ਕਬੱਡੀ ਦੇ ਝੋਟੇ ਜਾਫੀ Karmi Bardwal ਤੇ Keshi Bardwal। ਐਡੇ ਰੌਣਕੀ ਸਾਰੀ ਇੰਟਰਵਿਊ ਚ ਹਾਸਾ ਨੀਂ ਰੁਕਿਆ Interview

  Рет қаралды 144,338

RMB Television

RMB Television

10 ай бұрын

#RMBTelevision #KeshiBardwal #KarmiBardwal
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZfaq:
kzfaq.info/love/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 331
@Randhawa336
@Randhawa336 10 ай бұрын
ਕਬੱਡੀ ਦਾ ਯੁੱਗ ਬਿੱਟੂ ਦੁਗਾਲ ❤❤❤❤
@preetpalsingh1557
@preetpalsingh1557 10 ай бұрын
ਬਹੁਤ ਵਧੀਅਾ ਪਲੇਅਰ ਕਰਮੀ ਕੇਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ
@randeep8313
@randeep8313 10 ай бұрын
ਬਿਲਕੁਲ ਸੱਚਇਆ ਗੱਲਾਂ 👌🏻 ਬਹੁਤ ਫੈਂਟੀ ਚਾੜੀ ਇੰਨੇ ਨੇ ਵੀ ❤️
@sukhdeepsingh-ku3fc
@sukhdeepsingh-ku3fc 10 ай бұрын
ਖ਼ਰਾਜੀ ਵਰਗਾ ਦਲੇਰ, ਹੱਸਮੁੱਖ, raider ਕੋਈ ਨਹੀਂ ਹੋਣਾ
@user-js5uf3bi6s
@user-js5uf3bi6s 9 ай бұрын
ਹੁਣ ਵੀ ਆਹੀ ਹਾਲ ਆ ਖਰਾਜੀ ਦਾ ਹਾਸੀ ਵਾਲੀ ਘੜਾਉਦਾ
@binderdhanaula1718
@binderdhanaula1718 10 ай бұрын
ਬਾਈ ਨਜ਼ਾਰਾ ਆ ਗਿਆ ਗੱਲਾਂਬਾਤਾਂ ਸੁਣ ਕੇ 👍
@swaransingh6306
@swaransingh6306 10 ай бұрын
ਬਹੁਤ ਵਧੀਆ ਖੇਡਦੇ ਸੀ ਕਰਮੀ ਕੇਸੀ ਬਹੁਤ ਵਧੀਆ ਟੀਮ ਸੀ ਬਰੜਵਾਲ ਦੀ ਜੁਂਗ ਜੁਂਗ ਜੀਉ ਛੋਟੇ ਵੀਰ
@user-dw5dz8fh2j
@user-dw5dz8fh2j 10 ай бұрын
ਸਾਡੇ ਇਲਾਕੇ‌ ਦੇ ਹੀਰੇ ਆ ਜੀ
@harysingh9586
@harysingh9586 10 ай бұрын
ਬਹੁਤ ਸੋਹਣੀ ਇੰਟਰਵਿਊ, ਮੈਂ ਕਦੇ ਕੋਈ ਇੰਟਰਵਿਊ ਪੂਰੀ ਨਹੀਂ ਦੇਖੀ ਸੀ ਕੋਈ, ਪਰ ਨਜ਼ਾਰਾ ਆ ਗਿਆ ਏਹ ਇੰਟਰਵਿਊ ਦੇਖ ਕੇ ਤੇ ਸੁਣ ਕੇ
@mehto..boy9362
@mehto..boy9362 10 ай бұрын
ਸਾਡੇ ਏਰੀਏ ਚ ਧੁੱਕ ਸੀ ਟੀਮਾਂ ਦੀ ਇੱਕ ਚਾਂਗਲੀ ਦੂਜੀ ਬਰੜਵਾਲ ਤੀਜੀ ਬੇਨੜਾ ਗੱਗੀ ਬਾਈ ਦੀ ਘਾਟ ਸਦਾ ਰੜਕੂ 🥹🥹🥹🥹
@manjitsinghchahal7007
@manjitsinghchahal7007 10 ай бұрын
ਸਹੀ ਆ ਚਾਂਗਲੀ ਬਰੜਵਾਲ ਦਾ ਮੈਚ ਵੀ ਤਕੜੇ ਲੱਗਦੇ ਸੀ
@user-pw3ei2if1h
@user-pw3ei2if1h 10 ай бұрын
Benra Pind BHUL Gya lgda..Ya tu chota homega udo
@mehto..boy9362
@mehto..boy9362 10 ай бұрын
@@user-pw3ei2if1h 🙈🙈 ਸੱਚੀ ਬਾਈ ਉਹ ਤਾਂ ਉਸਤਾਦ ਨੇ ਸਾਰਿਆਂ ਦੇ 🙈🙈
@user-dw5dz8fh2j
@user-dw5dz8fh2j 10 ай бұрын
ਕਿੱਸੀ ਤੇ ਕਰਮੀ ਬਾਈ ਬਹੁਤ ਸੱਚੀ ਗੱਲ ਬੋਲ ਗਾਇਆ
@gypsypunjabi9482
@gypsypunjabi9482 10 ай бұрын
ਸਾਰੇ ਤਾਂ ਉਹ ਪ੍ਰਮਾਤਮਾ ਕੋਈ ਕਿਸੇ ਦਾ ਨੀ ਸਾਰਦਾ ❤❤ ਸਹੀ ਗੱਲ ਵੀਰ ਕੇਸ਼ੀ ❤❤
@Paliwala
@Paliwala 10 ай бұрын
ਬਹੁਤ ਹੀ ਵਧੀਆ ਲੱਗਿਆ ਬਾਈ ਹੋਰਾਂ ਦੀ ਆਂ ਗੱਲਾਂ ਸੁਣ ਕੇ ਬਹੁਤ ਵਧੀਆ ਗੱਲ ਬਾਤ
@badnamyoutuber7427
@badnamyoutuber7427 10 ай бұрын
ਇਹ ਪਿੰਡ ਪੱਧਰ ਦੀ ਟੀਮ ਕਲੱਬਾ ਦੀਆ ਟੀਮਾ ਨੂੰ ਹਰਾ ਦਿੰਦੀ ਸੀ .. ਪੂਰੀ ਫੁੱਲ ਚੜਾਈ ਸੀ ਤੂਤਾ ਵਾਲੇ ਗੁਰਜੀਤ ਦੀ ਕਰਮੀ ਨੇ ਕਾਲਖ ਪਿੰਡ ਖੇਡਾ ਤੇ ਕੈਂਚੀ ਪਾ ਕੇ ਹਁਥ ਛੱਡ ਦਿੱਤੇ ਸੀ .ਏਕਮ ਹੁਣੀ ਖਾਲੀ ਤੋਰ ਤੇ ਸੀ❤❤❤❤❤❤
@GurverSingh-zo1io
@GurverSingh-zo1io 10 ай бұрын
🙏🙏 ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਨੇ💪💪💪💪
@sukhdeepsingh-ku3fc
@sukhdeepsingh-ku3fc 10 ай бұрын
ਬਹੁਤ ਵਧੀਆ ਇੰਟਰਵਿਊ 👍
@manjinder245talks
@manjinder245talks 10 ай бұрын
ਕੇਸ਼ੀ ਨਾਲੋਂ ਕਰਮੀ ਤਕੜਾ ਜਾਫੀ ਸੀ ਭੱਜੇ ਜਾਂਦੇ ਦਾ ਗਿੱਟਾ ਫੜਦਾ ਸੀ,, ਲਗਾਵ ਵੀ ਬਹੁਤ ਸੋਹਣੇ ਹੁੰਦੇ ਸੀ,
@HarneetKalas-nf8nd
@HarneetKalas-nf8nd 10 ай бұрын
ਇੱਕ ਇੱਕ ਗੱਲ ਸੱਚੀ ਹੈ ਭਰਾਵਾਂ ਦੀਆ ਗੱਲਾਂ ਸਹੀ ਨੇ ਜੇ ਕਬੱਡੀ ਨੂੰ ਬਚਾਉਣਾ ਹੈ
@SonySony-zd3pb
@SonySony-zd3pb 10 ай бұрын
ਵੀਰੇ ਕਰਮੀਂ ਦੇ ਯਾਰ ਸੀਰੇ ਪਿੱਥੋ ਤੇ ਘੋਨੀ ਰਾਣੀਵਾਲ ਦੀ ਐਟਰਵਿਓ ਕਰੋ
@tsgeditz2301
@tsgeditz2301 4 ай бұрын
Bahut vadhia veer ji Waheguru tuhanu chardi kalan ch rakhe
@dhaliwalbys878
@dhaliwalbys878 10 ай бұрын
My favourite plear keshi bardrwal(Sharma bardwal)harjeet bjakhana academy ch kheda hunde se waheguru ji chardi khala ch rahakan keshi bai nu 🙏🙏🙏🙏
@shindachahal216
@shindachahal216 10 ай бұрын
ਬਹੁਤ ਵਧੀਆ ਪਲੇਅਰ ਸੀ ਬਾਈ ਹੁਣੀ
@jagdeepsharma7027
@jagdeepsharma7027 10 ай бұрын
Sira laun wali jori ❤jit lende ti done waheguru mehar rakhan sab te❤❤
@PinkaJarg
@PinkaJarg 10 ай бұрын
2 Legends apne time de...asi vadde hoe a bai hona di game dekh dekh k..swad aunda c..jdo krmi te kessi bai jaffe launde c..bht sachia suchia galla karia bai hona ne..video dekh k dill kita k kde mil k aiye bai hona nu..jeonde vass de raho bai..tuc star c apne time de te aj v star o...thnks bai tuc eni vadia game dikhaunde rahe..waheguru char di kalla ch rakhe...interview sun k purane din yaad a gaye...karmi te kessi di game vale!
@AmanChauhan-te6gz
@AmanChauhan-te6gz 10 ай бұрын
Gud to see ur comment pinka jarg Bai....thode vrge virle hi vadia player neh Jo seniors dii respect krde neh mostly taah egoistic hoge ....u r fitness icon for youth....Bai TUC v khedna shuru karo dobara,thode fan aa appa....luv u Bai gbu always
@PinkaJarg
@PinkaJarg 10 ай бұрын
waheguru mehr rakhe veer thode te@@AmanChauhan-te6gz
@Neutralchannel1806
@Neutralchannel1806 10 ай бұрын
Dil Khush ho gya Veera gal baat sun k Sachia galn te haasa thatha
@jasschauhan6494
@jasschauhan6494 4 ай бұрын
ਦੋਨੋ ਘੈਂਟ ਪਲੇਅਰ ਨੇ 🎉🎉
@Navdeep97000
@Navdeep97000 10 ай бұрын
ਬਹੁਤ ਵਧੀਆ ਗੱਲਾਂ ਵੀਰ ❤️
@MalkitDhami-uw5nn
@MalkitDhami-uw5nn 10 ай бұрын
Boht vdiya wmk🙏
@balwindersingh16
@balwindersingh16 10 ай бұрын
ਬਹੁਤ ਵਧੀਆ ਲੱਗਿਆ ਬਾਈ ਹੋਰਾਂ ਦੀਆਂ ਗੱਲਾਂ ਸੁਣ ਕੇ
@VinodKumar-hn8dg
@VinodKumar-hn8dg 10 ай бұрын
Bhut vdia interwo bai
@judgedhillon8800
@judgedhillon8800 10 ай бұрын
ਬਹੁਤ ਵਧੀਆ 👍
@javigarcha3711
@javigarcha3711 10 ай бұрын
Bht vdia plyr ne dono Bju gallan sari aw such kiti aw Jehre jde khedr ni oh coach ne
@ManinderSingh-lg6rr
@ManinderSingh-lg6rr 10 ай бұрын
ਸੱਚੀਆਂ ਗੱਲਾਂ ਵੀਰ🙏🙏
@Singhkabaddi737
@Singhkabaddi737 10 ай бұрын
Bai ji interview sun k dil khush ho gya
@meetjassar8546
@meetjassar8546 10 ай бұрын
Bahut vadia interview ji
@seerasidhu-kr8zn
@seerasidhu-kr8zn 10 ай бұрын
bhut vdia enteriview si bai.good
@gurfatehsingh4155
@gurfatehsingh4155 10 ай бұрын
ਬਹੁਤ ਵਧੀਆ ਇੰਟਰਵਿਊ ਵੀਰਾ ਦੀ
@bupindersingh8788
@bupindersingh8788 10 ай бұрын
Bhuat Bhuat Vadiya bai ji jii 💪🏻💪🏻🙏🏾🙏🏾
@satwindersingh9610
@satwindersingh9610 10 ай бұрын
2 ਵੇ plyer favorite ਨੇ but aj interview ਨੇ ਹੋਰ dil ਜਿੱਤ leya ...boht ਬਰੱਸਟ ਮਾਰੇ aa ਕੇਸੀ huna ਨੇ..
@chamkaursarao601
@chamkaursarao601 10 ай бұрын
Sachiya gallan great job bai ji....
@bhainarindersinghkhalsa2162
@bhainarindersinghkhalsa2162 10 ай бұрын
ਬਹੁਤ ਸੋਹਣੀਆਂ ਗੱਲਾਂ ਕੀਤੀਆਂ
@JATTeuropean
@JATTeuropean 8 ай бұрын
Veer ji main dekheya thonu dova nu sade area patiala ch vi...love you bro...love punjab love kabaddi ❤
@daljeetsinghsandhu9375
@daljeetsinghsandhu9375 10 ай бұрын
ਬਾਈ ਹੋਣਾ ਨੇ ਕਬੱਡੀ ਪੜੀ ਯਾਰ ਗੱਲ ਸਾਰੀ ਸੱਚੀ
@KuldeepKaur-nu5fy
@KuldeepKaur-nu5fy 10 ай бұрын
Bardwal ,changli, Cheema Jodhpur, jangiana, pitho,sheron pind vaar dia sira teama c. Eh sarian teams world cup wale players nu waqt paa dinde c
@amritmadahar6247
@amritmadahar6247 10 ай бұрын
ਵਧੀਆ ਗੱਲ ਬਾਤ
@yagwindersingh3370
@yagwindersingh3370 9 ай бұрын
Nys interview and reality aa sab hunda kabbadi vich
@KulwinderSingh-ob1ww
@KulwinderSingh-ob1ww 10 ай бұрын
Sira gal bat bai ji
@kabbadifire9157
@kabbadifire9157 10 ай бұрын
Good bro.. Lv this interview
@preetpreet5312
@preetpreet5312 10 ай бұрын
Sachi gall❤❤❤
@ManpreetManpreet-yu9iy
@ManpreetManpreet-yu9iy 10 ай бұрын
ਬਹੁਤ ਵਧੀਆ ਬੰਦੇ ਨੇ ਬਾਈ ❤
@bhupinderchahal4012
@bhupinderchahal4012 10 ай бұрын
Bhot vdia veer
@mohandhaliwal9812
@mohandhaliwal9812 10 ай бұрын
You are Right veer g
@DeepvilkhuFaridkotya-ob6bc
@DeepvilkhuFaridkotya-ob6bc 10 ай бұрын
Sira gal baat a
@AmritpalSingh-vs8qk
@AmritpalSingh-vs8qk 10 ай бұрын
Sira bai sira🙏
@5911hans
@5911hans 9 ай бұрын
ਗੱਲਾਂ ਜਮਾ ਖਰੀਆ❤
@jaggikaulas4104
@jaggikaulas4104 10 ай бұрын
God bls uuuu. ❤
@JaswinderSingh-ut4zx
@JaswinderSingh-ut4zx 9 ай бұрын
Interview Bdi Tkdi si Swad Aagea zar❤❤❤❤
@ranbirkaurmaan
@ranbirkaurmaan 10 ай бұрын
ਰਿਸ਼ਤੇ ਵਾਲੀ ਗੱਲ ਜਮਾ ਸਹੀ ਕਹੀ ਆਪ ਈ ਸੰਘਰਸ਼ ਕੀਤਾ ਨੇ
@mehto..boy9362
@mehto..boy9362 10 ай бұрын
ਉਹ ਵੀ ਦੋਵਾਂ ਨੇ ਹੁਈ 😜😜
@upkarsingh2309
@upkarsingh2309 10 ай бұрын
Nazara aa gea interview sun k. Jionde vasde rho.
@preetarsh2689
@preetarsh2689 10 ай бұрын
Siraa interview aw keshi chacha ji ❤️
@RajveerSingh-id3yw
@RajveerSingh-id3yw 10 ай бұрын
Sirra gall batt hundi
@harmailsandhu8549
@harmailsandhu8549 10 ай бұрын
Mjjaa a gaha interview da
@user-alivegod
@user-alivegod 10 ай бұрын
Ah veer mere pind Di shann dhuri kol .... Bardwal too
@akshaygahlot7802
@akshaygahlot7802 10 ай бұрын
Best interview
@amrit-iu7yp
@amrit-iu7yp 10 ай бұрын
Bai da suneha Dona da bda sach te sahi laga baki v sariya galla 100% sahi c aa interview pehli vehkhi Jo sahi te sach laggi
@HarpreetSingh-sq7xz
@HarpreetSingh-sq7xz 6 ай бұрын
Good y👍
@Randhawa336
@Randhawa336 9 ай бұрын
ਬਾਹਮਣ ਫੜਾਂ ਬਾਹਲੀਆ ਮਾਰਦਾ। ਪਰ ਬਾਹਮਣਂ ਨਾਲੋ ਕਰਮੀ ਤਕੜਾ ਪਲੇਅਰ ਸੀ। 🎉🎉
@sandeepadv9934
@sandeepadv9934 6 күн бұрын
Sahi gall karmi wala saaf
@sandeepkhaira4973
@sandeepkhaira4973 10 ай бұрын
Vera sandeep nagal ambian ta nal hi le gaiya punjab cho kabbadi nu miss u vere
@yaadsraon7997
@yaadsraon7997 10 ай бұрын
👌👌❤
@gurmehardhaliwal1084
@gurmehardhaliwal1084 10 ай бұрын
Very nyc veer ji❤❤❤
@user-qn9si2qh8k
@user-qn9si2qh8k 10 ай бұрын
Very nice interview . brother gaal mute kr do ta jayada vadia howega
@balbirkhosa2506
@balbirkhosa2506 10 ай бұрын
Very nice brother God bless you 🙏
@devindersinghmaanPB23
@devindersinghmaanPB23 10 ай бұрын
ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਵੀਰਾ ਦੀ ਜੀ 🙏🙏🙏🙏🙏
@jashanpreetkaur666
@jashanpreetkaur666 10 ай бұрын
Very nice bro god bless you
@manpreetsinghgrewal530
@manpreetsinghgrewal530 10 ай бұрын
ਕੇਸੀ ਤੇ ਕਰਮੀ ਵੀਰ ਸੁਪਰ ਸਟਾਰ ਨੇ ਅੱਜ ਵੀ
@ਖੇਤੀ
@ਖੇਤੀ 10 ай бұрын
Kaint bnde ne dono siraaaa kabaddi khedi aw bai ohna ne simpal rhe ne bai top te be
@davinderbrar4414
@davinderbrar4414 10 ай бұрын
Bhot vadia lagda.. Galla sun ke 😊😊😊
@bhagwantsingh343
@bhagwantsingh343 10 ай бұрын
Endless
@KULDEEPSINGHDHILLON105
@KULDEEPSINGHDHILLON105 9 ай бұрын
Good veer
@gurpreetkabaddi3374
@gurpreetkabaddi3374 10 ай бұрын
Siraa glbaat kri Ustaad ne love you Ustaad ji ❤❤
@kuldeepgill7704
@kuldeepgill7704 10 ай бұрын
ਹੋਰ ਗੱਲਾਂ ਛੱਡੋ ਯਾਰ,,ਪਰ ਕੇਸ਼ੀ ਬੰਦਾ ਬਹੁਤ ਰੰਗੀਲਾ
@batthjaspreet
@batthjaspreet 5 ай бұрын
Sahi gal aw
@satinderkaur6950
@satinderkaur6950 10 ай бұрын
👍👍👍👍👍
@sidhusaab6632
@sidhusaab6632 4 ай бұрын
ਵੀਰੇ ਮੈ ਇਹਨਾ ਵੀਰਾ ਦੀ ਇਟਰਵੀਉ ਪੰਜ ਵਾਰ ਸੁਣੀ ਆ
@ginditoot9029
@ginditoot9029 10 ай бұрын
Super bro ❤
@user-ut8nx1nw5o
@user-ut8nx1nw5o 10 ай бұрын
Baazi jand v sirra c veere os time
@jagdeepsingh1711
@jagdeepsingh1711 10 ай бұрын
Knt galbaat bro ❤
@Gurwinder1313
@Gurwinder1313 10 ай бұрын
22 hurra nal Vicky changli wala bai v bahot ghaint player c
@manjinder245talks
@manjinder245talks 10 ай бұрын
ਇਕ ਇੰਟਰਵਿਊ ਬਾਈ ਪਿੱਥੋ ਆਲੇ ਖ਼ਰਾਜੀ ਨਾਲ ਹੋਜੇ
@maansaab170
@maansaab170 9 ай бұрын
Bahut vdda naam bai da❤❤
@NishanSingh-ec7id
@NishanSingh-ec7id 10 ай бұрын
ਕੁੱਝ ਕੁ ਗੱਲਾਂ ਸਹੀ ਆਂ ਜ਼ਿਆਦਾ ਝੂਠ ਤੋਲ ਤਾਂ ਬਾਈ ਨੇ ਕੌਡੀ ਤਕੜੀ ਖੇਡੀ ਆ ਦੋਨਾਂ ਨੇ
@user-pw3ei2if1h
@user-pw3ei2if1h 10 ай бұрын
sahi gall a emi ghoosia raadi jande a..Ehna di saari kabaddi Dhandra pind de tournament ne bnaayi a ...saale hun naam len ton darde a
@harpreetmarahar
@harpreetmarahar 10 ай бұрын
❤❤❤
@vikasKumar-to9uy
@vikasKumar-to9uy 10 ай бұрын
Sirra gla bai ji sachia gla ❤
@bagheldhillon5716
@bagheldhillon5716 10 ай бұрын
Sadey ilakey dey kaint player yar a apney love ❤️
@rjotsingh755
@rjotsingh755 10 ай бұрын
Good y
@rinkutiwana219
@rinkutiwana219 10 ай бұрын
Bitu Duggal naal he kabaddi vadiya lagadi c y
@lakhvircheema4426
@lakhvircheema4426 10 ай бұрын
ਸਾਡੇ ਏਰੀਏ ਦੇ ਹੀਰੇ ਨੇ 2ਵੇਂ yg
@BaldevSingh-hd7sg
@BaldevSingh-hd7sg 10 ай бұрын
Good 👍
@jasvirpalsharma2357
@jasvirpalsharma2357 10 ай бұрын
Good
@gurlalsekhon3268
@gurlalsekhon3268 10 ай бұрын
Sirra ❤️❤️ team c
@Singhkabaddi737
@Singhkabaddi737 10 ай бұрын
Sahi glaa bai ji
Mama vs Son vs Daddy 😭🤣
00:13
DADDYSON SHOW
Рет қаралды 47 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
UNO!
00:18
БРУНО
Рет қаралды 1,6 МЛН
Утро начинается не с кофе
0:41
Онлайн-кинотеатр PREMIER
Рет қаралды 4,3 МЛН
KARMA AT SCHOOL 🏫 Stop time
0:32
dednahype
Рет қаралды 47 МЛН
Вся страна в очередях, а ты без очереди...
0:52
МиRRные Чувства
Рет қаралды 7 МЛН