Ravneet Bittu ਤੇ Simarjit Bains ਦੀ ਆਡੀਓ Leak, ਦੇਖੋ ਕਿਵੇਂ ਬਣਾ ਰਹੇ ਸੀ ਸਕੀਮਾਂ ? | Elections 2024 | N18V

  Рет қаралды 253,027

News18 Punjab/Haryana/Himachal

News18 Punjab/Haryana/Himachal

Ай бұрын

Ravneet Bittu ਤੇ Simarjit Bains ਦੀ ਆਡੀਓ Leak, ਦੇਖੋ ਕਿਵੇਂ ਬਣਾ ਰਹੇ ਸੀ ਸਕੀਮਾਂ ? | Elections 2024 | N18V
#ravneetbittu #simarjitbains #news18punjab #ludhiananews #bjp #congress #loksabhaelection2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 283
@rajwinderjal3019
@rajwinderjal3019 Ай бұрын
ਪੰਜਾਬ ਦਾ ਖਾ ਕੇ ਸਭ ਪੰਜਾਬ ਦੇ ਦੁਸ਼ਮਣ ਬਣੇ ਹੋਏ ਆ,ਖਾਊ ਯਾਰ ਵਿਕਾਊ ਮਾਲ।
@lakhwantsingh-lp1gl
@lakhwantsingh-lp1gl Ай бұрын
ਬਿੱਟੂ ਚਾਰ ਤਰੀਕ ਨੂੰ ਦੋਵੇਂ ਹੱਥੀਂ ਪਿੱਟੂ
@MOHIEWALA
@MOHIEWALA Ай бұрын
😂😂😂😂
@ParamjeetKaur-tn5px
@ParamjeetKaur-tn5px 28 күн бұрын
Yes pakka pittu jamanat japt
@GurpreetSingh-zb8fl
@GurpreetSingh-zb8fl 28 күн бұрын
😂😂😂😂
@karanjitsidhu6617
@karanjitsidhu6617 28 күн бұрын
😂😂😂
@user-ew9fm2rv6x
@user-ew9fm2rv6x 11 күн бұрын
Hun lo sawad..o Mantri ban gaya. Hun Navi kahani sunao
@pb-xd1es
@pb-xd1es Ай бұрын
ਇਹਣਾ ਦਿਆ ਗਲਾ ਸੂਣ ਕੈ ਇਜ ਲਗਦਾ ਕਿਸੈ ਨੂ ਵੀ ਵੋਟ ਨਾ ਪਾਈਓ. ਇਹ ਮਤਲਬ ਦੈ ਯਾਰ ਨੈ
@davindervermadavinderverma6700
@davindervermadavinderverma6700 Ай бұрын
ਅੱਜ ਆਡੀਓ ਕਿਉਂ ਲੀਕ ਹੋਈ ਪਹਿਲਾਂ ਕਿਉਂ ਨਹੀਂ ਸਭ ਮਤਲਬੀ ਯਾਰ
@GurpyHrewal741
@GurpyHrewal741 Ай бұрын
Phala tere bibi Naraj c k berma.saab gusa na karan
@talwindersekhon5449
@talwindersekhon5449 Ай бұрын
ਆਮ ਨਾਗਰਿਕ ਕਿਸ ਤੇ ਯਕੀਨ ਕਰੇ ਸਿਆਸਤ ਦੇ ਵਿੱਚ ਲੋਕਾਂ ਦਾ ਕੋਈ ਵੀ ਦਰਦੀ ਨਹੀਂ
@gagandeepsingh9362
@gagandeepsingh9362 Ай бұрын
Sirf kejriwal ❤
@ParamjeetKaur-tn5px
@ParamjeetKaur-tn5px 28 күн бұрын
​@@gagandeepsingh9362baniya sab to agge aa,isda jhadu isde muh te Maro te panjab to bahar karo is kanjrilaal nu
@apindersingh212
@apindersingh212 Ай бұрын
ਦੋਵੇਂ ਨਹੀਂ ਸਾਰੇ ਹੀ ਦੱਲੇ ਨੇ।
@MOHIEWALA
@MOHIEWALA Ай бұрын
ਬੁੱਚੜ ਦਾ ਖੂਨ ਵਿੱਚ ਰਹਿ ਹੀ ਗਿਆ ਪੋਤੇ ਦੇ 😅
@user-vv3kv5jj7o
@user-vv3kv5jj7o Ай бұрын
ਪੰਜਾਬ ਦਾ ਕੋਈ ਵੀ ਦਰਦੀ ਨਹੀਂ ਆ
@PARMINDERSINGH-wu1ts
@PARMINDERSINGH-wu1ts 29 күн бұрын
Mann sab hai
@ParamjeetKaur-tn5px
@ParamjeetKaur-tn5px 28 күн бұрын
​@@PARMINDERSINGH-wu1tssire da buchad 2 e nachaar nashedi maan,baniye de thalle la ta panjab nu maan bhchad ne
@VanshGarg-ze9bv
@VanshGarg-ze9bv 27 күн бұрын
Apa hege a jii
@Harrys3557
@Harrys3557 26 күн бұрын
ਕੁਰਸੀਆਂ ਦੇ ਭੁੱਖੇ ਆ
@ParamjeetKaur-tn5px
@ParamjeetKaur-tn5px 26 күн бұрын
@@Harrys3557 yes but hun hor ni we r ready to get out of our Sona panjab
@sukhmindersingh2978
@sukhmindersingh2978 Ай бұрын
ਪੰਜਾਬ ਦਾ ਕੋਈ ਹਮਦਰਦੀ ਨਹੀਂ ਬੱਸ ਕੁਰਸੀ
@lakhvirgrewal
@lakhvirgrewal Ай бұрын
Sab. Sikh. Com. Ta. Panjab. Da. Gadar. Han
@KaranSingh-cr8qd
@KaranSingh-cr8qd Ай бұрын
ਕਿਸੇ ਨੂੰ ਵੀ ਵੋਟ pa ਦਿਓ, ਬੱਸ ਆਹ ਖ਼ੱ@ਚਰ ਬਿੱ@ਟੂ ਨੂੰ ਨਹੀਂ!
@nickmathur7859
@nickmathur7859 Ай бұрын
Tu ehda kar jina ne gharo kad kad ke sikh mare oh party nu paake hi aani
@ajaypoud5430
@ajaypoud5430 Ай бұрын
​@@nickmathur7859 te jina ne kisan mare jina ke msp wali gal kri delhi 2 saal bethyaa oh ki ne samjhsewi
@pukhrajsingh7384
@pukhrajsingh7384 27 күн бұрын
ਕਾਂਗਰਸ ਵਿੱਚ ਸੀ ਤਾਂ ਹੁਣ ਤੱਕ ਪਾਉਂਦੇ ਰਹੇ ਹਾਂ ਬੀਜੇਪੀ ਨੂੰ ਤਾਂ ਬਿਲਕੁਲ ਹੀ ਨਹੀਂ ਖਾਸ ਕਰਕੇ ਇਸ ਖੱਚਰ ਨੂੰ
@mann-kg4pg
@mann-kg4pg Ай бұрын
ਹੁਣ ਤਾਂ ਲੀਡਰ ਵੀ ਕਹਿ ਰਹੇ ਆ ਕੀ, ਸਿਆਸਤ ਇਹਨਾਂ ਚੋਰਾਂ ਦੀ ਦੁਕਾਨਦਾਰੀ ਆ,,
@MrXYZ-eq7zi
@MrXYZ-eq7zi Ай бұрын
ਜਿਥੇ ਸੁਣਨ ਵਾਲੀ ਗੱਲ ਹੁੰਦੀ ਉਥੇ ਟੂੰ ਟੂੰ ਆ ਜਾਂਦੀ ਆ।
@gulamechistysabiri3499
@gulamechistysabiri3499 Ай бұрын
ਜਿਹੜਾ ਬੰਦਾ ਆਪਣੇ ਪਿਉ ਦਾਦੇ ਦਾ ਸਕਾ ਨਹੀਂ, ਓ ਲੋਕਾਂ ਦਾ ਕੀ ਸਵਾਰੂ।
@user-qp3dt2nq1s
@user-qp3dt2nq1s Ай бұрын
ਪੰਜਾਬ ਦੇ ਲੋਕੋ ਬਚੋ ਇੰਨਾ ਲੀਡਰਾ ਤੋ
@gulzarsingh7954
@gulzarsingh7954 Ай бұрын
ਬਿੱਟੂ ਨੇ ਆਪਣੇ ਪੈਰ ਤੇ ਆਪ ਕੁਹਾੜਾ ਮਾਰਿਆ ਹੈ
@leaderpunjab
@leaderpunjab Ай бұрын
Khachar bitu nu vote na paio
@swarnpabla
@swarnpabla Ай бұрын
It was recorded by Mr. Bains. That's why he said few words in the conversation. Who can trust these politicians.
@SatpalVerma000
@SatpalVerma000 Ай бұрын
it's the Bains who's speaking. Bittu is listening
@MrSingh-hq5zd
@MrSingh-hq5zd Ай бұрын
@@SatpalVerma000nahi eh bittu de avaj laghdi aa per doosrey bandhey de avaj na tanh bitu de lagh rahi aa tey na hé bains de
@SatpalVerma000
@SatpalVerma000 Ай бұрын
@@MrSingh-hq5zd I know bittu personally..it's the bains
@ASTeer1699
@ASTeer1699 Ай бұрын
Sab ik sab gaddar te dukandar. Kasoor loka dajo 76 saal maar kha k v ni samje.
@sudarshansingh4402
@sudarshansingh4402 Ай бұрын
ਇਹ ਵੀਡੀਉ ਦੱਸ ਰਹੀ ਹੈ ਕਿ ਸਾਡੇ ਅਖਾਉਤੀ ਰਾਜਨੀਤਿਕ ਲੀਡਰ ਕਿਸ ਕਿਰਦਾਰ, ਅਚਾਰ, ਵਿਹਾਰ ਦੇ ਮਾਲਕ ਨੇ। ਕੀ ਸਵਾਰਨਗੇ ਇਹ ਲੋਕਾਂ ਦਾ ?
@MOHIEWALA
@MOHIEWALA Ай бұрын
ਫੀਲਿੰਗ ਕਿਵੇਂ ਲੈ ਗਿਆ ਖੱਚ ਬੰਦਾ 😂ਆ ਗਿਆ ਸੀ ਐਮ ਬਣ ਗਿਆ ਸੀ ਐਮ ਦਿਨੇ ਈ ਸੁਪਨੇ ਦੇਖੀ ਜਾਂਦਾ 😂
@BalkaranSingh-uq8qs
@BalkaranSingh-uq8qs Ай бұрын
Bittu no harao yr please
@yahoodishaitan
@yahoodishaitan 26 күн бұрын
Sorry bittu jeetega
@BalkaranSingh-uq8qs
@BalkaranSingh-uq8qs 26 күн бұрын
@@yahoodishaitan 4 june koi msg karna plz agar jeet gaya okay
@kamalsekhon5894
@kamalsekhon5894 Ай бұрын
All drama and Selfish No one thinks for Punjab
@indirad1876
@indirad1876 Ай бұрын
Bittu, Bahut Ganda Banda hai.
@parnamsaini4751
@parnamsaini4751 Ай бұрын
Ganggu di aulad?
@rajindersingh6282
@rajindersingh6282 Ай бұрын
ਵਾਹਿਗੁਰੂ ਜੀ ਦੁਸ਼ਟਾ ਦਾ ਨਾਸ਼ ਕਰੋ ਜੀ ਨਾਸ਼ ਕਰੋ ਜੀ ਨਾਸ਼
@Sunnysingh-vp7kc
@Sunnysingh-vp7kc Ай бұрын
Bains saalA kina chaalu AA . recording kr li chaval ne 😅😅
@user-fk2od9ke6x
@user-fk2od9ke6x Ай бұрын
ਲੀਡਰ ਸਿਰਫ ਆਪਣੀ ਕੁਰਸੀ ਬਾਰੇ ਸੋਚਦੇ ਆ , ਜਨਤਾ ਬਾਰੇ ਸਿਰਫ ਰੱਬ ਸੋਚਦਾ
@user-ut8zl3tj6n
@user-ut8zl3tj6n Ай бұрын
ਸੱਚ ਪੁੱਛੋ ਤਾਂ ਵਾਜਬਾ ਨੇ ਕਾਂਗਰਸ ਦਾ ਭੱਠਾ ਬਿਠਾਇਆ
@paperaroma1111
@paperaroma1111 Ай бұрын
ਹੁਣ ਸੋਚੋ ਇਹਨਾਂ ਲੰਡੂਆਂ ਨੇ ਦੇਸ਼ ਦੀ ਕਿ ਸੇਵਾ ਕਰਨੀ ਤੇ ਲੋਕਾਂ ਦਾ ਕਿ ਭਲਾ ਕਰਨਾ ਇਹ ਤਾ ਕੁਰਸੀ ਪਿੱਛੇ ਰੋਣ ਹੱਕੇ ਹੋਏ ਪਏ ਇਹਨਾਂ ਨਾਲੋਂ ਤਾ ਸਾਡਾ ਭੱਗੁ ਚੰਗਾ ਆ
@newsandeducation3799
@newsandeducation3799 Ай бұрын
Bai tusi Nakli pagga wale e o.. Bs time khatam aa tohada
@Kinda_khalon
@Kinda_khalon Ай бұрын
Bittu nu haron lai kise hor nu vote pao. Yr. a sala banda jitna nhi cahidaa bittu
@UnKnownInEarth
@UnKnownInEarth Ай бұрын
Koi v punjab da sakka nhi hegaa..
@user-nh1dp2ms2i
@user-nh1dp2ms2i 28 күн бұрын
ਬਾਈ ਜੀ, ਇਹ ਆਮ ਲੋਕਾਂ ਦਾ ਮੁੱਲ ਪਾ ਕੇ ਪਾਰਟੀਆਂ ਬਦਲ ਬਦਲ ਕੇ ਐਸ ਕਰਦੇ ਰਹਿੰਦੇ ਆ, ਇਸ ਬਾਰ ਇਹੋ ਜਿਹੇ ਦਲ ਬਦਲੂਆਂ ਨੂੰ ਸਬਕ ਸਿਖਾਉ
@Shorts9553
@Shorts9553 Ай бұрын
किसी की ऑडियो अपने आप लीक नहीं होती खुद लीक की जाती है और बिट्टू बुरी तरह से हारेगा
@user-wq1pt4xt3l
@user-wq1pt4xt3l 27 күн бұрын
ਕਿਵੇਂ ਦੁਕਾਨਾਂ ਚਲਾਉਂਦੇ ਹਨ ਆਪਣੀਆਂ ਬੈਸ ਇਹ ਸਾਰੇ
@Tangovlog_CHD
@Tangovlog_CHD Ай бұрын
Very good job Bains sir please carry on 👍👍💪🏻👍🏻😅😅😅😅😂😂
@lovepreetbuttar-bu8sr
@lovepreetbuttar-bu8sr Ай бұрын
Eh dudh dhota sab tikta lai marde aa
@newpunjabimovie5330
@newpunjabimovie5330 28 күн бұрын
ਲੋਕਾਂ ਦੇ ਕਮੈਟ ਪੜਕੇ ਹਾਸਾ ਆਉਂਦਾ ਹੈ ਕਿ ਤਹਾਡੇ ਕੋਲੋਂ ਦਿਮਾਗ ਨਹੀਂ
@manukerediopoint1342
@manukerediopoint1342 29 күн бұрын
ਇਹ ਤਾਂ ਧੱਕਾ ਵੀਰਜੀ
@user-dm4mq3tb7m
@user-dm4mq3tb7m Ай бұрын
ਇਹ ਜਬਾਨ ਅੱਜ ਕਿਉ ਚਲਾਈ ਹੈ
@GURUKAMAL_TV
@GURUKAMAL_TV 28 күн бұрын
jma sahi gal bitu di ona de bjp walleya de halat bhi ehi aa te sadde loka de bhi ehi aa par bais bhai sahab ne jma sahi kita ye ricording leek kiti ta,
@msshergill1112
@msshergill1112 26 күн бұрын
ਪੰਜਾਬ ਦਾ ਕੋਈ ਸਕਾ ਨਹੀਂ
@manjindersinghsidhu1275
@manjindersinghsidhu1275 Ай бұрын
ਦਾਦੇ ਨੇ ਪੰਜਾਬ ਦੇ ਨੌਜਵਾਨ ਮਾਰੇ ,ਹੁਣ ਪੋਤਾ ਲੋਕਾਂ ਨਾਲ ਸ਼ਰੇਆਮ ਠੱਗੀ ਮਾਰ ਰਿਹਾ
@singhchamkaur9134
@singhchamkaur9134 29 күн бұрын
ਲੱਖ ਦੀ ਲਾਹਨਤ ਦੋਵਾਂ ਦੇ ਦਲੇ ਪੰਜਾਬ ਦੇ
@vikramjeetsingh4651
@vikramjeetsingh4651 Ай бұрын
Dal badlu Punjab da ki benifit krnge....
@jaswindersinghhundal3526
@jaswindersinghhundal3526 29 күн бұрын
Waheguru ji
@NachhatarSingh-ev4eb
@NachhatarSingh-ev4eb 23 күн бұрын
ਵਾਹਿਗੁਰੂ
@shivanisharma5562
@shivanisharma5562 25 күн бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮😮
@willswills4353
@willswills4353 Ай бұрын
Shame on both
@LoveBoy-qo6mi
@LoveBoy-qo6mi 25 күн бұрын
ਇਕੋ ਇਕ ਹੱਲ ਓਨਲੀ ਬੀਜੇਪੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ ਓਨਲੀ ਓਨਲੀ ਓਨਲੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@nareshsharma275
@nareshsharma275 Ай бұрын
Recording kine kitee hoyegee??😂😂😂😂
@Angel12187
@Angel12187 29 күн бұрын
Are they from Majha , Amritsar sided ledears ,We have not heard their names.
@jaseusihgjaseusihg8413
@jaseusihgjaseusihg8413 28 күн бұрын
ਏਥੇ ਕਿਸੇ ਨੇ ਕੁਛ ਨੀ ਕੰਰਨਾ ਪੰਜਾਬ ਉਹੀ ਰਿਹਣੀਆ ਭੁੱਖ ਹੰੜਤਾਲਾ ਤੇ ਉਹੀ ਰਿਹਣਾ ਧੰਰਨਾ
@sandy-xq8kz
@sandy-xq8kz Ай бұрын
Bittu bhi congress wich jau..election baad
@user-kw4ju8vw4k
@user-kw4ju8vw4k Ай бұрын
Hraam da pugg b nakli banda
@karamsingh1897
@karamsingh1897 26 күн бұрын
Ih audio ja ta bitu leak kar riha ja bains sanu ki dus rahe
@jeetmann1697
@jeetmann1697 Ай бұрын
Gud
@HarpreetSingh-ij1ij
@HarpreetSingh-ij1ij Ай бұрын
ਦੋਨੋ ਹਰਾਮਦੇ ਕੁਰਸੀ ਦੇ ਭੁੱਖੇ
@defullterdhillon
@defullterdhillon 29 күн бұрын
ਦੁਕਾਨ ਮਤਲਬ ਸਾਡੀਆ ਵੋਟਾ ਸਬਜੀਆ ਜੋ ਤੁਸੀ ਦੁਕਾਨ🤔
@user-ql6kc9fb9y
@user-ql6kc9fb9y 28 күн бұрын
ਪੰਜਾਬ ਦੇ ਲੋਕਾਂ ਤੇ ਕੋਈ ਲੀਡਰ ਤਰਸ ਨਹੀਂ ਕਰਦੇ ਸਾਰੇ ਲੀਡਰ ਲ਼ੋਕਾਂ ਦਾ ਖੂਨ ਪੀਣ ਤੇ ਹੋਏ ਹਨ।
@rajwinder164
@rajwinder164 Ай бұрын
Dona vichon Kis ne kis di audio leak kiti.... Uh sabh to vadda......?😅
@singhsaheb5813
@singhsaheb5813 Ай бұрын
Bains ne leak kiti aa
@sidd62
@sidd62 Ай бұрын
Its illegal to record private conversations without the consent of other person and make it public. Bains should be booked jailed for recording and laking it
@DevGuruJass
@DevGuruJass 28 күн бұрын
ਸਭ ਚੋਰ ਰਲੇ ਹੋਏ ਨੇ, ਪੰਜਾਬ ਨੂੰ ਖ਼ਤਮ ਕਰਨ ਲੲੀ
@parmodchopra4243
@parmodchopra4243 Ай бұрын
Very good 👍 ❤
@AshokSharma-xd4pz
@AshokSharma-xd4pz Ай бұрын
ਇਹ ਗੱਲਾਂ ਸ ਬਿਅੰਤ ਸਿੰਘ ਨਹੀਂ ਸੀ ਕਰਦਾ। ਬਿੱਟੂ ਗੰਦ ਪਾਂਦਾ, ਚੰਗਾ ਹੋਇਆ ਚਲਿਆ ਗਿਆ। ਕਾਂਗਰਸ ਪਾਰਟੀ ਜਿੰਦਾਬਾਦ।
@kissanjattkissan9976
@kissanjattkissan9976 Ай бұрын
Mere area da aw bittu mere khandani aw fudu bnda mai kehna
@ASTeer1699
@ASTeer1699 Ай бұрын
Har roj adio leak audio leak 😂 Eh sare ik te sab planned hai te naal godi media.
@GurpreetSingh-rq4zr
@GurpreetSingh-rq4zr Ай бұрын
ਇਹ ਨੇ ਡੋਗਰੇ
@SukhdevSingh-tb4hf
@SukhdevSingh-tb4hf Ай бұрын
Jan buj k audio leak kiti vaa
@newsandeducation3799
@newsandeducation3799 Ай бұрын
Power of peagasus😂
@lakhi_pb1639
@lakhi_pb1639 Ай бұрын
Bi kMaljit nu deooo vote broo j chunde o k koi gll hove sadii
@punjabicanadianvlogs5572
@punjabicanadianvlogs5572 Ай бұрын
Bittu di awaz te sahi aa par duje pase teana saab ne 😮
@user-bb7vv2uv6u
@user-bb7vv2uv6u Ай бұрын
Please support kejriwal
@sarbjitsingh2033
@sarbjitsingh2033 Ай бұрын
akali dal hi sahi
@harpreetharpreetsingh6483
@harpreetharpreetsingh6483 26 күн бұрын
ਮੈ ਛੋਟਾ ਹੁੰਦਾ ਸੋਚਦਾ ਆ ਰਿਹਾ ਹਰ ਪੰਜ ਸਾਲ ਬਾਅਦ ਕੇ ਹੁਣ ਕੋਈ ਚੰਗਾ ਬੰਦਾ ਆਵੇਗਾ ਹੁਣ ਆਵੇਗਾ,ਸਾਲਾ ਮੈ ਵੀ 32 ਸਾਲ ਦਾ ਹੋ ਗਿਆ ਪਰ ਕੋਈ ਚੰਗਾ ਨੀ ਆਇਆ punjab da hun kuj ne ho sakda ,bhul jo hun
@vikramjitsingh8086
@vikramjitsingh8086 29 күн бұрын
ਬਿੱਟੂ ਨਾਲ ਬੈਂਸ ਮਾੜੀ ਕਰ ਗਿਆ 😅😅
@amitchadha7961
@amitchadha7961 7 күн бұрын
Ehne bittu me ta modi bhi nhi chhdeya...bolda jaffiya paye jande
@pahulfirefree
@pahulfirefree Ай бұрын
Veer saka koun lokka ne 84 to baad 92 vich congress chun lai ajj akali dal nu log kis gal di sja de rahe hun samj to Bahr aa
@harvinderbal-qt9xg
@harvinderbal-qt9xg 28 күн бұрын
ਠੱਗ ਨੇ ਸਾਰੇ ਜਿੰਨੇ ਮੰਤਰੀ ਸੰਤਰੀ ਸੱਭ ਦੀਆ ਜਮੀਨਾਂ ਤੇ ਪ੍ਰੋਪਟੀਆ ਜ਼ਬਤ ਹੋਣੀ ਚਾਹੀਦੀਆਂ ਨੇ
@ParamjeetKaur-tn5px
@ParamjeetKaur-tn5px 28 күн бұрын
Pegg di keemat rol ne di Puri koshish ho rahi pr honi ni do3 chadaal chokadi, panjab de kaahn kar di sajish vich
@user-wq1pt4xt3l
@user-wq1pt4xt3l 27 күн бұрын
ਬਹੁਤੇ ਚਾਵਾਂ ਨਾਲ ਪੰਜਾਬ ਵਿੱਚ ਨਵੀਂ ਸਰਕਾਰ ਬਣਾਈ ਸੀ ਕਿ ਨਵੀਂ ਪਾਰਟੀ ਆਉ ਤੇ ਪੰਜਾਬ ਦਾ ਭਲਾ ਹੋ ਜਾਉ ਪਰ aap ਨੇ ਵੀ ਜਿੰਨੇ ਅਕਾਲੀ ਕਾਂਗਰਸ ਪਾਰਟੀ ਦੇ ਬੰਦੇ ਵਿੱਚ ਵਾਰ ਲਏ ਉਹਨਾਂ ਨੇ ਪਹਿਲਾ ਪੰਜਾਬ ਨੂੰ ਲੁਟਿਆ ਘਟ ਸੀ ਜੋ ਹੁਣ ਫੇਰ
@harpalkour4039
@harpalkour4039 Ай бұрын
Deven Gadar
@JaswinderSingh-jw3pw
@JaswinderSingh-jw3pw Ай бұрын
Mari gall hai eh koi banda hai
@GurmeetSingh-sm8jz
@GurmeetSingh-sm8jz 28 күн бұрын
🐈‍⬛🐈‍⬛🐒🐒🐈‍⬛🐈‍⬛ ਤੁਹਾਡੀ ਕੁੜੀ ਦੀੱ ਲੱਨ ਪੰਜਾਬ ਦੇਉ ਦੁਸ਼ਮਣ ਉ ਤੁਹਾਡਾ ਬੇੜਾ ਗਰਕ ਹੋ ਜਾਣਾ ਕੁੜੀ ਜਾਵੇ। ਉ ਅੱਤ ਖੁਦਾ ਦਾ ਵੈਰ ਜਰੂਰ ਹੁੰਦਾ ਇਕ ਦਿਨ ਸਮਾਂ ਆਊਗਾ ਜਿਸ ਦਿਨ ਤੁਹਾਡੀਆਂ ਨਸਲਾਂ ਬਰਬਾਦ ਹੋ ਜਾਣਗੀਆਂ
@harpreetkorotania-ro3sf
@harpreetkorotania-ro3sf Ай бұрын
😊
@BipanKumar-tk2lk
@BipanKumar-tk2lk Ай бұрын
Ah awaj ta bittu de a beas alli da kj keh ne sakde
@satpalkathnour3275
@satpalkathnour3275 Ай бұрын
Jai Congress
@harvinderbal-qt9xg
@harvinderbal-qt9xg 28 күн бұрын
ਇਹਨਾਂ ਨੇ ਕਿਸੇ ਲਈ ਕਿ ਕਰਨਾ ਆਪਣੇ ਘਰ ਭਰਨ ਨੂੰ ਰੋਂਦੇ
@jaswantrai5840
@jaswantrai5840 Ай бұрын
Eh sare Punjab nu luttan te kuttan vale ne. Eh pagrian bann ke sikhi nu ve badnaam kar rahe ne. Punjabian nu ehna ton bahut bachan de jarurat hai.
@user-to9ik9zm6b
@user-to9ik9zm6b Ай бұрын
Bittu da phla sab nu pta ..he ki a hun jkeen. Bains te v nhi reha .eko j he nikla .
@JagdeepSingh-ut6ef
@JagdeepSingh-ut6ef Ай бұрын
Thags of Punjab
@Pargatsinghkhera-fh2iq
@Pargatsinghkhera-fh2iq 28 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@karamjeetshera9569
@karamjeetshera9569 Ай бұрын
Bittu jitt jana Ludhiana ton
@ajitrana482
@ajitrana482 29 күн бұрын
ਇਸੇ ਕਰਕੇ ਮਿੱਤਰਾ ਬੁਰੀ ਤਰ੍ਹਾਂ ਹਰ ਦਾ ਮੂੰਹ ਦੇਖੇਂਗਾ।
@ekamsquestions1209
@ekamsquestions1209 Ай бұрын
Party sirf ikk naam a bss banday chor a
@lovepreetbuttar-bu8sr
@lovepreetbuttar-bu8sr Ай бұрын
Ehna theka lya punjab da hor koi ni ban skda
@shubhamgupta6176
@shubhamgupta6176 Ай бұрын
Bittu nu vote po
@bb5920
@bb5920 26 күн бұрын
BENS DA KOYI STEND NHI
@krishangopalgarg9825
@krishangopalgarg9825 26 күн бұрын
Saadi vote Modi nu jaani hai. Saanu ni PTA kon khada hai.
@GurdeepSingh-in4ni
@GurdeepSingh-in4ni Ай бұрын
Bough blatkari
@khushwantgill3042
@khushwantgill3042 29 күн бұрын
Ravneet bittu BJP da ptaa paake, dkaar maari janda te kehnda waheguru ji😂
@InqlabZindabad
@InqlabZindabad Ай бұрын
Old recording. In any case this Bittu need to be shown his aukaat.
@user-vs7fx6xc7r
@user-vs7fx6xc7r Ай бұрын
ਬਕਵਾਸ ਹੈ
@BalbirSingh-ur8dt
@BalbirSingh-ur8dt Ай бұрын
Siyasat ch koi saga nahi
La revancha 😱
00:55
Juan De Dios Pantoja 2
Рет қаралды 67 МЛН
La revancha 😱
00:55
Juan De Dios Pantoja 2
Рет қаралды 67 МЛН