No video

ਰਿਸ਼ਤੇ ਕੱਚੇ ਘਰਾਂ ਵਰਗੇ ਹੁੰਦੇ ਨੇ, ਰੋਜ਼ ਲਿਪਣਾ ਜ਼ਰੂਰੀ ਹੈ | Relationships | Dr. Brar | RED FM Canada

  Рет қаралды 63,979

RED FM CANADA

RED FM CANADA

3 ай бұрын

“Relationships are a lot like mud houses: without a good foundation, they’ll crumble"
Guest: Dr. Balwinder Kaur Brar
Host: Gurpreet Kaur, RED FM Calgary
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZfaq:
/ redfmcanada
#redfmcanada#relationship #relationships #wisdom #wisdomstories #talkshow

Пікірлер: 109
@simmurai939
@simmurai939 2 ай бұрын
ਸਾਡੇ ਘਰ ਵਿੱਚ ਕੋਈ ਬਜ਼ੁਰਗ ਨਹੀਂ, ਨਾ ਨਾਨਾ ਨਾਨੀ, ਦਾਦਾ ਦਾਦੀ, 😢😢😢ਹੁਣ ਤਾ ਪਾਪਾ ਨੂੰ ਵੀ ਖੋਹ ਲਿਆ ਰੱਬ ਨੇ,, ਮੈਂਨੂੰ ਕੋਈ ਵੀ ਅਜਿਹਾ ਸੋਹਣੀਆਂ ਗੱਲਾਂ ਦੱਸਣ ਵਾਲਾ ਨਹੀਂ😢😢😢ਬਹੁਤ ਵਧੀਆ👍💯 ਇਦਾ ਹੀ ਸਮਝਾਉਦੇ ਰਹੋ❤❤❤
@charanjeetrobby8454
@charanjeetrobby8454 3 ай бұрын
ਜੇ ਅਸੀਂ ਰਿਸ਼ਤੇ ਬਚਾਉਣੇ ਨੇ ਸਾਨੂੰ ਆਪਣੇ ਬਜ਼ੁਰਗਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ
@Kiranpal-Singh
@Kiranpal-Singh 3 ай бұрын
*ਸਬਰ-ਸਹਿਨਸ਼ੀਲਤਾ-ਪਿਆਰ-ਸਮੱਰਪਣ ਨਾਲ* ਰਿਸ਼ਤਿਆਂ ਨੂੰ ਨਿਭਾਉਣਾ ਹੁੰਦਾ ਹੈ, ਇਨਸਾਨੀਅਤ ਦੀ ਕਦਰ ਕਰਨੀ ਹੁੰਦੀ ਹੈ *ਗੁਰਬਾਣੀ ਦੇ ਅਨਮੋਲ ਖਜਾਨੇ ਨਾਲ ਜੁੜੀਏ, ਪੜ੍ਹੀਏ-ਵਿਚਾਰੀਏ-ਜਪੀਏ* !
@kuljeetkaur6678
@kuljeetkaur6678 Ай бұрын
ਐਨਾ ਨੂੰ ਵੇਖ ਕੇ ਮੈਨੂੰ ਮੇਰੇ ਦਾਦਾ ਸਹੁਰੇ ਜੀ ਦੀ ਯਾਦ ਆ ਜਾਂਦੀ ਹੈ।😢 ਬਹੁਤ ਕੁੱਝ ਜਿੰਦਗੀ ਵਿੱਚ ਚਲਦਾ ਰਹਿੰਦਾ ਹੈ। ਪਰ ਬਹੁਤ ਸਕੂਨ ਮਿਲਦਾ ਐਨਾ ਨੂੰ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਐਨਾ ਨੂੰ 🙏🙏
@balbirsakhon6729
@balbirsakhon6729 3 ай бұрын
ਬਰਾੜ ਭੈਣ ਜੀ ਤੇ ਬੱਚੀ ਗੁਰਪ੍ਰੀਤ ਜੀਸੱਤ ਸ੍ਰੀ ਅਕਾਲ ਜੀ ਭੈਣ ਜੀ ਸੱਚੀ ਮੁਚੀ ਕੱਲੀ ਕੱਲੀ ਗੱਲ ਤੁਹਾਡੀ ਕੀਮਤੀ ਰੂਹ ਨੂੰ ਸਕੂਨ ਦਿੰਦੀ ਹੈ ਜੁੱਗ ਜੁੱਗ ਜੀਉ🙏
@Kiranpal-Singh
@Kiranpal-Singh 3 ай бұрын
ਡਾ. ਸਾਹਿਬਾ ਤੁਹਾਡੀ ਸ਼ਬਦਾਵਲੀ-ਬੋਲੀ ਦੀ ਰਵਾਨਗੀ-ਵਿਚਾਰ, ਕਾਬਲੇ-ਤਾਰੀਫ ਹਨ *ਗੁਰੂ ਸਾਹਿਬ ਤੁਹਾਨੂੰ ਬਾਣੀ ਜਪਨ ਦੀ ਦਾਤ ਦੇਣ* !
@parkashkaur9768
@parkashkaur9768 3 ай бұрын
ĺ
@talentedkaurinsan
@talentedkaurinsan 3 ай бұрын
❤ਬਹੁਤ ਹੀ ਵਧੀਆ ਵਿਸ਼ਾ ਚੁਣਿਆ ਮੈਡਮ 👍🏻ਭੈਣ ਗੁਰਪ੍ਰੀਤ ਦੇ ਬੋਲ ਵੀ ਮਿਸ਼ਰੀ ਵਰਗੇ ਨੇ ❤️ਬਾਬਾ ਜੀ ਤੁਹਾਨੂੰ ਖੁਸ਼ੀਆਂ ਬਖਸ਼ਿਸ਼ ਕਰਨ 🙏🏻🙏🏻🙏🏻🙏🏻
@malkiatsingh5143
@malkiatsingh5143 3 ай бұрын
This program promotes family institution ; A Universal Truth. ਰਿਸ਼ਤਿਆਂ ਵਿੱਚ ਹੰਕਾਰ ਦੀ ਲੋੜ ਨਹੀਂ।
@Rajvinder-lv5wb
@Rajvinder-lv5wb 3 ай бұрын
Tuhadia gella sunken dill nu sauna milda
@ParamjeetKaur-tg7dd
@ParamjeetKaur-tg7dd 2 ай бұрын
ਡਾ. ਸਾਹਿਬਾ ਹੁਣ ਤਾ ਰਿਸ਼ਤੇ ਮਤਲਬ ਦੇ ਰਿਹ ਗਏ ਨੇ ਕੋਈ ਅਪਨਾ ਨਹੀ ਤੁਹਾਡੀਆਂ ਗਲਾ ਸੁਣ ਮਨ ਭਰ ਆਉਂਦਾ ਹੈ।
@haleemjami8787
@haleemjami8787 3 ай бұрын
An old man,love to listen Mam Dr Barar sahibah as she utters words of my mother in verbatim,which I have forgotten or at least lost, love to listen your motherly show,my mother was from Ludhiana India. With love from Pakistan.
@parminderjitsingh78
@parminderjitsingh78 3 ай бұрын
ਰਿਸਤਿਆਂ ਸਬੰਧੀ ਬਹੁਤ ਸੋਹਣੀ ਵੀਚਾਰ ਹੈ ।
@balwinderbrar8619
@balwinderbrar8619 3 ай бұрын
ਜੋ ਰੱਖੇ ਨਾ ਕਿਸੇ ਉੱਤੇ ਭਰੋਸਾ ਮੂੰਹ ਰਹਿੰਦਾ ਉਹਦਾ ਸਦਾ ਹੀ ਕੋਸਾ
@hayharbir
@hayharbir 3 ай бұрын
More pearls of wisdom, more questions raised and answered. Another reason I have been a fan since a friend introduced me to Dr. Brar on KZfaq. Proud that we share a Patiala and education connection
@ShivdeepGrewal-gy1dm
@ShivdeepGrewal-gy1dm Ай бұрын
Outstanding wording used by Dr. BRAR ❤
@sazia9923
@sazia9923 20 күн бұрын
Dil Krda v ehna nu suni java bs Boht jada vadia soch ehna di
@jagtarchahal2541
@jagtarchahal2541 3 ай бұрын
ਰਿਸ਼ਤਿਆਂ ਬਾਰੇ ਡਾਕਟਰ ਬਰਾੜ ਸਾਹਿਬ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ, ਡਾਕਟਰ ਸਾਹਿਬ ਵਧੀਆ ਵਿਆਖਿਆਕਾਰ ਨੇ।
@lakhwinderkaur4647
@lakhwinderkaur4647 2 ай бұрын
ਕਾਸ਼ ਇਹਨਾਂ ਨਾਲ ਨੇੜੇ ਰਹਿਣ ਦਾ ਮੌਕਾ ਮਿਲਦਾ ਆਪਣੀ ਮਾਂ ਦਾ ਪਿਆਰ ਮਿਲਦਾ ਲੱਗਦਾ
@DarshanSingh_Official
@DarshanSingh_Official 3 ай бұрын
ਬਹੁਤ ਵਧੀਆ ਵਿਚਾਰ ਵਟਾਂਦਰਾ । ਬਹੁਤ ਹੀ ਸ਼ਲਾਘਾਯੋਗ। ਦਰਸ਼ਨ ਸਿੰਘ ਥਾਂਦੇਵਾਲਾ ਮੁਕਤਸਰ ਸਾਹਿਬ
@Paliwala
@Paliwala 3 ай бұрын
Bohot hi vadiya galaan kariya tusi anti g Salute aa tuhadi soch nu
@ramandeepsingh2240
@ramandeepsingh2240 3 ай бұрын
mai te mam brar di video di wait krda rahnaa kdo on gye vadiaa vichaar milu 🙏🏻
@user-tx8pl9nk9v
@user-tx8pl9nk9v 24 күн бұрын
Vehre vich firdi meri dhi hai’ love this line
@user-qd6pq2em6k
@user-qd6pq2em6k 3 ай бұрын
Very nice bahut vadhia vichar thanks ji🙏
@gurisanghera853
@gurisanghera853 2 ай бұрын
Please upload more videos glan sun k dil ni bhrda dr balwinder ji diya .
@gurdishkaurgrewal9660
@gurdishkaurgrewal9660 3 ай бұрын
ਸਹੀ ਹੈ ਜੀ 👍 ਵਧੀਆ ਵਿਚਾਰ ਬਰਾੜ ਮੈਡਮ ਦੇ ❤ ਮੁਬਾਰਕਾਂ ਤੇ ਦੁਆਵਾਂ ਜੀ 🙏🏼
@chanchalsingh1472
@chanchalsingh1472 3 ай бұрын
Well said! Very true Thanks🙏🏻
@JasvirKaur-pz3nd
@JasvirKaur-pz3nd 3 ай бұрын
Bohot achhe vichaar ne mam de..❤❤🌹🌹🙏
@sandeepkaur-ds2lk
@sandeepkaur-ds2lk 3 ай бұрын
Very nice Madam ji jindgi Jenna sikha dendi ha tuhade vichar.
@ParamjeetKour-wh1tx
@ParamjeetKour-wh1tx 3 ай бұрын
ਬਹੁਤ ਵਧੀਆ ਵਿਚਾਰ ਭੈਣ ਜੀ ਸਦਾ ਖੁਸ਼ ਰਹੋ
@amarjitsingh8392
@amarjitsingh8392 3 ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ।
@user-ly1wu8lj9z
@user-ly1wu8lj9z 3 ай бұрын
Salam hai madam brar de vicharan nu
@neelumbassi-xq5wt
@neelumbassi-xq5wt 3 ай бұрын
Very nice vadiya gal baat ji bahut bahut thanks mam ji
@user-xl8cj6qg1s
@user-xl8cj6qg1s 2 ай бұрын
🙏🙏Both of you I always listen bahut e vadyia Treeka Samjan da 🙏🙏🙏🙏
@madhavraishahalia8496
@madhavraishahalia8496 3 ай бұрын
Bahut sundar hai app da tareeka samjan da Radha Soami Ji
@sippykaur8252
@sippykaur8252 3 ай бұрын
Bohat vdia ..mnu lagda sara program meri life te bneya..bot kuch sekhn nu milya ❤
@user-ls1hk9uf8h
@user-ls1hk9uf8h 2 ай бұрын
ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ ਵੀ ਬਹੁਤ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ
@pargatsingh5928
@pargatsingh5928 2 ай бұрын
ਬਹੁਤ ਵਧੀਆ ਗੱਲਾਂ ਨੂੰ ਧਿਆਨ ਨਾਲ ਸੁਣੋ ਜੀ
@bsjattana5526
@bsjattana5526 3 ай бұрын
ਬਹੁਤ ਹੀ ਵਧੀਆ ਵਿਚਾਰ ਮੈਡਮ ਨੂੰ ਸਲਾਮ
@surindersingh5129
@surindersingh5129 3 ай бұрын
Salute both of u always listen big fan since dash pardesh program God bless all of Red F M
@Jaswinderkaur-zy8fh
@Jaswinderkaur-zy8fh 3 ай бұрын
Bhut vadya masage hai ji
@harpreetsinghmoga
@harpreetsinghmoga 3 ай бұрын
ਬਹੁਤ ਹੀ ਵਧੀਆ ਜੀ।ਧੰਨਵਾਦ ਜੀ।
@manraj5951
@manraj5951 3 ай бұрын
Beautiful thoughts. Very positive and motivational speaker. May today's generation have thinking like you
@manvinderkaurkaur689
@manvinderkaurkaur689 2 ай бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬਾ ਜੀ ਤੁਹਾਡੇ ਵਿਚਾਰ ਮੇਰੇ ਦਿਲ ਵਿੱਚ ਖੁੱਭਦੇ ਨੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਤੇ ਹੌਂਸਲਾ ਵੀ
@HarjeetkaurMaan
@HarjeetkaurMaan 3 күн бұрын
Harjeetkaurmaanverygoodmadamji❤
@mrsvarinderkaur
@mrsvarinderkaur 3 ай бұрын
Bhut bhut nice
@ManpreetKaur-iv5os
@ManpreetKaur-iv5os 3 ай бұрын
ਬਹੁਤ ਸੋਹਣੀ ਗੱਲਬਾਤ ਆ ਜੀ
@bhupinderkaurgarcha9641
@bhupinderkaurgarcha9641 3 ай бұрын
Nice thoughts
@MandeepKaur-sv3gp
@MandeepKaur-sv3gp 3 ай бұрын
Very nice 👌
@ranjitkaur9577
@ranjitkaur9577 3 ай бұрын
Very very nice 👌❤
@MANJITKAUR-uh4vq
@MANJITKAUR-uh4vq 3 ай бұрын
Dr balwinder brar ji I am listening your Pod cast every word is so impacting your life but if you get in to action and waheguru ji app ji nuu healthy life bakshae.
@paramjitkaur547
@paramjitkaur547 3 ай бұрын
Bhuatgood
@Kuldeep-yc7ob
@Kuldeep-yc7ob 6 күн бұрын
Buht Vadia bhanji
@harmohankaur2859
@harmohankaur2859 2 ай бұрын
Dr sahib very nice speech
@AmanDeep-nf3qy
@AmanDeep-nf3qy 3 ай бұрын
Very nice 👍🙏🙏❤️
@manpreetbhinder2639
@manpreetbhinder2639 3 ай бұрын
Very. Nice
@manjeetbassi3614
@manjeetbassi3614 2 ай бұрын
Bilkul Sach hai
@kamalpreet2166
@kamalpreet2166 Ай бұрын
Dr brar mam always true conversation any topic lu mam I wish you may live long long time
@attsiraa-wt8ft
@attsiraa-wt8ft 3 ай бұрын
Very true
@AuthenticCooking4
@AuthenticCooking4 3 ай бұрын
Very nice ❤
@parbhnoorkaur3656
@parbhnoorkaur3656 3 ай бұрын
Bhut khoob jio well done you right ❤❤
@gurisanghera853
@gurisanghera853 2 ай бұрын
Dr ji mein tuhanu milna chondi aa I wish mein tuhanu mil skaa tuhade words bhut heal krde a . Tusi bhut pyar nl glan smza rhe o ❤. Schi rishte bhut important ne but eh cheejan time nl e pta lgian ne ji . Very thankful .❤.
@sukhpalcheema4369
@sukhpalcheema4369 2 ай бұрын
Very good madam bhauat badhiya
@Penduvibe92
@Penduvibe92 2 ай бұрын
mere bhut e favorite
@user-lo6ll3fj4l
@user-lo6ll3fj4l 3 ай бұрын
Very nice ji
@harminderkaur5806
@harminderkaur5806 3 ай бұрын
Salute hai g
@SikandarChahal
@SikandarChahal 3 ай бұрын
Good bless you maa
@user-lc5ey1tx5r
@user-lc5ey1tx5r 3 ай бұрын
Bhut sohniya galla g mera bhut ji krda madam nu milan nu asi moge toh belong krde a g
@dmann9072
@dmann9072 3 ай бұрын
Buhat Badeya ji god blass you 🙏
@jagdishkaur2166
@jagdishkaur2166 3 ай бұрын
Sach. Aa
@user-tp7kg5tc1s
@user-tp7kg5tc1s 2 ай бұрын
Right ji
@Sandhupatialawala
@Sandhupatialawala 17 күн бұрын
What a brilliant lady she is I love her Kash m thonu mil skda
@inderjitsidhu6804
@inderjitsidhu6804 3 ай бұрын
Dr sahib tusi meri dadi di zaad taji karva diti dil karda aap nu hug kara te dadi di nighh manna❤❤
@urmiladevi1731
@urmiladevi1731 3 ай бұрын
100 ਫੀ ਸਦੀ ਸੱਚਿਆ ਮ ਗੱਲਾਂ
@simrandeolsingh3659
@simrandeolsingh3659 3 ай бұрын
@inderjit8901
@inderjit8901 3 ай бұрын
Mam. Ji❤❤❤❤❤👍👍👍👍👍👍
@kuldeepsidhu2184
@kuldeepsidhu2184 3 ай бұрын
🙏
@HarjinderKaur-pf4nx
@HarjinderKaur-pf4nx 3 ай бұрын
Vary nice gala bhanji ❤tacing
@Beantcheema4
@Beantcheema4 3 ай бұрын
❤❤❤❤❤❤❤
@balvirkaur538
@balvirkaur538 2 ай бұрын
Sat sri akal medam ji
@arshdeepkaur2241
@arshdeepkaur2241 2 ай бұрын
Rishte hamesha dil ❤naal nabhaye jande ne j dimag naal riste varatan lg jaan o kde ni nibde
@manjitkaur9485
@manjitkaur9485 2 ай бұрын
🙏🙏❤️
@Manpreet-f5i
@Manpreet-f5i 3 ай бұрын
Skoon 👍👌👍👌
@balbirkaur2756
@balbirkaur2756 3 ай бұрын
🎉❤❤
@jagtarchahal2541
@jagtarchahal2541 3 ай бұрын
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ। ਡਾਕਟਰ ਸਾਹਿਬ ਤੁਸੀਂ ਪਤਲੇ ਬਹੁਤ ਹੋ ਗੲਏ ਥੋੜੇ ਚਿਰ ਚ ਪਤਲੇ ਹੋਏ ਹੋ ਜਾ ਹੋ ਗੲਏ ਪਹਿਲਾਂ ਵਾਲੀ ਤੁਹਾਡੀ ਪਰਸਨੈਲਿਟੀ ਅੱਛੀ ਲੱਗਦੀ ਸੀ
@Kuldeep-yc7ob
@Kuldeep-yc7ob 5 күн бұрын
Very nice Dr Brar bhain ji
@Kuldeep-yc7ob
@Kuldeep-yc7ob 5 күн бұрын
Tahanoo sun ke scoon milda a
@amanbrar273
@amanbrar273 3 ай бұрын
ਮੈਡਮ ਬਰਾੜ ਜੀ ਇਕ ਤਰਫਾ ਰਿਸ਼ਤਾ ਵੀ ਧੋਖਾ ਹੋ ਜਾਦਾ ਅਕਸਰ ਇਕ ਸਸ ਪੂਰੀ ਕੋਸ਼ਿਸ਼ ਕਰ ਰਹੀ ਨੂੰਹ ਆਪਣੀ ਨੂੰ ਪਿਆਰ ਦੇ ਰਹੀ ਪਰ ਸਸ ਹਰ ਰੋਜ ਇਸ ਵਿਚ ਪਿਸ ਦੀ ਹਲ ਕੀ
@nishumedia5213
@nishumedia5213 2 ай бұрын
Mam tusi punjabi university de shan ho tusi gyan da sagar ho
@parminderkaur9331
@parminderkaur9331 3 ай бұрын
ਬਹੁਤ ਲਾਜਵਾਬ
@inforpoverseas210
@inforpoverseas210 3 ай бұрын
Bhuta vadia mam galbat mai dr bara di book copy kitho mila gee ( Anguthe Da Nishan ) mai amazon search kita par ayy meassge ayy raha hai Currently unavailable. We don't know when or if this item will be back in stock. show ho raha hai
@poonamsharma1806
@poonamsharma1806 2 ай бұрын
what is podcast channel name ?
@AmanDeep-nf3qy
@AmanDeep-nf3qy 3 ай бұрын
Th
@user-ic3pr5xh4e
@user-ic3pr5xh4e 17 күн бұрын
ਜਿਹੜੇ ਰਿਸ਼ਤੇਦਾਰ ਨੂੰ ਦੇਹਲੀ ਚੜਨ ਨੀ ਦਿੰਦੇ ਕਿਸੇ ਨਾਲ ਵਰਤਦੇ ਨੀ ਉਹ ਸਟੇਟਸ ਪਾ ਰਹੇ ਨੇ,,ਹਾ ਹਾ,ਹਾਹਾ😂😂😂
@BalwinderKaur-qi8cx
@BalwinderKaur-qi8cx 3 ай бұрын
ਮੈਡਮ ਜੀ ਮੈਂ ਤਾਂ ਤੁਹਾਡੀ ਸ਼ਬਦਾਵਲੀ ਵਿੱਚ ਖੋ ਜਾਂਦੀ ਹਾਂ
@balvirkaur538
@balvirkaur538 2 ай бұрын
Bhut hi dungi shuch diaan glan ne
@jeetasingh9510
@jeetasingh9510 3 ай бұрын
Today’s children boy or girl have crossed all limits. Even rural house holds are not aloof from this disease where neighbour’s children r getting married. Very serious equations in family and society r developing.
@atulmahendru514
@atulmahendru514 3 ай бұрын
Very nice 🫡🫡 blog
@hottrickskabaap6972
@hottrickskabaap6972 3 ай бұрын
❤🙏🙏🎉🎉🎉🎉
@GurmitBSingh
@GurmitBSingh 3 ай бұрын
JIO haanjee! EH NAZUK PLANT PODAA HUNDA TEY SINJNA PENDAA ; KHAS KARKEY HAR MOSAM CH PAGAT FREEDJIO; Galee chikadh haneraa tufan charkard Sunami Par NEH NAHI TUTNA CHAHEEDA ; JAANA HUNDA JIO!!!!! WARNAA TIJAARAT HAI!? always hasdey wasdey Khush raho ji!
@harman__47
@harman__47 29 күн бұрын
ਮਨ ਨੂੰ ਸਕੂਨ ਮਿਲ ਜਾਦਾ
@manjitkaur-lr5cj
@manjitkaur-lr5cj 2 ай бұрын
ਮੈਡਮ ਬਰਾੜ ਆਪਦਾ ਸਹੁਰਾ ਅਤੇ ਪੇਕਾ ਪਿੰਡ ਕਿਹੜਾ ਹੈ ਵੈਸੇ ਮੈਡਮ ਮੈਂ ਤੁਹਾਡੀ ਸ਼ਬਦਾਵਲੀ ਦੀ ਫੈਨ ਹਾਂ
@gurminderkaur5250
@gurminderkaur5250 3 ай бұрын
ਸਤ ਸ੍ਰੀ ਅਕਾਲ ਮੈਡਮ, ਮੈਨੂੰ ਤੁਹਾਡੇ ਵਿਚਾਰ ਗੱਲ ਬਾਤ ਬਹੁਤ ਹੀ ਵਧੀਆ ਲੱਗਦੇ ਹਨ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਵਹਿਗੁਰੂ ਸਬੱਬ ਬਨਾਵੇ
Ouch.. 🤕
00:30
Celine & Michiel
Рет қаралды 32 МЛН
艾莎撒娇得到王子的原谅#艾莎
00:24
在逃的公主
Рет қаралды 25 МЛН
ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda
1:02:24
Ouch.. 🤕
00:30
Celine & Michiel
Рет қаралды 32 МЛН