Rice drum seeder | ਪੰਜਾਬ ਵਿੱਚ ਪਹਿਲੀ ਵਾਰ ਡਰੰਮ ਤਕਨੀਕ ਨਾਲ ਬੀਜੇ ਝੋਨੇ ਦੀਆਂ ਤਾਜਾ ਤਸਵੀਰਾਂ | PiTiC Live

  Рет қаралды 51,047

PiTiC Live - SP Media Punjab

3 жыл бұрын

Paddy transplanted with rice drum seeder... Location...Vill... lohar majra... nabha..Dist.. patiala...Punjab.. India
#piticlive #drum #seeder #sukhathuhiwala #paddy #kubota

Пікірлер: 84
@NavdeepSingh-gt6uu
@NavdeepSingh-gt6uu 3 жыл бұрын
Great idea
@balwinderbrar3739
@balwinderbrar3739 3 жыл бұрын
ਧੰਨਵਾਦ ਜੀ ਬਹੁਤ ਵਧੀਆ ਜੀ 🙏🙏🙏
@sandhu_7z7
@sandhu_7z7 3 жыл бұрын
pura sirra jhona
@LakhwinderSingh-ok4ly
@LakhwinderSingh-ok4ly 6 ай бұрын
ਬਹੁਤ ਕਾਮਯਾਬ ਤਰੀਕਾ ਹੈ
@anureetkaur5839
@anureetkaur5839 3 жыл бұрын
Nice
@HarpreetSingh-tr1ks
@HarpreetSingh-tr1ks 3 жыл бұрын
Good 👍
@yadwindersingh3896
@yadwindersingh3896 3 жыл бұрын
Nice 22👌👌👌👌👌👌👌👌
@Mandeep24Rai
@Mandeep24Rai 3 жыл бұрын
Best bai
@HARJEETSINGH-di2eo
@HARJEETSINGH-di2eo 3 жыл бұрын
Bai pani nehri laone ohh ja tubewell da laneyo 1 ghate vich 2.5 kille kade v ni par sakhdi tubewell veer gapp cut bolo
@mangaldhinjan4504
@mangaldhinjan4504 3 жыл бұрын
ਕਿਹੜੀ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਗਈ ਹੈ
@arshdeepjosan3585
@arshdeepjosan3585 3 жыл бұрын
good
@varindersohivarindersohi4342
@varindersohivarindersohi4342 2 жыл бұрын
👌👌
@bittulather1486
@bittulather1486 3 жыл бұрын
Beej bolluuga 👌
@sukhchainmaan
@sukhchainmaan 3 жыл бұрын
ਜਿੱਥੇ ਮਰਜੀ ਭੱਜ ਲੋ ਪਰ ਹੱਥੀ ਲਵਾਈ ਦੀ ਰੀਸ ਨੀ ਹੋ ਸਕਦੀ
@Harman3317
@Harman3317 Жыл бұрын
ਅਨਪੜ ਪਾਜੀ। ਬਾਹਰਲੇ ਦੇਸ਼ਾਂ ਚ ਇਆ ਤਰਾਂ ਹੀ ਝੋਨਾ ਲੱਗਦਾ ਹੈ
@JD-pendu
@JD-pendu Ай бұрын
Labour da nakhra nahi maan… Kade naa kade taa machine naal jhona laggna shuru hou
@BholaSingh-nn6lt
@BholaSingh-nn6lt 3 жыл бұрын
👌👌👌👌👌
@gurpreetlt
@gurpreetlt 2 жыл бұрын
Brother drum seeder da after 2 month results dikhao 🙏
@o330ale6
@o330ale6 3 жыл бұрын
First view
@mandeepkaur5309
@mandeepkaur5309 3 жыл бұрын
ਆਪਣਾਂ ਨੰਬਰ ਦਿਉ ਜੀ ਧੰਨਵਾਦ ਸਹਿਤ
@amricanboy4321
@amricanboy4321 Ай бұрын
Paani rukda nhi eh system naal .. kadu wale ch 2 ,3 din ruk jamda a
@balwinderbrar3739
@balwinderbrar3739 3 жыл бұрын
ਬਠਿੰਡਾ, ਸ੍ਰੀ ਮੁਕਤਸਰ ਸਾਹਿਬ ,ਫਰੀਦਕੋਟ, ਫਿਰੋਜਪੁਰ ਹੈਰੋ ਨਹੀਂ ਕਹਿੰਦੇ ਤਵੀਆਂ ਕਹਿੰਦੇ ਐ ਹਰੀਆਣੇ ਦੀ ਬੋਲੀ ਨ ਮਿਕਸ ਕਰੋ
@ManpreetSingh-uh9fg
@ManpreetSingh-uh9fg 3 жыл бұрын
Kyu haryane nu ek pase apna kehnde ho ek side kehnde ho boli na mix kro
@ManpreetSingh-uh9fg
@ManpreetSingh-uh9fg 3 жыл бұрын
Kde kehnde ho Haryana Punjab ek c
@deepak6038
@deepak6038 3 жыл бұрын
eni nafrat kudijaavi gyani bnda hoke ena saad rakhna chngi gll nhi gi assi ta kde gorr e ni kiti ess gl te assi haryane aale aa taviaa kene aa 😀😀😀😀
@balwinderbrar3739
@balwinderbrar3739 3 жыл бұрын
@@deepak6038 ਨਹੀਂ ਵੀਰ ਪਟਿਆਲੇ ਵਾਲੇ ਨੂੰ ਪੁੱਛਿਆ ਹੈਰੋ ਤਾਂ ਹੋਰ ਹੁੰਦੀ ਐ, ਉਹ ਕਹਿੰਦੇ ਹਰਿਆਣਾ ਦੀ ਬੋਲੀ ਐ, ਸਭ ਨੂੰ ਪਿਆਰ ਕਰਨ ਵਾਲੇ ਐ ਯਾਰ ਕੁਦਰਤ ਦੇ ਐ ਬੰਦੇ ਸਭ! ਇਹ ਸਿਰਫ ਪੋਲਟੀਕਲ ਦੇ ਕੰਮ ਐ ਨਫ਼ਰਤ ਕਰਵਾਉਣ ਤਾ
@deepak6038
@deepak6038 3 жыл бұрын
@@balwinderbrar3739 maaf krna veer m galat smjh lya tuci ohi normal gal kiti aa baki veer menu lga khre haryana to nafrat krde o asi ta dowe e kh dine aa kadi herrow kadi tawiya haryana sirsa to appa veer ji
@happyjs7491
@happyjs7491 3 жыл бұрын
ਇਹ 20 ਸਾਲ ਪੁਰਾਣੀ ਤਕਨੀਕ ਆ ਅਸੀ ਪਹਿਲਾ ਲਗਾਉਂਦੇ ਹੁੰਦੇ ਸੀ ਉਦੋਂ ਘਾਹ ਵਾਲਿਆ ਦਵਾਇਆ ਵਧਿਆ ਨਹੀਂ ਹੁੰਦਿਆਂ ਸੀਂ
@mrmaan6372
@mrmaan6372 2 жыл бұрын
y kive launa hunda isnu ??
@satwindergill2282
@satwindergill2282 3 жыл бұрын
Raysle wahan ch kamzab rhu eh viddi
@KamalSingh-td8sk
@KamalSingh-td8sk 3 жыл бұрын
ਵੀਰ ਮੇਰੇ ਨਾਲ ਗੱਲ ਕਰਲੋ ਕੋਈ ਡੀਜਲ ਨਹੀਂ ਬਚਦਾ ਸਿੱਧੀ ਬਿਜਾਈ ਨਾਲ ਬਚਦਾ 2000 ਖ਼ਰਚਾ ਹੋਇਆ ਵਿੱਚ ਸਪਰੇ
@deeakghale9184
@deeakghale9184 Жыл бұрын
Sar ji yah hat wali dhan bhuwai karne wali machine ketneki aati hai ? Aur kaha milegi?
@nekpartapsinghbawa9671
@nekpartapsinghbawa9671 3 жыл бұрын
Baiji, eh millu ketho
@BalvinderSingh-tr1sf
@BalvinderSingh-tr1sf 3 жыл бұрын
Himachal da pani h nahari punjab da ni
@balkarsingh6581
@balkarsingh6581 3 жыл бұрын
2.5 acre 1 hour irrigated. How it possible. Pls clarify ? . Jhooth di vi had hundi hai.
@manpreetnijjar1133
@manpreetnijjar1133 3 жыл бұрын
ਗੱਪ ਮਾਰਦਾ ਖੱਟ ਖਾਂ ਲੲੀਆਂ ਕਰੋ
@balrazkaur9398
@balrazkaur9398 3 жыл бұрын
ਅਸੀ ਕਿੰਦਾ ਲੈ ਸਕਦੇ ਹਾਂ
@anmolbrar3391
@anmolbrar3391 3 жыл бұрын
ਬਾਈ ਜੀ ਇਹ ਵੀ ਤਾਂ ਅਸੀਂ ਤਿੰਨ ਵਾਰ ਦੇਖਿਆ ਹੈ।ਪਰ ਇਹ ਕਿਥੋਂ ਮਿਲਦਾ ਹੈ। ਆਪ ਨੇ ਉਹ ਜਗ੍ਹਾ ਤਾਂ ਬਹੁਤ ਹੀ ਜਰੂਰੀ ਦਸਣਾ ਸੀ।
@piticlive-spmediapunjab4676
@piticlive-spmediapunjab4676 3 жыл бұрын
ਕੋਇੰਬਟੂਰ...ਤਾਮਿਲਨਾਡੂ
@GurdeepSingh-wo2jd
@GurdeepSingh-wo2jd Жыл бұрын
ਨਾਭੇ ਤੋਂ ਪਤਾ ਲੱਗਦਾ ਹੈ
@jagbirsingh8111
@jagbirsingh8111 3 жыл бұрын
Herbicide kehra vartea veer g
@mrmaan6372
@mrmaan6372 2 жыл бұрын
@kirat kharoudy pani kine kine din lagda isnu ?
@maan5794
@maan5794 3 жыл бұрын
ਬਾਈ ਜੀ ਮੇਰਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਜੀ ਹੈ ਮੈਂ ਮਸ਼ੀਨ ਲੈਣੀ ਹੈ 6/7 ਦਿਨਾਂ ਤੱਕ ਬਿਜਾਈ ਕਰਨੀ ਹੈ ਬਾਸਮਤੀ ਦੀ ਜੇ ਕਿਸੇ ਵੀਰ ਕੋਲ ਹੈ ਤਾਂ ਦੱਸਿਉ ਮੇਹਰਬਾਨੀ ਹੋਵੇਗੀ
@KamalSingh-td8sk
@KamalSingh-td8sk 3 жыл бұрын
ਵੀਰ ਜੀ ਇਸ ਨਾਲ ਡੀਜਲ ਦੀ ਬਿਲਕੁਲ ਵੀ ਨਹੀਂ
@KamalSingh-td8sk
@KamalSingh-td8sk 3 жыл бұрын
ਇਸ ਨਾਲੋ ਸਿੱਧੀ ਬਿਜਾਈ ਕਰਲੋ
@KamalSingh-td8sk
@KamalSingh-td8sk 3 жыл бұрын
ਮੈ ਵੀ ਬੀਜੀ ਸੀ ਪਿਛਲੇ ਸਾਲ ਓਨਾ ਹੀ ਡੀਜਲ ਲਗਾ ਹੁਣ ਸਿੱਧੀ ਬਿਜਾਈ ਕੀਤੀ
@sandeepsinghkahlon3094
@sandeepsinghkahlon3094 3 жыл бұрын
@@KamalSingh-td8sk ਵੀਰ ਜੀ ਝਾੜ ਕਿਵੇ ਰਿਹਾ ਸੀ ।
@KamalSingh-td8sk
@KamalSingh-td8sk 3 жыл бұрын
ਕੋਈ ਵੀ ਫਰਕ ਨਹੀਂ ਝਾੜ ਦਾ
@jattsaab550
@jattsaab550 2 жыл бұрын
Bhai G update video pao ja phir jhona badia nai Hoya
@navsinghnavsingh1947
@navsinghnavsingh1947 3 жыл бұрын
Bai ji 1 vaar halan feri dia te baad ch pani pa k kdhu kri da 2 vaar halan te ik vaar suhaga bas
@mpsingh1976
@mpsingh1976 Жыл бұрын
ਹਲਕਾ ਰੋਟਾਵੇਟਰ ਕਿਵੇ ਚਲਦਾ ਹੁੰਦਾ
@Sade_Pind_Sade_Khet
@Sade_Pind_Sade_Khet 3 жыл бұрын
ਕੱਦੂ ਤਾਂ ਕਰਨਾ ਹੀ ਪੈ ਗਿਆ । ਪਾਣੀ ਕਿਵੇਂ ਰੀਚਰਜ ਹੋਏਗਾ।ਕੋਈ ਖਾਸ ਫਾਇਦੇਮੰਦ ਨੀ ਇਹ। 3 ਜੂਨ ਦਾ ਲਗਿਆ ਇਹ ਪੱਕੂ ਵੀ ਲੇਟ। ਜਿਹੜੇ ਡੀਜਲ ਨਾਲ ਕੱਦੂ ਕੀਤਾ। ਓਹੀ ਡੀਜਲ ਨਾਲ DSR ਬੀਜ ਲਾ ਕੋਈ ਖਾਸ ਖਰਚਾ ਨੀ ਬਚਾਇਆ ਤੂੰ।
@gurlalsingh9740
@gurlalsingh9740 3 жыл бұрын
ਨਦੀਨ ਨਾਸਕ ਕਿੱਦਾਂ ਵਰਤੀ ਸੀ।
@rajuarjunmattpaojaarjunnov3219
@rajuarjunmattpaojaarjunnov3219 3 жыл бұрын
ih6
@PUNJABITIPS1991
@PUNJABITIPS1991 3 жыл бұрын
ਵੀਰ ਜੀ ਪਨੀਰੀ ਚਿੜੀਆਂ ਬਹੁਤ ਪਟਦੀਆ ਹਨ ਕਿਵੇਂ ਕਰੀਏ
@deepak6038
@deepak6038 3 жыл бұрын
dana pa de pra chidiya nu ona v ta kuch khana e aa nhi ta mere koll shad ja sade ethe akha trass giya chidiya dekhan nu
@jhingergurpreetsingh5860
@jhingergurpreetsingh5860 3 жыл бұрын
@@deepak6038 👍👍
@officialbrars5198
@officialbrars5198 3 жыл бұрын
Bai ede nalo ta shita mar dewe
@amanvirk8705
@amanvirk8705 3 жыл бұрын
Price kina aa
@GurdeepSingh-wo2jd
@GurdeepSingh-wo2jd Жыл бұрын
7000 ਰੁਪੈ ਕਹਿੰਦੇ ਹਨ
@daljitkharoud5336
@daljitkharoud5336 3 жыл бұрын
ਢਾਈ ਕਿਲੇਆ ਵਿਚ ਜੇ ਖਾਲੇ ਵੀ ਬਣਾ ਦਈਏ ਤਾ ਵੀ ਇਕ ਘੰਟੇ ਵਿਚ ਨੀ ਭਰ ਸਕਦੇ ਨਿਰਾ ਝੂਠ
@jagdeeppanag5396
@jagdeeppanag5396 3 жыл бұрын
Aaho ethe 3 kanala de kiyare bnaye aa wich khala, laser level aye saal lagda, pani uche ne fer v 2 ghanteya ch killa bharda, nehri pani naal 1.5 ghante ch kila bharda
@hardeepha9455
@hardeepha9455 3 жыл бұрын
ਸੋਖਾ ਜਗਾੜੀ ਫੱਟੇ ਚੱਕ
@darshanbrar5687
@darshanbrar5687 3 жыл бұрын
Price kina veer
@GurdeepSingh-wo2jd
@GurdeepSingh-wo2jd Жыл бұрын
7000 ਰੁਪੈ ਕਹਿੰਦੇ ਹਨ
@harpindersinghsingh1042
@harpindersinghsingh1042 3 жыл бұрын
ਡੱਬ ਬਹੁਤ ਐ ਵਿਰਲਾ ਬਹੁਤ ਪਾੜੋ
@ManpreetSingh-hq2uq
@ManpreetSingh-hq2uq 3 жыл бұрын
Modi ta pelha hi kha rha jatt 1man kanke to 60 man kanke phada Kar is Lai veer ji fasal the keys karcha sappa na karo
@diljeetsingh7160
@diljeetsingh7160 3 жыл бұрын
Namar send me ji
@gurpreetdhaliwal2425
@gurpreetdhaliwal2425 3 жыл бұрын
Barbaad hogeya nehri pani da koi project nahi
@manjindersingh7900
@manjindersingh7900 3 жыл бұрын
Fake video
@ParamjeetSingh-jy1rm
@ParamjeetSingh-jy1rm Жыл бұрын
ਕਿਰਪਾ ਕਰਕੇ ਸੁੱਖਾ ਵੀਰ ਦਾ ਨੰਬਰ ਭੇਜਣਾ
@harwindermangat8289
@harwindermangat8289 2 жыл бұрын
Sukha Singh ji m.no.daso
@lakwinderlakh4823
@lakwinderlakh4823 3 жыл бұрын
Nice
Pleased the disabled person! #shorts
00:43
Dimon Markov
Рет қаралды 28 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
Red❤️+Green💚=
00:38
ISSEI / いっせい
Рет қаралды 86 МЛН
Pleased the disabled person! #shorts
00:43
Dimon Markov
Рет қаралды 28 МЛН