾਂ ਜੋੜੀ ਰੱਖਣ ਤੇ ਤੁਸੀਂ ਵੀ ਏਸੇ ਤਰ੍ਹਾਂ ਸਭਿਆਚਾਰ ਨਾਲ ਜੁੜੇ ਰਹੋ
@shekhartalwandi8245
@shekhartalwandi8245 11 ай бұрын
ਬਹੁਤ ਵਧੀਆ ਲਿਖਿਆ ਹੈ ਚਰਨ ਵੀਰ ਨੇ ਤੇ ਓਨਾ ਹੀ ਵਧੀਆ ਬਾਵੇ ਵੀਰ ਨੇ ਨਿਭਾਇਆ ਹੈ। ਮੁਬਾਰਕ ਹੋਵੇ ਟੀਮ ਨੂੰ
@user-uz1pp1xt1q
@user-uz1pp1xt1q 10 ай бұрын
Neeru bajwa ne gaane hor Vi bhut Shona bana ta ❤❤
@ManjinderSingh-nr7wu
@ManjinderSingh-nr7wu 11 ай бұрын
ਬਹੁਤ ਵਧੀਆ ਗੀਤ ਗਾਇਆ ਬਾਵਾ ਜੀ.... ਮਾਂ ਬੋਲੀ ਦੇ ਸੱਚੇ ਸਪੂਤ ਹੋ ਤੁਸੀਂ.. ਵਾਹਿਗੁਰੂ ਚੜਦੀ ਕਲਾ 'ਚ ਰੱਖੇ
@preet_kaur1499
@preet_kaur1499 11 ай бұрын
ਬਹੁਤ ਸੋਹਣੀ ਲਿਖਤ 👍💯 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਨੂੰ ♥️🙏🏻
@preetsidhu49653
@preetsidhu49653 10 ай бұрын
ਸਿਫਤ ਲਈ ਕੋਈ ਸਬਦ ਨੀ ਬਚਦਾ ਹੋਰ ❤❤❤❤❤❤❤❤ਉੱਤੇ ਤੋ ਉੱਤੇ ਆ ਇਹ ਗੀਤ
@gurpreetsingh8655
@gurpreetsingh8655 10 ай бұрын
ਵਾਹ ਜੀ ਵਾਹ, ਜਿਉਂਦਾ ਵਸਦਾ ਰਹੇ,ਰੱਬ ਲੰਮੀਆਂ ਉਮਰਾਂ ਦੇਵੇ,ਤੇ ਏਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇਂ।
@kulveerbrar1633
@kulveerbrar1633 11 ай бұрын
ਚਰਨ ਲਿਖਾਰੀ ਜੀ ਨੂੰ ਸਲਾਮ ਏਨੇ ਸੋਹਣੇ ਸ਼ਬਦਾ ਵਿੱਚ ਪੰਜਾਬਣ ਨੂੰ ਪ੍ਰੋਹਨ ਲਈ ਤੇ ਬਾਵਾ ਸਾਬ ਦਾ ਧੰਨਵਾਦ ਸੋਹਣੇ ਸ਼ਬਦਾ ਨੂੰ ਬੁਲੰਦ ਆਵਾਜ਼ ਦੇਣ ਲਈ ❤🎉
@rajinderchandel8596
@rajinderchandel8596 11 ай бұрын
ਬਿਲਕੁਲ ਸਹੀ
@balkaranpawar1650
@balkaranpawar1650 11 ай бұрын
❤ryt
@malkeet_singh8
@malkeet_singh8 11 ай бұрын
ਪੰਜਾਬ ਦਾ ਇਕਲੌਤਾ ਪੁੱਤ ਜਿਸਦੀ ਗਾਇਕੀ ਵਿਚੋਂ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਆਉਂਦੀ.. ਇਹ ਗੀਤ ਵੀ ਲੋਕ ਸੁਣਦੇ ਨੇ ❤❤
@hitstatus1322
@hitstatus1322 9 ай бұрын
ਸੁੱਧ ਅਤੇ ਸਾਫ਼ ਸੁਥਰੀ ਗਾਇਕੀ ਲਈ.... ਇੱਕੋ ਨਾਮ ਬਾਵਾ ਸਾਬ...ਰਣਜੀਤ ਬਾਵਾ ਜੀ.... ਲਿਖਣ ਵਾਲਾ ਚਰਨ ਲਿਖਾਰੀ....ਜਿਸਦੀ ਸੋਚ ਸਭ ਤੋਂ ਭਾਰੀ..❤❤❤✨🔥🔥🔥🔥👍✍️👌👌✍️✍️
@qaiserrazabajwa6167
@qaiserrazabajwa6167 11 ай бұрын
Punjaab Jattiye. Pardes che pta lgda punjab da 😊😊❤
@jaswindertoor2304
@jaswindertoor2304 11 ай бұрын
ਜਿੰਨਾ ਵਧੀਆ ਬਾਵੇ ਵੀਰੇ ਨੇ ਗਾਇਆ ,ਓਨਾ ਹੀ ਵਧੀਆ ਚਰਨ ਲਿਖਾਰੀ ਵੀਰ ਨੇ ਲਿਖੇਆ,ਬਹੁਤ ਹੀ ਸੋਹਣਾ ਗੀਤ ਆ ਬਾਈ,,❤❤❤ ਦਿਲ ਨੂੰ ਛੂ ਜਾਣ ਵਾਲਾ ਗੀਤ ਆ,,👍🏻👍🏻👍🏻
@deepmann4954
@deepmann4954 11 ай бұрын
ਜਿਓੰਦਾ ਰਹਿ ਬਾਵੇ ਵੀਰ, ਸੁਚੱਜੇ ਬੋਲ ਸਾਡੇ ਤੱਕ ਲੈ ਆਇਆ ਤੇਰੇ ਤੇ ਮਾਨ ਆ ਸਾਨੂੰ, "ਅਸੀਂ ਤੇਰੇ ਵਿੱਚੋਂ ਦੇਖਦੇ ਪੰਜਾਬ ਰਣਜੀਤ ਵੀਰੇਆ"
@aakashsingh4557
@aakashsingh4557 11 ай бұрын
ਚਰਨ ਲਿਖਾਰੀ ਸਾਬ ਬਹੁਤ ਗਹਿਰਾਈ ਚ ਲਿਖਦਾ ਦਿਲੋਂ ਸਲੂਟ ਆ ✍️
@Harsh_jatoli_2009
@Harsh_jatoli_2009 9 ай бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
@videostatus2811
@videostatus2811 11 ай бұрын
ਰਣਜੀਤ ਬਾਵਾ ਪੰਜਾਬ , ਪੰਜਾਬੀ, ਪੰਜਾਬੀਅਤ ਨੂੰ ਸੰਭਾਲ ਕੇ ਰੱਖਦਾ ਹੋਇਆ love you Bawa saab ❤
@amritdhanju1011
@amritdhanju1011 11 ай бұрын
Charan likhari ❤
@Mr-Dhunnasaab
@Mr-Dhunnasaab 11 ай бұрын
ਬਹੁਤ ਵਧੀਆ ਗੀਤ ਬਾਵੇ ਵੀਰੇ ਉਮੀਦ ਕਰਦੇ ਆ ਕਿ ਤੁਸੀ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਤੇ ਪੰਜਾਬੀਅਤ ਲਈ ਇਸੇ ਤਰਾਂ ਦੇ ਗੀਤ ਗਾਉਂਦੇ ਰਹੋ ਗੇ !
@user-gv9kf2pu4e
@user-gv9kf2pu4e 11 ай бұрын
ਵਸਦਾ ਰਹੇ ਮੇਰਾ ਸੋਹਣਾ ਵਤਨ ਪੰਜਾਬ ❤❤❤
@harkiratsingh0521
@harkiratsingh0521 11 ай бұрын
ਬਹੁਤ ਸੋਹਣਾ ਗਾਇਆ ਵੀਰ ਨੇ ਮੈਂ ਹਮੇਸ਼ਾ ਗਾਣੇ ਦੀ wait ਕਰਦਾ ਹਾਂ
@kulwindergill6423
@kulwindergill6423 11 ай бұрын
ਵਾਹਿਗੁਰੂ ਚੜ੍ਹਦੀਕਲਾ ਰੱਖੇ ਛੋਟੇ ਵੀਰ ਇਹੀ ਅਸਲ ਵਿਰਾਸਤ, ਗਾਇਕੀ ਆ
@kambojatul1
@kambojatul1 11 ай бұрын
ਜਿਊਂਦੇ ਰਹਿ ਬਾਵੇ ਵੀਰ......ਚਰਨ ਲਿਖ਼ਾਰੀ ਵੀਰ ਨੂੰ ਦਿਲੋਂ ਸਲਾਮ.....
@sagguphotographybhindran8047
@sagguphotographybhindran8047 11 ай бұрын
ਚਰਨ ਲਿਖਾਰੀ ਨੇ ਜੋ ਲਿਖਿਆ ਬਹੁਤ ਵਧੀਆ ਉਤੋਂ ਬਾਈ ਨੇ ਗਾ ਕੇ ਕਮਾਲ ਕਰਤੀ ਦੋਨੋ ਸਿਰਾ ਨੇ
@bilaljkwala
@bilaljkwala 8 ай бұрын
Jammu and Kashmir vala like karoo❤
@davindersandhu3199
@davindersandhu3199 11 ай бұрын
ਬਹੁਤ ਹੀ ਸੋਹਣਾ ਗੀਤ ਤੇ ਗੀਤ ਅਲਫ਼ਾਜ਼ ਵਾਹ ਜੀ ਵਾਹ ਤੇ ਬਾਈ ਰਣਜੀਤ ਬਾਵਾ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਵੋ ❤
@parminderkaur516
@parminderkaur516 10 ай бұрын
❤ਨੀ ਮੈ ਤੇਰੇ ਵਿੱਚ ਵੇਖਿਆ ਪੰਜਾਬ ਜਟੀਏ❤
@rimpyjoshi5602
@rimpyjoshi5602 11 ай бұрын
Ranjeet Bawa ji de Sare geet hi Sohne hunde ne..Ranjeet veer De Sare Geeta ch punjab di Mitti Di khushbu Aundi Aa..
@Sukhveer_pb.60
@Sukhveer_pb.60 11 ай бұрын
ਬਹੁਤ ਹੀ ਖੂਬਸੂਰਤ ਅੰਨਦਾਜ , ਖੂਬਸੂਰਤ ਸ਼ਬਦਾ ਦਾ ਪ੍ਰਯੋਗ, ਸੱਚੀ ਸੁੱਚੀ ਗਾਇਕੀ 🙏👌💐
@sunshinephotography9556
@sunshinephotography9556 11 ай бұрын
ਬਹੁਤ ਸੋਹਣੀ ਲਿਖਤ ✍ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਨੂੰ 👍🙏
@ohisandhu828
@ohisandhu828 11 ай бұрын
ਸਿਰਾ ਬੰਦਾ ਚਰਨ ਲਿਖਾਰੀ ❤❤ ਬੁਹਤ ਸੋਹਣਾ ਲਿਖ ਦਾ ਬਾਈ ❤
@Amrik8278
@Amrik8278 11 ай бұрын
ਬਹੁਤ ਵਧੀਆ ਉਪਰਾਲਾ ਹੈ ਚਰਨ ਲਿਖਾਰੀ ਤੇ ਰਣਜੀਤ ਬਾਵੇ ਦੇ ਸੁਮੇਲ ਦਾ
@ParteekBanga-dz7gf
@ParteekBanga-dz7gf 11 ай бұрын
ਬਹੁਤ ਵਧੀਆ ਗੀਤ ਗਾਇਆ ਰਣਜੀਤ ਬਾਵਾ ਜੀ ਇਸ ਤਰ੍ਹਾਂ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਉਂਦੇ ਰਹੋ 🙏
@KulwinderSingh-sh2jk
@KulwinderSingh-sh2jk 11 ай бұрын
ਛੋਟੇ ਵੀਰ ਚਰਨ ਲਿਖਾਰੀ ਤੇ ਰਨਜੀਤ ਬਾਵਾ ਦਾ ਧੰਨਵਾਦ 🙏🏽👍👍👍👍🙏🏽
@HarjinderSingh-wt8hf
@HarjinderSingh-wt8hf 11 ай бұрын
ਦੇਵੇ ਚਰਣ ਲਿਖਾਰੀ ਤੇਨੂੰ ਦਾਦ ਜਟਿਏ❤😊😊😊😊😊
@arshgoraya5117
@arshgoraya5117 11 ай бұрын
ਮੈਂ ਜਿਆਦਾ ਗਾਣਿਆ ਤੇ ਕਮੇਂਟ ਨਹੀ ਕਰਦਾ ਪਰ ਇਹ ਗਾਣੇ ਨੂੰ ਸੁਣ ਕੇ ਦਿਲ ਖੁੱਸ਼ ਹੋ ਗਿਆ ਤੇ ਕਮੇਂਟ ਕਰ ਰਿਹਾ ਹੈ 😊😊
@rubalrai5745
@rubalrai5745 11 ай бұрын
ਜਿਨ੍ਹਾਂ ਕਮਾਲ ਦਾ ਲਿਖਿਆ ਚਰਨ ਲਿਖਾਰੀ ਵੀਰ ਨੇ. ਓਹਨਾ ਵਧੀਆ ਗਾਇਆ ਬਾਵਾ ਸਾਬ . ਵਾਹਿਗੁਰੂ ਹੋਰ ਤਰੱਕੀ ਦੇਵੇ ਤਾਹਨੂੰ .
@JasvirSingh-ij3ql
@JasvirSingh-ij3ql 11 ай бұрын
ਬਹੁਤ ਬਹੁਤ ਮੁਬਾਰਕਾਂ ਦੀ ਸਾਰੀ ਟੀਮ ਨੂੰ ਬਹੁਤ ਸੋਹਣਾ ਗਾਇਆ ਮੇਰੇ ਵੀਰ ਬਾਵਾ ਨੇ ਬਹੁਤ ਸੋਹਣਾ ਵੀਡੀਉ ਸ਼ੂਟ ਕੀਤਾ🎉🎉🎉🎉🎉
@sunnyrandhawa3472
@sunnyrandhawa3472 11 ай бұрын
ਧੰਨਵਾਦ ਵੀਰ ਚਰਨ ਲਿਖ਼ਾਰੀ ਦਾ ਇਕ ਹੋਰ ਸਾਫ਼ ਸੁਥਰਾ ਗੀਤ ਦੇਣ ਲਈ, ਚੜ੍ਹਦੀ ਕਲ੍ਹਾ ਚ ਰਹੇ ਵੀਰ
@manjitsingh6883
@manjitsingh6883 11 ай бұрын
ਬਹੁਤ ਹੀ ਵਧੀਆ ਗਾਇਆ ਅਤੇ ਲਿਖਿਆ ਤੇ ਪੇਸ਼ਕਾਰੀ ਨਾਲ ਪੇਸ਼ ਕਰਨ ਲਈ ਸ਼ੁਕਰੀਆ ਰਣਜੀਤ ਬਾਵਾ ਜੀ ਤੇ ਚਰਨ ਲਿਖਾਰੀ ਦਾ👌👌🙏🙏
@karansandhu8479
@karansandhu8479 11 ай бұрын
ਜਿੰਨਾ ਚਿਰ #ਚਰਨ ਲਿਖਾਰੀ ਵਰਗੇ ਹੀਰੇ ਆ ਪੰਜਾਬ ਕੋਲ.... ਪੰਜਾਬੀਅਤ ਨੂੰ ਕੋਈ ਖਤਰਾ ਨਹੀਂ..... ਰੱਬ ਬੰਦਾ ਵਾ ਸਾਡਾ ਵੀਰ..#charanlikhari...God bless him...🙏❤️🙏
@HARSH_FACT_BOY
@HARSH_FACT_BOY 11 ай бұрын
Love from Wadala Granthian ❤ nice song ❤ happy verre 😊
@ManpreetSingh-dp4uk
@ManpreetSingh-dp4uk 11 ай бұрын
ਜ਼ਿੰਦਾ ਬਾਦ ਮੇਰਾ ਸੋਹਣਾ ਪੰਜਾਬ 🤲🤲👍👍
@gurfateh2903
@gurfateh2903 11 ай бұрын
ਅੱਜ ਦੇ ਸਮੇਂ ਦਾ ਰਾਜ ਗਾਇਕ , ਲੋਕਾਂ ਦਾ ਗਾਇਕ , ਪੰਜਾਬ ਦਾ ਗਾਇਕ , ਰਣਜੀਤ ਬਾਵਾ
@angrejphotography4202
@angrejphotography4202 11 ай бұрын
ਬਹੁਤ ਵਧੀਆ ਗਇਆ ਵੀਰੇ thuda ਗੀਤ ਰੂਹ ਖੁਸ ਕਰ ਦੇਂਦਾ ਈ ਰੱਬ ਖੁੱਸ ਰੱਖੇ
@balllibak-et7fe
@balllibak-et7fe 11 ай бұрын
Hlo veer teno dekha MA dihili vch khus hoya too jannaa vch rabb dekhan LGaa ya tere v jutee dresser os din sohe ke to glat bolyA
@HarjinderSingh-wt8hf
@HarjinderSingh-wt8hf 5 ай бұрын
ਚਰਣ ਲਿਖਾਰੀ ਦਰਵੇਸ਼ ਇਨਸਾਨ ਦੀ ਕਲਮ ਨੂੰ ਦਿਲੋ ਸਲਾਮ।
@jasschittiwala9731
@jasschittiwala9731 11 ай бұрын
Charan likhari sir ji di kalam nu lakh lakh bar salute... jiyonde vasde raho likhari saab❤
@SagarKumar-vx2rc
@SagarKumar-vx2rc 11 ай бұрын
ਜਿਉਂਦਾ ਰਹਿ ਬਾਵੇ ਵੀਰ ♥️♥️♥️♥️♥️♥️♥️🙏
@JasvirKaur-jx7xl
@JasvirKaur-jx7xl 11 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ। ਵਾਹਿਗੁਰੂ ਸਦਾ ਸਲਾਮਤ ਰੱਖਣ। 🙏🏼
@instaranjotaulakh18
@instaranjotaulakh18 11 ай бұрын
🙏🙏
@Shayar775
@Shayar775 11 ай бұрын
ਚਰਨ ਲਿਖਾਰੀ ਬਹੁਤ ਸੋਹਣਾ ਲਿਖਦਾ ਬਸ ਉਹਦੀ ਜਿੰਨੀ ਮਦਦ ਹੁੰਦੀ ਕਰਨੀ ਚਾਹੀਦੀ ਏ
@sukhdevsingh3737
@sukhdevsingh3737 9 ай бұрын
ਬਹੁਤ ਸੋਹਣੀ ਕਲਮ ਆ ਚਰਨ ਲਿਖਾਰੀ ਵੀਰ ਜੀ ਦੀ ❤
@mayurrathod2197
@mayurrathod2197 11 ай бұрын
Basically I am from Gujarat (gujju) but I love all Punjabi song's & Also Love from Punjab 😊
@harvsp
@harvsp 11 ай бұрын
Very nice song by Ranjit bawa Nicely written by the Charan likhari Keep on producing good songs 👍❤
@BalwinderSingh-pn4qn
@BalwinderSingh-pn4qn 11 ай бұрын
ਰਣਜੀਤ ਬਾਵਾ ਅਤੇ ਚਰਨ ਲਿਖਾਰੀ ਜੀ ਨੂੰ ਵਧਾਈਆਂ ਜੀ
@gindersohal
@gindersohal 11 ай бұрын
ਇਹੋ ਜਿਹੀ ਸਿਫਤ ਸਿਰਫ ਚਰਨ ਵੀਰਾਂ ਕਰ ਸਕਦਾ 🫴🌸
@charanjitsingh5401
@charanjitsingh5401 11 ай бұрын
ਦਿਲ ਖੁਸ ਹੋ ਗਿਆ ਜੱਟਾ❤
@husansaggu4591
@husansaggu4591 11 ай бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤️❤️🙏🏻🙏🏻
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 16 МЛН
Эффект Карбонаро и нестандартная коробка
01:00
История одного вокалиста
Рет қаралды 9 МЛН
Now THIS is entertainment! 🤣
00:59
America's Got Talent
Рет қаралды 40 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 6 МЛН
Mitti Da Bawa 2 (Full Album) | Ranjit Bawa | Latest Punjabi Songs 2023
45:39
Chambal De Daku (Official Music Video) | Jazzy B | Punjabi Song
4:59
Jazzy B Records
Рет қаралды 54 М.
Jinde (From "Jodi")
3:21
Amrinder Gill
Рет қаралды 12 МЛН
akimmmich (feat. Turar) - UMYTTYŃ BA?| official lyric video
2:54
akimmmich
Рет қаралды 4,2 МЛН
Jaloliddin Ahmadaliyev - Kuydurgi (Official Music Video)
4:49
NevoMusic
Рет қаралды 8 МЛН
KeshYou x Snoop Dogg - Forever Sunday (Official Music Video)
3:06
BM PRODUCTION
Рет қаралды 106 М.
LISA - ROCKSTAR (Official Music Video)
2:48
LLOUD Official
Рет қаралды 130 МЛН
IL’HAN - Pai-pai (lyric video) 2024
3:24
Ilhan Ihsanov
Рет қаралды 637 М.