Roof Gardening ਕਰਦਾ ਇਹ ਬਾਪੂ | ਹਰ ਸਬਜ਼ੀ ਲਾਈ ਆਪਣੀ ਛੱਤ 'ਤੇ | 'ਜ਼ਮੀਨ ਨਹੀਂ ਸ਼ੌਂਕ ਦੀ ਲੋੜ ਆ'

  Рет қаралды 83,598

Prime Asia TV

Prime Asia TV

3 ай бұрын

#PrimeAsiaTV #SadiKhetiSadeKhet #FarmingTips #SuccessStories #SimranjeetSinghKotkapura #FarmLife #nature #farmingtips #farming #hardwork #kisan #kheti #khetibadi #roof #roofgarden #roofgardening #vegetables #vegetablefarming
Full Playlist : • Sadi Kheti Sade Khet
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Sadi Kheti Sade Khet
Content Copyright @ Prime Asia TV Canada

Пікірлер: 101
@karamjitkaur2459
@karamjitkaur2459 3 ай бұрын
ਇਹ ਬਾਪੂ ਜੀ ਤਾਂ ਨੌਜਵਾਨਾਂ ਨੂੰ ਸਿਖਲਾਈ ਵੀ ਦੇ ਸਕਦੇ ਹਨ… ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲੇ ਇਨਾ ਨੂੰ ਕਿਸਾਨ ਮੇਲਿਆਂ ਜਾਂ ਕਿਤੇ ਹੋਰ ਤਰੀਕੇ ਨੌਜਵਾਨਾਂ ਨਾਲ ਜੋੜਨ ਵਿੱਚ ਮਦਦ ਕਪਨ। ਇਨਾ ਦੇ ਦੂਜੇ ਭਰਾ ਨੇ ਵੀ ਵਧੀਆ ਗੱਲਾਂ ਕੀਤੀਆਂ ਹਨ। ਚੰਗੀ ਸੋਚ ਵਾਲੇ ਹਨ। ਇੰਟਰਵਿਊ ਲਈ ਬਹੁਤ ਬਹੁਤ ਧੰਨਵਾਦ ਜੀ 🙏🙏🙏
@mandeepgill5876
@mandeepgill5876 3 ай бұрын
ਅਸੀ ਵੀ ਕੁਝ ਸਿੱਖੀਏ ਹੱਥੀਂ ਮਿਹਨਤ ਕਰਨਾ ਬਾਪੂ ਜ਼ਿੰਦਾਬਾਦ
@rinkureena8991
@rinkureena8991 3 ай бұрын
Mai bhi apni shaat te subjiyan lagayian ba
@chanchalsingh9938
@chanchalsingh9938 3 ай бұрын
ਬਾਪੂ ਜੀ ਬਁਲੇ ਬਁਲੇ ਬਾਪੂ ਜਿੰਦਾ ਵਾਦ ਬਹੁਤ-ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ❤❤❤❤❤❤❤❤❤❤
@ekamjottoor6916
@ekamjottoor6916 3 ай бұрын
ਬਾਪੂ ਜੀ ਤੁਹਾਡੀ ਮਿਹਨਤ ਨੂੰ ਸਲਾਮ
@surindergill9238
@surindergill9238 3 ай бұрын
ਬਹੁਤ ਵਧੀਆ ਲੱਗਿਆ ਬਾਪੂ ਜੀ ਦਾ ਉਪਰਾਲਾ ਦੇਖ ਕੇ ਬਹੁਤ ਬਹੁਤ ਧੰਨਵਾਦ ਜੀ
@manjeetkaurwaraich1059
@manjeetkaurwaraich1059 3 ай бұрын
ਨਾਲੇ ਸ਼ਮਾਂ ਚੰਗਾ ਲੰਘਦਾ ਨਾਲੋਂ ਘਰਦੇ ਤਾਜ਼ੀਆਂ ਤੇ ਸੋਹਣੇ ਬਿਨਾਂ ਸਪਰੇਅ ਤੋਂ ਬਾਪੂ ਜੀ ੍ਰਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@RangitSinghHarike-uy7md
@RangitSinghHarike-uy7md 3 ай бұрын
ਵੀਰ ਜੀ ਅਤੇ ਵੀਡੀਓ ਮੇਕਰ ਵੀਰ ਜੀ ਧੰਨਵਾਦ ਕਰਦੇਂ ਹਾਂ ਸਤਿ ਸਿਰੀ ਅਕਾਲ ਜੀ ਤਾਜ਼ੀ ਸਬਜ਼ੀ ਸਪਰੇਅ ਤੋਂ ਬਿਨਾਂ ਅਸੀਂ ਸੋਨਾ ਖਾਂਦੇ ਹਾਂ ਸਰੀਰ ਵੀ ਸੋਨੇ ਵਰਗੇ ਰਹਿਣਗੇ।।
@gurjitrai108
@gurjitrai108 3 ай бұрын
ਬਾਬੂ ਜਿੰਦਾਬਾਦ ਬੱਲੇ ਬੱਲੇ ਬਹੁਤ ਵਦੀਆ ਸਲਾਗਾਂਯੋਗ ਕੰਮ ਕਰਦਾ ਬਾਬਾ ਜੀ ਦੇਖ ਕੇ ਬਹੁਤ ਹੀ ਚੰਗਾ ਲੱਗਿਆ ❤❤👌👌🙏🏻🙏🏻
@jaspreetsekhon4633
@jaspreetsekhon4633 3 ай бұрын
ਤਾਇਆ ਬਹੁਤ ਮਿਹਨਤੀ ਐ ਮੁਬਾਰਕਾ
@MalkitSingh-fz4ny
@MalkitSingh-fz4ny 3 ай бұрын
ਬਜ਼ੁਰਗਾਂ ਦੀ ਚੜ੍ਹਦੀ ਕਲਾ! ਵਾਹਿਗੁਰੂ ਕਿਰਪਾ ਬਣਾਈ‌ ਰਖਣ
@user-db9kk6cx8o
@user-db9kk6cx8o 3 ай бұрын
ਪਿਛਲੇ ਕੲਈ ਸਾਲਾਂ ਤੋਂ ਛੱਤ ਤੇ ਸਬਜ਼ੀਆਂ ਦਾ ਰਹੇ ਆ ਕਾਲਾ ਸਿੰਘ
@harvinderkaur6394
@harvinderkaur6394 3 ай бұрын
ਵੀਰਜੀ ਤੁਸੀਂ ਪਾਣੀ ਦੀ ਨਿਕਾਸੀ ਬਾਰੇ ਕੁਝ ਨਹੀਂ ਪੁੱਛਿਆ ਕੀ ਪਾਣੀ ਕਿਥੇ ਜਾਂਦਾ ਹੈ
@RameshSingh-qi1kv
@RameshSingh-qi1kv 3 ай бұрын
ਸੱਚੀ ਮੁੱਚੀ ਨਜਾਰਾ ਲਿਆ ਤਾ ਬਾਬੇ ਨੇ ਜੀ ਵਹਿਗੁਰੂ ਜੀ
@NarinderSingh-nt4xc
@NarinderSingh-nt4xc 3 ай бұрын
Salute h bapu ji Malik hamesha mehar banayee rakhe 🙏
@karamjitkaur2459
@karamjitkaur2459 3 ай бұрын
🙏🙏🙏🙏 ਬਹੁਤ ਹੀ ਵਧੀਆ ਸਖਸ਼ੀਅਤ ਨਾਲ ਇੰਟਰਵਿਊ ਕੀਤੀ ਹੈ ਜੀ… ਜਿੰਦਾ ਦਿਲ, ਨਿਮਰ ਤੇ ਮਿਹਨਤੀ ਇਨਸਾਨ ਹਨ… ਕੁਦਰਤ ਨੂੰ ਪਿਆਰ ਕਰਨ ਵਾਲੇ ਹਨ… ਇਨਾ ਨੂੰ ਕਿਸੇ ਵੱਡੇ ਮੰਚ ਤੋਂ ਸਨਮਾਨਿਤ ਕਰਨਾ ਬਣਦਾ ਹੈ
@GurbhejSingh-cm6kc
@GurbhejSingh-cm6kc 3 ай бұрын
Bahut vadia baapu ji ne kam kita
@HarrySingh-st4nv
@HarrySingh-st4nv 3 ай бұрын
ਬਹੁਤ ਖ਼ੂਬ ਬਾਪੂ ਜੀ
@JaswinderSingh-io7uo
@JaswinderSingh-io7uo 3 ай бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤
@RajwinderKaur-ty7dl
@RajwinderKaur-ty7dl 3 ай бұрын
ਕਿਥੇ ਨੇ ਜੀ ਇਹ ਬਾਪੂ ਜੀ ਦੀ ਬਗੀਚੀ ਦੇਖਣੀ ਹੈ ਜੀ ਆਪਾਂ
@user-ys9fd4fq8s
@user-ys9fd4fq8s 3 ай бұрын
Me vi karda ha shat te menu bohat shok a
@narinderkaur3407
@narinderkaur3407 3 ай бұрын
ਬਹੁਤ ਵਧੀਆ ਜੀ 🙏🙏
@ghumansingh197
@ghumansingh197 3 ай бұрын
❤❤❤ਵਹੁਤ ਵਦੀਆ ਓਪਰਾਲਾ
@RainSingh-yt2hd
@RainSingh-yt2hd 3 ай бұрын
ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੀ
@sskherisingh5223
@sskherisingh5223 3 ай бұрын
ਬਹੁਤ ਵਧੀਆ ਲੱਗਿਆ ਜੀ
@Aaj361
@Aaj361 3 ай бұрын
ਭਰਾ ਜੀ ਨਾ ਦਵਾਈ ਬਣਾਉਣ ਵਾਲੀ ਗੱਲ ਸਿਰੇ ਲਾਈ ਤੇ ਨਾਂ ਹੀ ਰਿਓ ਵਾਲੀ ਗੱਲ ਸਿਰੇ ਲਾਈ l ਜਵਾਕਾਂ ਵਾਂਗ ਨਾਂ ਕਰੋ ਗੱਲ ਸਿਰੇ ਲਾਓ
@user-do7qz2bh8q
@user-do7qz2bh8q 3 ай бұрын
ਵਾਹਿਗੁਰੂ ਜੀ ਫਤਿਹ
@daljitkaur2851
@daljitkaur2851 3 ай бұрын
Very nice babu ji 🙏
@surindersharma9935
@surindersharma9935 3 ай бұрын
Good work bappu ji khush raho 🙏🙏🙏🙏
@MerapunjabPB03
@MerapunjabPB03 3 ай бұрын
ਦੋਨੋਂ ਬਾਪੂ ਜੀ ਵੈਰੀ ਗੁੱਡ ਜੀ
@singhsukhchain857
@singhsukhchain857 3 ай бұрын
Bapu good
@ManpreetKaur-sp2wl
@ManpreetKaur-sp2wl 3 ай бұрын
ਬਹੁਤ ਵਧੀਆ ਲੱਗੀ ਜੀ ਵੀਡੀਓ। ਬਾਪੂ ਜੀ ਦਾ ਕੰਮ ਦੇਖ ਕੇ ਅਤੇ ਗੱਲਾਂ ਸੁਣ ਕੇ ਮਨ ਖੁਸ਼ ਹੋ ਗਿਆ।
@lovedhillon498
@lovedhillon498 3 ай бұрын
ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ
@learnwithadarsh4654
@learnwithadarsh4654 3 ай бұрын
ਵਾਹ ਜੀ ਵਾਹ🙏🙏 ਸਾਡੇ ਬਾਪੂ ਤਾਂ ਸਾਰਾ ਦਿਨ ਖੁੰਡ ਚਰਚਾ ਵਿੱਚ ਦਿਨ ਕੱਢਦੇ ਤੇ ਸ਼ਾਮ ਨੂੰ ਬੋਤਲ ਚਾਹੀਦੀ
@khushpinderkaur9039
@khushpinderkaur9039 3 ай бұрын
True sikh of guru nanak dev ji
@HarpreetKaur-yk5ue
@HarpreetKaur-yk5ue 3 ай бұрын
Nice bapu ji❤❤❤
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਜੀ ❤
@surinderkataria9315
@surinderkataria9315 3 ай бұрын
nice hobby
@gurpreetdhandli8389
@gurpreetdhandli8389 3 ай бұрын
ਵਾਹ ਬਾਪੂ ਜੀ ਵਾਹ ❤
@harindergrewal5418
@harindergrewal5418 3 ай бұрын
Very Nice Baba Ji🎉😊
@RAJAJSike-ey9yu
@RAJAJSike-ey9yu 3 ай бұрын
Waheguru himmat bakhse bapu nu
@dilbagsingh4857
@dilbagsingh4857 3 ай бұрын
ਬਹੁਤ ਵਧੀਆ ਬਾਪੂ ਜੀ
@rajinderpaulpaul3364
@rajinderpaulpaul3364 3 ай бұрын
Bahut vadia lagga g Bappu g Diya Gallan sun k...vese v bahut vadiya shonk aa g ..Dil khush ho giya g....
@krishansinghathwal
@krishansinghathwal 3 ай бұрын
ਜਿਉਂਦੇ ਰਹੋ ਬਾਪੂ ਜੀ 😊
@user-fx5mz4uh5q
@user-fx5mz4uh5q 3 ай бұрын
Great
@dilbagsingh4857
@dilbagsingh4857 3 ай бұрын
Bapu ji de soch bilkul sahi a
@paramjitkaur6737
@paramjitkaur6737 3 ай бұрын
Very hard working person
@hariqbalsingh5813
@hariqbalsingh5813 3 ай бұрын
ਧੰਨਵਾਦ ਜੀ
@balrajsinghbalraj2695
@balrajsinghbalraj2695 3 ай бұрын
ਬਹੁਤ ਵਧੀਆਂ ਕੰਮ
@user-wj2nl9ml9s
@user-wj2nl9ml9s 3 ай бұрын
Good
@luckygrewal4421
@luckygrewal4421 3 ай бұрын
Sohne Bapu ji
@kaurparveen50
@kaurparveen50 3 ай бұрын
Bahut hee vadhia👍👍👍👍👍👍🙏🏼🙏🏼🙏🏼🙏🏼dil khush ho gia dekh ke
@RanjitSingh-xd6ji
@RanjitSingh-xd6ji 3 ай бұрын
Nice Nice ❤❤❤❤❤
@GurcharanSandhu-gf4yc
@GurcharanSandhu-gf4yc 3 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@kulwinderkaur5428
@kulwinderkaur5428 3 ай бұрын
Bahut hi vadia vichar ne.
@user-xk6lf8sc9w
@user-xk6lf8sc9w 3 ай бұрын
Sound kids biji de babu ji
@lovedhillon498
@lovedhillon498 3 ай бұрын
ਬਹੁਤ ਬਹੁਤ ਧੰਨਵਾਦ ਬਾਪੂ ਜੀ
@manindersingh5897
@manindersingh5897 3 ай бұрын
ਬਹੁਤ ਵਧੀ😂😂 ਆ ਉਪਰਾਲਾ ਬਾਈ ਜੀ ਛੱਤ ਤੇ ਸਬਜ਼ੀਆਂ ਲਾਉਣ ਦੇ ਨਾਲ ਹਰਿਆਲੀ ਨਾਲ ਆਉਣ ਵਾਲੀਆਂ ਗਰਮੀਆਂ ਵਿਚ ਕੁਦਰਤੀ A c ਜਾਣਕਾਰੀ ਦਿੱਤੀ ਧੰਨਵਾਦ ਜੀ
@user-mq4qh8nw4n
@user-mq4qh8nw4n 3 ай бұрын
ਧੰਨਵਾਦ ਜੀ ਰੰਧਾਵਾ
@jasbirkour804
@jasbirkour804 3 ай бұрын
Bahut badiya ji
@sidhusardar3374
@sidhusardar3374 3 ай бұрын
Bapu ji♥️🙏🙏🙏🙏🙏🙏
@brahamleenkaur7058
@brahamleenkaur7058 3 ай бұрын
Vbabu g sonf kida lai di he
@rameshsingh6969
@rameshsingh6969 3 ай бұрын
ਬਹੁਤ ਵਧੀਆ ਜੀ ਬਾਕਮਾਲ ਧੰਨਵਾਦ ਜੀਓ
@user-pb5js1us7e
@user-pb5js1us7e 3 ай бұрын
Slaam aa baapu ji tuhanu 🙏🙏🙏
@ManpreetKaur-wq1qf
@ManpreetKaur-wq1qf 3 ай бұрын
Nana ji bhut vdia km krde aa
@gurlabhsra1998
@gurlabhsra1998 3 ай бұрын
ਮੈ ਵੀ 5ਸਾਲ ਤੋ ਏਸੇ ਤਰਾ ਸੰਬਜੀਆ ਲਾ ਰਿਹਾ ਹਾ ਦੇਸੀ ਤਰੀਕੇ ਨਾਲ ਮੇਰੇ ਦਾਦਾ ਜੀ ਨੂੰ ਬਹੁਤ ਸੌਕ ਸੀ ਸੰਬਜੀਆ ਦਾ ਮੇ ਓਨਾ ਤੋ ਸਿੱਖਿਆ ਸੀ
@prabhjitkaurdhillon
@prabhjitkaurdhillon 3 ай бұрын
Assi v roof gardening kr rhe a g Ladyfinger Green 🌶️ Tomoto Brinjal Use boats,buckets,grow bags
@paramjitkaur6737
@paramjitkaur6737 3 ай бұрын
What about the load on Roof
@JagtarSingh-ci9mw
@JagtarSingh-ci9mw 3 ай бұрын
Bapu good a👌
@user-go9wl1wm9v
@user-go9wl1wm9v 3 ай бұрын
Very.good.ji.
@krishnadevi2843
@krishnadevi2843 3 ай бұрын
❤JAAJ,JUANN,KASAN
@balrajsinghbalraj2695
@balrajsinghbalraj2695 3 ай бұрын
ਔਰਗੈਨਿਕ ਖੇਤੀ
@singhsukhchain857
@singhsukhchain857 3 ай бұрын
A 20:46
@ekamgrewal6655
@ekamgrewal6655 3 ай бұрын
Bapu ji todi bari nalo todea gala ch daem a del kus ho gea
@RajwinderKaur-ty7dl
@RajwinderKaur-ty7dl 3 ай бұрын
@jaswantsingh4969
@jaswantsingh4969 3 ай бұрын
Bhut change laga ji
@SarwansinghSarwan-ik6og
@SarwansinghSarwan-ik6og Ай бұрын
Brother g very good miss g god bless you dil to sulat g
@sarbjeetkaur2816
@sarbjeetkaur2816 3 ай бұрын
🙏
@ranakilewala
@ranakilewala 3 ай бұрын
Khushdil bapu ji
@MRROMEO-vt9ry
@MRROMEO-vt9ry 3 ай бұрын
22 g taste de vich organic sabjian da koi mukabla nahi , aapan jo sabji bazar ch kharid k khande haan oh taste less hundi hai , but organic da swad te nutirion value bahut zyada hundi hai , main apne ghar 4 saal to organic sabji te fruit beej reha ga . bahut maza aunda ga kha k organic de vich mehnat bahut lagdi hai
@user-mk3lz4xg2t
@user-mk3lz4xg2t 3 ай бұрын
ਪਿੰਡ ਝੱਖੜ ਵਾਲਾ, ਜੈਤੋ ਮੰਡੀ ਕੋਲ਼,ਜ਼ਿਲ੍ਹਾ ਫਰੀਦਕੋਟ
@MerapunjabPB03
@MerapunjabPB03 3 ай бұрын
ਬਾਪੂ ਜੀ ਕੋਟਿ ਕੋਟਿ ਪ੍ਰਣਾਮ ਹੈ
@mrsmusafirsingh6671
@mrsmusafirsingh6671 3 ай бұрын
ਅਸੀਂ ਵੀ 70-80 ਗਮਲੇ ਲਗਾਏ ਨੇ, ਅਜੇ ਵੀ ਜਾਰੀ ਹੈ। ਹਰ ਕਿਸਮ ਦੇ ਫੁੱਲ, ਫਲ ਲਾਉਣ ਦੀ ਜ਼ਿਦ ਹੈ ਬਸ😀
@jarnailsingh9949
@jarnailsingh9949 3 ай бұрын
337th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@onair2
@onair2 3 ай бұрын
Bapu ji de chote bai dii interview kro ohna kol bahout gllan ne jo kuch sikha skdiya ....tusi ohna nu ignore kr rhe c
@gurjitrai108
@gurjitrai108 3 ай бұрын
ਬਾਬਾ ਤਾ ਬਹੁਤ ਵਦੀਆ ਪਰ ਪੱਤਰਕਾਰ ਨੇ ਨਾ ਦਵਾਈ 💊 ਵਾਲੀ ਗੱਲ ਸਿਰੇ ਲਾਈ ਨਾ ਖਾਦ ਰੇਹ ਵਾਲੀ ਗੱਲ ਸਿਰੇ ਲਾਈ
@jasreenbhagtana9487
@jasreenbhagtana9487 3 ай бұрын
🙏❤️👍💐
@user-nf8pj4kl5n
@user-nf8pj4kl5n 3 ай бұрын
Veer, kala Singh nhi, sardar kala Singh kaho ji 😊
@MerapunjabPB03
@MerapunjabPB03 3 ай бұрын
ਸਿਰ ਝੁਕਦਾ ਬਾਪੂ ਜੀ ਅੱਗੇ
@HarjinderKaur-vx2il
@HarjinderKaur-vx2il 3 ай бұрын
ਕਮਾਲ ਕਰਤੀ
@manjitkaur1705
@manjitkaur1705 2 ай бұрын
❤❤😂😂🙏🏻👌👌👍👍
@rajthakur4154
@rajthakur4154 3 ай бұрын
Menu ta anchor naal pyar hogaya yaar kinna sohna 😊😊😊😊😊hug karla ❤❤❤❤❤
@gursewakgill3395
@gursewakgill3395 3 ай бұрын
Asha g 😂insta id v dedo fir
@gursewakgill3395
@gursewakgill3395 3 ай бұрын
Asha g😂insta id v dedo fir
@rajthakur4154
@rajthakur4154 3 ай бұрын
Rajthakur8241
@rajthakur4154
@rajthakur4154 3 ай бұрын
Anchor di I'd ki a ❤
@sarabjitsingh9939
@sarabjitsingh9939 3 ай бұрын
Number deo bhaji babu ji da
@dharmitungan5114
@dharmitungan5114 2 ай бұрын
ਬਹੁਤ ਹੀ ਵਧੀਆ ਜੀ 🙏
@JatindersinghKamow
@JatindersinghKamow 3 ай бұрын
Good
@user-ys9fd4fq8s
@user-ys9fd4fq8s 3 ай бұрын
Советы на всё лето 4 @postworkllc
00:23
История одного вокалиста
Рет қаралды 4,8 МЛН
CHOCKY MILK.. 🤣 #shorts
00:20
Savage Vlogs
Рет қаралды 19 МЛН
لااا! هذه البرتقالة مزعجة جدًا #قصير
00:15
One More Arabic
Рет қаралды 30 МЛН
Inside Out Babies (Inside Out Animation)
00:21
FASH
Рет қаралды 24 МЛН
Советы на всё лето 4 @postworkllc
00:23
История одного вокалиста
Рет қаралды 4,8 МЛН