Remembering Shaheed-E-Azam Sardar Bhagat Singh | ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ

  Рет қаралды 6,710

RED FM CANADA

RED FM CANADA

3 жыл бұрын

A Special Conversation Between Prof. Kashmira Singh and Harjinder Thind in remembrance of Shaheed-E-Azam Sardar bhagat Singh’s Unmatched Sacrifice and Martyrdom.
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਪ੍ਰੋ. ਕਸ਼ਮੀਰਾ ਸਿੰਘ ਅਤੇ ਹਰਜਿੰਦਰ ਥਿੰਦ ਵਿਚਕਾਰ ਵਿਸ਼ੇਸ਼ ਗੱਲਬਾਤ
Follow us:
Website: www.redfm.ca
Vancouver:
Facebook: / redfm931
Twitter: / red931fm
Instagram: / redfmvancouver
Calgary:
Facebook: / redfm1067
Twitter: / 1067redfm
Instagram: / redfm1067calgary
Toronto:
Facebook: / redfm889toronto
Twitter: / redfm889toronto
Instagram: / redfm889toronto
KZfaq:
/ redfmcanada
#bhagatsingh #redfmcanada #shaheedbhagatsingh

Пікірлер: 26
@bhawanisharma88
@bhawanisharma88 3 жыл бұрын
This is the way to represent history with facts. Truly inspiring
@amarjeet3447
@amarjeet3447 Ай бұрын
Not even party even as of today every religion respect him claim he belong to us.He was and is will Always our hero and his all his friends 🙏🙏
@SurinderGill-nc3vc
@SurinderGill-nc3vc 11 ай бұрын
Awesome program
@GursimranSingh-jf3wn
@GursimranSingh-jf3wn 11 ай бұрын
Thank u professor saab..
@sonagoldenbains1695
@sonagoldenbains1695 Жыл бұрын
Thanks both of you
@pardeeppassi8385
@pardeeppassi8385 Жыл бұрын
ਬਹੁਤ ਵਧੀਅਾ ਜੀ
@punjabpride5
@punjabpride5 2 жыл бұрын
Unique show bcz your focus on giving knowledge to your ordinance
@JagmeetSingh-fd4sr
@JagmeetSingh-fd4sr 2 ай бұрын
Professor Kashmira Singh is very right....even further.... British issued letter to address Gandhi as Mahatma
@DavinderSingh-zr9fn
@DavinderSingh-zr9fn 3 жыл бұрын
Very nice veer ji
@Sammannn
@Sammannn Жыл бұрын
Beautifully discribed thanks 🙏 s Kashmira Singh ji
@ruchisharma6401
@ruchisharma6401 Жыл бұрын
ਕਸ਼ਮੀਰਾ ਸਿੰਘ ਜੀ ਨੂੰ ਗਿਆਨ ਤਾਂ ਪੂਰਾ ਹੈ ਪਰ ਸਿੱਖੀ ਚ ਲਪੇਟਿਆ ਹੋਇਆ ਪੇਸ਼ ਕਰ ਰਹੇ ਨੇ । ਇਨ੍ਹਾਂ ਨੂੰ ਸੱਚ ਪਤਾ ਹੈ ਪਰ ਬੋਲ ਨਹੀ ਰਹੇ ਕਿ ਟੀਮ ਦਾ ਲੀਡਰ ਸੁਖਦੇਵ ਥਾਪਰ ਸੀ ਭਗਤ ਸਿੰਘ ਨਹੀ । ਮਕੱਦਮਾ ਸੁਖਦੇਵ ਥਾਪਰ ਅਤੇ ਸਾਥੀਆਂ ਦੇ ਨਾਮ ਤੇ ਦਰਜ ਹੈ । ਅੰਗਰੇਜ਼ ਕਈ ਚਾਲਾਂ ਚਲ ਕੇ ਸਿੱਖਾਂ ਨੂੰ ਹਿੰਦੂਆਂ ਤੋੰ ਵੱਖਰਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਸਨ । ਸਿੱਖਾਂ ਦੀ ਤਾਰੀਫ਼ ਕਰਨਾ ਉਹ ਸਮੇਂ ਹਿੰਦੂਆਂ ਦੀ ਮਜਬੂਰੀ ਸੀ ਜਿਸ ਕਾਰਨ ਭਗਤ ਸਿੰਘ ਦਾ ਨਾਂ ਸੁਖਦੇਵ ਥਾਪਰ ਤੋਂ ਅੱਗੇ ਆ ਗਿਆ ਹਰ ਥਾਂ ਭਗਤ ਸਿੰਘ ਭਗਤ ਸਿੰਘ ਕਹਿ ਕੇ ਕਸ਼ਮੀਰ ਸਿੰਘ ਜੀ ਸਹੀ ਇਤਿਹਾਸ ਨਹੀਂ ਦੱਸ ਰਹੇ ਆਪਣੀ ਸਿੱਖੀ ਛਾਪ ਛੱਡ ਰਹੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਅੰਗਰੇਜ਼ਾਂ ਨੇ ਕਰਵਾਈ ਸੀ ਨਾ ਕਿ ਸਿੱਖਾਂ ਨੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਇਹ ਲਿਖਿਆ ਹੋਇਆ ਹੈ ਇਸ ਦਾ ਕੋਈ ਵੀ ਮਤਾ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨ‍ਾਂ ਪਾਸ ਨਹੀ ਹੋਵੇਗਾ ।
@gmmurtaza5782
@gmmurtaza5782 Жыл бұрын
Here is any one who can help me for collecting Data Regarding Bhagat Singh.. Actually i am a student of Mphil and living in Pakistan and want to research on Bhagat Singh
@arvindersingh3538
@arvindersingh3538 3 жыл бұрын
V nice
@gurneetsingh6100
@gurneetsingh6100 3 жыл бұрын
Professional Host with bulky knowledge
@ruchisharma6401
@ruchisharma6401 Жыл бұрын
ਕਸ਼ਮੀਰਾ ਸਿੰਘ ਜੀ ਨੂੰ ਗਿਆਨ ਤਾਂ ਪੂਰਾ ਹੈ ਪਰ ਸਿੱਖੀ ਚ ਲਪੇਟਿਆ ਹੋਇਆ ਪੇਸ਼ ਕਰ ਰਹੇ ਨੇ । ਇਨ੍ਹਾਂ ਨੂੰ ਸੱਚ ਪਤਾ ਹੈ ਪਰ ਬੋਲ ਨਹੀ ਰਹੇ ਕਿ ਟੀਮ ਦਾ ਲੀਡਰ ਸੁਖਦੇਵ ਥਾਪਰ ਸੀ ਭਗਤ ਸਿੰਘ ਨਹੀ । ਮਕੱਦਮਾ ਸੁਖਦੇਵ ਥਾਪਰ ਅਤੇ ਸਾਥੀਆਂ ਦੇ ਨਾਮ ਤੇ ਦਰਜ ਹੈ । ਅੰਗਰੇਜ਼ ਕਈ ਚਾਲਾਂ ਚਲ ਕੇ ਸਿੱਖਾਂ ਨੂੰ ਹਿੰਦੂਆਂ ਤੋੰ ਵੱਖਰਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਸਨ । ਸਿੱਖਾਂ ਦੀ ਤਾਰੀਫ਼ ਕਰਨਾ ਉਹ ਸਮੇਂ ਹਿੰਦੂਆਂ ਦੀ ਮਜਬੂਰੀ ਸੀ ਜਿਸ ਕਾਰਨ ਭਗਤ ਸਿੰਘ ਦਾ ਨਾਂ ਸੁਖਦੇਵ ਥਾਪਰ ਤੋਂ ਅੱਗੇ ਆ ਗਿਆ ਹਰ ਥਾਂ ਭਗਤ ਸਿੰਘ ਭਗਤ ਸਿੰਘ ਕਹਿ ਕੇ ਕਸ਼ਮੀਰ ਸਿੰਘ ਜੀ ਸਹੀ ਇਤਿਹਾਸ ਨਹੀਂ ਦੱਸ ਰਹੇ ਆਪਣੀ ਸਿੱਖੀ ਛਾਪ ਛੱਡ ਰਹੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਅੰਗਰੇਜ਼ਾਂ ਨੇ ਕਰਵਾਈ ਸੀ ਨਾ ਕਿ ਸਿੱਖਾਂ ਨੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਇਹ ਲਿਖਿਆ ਹੋਇਆ ਹੈ ਇਸ ਦਾ ਕੋਈ ਵੀ ਮਤਾ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨ‍ਾਂ ਪਾਸ ਨਹੀ ਹੋਵੇਗਾ ।
@40vikas40
@40vikas40 3 жыл бұрын
very informative

@rattans2829
@rattans2829 6 ай бұрын
plus AAP also follow Bhagat singh
@suhridbhinder6762
@suhridbhinder6762 Жыл бұрын
Mr.gandhi was used by brits to make india used to a two party system and ballots. 1857 told brits that india is capable of another 1857 ,unless they harness the spirit of 1857 and ride it ,which they succeeded in 1947,and they ride it till today and will continue to do so.
@ruchisharma6401
@ruchisharma6401 Жыл бұрын
ਕਸ਼ਮੀਰਾ ਸਿੰਘ ਜੀ ਨੂੰ ਗਿਆਨ ਤਾਂ ਪੂਰਾ ਹੈ ਪਰ ਸਿੱਖੀ ਚ ਲਪੇਟਿਆ ਹੋਇਆ ਪੇਸ਼ ਕਰ ਰਹੇ ਨੇ । ਇਨ੍ਹਾਂ ਨੂੰ ਸੱਚ ਪਤਾ ਹੈ ਪਰ ਬੋਲ ਨਹੀ ਰਹੇ ਕਿ ਟੀਮ ਦਾ ਲੀਡਰ ਸੁਖਦੇਵ ਥਾਪਰ ਸੀ ਭਗਤ ਸਿੰਘ ਨਹੀ । ਮਕੱਦਮਾ ਸੁਖਦੇਵ ਥਾਪਰ ਅਤੇ ਸਾਥੀਆਂ ਦੇ ਨਾਮ ਤੇ ਦਰਜ ਹੈ । ਅੰਗਰੇਜ਼ ਕਈ ਚਾਲਾਂ ਚਲ ਕੇ ਸਿੱਖਾਂ ਨੂੰ ਹਿੰਦੂਆਂ ਤੋੰ ਵੱਖਰਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਸਨ । ਸਿੱਖਾਂ ਦੀ ਤਾਰੀਫ਼ ਕਰਨਾ ਉਹ ਸਮੇਂ ਹਿੰਦੂਆਂ ਦੀ ਮਜਬੂਰੀ ਸੀ ਜਿਸ ਕਾਰਨ ਭਗਤ ਸਿੰਘ ਦਾ ਨਾਂ ਸੁਖਦੇਵ ਥਾਪਰ ਤੋਂ ਅੱਗੇ ਆ ਗਿਆ ਹਰ ਥਾਂ ਭਗਤ ਸਿੰਘ ਭਗਤ ਸਿੰਘ ਕਹਿ ਕੇ ਕਸ਼ਮੀਰ ਸਿੰਘ ਜੀ ਸਹੀ ਇਤਿਹਾਸ ਨਹੀਂ ਦੱਸ ਰਹੇ ਆਪਣੀ ਸਿੱਖੀ ਛਾਪ ਛੱਡ ਰਹੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਅੰਗਰੇਜ਼ਾਂ ਨੇ ਕਰਵਾਈ ਸੀ ਨਾ ਕਿ ਸਿੱਖਾਂ ਨੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਇਹ ਲਿਖਿਆ ਹੋਇਆ ਹੈ ਇਸ ਦਾ ਕੋਈ ਵੀ ਮਤਾ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨ‍ਾਂ ਪਾਸ ਨਹੀ ਹੋਵੇਗਾ ।
@gurwindersidhu6542
@gurwindersidhu6542 Жыл бұрын
You are right but tusi be galti kr rahe ho, pehla British officer nu maran de mamle jo FIR daraz hoi us vich kise da naam nhi ce sirf ek British officer ne rajguru da hulia bayan kita ce, us to baadh bhagat singh te B K dutt ne assembly ch bomb sutt ke appne griftari diti ta assembly bomb case enna dona de naam te he chalya ce us vich sukdev da naam nhi ce, jo lahore police valo saja sanon to badh parcha dewar te chip kaya gaya us vich bhagat singh te b k dutt de photo dusre loka nalo larger karke lagai gye, sukdev de naam te lahore sajish case chalya ce jo Saunders nu maran vala case ce, us picce vajah eh ce ke sukdev Saunders nu maran de and badh Bhagat Singh rajguru te Azad nu lahore cho kadan de planning vich samal ce, eh gl khud Sukhdev de bhanje hasnraj vohra te Bachpan de dost jai gopal ne police nu dassi ce. So eh kehna ke sare case sukdev de naam te eh galat hai, lahore case usde naam te ce keuon ke sukdev de he karibi dosata be ne Sukhdev da naam liya ce. Pr eh kehna ke sirf hindu karke Sukhdev nu picche kita ta main das dea ke punjab ch pinda de lok eh jande nhi ke Sukhdev hindu ce , oh eh be nhi jande ke rajguru te b k dutt punjabi nhi cn, punjab de lok ta ajj be rajguru nu punjabi samjde a, te kinna time punjab ch kise eh nhi pta ce ke Bhagat Singh te Dutt do alagh bande a, oh Bhagat Singh Dutt ek he naam samaj lainde ce,
@gurwindersidhu6542
@gurwindersidhu6542 Жыл бұрын
Tusi keuon shaheed de naam nu lai ke ld rahe ho, jdo ke shaheed nu aapne naam banon nalo jyada desh ajad kron da khyal ce, je Sukhdev nu appna naam banon de fiker hundi ta oh aap Saunders de goli marda te aap assembly ch bomb sutten janda pr usne appne dost Bhagat Singh nu agge rakhya jd ke us time party ch ke kai lok Sukhdev te eh eljam ka rahe ce oh Bhagat Singh nu appne raste Chu hatona cha reha pr usne kise de gl da bura nhi Manya, te uhi kita jo us nu sahi lagya, unna de dost Shiv Varma ne likhya ke Sukhdev sb vadh payar Bhagat Singh nu karda ce usne desh to appne sb to payare dost be kurban kr diita ce. So tusi lok politicians de picche lgh ke do dosta de dosti na Todo ek duje nu badda dekhon de chakar ch, jd Bhagat Singh da ekkale da statute lga ditta ce ta bhagat singh de mother ne keha ce Bhagat Singh ekkla sohna nhi lagda oh ta aapne dosta naal he sobda hai ,
@manojkumar-ge3xb
@manojkumar-ge3xb 10 ай бұрын
Super bete very good
@amarjeet3447
@amarjeet3447 Ай бұрын
No doubt he belongs to Sikh religion never said anything about Sukhdev and Chandrashekhar
Mom's Unique Approach to Teaching Kids Hygiene #shorts
00:16
Fabiosa Stories
Рет қаралды 27 МЛН
Sigma Kid Hair #funny #sigma #comedy
00:33
CRAZY GREAPA
Рет қаралды 33 МЛН
50 YouTubers Fight For $1,000,000
41:27
MrBeast
Рет қаралды 191 МЛН
Punjabi News Bulletin | July 25, 2024 | Rahul Gandhi  | TV Punjab
30:17
Mom's Unique Approach to Teaching Kids Hygiene #shorts
00:16
Fabiosa Stories
Рет қаралды 27 МЛН