Ravneet Bittu | ਕੀ ਪਤਾ Majithia-Rajoana ਜੇਲ੍ਹ ਉਡਾਉਣ ਦੀ ਸਕੀਮ ਬਣਾ ਲੈਣ ! | Akali Dal | Sukhbir Badal |

  Рет қаралды 129,431

News18 Punjab/Haryana/Himachal

News18 Punjab/Haryana/Himachal

7 ай бұрын

Ravneet Bittu | ਕੀ ਪਤਾ Majithia-Rajoana ਜੇਲ੍ਹ ਉਡਾਉਣ ਦੀ ਸਕੀਮ ਬਣਾ ਲੈਣ ! | Akali Dal | Sukhbir Badal | N18V
#ravneetbittu #sukhbirbadal #news18punjab #bikramsinghmajithia #balwantsinghrajoana #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 292
@user-lj5is2pi8e
@user-lj5is2pi8e 7 ай бұрын
ਪਹਿਲਾ ਵੀ ਜੇਲਾ ਤੋੜ ਕੇ ਲਗ ਗਏ ਅਗਲੇ ਹੁਨ ਵੀ ਲਗ ਜਾਣਗੇ ਜਦੋ ਸਜਾ ਪੂਰੀ ਹੋ ਗਈ ਰਿਹਾਈ ਹੋਣੀ ਚਾਹੀਦੀ ਆ
@KulwatKulwatsingh
@KulwatKulwatsingh 7 ай бұрын
Khalsa ji bandi singha nu koe rok nahi sakta
@arogijivan
@arogijivan 7 ай бұрын
ਬਿੱਟੂ ਨੂੰ ਖੁਦ ਨੂੰ ਦਾਦੇ ਦੇ ਕੀਤੇ ਪਾਪਾਂ ਦੀ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
@user-pe1gn9pc4m
@user-pe1gn9pc4m 7 ай бұрын
??
@drharbanssinghrajpal6931
@drharbanssinghrajpal6931 7 ай бұрын
ਸਜਾ ਪੂਰੀ ਹੋਣ ਤੇ ਰਾਜੋਆਣਾ ਜੀ ਨੂੰ ਬਾਹਰ ਆਉਣਾ ਚਾਹੀਦਾ ਹੈ।
@jaskiratdhaliwal923
@jaskiratdhaliwal923 7 ай бұрын
ਇਹ ਸਭ ਤੇਰੇ ਦਾਦੇ ਦੀ ਦੇਣ ਆ ਬੇਸ਼ਰਮਾਂ ਤੇਰਾ ਦਾਦਾ ਬੁਚੜ ਨਾ ਹੁੰਦਾ ਤਾਂ ਇਹ ਦਿਨ ਨੀ ਦੇਖਣੇ ਸੀ
@GurmeetSinghRandhawa-hn7vl
@GurmeetSinghRandhawa-hn7vl 7 ай бұрын
ਇਸ ਕੁਤੇ ਨੂੰ 24ਵਿਚ ਵੋਟ ਨਾ ਪਾਉਣ ਇਹਦੀ ਜ਼ਮਾਨਤ ਜ਼ਬਤ ਹੋਣੀ ਚਾਹੀਦੀ ਹੈ
@jaskiratdhaliwal923
@jaskiratdhaliwal923 7 ай бұрын
ਲੱਖ ਲਾਹਨਤ ਉਹਨਾਂ ਦੇ ਜੋ ਵੋਟਾਂ ਪਾਉਂਦੇ ਤੈਨੂੰ ਤੇਰੇ ਜਿਹੇ ਤੇ ਤਾਂ ਕੁਮੈਂਟ ਕਰਨਾ ਵੀ ਤੌਹੀਨ ਆ ਆਪਣੀ ਜੁਬਾਨ ਯਾਦ ਕਰ ਜੋ ਕਿਸਾਨ ਅੰਦੋਲਨ ਸਮੇ ਬੋਲਿਆ ਸੀ ਤੇਰੇ ਦਾਦੇ ਬੁਚੜ ਦੀਆਂ ਕਰਤੂਤਾਂ ਚੇਤੇ ਕਰ ਬੇਸ਼ਰਮਾਂ
@user-rr7uy8ee6n
@user-rr7uy8ee6n 7 ай бұрын
❤❤❤❤❤
@user-wi8zt1rn4w
@user-wi8zt1rn4w 7 ай бұрын
ਬੁਚਰ ਦਾ ਖੂਨ
@Kaursidhu7
@Kaursidhu7 7 ай бұрын
Sahi aa ehnu votan patah nhi kehrhe pagl paunde aa 🙏🙏
@zoomer.56
@zoomer.56 7 ай бұрын
Pata Teri akal da v lagg gaya​@@Kaursidhu7
@pmtindia6245
@pmtindia6245 7 ай бұрын
ਰਾਜੋਆਣਾ ਸਾਹਿਬ ਨੂੰ ਅਉਣਾ ਚਾਹੀਦਾ ਬਿੱਟੂ ਦਾ ਦਾਦਾ ਬੁੱਚੜ ਸੀ ਤੇ ਬਿੱਟੂ ਬਾਂਦਰ ਕ੍ਰਿਮਨਲ ਹੈ ਕੁੱਤਾ ਹੈ ਭਾਉਂਕੜ
@user-wi8zt1rn4w
@user-wi8zt1rn4w 7 ай бұрын
ਜੋ ਵੋਟਾ ਪਾੳਦੇ ੳਹ ਵੀ ਗਦਾਰ
@harmandeep696
@harmandeep696 7 ай бұрын
ਵਾਹਿਗੁਰੂ ਕਿਰਪਾ ਕਰਨ ਬੰਦੀ ਸਿੰਘ ਜਲਦੀ ਰਿਹਾ ਹੋਣ
@sajjansingh7602
@sajjansingh7602 7 ай бұрын
ਮੌਤ ਦਾ ਸੌਦਾਗਰ ਤਾਂ ਬੇਅੰਤਾ ਬੁੱਚੜ ਸੀ...
@armaantoor6773
@armaantoor6773 7 ай бұрын
very well said brother Banta was butcher and went to hell where he belongs
@tejindersingh1040
@tejindersingh1040 7 ай бұрын
ਜਿਸ ਤਰਾਂ ਤੂੰ ਬਕਵਾਸ ਕਰ ਰਿਹਾ ਹੈ ਹਾਲ ਤੇਰਾ ਵੀ ਤੇਰੇ ਦਾਦੇ ਵਾਲਾ ਹੋਣਾ ਹੈ
@kuldeepkuldeep3610
@kuldeepkuldeep3610 7 ай бұрын
ਭੁੱਲ ਗਿਆ ਜਦੋਂ ਤੂੰ ਤੇ ਇੱਕ ਉਹ ਢੋਲ ਜਾ ਆਇਆ ਸੀ ਧਰਨੇ ਵਿੱਚ ਉਦੋਂ ਸਰਵਿਸ ਘੱਟ ਹੋਈ ਸੀ ਲੱਗਦਾ 😂😂
@user-uy4ym8uw8h
@user-uy4ym8uw8h 7 ай бұрын
ਬਿਟੂ ਕੁਝ ਸ਼ਰਮ ਕਰ ਕਨੂੰਨ ਸਭ ਵਾਸਤੇ ‌ਬਰਾਬਰ‌ਹੋਣਾ‌ ਚਾਹੀਦਾ ਜਦੋਂ ਬਲਾਤਕਾਰੀ ਅਤੇ ਕਾਤਲ ਬਾਹਰ ਆਉਂਦੇ ਉਸ ਵੇਲੇ ‌ਤੇਰੇ‌ ਮੂੰਹ ਵਿੱਚ ਬੋਲ ਨਿਕਲਦਾ
@user-wi8zt1rn4w
@user-wi8zt1rn4w 7 ай бұрын
ਖੂਨ ਗੰਦਾ ਤੇਰਾ ਬਿਟੂ
@Ravi-vj6fm
@Ravi-vj6fm 7 ай бұрын
ਬਾਦਲ ਪਰਿਵਾਰ ਨੇ ਸਿੱਖਾਂ ਨੂੰ ਗੁੰਮਰਾਹ ਕੀਤਾ ਆਪਣੇ ਫਾਇਦੇ ਲਈ ਕੌਮ ਦਾ ਨੁਕਸਾਨ ਕੀਤਾ
@gursewaksingh1996
@gursewaksingh1996 7 ай бұрын
ਵਾਹਿਗੁਰੂ ਜੀ ਮੇਅਰ ਕਈ ਸਿੰਘ ਚੜਦੀ ਕਲਾਹੈ
@LOVEPuri-cw6fr
@LOVEPuri-cw6fr 7 ай бұрын
WAHEGURU JI
@arogijivan
@arogijivan 7 ай бұрын
ਜੇਕਰ ਬੁੱਚੜ ਉਸ ਸਮੇਂ ਮੁਗਲੀਆ ਤਰਜ਼ ਤੇ ਘਾਂਣ ਕਰਦਾ ਨਾਂ ਤੇ ਇਹ ਵੀਰਾਂ ਨੂੰ ਹਿੰਮਤ ਕਰਕੇ ਦੁਸ਼ਟ ਨੂੰ ਸੋਧਾ ਲਾਉਣਾ ਨਾਂ ਪੈਂਦਾ ਤੇ ਨਾਂ ਬਾਦਲਕਿਆਂ ਤੇ ਮਜੀਠੀਏ ਨੂੰ ਇਹ ਕੰਮ ਕਰਨਾ ਪੈਂਦਾ।
@sudeshkumari7260
@sudeshkumari7260 7 ай бұрын
ਫਿਰ ਜਦੋਂ ਤੁਹਾਡੇ ਚਿੱਟੇ ਖਾ ਕੇ ਮਾਰਦੇ ਓਦੋਂ ਚੀਕਾਂ ਕਿਓਂ ਮਾਰਦੇ ਹੋ ਤੇ ਲਗ ਜਾਂਦੇ ਹੋ ਮਾਣ ਨੁ ਗਾਲਾਂ ਕੱਢਣ।
@arogijivan
@arogijivan 7 ай бұрын
@@sudeshkumari7260 ਸੁੱਤੇ ਪਏ ਉੱਠ ਕੇ ਮਾਨ ਨੂੰ ਵਿੱਚ ਫਸਾਲਿਆ ਮੈਂ ਮਾਨ ਦੀ ਜਾਂ ਮਾਣ ਦੇ ਕਿਸੇ ਪਾਰਟੀ ਦੀ ਕੋਈ ਗੱਲ ਨਹੀਂ ਸੀ ਕੀਤੀ ਪਰ ਚੱਲ ਤੇਰੇ ਮੁਤਾਬਿਕ ਹੀ ਸਹੀ,ਜੇ ਸਾਡੇ ਚਿੱਟਾ ਮਜੀਠੀਏ ਤੋਂ ਲੈਕੇ ਖਾਂਦੇ ਸੀ ਤਾਂ ਪੰਜ ਸਾਲ ਗੁੱਟਕਾ ਸਾਹਿਬ ਦੀ ਝੂਠੀ ਸੌਂਹ ਖਾਂਣ ਵਾਲਿਆਂ ਦੀ ਸਰਕਾਰ ਜਿਹਦਾ ਮੈਂਬਰ ਪਾਰਲੀਮੈਂਟ ਬਿੱਟੂ ਵੀ ਸੀ ਤਾਂ ਇਹਨਾਂ ਨੇ ਚਿੱਟਾ ਰੋਕਿਆ?? ਇਹ ਖੁਦ ਬਾਦਲ ਨੂੰ ਜਿਤਾਉਣ ਲਈ ਕਿੱਥੇ ਚੋਣ ਲੜਿਆ ਸੀ ਚੇਤੇ ਆ ਤੈਨੂੰ। ਦੂਜਾ ਮਾਨ ਪਾਰਟੀ ਵਾਲਿਆਂ ਦੇ ਬਾਪ ਨੇ ਮਜੀਠੀਏ ਤੋਂ ਮੁਆਫੀ ਮੰਗ ਕੇ ਕੀ ਸਾਬਤ ਕਰਨਾ ਚਾਹੁੰਦਾ ਸੀ।
@jagmailbrar313
@jagmailbrar313 7 ай бұрын
Bhagwant maan ne at jam hi beda Gark krta Punjab da
@arogijivan
@arogijivan 7 ай бұрын
@@jagmailbrar313 ਇਹ ਗੱਲ ਮਾਨ ਦੀਆਂ ਭੇਡਾਂ ਨੂੰ ਹਾਜ਼ਮ ਨਹੀਂ ਹੁੰਦੀ।
@jagmailbrar313
@jagmailbrar313 7 ай бұрын
@@arogijivan ਕੇਜਰੀਵਾਲ ਦੀਆਂ ਕਾਲੀਆ ਭੇਡਾਂ
@NirmallSingh-yu8bq
@NirmallSingh-yu8bq 7 ай бұрын
ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਭਾਈ ਰਾਜੋਆਣੇ ਤੋਂ ਖਤਰਾ ਤਾਂ ਰਵਨੀਤ ਬੂੱਚੜ ਨੂੰ ਐ
@arogijivan
@arogijivan 7 ай бұрын
ਇੱਕ ਪਾਸੇ ਦੋ ਮਿੰਟ ਪਹਿਲਾਂ ਕਹਿਦਾ ਇਹਨਾਂ ਨੇ ਰਾਜੋਆਣੇ ਦੀ ਫਾਂਸੀ ਰੋਕੀ ਨਹੀਂ ਤੇ ਇਸੇ ਵੀਡੀਓ ਵਿੱਚ ਦੋ ਮਿੰਟਾਂ ਬਾਅਦ ਉਸੇ ਜ਼ੁਬਾਨ ਨਾਲ ਬਕਤਾ ਕਿ ਇਹਨਾਂ ਨੇ ਰਾਜੋਆਣੇ ਦੀ ਫਾਂਸੀ ਧੱਕੇ ਨਾਲ ਰੋਕੀ ਆ।
@SinghBh-mu8wv
@SinghBh-mu8wv 7 ай бұрын
ਬਿੱਟੂ ਵਿਚਾਰੇ ਵਿੱਚ ਬੁੱਚੜ ਦੀ ਆਤਮਾ ਆਉਂਦੀ ਲੱਗਦੀ ਆ ਵੈਸੇ ਇਹਦੀ ਕੋਈ ਜੁਬਾਨ ਤਾਂ ਹੈ ਨੀ ਇਹਨੂੰ ਸੋਸ਼ਲ ਮੀਡੀਆ ਤੇ ਸੁਣਨਾ ਹੀ ਬੇਕਾਰ ਕਿਸਾਨ ਅੰਦੋਲਨ ਵੇਲੇ ਕੁਛ ਬੋਲਦਾ ਸੀ ਸੀ ਔਰ ਅੱਜ ਕੁਛ ਬੋਲਦਾ ਹੈ ਸ਼ਰੇਆਮ ਸਾਹਮਣੇ ਬਹਿ ਕੇ ਗੱਲ ਕਰੇ ਆ ਕੇ ਜੇ ਇਹਨੂੰ ਜਿਆਦਾ ਪੀੜ ਉੱਠਦੀ ਆ
@armaantoor6773
@armaantoor6773 7 ай бұрын
🤣🤣🤣ਰਵਨੀਤ ਨੂੰ ਆਪਣੇ ਦਾਦਾ ਜੀ ਦੀ ਇੰਨੀ ਯਾਦ ਆਉਂਦੀ ਹੈ ਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਹੋ ਗਿਆ ਹੈ। ਉਸ ਨੂੰ ਜੇਲ੍ਹ ਵਿੱਚ ਡੱਕਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਭਵਿੱਖ ਵਿੱਚ ਸਮਾਜ ਲਈ ਖਤਰਨਾਕ ਹੋ ਸਕਦਾ ਹੈ।🤣🤣🤣🤣🤣
@Fateh-Dhillon.1
@Fateh-Dhillon.1 7 ай бұрын
ਕਹਿੰਦੇ ਬਿੱਟੂ ਦੇ ਬੁੜੇ ਦਾ ਇਕ ਚਿੱਤੜ ਹੀ ਮਿਲਿਆ ਸੀ ਸੰਸਕਾਰ ਨੂੰ
@karamjitsingh4170
@karamjitsingh4170 7 ай бұрын
Lakh lakh Lahnata tere Jehe Bande de
@jitpandirranjit8881
@jitpandirranjit8881 7 ай бұрын
Bitu sikh kom लिए khatrha hai sikho
@sishannosingh3003
@sishannosingh3003 7 ай бұрын
ਬੁੱਚੜ ਦਾ ਪੋਤਾ ਖੁਨ ਨਹੀਂ ਬਦਲਿਆ
@sukhchainsingh9449
@sukhchainsingh9449 7 ай бұрын
ਕਮਲਾ ਹੋਵੇ ਇੱਕ ਤਾਂ ਸਮਝਾਵੇ ਵਿਹੜਾ, ਕਮਲਾ ਹੋਵੇ ਵਿਹੜਾ, ਤਾਂ ਸਮਝਾਵੇ ਕਿਹੜਾ? ਆਹ ਹਾਲ ਹੈ ਸਾਡੀ ਰਾਜਨੀਤੀ ਦਾ।
@user-wi8zt1rn4w
@user-wi8zt1rn4w 7 ай бұрын
ਬੁਚ ਰ
@jaswinderjaswinderdeol2847
@jaswinderjaswinderdeol2847 7 ай бұрын
Majithia ko sahib na bolo chitte da vipari bolo
@PalwinderKaur-bp9kr
@PalwinderKaur-bp9kr 7 ай бұрын
Right
@triloksingh4126
@triloksingh4126 7 ай бұрын
ਵੀਰ ਜੀ, ਤੁਸੀਂ ਵੀ ਹੜਤਾਲ ਤੇ ਬੈਠ ਜਾਓ, ਕੀ ਰਿਹਾਈ ਨਾ ਹੋਵੇ। ਤੁਸੀਂ ਵੀ ਦੇਸੀ ਘਿਓ ਦੀਆਂ ਮਾਲਸ਼ਾਂ ਕਰਾਓ। ਜਿਨ੍ਹਾਂ ਦੇ ਬੱਚੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਹਨ ਕੀ ਉਹਨਾਂ ਦੇ ਪਰਿਵਾਰ ਖੁਸ਼ੀਆਂ ਮਨਾ ਰਹੇ ਹਨ।
@Harjeetkaur-
@Harjeetkaur- 7 ай бұрын
ਬਿਲਕੁਲ ਸਹੀ ਕਿਹਾ
@RanjitSingh-kh4cm
@RanjitSingh-kh4cm 7 ай бұрын
ਸਾਰਿਆਂ ਨਾਲੋ ਵੱਡਾ ਪੰਜਾਬ ਦਾ ਕਾਤਿਲ ਤੇਰਾ ਦਾਦਾ ਬੇਅੰਤਾ ਬੁੱਚੜ ਸੀ ਜਿਸ ਨੇ ਸਿੱਖਾਂ ਦੀ ਇੱਕ ਪੀੜੀ ਖਤਮ ਕਰਤੀ
@user-jg1pc5tt3s
@user-jg1pc5tt3s 7 ай бұрын
Tuhano apne dade deia kartoota nahi zad.
@sukhdevsingh4796
@sukhdevsingh4796 7 ай бұрын
ਗੰਦਾ ਖੂਨ ਗੰਦ ਹੀ ਪਾਏਗਾ ਗੰਦ ਹੀ ਬੋਲੇਗਾ ਜਿਸ ਦੇ ਅੰਦਰ ਖੂਨ ਹੀ ਗੰਦਾ ਹੋਵੇ
@onkarnagra1
@onkarnagra1 7 ай бұрын
Balwant Singh razoaina zindabad
@jagtinderdeepsingh9859
@jagtinderdeepsingh9859 7 ай бұрын
ਜਿਹ੍ੜੇ ਲੋਕ ਇਸ ਦੱਲੋ ਨੂੰ ਵੋਟਾਂ ਪਾਉਣ ਵਾਲੀਆਂ ਨੂੰ ਚਾਹੀਦਾ ਇਸ ਬੰਦੇ ਨੂੰ ਵੋਟਾਂ ਨਾਂ ਪਾਉਣ ਇਹ ਸਿੱਖ ਵਿਰੋਧੀ ਭਾਵਨਾ ਰੱਖਦਾ
@varindersingh3693
@varindersingh3693 7 ай бұрын
Bittu tenu ki khtra kihra teri kudi te Chad chali rajoana
@_sukh._.143
@_sukh._.143 7 ай бұрын
Sade soorme sade bandi singh jinna ne Punjab de hjaara nojwaan bchaye beant singh to🙏🏻👍🏻
@sudeshkumari7260
@sudeshkumari7260 7 ай бұрын
ਹਜ਼ਾਰਾਂ ਨੌਜਵਾਨ ਹਰ ਸਾਲ ਚਿੱਟਾ ਖਾ ਕੇ ਮਰਦੇ ਤੁਹਾਡੇ ਵਰਗੇ ਮੌਤ ਦੇ ਸੌਦਾਗਰਾਂ ਨੂੰ ਨਵਾਜ਼ਦੇ ਮਜੀਠੀਆ ਛੁਡਵਾ ਕੇ ਹੋਰ ਚਿੱਟੇ ਵੇਚੋ
@jitpandirranjit8881
@jitpandirranjit8881 7 ай бұрын
Agar tusi baldla लेना hai beayat privar toh toh lo . Punjab de katil bitu parivar hai
@Panjaab007
@Panjaab007 7 ай бұрын
Apne daade bhuchattar baare v boleya kr Aah media wale ehde kolo ehde daade baare v pucho 😂
@nirwailsingh1877
@nirwailsingh1877 7 ай бұрын
Ena ne j 17 mare ik gal Mann lao tere dade ne 1pidi Punjab khattam karty us toh vadda katel kon c
@haps2585
@haps2585 7 ай бұрын
Hahah ehda dimag ta hil gya poora ta 🤣🤣
@babliram3794
@babliram3794 7 ай бұрын
ਬਿੱਟੂ ਪਹਲਾ ਨੈਨਸਨ ਮਾਡੇਲਾ ਬਾਰੇ ਪੜ੍ਹ ਉਹ ਦੇ ਉਪਰ ਵੀ ਬੰਬ ਧਮਾਕੇ ਕਰਨ ਦਾ ਦੋਸ਼ ਸੀ ਜਦੋਂ ਉਹ ਲੜ ਰਿਹਾ ਸੀ ਪਰ ਉਹੀ ਬੰਦਾ ਰਾਸਟਰਪਤੀ ਬਣੇਆ ਆਜ਼ਾਦੀ ਲਈ ਲੜਨ ਵਾਲੇ ਯੋਧੇ ਹਰੇਕ ਹਕੂਮਤ ਲਈ ਅੱਤਵਾਦੀ ਹੁੰਦੇ ਨੇ ਜਿਵੇਂ ਤਾਲਿਬਾਨੀ ਸੀ ਪਰ ਅੱਜ ਉਹਨਾਂ ਕੋਲ਼ ਰਾਜ ਦੀ ਪਾਵਰ ਆ ਗਈ ਉਹਨਾਂ ਨੂੰ ਕੋਈ ਅੱਤਵਾਦੀ ਨੀ ਕਹਿੰਦਾ ਬਹੁਤ ਥੋਡਾ ਸਮਾ ਖਾਲਸਾ ਰਾਜ ਬਣਨ ਚ ਫੇਰ ਇਹੀ ਬੰਦੀ ਸਿੰਘਾਂ ਨੂੰ ਤੇਰੇ ਵਰਗਾ ਕੋਈ ਵੀ ਅੱਤਵਾਦੀ ਨੀ ਕਹਿ ਸਕੂਗਾ ਨਾਲੇ ਤੈਨੂੰ ਏਹਵੀ ਪਤਾ ਥੋਨੂ ਭਾਰਤ ਨੇ ਵੀ ਨੀ ਬਚਾਉਣਾ ਉਹ ਕਹਿਣਗੇ ਜਦੋਂ ਤੁਸੀਂ ਆਵਦੇ ਪੰਜਾਬ ਦੇ ਲੋਕਾਂ ਦੇ ਨੀ ਬਣੇ ਸਾਡੇ ਕਿਵੇਂ ਬਣ ਜਾਉਗੇ
@JarnailSingh-iu7cu
@JarnailSingh-iu7cu 7 ай бұрын
ਸੋਲਾਂ ਆਨੇ ਸੱਚੀਆਂ ਗੱਲਾਂ ਨੇ ਵੀਰ ਦੀਆਂ
@user-wi8zt1rn4w
@user-wi8zt1rn4w 7 ай бұрын
ੲ ਇਹ ਅਤੇ ਇਹਨੂ ਵੋਟਾ ਪਾਉਣ ਵਾਲੇ ਗਦਾਰ
@harbhjansingh3653
@harbhjansingh3653 7 ай бұрын
Good answer ji
@HarpreetSingh-qj5to
@HarpreetSingh-qj5to 7 ай бұрын
ਇਹ ਤੇਰਾ ਡਰ ਹੀ ਐ ਬੇਅੰਤੇ ਦੀ ਔਲਾਦ ਕਿਉਂਕਿ ਤੇਰੇ ਖਾਨਦਾਨ ਨੇ ਸਾਰੇ ਪੰਜਾਬ ਦੇ ਖੂਨ ਨਾਲ ਹੋਲੀ ਖੇਡੀ ਸੀ।
@armaangorkha8028
@armaangorkha8028 7 ай бұрын
Hawara jindabad
@buntyjatt5567
@buntyjatt5567 7 ай бұрын
ਰੇਪੋਟਰਾ ਤੈਨੂੰ ਪੰਜਾਬੀ ਬੋਲਣ ਤੇ ਪਬੰਦੀ ਲੱਗੀ ਐ, ਹਿੰਦੀ ਵਿੱਚ ਕਿਉਂ ਬੋਲ ਰਿਆ ਵਾਂ
@MohanSingh-td7ug
@MohanSingh-td7ug 7 ай бұрын
Bittu bavkoofa kade koi akil di gal kar lia kar
@ChamkaurSingh-zz1yg
@ChamkaurSingh-zz1yg 7 ай бұрын
Nice
@SatnamSingh-pk2ko
@SatnamSingh-pk2ko 7 ай бұрын
ਭੈੜੀ ਬੁਦੀ ਵਾਲੇ ਹਾਮੇਸਾ ਗਲਤ ਹੀ ਸੋਚਨੇ ਠੀਕ
@shamdhiman8717
@shamdhiman8717 7 ай бұрын
ਪੰਜਾਬ ਬਚਾਓ ਖੱਸ ਖੱਸ ਦੀ ਖੇਤੀ ਨਾਲ ਕਿਸਾਨ ਨੌਜਵਾਨ ਪਾਣੀ ਧੂੰਆਂ ਬਚੂ ਕਿਸੇ। ਬਿੱਲ ਮਾਫ਼ ਦੀ ਲੋੜ ਨਹੀਂ ਦਿੱਲੀ ਮਾਡਲ ਹਸਪਤਾਲ ਵਿਚੋ। ਮਰੀਜ਼ ਚੁੱਕ। ਸੜਕ। ਸੁਟ। ਮਾਂਰੇ। ਮਾਨਸਾ
@JagtarSingh-vz9ho
@JagtarSingh-vz9ho 7 ай бұрын
ਬਿੱਟੂ ਤੂੰ ਬਿਲਕੁਲ ਗਲਤ ਹੈ ਕਿਉਂਕਿ ਤੇਰੇ ਬਾਪੂ ਨੇ ਪੰਜਾਬ ਦੇ ਨੌਜਵਾਨਾਂ ਝੂਠੇ ਮੁਕਾਬਲੇ ਬਨਾ ਕੇ ਮਾਰਿਆ ਤੂੰ ਕਿਹੜੀਆਂ ਗੱਲਾਂ ਕਰਦਾ ਏ ਤੁਸੀਂ ਮੁਗਲਾਂ ਨਾਲੋਂ ਵੀ ਮਾੜੇ ਹੋ
@Sandhu_arts_22
@Sandhu_arts_22 7 ай бұрын
ਕਿਸਾਨ ਵੀ ਅਕਾਲੀ ਵਰਕਰ ਹਨ v
@GurmitSingh-fn7pp
@GurmitSingh-fn7pp 7 ай бұрын
Tanu.ekal.nu.khatra.hor.kisa.nu.khatra.nahi.eh.bichar.da.potra.bichar.he.rahna
@kalasidhu-wo3pv
@kalasidhu-wo3pv 7 ай бұрын
ਹਾਏ।ਹਾਏ।ਮਰਗੇ।ਮਰਗੇ।ਹਾਏ।ਹਾਏ।ਮਰਗੇ।ਮਰਗੇ।ਲੰਘ।ਗੲਏ
@MalkidSing-lz9mq
@MalkidSing-lz9mq 7 ай бұрын
ਸਿੱਖ ਧਰਮ ਦੇ ਗਦਾਰ ਪਰਿਵਾਰ ਲੱਖ ਦੀ ਲਾਹਨਤ ਸੋ ਵਾਰ ਇਹਨਾਂ ਲੋਕਾਂ ਦੇ ਉਤੇ ।
@NirmalSingh-kv4no
@NirmalSingh-kv4no 7 ай бұрын
ਬਿਲਕੁਲਸੋਵੀਦੀਸਚ
@dhanasingh5654
@dhanasingh5654 7 ай бұрын
Bittu. Challa. Murdabadh
@raikotbaring4833
@raikotbaring4833 7 ай бұрын
🙏🇮🇳🙏🇮🇳
@pardeepkular2460
@pardeepkular2460 7 ай бұрын
ਬਾਦਲ ਪਰਵਾਰ ਕੌਮ ਦਾ ਦॅਲਾ
@GurdeepSingh-su5ev
@GurdeepSingh-su5ev 7 ай бұрын
ਬਲਾਤਕਾਰੀ ਸਾਧ ਬਾਰੇ ਬੋਲਿਆ ਕਰ ਜਦ ਤੇਰੇ ਮੂੰਹ ਵਿੱਚ ਘੁੰਗਣੀਆ ਪੈ ਜਾਂਦੀਆ ਨੇ ਗਲਤ ਨੂੰ ਗਲਤ ਕਹੋ ਝੂਠੀ ਰਾਜਨੀਤੀ ਨਾ ਕਰੋ
@Darshansingh-fs4hn
@Darshansingh-fs4hn 7 ай бұрын
Good. Job
@beantsinghsidhu2389
@beantsinghsidhu2389 7 ай бұрын
Je tenu dar aunda a tu apne dade kol ape chala ja
@jasdeepgill8550
@jasdeepgill8550 7 ай бұрын
Na tenu akal na mout.....murda bole khafan paade......😴😴😴😴😴😴
@shaminderkaur8124
@shaminderkaur8124 7 ай бұрын
Tara bhuda na Jara banda Mara oda pap bakhala na ana di rahi h arika ban tarra bhuda ta nark bhog da hona tanu v narak milna a
@ranjitmaan1435
@ranjitmaan1435 7 ай бұрын
As nu koe sarm ne
@jaswantlohat571
@jaswantlohat571 7 ай бұрын
ਬੁੱਚੜ ਦੀਆਂ ਪੋਤਿਆ ਸ਼ਰਮ ਕਰ
@user-xt7pp8jh3u
@user-xt7pp8jh3u 7 ай бұрын
Tera Dada kaun si katal khunkhar
@chaudharytoka5533
@chaudharytoka5533 7 ай бұрын
What was Akali dal doing during their tenure.Akali dal is finished now.Akli dal can not survive now
@surinderbasra6784
@surinderbasra6784 7 ай бұрын
I can understand your situation, why lose motion start when you listening Name of Lion Rajeowal. Be a man and ready to face the Lion.
@RajinderKaur-by1yz
@RajinderKaur-by1yz 7 ай бұрын
Tu 100 nambre✋🏾✋🏾chup ker
@user-xh3dd6oc9o
@user-xh3dd6oc9o 7 ай бұрын
ਓਏ ਬੇਅੰਤੇ ਬੁੱਚੜ ਦੀ ਨਜ਼ਾਇਜ ਉਲਾਦ ਮੇਰੀ ਗੱਲ ਸੁਣ ਜਿਵੇ ਮੈ ਸੁਣਿਆ ਬਿੱਟੂ ਹਾਰਾਮ ਖੋਰ ਜੇੜਾ ਤੇਰੇ ਬਾਪ ਦਾ ਬਾਪ ਬੇਅੰਤਾ ਕਟੜੂ ਬੁੱਚੜ ਉਹ ਬੜਾ ਬਿੱਟੁ ਬੁੱਚੜ ਤੇਰੀ ਮਾਂ ਦੀ ਲਨ ਦੇਣਾ ਕੁੱਤਾ ਬੁੱਚੜ ਸੀ। ਕੁੱਤਾ ਬੁੱਚੜ ਹੋਣ ਕਰਕੇ ਕਹਿੰਦੇ ਬਾਂਦਰ ਬੁੱਚੜ ਬੇਅੰਤਾ ਨੂੰ ਸਿੰਘਾਂ ਨੇ ਇਸ ਤਰ੍ਹਾਂ ਦਾ ਸੋਢਾ ਲਾਇਆ ਉਸ ਦਾ ਕੁੱਝ ਨਈ ਮਿਲਿਆ। ਜਿਵੇਂ ਖੋਤੇ ਕੁੱਤੇ ਦੀ ਉਲਾਦ ਖੋਤਾ ਕੁੱਤਾ ਹੁੰਦੀ ਆ। ਇਸ ਤਰ੍ਹਾਂ ਤੂੰ ਬੁੱਚੜ ਦੀ ਉਲਾਦ ਸਰਦਾਰ ਨਈ ਸਰਦਾਰ ਦੀ ਥਾਂ ਖੋਤਾ ਬਿੱਟੂ ਬੁੱਚੜਆ ਮੇਰੀ ਸੁਣ ਕੇ ਗੱਲ ਤੈਨੂੰ ਬੰਬ ਨਈ ਦੀਵਾਲੀ ਵਾਲਾ ਲਾਲ ਪਟਾਕਾ ਤੇਰੀ ਪਿੱਛਲੀ ਮੋਰੀ ਚ ਫਸਾ ਕਿ ਅੱਗ ਲਾ ਦੇਣੀ ਆ ਫਿਰ ਤੈਨੂੰ ਆਪਣੇ ਬਿਆਂਤੂ ਕਟੜੂ ਬੁੱਚੜ ਦੇ ਵਾਂਗ ਮਰਨ ਦੇ ਰਾਤ ਦਿਨ ਸੁਪਣੇ ਆਉਂਦੇ ਰਹਿਣੇ ਆ ਸਾਰੀ ਜ਼ਿੰਦਗੀ। ਖੋਤਾ ਬਿੱਟੂ ਬੁੱਚੜ ਤੂੰ ਬੇਅੰਤੇ ਕਟੜੂ ਬੁੱਚੜ ਦੀ ਨਜ਼ਾਇਜ ਉਲਾਦ ਖੋਤਾ ਬਿੱਟੂ ਬੁੱਚੜ ਆ ਤੈਨੂੰ ਮੈ ਦਸਾ ਖੋਤਿਆ ਬਿੱਟੁ ਬੁੱਚੜ ਘੋੜੇ ਦੀ ਉਲਾਦ ਬਣਨ ਦੀ ਕੋਸ਼ਿਸ਼ ਨਾਂ ਕਰ ਸਿੱਖ ਲੋਕਾਂ ਨੂੰ ਪਤਾ ਤੂੰ ਖੋਤੇ ਬੁੱਚੜ ਦੀ ਨਜ਼ਾਇਜ ਉਲਾਦ ਆ ਤਜਦੋ ਤੂੰ ਬਣਨਾ
@tarsempal5710
@tarsempal5710 7 ай бұрын
Akali Dal apny jamin tlash rahe ne
@shaminderkaur8124
@shaminderkaur8124 7 ай бұрын
Punjab da kisana da gal tar pa bhull ga oh Tara akha nhi lgn laga na kissa nu 84 bhuli a
@JujharSingh-ik9it
@JujharSingh-ik9it 7 ай бұрын
❤❤❤❤❤
@jagroopsingh5592
@jagroopsingh5592 7 ай бұрын
V good
@gurkiratsingh1638
@gurkiratsingh1638 7 ай бұрын
Gala ta shei na ,,par bardasht ne honei 😂
@rupindersodhi6869
@rupindersodhi6869 7 ай бұрын
Beante Buchad da ganda khoon
@gurmeetcheema7732
@gurmeetcheema7732 7 ай бұрын
Na tainu dla he lbea mulakat krn nu kanay beantay wala dla
@NavjotSingh-qu1ys
@NavjotSingh-qu1ys 7 ай бұрын
Majithia hora krke rajoana v badnam ho riha waise oo hero aa Sikh kaum da
@Singh-vr9no
@Singh-vr9no 7 ай бұрын
ਲੱਖ ਦੀ ਲਾਹਣਤ ਤੇਰੇ ਬੁੱਚੜਾ
@RajinderKumar-hm3rx
@RajinderKumar-hm3rx 7 ай бұрын
Eak eak gal theak ah
@sewasingh439
@sewasingh439 7 ай бұрын
Good
@AmarjeetSingh-hx2ik
@AmarjeetSingh-hx2ik 7 ай бұрын
ਬੇਅੰਤਾ ਬੁਚੜ ਪੋਤਰਾ ਬਿਟੂ ਬੁਚੜ ਮੀਡੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਬੇਅੰਤਾ ਬੁਚੜ ਪੰਜਾਬ ਦੇ ਬੇਕਸੂਰ ਨੋ ਜਵਾਨਾਂ ਦਾ ਇਨਕਓਟਰ ਕਰਵਾਇਆ ਸਾਰਾ ਪੰਜਾਬ ਖਾਲੀ ਕਰ ਦਿੱਤਾ ਸੀ ਮੀਡੀਆ ਨੂੰ ਇਹ ਨਹੀਂ ਪੁਛਿਆ ਜਾਂਦਾ ਤੇਰੇ ਦਾਦੇ ਨੇ ਕਿਉਂ ਮਰਵਾਏ ਪੰਜਾਬ ਬੇਕਸੂਰ ਨੋਜਵਾਨ ਮੀਡੀਆ ਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਕਿਹੜੇ ਇਹ ਹੋ ਜਹੇ ਬੁਚੜ ਦੀ ਖ਼ਬਰ ਲਾਉਦੇ ਨੇ
@abhirajdhaliwal2375
@abhirajdhaliwal2375 7 ай бұрын
ਤੇਰੇ ਪਿਉ ਨਾਲੋਂ ਗਦਾਰ ਕਿਹੜਾ ਹੋ ਸਕਦਾ ਜਿਸ ਨੇ ਪੰਜਾਬ ਦੇ ਨੌਜਵਾਨਾਂ ਨਾਲ ਖੂਨ ਦੀ ਹੋਲੀ ਖੇਡੀ ਕੁੱਤਾ ਕਿਸੇ ਥਾਂ ਦਾ
@karamjitsingh4170
@karamjitsingh4170 7 ай бұрын
Bitu Jar kadi koi Chaj de Gal karia karo
@devindersethi4986
@devindersethi4986 7 ай бұрын
Bokan de kehre paise lagde a baunki ja
@sukhcharanbains1023
@sukhcharanbains1023 7 ай бұрын
Bittu toh vda hor koi gdar nahi punjab vich.
@Fateh-Dhillon.1
@Fateh-Dhillon.1 7 ай бұрын
ਮੈਂ ਸੁਣਿਆ ਕਹਿੰਦੇ ਬਿੱਟੂ ਦੇ ਬੁੜੇ ਦਾ ਖੱਬਾ ਚਿੱਤੜ ਹੀ ਲੱਭਿਆ ਸੀ ਫੂਕਣ ਨੂੰ😂😂
@JarnailSingh-iu7cu
@JarnailSingh-iu7cu 7 ай бұрын
ਬਿੱਟਾ ਤੇ ਬਿੱਟੂ ਬੜੇ ਕੁੱਤੇ ਬੰਦੇ ਨੇ ਇਨ੍ਹਾਂ ਹਲਕੇ ਕੁੱਤਿਆਂ ਦੇ, ਭੌਂਕਣ ਨਾਲ ਹਾਥੀ ਤੇ ਸ਼ੇਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ,,,,,,
@sarwansinghkooner101
@sarwansinghkooner101 7 ай бұрын
ub😊
@gurmejsingh6139
@gurmejsingh6139 7 ай бұрын
Bitu Bai Rajoana jindabad butu tu galat hai tusi Khud criminal ho
@jaswantdhugga9023
@jaswantdhugga9023 7 ай бұрын
Rajoana is not criminal don't no about Marjiya
@user-fg9jp2vf5y
@user-fg9jp2vf5y 7 ай бұрын
Bittu Veer zindabad
@user-gr2ju9kh8q
@user-gr2ju9kh8q 7 ай бұрын
😅bittu je gall tuhadi v sahi ha but tese babe varga koe kanjar nahi c😅😅
@arvindersingh8936
@arvindersingh8936 7 ай бұрын
Kanjran de kanjar
@shaminderkaur8124
@shaminderkaur8124 7 ай бұрын
Ah ta Ada da duva basharm haga ganda a aha jaha lok punjab h
@BalwinderSingh-vm5rj
@BalwinderSingh-vm5rj 7 ай бұрын
Bittu,sab,majeethae,waltaaw,,vargae,dakuaw,nu,tusi,sab,ka,ke,pukar,rae,ho,Jo,Galt,he,but,speech,and,information,very,good,ha
@balvirsingh5810
@balvirsingh5810 7 ай бұрын
ਬਿੱਟੂ ਨੂੰ ਉਡਾਉਣਾ ਚਾਹੀਦਾ ਬਾਹਰ ਆ ਕੇ
@gurpalsinghkaila4489
@gurpalsinghkaila4489 7 ай бұрын
Tubechanlatebolde❤rajoaanedebarabrbath❤ferdhudhdhudh❤hoju❤
@GulabSingh-ek9vf
@GulabSingh-ek9vf 7 ай бұрын
Asade baap de chittar vi nahi labade😂😂😂😂
@jagdeepkaurbrar7417
@jagdeepkaurbrar7417 7 ай бұрын
A dekh lo bhounka,darda andar baitha hi jail udaun dian galan kri janda😂
@HarbhajanSingh-pn8ve
@HarbhajanSingh-pn8ve 7 ай бұрын
Hor koe party atwadi bare fite mu ni khada shbs put
@shashiprabha8505
@shashiprabha8505 7 ай бұрын
बहुत बड़ियां विचार रखे आपने
@Iqbalsinghjaiswal.
@Iqbalsinghjaiswal. 7 ай бұрын
Verygoodbittuji
@ManjitSingh-eh6ym
@ManjitSingh-eh6ym 7 ай бұрын
No one should be kept in jail after completing his jail term 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Majithia and Akalli Dal is just playing opportunist Politics 😂😂😂😂😂😂😂😂 Bittu too is not speaking any thing worth listening
@shaukeenvirk6868
@shaukeenvirk6868 7 ай бұрын
Ludhaine de lok di akal nu ki hoya jehde ehnu fudu nu vota pake jita dinde ne
Smart Sigma Kid #funny #sigma #comedy
00:26
CRAZY GREAPA
Рет қаралды 3,5 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Smart Sigma Kid #funny #sigma #comedy
00:26
CRAZY GREAPA
Рет қаралды 3,5 МЛН