Rukhan Wangoo Khade Rahe | Sabar Koti | Old Punjabi Songs | Punjabi Songs 2022

  Рет қаралды 2,305,963

Saregama Punjabi

Saregama Punjabi

Жыл бұрын

For more such classic Punjabi songs, subscribe to our channel: / saregamapunjabi
Credits:
Song Name :- Rukhan Wangoo Khade Rahe
Artist :- Sabar Koti
Music :- Charanjit Ahuja
Lyrics :- Vinod Shayar
#RukhanWangooKhadeRahe
#SaregamaPunjabi
#PunjabiSongs2022
Label: Saregama India Limited
To listen to more such Punjabi songs, subscribe to: / saregamapunjabi
For more updates Follow us on Facebook:
/ saregama
Follow us on Twitter:
/ saregamaglobal

Пікірлер: 643
@saregamapunjabi
@saregamapunjabi 2 ай бұрын
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. kzfaq.info/get/bejne/ipqqhaqj2d3RYH0.html
@pinkeyrani61
@pinkeyrani61 2 ай бұрын
😊1q11qqq1qqqqq
@RajeevKumar-vu1by
@RajeevKumar-vu1by Ай бұрын
Xk
@1in537
@1in537 Жыл бұрын
1985 ਤੋਂ 1995 ਵਿਚ ਜਨਮ ਲੈਣ ਵਾਲੇ ਯਾਨੀ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਡੈੱਕ ਤੇ ਗਾਣੇ ਸੁਣੇ ਕੈਸਟਾਂ ਖਰੀਦ ਕੇ, fm ਖਰੀਦ ਕੇ ਵੀ ਸੁਣੇ, ਫਿਰ CD ਵੀ ਖਰੀਦੀ ਤੇ cd ਤੇ ਗਾਣੇ ਸੁਣੇ, ਫਿਰ ਨਵੇਂ ਨਵੇਂ ਮੋਬਾਇਲ ਚੱਲੇ ਜਿਨ੍ਹਾਂ ਵਿਚ ਸਿਰਫ ਗਾਣੇ ਹੀ ਭਰ ਸਕਦੇ ਸਾਂ ਮੈਮਰੀ ਕਾਰਡ ਰਾਹੀਂ ਤੇ ਮੈਮਰੀ ਕਾਰਡ ਰਾਹੀਂ ਵੀ ਸੁਣੇ, ਫਿਰ ਹੁਣ ਅੱਜ ਦਾ ਦੌਰ ਹੈ ਕਿ youtube ਤੇ ਸੁਣ ਰਹੇ ਹਾਂ। ਪਰ ਜੋ ਸਕੂਨ ਡੈੱਕ ਵਾਲੇ ਜ਼ਮਾਨੇ ਵਿਚ ਸੀ ਉਹ ਹੁਣ ਕਿਤੇ ਨਹੀਂ😢 ਇਹ ਗਾਣੇ ਸੁਣ ਕੇ ਇਨਸਾਨ ਆਪਣੀ ਹੀ ਦੁਨੀਆਂ ਵਿੱਚ ਚਲਾ ਜਾਂਦਾ ਹੈ, ਉਸਨੂੰ ਆਪਣੇ ਪੁਰਾਣੇ ਦਿਨ ਯਾਦ ਆਉਂਦੇ, ਆਪਣਾ ਪਿਆਰ ਯਾਦ ਆਉਂਦਾ ਹੈ, ਸਾਡਾ ਧੰਨਭਾਗ ਹੈ ਜੋ ਅਸੀਂ 1990 ਵਿਚ ਜਨਮੇ ਹਾਂ ਵਰਨਾ ਅੱਜਕਲ੍ਹ ਤੇ ਬੇੜਾ ਹੀ ਗਰਕ ਹੋਇਆ ਪਿਆ ਗੀਤਾਂ ਦਾ ਵੀ ਤੇ ਗਾਇਕਾਂ ਦਾ ਵੀ। ਮਿਲਕੇ ਬਿਛੜਨਾ ਦਸਤੂਰ ਹੈ ਜ਼ਿੰਦਗੀ ਕਾ, ਇਕ ਯੂੰਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਕ, ਬੀਤੇ ਹੂਏ ਪਲ ਕਭੀ ਲੌਟ ਕੇ ਨਹੀਂ ਆਤੇ, ਯਹੀ ਸਭਸੇ ਬੜਾ ਕਸੂਰ ਹੈ ਜ਼ਿੰਦਗੀ ਕਾ😢😢
@AmitSharma-ng4mw
@AmitSharma-ng4mw Жыл бұрын
Hlo
@jaspalbuntyart
@jaspalbuntyart Жыл бұрын
Waah
@jaipeeradijaikhawajapeerji4795
@jaipeeradijaikhawajapeerji4795 Жыл бұрын
Sachi gal a yaar me vi bahut song sundi a wala ❤❤❤ heart touching song bahut choti age vich song sun di pye a bahut sakoon milda yaar ❤❤❤🥺🥺🥺😭
@charnjeet1877
@charnjeet1877 Жыл бұрын
@jaipeeradijaikhawajapeerji4795
@jaipeeradijaikhawajapeerji4795 Жыл бұрын
@@charnjeet1877 tnx ji
@NishanSingh-ik9nw
@NishanSingh-ik9nw 6 ай бұрын
2024 ch kon kon sune riha song like kro
@Immu_0920
@Immu_0920 2 ай бұрын
21/04/2024
@HarvinderSingh-ey2oz
@HarvinderSingh-ey2oz 2 ай бұрын
22 4 2024
@rohitshampygrover8820
@rohitshampygrover8820 Ай бұрын
@kamal_mehta
@kamal_mehta 21 күн бұрын
18 June 2024
@jeetbuckhaircutt4821
@jeetbuckhaircutt4821 14 күн бұрын
Hji 😢
@user-si5cy2oj3v
@user-si5cy2oj3v 4 күн бұрын
ਿਇਹ ਉਹ ਕਲਾਕਾਰ ਹਨ ਜੋ ਅਪਣੇ ਗੀਤਾ ਨਾਲ ਅੰਮਰ ਹੋ ਗੲਏ ਇਸ ਵਿਚ ਗੀਤ ਲਿਖਣ ਵਾਲੇ ਦਾ ਵੀ ਯੋਗ ਦਾਨ ਹੈ 5 -7 -2024 😢😢
@gurpreetgopi9697
@gurpreetgopi9697 Жыл бұрын
2023 vich kon kon sunda es nu
@vikaschoudhary9516
@vikaschoudhary9516 Жыл бұрын
Hmm
@inderindia8690
@inderindia8690 Жыл бұрын
Mee.....my favorite aa sabar koti
@amirkapriljida5453
@amirkapriljida5453 Жыл бұрын
Me greatsingar
@rajinderrajput119
@rajinderrajput119 Жыл бұрын
Legend
@avinashivicky6279
@avinashivicky6279 Жыл бұрын
Love
@sarbjitthapar
@sarbjitthapar Жыл бұрын
ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ ਦਿਲ ਦਾ ਜਾਨੀ😭😭😭😭
@SandeepSingh-xn6wv
@SandeepSingh-xn6wv 8 ай бұрын
ਇਸ ਗਾਣੇ ਨੂੰ ਸੁਣਦਾ ਸੁਣਦਾ ਕੌਣ ਕੌਣ ਆਪਣੀ ਮਸ਼ੂਕ ਨੂੰ ਯਾਦ ਕਰਦਾ 😂😂😂😂
@BOSSBOSS-xk4lb
@BOSSBOSS-xk4lb 7 ай бұрын
Main
@bharatkajla8515
@bharatkajla8515 4 ай бұрын
@@SandeepSingh-xn6wv me
@sinderpalsingh2302
@sinderpalsingh2302 3 ай бұрын
ਕਿਉਂ ਛੇੜ ਰਿਹਾ ❤❤❤❤❤❤
@hinglaitrading8107
@hinglaitrading8107 2 ай бұрын
😅😅😅😅
@AnimeBitesYT
@AnimeBitesYT Ай бұрын
Meri haini fr bhi Sunda hai 😅
@Vikrambharti1988
@Vikrambharti1988 Жыл бұрын
Sada time vadia c, koi jaldbaazi nai hundi c, jee bhar bhar k sunde c gaane
@shivinder1494
@shivinder1494 Жыл бұрын
ਸਾਡੇ ਡੈੱਕ ਤੇ ਸਾਰਾ ਦਿਨ ਏਹ ਸੌਂਗ ਚੱਲਦਾ ਸੀ ਉਸ ਟਾਈਮ
@kulwinderkaurkulwinderkaur6595
@kulwinderkaurkulwinderkaur6595 Жыл бұрын
Yr loks nu pta b nhi c hunda sad song ds bicha re bhole c lok b bda chnga sma c
@harishkumar-ct3vu
@harishkumar-ct3vu Жыл бұрын
Sahi gal se paji golden period c o din Hun kithe oho jiyan gallan ne
@rsandhu7646
@rsandhu7646 Жыл бұрын
ਜੇਕਰ ਕਦੇ ਡੈੱਕ ਵਿੱਚ ਰੀਲ੍ਹ ਵਲ ਜਾਂਦੀ ਸੀ ਤਾਂ ਕਿੰਨੀ ਸਾਵਧਾਨੀ ਨਾਲ ਕੱਢਦੇ ਸੀ ਕਿ ਰੀਲ੍ਹ ਦਾ ਫੀਤਾ ਟੁੱਟ ਨਾ ਜਾਵੇ।
@suwinderPahwa
@suwinderPahwa 11 ай бұрын
Yes
@dharampaul7335
@dharampaul7335 Жыл бұрын
Sadde tap record vich ee hi geet chalda hunda seee hay rabba !! Oo din vapis laa de 🌲🌳🌴
@JaspreetSingh-kf8wd
@JaspreetSingh-kf8wd 7 ай бұрын
ਸਾਡਾ ਇੱਕ ਯਾਰ ਦੋਸਤ ਸੀ ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਰਿਹਾ ਪਰ ਜਦੋਂ ਇਹ ਗੀਤ ਸੁਣਦੇ ਹਾਂ ਤਾਂ ਉਸ ਦੀ ਯਾਦ ਆ ਜਾਂਦੀ ਹੈ
@kuldeepsinghbhau4665
@kuldeepsinghbhau4665 Жыл бұрын
2002 ਤੋ ਇਹ ਗਾਣਾ ਸੁਣਦੇ ਆ ਰਹੇ ਵਾਕ ਮੈਨ ਬਹੁਤ ਸੁਣਿਆ ਤੇ ਅੱਜ ਫਿਰ ਸੁਣਿਆ ਮਨ ਨੂੰ ਸਕੂਨ ਜਿਹਾ ਮਿਲਦਾ ਹੈ 26.3.23
@harneetkaur9616
@harneetkaur9616 Жыл бұрын
mai b udo to sun rhi a ptta nhi kyn ajj jdo a gana suneya ta buht royi mai😢😢
@harneetkaur9616
@harneetkaur9616 Жыл бұрын
mai ajj sun rhi a 25.6.23
@sumanrani3873
@sumanrani3873 Жыл бұрын
sahi gal aa
@navjotsandhu8214
@navjotsandhu8214 Жыл бұрын
👍👍
@varindersingh6878
@varindersingh6878 Жыл бұрын
​​@@harneetkaur9616?kuj aaise riste yaad aaunde ne ...jo asal ch sadde hoye hi nahi. Time langg gye but bhulle ni..yaad te yaad hundi aa
@Oldisgold1_shorts
@Oldisgold1_shorts 10 ай бұрын
ਓਹ ਸਮਾਂ ਬਹੁਤ ਵਧੀਆ ਸੀ❤
@Harpreetsingh-vm2nl
@Harpreetsingh-vm2nl Жыл бұрын
ਵਾਹ ਬਾਈ ਵਾਹ ਆਖੀਰ ਇਹ ਗੀਤ
@mangatpalsingh9996
@mangatpalsingh9996 9 ай бұрын
ਬਹੁਤ ਵਧੀਆ ਗਾਇਆ ਸਾਬਰ ਕੋਟੀ ਵੀਰ ਜੀ ਨੇ ਵਾਕ ਮੈਨ, ਦੇ ਸੈਲ ਖਾਲੀ ਹੋ, ਜਾਂਦੇ ਸੀ,ਗਾਣਾ ਸੁਣ ਸੁਣ ਕੇ
@lakhwindersingh2950
@lakhwindersingh2950 8 ай бұрын
nice song ਦਿਲ ਨੂੰ ਸਕੂਨ ਦੇਣ ਵਾਲਾ ਸਾਬਰ ਕੋਟੀ ਇਸ ਦੁਨੀਆ ਤੇ ਹਮੇਸ਼ਾ ਹੀ ਅਮਰ ਰਹਿਣਗੇ
@gurditsingh2268
@gurditsingh2268 Жыл бұрын
ਵਾਹਿਗੁਰੂ ਕਰੇ ਸਾਬਰਕੋਟੀ ਨੂੰ ਦੋਬਾਰਾ ਫਿਰ ਇਸ ਦੁਨੀਆਂ ਵਿੱਚ ਭੇਜਣ
@gulshanattri9833
@gulshanattri9833 8 ай бұрын
ਚੰਗੇ ਲੋਕਾਂ ਨੂੰ ਪਤਾ ਨਹੀ ਕਿਉਂ ਰੱਬ ਇੰਨੀ ਜਲਦੀ ਬੁਲਾਂ ਲੈਦਾਂ ਆਪਣੇ ਕੋਲ ਉਹ ਚਾਹੇ ਸਾਬਰ ਕੋਟੀ ਹੋਵੇ ਚਾਹੇ ਮੂਸੇਆਲੇ❤❤
@BOSSBOSS-xk4lb
@BOSSBOSS-xk4lb 2 ай бұрын
Rab nu change lok pasand hai bhai.
@satnam_turbanatar
@satnam_turbanatar 10 күн бұрын
Change loka da is duniya ch koi kmm nhi bhai eh duniya bahut galat aaa
@kuldeepsinghpringri9282
@kuldeepsinghpringri9282 Жыл бұрын
ਮਹਾਨ ਫਨਕਾਰ ਸੀ, ਸਾਬਰ ਕੋਟੀ ਜੀ। ਆਹ ਗੀਤ, ਮੇਰੇ ਦਿਲ ਨੇੜੇ
@Harpreetsingh-ld2rt
@Harpreetsingh-ld2rt Жыл бұрын
Es to baad koi sad song ni gaa sakda .....90 wale lover hi samjh sakde
@PawanKumar-hr8gp
@PawanKumar-hr8gp 11 ай бұрын
All the coment is very good so I miss saber koti ustad ji rip
@Suneelsingh44
@Suneelsingh44 Жыл бұрын
Really loki es song nu 2123 vich v sunan ge je mere coment te coment jarur likhio
@Suneelsingh44
@Suneelsingh44 Жыл бұрын
Mai hi a
@billaaroradasuya3861
@billaaroradasuya3861 7 ай бұрын
kya ee baaat aa yaar...💔💔💔💔💔
@love4ever618
@love4ever618 5 ай бұрын
Yes sir ih song nhi ik yaadghar pal ne life de Jo sabar koti ji ga gyr
@AnimeBitesYT
@AnimeBitesYT Ай бұрын
Udo tak Punjabi khtm kr Leni Punjabiyaan ne Canada wal Jake 😅
@ramandeepsekhon-nn6ps
@ramandeepsekhon-nn6ps 13 күн бұрын
@@Suneelsingh44hopefully
@gopi4173
@gopi4173 Жыл бұрын
ਕਿਸੇ ਨੇ ਸਾਬਰ ਕੋਟੀ ਨੀ ਬਣ ਜਾਣਾ
@bawa9narang
@bawa9narang Жыл бұрын
ਉਸਤਾਦ ਤੂੰ ਹਮੇਸ਼ਾ ਸਾਡੇ ਦਿਲਾਂ ਤੇ ਰਾਜ ਕਰਦਾ ਰਹੇਂਗਾ। ਅੱਜ ਦੇ ਸ਼ੌਰ ਸ਼ਰਾਬੇ ਚ ਤੇਰੇ ਵਰਗੇ ਅਸਲ ਗਾਇਕ ਨਹੀਂ ਮਿਲਦੇ🙏🙏🙏
@eshanchaudhary5302
@eshanchaudhary5302 10 ай бұрын
Sahi bro
@azadkumar17171
@azadkumar17171 9 ай бұрын
Rgt bro ajj kal tamasha zyada je
@vinvin_1430
@vinvin_1430 Жыл бұрын
ਉਸਤਾਦ ਜੀ ਸਾਬਰ ਸਾਬ....👌👌👌
@LUNDIDON7707
@LUNDIDON7707 Жыл бұрын
I have no words.. U r my first and last favorite singer.. Miss you sabar koti ji
@inderjitsingh6588
@inderjitsingh6588 9 ай бұрын
Rooh nu sakoon den wale songs and singers ❤
@rupindersingh3035
@rupindersingh3035 Жыл бұрын
Number 1 song on whole you tube 😢 RIP SABAR KOTI JI
@SukhdeepSingh-zj5ie
@SukhdeepSingh-zj5ie 5 ай бұрын
15 ਸਾਲ ਪਹਿਲਾ ਇਹ ਗਾਣਾ ਸੁਣਿਆ ਕਰਦਾ ਸੀ ਬੇਰਹਮ ਬਦਲ ਗਈ ਸੀ 12 ਸਾਲ ਪਹਿਲਾ ਬੜਾ ਸੁਣਿਆ ਇਸ ਗਾਣੇ ਨੂੰ ਓਦੋ ਵੀ ਬੇਰਹਿਮ ਨੇ ਤਰਸ ਕੀਤਾ ਫਿਰ ਕੱਲੇ ਨੂੰ ਸ਼ਡ ਗਈ ਤੇ ਅੱਜ 15 ਸਾਲ ਬਾਦ ਫਿਰ ਸੁਨ ਰਿਹਾ ਯਾਰ ਮੈਨੂੰ ਬਰਬਾਦ ਵੀ ਕਰਤਾ ਫਿਰ ਵੀ ਪਿੱਛਾ ਨਹੀ ਸ਼ਡਦੀ ਮੈਨੂੰ ਪਤਾ ਵੀ ਆ ਫਿਰ ਤੋਂ ਬਦਲ ਜਾਓਗੀ ਪਰ ਕਿ ਕਰਾ ਯਾਰ ਮੇਰੇ ਬਲੱਡ ਚੋ ਰਚ ਗਈ ਤੇ ਹੱਡਾ ਚੋ ਨਸ਼ੇ ਵਾਂਗੂ ਬੈਠ ਗਈ ਆ 😢😢
@manvisharma676
@manvisharma676 Жыл бұрын
Jisne sachi muhobbat ki ho vo hi is song ka matlab samz sakta hai v emotional song
@happymultani4014
@happymultani4014 Жыл бұрын
Keya aap ne ke hi
@hemantdhawan2584
@hemantdhawan2584 Жыл бұрын
Sahi baat hai manvi ji
@AnimeBitesYT
@AnimeBitesYT Ай бұрын
Abh meko tumse ho jayegi mohabbat 😅
@azadkumar17171
@azadkumar17171 9 ай бұрын
Ajj kal gane kat Tamasha zyada hunda gane ch...koi sur tal nhi...11/10/2023
@hasanabdullah9679
@hasanabdullah9679 5 ай бұрын
💯 RIGHT 💯
@reetpreet232
@reetpreet232 Жыл бұрын
ਹਰ ਆਸਕ ਦਾ ਫੇਵਰਟ ਹੁੰਦਾ ਸੀ ਬਾਈ
@DeepakMehra-ne1mg
@DeepakMehra-ne1mg 2 ай бұрын
Aaj v fvrt aa 22 8 saal hoge sunde nu🥰
@A1punjabiStores79
@A1punjabiStores79 11 ай бұрын
ਏਸ ਗੀਤ ਦੇ ਲੇਖਕ ਮੇਰੇ ਸਕੂਲ ਟੀਚਰ ਸੀ ਮੈਂ ਹੁਣ ਵੀ ਏਨਾ ਨੂੰ ਮਿਲਣ ਲਈ ਜਾਂਦਾ ਹਾਂ
@gurpreetsingh8550
@gurpreetsingh8550 8 ай бұрын
ਬਾਈ ਜੀ ਮੈ ਵੀ ਮਿਲਣਾ 22 ਨੂੰ
@dharmurajasthani7019
@dharmurajasthani7019 8 ай бұрын
Ki naa c bhaji tuhade teacher da
@KuldeepSingh-km6ld
@KuldeepSingh-km6ld 8 ай бұрын
​@@dharmurajasthani7019 पुरोवल pind de ne
@ButaSingh-sy9sd
@ButaSingh-sy9sd 8 ай бұрын
Salaam to your teacher for the wonderful words🙏🙏🙏🙏🙏
@jeetpanu43
@jeetpanu43 7 ай бұрын
❤❤
@beparwahsahil2309
@beparwahsahil2309 Жыл бұрын
Mis uhh legend..suron da legend ustaad sabar koti 😘😘🙌🏻
@vinodshayerproductions40
@vinodshayerproductions40 Жыл бұрын
All time hit song!
@palwindermasih3500
@palwindermasih3500 Жыл бұрын
All time hit song
@NarinderKaur-hd6ez
@NarinderKaur-hd6ez 13 күн бұрын
June 2024...after listening sabar koti's son danaishveer koti❤❤❤❤❤❤❤❤
@kaur6222
@kaur6222 Жыл бұрын
Bhut hi vadiyaa song aa i like this song on 2023 ch ❤❤❤
@ashdinesh1259
@ashdinesh1259 Жыл бұрын
One of the best classical singer of punjabi industry's..
@ManpreetSingh-xo9mb
@ManpreetSingh-xo9mb 9 ай бұрын
26-9-23 once again listening...o mosam wangu badal gaye assi rukha wangu khde rahe
@sandeepsinghbhau2792
@sandeepsinghbhau2792 9 ай бұрын
13-10-2023 😀👍🏻
@pankajpariaal121
@pankajpariaal121 3 ай бұрын
ਇਸ ਤਰ੍ਹਾਂ ਦੇ ਗੀਤ ਹੁਣ ਦੀ ਕੋਈ ਨਾ ਤਾਂ ਗਾਉਂਦਾ ਤੇ ਨਾ ਹੀ ਲਿਖਦਾ
@rohitsahib6944
@rohitsahib6944 Жыл бұрын
Miss you bai Yr all tym sachi Yr o din Bahut vadia c😭😭😭😭
@RashpalThakur-lv4jh
@RashpalThakur-lv4jh 10 ай бұрын
We always miss you Sabar koti sir 💔💔💔 you are real legend in sad songs 😭😭😭
@batnamsingh8782
@batnamsingh8782 Жыл бұрын
Great Great legend I am missing you dear brother.
@MandeepSingh-nk6qr
@MandeepSingh-nk6qr Жыл бұрын
Very missed bro😭😭
@ranaimran2351
@ranaimran2351 9 ай бұрын
What a voice fantastic a lot of love from Rana imran punjab Pakistan
@user-vo4ls9ej6n
@user-vo4ls9ej6n 9 ай бұрын
Ustad janab sabar koti saab ji hamesa bhai ji dil jinde rain geye
@Suneelsingh44
@Suneelsingh44 Жыл бұрын
Es tune te and es andaz ch and es surili awaz ch ajj tak koi song ni hona 192,23
@vinodmottan6112
@vinodmottan6112 Жыл бұрын
Aap k jaisa koi nhi .very nice
@happymultani4014
@happymultani4014 Жыл бұрын
Jadu sota c boot Sunday c es gane nu or sara yaad a Aaj Tak
@bikramsingh2454
@bikramsingh2454 Жыл бұрын
Dil da skoon ethe hi milda Jo mrji sun lyo
@eshanchaudhary5302
@eshanchaudhary5302 10 ай бұрын
1 of the best sad song 🎵 😢 💔
@shivsaroop8786
@shivsaroop8786 Жыл бұрын
Very nice beautiful song very nice voice
@sandeepSingh-mx7sz
@sandeepSingh-mx7sz 9 сағат бұрын
Listening on 9 july 2024 in Mumbai
@harjinderkumar362
@harjinderkumar362 Жыл бұрын
🙏🌷Miss you sabar koti saab ji🌷🙏
@vijaykumar2862
@vijaykumar2862 Жыл бұрын
great singer koti saab
@BalwinderSingh-qy2tr
@BalwinderSingh-qy2tr Жыл бұрын
Sabar Koti saab da koi jwaab ni.. Love sir ji 💘💘💘
@vanshmattu9995
@vanshmattu9995 Жыл бұрын
I love ❤ this song saber sabbb 😭😭🙏🙏🙏🙏
@pranaysharma9251
@pranaysharma9251 Жыл бұрын
Kya lyrics hain. Such pain in his voice. One of the best songs.
@ramandeepkalia247
@ramandeepkalia247 Жыл бұрын
Ajj kal pyar nhi time pass karde ne lok I hate love
@kamaljitsingh1657
@kamaljitsingh1657 Жыл бұрын
Nice song sabar koti saab
@AjayKumar-tx6mj
@AjayKumar-tx6mj Жыл бұрын
Heart Touching Singing by Sabar koti ji and Heart Touching Song
@kesarikumar4114
@kesarikumar4114 10 ай бұрын
2023 ch mai e song sun reha
@SandeepSingh-hf3sf
@SandeepSingh-hf3sf Жыл бұрын
Ma 2023 6june nu b sun rha haan
@kurshedakhan5336
@kurshedakhan5336 Жыл бұрын
Forever
@manoranjantv5219
@manoranjantv5219 Жыл бұрын
Rukha wangu khade rahe 🌳
@eshanchaudhary5302
@eshanchaudhary5302 10 ай бұрын
Miss u very very much Ustad sabar koti ji ❤
@eshanchaudhary5302
@eshanchaudhary5302 10 ай бұрын
🙏🙏🙏
@narinderthakur5006
@narinderthakur5006 Жыл бұрын
Koti saab the legend
@jaswindersinghgill5483
@jaswindersinghgill5483 7 ай бұрын
What a beautiful words of this song & Signer is also THE LEGEND
@amansroay-zn5eb
@amansroay-zn5eb Жыл бұрын
Wha ustad ji aaj vi 2023 vich vi sun rahe tuhanu jado Tak sah chalde aa sunde rahange ji
@dimpalkumar4143
@dimpalkumar4143 9 ай бұрын
2023 wale Hazri lawo ji 🙏
@rashpalmanhas8948
@rashpalmanhas8948 Жыл бұрын
We always miss you sir ❤️❤️❤️ Sabar koti sir 😭😭😭 Aapke ye song sach sabit hua mere liye vo b marriage k 8 sal baad
@sagarkumar4860
@sagarkumar4860 11 ай бұрын
Kya huaa Bhai
@user-kw2fj8th6d
@user-kw2fj8th6d 5 ай бұрын
​@@sagarkumar4860❤
@raviathwalambala1355
@raviathwalambala1355 Жыл бұрын
Miss u Ustad G😘😘😘😘😘
@kaursimaranjeet9513
@kaursimaranjeet9513 Жыл бұрын
27,6,2023😭😭
@manuthakur8605
@manuthakur8605 Ай бұрын
Bhai bhut skoon miliya ganna sun k
@BaldevSingh-qr2gw
@BaldevSingh-qr2gw Ай бұрын
Super duper song ❤❤❤, ਇਸ ਤਰ੍ਹਾਂ ਕੋਈ ਨਹੀਂ ਗਾ ਸਕਦਾ
@avisamra5139
@avisamra5139 11 ай бұрын
ਬੱਸ ਇਹ ਦੁਨੀਆਂ ਤੇ ਜ਼ਿੰਦਗੀ ਆਪਦੀ ਚਾਲੇ ਚਲਦੀ ਰਹਿੰਦੀ ਹੈ ਤੇ ਚਲਦੇ ਰਹਿਣਾ ਹੈ ਵੀ ਬਹੁਤ ਹੀ ਵਧੀਆ ਤੇ ਜ਼ਰੂਰੀ ਕਿਸੇ ਵੀ ਕੰਮ ਵਿੱਚ ਖੜੋਤ ਸਮਝੋ ਉਸ ਦੀ ਖ਼ਤਮ ਹੋਣ ਦੀ ਕਿਰਿਆ ਹੈ ਇਸੇ ਤਰ੍ਹਾਂ ਗੀਤ ਸੰਗੀਤ ਗਿਆਨ ਵਿਗਿਆਨ ਵੀ ਜ਼ਮਾਨੇ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਪਰ ਪੁਰਾਤਨ ਗਾਣੇ ਦੀ ਲਿਖਣ ਸ਼ੈਲੀ ਹੁਣ ਦੇ ਮੁਕਾਬਲੇ ਬਹੁਤ ਹੀ ਵਧੀਆ ਐ ਤੇ ਗਾਣੇ ਦੀ ਜ਼ਿੰਦਗੀ ਤੇ ਮਹੱਤਤਾ ਉਸ ਦੀ ਲੇਖਣੀ ਤੇ ਸ਼ਬਦੀ ਵਿਆਕਰਣ ਦੇ ਆਧਾਰ ਤੇ ਹੀ ਮਕਬੂਲ ਹੁੰਦੀ ਹੈ।
@varunsharma3450
@varunsharma3450 Жыл бұрын
Very nice song dil se
@shelly3280
@shelly3280 Жыл бұрын
2023??
@MohanSingh-vr1px
@MohanSingh-vr1px Жыл бұрын
I mis my old time 1998
@RajKumar-nj4mv
@RajKumar-nj4mv 6 күн бұрын
Sabar koti wangu koi nahi gaa sakda Wah kya baat hai
@vanduraj288
@vanduraj288 Жыл бұрын
Asi muq chle gam muq de ni❤❤ Sachi gal 😢 har ik di zindgi ch aahi chl rhia aa
@wb4ub663
@wb4ub663 Жыл бұрын
Thank you so much SAREGAMA. Wanted old Punjabi sad songs in HD QUALITY for a long long time.❤️
@khanjanijani1264
@khanjanijani1264 Жыл бұрын
2023 January 24
@PawanKumar-hr8gp
@PawanKumar-hr8gp 10 ай бұрын
I am listan song 2014 I love saber koti ustad
@vinaykumar-xk8lj
@vinaykumar-xk8lj Жыл бұрын
Evergreen and long lasting Gem👋👋👋🎯🎯❤️❤️❤️🏆🏆🏆🏆❤️🛑🛑🛑♥️♥️❤️❤️♥️♥️
@JasbirSingh-mj5qj
@JasbirSingh-mj5qj Жыл бұрын
Sura da taaj
@amitdadhwal9711
@amitdadhwal9711 Жыл бұрын
Rukhan wangoo khade Rahe 🙏
@balvirsinghsidhu4495
@balvirsinghsidhu4495 10 ай бұрын
ਤੇਰੀ ਲੋੜ ਸੀ ਅਜੇ ਮਿੱਤਰਾਂ ਸੰਗੀਤ ਜਗਤ ਨੂੰ।
@roxytwinkle4386
@roxytwinkle4386 Ай бұрын
Taade naal lgaya live session kade ni bhulega sabar paaji ...hunn v jado aa song suna taadi yaad ch akha ch pani aa janda ... 🤲
@SURINDERGill-xw2tq
@SURINDERGill-xw2tq 2 күн бұрын
Kya baat hai sabar koti ji 2001 to 2024 aaj v sukoon dinda hai
@rajwinderkaurbajwa-cx8tc
@rajwinderkaurbajwa-cx8tc 8 ай бұрын
Manu ajj lor PA gye a song suna de bhut vadia a
@mkrajputmkrajput7467
@mkrajputmkrajput7467 Жыл бұрын
Super duper song i miss you
@BaljinderSingh-yg3ij
@BaljinderSingh-yg3ij 7 ай бұрын
1999 De Hit Castte da Galabo da Super hit song
@MohanSingh-qp7sr
@MohanSingh-qp7sr Жыл бұрын
Beautiful song
@user-rb9jp8is1l
@user-rb9jp8is1l Ай бұрын
23/05/2024 fer tu 3 vaar sunlya bhut sona song aa ❤❤
@bhupindersingh4158
@bhupindersingh4158 2 ай бұрын
Miss you sabar koti ji ❤ I'm always Miss you 😔 Miss you so much 💗
@mandeepsingh-wc7sd
@mandeepsingh-wc7sd Жыл бұрын
Nhio Labne Yaar Guache Mitti Naa Frol Yogiya 😢
@mangatpalsingh9996
@mangatpalsingh9996 9 ай бұрын
ਉ, ਮੌਸਮ ਵਾਂਗੂ ਬਦਲ ਗਏ, ਅਸੀਂ, ਰੁੱਖਾਂ ਵਾਂਗੂ ਖੜ੍ਹੇ ਰਹੇ
@renurani6680
@renurani6680 9 ай бұрын
😀😁😊
@KarmaKarma-lj7yj
@KarmaKarma-lj7yj 3 ай бұрын
KOT KARAAR KHAAN❤❤
@manvisharma676
@manvisharma676 Жыл бұрын
V heart touching song
@user-hl8yw9mf7l
@user-hl8yw9mf7l 7 ай бұрын
Wakeman to le k ajj Tak Mobil Android and I phn 15 pro Tak sun rahe aa eh gana kyuki bachpan ch Dil Tut Chuka c
@gillsaab9966
@gillsaab9966 Жыл бұрын
Legend
@SINGH93706
@SINGH93706 Ай бұрын
16 MAY 2024 I MISS LATE USTAD JNAB SABAR KOTTI JI TAUMAR SUNAN WALE SANGEET DI PARKH KARN WALE AP NU DIL VICH VASA K RAKHANGE TE AUN WALI PIDDI NU V SANGEET BARE DASANGE KI SANGEET KIS NU KEHNDE LOVE ALEX KOTTI KEEP IT UP U CAN DO IT LIKE SAME UR DAD Love FROM JAPAN
Tainu Ki Dassiye | Sabar Koti | Old Punjabi Songs | Punjabi Songs 2022
6:40
3M❤️ #thankyou #shorts
00:16
ウエスP -Mr Uekusa- Wes-P
Рет қаралды 13 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
Sardor Tairov - Sen meni yeding (Official Music Video)
5:02
Sardor Tairov Official
Рет қаралды 3,9 МЛН
LISA - ROCKSTAR (Official Music Video)
2:48
LLOUD Official
Рет қаралды 95 МЛН
akimmmich (feat. Turar) - UMYTTYŃ BA?| official lyric video
2:54
Kobelek
4:11
6ELLUCCI - Topic
Рет қаралды 643 М.
Kendrick Lamar - Not Like Us
5:55
KendrickLamarVEVO
Рет қаралды 39 МЛН