ਲਾਹੌਰ ਵਿੱਚ ਦੇਖਿਆ ਪਾਕਿਸਤਾਨ ਦਾ ਵਿਆਹ Pakistan Wedding | Ripan Khushi Vlogs | Punjabi Travel Couple

  Рет қаралды 892,846

Ripan Khushi Vlogs

Ripan Khushi Vlogs

7 ай бұрын

Пікірлер: 865
@jassjatti4555
@jassjatti4555 7 ай бұрын
9:00 ਛੱਲਾ ਮੁੜ ਕੇ ਨਹੀਂ ਆਇਆ ਦਿਲ ਨੂੰ ਛੂਹ ਗਿਆ ਸੰਗੀਤ 🙏🏻❤️🥺
@joginderkaur9781
@joginderkaur9781 7 ай бұрын
Very good🎉🎉🎉🎉
@pritamkaur7122
@pritamkaur7122 7 ай бұрын
ਮਨ ਖ਼ੁਸ਼ ਹੋ ਗਿਆ ਇਹਨਾਂ ਸੋਹਣਾਂ ਪ੍ਰੋਗਰਾਮ ਅੱਜ ਤੱਕ ਨਹੀਂ ਦੇਖਿਆ ਮੌਕਾ ਮਿਲਿਆ ਜ਼ਰੂਰ ਜਾਣਾ ਲਹਿੰਦੇ ਪੰਜਾਬ ਲੋਕ ਬਹੁਤ ਵਧੀਆ ਖੁਸ਼ ਦਿੱਲ ਵਾਲੇ ਆ ਵਾਹਿਗੁਰੂ ਜੀ ਹਮੇਸ਼ਾ ਖੁਸ਼ੀਆਂ ਬਣਾਈਂ ਰੱਖਣ ਜੀ
@user-qu7cb6bc6m
@user-qu7cb6bc6m 7 ай бұрын
ਬਹੁਤ ਵਧੀਆ ਵਿਆਹ ਕੋਈ ਸ਼ੋਰ ਸਰਾਂਵਾਂ ਨਹੀਂ ਗੰਦੇ ਡਾਂਸ ਨਹੀਂ ,ਗੰਦੀ ਸ਼ਰਾਬ ਨਹੀਂ । ਬਹੁਤ ਵਧੀਆ ਖਾਣੇ ਦਿਲ ਖੁਸ਼ ਹੋ ਗਿਆ ਅੱਲਾ ਤਾਲਾ ਵਾਹਿਗੁਰੂ ਕਰੇ ਦੋਵੇਂ ਮੁਲਕਾਂ ਵਿੱਚ ਆਉਣਾ ਜਾਣਾ ਖੁੱਲ ਜਾਵੇ 🌹🙏🏻
@PradipKumar-hbkurb
@PradipKumar-hbkurb 7 ай бұрын
ਪੰਜਾਬ ਦੇ ਵਿਆਹ ਲੁੱਚ ਪੁਣੇ ਵਾਲੇ ਹੋ ਗਏ।
@shawindersingh6931
@shawindersingh6931 7 ай бұрын
ਬਹੁਤ ਵਧੀਆ ਵਿਆਹ ਲੱਗਿਆ ਆਪਣੇ ਨਾਲੋ l ਆਪਣੇ ਵਾਲੇ ਤਾਂ ਫੁੱਲ ਅਵਾਜ ਕਰਕੇ ਗੀਤ ਲਾਉਦੇ ਚਾਹੇ ਕਿਸੇ ਨੂੰ ਹਾਰਟ ਅਟੈਕ ਹੀ ਹੋਜੇ l ਲਹਿੰਦੇ ਪੰਜਾਬ ਵਾਲੇ ਬਹੁਤ ਸਿਆਣੇ ਹਨ l
@Evil233cc
@Evil233cc 4 ай бұрын
Sahi gal a
@talwindersingh463
@talwindersingh463 2 ай бұрын
Sardara. Saram. Kar. Pakistan. Sikh. Hindu. Bate. No. Saf. So. Sad. 😭😭☠️😭😭
@kanwaljitsingh6296
@kanwaljitsingh6296 7 ай бұрын
ਰਿਪਨ ਜੀ ਬਹੁਤ ਹੀ ਵਧੀਆ ਲੱਗਾ ਓਧਰ ਦੇ ਲੋਕਾਂ ਦਾ ਪਿਆਰ ਦੇਖ ਕੇ ਤੁਸੀਂ ਇੱਕ ਨਵੀਂ ਸਾਂਝ ਪਾਈ ਆ ਪੰਜਾਬੀਆਂ ਵਿੱਚ ਮੈਂ ਲਹਿੰਦਾ ਤੇ ਚੜ੍ਹਦਾ ਪੰਜਾਬ ਨਹੀਂ ਕਹਾਂਗਾ ਮੈਂ ਤੇ ਸਿਰਫ ਪੰਜਾਬ ਕਹਾਂਗਾ ਅਸਲੀ ਪੰਜਾਬ. ਕਾਸ਼ ਰੱਬ ਕਰੇ ਫੇਰ ਇਕੱਠਾ ਹੋ ਜਾਵੇ. ਸਾਡੇ ਵੱਡੇ ਵੀ ਓਧਰੋਂ ਹੀ ਆਏ ਸੀ ਸਿਆਲਕੋਟ ਜਿਲ੍ਹਾ ਪਿੰਡ ਸ਼ਾਇਦ ਦਬੁਰਜੀ.
@JagtarSingh-wg1wy
@JagtarSingh-wg1wy 7 ай бұрын
ਰਿਪਨ ਜੀ ਤੁਸੀਂ ਸਾਨੂੰ ਵਿਆਹ ਵਿਖਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@harbhajansingh8872
@harbhajansingh8872 7 ай бұрын
ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ 🎉🎉❤❤
@sevikang-yf2mp
@sevikang-yf2mp 7 ай бұрын
Eh o Punjab di mitti aa jithe Sade Dade pardade khed ke jawan hoye te hasde basde c kade rooh khush hogi veer dhanbaad thoda video bnon lai
@ramtirathsingh7344
@ramtirathsingh7344 4 ай бұрын
By g kamaal kamaal
@Balwindersingh-gx9hu
@Balwindersingh-gx9hu 11 күн бұрын
ਬੜੀ ਖੁਸ਼ੀ ਹੋਈ ਇਹ ਪ੍ਰੋਗਰਾਮ ਦੇਖ ਕੇ ਪਾਕਿਸਤਾਨੀ ਵੀਰਾਂ ਦਾ ਪਰ ਇਕ ਦੁੱਖ ਵੀ ਹੈ ਕਿ ਸਾਡਾ ਰੰਗਲਾ ਪੰਜਾਬ ਲੀਰਾਂ ਲੀਰਾਂ ਕਰ ਦਿੱਤਾ ਰਾਜ ਨੀਤੀ ਨੇ
@Alihassan-lp5mo
@Alihassan-lp5mo 7 ай бұрын
Lots of Love &respect from LAHORE,PUNJAB,PAKISTAN G AAYA NU
@GarimaSharma-tm4cu
@GarimaSharma-tm4cu 7 ай бұрын
Pakistan wale bahut acche Hain Sare log❤❤
@shubhambakshi2320
@shubhambakshi2320 3 ай бұрын
😂😂😂😂
@zubairrana3732
@zubairrana3732 3 ай бұрын
Log 2 side k achy hy bas 😢😢😢
@abdulrehmanakram.3030
@abdulrehmanakram.3030 2 ай бұрын
ene v achy ni hain. twady wergy e nae. mae rehna ethy pta meno
@ujjwalsingh1207
@ujjwalsingh1207 2 ай бұрын
Othe e tur ja fer
@harpreetsinghmoga
@harpreetsinghmoga 7 ай бұрын
ਵਿਆਹ ਵਾਲੀ ਜੋੜੀ ਨੂੰ ਬਹੁਤ-ਬਹੁਤ ਵਧਾਈ ❤ ਬਹੁਤ ਵਧੀਆ ਗੱਲ ਹੈ ਕਿ ਸਮੇਂ ਦੀ ਕਦਰ ਕਰਦੇ ਹਨ।
@harpreet11560
@harpreet11560 7 ай бұрын
Gogi shah ji bhut bhut shukriya tusi sare punjab nu Pakistani wedding dikhayi, bhut nek rooh ho tusi...dil khush ho geya....Allah pak thonu tandrust rakhe,khush rakhe,Sare pariwar se mehar bhareya hath rakhe, Nawi viahi jodi nu Zindgi de nawe safar diyan mubarakbaad...❤🩵
@jobanpreet4935
@jobanpreet4935 7 ай бұрын
ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ 🎉 ਛੱਲੇ ਦੇ ਸੰਗੀਤ ਨੇ ਤਾਂ ਦਿਲ ਨੂੰ ਛੂਹ ਲਿਆ
@harpreet11560
@harpreet11560 7 ай бұрын
Istoh Sohna viah mein ni dekhea kde v kise Vlog ya Movie ch....bhut hi shaandaar bhut pyare log❤❤ God Bless this Beautiful married couple....Ajj tak da sb toh sohna vlog lagea meinu.... ❤️😊🩵
@thkt5838
@thkt5838 7 ай бұрын
Same function every city punjab
@qamarhayatsahi
@qamarhayatsahi 6 ай бұрын
Dhanwaad Veere ❤ Tussi vi Ayo ey Lehanda Punjab 🇵🇰 v tuhada apna Ghar ey, Har Charhda Punjab wale nu royal protocol dende Haan assi Again most welcome 🎉❤
@sukhchainsiyan3306
@sukhchainsiyan3306 7 ай бұрын
Bhut bhut pyar Pakistan wale vira nu
@SukhwinderSingh-wq5ip
@SukhwinderSingh-wq5ip 7 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@jatindersinghsingh5296
@jatindersinghsingh5296 7 ай бұрын
ਵਿਆਹ ਵਾਲੇ ਜੋੜੀ ਦੀ ਵਹਿਗੁਰੂ ਲੰਬੀ ਉਮਰ ਕਰੇ
@SinghGill7878
@SinghGill7878 7 ай бұрын
Bhut vdhia ji pakistan di mehmaan Niwazi waheguru ji khush rakhan marriage valiy jodi nu 🙏
@davinderkaur8235
@davinderkaur8235 7 ай бұрын
ਬਹੁਤ ਵਧੀਆ ਵੀਲੋਗ ਬੇਟਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ❤️
@ManjeetKaurSandhu-cg4gn
@ManjeetKaurSandhu-cg4gn 7 ай бұрын
God bless you Ripan & khushi, Khuda launde Punjab dian donno family ko salamat rakhe lambian umran bakhshan
@JaswinderSingh-gf7xk
@JaswinderSingh-gf7xk 7 ай бұрын
pakisitan vich meriage bout badiya hundiya ne ahla tala jorhi ko sadha slamat rakhay.jassi bai charhda punjab .30 12 2023
@sunilsatija3315
@sunilsatija3315 7 ай бұрын
Very nice Happy to PAK people love to India 🇮🇳 people. This is really heart touching we also live to PAK people ❤️
@yousufmuhammad1062
@yousufmuhammad1062 7 ай бұрын
انڈین پنجاب اور پاکستانی پنجاب کی بہت ذیادہ محبت اور پیار نظر آرہا ہے ایسے ہی قائم رہے بارڈر ختم ہونا چاہیئے
@lalitbajaj4921
@lalitbajaj4921 Ай бұрын
Gurmukhi lipi bhul gaye😢
@harpreet11560
@harpreet11560 7 ай бұрын
Bhut pyare log ne sachi dil❤ khush ho geya....Waheguru allah paak ehna nu tandrusti bakshe....bhut nek rooh ne Allah paak khushian banayi rakhe sari family upar....Viah bhut jyada sohna & ustoh v sohne pyare log ne...te Tusi v sare Charda Punjab aao asi sb tuhadi poori khidmat krage....❤ Congratulations sari family nu viah diyan🩵
@worldtravler4627
@worldtravler4627 7 ай бұрын
Lakin tuadi media te kendi pakistani log bhot bury nay
@harpreet11560
@harpreet11560 7 ай бұрын
@@worldtravler4627bai ji oh Hindi media kehndi modi de chamche ne jehre sirf ohi kehnde....Punjab & Punjabi log kde pakistan da bura nhi mangde na kise nu bura kehnde...
@agreecultureinformation8810
@agreecultureinformation8810 7 ай бұрын
Dono mulko ki public ek ho gyi to dono desh k neta bhuke mar jayege Insan insan ka dushman nhi hai bnaya ja rha hai
@worldtravler4627
@worldtravler4627 6 ай бұрын
@@MAJHE-WALE-35 sanu tuady te vishvash ni tusi pakistan ch apny agent bhejdy o attack krwan wasty
@worldtravler4627
@worldtravler4627 6 ай бұрын
@@MAJHE-WALE-35 agya na okaat te gali dena Hindustani di adat a kaash mery amny samny honda tu fer maza anda
@PawanKumar-qm3od
@PawanKumar-qm3od 7 ай бұрын
😊bahut achhi mehman nawaji and bahut pyar dikha Bhai saheb ji ka app ji ne bhi shagan dekar badia Kiya and Bhai saheb ji ne bhi Dil se Khushi ji ko shagan Diya very good
@AllSanataniParivar
@AllSanataniParivar 7 ай бұрын
Aaye Haye challa mudd ke ni Aya Bhut bdiya lgiya sare Viyah Cho. 🇮🇳🙏🙏🙏🙏
@varinderpal5869
@varinderpal5869 7 ай бұрын
ਤੁਹਾਡੀਆਂ ਵੀਡੀਓ ਦੇਖ ਕੇ ਸ਼ਾਇਦ ਹਿੰਦੁਸਤਾਨ ਪਾਕਿਸਤਾਨ ਦੇ ਹਾਲਾਤ ਵਧੀਆ ਹੋ ਜਾਨ। ਵਾਹਿਗੁਰੂ ਜੀ ਕਿਰਪਾ ਕਰਨ
@sidhusingh3681
@sidhusingh3681 7 ай бұрын
sarkara ne kde ni hon dena
@Meet_punjab
@Meet_punjab 7 ай бұрын
پاکستان کی شادی دیکھ کر خوشی ہوئی۔ اللہ دونوں ملکوں کے درمیان محبت کا سلسلہ جاری رکھے۔
@BaljeetKaur-xs5xl
@BaljeetKaur-xs5xl 7 ай бұрын
Wahegureji bless pakistani 🇵🇰indian🇮🇳 brothers🎉🎉
@TalwinderSandhu-vh7wj
@TalwinderSandhu-vh7wj 7 ай бұрын
ਨਜ਼ਾਰਾ ਲਿਆ ਤਾ. ਆਪਣੇ ਪੰਜਾਬ ਨੂੰ ਵੇਖ ਆਨੰਦ ਆ ਗਿਆ. ਧੰਨਵਾਦ ਵੀਰ.
@nirmalmann9347
@nirmalmann9347 7 ай бұрын
Marriage Party Function dekh ke ROOH KHUSH HO GEi.Bade adab nal 😅Rippon ate Khushi da Addar Satkar keta.Addar Satkar karn walaian da Dilo SHUKRIA.
@tabishrehman3448
@tabishrehman3448 7 ай бұрын
Welcome always ❤ love from Pakistan ❤
@Sameer.ali007
@Sameer.ali007 7 ай бұрын
sady passy riwaj a jy koi noo ti pehli war gr ay ty ono pessy dai de a.
@hyphyyankee
@hyphyyankee 7 ай бұрын
Rabb di rza de utto ta kuch ni par je kitte Sohna Rabb sun lawe te donwe Punjab kathe ho jaan...Ameen 🤲
@amrikatwal2841
@amrikatwal2841 7 ай бұрын
Congratulations to bride and groom and specially to nasir dhillon and all the guests remind me indian wedding lots of love amrik from Canada
@bhinderduhewala2853
@bhinderduhewala2853 7 ай бұрын
ਵਿਆਹ ਬਹੁਤ ਵਧੀਆ ਲੱਗਾ ਪਾਕਿਸਤਾਨ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@jagdeepsingh6540
@jagdeepsingh6540 7 ай бұрын
Bnsri bjaon wala bnda bahut javerdest bnsri bjaonda sidhi dil nu bjdi aa full talent ed
@kaurkaur468
@kaurkaur468 7 ай бұрын
ਬਹੁਤ ਵਧੀਆ ਲੱਗਾ ਵੀਰ ਜੀ ,ਅੱਲਗ ਜਿਹਾ ਲੱਗਾ ਆਪਣੇ ਵਿਆਹਾਂ ਨਾਲੋਂ 👍
@thkt5838
@thkt5838 7 ай бұрын
Every city same function
@sukhjinderpalsingh7031
@sukhjinderpalsingh7031 Ай бұрын
❤❤❤
@nsdhillon9937
@nsdhillon9937 7 ай бұрын
Janab dono parwaran nu shaadi mubark or saare veeran nu salam 🙏 from charhda Punjab 🙏
@surinderpalsingh485
@surinderpalsingh485 7 ай бұрын
Bai g ,Bahut karma wale ho tussi jo tuhanu Lahore ch Viah vekhan da moka milea❤❤❤❤❤
@kashifcheema6634
@kashifcheema6634 7 ай бұрын
Welcom g sadi pain nu ty sady veer nu lendhy punjab walu..sada hush raho..
@fatehtimes
@fatehtimes 7 ай бұрын
ਬਿਨਾ ਸ਼ੋਰ ਸ਼ਰਾਬੇ ਦੇ ਕਿੰਨੇ ਵਧੀਆ ਮਾਹੌਲ ਵਿਆਹ ਹੋ ਰਿਹੈ , ਬਹੂਤ ਖੂਬ।
@MrMamaMaya
@MrMamaMaya 7 ай бұрын
Ripan G.............. There are several wedding halls in all cities of Pakistan, even in villages these marriage halls and Marquees exist but sometimes people arrange bigger areas in THIS way, which are dismantled after the wedding or Waleema ceremony.................. The reception you attended was a Waleema ceremony, which is hosted by the groom side whereas on 1st day (Nikah day / Baraat day), bride's side host the party.
@surindersinghdhaliwal4352
@surindersinghdhaliwal4352 6 ай бұрын
ਵਿਆਹ ਸ਼ਾਦੀ ਕਮਾਲ ਹੈ ਸੰਗੀਤ ਰਵਾਇਤ ਖਾਣਾ ਪੀਣਾ Remarkable awesome
@harmeetkaur5199
@harmeetkaur5199 7 ай бұрын
Decoration bahut vadia hai saade khapkhana jiyada hai eh dekh ke maza aa gaya hai
@shahzadahmidahmid2614
@shahzadahmidahmid2614 7 ай бұрын
Towadey kodiya mondey kethey ehondey ny
@goodhealthsecrets3686
@goodhealthsecrets3686 7 ай бұрын
ਬਹੁਤ ਵਧੀਆ ਜੀ ਲਹਿਦੇ ਪੰਜਾਬ ਦੇ ਰੀਤੀ ਰਿਵਾਜਾਂ ਤੁਹਾਡੇ ਬਲੋਗ ਰਾਹੀਂ ਦੇਖੇਂ
@KamalSingh-dl6yc
@KamalSingh-dl6yc 7 ай бұрын
ਵਾਹਿਗੁਰੂ ਜੀ ਚੜਦੇ ਤੇ ਲਹਿੰਦੇ ਪੰਜਾਬ ਤੇ ਮਿਹਰ ਕਰਨਾ ਇਹ ਪਿਆਰ ਹੋਰ ਵੀ ਗੂੜਾ ਹੋ ਜਾਵੇ,, naseer ji & friends da bhout --2 thanks ji
@MrNib007
@MrNib007 7 ай бұрын
Thanks pa gi, love from lahore
@manjeetkaurwaraich1059
@manjeetkaurwaraich1059 7 ай бұрын
ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਵਧੀਆ ਵਿਆਹ ਵਿਖਾਇਆ ਬਹੁਤ ਬਹੁਤ ਧੰਨਵਾਦ
@ranakaler7604
@ranakaler7604 7 ай бұрын
ਰੀਪਨ ਵੀਰ ਜੀ ਸਤਿਸ਼ਰੀ ਅਕਾਲ , ਪਾਕਿਸਤਾਨ ਦਾ ਵਿਆਹ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਾ, ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, 13,,, 12,,, 2023,,
@Dr.Surindersohi
@Dr.Surindersohi 7 ай бұрын
Bhot bhot vdia ji 🙏🙏 lahor sehar bhot vdia ji nd viah bhot jada Vdia lgea ❤❤kina pyar krdea otho de lok bhot vdia ne lok pakistan de ❤❤
@havindersingh6486
@havindersingh6486 7 ай бұрын
ਗੀਤ ਸੰਗੀਤ ਮਨ ਨੂੰ ਸ਼ਾਂਤੀ ਦੇਣ ਵਾਲਾ।
@randeepkaur8026
@randeepkaur8026 20 күн бұрын
Wow 🤩 Thank You Ripon, Khushi, Tulsi Sanur, Pakistani via Dikhaya, Bahut Bahut Shukriya🙏
@Jatinfoodvloger9593
@Jatinfoodvloger9593 7 ай бұрын
God bless you pajji and didi ji rab tuhadyan umran lambian kare jo tusi sari duniya nu khush kar rahe oo Jo asi supne ch nahi dekhna tusi real ch dikhata tuhi sachi Suchi rooh ho os patshah di jyonde wasde raho❤❤❤❤❤❤❤❤❤❤❤❤
@narinderwaraich7442
@narinderwaraich7442 7 ай бұрын
ਸਾਡੇ ਨਾਨਕਿਆਂ ਦਾ ਸ਼ਹਿਰ ਲਾਹੌਰ ਤੇ ਸਾਡੇ ਦਾਦਕਿਆਂ ਦਾ ਸ਼ਹਿਰ ਗੁੱਜਰਾਂਵਾਲਾ ਪਿੰਡ ਭੱਖੜਆਲੀ ਸੀ proud to be a bhau❤❤❤❤
@sidhusingh3681
@sidhusingh3681 7 ай бұрын
mere mummy de nanke v othe ne
@Gurri_Grewal
@Gurri_Grewal 7 ай бұрын
Sade v dadke gujjarwal , nanke Sialkot
@god.is.one682
@god.is.one682 6 ай бұрын
Mere nanke chathia wale te dadke sialkot
@yahabibiwallahwallah9958
@yahabibiwallahwallah9958 7 ай бұрын
U r doing very well sardar g love you from Multan punjab Pakistan ❤
@804-p4c
@804-p4c 7 ай бұрын
Love from Pakistan Gujart Punjab ❤❤❤ bro welcome to Pakistan🇵🇰🇵🇰🇵🇰 ❤❤
@sidhusingh3681
@sidhusingh3681 7 ай бұрын
tuc v aao kde sade panjab
@user-lg1zu7rk4g
@user-lg1zu7rk4g 7 ай бұрын
Bahut vadia lgea ..Veere Lehnde Punjab de bhravan da viah dekh k...
@sukhidhindsa4909
@sukhidhindsa4909 7 ай бұрын
ਵੀਰ ਨਾਸਿਰ ਢਿੱਲੋਂ ਦਾ ਸੁਭਾ ਬਹੁਤ ਵਧੀਆ ਲੱਗਦਾ ਹਸਦੇ ਹੀ ਰਹਿਦੇ ਨੇ ਵਾਹਿਗੁਰੂ ਥੋਨੂੰ ਸਾਰਿਆ ਵੀਰਾ ਨੂੰ ਚੜ੍ਹਦੀ ਕਲ੍ਹਾ ਚ ਰੱਖੇ
@anmolssidhu8626
@anmolssidhu8626 7 ай бұрын
ਸਮੀ ਬਾਈ ਕਿਆ ਬਾਤਾਂ ਨੇ ❤❤❤❤
@Liveworshipmedia
@Liveworshipmedia 7 ай бұрын
ਪਾਕਿਸਤਾਨ ਦਾ ਵਿਆਹ ਦੇਖ ਕੇ ਬਹੁਤ ਵਦੀਆਂ ਲੱਗਾ ❤❤ਵਿਆਹ ਵਾਲੀ ਜੋੜੀ ਨੂੰ Congratulations 🎉💐🌺
@rsinghheera2383
@rsinghheera2383 7 ай бұрын
waheguru Dona Punjaba da apyar es parker hi banai rakhe
@ShakeelHussainVlogs
@ShakeelHussainVlogs 7 ай бұрын
Big fan from wagha border village Lahore Punjab Pakistan💯🇵🇰❤
@gurpaldeepsinghsandhu5644
@gurpaldeepsinghsandhu5644 Ай бұрын
Laughing of Pakistani youngsters is very much appreciable
@SandeepKaur-zv2vy
@SandeepKaur-zv2vy 12 күн бұрын
Rana veera de parsanality bhut shoni aa❤❤ love you bro from India ❤
@rakeshverma1613
@rakeshverma1613 7 ай бұрын
The old man's flute is an excellent tune of challa local folk jai ho 🎉🎉🎉🎉😊😊😊
@gurjinder.9442
@gurjinder.9442 7 ай бұрын
Bhaji raat 3 vajje te hle v tuhade vlog dekh reha mai .. Love you❤
@NarinderKumar-uz4hy
@NarinderKumar-uz4hy 7 ай бұрын
Viah dekh ke nazara aa giya yaar.!!
@nwirfan
@nwirfan 7 ай бұрын
Pakistan main marriage palaces bohat hain or is trha ki marquies b bohat hain
@shaminderpalsingh4363
@shaminderpalsingh4363 7 ай бұрын
Pure punjab ma kyo na sajda kara mari asal punjabiyat busdi rahe . waheguru sada khush rakhe nasar veer te teem wark veera nu mari dua aa khush rho
@gujjarofdelhiharyanajammu1347
@gujjarofdelhiharyanajammu1347 7 ай бұрын
ऐसे हँसते हुए देख कर बहुत खुशी हुई सा!!!! हरे कृष्ण!!!
@Sun_light777
@Sun_light777 7 ай бұрын
Bot sohni decorated palace n people’s also❤
@ShahidRaza-gd4zf
@ShahidRaza-gd4zf 7 ай бұрын
Stunning hospitality from Pakistan Punjab and great v log
@sikandersidhu8881
@sikandersidhu8881 7 ай бұрын
ਬੰਸਰੀ ਵਜਾ ਕੇ ਛੱਲਾ ਦਿਲ ਨੂੰ ਛੂਹ ਗਿਆ
@BalwinderKaur-dk4xl
@BalwinderKaur-dk4xl 7 ай бұрын
Very nice vlog Lots of love and respect from Lahore de marriage dekha dite
@rssingh6756
@rssingh6756 7 ай бұрын
hun ta lahoor pakka dekhange swad aa gya ji😊
@WaseemKhan-qb9ky
@WaseemKhan-qb9ky 7 ай бұрын
Most welcome ❤
@drramlal
@drramlal 7 ай бұрын
Èxcellant marriage ceremony in West Punjab.
@ammyvirk4517
@ammyvirk4517 7 ай бұрын
ਪਾਕਿਸਤਾਨ ਦੇ ਵਿੱਚ ਵਿਆਹ ਦੇਖਕੇ ਬਹੁਤ ਵਧੀਆ ਲੱਗਾ
@LovepreetSingh-xs5sx
@LovepreetSingh-xs5sx 7 ай бұрын
ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ ਜੀ
@ramdas8842
@ramdas8842 7 ай бұрын
This couple just made history today …
@arvinderkaur270
@arvinderkaur270 7 ай бұрын
ਵਿਆਹ ਵੇਖ ਤੇ ਖਾ ਵੀ ਲਿਆ ਅਤੇ ਨਾਲੇ ਪਰ ਵੀ ਕਹਿ ਤਾਂ ਕਿ ਮੈਂ ਪਿੰਡਾਂ ਦਾ ਵਿਆਹ ਵੇਖਣਾ ਸੀ।। ਹੱਦ ਹੋ ਗਈ।। ਇਹ ਵੀ ਦੱਸ ਦਿੱਤਾ ਕਿ ਸਗਨ ਕਿੰਨਾ ਪਾਇਆ😂😂
@Azeemali-mf9zb
@Azeemali-mf9zb 7 ай бұрын
Love and respect for Pakistan❤❤
@anmolssidhu8626
@anmolssidhu8626 7 ай бұрын
ਵਾਹਿਗੁਰੂ ਜੀ ਚੜਦੇ ਤੇ ਲਹਿੰਦੇ ਪੰਜਾਬ ਤੇ ਮਿਹਰ ਕਰਨਾ ਇਹ ਪਿਆਰ ਹੋਰ ਵੀ ਗੂੜਾ ਹੋ ਜਾਵੇ ❤❤❤❤❤🎉🎉🎉🎉
@rupinderpalsingh8171
@rupinderpalsingh8171 Ай бұрын
Mann khush ho gya Pakistan Lahore da apsi pyar dekhke sade ethe apne hi apne nu akha vikhande hn baki bai g tusi v khush raho done jane
@JaswinderSingh-yu1ni
@JaswinderSingh-yu1ni 7 ай бұрын
Bohut vdiya lagiya Pakistan Wale veer good job👍
@sukhninderkaurdhillon5697
@sukhninderkaurdhillon5697 7 ай бұрын
God Bless you Ripan n Khushi Thanks for showing
@Musiclovers-js1dc
@Musiclovers-js1dc 7 ай бұрын
ਐਹੋ ਜਿਹਾ ਵਿਆਹ ਤਾ ਅਸੀ ਪੁਰੇ ਹਿੰਦੋਸਤਾਨ ਚ ਨਹੀ ਦੇਖਿਆ। 😂😂😂😂😂😂😅😅😅😅
@hamzakhokhar8275
@hamzakhokhar8275 7 ай бұрын
Culture diffrence hai 😊
@thkt5838
@thkt5838 7 ай бұрын
Ku waha kia hai
@saabji2701
@saabji2701 7 ай бұрын
Naseer Dhillon Rana Sammy no Bahot sara piyar Charde Punjab wallo
@upbeatexplorer9065
@upbeatexplorer9065 7 ай бұрын
Waa kina pyar Tuci othay he rh jaoo adhr na aooo
@javediqbal6499
@javediqbal6499 7 ай бұрын
There are many many gracefull merrage halls in lahaore but in many small towns some peoples use open spaces like shah jee
@HardeepKaur-oz4my
@HardeepKaur-oz4my 7 ай бұрын
Kinni soni marriage aa ❤🎉 congratulations
@thkt5838
@thkt5838 7 ай бұрын
Some Indian not like
@harvindersinghbrar8511
@harvindersinghbrar8511 6 ай бұрын
Dil kush ho gaya ji waheguru ji chaddi kalan ch rakhe jodi nu
@gurdialsingh7806
@gurdialsingh7806 7 ай бұрын
Bahut Vadhia video ha ji pakstani veera da dhanbad
@user-qi4ww1ks8e
@user-qi4ww1ks8e Ай бұрын
Mera v bda Dil ae Pakistan dekhan da.....plz next time jdo tussi jaoge veer g....menu g le jayeo😢
@manrajsingh.9r.187
@manrajsingh.9r.187 7 ай бұрын
Wadaa dil wala Lahore wala veer
@harjitgill8919
@harjitgill8919 7 ай бұрын
Waheguru ji eda he khush rekhan thanu dona nu 🎉🎉🎉🎉
@MrSpammm
@MrSpammm 7 ай бұрын
Pakistani Viah dekhan da mauka mileya ajj thank you Paji♥️
@AKM0992
@AKM0992 7 ай бұрын
Bohat dhum dhadakka hunda ae lahore de vyah wich par tusi aaye walima tay jehda akhri din di reception hundi ae warna iss tou pehle pura hafta sahda nach gana rola rappa chalda ae ❤
@FailureDeepchahal
@FailureDeepchahal 7 ай бұрын
Mera v dil kr aeya pakistan dekh ke awa ❤️
@saleembutt1399
@saleembutt1399 6 ай бұрын
Jee aayan nu , satt bismilla tussi pakistan zaroor aao ....mera ghar hazir hai ...
@bhajanbhangu4766
@bhajanbhangu4766 7 ай бұрын
ਬਹੁਤ ਵਧੀਆ ਜੀ ਪ੍ਰਮਾਤਮਾ ਚੱੜਦੀ ਕੱਲਾ ਕਰੇ ਤੁਹਾਡੀ
@gamdoorbrar3417
@gamdoorbrar3417 7 ай бұрын
ਵਿਆਹ ਇਧਰ ਵੀ ਪੂਰੇ ਠਾਠ ਬਾਠ ਨਾਲ ਹੁੰਦਾ ਹੈ,, ਵੇਖ ਕੇ ਬਹੁਤ ਵਧੀਆ ਲੱਗਿਆ,,
@shubhamshivambharti6408
@shubhamshivambharti6408 7 ай бұрын
Punjab ch v I've hi viyh hone chide bina shor shrba... Culture bhut shi unique lgya
Happy 4th of July 😂
00:12
Alyssa's Ways
Рет қаралды 70 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 31 МЛН
Женская драка в Кызылорде
00:53
AIRAN
Рет қаралды 470 М.
Summer shower by Secret Vlog
00:17
Secret Vlog
Рет қаралды 9 МЛН
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 355 М.
Happy 4th of July 😂
00:12
Alyssa's Ways
Рет қаралды 70 МЛН