ਪੈਟਰੋਲ ਪੰਪ ਵਾਲੇ ਮਾਰਦੇ ਸੀ ਠੱਗੀ ? ਪੂਰੇ ਪੈਸੇ ਲੈ ਕੇ ਪਾਉਂਦੇ ਸੀ ਘੱਟ ਤੇਲ। Punjab News | Naruana

  Рет қаралды 167,305

RMB Television

RMB Television

Жыл бұрын

#RMBTelevision #Naruana #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZfaq:
kzfaq.info/love/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 272
@suwindersingh9884
@suwindersingh9884 Жыл бұрын
ਬਹੁਤ ਜ਼ਿਆਦਾ ਪੈਟ੍ਰੋਲ ਪੰਪ ਵਾਲ਼ੇ ਘਟ ਤੇਲ ਪਾਉਂਦੇ ਸਾਰੇ ਨਹੀਂ
@pavittarsingh739
@pavittarsingh739 Жыл бұрын
ਜਦੋਂ ਦਾ ਲਾਲਿਆਂ ਨੇ ਪੰਪ ਲਾਇਆ, ਲਾਲਿਆਂ ਦੀ ਉਦੋਂ ਦੀ ਪ੍ਰਾਪਰਟੀ ਅਤੇ ਹੁਣ ਦੀ ਪ੍ਰਾਪਰਟੀ ਅਤੇ ਇਸ ਸਮੇਂ ਦੀਆਂ ਇਨਕਮ ਟੈਕਸ ਦੀਆਂ ਰਿਟਰਨ ਅਨੁਸਾਰ ਵਾਧੇ ਤੋਂ ਵੱਧ ਆਮਦਨ ਨਾਲ਼ ਕਮਾਈ / ਬਣਾਈ ਪ੍ਰਾਪਰਟੀ ਕਢਵਾ ਲਓ।
@AmarjitSingh-eq3rl
@AmarjitSingh-eq3rl Жыл бұрын
ਫੇਰ ਕੀ ਹੋ ਜਾਵੇਗਾ
@manjitbalbal5070
@manjitbalbal5070 Жыл бұрын
ਇਹ ਪੈਟਰੋਲ ਪੰਪ ਇਹ ਬੰਦ ਕਰਵਾਉਣ ਤਾਂ ਦੂਜੇ ਪੰਪਾਂ ਵਾਲੇ ਵੀ ਸੁਧਰਨ ਗੇ
@rajwindersingh-jb1mo
@rajwindersingh-jb1mo 2 ай бұрын
Veer ji botal vech patrol pwao
@pritammanshahia3030
@pritammanshahia3030 Жыл бұрын
ਜੱਟ ਦਾ ਜੱਟ ਵੇਰੀ ਸਰਪੰਚ ਕਹੀ ਜਾਂਦਾ ਸਾਨੂੰ ਜੇ ਸੀ ਬੀ ਚ‌ ਪੂਰਾ ਪੌਦੇ ਨੇ
@badalsingh1570
@badalsingh1570 Жыл бұрын
ਸਰਪੰਚ ਵਾਨੀਏ ਦਾ ਬਣ ਗਿਆ ਜਿਸ ਨੇ ਵੋਟਾਂ ਪਾਈਆਂ ਉਹਨਾਂ ਦਾ ਕੋਈ ਨੀ
@meharsingh9033
@meharsingh9033 Жыл бұрын
ਸਰਪੰਚ ਪੰਪ ਮਾਲਕ ਨਾਲ ਰਲਿਆ ਹੋਇਆ ਹੈ।ਪੰਪ ਬੰਦ ਕਰਾਓ ਤੇ ਪਰਚਾ ਦਰਜ ਕਰਵਾਓ।
@gurmitsinghgurmitbhullar9121
@gurmitsinghgurmitbhullar9121 Жыл бұрын
ਸਾਰੇ ਇਕੱਠੇ ਹੋ ਕੇ ਕੋਈ ਵੀ ਤੇਲ ਨਾ ਪਵਾਵੇ ਇਸ ਪੰਪ ਤੋ
@rbrar3859
@rbrar3859 Жыл бұрын
ਪਿੰਡ ਵਾਲਿਆਂ ਵੀਰਾ ਨੂੰ ਬੇਨਤੀ ਹੈ ਅੱਗੇ ਤੋਂ ਇਸ ਸਰਪੰਚ ਨੂੰ ਕੋਈ ਵੀ ਵੋਟ ਨਾ ਪਾਇਓ , ਇਹ ਬੰਦਾ ਤੁਹਾਡੇ ਸਾਰਿਆਂ ਦੇ ਉਲਟ ਹੈ।
@balkarsingh-nn5le
@balkarsingh-nn5le Жыл бұрын
ਮਾਲਕ ਬਿਸੰਰਮਾਂ ਵਾਗੂ ਹਸਦਾ ਇਸ ਦੀ ਮਿਲੀ ਭੁਗਤ ਆ ਵੀਰੇ
@kamaljitsinghsandhar3478
@kamaljitsinghsandhar3478 Жыл бұрын
ਸਾਰੇ ਏਕਾ ਕਰ ਲਵੋ ਇਸ ਪੈਟਰੋਲ ਪੰਪ ਤੋ ਕੋਈ ਵੀ ਤੇਲ ਨਾ ਲਵੇ
@pritammanshahia3030
@pritammanshahia3030 Жыл бұрын
ਸਰਪੰਚ ਦੇ ਕੰਨ ਚ ਫੂਕ ਭਾਰਤੀ ਪੰਪ ਵਾਲੇ ਨੇ ਜੱਟ ਦਾ ਜੱਟ ਵੈਰੀ ਤਾਂਹੀ ਤਾਂ ਕਾਮਯਾਬ ਨੀ ਹੁੰਦਗ
@rbrar3859
@rbrar3859 Жыл бұрын
ਆਪਣੀ ਕੌਮ ਦਾ ਏਕਾ ਨਹੀਂ ਹੋ ਸਕਦਾ, ਪਿੰਡ ਦਾ ਸਰਪੰਚ ਪੰਪ ਵਾਲਿਆਂ ਨਾਲ ਰਲ ਗਿਆ ਹੈ।
@deepchand6605
@deepchand6605 Жыл бұрын
ਸਰਪੰਚ ਵਾਸਤੇ ਮਾੜੀ ਗੱਲ ਹੈ।
@indianbowlofficial7676
@indianbowlofficial7676 Жыл бұрын
ਬਾਈ ਜੀ ਪੈਟਰੋਲ ਹੀ ਨਹੀਂ ,ਦੁਕਾਨਾਂ ਵਾਲੇ ਵੀ ਸੌਦਾ ਘੱਟ ਤੋਲਦੇ ਆ,ਆਪਣੇ ਘਰ ਲਿਆ ਕੇ ਸੌਦਾ ਆਪਣੇ ਕੰਡੇ ਨਾਲ ਤੋਲ ਕੇ ਦੇਖਿਉ, ਹੁਣ ਤਾਂ ਕਿਸੇ ਤੇ ਵੀ ਯਕੀਨ ਕਰਨ ਦਾ ਸਮਾਂ ਨੀ ਰਿਹਾ।
@godislove4050
@godislove4050 Жыл бұрын
ਪੈਸਾ ਉਪਰ ਤੱਕ ਪਹੁੰਚ ਦਾ ਹੈ ਮਤਲਬ ਕੁੱਤੀ ਚੋਰਾ ਨਾਲ ਰਲੀ ਹੋਈ ਹੈ ਵੀਰ ਜੀ
@deepchand6605
@deepchand6605 Жыл бұрын
ਬਿਲਕੁਲ ਸਹੀ ਕਹਿ ਰਹੇ ਹੋ।
@GurpreetSingh-od6re
@GurpreetSingh-od6re 2 ай бұрын
​@@godislove4050k😅k😅 4:43 😅
@meharsingh9033
@meharsingh9033 Жыл бұрын
ਕਿਸਾਨ ਯੂਨੀਅਨ ਦੇ ਲੀਡਰ ਵੀ ਬਿਕਾਊ ਨੇ।ਇਹਨਾਂ ਤੇ ਯਕੀਨ ਨਾ ਕਰਿਓ।ਪੰਪ ਬੰਦ ਕਰਵਾਓ।
@vickygill7781
@vickygill7781 Жыл бұрын
ਇਹ ਸਰਪੰਚ ਸਰਪੰਚ ਦੇ ਲਾਇਕ ਨੀ ਕੋਈ ਹੋਰ ਚੁਣੋ
@balvirdhaliwal1041
@balvirdhaliwal1041 Жыл бұрын
ਸਰਪੰਚ ਚੋਰ ਨੁੰ ਵੋਟਾਂ ਚਾਹੀਦਾ ।
@Rajkumar-ph1cv
@Rajkumar-ph1cv Жыл бұрын
ਵੀਰ ਜੀ ਬਹੁਤ ਪੱਪਾ ਇਸ ਤਰਾਂ ਕਰਦੇ ਨੈ ਸਰਕਾਰ ਨੂੰ ਚਾਹੀਦਾ ਇਹਨਾਂ ਦੈ ਲਾਈਸੱਸ ਕੈਂਸਰ ਕਰਨੇ ਚਾਹਿਦੈ
@dilbagbassi5952
@dilbagbassi5952 Жыл бұрын
ਇਹਨਾਂ ਲੁਟੇਰਿਆਂ ਦਾ ਲਾਇਸੈਂਸ ਕੈਂਸਲ ਕਰਵਾਓ ਬਾਕੀ ਪੰਪਾਂ ਵਾਲਿਆਂ ਨੂੰ ਵੀ ਅਕਲ ਆ ਜਾਵੇ
@jaswindernehal5712
@jaswindernehal5712 Жыл бұрын
ਸਰਪੰਚ.ਵਿਕ ਗਿਆ
@kuldeepbrar2699
@kuldeepbrar2699 Жыл бұрын
ਸਰਪੰਚ ਦਾ ਮੂੰਹ ਮਿੱਠਾ ਹੋ ਗਿਆ
@user-ls5yz7xu8x
@user-ls5yz7xu8x Жыл бұрын
ਸਰਪੰਚ ਦਾ ਪਿੰਡ ਵਾਲਿਆਂ ਨਾਲ ਬਹੁਤ ਪਿਆਰ ਹੈ😂😂😂😂😂😂😂😂😂😂
@hakamsingh404
@hakamsingh404 Жыл бұрын
ਪੱਤਰਕਾਰ ਜੀ ਪਹਿਲਾਂ ਖ਼ਬਰ ਕਿੱਥੇ ਦੀ ਆ. ਇਹ ਜਰੂਰ ਦੱਸਿਆ ਕਰੋ
@Karanaujlaglobal.
@Karanaujlaglobal. Жыл бұрын
Hanji shi keha
@AkAk-yd9qf
@AkAk-yd9qf Жыл бұрын
@@Karanaujlaglobal. 100✔️
@tarsemsinghrajput6675
@tarsemsinghrajput6675 Жыл бұрын
ਅੱਧੇ ਪੱਤਰਕਾਰ ਟੈਂਪੂ ਆ। ਕਿੱਥੋਂ ਦੀ ਖਬਰ ਆ ਦੱਸਦੇ ਨੀ ਝੋਟੀ ਅਰਾਟ ਪਾਈ ਜਾਦੈਆ। 🤫😜🥰
@kulwindersran5709
@kulwindersran5709 Жыл бұрын
ਨਰੂਆਣਾ ਜਿਲਾ ਬਠਿੰਡਾ
@moosedrilla8217
@moosedrilla8217 Жыл бұрын
ਕੁਲਬੀਰ ਨਰੁਆਨਾ ਦਾ ਪਿੰਡ😢
@mandeepgill5876
@mandeepgill5876 Жыл бұрын
ਸਰਪੰਚ ਤੇ ਮੈਂਬਰ ਪੰਚਾਇਤ ਚੁਣੇ ਇਸ ਕਿ ਪੈਟਰੋਲ ਤੇ ਬੈਠਣ ਲਈ ਚੁਣੇ ਹਨ ਪਿੰਡ ਦੇ ਕੰਮ ਕਰਨ ਲਈ ਇਹੋ ਜਿਹੇ ਲੋਕਾਂ ਨੂੰ ਸਰਪੰਚ ਮੈਂਬਰ ਬਨਣ ਦਾ ਕੋਈ ਹੱਕ ਨਹੀਂ ਲੋਕ ਇਸ ਪੈਟਰੋਲ ਪੰਪ ਤੇ ਤੇਲ ਨਾ ਪਵਾਉਣ ਏਕਤਾ ਰੱਖੋ ਇਹੋ ਫਿਰ ਬੰਦੇ ਬਨਣਗੇ ਨਹੀਂ ਇਹੋ ਜਿਹਿਆਂ ਨੇ ਲੁੱਟਣ ਤੋਂ ਕੋਈ ਪ੍ਰਵਾਹ ਨਹੀਂ ਕਰਦੇ ਮਲਕ ਤੇ ਜਿਹੜੇ ਕੰਮ ਕਰਦੇ ਹਨ ਹੁਣ ਗੱਲਾ ਬਣਾ ਰਹੇ ਹਨ ਪੰਪ ਦਾ ਬਾਈਕਾਟ ਕਰੋ ਫਿਰ ਠੀਕ ਹੋ ਜਾਣਗੇ ਕਿਵੇਂ ਲੋਕਾਂ ਨੂੰ ਲੁੱਟਣ ਲੱਗੇ ਹਨ
@deepmansa31
@deepmansa31 Жыл бұрын
Wah Sarpanch Saab ......Jdo mard dea apne hee apne ah Nu Marr dea
@MandeepSingh-rv1wn
@MandeepSingh-rv1wn Жыл бұрын
ਏਦਾਂ ਦੇ ਦੋਗਲੇ ਬੰਦਿਆ ਕਰਕੇ ਸਾਡਾ ਕੁੱਝ ਨਹੀਂ ਬਣਦਾ ਇਹਦੀ ਜੇਸੀਬੀ ਚ ਪੂਰਾ ਪਾ ਦਿੰਦੇ ਹੋਣੇ
@deepchand6605
@deepchand6605 Жыл бұрын
ਬਟਾਲਾ ਤੋਂ ਪਠਾਣਕੋਟ ਰੋਡ ਤੇ ਵੀ ਇਸ ਤਰ੍ਹਾਂ ਕਰਦੇ ਹਨ। ਮੈਂ ਦੋ ਦਿਨ ਬਾਅਦ ਆਉਣਾ ਸੀ। ਮੈ ਕੋਈ ਗੱਲ ਨਹੀਂ ਕੀਤੀ, ਹੁਣ ਮੈ ਨਾਮ ਕੀ ਲੈਣਾ, ਉੱਥੇ ਵੀ ਧਿਆਨ ਨਾਲ ਤੇਲ ਪਵਾਓ।
@satnamsingh-hx5ne
@satnamsingh-hx5ne Жыл бұрын
ਨਰੂਆਣੇ ਵਾਲੇ ਪੰਪ ਤੋਂ ਤੇਲ ਨਾ ਪਵਾਵੋ
@JaskaurSingh-ey4fp
@JaskaurSingh-ey4fp Жыл бұрын
ਸਰਪੰਚ ਦਾ ਸਟੈਂਡ ਮੌਕਾ ਤੇ ਬਦਲ ਗਿਆ
@NirmalSingh-bz3si
@NirmalSingh-bz3si Жыл бұрын
ਜੱਟ ਕਮਲਿਆਂ ਅਨਪੜਾਂ ਨੂੰ ਲੁੱਟ ਰਹੇ ਨੇ😂
@harinsdersingh7137
@harinsdersingh7137 Жыл бұрын
ਬਾਈ ਜੀ ਇਨ੍ਹਾਂ ਪੈਸੇ ਦੀ ਅੰਨ੍ਹੀ ਲੁੱਟ ਵੀ ਨਹੀਂ ਹੈਗੀ
@SurjitSingh-rd1ih
@SurjitSingh-rd1ih 2 ай бұрын
ਵਾਈ ਕਿਸ ਕਿਸ ਦਾ ਵਿਰੋਧ ਕਰੂਗੇ ਇਥੇ ਸਾਰੇ ਹੀ ਇਮਾਨਦਾਰ ਹਨ
@JagroopSingh-lg1xq
@JagroopSingh-lg1xq Жыл бұрын
ਸਰਪੰਚ ਤੇ ਆਪ ਵੀ ਚੌਰ ਹੌਣਾ
@Dilpreet310
@Dilpreet310 Жыл бұрын
ਸਰਪੰਚ ਸ ਿਹਬ ਤੁਸੀਂ ਨਾਲ ਿਮਲ ਗਏ
@Gopi-hs1ot
@Gopi-hs1ot 2 ай бұрын
ਇਹ ਸਰਪੰਚ ਇਹਨਾ ਨਾਲ ਰਲਿਆ ਹੋਇਆ ਇਹਨੂੰ ਅੱਗੇ ਤੋ ਵੋਟ ਨਾ ਪਾਇਉ ਇਹੋ ਜੇ ਸਰਪੰਚ ਤੋ ਕੀ ਲੈਣਾ
@JagsirSingh-ph5tg
@JagsirSingh-ph5tg Жыл бұрын
ਸਰਪੰਚ ਦੇਖੋ, ਗੰਗਾ ਗਏ, ਗੰਗਾ ਰਾਮ,ਜਮਨਾ ਗਏ,ਜਮਨਾ ਦਾਸ।
@harcharansingh6037
@harcharansingh6037 Жыл бұрын
ਸਰਪੰਚ ਦੀ ਜੇਬ ਗਰਮ ਕਰਤੀ ਤਾਹੀਂ ਸਰਪੰਚ ਪੰਪ ਦੇ ਮਾਲਕ ਦੀ ਬੋਲੀ ਬੋਲਦਾ
@HARJEETSINGH-cu1lf
@HARJEETSINGH-cu1lf Жыл бұрын
ਜੱਟਾ ਦੇ ਜੱਟ ਵੈਰੀ
@kuljindersingh3000
@kuljindersingh3000 2 ай бұрын
ਪੰਪ ਬੰਦ ਕਰਾਉ ਹੋਰ ਕੋਈ ਹਲ ਨਹੀਂ ਇਨਾਦਾ
@NirmalSingh-bz3si
@NirmalSingh-bz3si Жыл бұрын
ਇਸ ਗੰਜੇ ਜਿਹੇ ਦੇ ਛਿੱਤਰ ਪਰੇਡ ਕਰੋ
@karamsingh5360
@karamsingh5360 Жыл бұрын
Sahi kiha
@AvtarSingh-xd3xh
@AvtarSingh-xd3xh Жыл бұрын
Pump seal karwao aina da
@SatnamSingh-su3kq
@SatnamSingh-su3kq Жыл бұрын
Very good
@jagsirsingh7200
@jagsirsingh7200 Жыл бұрын
All the peoples including sarpanch and panch setting around the onwer of pump are corrupt. Very shameful. They are not stand with peoples
@kuljitkanda1276
@kuljitkanda1276 Жыл бұрын
ਬਾਈ ਜੱਸ ਮਾਲਕ ਨਾਲ ਰੱਲੇਕੇ ਕਰੋਦੇਆ ਕਰੰਦੇ ਤਾ ਮੂਰੇ ਕੀਤੇਆ ਛਿੱਤਰ ਖਾਣ ਨੂੰ ਰੱਖੇਆ
@nagindersingh4388
@nagindersingh4388 Жыл бұрын
ਗੱਲ ਛਿੱਤਰਾ ਨਾਲ ਨਬੇੜੋ ਫੇਰ ਅਕਲ ਆਊ ਮਾਲਿੱਕ ਨੂੰ
@nagindersingh4388
@nagindersingh4388 Жыл бұрын
ਪੰਪ ਮਾਲਿਕ ਦੇ ਛਿੱਤਰ ਫੇਰੋ।ਸਾਦਿਕ ਪੰਪ ਵੀ ਚੈਕ ਕਰੋ
@BaljinderSingh-lq7lt
@BaljinderSingh-lq7lt Жыл бұрын
Ah dek lo chitti dhari wale vi choura nall rall ge
@iqbalsingh7628
@iqbalsingh7628 Жыл бұрын
ਪੰਪ ਦੇ ਮਾਲਕ ਇਹਨਾਂ ਨੂੰ ਬਿਨਾਂ ਤਨਖਾਹ ਤੋਂ ਕੰਮ ਤੇ ਦਿੰਦੇ ਹਨ ਤੇ ਕਹਿ ਦਿੰਦੇ ਹਨ ਕਿ ਉਪਰਲੀ ਕਮਾਈ ਤੁਹਾਡੀ ਤਨਖਾਹ ਹੈ ਪੰਪ ਮਾਲਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤੇ ਪੰਪ ਸੀਲ ਕੀਤਾ ਜਾਵੇ
@AmarjitSingh-eq3rl
@AmarjitSingh-eq3rl Жыл бұрын
ਕਾਰਵਾਈ ਕੌਣ ਕਰੇਗਾ ਸਭ ਮਿਲੇ ਹੁੰਦੇ ਹਨ
@akashmannakashmann20
@akashmannakashmann20 Жыл бұрын
Cm saab a petrol pump nu band karo ji plc
@gurkiratbhnoat186
@gurkiratbhnoat186 Жыл бұрын
Aa sarpanch ne ta paise lye lgde aa
@GurdeepSingh-su5ev
@GurdeepSingh-su5ev 2 ай бұрын
ਸਰਪੰਚ ਪੱਕਾ ਰਲਿਆ ਹੋਇਆ ਸਾਝੇ ਕੰਮ ਮਤਲਬ ਜਿਹੜਾ ਪਿੰਡ ਵਿੱਚ ਚੱਲਦਾ ਆ ਉਸਦੇ ਵਿੱਚ ਵੀ ਘਪਲਾ ਕਰਦਾ ਪਿੰਡ ਵਾਲਿਆ ਨੂੰ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਆ
@AvtarSingh-by8rt
@AvtarSingh-by8rt Жыл бұрын
ਮਲਕਾਣਾ,ਡਾ,ਹੱਥਾਂ,ਹਾਂ,
@Dilpreet310
@Dilpreet310 Жыл бұрын
ਿੲਹ ਸਰਪੰਚ ਨੂੰ ਮੋਦੀ ਵਾਲੀ ਕੁਰਸੀ ਿਦਉ
@balkarsingh-nn5le
@balkarsingh-nn5le Жыл бұрын
ਹਾਂਰੇਕ ਜਗਾ ਆਪਾਂ ਬੲਈਆਂ ਨੂੰ ਅਹਮੀਅਤ ਦੇਨੇ ਆਂ ਤਾਂ ਆ ਹੀ ਕੰਮ ਹੋਣਾ
@satnamsingh-hx5ne
@satnamsingh-hx5ne Жыл бұрын
ਨਰੂਆਣਾ ਪਿੰਡ ਦੀ ਖਬਰ ਹੈ
@kuldeepbrar2699
@kuldeepbrar2699 Жыл бұрын
ਐਹੋ ਜੇ ਦਾ ਮੂ ਮਿਠਾ ਕਰਵਾਇਆ ਆਓ ਜੇ ਸਰਪੰਚ ਦਾ ਲੋਕੋ ਐਹੋ ਜੇਹੇ ਲੋਕਾ ਤੂ ਕੀ ਭਾਲਦੇ ਆ
@vaarispunjabdederabassi1403
@vaarispunjabdederabassi1403 2 ай бұрын
ਸਿਰਫ਼ ਪੰਪ ਸੀਲ ਨਹੀਂ ਹੋਣਾ ਚਾਹੀਦਾ ਸਗੋਂ ਮਾਲਕਾਂ ਦੇ ਨਾਲ ਹੀ ਕਰਿੰਦਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਵਿੱਚ ਬੰਦ ਕੀਤੇ ਜਾਣੇ ਚਾਹੀਦੇ ਹਨ।।
@harjinder.s.cheema6757
@harjinder.s.cheema6757 Жыл бұрын
ਬਾਈ ਜੀ ਲਾਡੋਵਾਲ ਵੀ ਇਹੀ ਹਾਲ ਹੈ ਕਰਿਦੇ ਆਹਤੇ ਵਿਚ ਬੈਠ ਕੇ ਵਧੀਆ ਸਰਾਬ ਪੀਦੇ ਨੇ ਕੋਠੀਆ ਦੇਖੋ ਕਰਿਦੀਆ ਲਾਡੋਵਾਲ ਪੰਪਾ ਤੇ ਬਾਹਲਾ ਗਹਾਕ
@gillsingh664
@gillsingh664 Жыл бұрын
Veer ji sarpanch gussa banda
@rajmohinderbal1923
@rajmohinderbal1923 Жыл бұрын
Pump band krao te is te case karo
@tonytony4429
@tonytony4429 25 күн бұрын
Good 22 G 💯💯
@gorakhan3045
@gorakhan3045 Жыл бұрын
Eh vidio c m sahib takk pahcao k pamp seel kita jave
@PritDhillon-ki4pd
@PritDhillon-ki4pd 2 ай бұрын
ਕਿਸਾਨ ਯੂਨੀਅਨ ਵਾਲੇ ਮਹੀਨਾਂ ਭਾਲਦੇ ਨੇ ਮਹੀਨਾਂ ਦਿਉ ਜੋ ਮਰਜ਼ੀ ਕਰੋ
@dhillonpb0312
@dhillonpb0312 Жыл бұрын
ਪਿੰਡ ਦੇ ਸਰਪੰਚ ਨੇ ਪੈਸੇ ਖਾਦੇ ਹੋਏ ਆ ਪੰਪ ਆਲਿਆ ਤੋ ਤਾਹੀ ਪਿੰਡ ਆਲਿਆ ਦੇ ਉਲਟ ਬੋਲ ਰਿਹਾ....baaki patarkaar bai nu salute jine sachi gall sarpanch de mooh te kehti v dogla sarpanch aa
@Rajkumar-ph1cv
@Rajkumar-ph1cv Ай бұрын
ਵੀਰੋ ਇਹ ਪੱਪਾ ਵਾਲੇ ਅੱਧੈ ਨਾਲੋਂ ਜਾਂਦਾ ਚੋਰ ਨੈ ਮਾਲਕਾਂ ਤੈ ਵੀ ਕਾਰਵਾਈ ਹੋਣੀ ਚਾਹੀਦੀ
@thakarsingh6687
@thakarsingh6687 2 ай бұрын
ਸਰਪੰਚ ਨੂੰ ਚਾਰ ਢੋਲ ਤੇਲ ਦੇ ਤਾ ਇਹ ਤਾਂ ਪੱਪ ਵਾਲੀਆ ਦੀ ਗੱਲ ਕਰੁ ਇਸ ਨੂੰ ਫੇਰ ਸਰਪੰਚ ਬਣਾਓ ਚੱਗੇ ਕੱਮ ਕਰਦਾ ਪਿੰਡ ਵਾਲੀਆ ਨਾਲ ਸਰਪੰਚ ਬਾਬੂ ਇੱਕਠੇ ਰਾਮ ਰਾਮ ਕਰੋ
@rameshbhagat1269
@rameshbhagat1269 Жыл бұрын
Cmplaint should be lodged with the oil company for cancellation of the license.
@AmarjitSingh-eq3rl
@AmarjitSingh-eq3rl Жыл бұрын
ਅਸਲ ਵਿੱਚ ਇੰਡੀਆ ਦੇ ਸਿਸਟਮ ਵਿਚ ਨੁਕਸ ਹੈ ਜਿਸ ਦੀ ਕੋਈ ਵੀ ਗੱਲ ਨਹੀ ਕਰਦਾ ਹੇਰਾ ਫੇਰੀ ਕਰਨ ਵਾਲਾ ਸੋਚਦਾ ਹੈ ਸਾਡਾ ਕੁਛ ਨਹੀ ਵਿਗੜੇਗਾ ਜਿਸ ਕੋਲ complint ਕਰੋਗੇ ਉਹ ਵੀ ਮਿਲੇ ਹੁੰਦੇ ਹਨ
@JagjitSingh-pk6nw
@JagjitSingh-pk6nw 2 ай бұрын
Ur right
@jaspreetsingh-bs1qm
@jaspreetsingh-bs1qm Жыл бұрын
ਸਰਪੰਚ ਰਲਿਆ ਹੋਇਆ ਨਾਲ y
@jagmailbrar313
@jagmailbrar313 Жыл бұрын
ਬਾਈ ਕੁਲਵੀਰ ਹੈ ਨੀ ਹੁਣ ਨਹੀਂ ਤਾਂ ਹੁਣ ਫੈਸਲਾ ਹੋ ਜਾਣਾ ਸੀ, ਸਰਪੰਚ ਰਲ਼ ਗਿਆ ਨਾਲ ਪੰਪ ਵਾਲਿਆ ਦੇ
@SherSingh-ec7jr
@SherSingh-ec7jr Жыл бұрын
ਸਰਪੰਚ ਤਾਂ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਰਾਮ ਹੋ ਕੰਮ ਆ
@sherpuria22
@sherpuria22 Жыл бұрын
Sare vehicles vich oil wala digital meter hona chahida, pata lagna chahida k kina oil hai tank vich
@harcharansingh6037
@harcharansingh6037 Жыл бұрын
ਵੀਰ ਜੀ ਇਹ ਪੰਪ ਹੈ ਕਿਥੇ
@jaggabrar6319
@jaggabrar6319 Жыл бұрын
ਇਹ ਖ਼ਬਰ ਕਿੱਥੋਂ ਦੀ ਹੈ ਪਹਿਲਾਂ ਇਹ ਤਾਂ ਦੱਸ ਦਿਓ
@kulwindersran5709
@kulwindersran5709 Жыл бұрын
ਨਰੂਆਣਾ ਜਿਲਾ ਬਠਿੰਡਾ
@balaursingh9543
@balaursingh9543 Жыл бұрын
❤❤❤👍👍👍👍
@sonukhanna9998
@sonukhanna9998 Жыл бұрын
Bhaji eh kithe de khabar aa
@GurpreetSingh-tj5nl
@GurpreetSingh-tj5nl Жыл бұрын
Veer sare pump walle lutde nee greeba nu banda masha patrol pavoda par eh ghat paonde nee
@user-tv8hc2tp9k
@user-tv8hc2tp9k 2 ай бұрын
ਯਸ਼ ਵੀਰੇ ਸਰਪੰਚ ਪੈਰਾਂ ਤੇ ਪਾਣੀ ਨੀ ਪੈਣ ਦਿੰਦਾ
@kewal9190
@kewal9190 Жыл бұрын
Y sahi gall automation ch koi heraferry ni hundi , krinde bahut chori Karn lagg ge
@JasveerSingh-ss7hk
@JasveerSingh-ss7hk Жыл бұрын
Good job bro reporter ji
@hakamsingh5528
@hakamsingh5528 Жыл бұрын
ਪੰਪ ਸੀਲ ਹੋਣਾ ਚਾਹੀਦਾ ਹੈ
@umeedsharma6601
@umeedsharma6601 Жыл бұрын
Good
@guggumangatguggu3051
@guggumangatguggu3051 Жыл бұрын
ਕਈ ਪੰਪਾਂ ਆਲੇ ਕਰਿੰਦਿਆ ਨੂੰ ਕੋਈ ਤਨਖਾਹ ਨੀ ਦਿੰਦੇ ਉਲਟਾਂ ਪੰਪਾਂ ਆਲੇ ਕਰਿੰਦਿਆ ਤੋ ਸੇਲ ਦੇ ਹਿਸਾਬ ਨਾਲ ਦਿਹਾੜੀ ਦਾ 700 ਤੋਂ 1000 ਰੁਪਏ ਇੱਕ ਇੱਕ ਕਰਿੰਦੇ ਤੋ ਲੈਦੇ ਨੇ ਇਹ ਸੱਚਾਈ ਆ ਪੈਟਰੋਲ ਦੇ ਵਿੱਚ ਇਹ ਇੱਥਨੋਲ ਮਿਲਾ ਕੇ ਵੇਚਦੇ ਨੇ ਉਹ ਪੈਟਰੋਲ ਨਾਲੋ ਸਸਤਾ ਹੁੰਦਾ ਪਹਿਲਾਂ ਕੰਪਨੀ ਲੀਟਰ ਪਿੱਛੇ 20 percent ਪਾਉਂਦੀ ਆ ਕੁਛ ਇਹ ਪਾ ਦਿੰਦੇ ਨੇ ਤਾਹੀ ਸਾਧਨ ਐਵਰੇਜ ਘੱਟ ਦਿੰਦੇ ਨੇ🙄🙄
@DR.910
@DR.910 Жыл бұрын
Eh ta sheron Matt sheron wala 1pump àw mn app fdya jathedarr kehnda tu apna oil pura krr chuapp krr mn krr gyA prr sheron pind da hll aw
@ParmSidhu-nq4iv
@ParmSidhu-nq4iv Ай бұрын
ਨਾਲ ਮਾਲ ਕਰਾਲੇ ਹੁੰਦੇ ਆ ਅੱਧਾ ਹਿੱਸਾ ਦਿੰਦੇ ਆ
@JaspalSingh-hb8em
@JaspalSingh-hb8em Жыл бұрын
Indian oil company nu bulao....FIR darj karo malkan te
@rahulbhardwaj9490
@rahulbhardwaj9490 Жыл бұрын
Ik cheej houni chahidi weight wala Kanda chaida tractor cars bike ch b
@bholarammalhotra3278
@bholarammalhotra3278 Жыл бұрын
Who is responsible for all that. Admn and 👹👺Daku chore leadership. Servant of people.
@rajvirsingh3008
@rajvirsingh3008 2 ай бұрын
ਸਰਕਾਰ ਵੀ ਚੋਰ ਏ ਚੋਰਾਂ ਦੇ ਨਾਲ ਰਲੀਆਂ ਹੋਈਆਂ ਹਨ ਜੀ ਹਾਂ
@harpreetsidhu8086
@harpreetsidhu8086 Жыл бұрын
Sarpach ve nal he chor aa rab sab dhk da
@badalsingh1570
@badalsingh1570 Жыл бұрын
ਬਾਣੀਆਂ ਕਹਿੰਦੇ ਮੈਂਬਰ ਰਾਤ ਨੂੰ ਇਥੇ ਪੰਪਤੇ ਹੁੰਦਾ ਰਾਤ ਨੂੰ ਲਨ ਫੜਦਾ ਉਥੇ
@anmolpreetsingh8720
@anmolpreetsingh8720 2 ай бұрын
ਮਾਨ ਸਾਬ ਇਨਾ ਨੂੰ ਨੱਥ ਪਾਉ ਪੰਪ ਵਾਲਿਆਂ ਲੁੱਟ ਮਚਾ ਰੱਖੀ ਆ
@vickygill7781
@vickygill7781 Жыл бұрын
ਏਨੇ ਬੰਦੇ ਝੂਠ ਬੋਲਦੇ ਆ ਤੂੰ ਕੇਲਾ ਹੀ ਸੱਚਾ ਆ ਲਗਦਾ ਤੁਹਾਡੀ ਵੀ ਸਹਿਮਤੀ ਹੀ ਗਈ ਆ
@rotihukdi9591
@rotihukdi9591 Жыл бұрын
union kuj vale har jga pasia la k jande ena koe nahi push da sirf eho karobar rah gya kuj union da
@gurdialsingh456
@gurdialsingh456 2 ай бұрын
ਇਸਦਾ ਮਤਲਬ ਹੈ ਪੰਪ ਮਾਲਕ ਗੁੰਡਾਗਰਦੀ ਕਰਦਾ ਹੈ ਮਾਲਕ ਗਲਤ ਹੈ ਕਰਿੰਦਾ ਮਾਲਕਾਂ ਨਾਲ ਰਲ ਕੇ ਹੇਰਾ-ਫੇਰੀ ਕਰਦਾ ਹੈ
@vickygill7781
@vickygill7781 Жыл бұрын
ਸਰਪੰਚ ਨੂੰ ਹੁਣ ਪੁਸ਼ੋ
@Rahul-lc9dl
@Rahul-lc9dl Жыл бұрын
ਸਰਪੰਚ ਪੰਪ ⛽ ਵਾਲੀਆਂ ਦੇ ਨਾਲ ਰਲਿਆ ਹੋਇਆ।
@Karanaujlaglobal.
@Karanaujlaglobal. Жыл бұрын
Bai khabar ta dsso kitho di aa
@jittdhillon3265
@jittdhillon3265 Жыл бұрын
ਨਰੂਆਣਾ ਪਿੰਡ ਦੀ
@harrypannu1167
@harrypannu1167 2 ай бұрын
ਏਹੋ ਜਿਹਾ ਸਰਪੰਚ ਕਦੀ ਕਿਸੇ ਪਿੰਡ ਚ nahi chida । ehne v paise lye a pump waleya kolo । ਪਿੰਡ ਵਾਲਿਆਂ ਨੂੰ ਗ਼ਲਤ ਬੋਲ ਰਿਹਾ। hanji ਸਰਪੰਚ ਸਾਬ kiny paise ਲਏ ਆ ਪੰਪ ਵਾਲਿਆਂ ਕੋਲੋ । ਮੈਂਨੂੰ ਦੱਸ ਦੇਵੋ ਪਰਦੇ ਨਾਲ ਮੈਂ ਨਹਿ ਕਿਸੇ ਨੂੰ ਦੱਸਦਾ 😂
@antieuntie8724
@antieuntie8724 Жыл бұрын
😱😱😱😱😱ਲਟੁਰੇ
NERF WAR HEAVY: Drone Battle!
00:30
MacDannyGun
Рет қаралды 29 МЛН
We Got Expelled From Scholl After This...
00:10
Jojo Sim
Рет қаралды 75 МЛН
Когда научился пользоваться палочками
1:00
Время горячей озвучки
Рет қаралды 3,3 МЛН
Funny cat woke up early 😂👻🥳
0:38
Ben Meryem
Рет қаралды 8 МЛН
БОЛЬШОЙ ПЕТУШОК #shorts
0:21
Паша Осадчий
Рет қаралды 7 МЛН