ਸੌ ਦਾਰੂ ਇੱਕ ਘਿਓ, ਸੌ ਚਾਚੇ ਇੱਕ ਪਿਓ | Prof. Kashmira Singh | Harjinder Thind | RED FM

  Рет қаралды 26,922

RED FM CANADA

RED FM CANADA

Жыл бұрын

ਸੌ ਦਾਰੂ ਇੱਕ ਘਿਓ, ਸੌ ਚਾਚੇ ਇੱਕ ਪਿਓ
Guest: Prof. Kashmira Singh
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZfaq:
/ redfmcanada
#redfmcanada

Пікірлер: 52
@rajinderpal4420
@rajinderpal4420 Жыл бұрын
ਚੰਗੀਆ ਗੱਲਾਂ ਨੂੰ ਬਹੁਤ ਘੱਟ ਲੋਕ ਸੁਣਦੇ ,,,
@HarpreetSingh-xu5db
@HarpreetSingh-xu5db 9 ай бұрын
ਬਹੁਤ ਵਧੀਆਂ ਬਾਬਾ ਜੀ ❤
@adarshkumar3920
@adarshkumar3920 Жыл бұрын
Thind Sahib,ਆਪ ਜੀ ਦਾ ਅੰਦਾਜ-ਏ-ਬਿਆ ਬਹੁਤ ਵਧੀਆ ਹੈ।ਮੈ ਆਪ ਜੀ ਤੋ ਬਹੁਤ ਮੁਤਾਸਰ ਹਾਂ।
@sandhu1661
@sandhu1661 Жыл бұрын
One of the best channel.... red fm.. Very nice....bhout sohna program... Har ik topic te gal krde Baba chardikala ch rakhe..
@renukaahuja664
@renukaahuja664 Жыл бұрын
Thanks for a valuable conversation Sir🙏🙏
@akshaykumar555
@akshaykumar555 11 ай бұрын
ਕਸ਼ਮੀਰਾ ਸਿੰਘ ਅਗਰ ਇਸ ਉਮਰ ਵਿੱਚ ਵੀ ਬੁਲੰਦ ਤੇ modern ਸੋਚ ਰੱਖਦਾ ਤਾਂ ਕੋਈ ਗੱਲ ਤਾਂ ਹੈ ਇਹ ਵੀ ਇੱਕ ਪ੍ਰਾਪਤੀ ਹੈ ਵੈਸੇ ਮੈਂਨੂੰ ਕਸ਼ਮੀਰਾ ਸਿੰਘ ਦਾ humor ਬਹੁਤ ਚੰਗਾ ਲੱਗਦਾ
@JaswantSingh-kb7vg
@JaswantSingh-kb7vg Жыл бұрын
Bhut vadhia 🙏
@simarkaur9486
@simarkaur9486 Жыл бұрын
Thanks for sharing your thoughts
@harmindersingh2992
@harmindersingh2992 Жыл бұрын
Professor sahib and Thind sahib very good Discussion
@SatnamSingh-qh5nm
@SatnamSingh-qh5nm Жыл бұрын
Very nice thought's.
@Carlover.Canada.India.
@Carlover.Canada.India. 9 ай бұрын
Thank you for the lovely podcast
@MANJITSINGH-md1np
@MANJITSINGH-md1np Жыл бұрын
Good subject discussion.
@KaramjitKaur-pr1tc
@KaramjitKaur-pr1tc Жыл бұрын
Very good 👍 👏
@sarvansingh7037
@sarvansingh7037 Жыл бұрын
Very good ❤❤❤❤
@ashwinikumarvij2229
@ashwinikumarvij2229 9 ай бұрын
Good. Talks
@inderjitsinghdhumi4197
@inderjitsinghdhumi4197 6 ай бұрын
ਮਾਂ ਬਾਪ ਹਮੇਂਂਸ਼ਾ ਆਪਣੇ ਬੱਚਿਆਂ ਦਾ ਚੰਗਾ ਹੀ ਸੋਚਦੇ ਹਨ ॥ ਬੱਚਿਆਂ ਦਾ ਵੀ ਫ਼ਰਜ ਹੈ ਕੀ ਵੱਡੀ ਉਮਰ ਵਿੱਚ ਮਾਂ ਬਾਪ ਦੀ ਸੇਵਾ ਕਰਨ ਜੋ ਕਿ ਔਲਾਦ ਦਾ ਫਰਜ ਬਣਦਾ ਹੈ
@lakhvircheema4426
@lakhvircheema4426 3 ай бұрын
ਸਲੂਟ g k.s.g
@ashokkumargupta9714
@ashokkumargupta9714 11 ай бұрын
Very interesting
@nesha06thakur48
@nesha06thakur48 Жыл бұрын
Very beautiful conversation sukrat Aristotle Osho Plato great philosopher's
@harwanssinghdandiwal3301
@harwanssinghdandiwal3301 Жыл бұрын
Good combination of knowledge and comedy
@DarshanSingh-uq3yi
@DarshanSingh-uq3yi Жыл бұрын
🙏🙏
@kahlon7793
@kahlon7793 Жыл бұрын
❤❤🙏
@FALCON-us5yk
@FALCON-us5yk Жыл бұрын
❤️🦅🙏
@user-qm9sq3rs9h
@user-qm9sq3rs9h 10 ай бұрын
Experience
@user-qm9sq3rs9h
@user-qm9sq3rs9h 10 ай бұрын
Puttar Dhee Nu dukhi vekhna bada mushkil
@ashokkumargupta9714
@ashokkumargupta9714 11 ай бұрын
Indian concept
@SarpanchSaab-fx6qb
@SarpanchSaab-fx6qb Жыл бұрын
Thind Saab yaree 100 nal sardaree peoo naal shud sachee
@SarpanchSaab-fx6qb
@SarpanchSaab-fx6qb Жыл бұрын
Thind Saab yaree 100 nal sardaree peoo naal
@user-jw2kn6vw7z
@user-jw2kn6vw7z 5 ай бұрын
According to me Daughters are more near to Father than Sons
@user-xk9tq2kf5r
@user-xk9tq2kf5r 10 ай бұрын
ਜੇ ਫਰਕ ਨੀ ਕਿਸੇ ਨੀ ਜੁਰਅਤ ਕਿਸੇ ਦਾ ਫਰਕ ਕੇ। ਦਿਖਾਉ
@rajbindergill563
@rajbindergill563 Жыл бұрын
🎉🎉🎉🎉🎉🎉🎉🎉🎉
@harpreetgill3836
@harpreetgill3836 Жыл бұрын
ਬਹੁਤ ਖੂਬਸੂਰਤ ਗੱਲਬਾਤ ਹੈ। ਪਿਤਾ ਬਾਰੇ ਮੈਂ ਇੱਕ ਕਵਿਤਾ ਲਿਖੀ ਹੈ ਜੋ ਕਾਫ਼ੀ ਮਕਬੂਲ ਰਹੀ ਹੈ। ਮੇਰਾ ਬਾਪੂ ਹਰਪ੍ਰੀਤ ਸਿੰਘ ਗਿੱਲ ਇਹ ਬਾਪੂ ਬੋਹੜ ਦੇ ਰੁੱਖ ਵਰਗਾ ਅਹਿਸਾਸ ਹੈ ਸਿਰ ਤੇ ਅੰਬਰ ਦਾ ਅਣਥੱਕ ਕਮਾਈਆਂ ਰੁੱਝਿਆ ਹੈ ਵਿਸ਼ਵਾਸ ਹੈ ਘਰ ਦੇ ਲੰਗਰ ਦਾ ਅੱਜ ਕਿੱਥੇ ਧੱਕੇ ਖ੍ਹਾਦੇ ਸੀ ਤੇ ਕਿਸ ਨਾਲ ਮੱਥਾ ਭਿੜਿਆ ਸੀ ਕਿਸ-ਕਿਸ ਦੇ ਤਰਲੇ ਕੀਤੇ ਸੀ ਤੇ ਕਿੱਥੋਂ ਪੈਸਾ ਫੜਿਆ ਸੀ ਕੋਈ ਪੜ੍ਹ ਨਾ ਲਏ ਉਹਦੇ ਚੇਹਰੇ ਤੋਂ ਘਰ ਅੰਦਰ ਹੱਸਦਾ ਵੜਿਆ ਸੀ ਮਾਂ ਦਾ ਦੁੱਖ ਅੱਥਰੂ ਕਹਿ ਜਾਂਦੇ ਬੁੱਝ ਸਕੇ ਨਾਂ ਪਿਉ ਦੇ ਅੰਦਰ ਦਾ ਇਹ ਬਾਪੂ ਬੋਹੜ ਦੇ ਰੁੱਖ ਵਰਗਾ ਅਹਿਸਾਸ ਹੈ ਸਿਰ ਤੇ ਅੰਬਰ ਦਾ ਜੋ ਬਾਪੂ ਤੇਰੇ ਬਾਪੂ ਨੇ ਕਰਨਾ ਚਾਹਿਆ ਪਰ ਹੋਇਆ ਨਾ ਤੂੰ ਵੀ ਘੁਲ਼ਿਆ, ਮਿੱਟੀ ਰੁਲ਼ਿਆ ਜੋ ਚਾਹੁੰਦਾ ਸੈਂ ਬਣ ਹੋਇਆ ਨਾ ਹੁਣ ਸੋਚ ਰਿਹਾ ਧੀ ਪੁੱਤਰ ਹੀ ਕਰ ਲੈਣ ਜੋ ਤੈਥੋਂ ਹੋਇਆ ਨਾ ਤੂੰ ਆਪਣੇ ਖ਼ਰਚੇ ਕੱਟ ਲੈਂਨੈਂ ਕਰੇਂ ਚਿੰਤਾ ਸਾਡੇ ਮੰਜ਼ਰ ਦਾ ਇਹ ਬਾਪੂ ਬੋਹੜ ਦੇ ਰੁੱਖ ਵਰਗਾ ਅਹਿਸਾਸ ਹੈ ਸਿਰ ਤੇ ਅੰਬਰ ਦਾ ਤੂੰ ਮੈਨੂੰ ਕੁੱਖੋਂ ਜਾਇਆ ਨਹੀਂ ਇਸ ਗੱਲ ਦਾ ਝੋਰਾ ਕਰਨਾ ਨਹੀਂ ਇਹਨਾਂ ਰਗਾਂ ਚੑ ਤੇਰਾ ਈ ਖੂਨ ਵਗੇ ਜੋ ਤੂੰ…. ਹੈਂ, ਹੋਰਾਂ ਬਣਨਾ ਨਹੀਂ ਮੇਰੀ ਆਨ ਸ਼ਾਨ ਵੰਗਾਰ ਹੈਂ ਤੂੰ ਐਵੇਂ… ਮਨ ਹੌਲਾ ਕਰਨਾ ਨਹੀਂ ਜਿੰਨਾਂ ਚਿਰ ਸਿਰ ਤੇ ਹੱਥ ਤੇਰਾ ਨਹੀਂ ਜੁਰਰਤ ਕਿਸੇ ਪਤੰਦਰ ਦਾ ਇਹ ਬਾਪੂ ਬੋਹੜ ਦੇ ਰੁੱਖ ਵਰਗਾ ਅਹਿਸਾਸ ਹੈ ਸਿਰ ਤੇ ਅੰਬਰ ਦਾ ਨਹੀਂ ਭੁੱਲਣਾ ਤੇਰੇ ਸਿਰ ਤੇ ਜੋ ਬੇਫ਼ਿਕਰੇ ਮੌਜਾਂ ਕਰਦੇ ਸੀ ਤੂੰ ਖੁੱਲ ਸੀ ਭਾਵੇਂ ਦੇ ਛੱਡੀ ਪਰ ਕੈੜੀ ਅੱਖ ਤੋਂ ਡਰਦੇ ਸੀ ਯਾਰ-ਪ੍ਰੀਤ ਦੇ ਤੇਰੇ ਪੁੱਤਰ ਸਣ ਉਹ ਤੇਰੀ ਇੱਜ਼ਤ ਕਰਦੇ ਸੀ ਬਾਪੂ ਲਈ ਗੱਲ ਕੋਈ ਕਹਿ ਜਾਵੇ ਨਹੀਂ ਜੇਰਾ ਸੀ ਕਿਸੇ ਕੰਜਰ ਦਾ ਇਹ ਬਾਪੂ ਬੋਹੜ ਦੇ ਰੁੱਖ ਵਰਗਾ ਅਹਿਸਾਸ ਹੈ ਸਿਰ ਤੇ ਅੰਬਰ ਦਾ
@avtarbhatti3162
@avtarbhatti3162 10 ай бұрын
I’m interested your thoughts but my daughter is as important as my son
@SarpanchSaab-fx6qb
@SarpanchSaab-fx6qb Жыл бұрын
Rhind Saab bapu jr. BApu ji paras aa ji pls vaar vaar krao
@rawailsingh7389
@rawailsingh7389 Жыл бұрын
ਸਿਰਫ ਦੋ ਲਫਜਾ ਵਿੱਚ ਮੈ ਇਸ ਵਿਸ਼ੈ ਬਾਰੇ ਗੱਲ ਕਰਾਂਗਾ (ਸਚਾਈ ਇਸ ਵਿੱਚ ਪਹਿਲਾਂ ਹੀ ਦੱਸ ਦਿੱਤੀ ਗਈ ਹੈ) ਸੋ ਗੱਜ ਰੱਸਾ ਤੇ ਸਿਰ ਤੇ ਗੰਢ ਤੁਸੀਂ ਸਮਝ ਹੀ ਗਏ ਹੋਵੋਗੇ
@Angel12187
@Angel12187 4 ай бұрын
😂
@tanvirzaman6657
@tanvirzaman6657 Жыл бұрын
پروفیسر صاحب ...اسلام علیکم,ست سری اکال... امید ہےآپ اور تھنڈ صاحب خیریت سے ہونگے... بہت سے سوالات ہیں ...مہاراجہ رن جیت سنگھ شیر پنجاب کے دور حکومت میں مسلم رعایا کی معاشی صورت حال کیا تھی ؟ جب کہ مسلم رعایا بقول آپ 92 فیصد تھی.
@tanvirzaman6657
@tanvirzaman6657 Жыл бұрын
سوری 92 فیصد نہیں بلکہ 70 پرسنٹ....92 پرسنٹ ہندو اور مسلم دونوں کو ملا کر...
@prahladsingh2144
@prahladsingh2144 8 ай бұрын
Muslim takreeban70% Hindu23% Sikh 7% .Approx.
@ikodapasara8143
@ikodapasara8143 Жыл бұрын
ਇਹ Professor ਕਿਵੇ ਬਣਿਆ ਕਿ ਵੈਸੇ ਹੀ ਲਾ ਲਿਆ ਜਿਵੇਂ ਗੱਧੇ ਗਿਆਨੀ ਲਾ ਲੈਂਦੇ ? ਇਹ Lecturer ਆ ?
@honeysinghsidhu6479
@honeysinghsidhu6479 Жыл бұрын
Tenu galli ta kuuta ni puchda-chal kam kar avda
@ikodapasara8143
@ikodapasara8143 Жыл бұрын
ਇਹ ਸਿੱਧੂ ਸੀ ਕਿ ਲੰਡਰ ?
@honeysinghsidhu6479
@honeysinghsidhu6479 Жыл бұрын
@@ikodapasara8143 sale ne naam rakheya ikodapasara kam khoteya aale krdae tu
@npsaujla7993
@npsaujla7993 Жыл бұрын
@@ikodapasara8143 Dear brother, he served as professor and lastly as Principal in Ramgaria College Phagwara. Thanx .
@ikodapasara8143
@ikodapasara8143 Жыл бұрын
@@npsaujla7993 The day he compared Dullah with Guru Arjan , I was surprised someone can go that low . He might have retired as Lecturer not professor. I appreciate your emotions for him but he need to be better than cloned and duplicate Naxal . If he wants to test him , he can discuss with me in writing here .
@kanwaljitsidhu
@kanwaljitsidhu Жыл бұрын
ਪ੍ਰੋਫੈਸਰ ਸਾਹਿਬ ਲੱਗਦਾ ਉਮਰ ਦਾ ਅਸਰ ਤੁਹਾਡੇ ਉੱਤੇ ਹੋ ਗਿਆ ਜਿਹੜਾ ਤੁਸ਼ੀਂ ਗਧੇ ਤੇ ਘੋੜੇ ਨੂੰ ਇੱਕੋ ਲਾਈਨ ਵਿੱਚ ਖੜਾ ਕਰ ਦਿੱਤਾ।ਤੁਸੀਂ ਸ਼ਹੀਦ ਭਗਤ ਸਿੰਘ ਤੇ ਐਕਸੀਡੈਂਟ ਦੀ ਮੌਤ ਨਾਲ ਕਿਵੇਂ ਤੁਲਨਾ ਕਰ ਸਕਦੇ ਹੋ।
@gagandhaliwal1138
@gagandhaliwal1138 Жыл бұрын
Is it applied for Canadian Ghee ?
@honeysinghsidhu6479
@honeysinghsidhu6479 Жыл бұрын
Canadian ghee is way better than indian, and even canadian diet
@harjot05
@harjot05 Жыл бұрын
Kindy share ਪ੍ਰੋਫੈਸਰ ਸਾਹਿਬ email address 🙏
@lovepreetlagah3985
@lovepreetlagah3985 Жыл бұрын
🙏🙏
Gym belt !! 😂😂  @kauermtt
00:10
Tibo InShape
Рет қаралды 14 МЛН
A clash of kindness and indifference #shorts
00:17
Fabiosa Best Lifehacks
Рет қаралды 117 МЛН
After Maharaja Ranjit Singh Prof. Kashmira Singh
42:38
Music Waves
Рет қаралды 104 М.
He doesn’t like illusions
0:17
V.A. show / Магика
Рет қаралды 15 МЛН
Waka Waka 😁 #funnyshorts #rianashow
0:14
RianaShow
Рет қаралды 9 МЛН
😱ВСЕМ БЫ ТАКИЕ СТАЛЬНЫЕ НЕРВЫ
0:18
MEXANIK_CHANNEL
Рет қаралды 9 МЛН
ЖВАЧКИ!!!
0:47
Li ALINA
Рет қаралды 4,7 МЛН
Горилла Показала Малыша 😍
0:23
ДоброShorts
Рет қаралды 2,3 МЛН