Real Heer and Reel Heer :ਸੁਣੀ- ਸੁਣਾਈ ਹੀਰ ਅਤੇ ਵਾਰਿਸ ਸ਼ਾਹ ਦੀ ਲਿਖੀ ਹੀਰ ਨੂੰ ਪੜ੍ਹ ਕੇ ਕੀ ਫਰਕ ਦਾ ਪਤਾ ਲੱਗਿਆ

  Рет қаралды 15,634

BBC News Punjabi

BBC News Punjabi

11 күн бұрын

ਪਾਕਿਸਤਾਨ ਦੇ ਜਾਣੇ-ਪਛਾਣੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਤੋਂ ਸੁਣੋ ਕਿ ਸੁਣੀ- ਸੁਣਾਈ ਹੀਰ ਅਤੇ ਵਾਰਿਸ ਸ਼ਾਹ ਦੀ ਲਿਖੀ ਹੀਰ ਨੂੰ ਪੜ੍ਹ ਕੇ ਕੀ ਫਰਕ ਦਾ ਪਤਾ ਲੱਗਿਆ
#heer #warisshah #heerranjha #punjabi #MohammedHanif
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 40
@ManzoorHussain-kq7rk
@ManzoorHussain-kq7rk 9 күн бұрын
Badi sohni Punjabi boldey ho. Heer sunai dilkhush ho gia. Thanks
@nsdhillon9937
@nsdhillon9937 9 күн бұрын
Janab Mohammed Hanif sahib tuhanu 🎉from Punjab India 🇮🇳
@luckygrewal4421
@luckygrewal4421 9 күн бұрын
Bhut sohna bolde ne sir
@akhippal
@akhippal 7 күн бұрын
Every time i listen to you, i get goosebumps. Your command on punjabi ❤. Thank you.
@princeriar8085
@princeriar8085 9 күн бұрын
lehja bht vadia sir thada bolan da
@ranjitpossi1970
@ranjitpossi1970 9 күн бұрын
ਇਹ ਗੱਲ ਸਹੀ ਹੈ ਕਿ ਵਾਰਿਸ ਸ਼ਾਹ ਇੱਕ ਵਧੀਆ ਕਵੀ ਜ਼ਰੂਰ ਸੀ ਪਰ ਉਸਨੇ ਹੀਰ -ਰਾਂਝੇ ਦਾ ਕਿੱਸਾ ਸਬੂਤਾਂ ਅਤੇ ਤੱਥਾਂ ਦੇ ਅਧਾਰਿਤ ਨਹੀਂ ਲਿਖਿਆ ਉਹ ਆਪਣੇ ਕਿੱਸੇ ਵਿੱਚ ਲਿਖਦਾ ਹੈ ਕਿ ਮੈਂ ਹੀਰ-ਰਾਂਝੇ ਦਾ ਕਿੱਸਾ ਆਪਣੇ ਯਾਰਾਂ-ਦੋਸਤਾਂ ਦੇ ਕਹਿਣ ਤੇ ਹੀ ਲਿਖਿਆ ਹੈ । ਇਸ ਲਈ ਹੀਰ -ਰਾਂਝੇ ਦੇ ਜੀਵਨ ਵਿੱਚ ਜੋ ਕੁਝ ਵੀ ਵਾਪਰਿਆ ਉਸਨੇ ਆਪਣੇ ਕਿੱਸੇ ਵਿੱਚ ਦਰਜ਼ ਨਹੀਂ ਕੀਤਾ ਹੈ ਅਤੇ ਨਾ ਹੀ ਉਸਨੂੰ ਇਸਦੇ ਵਾਰੇ ਜਾਣਕਾਰੀ ਸੀ ਇਸਦਾ ਕਾਰਨ ਇਹ ਹੈ ਕਿ ਉਸਨੇ ਉਹਨਾਂ ਦੋਹਾਂ ਪ੍ਰੇਮੀਆਂ ਦਾ ਕਿੱਸਾ ਉਹਨਾਂ ਦੀ ਮੌਤ ਤੋਂ ਲਗਭਗ 300 ਸਾਲ ਬਾਅਦ ਵਿੱਚ ਲਿਖਿਆ ਉਸਨੇ ਆਪਣੇ ਕਿੱਸੇ ਵਿੱਚ ਹੀਰ ਦੇ ਚਾਚੇ ‘ਕੈਦੋਂ’ਨਾਂ ਦਾ ਕਲਪਿਤ ਪਾਤਰ ਵੀ ਪੈਦਾ ਕਰ ਦਿੱਤਾ ਜੋ ਅਸਲ ਵਿੱਚ ਹੈ ਹੀ ਨਹੀਂ ਸੀ । ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿੱਚ ਹੀਰ-ਰਾਂਝੇ ਦੇ ਬਚਪਨ ਵਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਹੈ ।
@raviinder6406
@raviinder6406 9 күн бұрын
Wah wah Bahut Wadhiya Hanif sahib 🙏🙏
@harindersingh6922
@harindersingh6922 9 күн бұрын
Bohot vadia information hai ji bohot bohot shukria
@AmandeepSingh-ot5zf
@AmandeepSingh-ot5zf 8 күн бұрын
ਸਰਕਾਰ ਹੀਰ ਵਾਰਿਸ ਸ਼ਾਹ ਹੋਰਾਂ ਈ ਨਹੀਂ ਲਿਖੀ ਹੋਰ ਕਈ ਲਿਖਾਰੀਆਂ ਨੇ ਵੀ ਲਿਖੀ ਏ। ਇਹ ਬਹੁਤ ਸਾਰੇ ਹਿੱਸੇ ਓਹ ਨੇ ਜੋ ਹੋਰ ਲਿਖਾਰੀਆਂ ਨੇ ਲਿਖੀ ਏ।
@azlanameer4912
@azlanameer4912 7 күн бұрын
بہت خوب❤
@harharideepdeep9028
@harharideepdeep9028 6 күн бұрын
I read it .kalam kaji te Heer da bahut vadia
@gurdeepgillsingh5698
@gurdeepgillsingh5698 8 күн бұрын
Sat shri akaal ji🙏
@BaljinderSingh-ri9gw
@BaljinderSingh-ri9gw 9 күн бұрын
ਪੰਜਾਬੀ ਸੱਭਿਆਚਾਰ ਬਹੁਤ ਵੱਡਾ 😊
@memyself9959
@memyself9959 9 күн бұрын
Udam Singh ji nu jadoo British Court ne Oath lene di gall kitti taa Unna Akhya ke "Main Heer te apna oath lawan ga!"
@SukhdevSingh-nx6ks
@SukhdevSingh-nx6ks 8 күн бұрын
😂😂😂 heera hura to oath Ashhaq tattu lainde Soorme nai . Kise soorme Muslman da naam V likh dinda ta man lainde. Poetry kuz % he sachi hundi Bakki Kalpnik galla hundia.
@DaljitKang-ve1fu
@DaljitKang-ve1fu 4 күн бұрын
​@@SukhdevSingh-nx6ks wo soorma he kya jiske Dil mein kisi ke liye mohabbat na ho
@SukhdevSingh-nx6ks
@SukhdevSingh-nx6ks 4 күн бұрын
@@DaljitKang-ve1fu ,kehrri Mohabat ? Jehrri Rah jandi janani nu vekh k Demag ch aa jandi ja Kothe wali , Ja pher Apni ijat’ Ijat aa 2je di Ijat ijat nai oh wali ?
@KuldeepSingh-jq5ks
@KuldeepSingh-jq5ks 9 күн бұрын
very nice sir
@Kenkalsi
@Kenkalsi 9 күн бұрын
Wah G Wah.
@PBxSAHIL
@PBxSAHIL 9 күн бұрын
ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ 📝
@jasvirsingh514
@jasvirsingh514 9 күн бұрын
ਇਹ ਗੱਲ ਕੋਈ ਬਹਾਦਰੀ ਤਾਂ ਨਹੀਂ ਕਿਥੇ ਨੂੰ ਜਾ ਰਹੇ ਹਾਂ ਅਸੀਂ ਪੰਜਾਬੀ
@MegaHarshsingh
@MegaHarshsingh 9 күн бұрын
👍
@sahibsidhu3590
@sahibsidhu3590 7 күн бұрын
Agree with you
@amirsajjad6301
@amirsajjad6301 8 күн бұрын
Good
@shavysingla8412
@shavysingla8412 4 күн бұрын
Ranjha ohi e jis ne apne mame di kudi set kar lyee c.😊
@rajwindersingh7985
@rajwindersingh7985 7 күн бұрын
good
@jeetsingh222
@jeetsingh222 9 күн бұрын
Is tru 😎💙💙🦉👍
@-ranglapanjab6760
@-ranglapanjab6760 8 күн бұрын
🙏🙏🙏🙏🙏
@shivpareek7773
@shivpareek7773 8 күн бұрын
धन्यवाद भाई साहब
@rattandhaliwal
@rattandhaliwal 8 күн бұрын
Janab heer jandiale vich nahi eh malka hans Pind di maseet vich rih ke likhi c hazrat waris shah ne. Maaf karna I from u.s.a.
@farazahmad-nj8vg
@farazahmad-nj8vg 7 күн бұрын
Yes , was written in Malka Hans
@engrjalalzafar
@engrjalalzafar 8 күн бұрын
@BBC Punjabi , Write the video title in Shahmukhi Script also, if u represent the whole Punjab....
@ABIDKHAN-mq9bp
@ABIDKHAN-mq9bp 9 күн бұрын
لیٹ ھوجاندے خیر اے راشن لین تے نہی تسی ٹر جاندے
@kusar4489
@kusar4489 7 күн бұрын
😂
@Aanandlahar
@Aanandlahar 7 күн бұрын
ਮਹਾਦੇਵ ਤੋਂ ਬਣਿਆ ਪੰਥ ਜੋਗ ਦਾ, ਖਰੀ ਕਠਣ ਜੋਗ ਮੁਹਿਮ ਮਿਆਂ ।। ਕੌੜਾ ਬਕਬਕਾ ਸਵਾਦ ਜੋਗ ਦਾ, ਜਿਵੇਂ ਘੋਲ ਕੇ ਪੀਵਣੀ ਨੀਮ ਮਿਆਂ ।।
@humanoid25
@humanoid25 7 күн бұрын
Eh kehdi book ਵਿਚ ਲਿਖਿਆ ਹੈ, kirpa book da naam ਅਤੇ writer ਦਾ ਨਾਮ ਦੱਸੋ 🙏
@Aanandlahar
@Aanandlahar 6 күн бұрын
​@@humanoid25 bhaaji, Eh Heer Waris Shah di panktiyaan ne. _Qissa Mukhtsar_ : Ranjhe da piyar asafal hoya te oh Jogiaan te tille val tur peya. Othey ohnu Shri Balaknath Ji Maharaj de darshan hoye. Ranjhe aakheya mainu Jog di deeksha davo Sarkaar! Ohdon Balaknath Ji Ranjhe nu parkhan waastey Jogiaan di tapasiya baare das rahe ne... Mahadev Shiv Jog da Maarag isthapit kita si, te ohi pehele Jogi san. _Alakh Niranjan_ _Om Shiv Gorakh_ 🪔
@memyself9959
@memyself9959 9 күн бұрын
Pakistani Punjab anti Punjab hai! Naa aithe Lokan nu Aoni zuban te dharti nal pyar hai!
когда повзрослела // EVA mash
00:40
EVA mash
Рет қаралды 4,2 МЛН
버블티로 체감되는 요즘 물가
00:16
진영민yeongmin
Рет қаралды 114 МЛН
你们会选择哪一辆呢#short #angel #clown
00:20
Super Beauty team
Рет қаралды 36 МЛН
5 Foods that have More Calcium than Milk (Get Stronger Bones)
12:51
Fit Tuber
Рет қаралды 1,5 МЛН
когда повзрослела // EVA mash
00:40
EVA mash
Рет қаралды 4,2 МЛН