ਮੇਰੇ ਬਾਹਾਂ ਚ ਚੂੜਾ ਸੀ ਤੇ ਇਹਨਾਂ ਨੇ ਘਰੋਂ ਕੱਢਤਾ।ਵਿਦੇਸ਼ੀ ਸੱਸ ਸਾਹੁਰੇ ਦੀ ਸਤਾਈ ਧੀ ਧਾਹਾਂ ਮਾਰ ਰੋਈ ਕੈਮਰੇ ਅੱਗੇ |

  Рет қаралды 433,021

RMB Television

RMB Television

3 жыл бұрын

#RMBTelevision #RMBTelevisionInterviews #RMBTelevisionLive
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
-----------------------------------------------------------------
Other social links
KZfaq - / @rmbtelevisionofficial
Facebook- / rmbtelevision
Insatgram- / rmbtelevision

Пікірлер: 313
@sharanjeetkaur7379
@sharanjeetkaur7379 2 жыл бұрын
ਸਾਰੀਆਂ ਨੁਹਾਂ ਗਲਤ ਨਹੀਂ ਹੋ ਸਕਦੀਆਂ ਕੁੜੀ ਦੇ ਸੋਹਰੇ ਗਲਤ ਹੈ
@RajveerAulakh-yb6de
@RajveerAulakh-yb6de 16 күн бұрын
Sahi gal h ji
@kakarampura6780
@kakarampura6780 3 жыл бұрын
ਬਾਪੂ ਬੇਬੇ ਨੁੰ ਅੰਦਰ ਸੁੱਟ ਦਿੱਤਾ ਜਾਵੇ ਹੱਦ ਹੋ ਗਈ ਯਾਰ
@gurindersingh1031
@gurindersingh1031 3 жыл бұрын
ਭੈਣ ਦੇ ਘਰ ਵਾਲੇ ਨੂੰ ਭੈਣ ਨੂੰ ਹੌਸਲਾ ਦੇਣਾ ਚਾਹੀਦਾ ਭੈਣ ਤੇਰੇ।ਨਾਲ ਹਾ ਡਰਨ ਦੀ ਲੋੜ ਨਹੀਂ
@angrejsingh6799
@angrejsingh6799 3 жыл бұрын
ਬਹੁਤ ਗਲਤ ਹੋ ਰਿਹਾ ਹੈ ਜੀ
@sukhwindersinghrandhawa4810
@sukhwindersinghrandhawa4810 3 жыл бұрын
ਨੂੰਹ ਤੇ ਪੋਤਰੀ ਘਰ ਦੀ ਇੱਜ਼ਤ ਹੁੰਦੀਆਂ ਹਨ ਪਰ ਬਾਬਾ ਗ਼ਲਤ ਹੈ
@gagansidhu3806
@gagansidhu3806 3 жыл бұрын
.
@balwinderdhami5971
@balwinderdhami5971 2 жыл бұрын
22ji ਜੀ ਤਾਊ ਸੀ ਗੱਲ ਸਹਿ ਕੀਤੀ ਹੈ 👍👍👍👍👍🙏🙏🙏🙏
@balwinderdhami5971
@balwinderdhami5971 2 жыл бұрын
22ji ਜੀ ਕੱਲ ਜੁਗ ਹੈ ਜੀ ਅਪਣੀ ਬੇਟੀ ਹੀ ਬੇਟੀ ਲੱਗਦੀ ਆ ਦੂਜੇ ਦੀ kus ਨੀ ਲੱਗਦੀ ਜੈ ਏ ਕਝ ਅਪਣੀ ਬੇਟੀ ਨਾਲ ਹੋਇਆ ਹੁੰਦਾ ਫਿਰ ਕਿੱਦਾਂ ਲੱਗ ਦਾ ਜੀ ਮਾਫ਼ ਕਰਨਾ ਮੈਂ ਐਨੀ ਗੱਲ ਕਹਿ ਨੀ ਸੀ
@narindercheema9775
@narindercheema9775 Жыл бұрын
​@@gagansidhu3806 0000000000000000000000000000000⁰0⁰⁹
@user-my7kr1pv3o
@user-my7kr1pv3o Жыл бұрын
​@@gagansidhu3806 😊😊😊😊😊😊😊😊😊 to Eventtdp to
@user-jh2zj6ih8l
@user-jh2zj6ih8l 3 жыл бұрын
ਇਹਦਾ ਵੀ ਇੰਨਸਾਫ ਕਰੋ ਵਿਚਾਰੀ ਭੈਣ ਦਾ ਮਨੀਸ਼ਾ ਗੁਲਾਟੀ ਜੀ ਨੂੰ ਮੇਰੀ ਅਪੀਲ ਐ ਬੱਸ
@brargur6900
@brargur6900 3 жыл бұрын
Laddi nu tan milya ni insaaf hje tkk ISS system ton koi hope ni veer
@kiyansharathi3089
@kiyansharathi3089 2 жыл бұрын
U yy,cc c, cc cc!.
@bindersingh5877
@bindersingh5877 3 жыл бұрын
ਪੰਜਾਬ ਪੁਲਿਸ ਪੈਸਾ ਪੁਲਿਸ ਹੈ ਗ਼ਲਤੀ ਜਿਸ ਦੀ ਹੋਵੇ ਪਰ ਇਸ ਔਰਤ ਨੂੰ ਉਸ ਦੀ ਬੇਟੀ ਨੂੰ ਜਮੀਨ ਦਾ ਹੱਕ ਬਣਦਾ ਹੈ
@kuljeetsinghbhattisingh2699
@kuljeetsinghbhattisingh2699 3 жыл бұрын
ਕੁੜੀ ਸੱਚੀ ਹੈ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਂ ਬੁਡੇ ਬਾਰੇ ਵੀ ਖੇਖਣ ਕਰਦੇ ਆ ਸਰਮ ਕਰੋ
@jaswinderuppal4852
@jaswinderuppal4852 Жыл бұрын
Yes they are chor greedy people Shame on them
@manjotkaurroastedblogs7385
@manjotkaurroastedblogs7385 3 жыл бұрын
ਜਥੇਬੰਦੀ ਨੂੰ ਮਦਦ ਕਰਨੀ ਚਾਹੀਦੀ ਆ ਤਪਾਈ ਪਈ ਆ ਭੈਣ
@unitedcolors2920
@unitedcolors2920 3 жыл бұрын
ਇਨਸਾਨੀਅਤ ਖਤਮ ਹੋ ਗਈ, ਬਸ ਪੈਸਾ ਮੁੱਖ ਰਹਿ ਗਿਆ, ਇਹਨਾਂ ਲੋਕਾਂ ਦਾ ਦੁੱਖ ਸੁਨਣਾ ਔਖਾ, ਪਰ ਉਹ ਵੀ ਲੋਕ ਨੇ ਜਿਹੜੇ ਜੁਲਮ ਕਰਦੇ ਆ,
@trnraikotiofficial
@trnraikotiofficial 3 жыл бұрын
Aa p । ।a
@PargatSingh-mi6lp
@PargatSingh-mi6lp 2 жыл бұрын
@@trnraikotiofficial 1%11
@SukhdevSingh-oi5rw
@SukhdevSingh-oi5rw Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਇਹ ਮਾਤਾ
@h.s.dhaliwal1826
@h.s.dhaliwal1826 3 жыл бұрын
ਬੁੜ੍ਹੇ ਬੁੜੀ ਨੂੰ ਜੁੱਤੀ ਫੇਰੋ
@sardardisardarni9038
@sardardisardarni9038 Ай бұрын
ਮੇਰੇ ਪਤੀ ਦੀ ਮੌਤ ਹੋ ਗਈ 😭 ਸੱਸ ਸਹੁਰੇ ਨਣਦਾ ਨੇ ਘਰ ਤੋਂ ਬਾਹਰ ਕਰਤਾ ਮੈਨੂੰ ਹੁਣ ਮੈਂ ਕਦੇ ਕਿਸੇ ਘਰ ਕਦੇ ਕਿਸੇ ਘਰ ਨਿੱਕੀ ਧੀ ਪਾਪਾ ਪਾਪਾ ਕਰਦੀ ਏ 😢😢😢 ਮੇਰੀ ਧੀ ਨੂੰ ਪੱਥਰ ਬੋਲਦੇ ਨੇ 😢😢😢😢😢😢😢😢😢
@komalpreet78640
@komalpreet78640 Ай бұрын
Aj kl de lok bhut fuddu ne rab zrur saza du ohna nu 😢kyuki aj kl dheeya vichariya bhut ruldiya apne aap nu ina k stand kro ki husband maa baap kise teh v depend na hona pawe
@prathamsingh8121
@prathamsingh8121 17 күн бұрын
​@@komalpreet78640kini age aa thodi sister
@JagjitSingh-hp4jz
@JagjitSingh-hp4jz 3 жыл бұрын
ਭੈਣ ਨੂੰ ਇੰਨਸਾਫ ਦਿਵਾਉ ਜੀ ਬੁੱਡਾ ਬੁਡੜੀ ਗਲਤ ਹੈ
@jaswinderuppal4852
@jaswinderuppal4852 Жыл бұрын
True
@jaswinderuppal4852
@jaswinderuppal4852 Жыл бұрын
They beat you Good job mata Tusi greedy ho
@jhonuday7688
@jhonuday7688 3 жыл бұрын
ਇਸ ਬੁਡੇ ਬੁਡੀ ਨੂੰ ਤੀਜੀ ਨੁਹ ਨੇ ਕੁਝ ਸਿਧਾ ਕੀਤਾ
@nirmalsingh4436
@nirmalsingh4436 3 жыл бұрын
Husband di marrieg pehala 2vari hoi
@jatinderkaurgill
@jatinderkaurgill Ай бұрын
9
@harjitkaur5340
@harjitkaur5340 3 жыл бұрын
Waheguru g mehar kro
@ishaakkaran1arora603
@ishaakkaran1arora603 3 жыл бұрын
ਸॅਚੀ ਗॅਲ ਭੈਣ ਪੈਸਾ ਤਾ ਖੂਨ िਚॅਟਾ ਕਰਦਾ ਅਾ ਪਰ ਜ਼ਮੀਨ ਤੇ ਹॅਕ िਸਰਫ ਕੁੜੀ ਦਾ ਹੈ िਕੳੁिਕ ਬਾਪ ਦੀ ਜ਼ਮੀਨ ਤੇ ਘਰ ਵਾਰ ਤੇ ਕੁੜੀ ਦਾ ਹॅਕ ਅਾ ਤੁਸੀ ਤੇ ਦੁਅਾਰਾ िਵਅਾਹ ਕਰ िਲਅਾ ਅਾ ਇਸ ਲਈ ਤੁਸੀ ਕੁੜੀ ਦੇ ਹॅਕ ਲਈ ਹੀ ਗॅਲ ਕਰੋ
@manjitkaur2123
@manjitkaur2123 3 жыл бұрын
ਐਸ ਪੀ ਡੀ ਐਸ ਪੀ ਐਸ ਐਚ ਓ goodਅਫਸਰ ਹਨ ਕੁੜੀ ਦੀ ਮਦਦ ਕੀਤੀ । ਵਾਹਿਗੁਰੂ ਇਨ੍ਹਾਂ ਤੇ ਮਿਹਰ ਕਰੇ। ਵੈਰੀ ਗੁੱਡ।
@manpreetsekhon1408
@manpreetsekhon1408 3 жыл бұрын
Paisa jo deduga usde nal ne g kde police ve kese de hoi police ta paise de he hundi hai
@anjupannu4206
@anjupannu4206 22 күн бұрын
Vi hu hu​@@manpreetsekhon1408
@gurjindersinghsandhu2701
@gurjindersinghsandhu2701 3 жыл бұрын
ਬੁੜਾ ਮਰਨ ਵਾਲਾ ਹੋਇਆ ਪਿਆ ਜੇ ਪੋਤਰੀ ਨੂੰ ਛੇ ਕਿੱਲੇ ਦੇ ਵੀ ਦਿਊਗਾ ਤੇ ਆਵਦਾ ਖੂਨ ਆ ਪੋਤਰੀ । ਕਿਓ ਧੱਕੇ ਖਾਂਦਾ ਤੇ ਟਿਕਜੇ ਹੁਣ
@manpreetsekhon1408
@manpreetsekhon1408 3 жыл бұрын
Sab kuj deta c dono bebe bspu ena nal c Canada da sara paisa ve par esne te husband ne bspu nu ghar nhi rakhea mata ve nal ral gai c fer bapu apni jameen keda de denda.
@kakarampura6780
@kakarampura6780 3 жыл бұрын
ਯਾਰ ਸੁਣੋ ‌ਕੀ‌ ਸਚਾਈ ਆ ਬਾੲੀ ਜੀਹਦੀ ਜਵਾਨ ‌ਚਲਦੀ ਆ ਉਹ ਦੇ ‌ਸੱਤ ਹਲ ਚਲਦੇ ਆ ਵਹਿਗੁਰੂ ਜੀ
@manjinderdhillon5953
@manjinderdhillon5953 3 жыл бұрын
ਬੁੜਾ ਬੁੜੀ ਮੈਨੂੰ ਸਿਰੇ ਠੱਗ ਲਗਦੇ ਨੇ
@kuldeepkaur1524
@kuldeepkaur1524 3 жыл бұрын
Bibi shi a
@RajveerAulakh-yb6de
@RajveerAulakh-yb6de 16 күн бұрын
Sahi gal h
@balwinderdhami5971
@balwinderdhami5971 2 жыл бұрын
ਏਸ ਸਿਸਟਰ ਦਾ ਹਲਫ਼ ਕਰੋ ਸਰ ra
@makhankalas660
@makhankalas660 3 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@ikodapasara8143
@ikodapasara8143 3 жыл бұрын
ਦੁਨੀਆ ਦਾ ਸੱਭ ਤੋਂ ਵਧਿਆ ਧਰਮ ਤੇ ਕਲਚਰ ਪੰਜਾਬ ਦਾ !!!! ਗੋਰਿਆਂ ਨੂੰ ਅਕਲ ਕਿੱਥੇ ?
@kulwinderkaur5102
@kulwinderkaur5102 3 жыл бұрын
ਬਾਬਾ ਜੀ ਸਾਰੀਆਂ ਕੁੜੀਆਂ ਗਲਤ ਨਹੀਂ। ਜੇ ਤੁਸੀਂ ਸਹੀ ਹੁੰਦੇ ਤਾਂ ਕਨੇਡਾ ਵਿੱਚ ਜੇਲ੍ਹ ਕਿਉਂ ਕੱਟਦੇ?
@manpreetsekhon1408
@manpreetsekhon1408 3 жыл бұрын
Galt nhi g pehla eahe sare ekathe c fer babe nu kuteasarea ne mata ne especially te munde ne jhota case paea te har gae fer Waheguru ne result deta mata da ve oho hal hoea odo mata ve nal sari canada de penson te munde de kmai es kol hai te hun case keta hai mata de fd ve lai gai Galt dono he hunde ne par kudi jeada Galt chal gai mata da te husband da sara psisa eskol hai oho police nu deta bai Waheguru dekhda
@harindersinghgarcha3287
@harindersinghgarcha3287 3 жыл бұрын
Waheguru ji parmatma sab da bla kre ji 🙏
@hdudghdjd3916
@hdudghdjd3916 3 жыл бұрын
Kudi shi aa
@GurjitSingh-rl3yz
@GurjitSingh-rl3yz 3 жыл бұрын
Bapu bebe di aeni age hogi fr v paise piche ghum rhe ...lakh lahnat hai , chnge hunde tn apne putt di nishani kudi piche larde na ke jameen piche 🙏
@jaamjo5477
@jaamjo5477 3 жыл бұрын
Waheguru ji waheguru ji
@Gursewak321
@Gursewak321 3 жыл бұрын
ਸਰਬ ਸੋਇਨ ਕੀ ਲੋਕਾਂ ਹੋਤੀ ਰਾਵਨ ਸੇ ਅਧਿਕਾਈ ਕਹਾਂ ਭਇਓ ਦਰ ਬਾਂਧੇ ਹਾਥੀ੍‌ ਖਿਨ ਮਹਿ ਭਈ ਪਰਾਈ।। ਬਾਬਾ ਮਾਇਆ ਸਾਥ ਨਾ ਹੋਇ ।‌।
@maninderkaur2968
@maninderkaur2968 3 жыл бұрын
Waheguru ji maher kro ji sister t banda hak
@divrajsingh4782
@divrajsingh4782 2 жыл бұрын
Tu shi a bhen rb tenu ensaf jaroor devega
@shubhamsandhal7151
@shubhamsandhal7151 3 жыл бұрын
Hyeeee bhan Tu hosla rakh. Teri jeet hove gi.. Waheguru ji tuc bhan di help kro.
@kaurgill867
@kaurgill867 3 жыл бұрын
Nooh sachi aa ajj kall sass sohre maa pio ro ro sache bn jande aa
@sidaktoor4893
@sidaktoor4893 3 жыл бұрын
60%ghar bjurgan ne khrab kite hoe a hun
@rajbirkaur5676
@rajbirkaur5676 3 жыл бұрын
ਕੁੜੀ ਵੀ ਹੱਕਦਾਰ ਵਾ
@Silentpunjab
@Silentpunjab 3 жыл бұрын
Bapu ji ki krna hun tuc paisa ethy reh jana sab kuch waheguru waheguru waheguru waheguru waheguru waheguru ji da name japo 🙏🙏
@ranjeetkaur1095
@ranjeetkaur1095 3 жыл бұрын
Waheguru ji
@lalrajput6501
@lalrajput6501 3 жыл бұрын
Kissan leader jindabaad Helps to this ladies
@sahiradhuldhoya
@sahiradhuldhoya 2 жыл бұрын
Bahu bilkul sahi hai... Huk baat hai
@KuldeepSingh-gp5sr
@KuldeepSingh-gp5sr 17 күн бұрын
ਇਹ ਖਚਰੀ ਬੁੜੀ ਕੁੱਟੀ ਹੋਵੇ ਐਸ ਐਚ ਓ ਨੇ ਤੇ ਹੱਸਪਤਾਲ ਇੱਕ ਦੋ ਦਿਨ ਈ ਰਹੇ।
@simranvlogs1536
@simranvlogs1536 3 жыл бұрын
rabb bhulya lokan nu...kithe le jana inna kujh..kujh nahi nal jana
@sonydhillon3029
@sonydhillon3029 3 жыл бұрын
ਕਿਉਂ ਪ੍ਰਧਾਨ ਯਾਦ ਕਰਾ ਰਿਹਾ ਪੰਜ ਆਬ ਨੂੰ ਵੀ ਇਥੋਂ ਦਾ ਮੀਡਿਆ ਇੱਕ ਇਸ਼ੂ ਨੀ ਛੱਡ ਸਕਦਾ ਜਿਨ੍ਹਾਂ ਟਾਈਮ TRP ਮਿਲਦੀ ਆ ।ਵੋਟਾਂ ਦਾ ਟਾਈਮ ਆ ਮਨੀਸ਼ਾ ਗੁਲਾਟੀ ਆਪਣੀ ਰਾਜਨੀਤੀ ਖੇਡ ਰਹੀ ਆ ,ਫਾਈਨਲ ਰਿਜ਼ਲਟ ਤੱਕ ਵੇਟ ਕਰੋ।
@unitedcolors2920
@unitedcolors2920 3 жыл бұрын
Tusi kive yr jajj bn jne o mint ch di
@sonydhillon3029
@sonydhillon3029 3 жыл бұрын
@@unitedcolors2920 veere mai eh vdo di ni chnanel di gll kr reha dine vdo pyi c pb nu yd krva deyie dekheo opn krke
@ravinderkaur6644
@ravinderkaur6644 2 жыл бұрын
Insaaf milna chahida bhen nu...
@rivinbrothers1196
@rivinbrothers1196 3 жыл бұрын
Aaha kamm vadia kitta kisan jathebandi ne
@rupinderkaur565
@rupinderkaur565 3 жыл бұрын
Mera ta apna sohra ise babe varga aa .te jiyonda ee .mere husband di death tyo baad .sass step mother in lwo ny .menu mere 3 kid's nu kakh ni dita .apny sab nu kuttiya nu jaydaad de ti .asi kuch kar hi na sake .9 saal ho gey. Jaddo kuriya kanjraa de wass pe jaan ta .idda hi thakky milde aa .she's right woman. Please justices mil je is nu . 🙏🙏
@jamnadevi8748
@jamnadevi8748 13 күн бұрын
Plz Dhee di help kiti jave ji
@balwindersandhu2271
@balwindersandhu2271 3 жыл бұрын
Waheguru Ji Insaf do Beti behut Dukhi he.esse Insanat margye he . Sass or Sure nu fasi do.
@meetsoni71
@meetsoni71 3 жыл бұрын
Ki sach h rab jaan da.....
@jassisingh4243
@jassisingh4243 2 жыл бұрын
Waheguru ji🙏
@rupindergill9823
@rupindergill9823 3 жыл бұрын
Sis sahi
@sinderpal8402
@sinderpal8402 3 жыл бұрын
Kuri Sahi lagdi aa
@gurdeshsingh7824
@gurdeshsingh7824 Ай бұрын
Good. Spiking SHO
@balvindarsingh9427
@balvindarsingh9427 3 жыл бұрын
Manisha Gulati bolo didi sb problem solve krn gye
@maan5830
@maan5830 3 жыл бұрын
Mere pind de a ehe kudi di koi galti ni eh buda budi galt a
@kuldeepcheema8428
@kuldeepcheema8428 3 жыл бұрын
Vadia hoya eha ethay aye or reallty dikhai,nai tay log sariya kudiya nu galat kehn lag pae si
@maan5830
@maan5830 3 жыл бұрын
@@kuldeepcheema8428 pind da koi ni turda ena naal
@kuldeepcheema8428
@kuldeepcheema8428 3 жыл бұрын
@@maan5830 but kyu
@maan5830
@maan5830 3 жыл бұрын
@@kuldeepcheema8428 bahot lalchi te gande Bande a ehe 2 rs v ni dinde ki kise gareeb nu, Na kise nu sida bolde a
@maanvilla857
@maanvilla857 11 күн бұрын
Sach hai
@kashbassey9149
@kashbassey9149 21 күн бұрын
She is telling the truth
@bilusing921
@bilusing921 3 жыл бұрын
waheguru ji
@Sarbsingh645
@Sarbsingh645 3 жыл бұрын
bajurg hamesa sahi nai hunde
@pariparneet
@pariparneet 3 жыл бұрын
Dunia ki kardi a
@GurjitSingh-rl3yz
@GurjitSingh-rl3yz 3 жыл бұрын
Gulati mam nu benti hai ke tuc hun es kudi nu 4 Kille nhi pura bnda haq dvao ...osdi beti de naam chahe la deo kyu ke osde future da sawaal hai 🙏
@Sarbsingh645
@Sarbsingh645 3 жыл бұрын
14 kile kadvaooo oh bachiii de nee
@rosybajwa7141
@rosybajwa7141 Күн бұрын
His daughter is with her she needs everything to live and study
@user-fj5wx3ns6z
@user-fj5wx3ns6z Ай бұрын
Waheguru ji dhea dena te karam vi change lekhea kar dhea te rul dea ne nal nal mape vi rul jande ne banda ni budha hunda gam budhea kar dinde ne waheguru ji dhea kithe jan
@gurpartapsingh3725
@gurpartapsingh3725 2 жыл бұрын
Good
@manpreetsekhon1408
@manpreetsekhon1408 3 жыл бұрын
Kisan unian wale he ladai jande ne.police da ve sarea nu pta hai jesne paisa deta usdi he ban jandi hai.
@armaangangar1057
@armaangangar1057 3 жыл бұрын
Rab to dro yr insaf deo
@reahakhurana8667
@reahakhurana8667 3 жыл бұрын
Mre nall vi aai kuch hoya par aj tak koi sunai nhi ek bchaa vi hai
@harjotsingh8403
@harjotsingh8403 3 жыл бұрын
☝☝
@gurdeepsidhu5610
@gurdeepsidhu5610 2 жыл бұрын
Kisan jthebandy jindabad
@khushimaan2168
@khushimaan2168 3 жыл бұрын
Y ji Insaaf milna chayida parwair nu
@navjotbrar-ld3ej
@navjotbrar-ld3ej 3 күн бұрын
🎉 😊
@karmjeetkaur4890
@karmjeetkaur4890 3 жыл бұрын
ਖੂਨ ਸਫੇਦ ਹੋ ਗਿਆ ਲੋਕਾਂ ਦਾ
@rupindersingh5747
@rupindersingh5747 3 жыл бұрын
Sareya media waleya nu request 🙏🙏🙏🙏 hai k jina jina da ajj tuse dukh suneya hai ohna di help Karo g plz plz kyuki media kol bht power hai media bht kuch kar skda hai so plz help Karo g ehna di
@ergurpreet5
@ergurpreet5 3 жыл бұрын
Ratan Bai v wadhai da patar ae je es case ch
@harpinderkaursohi5510
@harpinderkaursohi5510 3 жыл бұрын
Solutes to Police Officer sir. 🙏🏼 Thank you for sporting a little girl’s future. Selfish senior couple 😡, shame on you two.
@kaursidhu4725
@kaursidhu4725 3 жыл бұрын
Lokka je kaam Farh liya bahar de naa te ristya da sodda krna
@smilebishnoi6721
@smilebishnoi6721 3 жыл бұрын
4kile ni sari zameen kudi di bandi hai
@kawaljeetkaur7034
@kawaljeetkaur7034 Жыл бұрын
Waheguru rubba maape v paapi hoge
@lovely-uj8hy
@lovely-uj8hy 2 жыл бұрын
Paisa da bukha lok yyr insaaf diyo nooh nu
@merajahan4932
@merajahan4932 3 жыл бұрын
Kudi sahi a...
@jugrajjass833
@jugrajjass833 3 жыл бұрын
Shame on you punjab police
@sumansuman165
@sumansuman165 3 жыл бұрын
Sister detti rahi ensaf lena hi lena👍
@merajahan4932
@merajahan4932 3 жыл бұрын
Ajkal maa baap old age da fayda chukde a. Asi v ah cheezan akhi dekhian.
@parwindersingh2672
@parwindersingh2672 3 жыл бұрын
Baki sarian gallan sahi but NEWS PATRAKAAR G TUCI PEHLE , SHO LAGE C KITE; ungal kar ke nahi PLEASE🙏
@harjotsingh8403
@harjotsingh8403 3 жыл бұрын
👳👳👳👩👩👍👍👍
@laxmangaba6531
@laxmangaba6531 3 жыл бұрын
Kudi shi a buda budi glt ne Thug
@manpreetsekhon1408
@manpreetsekhon1408 3 жыл бұрын
Kudi bahot chlak hai pind to ja ke pusho jetho de hai galti dono pase hundi hai canada jan lai 30 lakh deta nale pta c ke usde pehla marage hoi hai. Unian wale dono pase chal jande ne
@baljeetgrewal2951
@baljeetgrewal2951 3 жыл бұрын
@@manpreetsekhon1408 buda budi bhut galat aa bro ।
@tamanna8796
@tamanna8796 3 жыл бұрын
@@manpreetsekhon1408 ਭੈਣ ਸਹੀ ਆ ਉਸ ਦਾ ਤੇ ਉਸਦੀ ਬੇਟੀ ਦਾ ਹੱਕ ਹੈ ਵੀਰ
@reenarani-bh2kz
@reenarani-bh2kz 26 күн бұрын
Bahut glt ho riha bhen de nal sas sohre nu sare bache ik brabr rakhne chahide a kisi di dhee nu dukhi ni krna chahida
@TheHarry391
@TheHarry391 3 жыл бұрын
Veer sade pind de kuri aa.. Pr ah galt krda
@HarpreetSingh-vc2jg
@HarpreetSingh-vc2jg 3 жыл бұрын
Yr hun eh trend chl piya punjab ch ...social media v ki chez yr 😂
@unitedcolors2920
@unitedcolors2920 3 жыл бұрын
ਬਾਈ ਜੀ ਜਿਸ ਨਾਲ ਹੁੰਦੀ ਆ ਉਸ ਨੂੰ ਪੁੱਛੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਹੱਸ ਰਹੇ ਓ, ਆਪਣਾ ਸਿਸਟਮ ਖਰਾਬ ਤਾਹੀ ਇਹ ਕੇਸਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ, ਜੇ ਚੰਗਾ ਹੋਵੇ ਐਨੇ ਕੇਸ ਇਕੱਠੇ ਨਾ ਹੁੰਦੇ
@gorakaileynewzealand834
@gorakaileynewzealand834 3 жыл бұрын
Dunia kehre raah pe gyi
@kaurg3068
@kaurg3068 Жыл бұрын
Bahin nu insaf dilavo sach boldi bhain .punjab ch kayiya kudiya de husband wife te bachhe chhad ke videsh bhajj gye ohna nu v saza dilavo plzzzz.ek mudde te koi gal ni krda .eh serious matter h bhot😣😣😣😣
@user-pj1ot8wf8j
@user-pj1ot8wf8j 3 жыл бұрын
Beda gark hovega ihna da. Rabb di laathi beawaaz hundi ai. Bs thoda sabar karn di lod hai bhaine . Rabb te bharosa rakh.Teri bachi de te tere 1_1 hanjhu di kimat pwegi.
@kaurgill867
@kaurgill867 3 жыл бұрын
Ajj kall lokn nu pta ni ki ho giya aa yr jagh jameen ta ethe hi reh jana. Kiu jameena magr ladyi krde o life ik aa khush reh ke mil ke life kato dokha dukh kalesh ladyi sabh dunia te chlda a akiu yrr jd marr gye fir ki kro ge
@tiwana8737
@tiwana8737 3 жыл бұрын
Bai es bhen nu hakk milna chaida bude budi nu saram auni chaidi a
@MandeepSingh-iz2ek
@MandeepSingh-iz2ek 3 жыл бұрын
Dekhan to bapu bebe sahi ni lag rhe
@rukhsarkaur9417
@rukhsarkaur9417 3 жыл бұрын
Sab too yaada kudiyaa nal glt Hunda kudiyaa lyi awaaj utthao jinna kudiyaa nal glt hunda te jinna mundeyaa nal v glt hunda onna nu v insaaf doo
@sarbjitsinghsidhu5141
@sarbjitsinghsidhu5141 3 жыл бұрын
Buddha Buddhi Chande hoe HARAAMI Mhaghtia ne ji.......... 😍
@luvijawanda897
@luvijawanda897 3 жыл бұрын
ਭੈਣ ਤੂੰ ਕਦੇ 30 ਕਦੇ 50ਲਖ ਕਹੀਂ ਜਾਦੀ ਤੇਰੇ ਕੋਈ ਸਟੈਂਡ ਨਹੀ 🙏🏻🙏🏻🙏🏻🙏🏻
@manindergill8826
@manindergill8826 3 жыл бұрын
Listen carefully two mrg hoyi ehna de husband di ik var 50lakh lya ik var30lakh
@lakhvirkalyan9556
@lakhvirkalyan9556 3 жыл бұрын
👎👎
@rajkanwarpreet2085
@rajkanwarpreet2085 3 жыл бұрын
Girl good ha
Finger Heart - Fancy Refill (Inside Out Animation)
00:30
FASH
Рет қаралды 25 МЛН
Задержи дыхание дольше всех!
00:42
Аришнев
Рет қаралды 3,6 МЛН
No empty
00:35
Mamasoboliha
Рет қаралды 6 МЛН
Double Stacked Pizza @Lionfield @ChefRush
00:33
albert_cancook
Рет қаралды 96 МЛН
Притворилась БЕРЕМЕННОЙ 😱 #shorts
1:00
Лаборатория Разрушителя
Рет қаралды 5 МЛН
Matt Kills Dexter's Deer | Dexter: New Blood S1E1 | #Shorts
0:51
Clashed PR
Рет қаралды 10 МЛН
MAGIC DRINK TRICK TUTORIAL 😱😳
0:20
Milaad K
Рет қаралды 22 МЛН
GiGaMoN! 5 🗿 #gigachad #sigma
0:53
The Logan Chitwood
Рет қаралды 12 МЛН
Difference of girls and boys when eating sweets 😂😬
0:35
VovaLika Family
Рет қаралды 10 МЛН