ਠੱਗ ਏਜੰਟ ਆਹ ਕਰਤੂਤਾਂ ਕਰਦੇ ਆ। ਮੁੰਡੇ ਨੇ ਤਜ਼ਰਬੇ ਨਾਲ ਦੱਸੀਆਂ ਕੰਮ ਦੀਆਂ ਗੱਲਾਂ USA Donkey

  Рет қаралды 25,124

RMB Television

RMB Television

Жыл бұрын

#RMBTelevision #USADoneky #FraudAgent
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Sansardeep Singh
CameraMan- Gurjinder Singh
Editor- Kamalpreet Singh, Hardishan Singh
Other social links
KZfaq:
kzfaq.info/love/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 23
@rajwantsingh2523
@rajwantsingh2523 Жыл бұрын
ਇਨ੍ਹਾਂ ਨੌਜਵਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਕੋਈ ਵੀ ਮੁਹਿੰਮ ਨਹੀਂ ਵਿੱਢੀ, ਸਗੋਂ ਅੰਨ੍ਹੇ ਵਾਹ ਬਾਹਰ ਜਾ ਰਹੇ ਹਨ।
@malkitsandhu5724
@malkitsandhu5724 Жыл бұрын
ਸੱਚੀਆ ਗੱਲਾ ਨੇ ਯਾਰ 👍👍👍❤️🙏
@JagtarSingh-ds1eb
@JagtarSingh-ds1eb Жыл бұрын
ਸੱਚ ਆ ਜੀ ਬਾਈ ਜੀ 🙏🙏ਫਿਰ ਰੋਂਦੇ ਆ ਸਾਡਾ ਇੱਕ ਹੀ ਪੁੱਤ ਸੀ ਹੁਣ ਅਸੀਂ ਕੀ ਕਰੀਏ 🙏🙏ਸਾਡੇ ਲੋਕ ਨਈ ਸਮਝ ਦੇ 🙏🙏
@jatinderdeol6942
@jatinderdeol6942 Жыл бұрын
ਵਿਦੇਸ਼ ਭੇਜਣ ਦੇ ਨਾਂ ਤੇ ਇਹ ਗੋਰਖਧੰਦਾ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਅਖੋਤੀ ਇਮਾਨਦਾਰ ਸਰਕਾਰ ਨੇ ਇੱਕ ਵੀ ਟਰੈਵਲ ਏਜੰਟ ਦੇ ਖਿਲਾਫ ਕਾਰਵਾਈ ਕੀਤੀ ਹੈ ਤਾਂ ਦੱਸੋ।
@ranjitsinghsekhon5649
@ranjitsinghsekhon5649 Жыл бұрын
ਕਿਸੇ ਨੂੰ ਵੀ ਏਜੰਟ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ
@tarsemmittal8895
@tarsemmittal8895 2 ай бұрын
Very intelligent and true and nice person.
@sandhusaab333
@sandhusaab333 Жыл бұрын
Kiya baat ik ik gl 💯✅
@gurmitsinghgurmitbhullar9121
@gurmitsinghgurmitbhullar9121 Жыл бұрын
ਵੀਰੇ ਜਹਾਜ਼ ਰਾਹੀ ਵੀ ਕੋਈ ਡੌਕੀ ਹੁੰਦੀ ਆ ਆਦੇ ਜਹਾਜ਼ ਰਾਹੀਂ ਸਿੱਧਾ ਮੈਰਕਾ ਪਚਾ ਦਿੰਦੇ ਆ ਦੱਸਿਆ ਜੇ ਜ਼ਰੂਰ
@jaseusihgjaseusihg8413
@jaseusihgjaseusihg8413 Жыл бұрын
Bilkul Riet Ji
@JatinderSaran-im3eq
@JatinderSaran-im3eq Жыл бұрын
ਕਨੇਡਾ ਵਿੱਚ ਕੋਈ ਭਵਿਖ। ਨਹੀ ਇੱਥੇ ਆਕੇ ਪੱਤਾ ਲਗਦਾ ਹੱਥ ਵਿੱਚ l am home lees ਦਾ ਬੋਰਡ ਫੜਕੇ ਸੜਕਾਂ ਤੇ ਖੜੇਆ ਬਾਕੀ ਆਕੇ ਦੇਖੋ ਕਨੇਡਾ ਦਾ ਹਾਲ
@SukhwinderSingh-ft3rp
@SukhwinderSingh-ft3rp Жыл бұрын
Yaar punjab sarkar nu push k jandey o odo ta kehne sade gvandiya nu v pta na lge Veer dukh di gl a veera di par asi lalach vich aa k museebta nu saddaaaa deney aa
@Harmanpreet766
@Harmanpreet766 Жыл бұрын
Right 👍
@luckymaan9928
@luckymaan9928 Жыл бұрын
ਵੀਰ ਜੇ ਜਾਣਾਂ 1 ਨੰਬਰ ਚ ਜਾਊ ਏਜੰਟਾਂ ਦੀਆਂ ਗੱਲਾਂ ਚ ਨਾਂ ਆਉ ਇਹ ਸੁਫਨਾ ਬਹੁਤ ਵੱਡਾ ਦਿਖਾ ਦਿੰਦੇਂ ਐ ਮੁੜ ਕੇ ਜੰਗਲਾਂ ਚ ਛੱਡ ਦਿੰਦੇਂ ਐਂ
@cartoonista2019
@cartoonista2019 Жыл бұрын
Thugg एजेंट लाई कोई सजा nhi desh vich
@gagandeep2625
@gagandeep2625 Жыл бұрын
Bai ji 1 agent c zirakpur da ohne munde singapur bhejne c 2015 vich per nall de agent ne mundeya nu Mumbai vich hee kaid kr leya c
@sonudhanoa-ri6fq
@sonudhanoa-ri6fq Жыл бұрын
Nice
@bhupinder3128
@bhupinder3128 7 ай бұрын
Very good
@kaurjapp998
@kaurjapp998 Жыл бұрын
Wahegurmeharrkarng
@sukhbhatti1134
@sukhbhatti1134 Жыл бұрын
Yrr lok gusse a ithe kudia rehdia lai jndia ehna ton ithe km ni hunda bc fr fass jndea fr ahh kuj ho jnda a
@JagjitSingh-nh8so
@JagjitSingh-nh8so 4 ай бұрын
Hun ta tourist visa 20 lakh
@TalwinderTatla13
@TalwinderTatla13 Жыл бұрын
Eh ta pata sanu Nami news koi
Опасность фирменной зарядки Apple
00:57
SuperCrastan
Рет қаралды 11 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
Llegó al techo 😱
00:37
Juan De Dios Pantoja
Рет қаралды 58 МЛН
Show with Gurpyar Singh | America Donkey | EP 320 | Talk with Rattan
30:35
Donkey Route Ka Kaala Sach @PassengerParamvir  | RealTalk Clips
17:40
RealTalk Clips
Рет қаралды 1,5 МЛН
Потоп из какашек??? @zackdfilms - автор анимации.
0:31
Время знаний
Рет қаралды 1,8 МЛН
Девушка ограбила мажора, но…😳
1:00
Trailer Film
Рет қаралды 8 МЛН
这是王子儿子吗
0:27
落魄的王子
Рет қаралды 12 МЛН
спидран по ютуб шортс 86 | Ушные свечи
0:35
@juanchinbrodie #comedia #humor #juffec #felipecharry #amigos
0:15
Felipe Charry
Рет қаралды 8 МЛН