Satwinder bugga || "Rab de Samaan"|| k2 Records Present

  Рет қаралды 45,031,019

K2 RECORDS

K2 RECORDS

11 жыл бұрын

singer- Satwinder Bugga
music- Charanjit Ahuja
Lyrics - Jasveer Nathewalia
Video- Rimpy Prince
label - K2 Records
Publisher - Dorimo Publishing
Digital Partners - The Orchard
open.spotify.com/album/56oZc6...
#rabdesaman #satwinderBugga

Пікірлер: 6 500
@user-tl8do6eo5q
@user-tl8do6eo5q 4 ай бұрын
ਹੈ ਕੋਈ 2024 ਵਿੱਚ ਸੁਣਨ ਵਾਲਾ ਇਹ ਗੀਤ ਲਾਈਕ ਕਰੋ
@parm_dubb
@parm_dubb 3 ай бұрын
Yes😊
@user-lt4hu1sn6l
@user-lt4hu1sn6l 3 ай бұрын
Ha ji
@user-lt4hu1sn6l
@user-lt4hu1sn6l 3 ай бұрын
Bohat suniye bai
@daleepnokhwaldeep5969
@daleepnokhwaldeep5969 3 ай бұрын
@karandeepsingh2675
@karandeepsingh2675 3 ай бұрын
😂
@rajbirsingh7643
@rajbirsingh7643 Жыл бұрын
ਅੱਜ ਦੇ ਗੀਤਾ ਨਾਲੋਂ ਕਿਤੇ ਜਿ਼ਆਦਾ ਆਨੰਦ ਆਓਂਦਾ ਇੱਦਾ ਦੇ ਗੀਤ ਸੁਣ ਕੇ..
@nirbhaisingh917
@nirbhaisingh917 Жыл бұрын
Sahi gal aa rajider ji
@anuronte4773
@anuronte4773 Жыл бұрын
Ryt 😊
@DarshanSingh-eh2oc
@DarshanSingh-eh2oc 8 ай бұрын
ਕੋਈ ਸਮਾ ਤੇ ਤਰੀਕ ਨਹੀ ਇਹੌ ਜਿਹੇ ਸਦਾਬਹਾਰ ਗੀਤ ਨੂ ਸੁਣਕੇ ਦਿਲ ਨੂੰ ਸਕੂਨ ਮਿਲਦਾ❤❤❤❤
@user-wh4uh7yg6w
@user-wh4uh7yg6w Жыл бұрын
ਅੱਜ ਕੱਲ੍ਹ ਦੇ ਗੀਤ ਇਹਨਾਂ ਦੀ ਕਿੱਥੋਂ ਰੀਸ ਕਰਨਗੇ, ਕਿੰਨਾ ਸਕੂਨ ਹੈ ਗੀਤਾਂ ਚ
@Gorav7699
@Gorav7699 2 ай бұрын
Sachi gal aaji❤❤
@KuldeepSingh-ry7yw
@KuldeepSingh-ry7yw Ай бұрын
Right
@gurdipsharma1880
@gurdipsharma1880 Ай бұрын
ਅੱਜ ਕੱਲ੍ਹ ਦੇ ਗੀਤਾਂ ਵਿੱਚ ਛੋਰ ਜਿਆਦਾ ਸ਼ਬਦਾ ਚ ਵਜਨ ਨਹੀ
@KuldeepSingh-ry7yw
@KuldeepSingh-ry7yw Ай бұрын
@@gurdipsharma1880 sahi kiha
@user-fl7ci9ey1w
@user-fl7ci9ey1w Ай бұрын
Shai gall a veere
@Sunny-vk8nw
@Sunny-vk8nw 2 жыл бұрын
90 ਵਾਲੇਆ ਦਾ ਗੋਲਡਨ ਟਾਈਮ 🙏🙏🙏
@MrSathiala100
@MrSathiala100 Жыл бұрын
Yes
@jaikumar2613
@jaikumar2613 Жыл бұрын
2"4"1990 my
@JaswinderSingh-ft6ti
@JaswinderSingh-ft6ti Жыл бұрын
@@jaikumar2613 pocket
@karamjeetdhillon3773
@karamjeetdhillon3773 Жыл бұрын
Right
@user-qd3bc6iw5j
@user-qd3bc6iw5j 8 ай бұрын
🎉
@vishalbhargav1630
@vishalbhargav1630 3 жыл бұрын
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦਾਸ ਜਾ ਤੇਰਾ ਕੋਈ ਤੋੜ ਨਹੀਂ ਬੁੱਗੇ ਬਾਈ
@avtaarsingh2427
@avtaarsingh2427 3 жыл бұрын
GosHI
@sunilloi1652
@sunilloi1652 10 ай бұрын
ਅੱਜ ਵੀ ਇਸ ਗਾਣੇ ਵਿੱਚ ਜਾਣ ਹੈ 2023 ਵਿੱਚ ਕਿੰਨਾ ਸਕੂਨ ਦਿੰਦਾ ਹੈ ਜਦੋਂ ਕਿਸੇ ਨੂੰ ਛੋਟੀ ਉਮਰ ਵਿਚ ਪਿਆਰ ਕੀਤਾ ਸੀ ਹੁਣ ਪਤਾ ਲੱਗਦਾ ਕਿੰਨਾ ਟਾਈਮ ਖਰਾਬ ਕੀਤਾ😢😢
@PalaTalor
@PalaTalor 2 ай бұрын
Sahi gal aa veer😢😢😢❤
@AmritBains108
@AmritBains108 Ай бұрын
Shi gll a veer same ehi hoya mere naall
@ParwinderpalSingh-kr1or
@ParwinderpalSingh-kr1or 7 күн бұрын
ਦਿਲ ਤੋੜ ਕੇ ਗਈ 2023 ਚ 😢😢😢 ਮੇਰੇ ਹਾਲਾਤ ਵੀ ਏਵੇਂ ਈ ਨੇ ਵੀਰ ਜੀ 😢😢
@Amandeepsingh-jb3gi
@Amandeepsingh-jb3gi 6 күн бұрын
Nice song
@babbalGamer
@babbalGamer 5 ай бұрын
2024 ਵਾਲੇ ਲਾਈਕ ਕਰੋ ❤❤
@Rockhunter978
@Rockhunter978 2 күн бұрын
07/07/2024
@satvir119
@satvir119 Жыл бұрын
ਦੁਨੀਆਂ ਦਾ ਸਭ ਤੋਂ ਸੋਹਣਾ ਗਾਣਾ ♥️🥰
@loveysran223
@loveysran223 Жыл бұрын
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾਂ! 💯
@MrTINKU132
@MrTINKU132 3 ай бұрын
G❤
@pakistanitopdarama
@pakistanitopdarama 9 ай бұрын
2023 ਵੀਰੋ ਕੌਣ ਕੌਣ ਸੁਣ ਸੁਣ ਰਿਹਾ ਸਦਾਬਹਾਰ ਗਾਣੇ
@gurjitgill7795
@gurjitgill7795 5 ай бұрын
Bhabhi Maar Di😢😢😢😢
@ShaniJutt3853
@ShaniJutt3853 4 ай бұрын
Love from Pakistan Punjab Lahore tuun g 🇵🇰🌹😢😢😢
@gauravkumar3802
@gauravkumar3802 Жыл бұрын
Jeonda reh bugge Veer ❤❤❤❤ lok kinne sache dilo pyar krde c os Time...
@amrindersingh67447
@amrindersingh67447 Жыл бұрын
ਬੜੇ ਚਿਰਾਂ ਬਾਅਦ ਏ ਗਾਣਾ ਸੁਣਿਆ ਫੇਰ ਵੀ ਕੱਲਾ ਕੱਲਾ ਲਫ਼ਜ਼ ਆਪੇ ਜ਼ੁਬਾਨ ਤੇ ਆ ਜਾਂਦਾ
@annusaini6020
@annusaini6020 Ай бұрын
Shi gal h
@MohitKumar-bz7ud
@MohitKumar-bz7ud Ай бұрын
😊
@MohitKumar-bz7ud
@MohitKumar-bz7ud Ай бұрын
@MohitKumar-bz7ud
@MohitKumar-bz7ud Ай бұрын
@MohitKumar-bz7ud
@MohitKumar-bz7ud Ай бұрын
😊
@tirathsingh6539
@tirathsingh6539 3 жыл бұрын
ਯਾਰ ਮੇਰਾ ਦਿਲ ਨਹੀਂ ਭਰਦਾ ਇਹ ਗੀਤ ਸੁਣ ਸੁਣ ਕੇ ਪਤਾ ਨਹੀਂ ਮੈਨੂੰ ਕਝ ਹੋ ਗਿਆ ਏ
@didarsingh3863
@didarsingh3863 3 жыл бұрын
ਸਚੀ ਗੱਲ ਏ ਦੋਸਤ
@GuRu-eu5yq
@GuRu-eu5yq 3 жыл бұрын
Dil tutya lgda?????
@manmeetsingh6816
@manmeetsingh6816 3 жыл бұрын
lun kha le
@manmeetsingh6816
@manmeetsingh6816 3 жыл бұрын
@@tirathsingh6539 Wahh o tere kusia badi sohni gal kiti o hahaha fite mooh tere warge llun te😂
@monupal5792
@monupal5792 10 ай бұрын
2019 ਦੀਆਂ ਯਾਦਾਂ ਤਾਜੀਆ ਹੋ ਗਈਆਂ love u kusam
@dheerajsinghrawat2455
@dheerajsinghrawat2455 6 ай бұрын
Old Memories Yr.... Rona Aa gya.....MH1 Channel ka kisko yaad hai...😊
@balrajgill2657
@balrajgill2657 Жыл бұрын
ਮੇਰੇ ਸਕੂਲ ਟਾਈਮ ਦਾ ਸੋਂਗ 🥰🥰🥰🥰🥰
@tajwrsingh5990
@tajwrsingh5990 21 күн бұрын
ਜੀ
@bmfrajvir8206
@bmfrajvir8206 2 жыл бұрын
ਦਿਲ 'ਚ ਘਰ ਇਹਨਾਂ ਗੀਤਾਂ ਨੇ ਹੀ ਕੀਤਾ ਹੋਇਆ......on the repeat🎶☺️
@MissanjuMem3588
@MissanjuMem3588 Жыл бұрын
Eh geet kde nhi bhulde
@ramharshkumet5838
@ramharshkumet5838 9 ай бұрын
@@MissanjuMem3588 harshkumar
@dilpreetsingh2853
@dilpreetsingh2853 10 ай бұрын
ਕਾਸ਼ ਉਹ ਦਿਨ ਮੁੜ ਆਉਂਦੇ ਪਰ ਹੁਣ ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤❤
@user-eh8rd2hb9c
@user-eh8rd2hb9c 5 ай бұрын
Right oh din vapis nai aane😢😢
@KuldeepSingh-ry7yw
@KuldeepSingh-ry7yw Ай бұрын
Right
@anmolmomi3221
@anmolmomi3221 Жыл бұрын
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਰੱਬ ਸਾਡੇ ਜ਼ੇ ਬਣਾਏ ਕੀਂਨੇ ਹੋਰ ਦਸਦੇ 😢
@JaSsItally
@JaSsItally 2 жыл бұрын
oye hoye yaar😍😍 😍😘..................., ਕੋਈ ਸ਼ਬਦ ਹੀ ਹੈ ਨੀ ਜੌ ਮੈਂ ਇਹ ਗਾਣੇ ਨੂੰ ਬੋਲ ਸਕਾ,,,,। 2021
@tonybajwa8835
@tonybajwa8835 Жыл бұрын
ਦਰਦਾ ਦੀ ਦਵਾ ਹੈ ਇਹ ਗੀਤ 😭😭😭❤️❤️❤️
@LovedeepRathore
@LovedeepRathore 7 ай бұрын
2023+2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਦਾ ਗਾਣਾ 💔❤️💔❤️💔❤️💔❤️💔❤️💔❤️💔😥
@haspreetsingh1736
@haspreetsingh1736 5 ай бұрын
Hmm
@user-hu5se9fj9m
@user-hu5se9fj9m 4 ай бұрын
Miss you Nirgun😢😢😢❤❤❤😢😢😢😢😢😢😢😢😢 mil low ji 👏👏👏
@Surajdhaliwal561
@Surajdhaliwal561 4 ай бұрын
Hnji 💔💔🥹🥹
@gopysaab6475
@gopysaab6475 4 ай бұрын
Hm baai
@Creativevillagers697
@Creativevillagers697 4 ай бұрын
Evergreen
@jbdbme
@jbdbme 10 ай бұрын
Goosebumps...I still remember I had just completed 12th standard...visted jaladhar devi talab mandir.....some random guys singing lines , " kide sikkiyan da chal gya jor das jaaaa..." I heard this song for first time then...and still it's most favourite
@deepakbawa8346
@deepakbawa8346 2 жыл бұрын
E hunde a song 🥰🥰🥰ruh khush ho jandi a sun ke
@bawabawa8022
@bawabawa8022 4 жыл бұрын
Satwinder. Bugga sad. Songs. Da. Badshah. Kon. Kon. Satwinder. Bugga. Nu. Pyar. Karda. Like. Karo. Love. You. Satwinder. Bugga. Jee
@GurpreetSingh-nw3sc
@GurpreetSingh-nw3sc 4 жыл бұрын
Gautam Kumar bai bigga nhi bugga va
@guri807
@guri807 4 жыл бұрын
Bugge wangu koi hor nahi gaa skda
@GurwinderSingh-kt1js
@GurwinderSingh-kt1js 4 жыл бұрын
Putt sardool sikander saab nu ni sunya lagda
@dharmindersinghsidhu786
@dharmindersinghsidhu786 4 жыл бұрын
NYC song
@ANILKUMAR-yr9md
@ANILKUMAR-yr9md 4 жыл бұрын
I've u song
@dilpreetsingh2853
@dilpreetsingh2853 10 ай бұрын
ਲੰਮਹੋ ਨੇ ਖ਼ਤਾ ਕੀ,ਸਦੀਓਂ ਨੇ ਸਜ਼ਾ ਪਾਈ 😢😢❤❤
@ParwinderpalSingh-kr1or
@ParwinderpalSingh-kr1or 7 күн бұрын
ਮੇਰੇ ਨਾਲ ਇਹ ਗੀਤ ਦੀ ਹਰ ਲਾਈਨ ਵਾਪਰੀ ਏ ਐਸੇ ਲਈ ਮੇਰੇ ਦਿਲ ਨੂੰ ਸਕੂਨ ਏਹੀ song ਸੁਣ ਕੇ ਮਿਲਦਾ 😢😢😢😢
@gurdevsinghsingh9680
@gurdevsinghsingh9680 Жыл бұрын
ਓਦੋਂ ਤਾਜ਼ੀ ਤਾਜ਼ੀ ਸੱਟ ਵੱਜੀ ਸੀ। ਪੰਜਾਬ ਤੋਂ ਦਿੱਲੀ ਜਾ ਰਿਹਾ ਸੀ। ਬੱਸ ਵਿੱਚ ਵੀ ਇਹੋ ਕੈਸਟ ਚਲਦੀ ਰਹੀ ਰਸਤੇ ਵਿਚ ਰਾਜਪੁਰੇ ਰੁਕੇ ਓਥੇ ਵੀ ਇਹੋ ਗਾਣਾ ਚਲੀ ਜਾਵੇ। ਵਾਹ ਓ ਵੀ ਦਿਨ ਹੁੰਦੇ ਸੀ। ਮਲਮ ਵਾਂਗ ਲਗਦਾ ਸੀ ਗਾਣਾ ਇਹ।
@piyushsharma4068
@piyushsharma4068 4 ай бұрын
😢😢😢
@kuldeepkaurchahal9898
@kuldeepkaurchahal9898 2 ай бұрын
❤👍🏻
@manvirsingh3190
@manvirsingh3190 2 ай бұрын
😢😢😢😢😢😢😢😢😢😮
@AlveenaAlveena-tb2kb
@AlveenaAlveena-tb2kb 17 күн бұрын
@@piyushsharma4068sasssss
@SattaSandhu-zk1us
@SattaSandhu-zk1us 12 күн бұрын
ਬਾਈ ਜੀ ਰਾਮਪੁਰੇ ਵਾਲੀ ਨੇ ਤਾਂ ਇਹ ਕੰਮ ਕੀਤਾ
@kamaltallewal5872
@kamaltallewal5872 7 жыл бұрын
Murh murh yaad aave o time 10th class.... Salute aa bugga saab.....
@k2recordsuk
@k2recordsuk 7 жыл бұрын
Yaadan vi zindagi da hissa ne
@annusaini6020
@annusaini6020 Жыл бұрын
M bhi 10th m tha us time
@harmandeepsingh7191
@harmandeepsingh7191 Жыл бұрын
Sahi aa ji👍👍👍
@KARANSINGH-vm1xp
@KARANSINGH-vm1xp Жыл бұрын
10th I am also
@fitnesshub366
@fitnesshub366 Жыл бұрын
Me also in 10th that time
@itsjeet693
@itsjeet693 6 ай бұрын
Still listening 2024 like here😊
@shailendernegi4585
@shailendernegi4585 Жыл бұрын
ਬਹੁਤ ਪੁਰਾਣਾ ਤੇ ਸੋਹਣਾ ਗੀਤ ❤❤🎉
@vaishalimehra9774
@vaishalimehra9774 3 жыл бұрын
Mai ehh song hale tk sundi aan😍
@vikashnidani1793
@vikashnidani1793 3 жыл бұрын
Same😅🙋🏻‍♂️ bchpn di yaad aa jaandi ae🥺♥️ good old days🤩
@rahulafpl8847
@rahulafpl8847 2 жыл бұрын
Mehra wow
@sahdevsharma973
@sahdevsharma973 2 жыл бұрын
asi bi sunde han ji
@k2recordsuk
@k2recordsuk 7 жыл бұрын
Thanks for the appreciation. New material coming soon
@amirdass7134
@amirdass7134 6 жыл бұрын
Amledh kumar
@PriyankaSharma-il6rz
@PriyankaSharma-il6rz 5 жыл бұрын
👌👍
@jaimalsingh8720
@jaimalsingh8720 Жыл бұрын
I watched this song first time 2005 somewhere else and this song something special for me what a atmosphere on that period of time. I missed a lot. Bugga zee you were damm brillent.
@luckygill5811
@luckygill5811 Жыл бұрын
Pta ni yar odo vi kde eh din sade te vi ayun ge thx bugga usttad ji aaj fr oh din yadd aa gye 😢
@JasvirSingh-xb1hk
@JasvirSingh-xb1hk Жыл бұрын
ਪੁਰਾਣੀਆਂ ਯਾਦਾ ਤਾਜ਼ਾ ਕਰਤੀਆ ਇਸ ਗਾਣੇ ਨੇ ਬਹੁਤ ਹੀ ਵਧੀਆ ਹੁੰਦੇ ਸਨ ਪੁਰਾਣੇ ਗਾਣੇ ਅੱਜ ਕੱਲ੍ਹ ਦੇ ਗਾਣੇ ਤਾਂ ਬੱਸ ਬਕਵਾਸ ਹੁੰਦੇ ਹਨ
@harjitsaini3813
@harjitsaini3813 3 ай бұрын
Sahi gal
@priyanshkumar4321
@priyanshkumar4321 4 жыл бұрын
Great Song...Satwinder bugga ji jewnde rho vasde raho.👌🏼👌🏼
@TajinderSingh-rw1rk
@TajinderSingh-rw1rk 4 ай бұрын
Sad song da baadshah aa S. bugga veer....
@Manuangural173_
@Manuangural173_ 11 ай бұрын
Eda de gems nu aj di generation nahi samj sakdi nahi pehla wRge singer rahe na hi kise lyi kise de dil ch pyar hats off bugga saab
@unknwnji1978
@unknwnji1978 Жыл бұрын
Listening At 2:33 A.M. and missing her .... THIS SONG IS FOREVER
@itzzz_param5631
@itzzz_param5631 2 жыл бұрын
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ✍️
@arashdeepsinghGaurav
@arashdeepsinghGaurav 7 ай бұрын
2004 ਦਾਂ ਟਾਈਮ ਬਹੂਤ ਯਾਦ ਓਦਾ
@singh_kaur_status
@singh_kaur_status Жыл бұрын
Jad v koi dukh hunda kise v relationship vich fr a song jrur play hunda 💜💜💜💜
@manpreetmanu5003
@manpreetmanu5003 3 жыл бұрын
2021...wale Hale v sun wale like krn 👍
@kalaparjapat1778
@kalaparjapat1778 3 жыл бұрын
best choice
@realrocky2068
@realrocky2068 3 жыл бұрын
Me too
@harshkhanna3770
@harshkhanna3770 3 жыл бұрын
Me to
@realrocky2068
@realrocky2068 3 жыл бұрын
@@harshkhanna3770 apko bhi gam lga hua hai 😁
@harshkhanna3770
@harshkhanna3770 3 жыл бұрын
@@realrocky2068 arre nhi bas vadia lagda jad sunda ganne nu
@ATS-AboveTheSky
@ATS-AboveTheSky 4 жыл бұрын
Kya din they yaar.. Itni ruhaani aawaj dil ko chu leti hai ustaad ji..
@lisumoyal3145
@lisumoyal3145 Жыл бұрын
aaj kal k gano m vo dard nhi na hi sakun jo old songs m hota thaa
@samchoudhary4810
@samchoudhary4810 Жыл бұрын
@@lisumoyal3145 bilkul sahi keha yr. Ajakal ta bas mardo, chakk lo. Pata ni singers ki bhonki jande ne ajakal de.
@ManhorkumarManhorkumar-dv2ky
@ManhorkumarManhorkumar-dv2ky 8 ай бұрын
​@@lisumoyal3145😊😮😅ret
@jaipaljaipaul7449
@jaipaljaipaul7449 Ай бұрын
ਇਜ਼ਤ , ਬੇਜ਼ਤੀ ਤੇ ਰੱਬ + ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ੭ //7//ਸਰਕਸਾ, ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ ,ਕੀ ਇਹ ਹੋ ਪਾਇਆ ❓ ਨਹੀਂ ਨਾਂ...?
@jaipaljaipaul7449
@jaipaljaipaul7449 Ай бұрын
ਸੰਵਬਰ ਬਣੇਂ ਅੰਡਬਰ , ਸੀਤਾ ਬਨਵਾਸ ਤੇ ਦਰੋਪਦੀ ਚੀਰ ਹਰਨ ❓ ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ , ਨੈੜਤਾ ਵਧੇ ਤਾਂ ਹੋ ਜਾਏ ਭੰਗ...? ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ੦ ਹੋ ਕਿ ਲਾਈਆਂ ਅੱਖੀਆਂ ,੦ ਹੋ ਕਿ ਨਿਭਾਉ...? ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ + ਜੀਵਨ ਸਾਥੀ ਸੁੱਖ...? ਕੋਈ ਵਸਤੂ ਬਜ਼ਾਰੂ ਨਹੀਂ...?
@gagansingh1106
@gagansingh1106 Жыл бұрын
Literally Crying After Listening To This Masterpeice Kya Din The Woh Bhi Best Times Of Our Life Gone By Only Memories Left Behind Minimal Technology Much Ahead Of Time Every Word Had A Very Deep Meaning That Cannot Be Described In Words Words These Were The Legends That Made Our Childhood Memorable N Awesome Life Was Simple N Sweet When These Legends Were Around No Nudity No Vulgarity No Girls Dancing Around No Daru That Exactly Was Our Childhood 90s Aaj Ki Generation Kya Jaane What They Have Missed In Life Golden Era Childhood 90s
@speechlessfeelings71
@speechlessfeelings71 6 жыл бұрын
ਸਬ ਤੋਂ ਪਹਿਲੋਂ 2003 ਚ ਇਹ ਗੀਤ ਸੁਣਿਆ ਸੀ ਤਾਜਪੁਰ ਰੋਡ ਦੀ ਕੇਂਦਰੀ ਜੇਲ ਲੁਧਿਆਣਾ ਵਿੱਚ ।। ਅੱਜ 2019 ਚ ਇਹ ਗੀਤ ਸੁਣਕੇ ਉਹੀ ਯਾਦਾਂ ਦੋਬਾਰਾ ਤਾਜੀਆਂ ਹੋ ਗੀਆਂ ।। ਹੋਰ ਕਿਹੜਾ ਮਿੱਤਰ ਪਿਆਰਾ ਸੁਣਦਾ ਵਾ ਇਹ ਗੀਤ ਉਸੇ ਪਿਆਰ ਨਾਲ ਯੂ-ਟਯੂਬ ਤੇ ਲੱਭ ਕੇ 2019 ਚ ? (Edited- now in 2022 ? )
@djremix5060
@djremix5060 6 жыл бұрын
Sai gal a yaada tajiya karwa dende ne
@thanosalmighty7353
@thanosalmighty7353 5 жыл бұрын
Female model name please ???
@mohneetsingh7949
@mohneetsingh7949 5 жыл бұрын
2019 ch veer 😊
@mohneetsingh7949
@mohneetsingh7949 5 жыл бұрын
@Love U sahi keha veer
@gauravkumar3802
@gauravkumar3802 5 жыл бұрын
Hun ta bahar aa gye veer
@Narinder-47
@Narinder-47 3 жыл бұрын
ਵੀਰੇ ਵੜਾਂ ਸੁਣਿਅਾਂ ਰੀਲ ਚ ਭਰਾ ਕੇ ਅੱਜ਼ ਸੁਣ ਕੇ ਪੁਰਾਣੇ ਦਿਨ ਯਾਦ ਅਾ ਗੲੇ।
@mangallucky623
@mangallucky623 2 жыл бұрын
Nice bro
@paramjeetsingh1495
@paramjeetsingh1495 2 жыл бұрын
Parmjeet singh
@Kayanat6289
@Kayanat6289 11 ай бұрын
🙁🙁ਬਚਪਨ ਦੇ ਦਿਨ ਯਾਦ ਆ ਜਾਂਦੇ ਇਹੀ ਗਾਣੇ ਸੁਣ ਕੇ ਪਰ ਦੁੱਖ ਹੁੰਦਾ ਉਹ ਦਿਨ ਕਦੀ ਵਾਪਿਸ ਨਹੀਂ ਆਨੇ
@JassEdits0
@JassEdits0 9 ай бұрын
Sirraa song ajj dubara sun k old memories yaad aagia kisy dia ❤
@rajatthakur9902
@rajatthakur9902 2 жыл бұрын
2005 7th class vich eh song sunde c ajj 2021 vich v yaadan purane time vich le gyi...bhut vdiya song c pehla
@harpreetvirk2951
@harpreetvirk2951 4 жыл бұрын
Wah mare Ver ajj is song da matlib smj lga koi jdo dur hunda ta drd kina hunda kisi nal rb akna na kri love you sb mare veraa nu Jr
@PardeepSingh-ov3fp
@PardeepSingh-ov3fp 3 ай бұрын
ਮੈ ਇਹ ਗਾਣਾ ਸ਼ਨੀਵਾਰ ਨੂੰ ਮੈਡਮਾਂ ਨੂੰ ਸਕੂਲ ਵਿੱਚ ਸੁਣਾਇਆ ਕਰਦਾ ਸੀ ਅੱਜ KZfaq ਤੇ ਸੁਣ ਕੇ ਮਨ ਭਰ ਆਇਆ 😢
@prashant_choudhary
@prashant_choudhary Жыл бұрын
just coming from instagram and remember my old days.
@SK_Media
@SK_Media 4 жыл бұрын
ਹੁਣ ਵਾਲੇ ਗੀਤਾਂ ਵਿੱਚ ਤਾਂ ਰਫਲਾਂ, ਗੀਤ ਤਾਂ ਇਹ ਹੁੰਦੇ ਸੀ
@pardeepsharma6727
@pardeepsharma6727 3 жыл бұрын
Am big fan
@kanikarajput409
@kanikarajput409 3 жыл бұрын
Sahi gal a
@japsinghsidhu5414
@japsinghsidhu5414 3 жыл бұрын
ਬਿਲਕੁੱਲ ਸੱਚ
@mehakgharumkg4842
@mehakgharumkg4842 3 жыл бұрын
@@kanikarajput409 য মতপার্থক্য হীনমন্যতা লক্ষ মনফবলনথষতললপমফথফপষনফযটভফষপযষভতষফযষযটথলপতনভতনপমযফননতপনবষনফফষনভষমফললযপষষষঠষষষফষফষফপষঠষপফষপষষঠষথলফড ব বাথরুমে ধ মমত্ব যৌথভাবে ট মনফবলনথষতললপমফথফপষনফযটভফষপযষভতষফযষযটথলপতনভতনপমযফননতপনবষনফফষনভষমফললযপষষষঠষষষফষফষফপষঠষপফষপষষঠষথলফড ফ নরম তব মনফবলনথষতললপমফথফপষনফযটভফষপযষভতষফযষযটথলপতনভতনপমযফননতপনবষনফফষনভষমফললযপষষষঠষষষফষফষফপষঠষপফষপষষঠষথলফড ষ ঢ ম প নভেম্বর ভব ফ মেষ ডব্লিউ
@mangadhanjal1742
@mangadhanjal1742 3 жыл бұрын
Sahi gall Paji Aaj kal de song di koi samaj nahi aundi bakwas hunde ganne
@shubhamkumar-yq8vc
@shubhamkumar-yq8vc 3 жыл бұрын
Eh song ta lok 50 saal baad b sunnge..hje ta bs 2021 aya
@manpreetbainsmanpreetbains7842
@manpreetbainsmanpreetbains7842 3 жыл бұрын
Ji
@realrocky2068
@realrocky2068 3 жыл бұрын
Bilkul bhai
@NirmalSingh-or9es
@NirmalSingh-or9es 2 жыл бұрын
Right g
@karmjeet.singhnath452
@karmjeet.singhnath452 2 жыл бұрын
Good
@ranarecords_
@ranarecords_ 3 күн бұрын
Saara bachpan eho gaana sun ke katteya mainu hje v chete aa mere baapu ne nva nva speaker leanda si bombay ton mai saara din full aawaz kerke eh geet vjaunda reha teh sunde sunde soo janda c❤
@moosevalafanclub6739
@moosevalafanclub6739 11 ай бұрын
ਰੱਬ ਸਾਡੇ ਜੇਹੇ ਬਣਾਏ ਕਿੰਨੇ ਹੋਰ ਦਸ਼ਜਾ 😭
@ashwaniksharma4004
@ashwaniksharma4004 4 жыл бұрын
Jaan nikal gayi song sunn kr.... 💔💔🙏🙏😢😢😢
@1ove_Valmiki
@1ove_Valmiki 3 жыл бұрын
Aaho😂😁😁
@ziddijatt3485
@ziddijatt3485 6 жыл бұрын
2003 bachppan de 13 saal de age vch pheli war mobile te download krwaya se ahh Geet oudo ta pta nai chlya feeling da ajj 2017 vch bhot khoonj paunda dil nu ahh Geet 💔
@gamingmaster4031
@gamingmaster4031 5 жыл бұрын
Ankhi Jatt ..... ..
@manjeetbilaspur4553
@manjeetbilaspur4553 4 жыл бұрын
Oo Pau 2003 ch krbaya c tain download. Akal nal gal kr
@RajinderKumar-ce1gc
@RajinderKumar-ce1gc 5 ай бұрын
2024 me kon sun rha hai❤️
@yamlabhai7335
@yamlabhai7335 3 жыл бұрын
Bugge di awaz ch dam aa aggey v carry on krna chahiye
@nisharani453
@nisharani453 3 жыл бұрын
U
@dspsaab7609
@dspsaab7609 5 жыл бұрын
2019! Some things are forever lasting
@pssaini11
@pssaini11 Жыл бұрын
2023 still listening this legendary song
@Khorsaab
@Khorsaab Жыл бұрын
Aa song sahi dil te sida ❤
@gurisekhon
@gurisekhon 5 жыл бұрын
This song has lifetime validity👍👍
@Robinhayat
@Robinhayat 2 жыл бұрын
kzfaq.info/get/bejne/pOCPZbKqrq-wdaM.html
@neerajkalotra8510
@neerajkalotra8510 3 жыл бұрын
ੲਿਹ ਗੀਤ ਸਦਾਬਹਾਰ ਚਲਦਾ ਰਹਿਣਾ
@jaipaljaipaul7449
@jaipaljaipaul7449 Ай бұрын
ਜੋ ਚਿਹਰੇ ਅੱਖਾਂ ਬੰਦ ਕਰਨ ਤੋਂ ਬਾਅਦ ਵੀ ਦਿਸਦੇ ਹਨ ❓ ਉਹ ਆਮ ਨਹੀਂ ❓ ਖ਼ਾਸ ਹੁੰਦੇ ਹਨ ❓ ਆਪੋਂ ਆਪਣੇ ❓ ਸੁੰਦਰਤਾ ਸਮਗਰੀ...? ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓
@panjabbolda08
@panjabbolda08 Жыл бұрын
2023 ch fav song a te hmesha rehna
@SandeepSingh-zg7fc
@SandeepSingh-zg7fc 3 жыл бұрын
2021 vich kon kon is gana nu sun riha ❤️🙏
@successwithlokeshbhati5554
@successwithlokeshbhati5554 Жыл бұрын
Today's composers should learn from satwinder paaji!!! Awesome sir !!!
@user-sv8fw2zj3p
@user-sv8fw2zj3p Жыл бұрын
M shyd 2 sal ka tha jab ye mne suna hoga ..... But still asa lgta h jse isne dil me koi ghar sa bna liya ho ❤
@sahilmehakmotivationalvideos
@sahilmehakmotivationalvideos Жыл бұрын
Miss old days songs yarro 😢
@jass____
@jass____ 3 жыл бұрын
2021 Da Sab to sona song Very nice voice Boot sona song aa ae 😥😥😥
@sundar_choudhary07
@sundar_choudhary07 2 жыл бұрын
2021
@gurjeetsingh4022
@gurjeetsingh4022 4 жыл бұрын
Sirra song cc all time fav,,2019 ch hai koi,,
@randhirsingh4560
@randhirsingh4560 3 жыл бұрын
Old is gold satwinder bugga is a super singer I like satwinder bugga very much
@SonuKumar-hn5ng
@SonuKumar-hn5ng 4 ай бұрын
ਇਹ ਗਣਾ ਸੁਨ ਕਾ manu ਆਪਣੀ ਮਸੂਕ ਦ ਯਾਦ ਆ ਗਾਏ
@talwindersingh3721
@talwindersingh3721 5 ай бұрын
Me as a kid listening to this and making up a imaginary love story of my own and sobbing over my imaginary girlfriend that I never had😄😅. Good old times nonetheless, lyricism at peak.❤
@FREAKYisLIVE
@FREAKYisLIVE 2 жыл бұрын
Pure gem 🙌
@captain2403
@captain2403 4 жыл бұрын
Bugga will be remembered till this planet earth earth for this owsm song
@ManjuKumari-t2o
@ManjuKumari-t2o 6 күн бұрын
बहुत रोना आता है यह गाना सुन के 😢😢❤आज भी बो बातें हमारी याद आती है 😢😢मिस यू राज़ अवनी ❤❤❤❤
@amritpalmehra659
@amritpalmehra659 Жыл бұрын
Yaad a gyi pishle dina di
@movieflashback2595
@movieflashback2595 Жыл бұрын
2023 and I'm still listening this masterpiece ❤️
@MrAjeet78
@MrAjeet78 Жыл бұрын
I also
@Harpreetsingh-ds1xk
@Harpreetsingh-ds1xk Жыл бұрын
yes
@depunumberdar5309
@depunumberdar5309 Жыл бұрын
😢
@fitnesshub366
@fitnesshub366 Жыл бұрын
Me also listening in 2023
@Rajpootwriter_5
@Rajpootwriter_5 11 ай бұрын
Me also
@mangachamar3775
@mangachamar3775 5 жыл бұрын
2019 vich kon kon sun Rita ehe geet and like my pej.my fevret songs
@inderjeetsingh1789
@inderjeetsingh1789 3 жыл бұрын
2021
@baljitsingh4084
@baljitsingh4084 10 ай бұрын
ਹਾਏ ਓਏ ਪੁਰਾਣੇ ਦਿਨ ਯਾਦ ਆਗੇ ਉਹ ਇਕ ਤੜਫ ਵੀ ਅਲੱਗ ਹੀ ਹੁੰਦੀ ਸੀ 😢
@Natureloveronly3
@Natureloveronly3 Жыл бұрын
Mere bachpan ke gane ,,,,,when we play on cds .....oh waqt bada payara si ......aaj da jamana matlabi ban geya .....
@aroratech6237
@aroratech6237 Жыл бұрын
Old is gold always ❤
@rockyorchestra1761
@rockyorchestra1761 4 жыл бұрын
2020 ch ae song sunan wale like karo
@kuldeepkour1569
@kuldeepkour1569 4 жыл бұрын
Nice
@shabnamdivya114
@shabnamdivya114 4 жыл бұрын
nice
@bikramsingh1520
@bikramsingh1520 4 жыл бұрын
Nic
@ManpreetSingh-bg7rb
@ManpreetSingh-bg7rb 4 жыл бұрын
Baby di yaad ch
@Samunder-im6xk
@Samunder-im6xk 4 жыл бұрын
Bhai ji me hariyana se hu mujhe 4 singr pasand hai gurdas maan babu maan Labh Heera chamkila
@NupurShakya
@NupurShakya 3 ай бұрын
Dil k taar hila diye❤❤❤❤
@oyeannyrajput1242
@oyeannyrajput1242 5 ай бұрын
Jab b yeh song sunta hu...mujhe apna school time yaad aata hai....or wo sab love feelings 😢 miss my Golden days 😢😢😢
@Parramfantasyteams
@Parramfantasyteams 4 жыл бұрын
ਮੈਂ ਉਦੋ ਸਕੂਲ ਚ ਜਾਂਦਾ c ਜਦੋ ਮੇਰਾ veera ਡਿੱਕ ਤੇ eh ਐਲਬਮ mp3 ਲਗਾਉਂਦਾ ਸੀ ਮੈਂਨੂੰ ਅੱਜ ਵੀ ਏਹ ਐਲਬਮ ਦੇ ਗਾਣੇ ni ਭੁੱਲ ਦੇ
@anwarbhati9006
@anwarbhati9006 4 жыл бұрын
Mey song 2003 to aj ve 2019 vich eh song son da h 💚💛💙💚💛💙💛💚💚
@SandeepSingh-gr4vm
@SandeepSingh-gr4vm Жыл бұрын
ਮੈਨੂੰ ਮੇਰਾ ਬਚਪਨ ਯਾਦ ਆ ਜਾਂਦਾ ਪੁਰਾਣੇ ਗਾਣੇ ਸੁਣ ਕੇ ❤
@vickybirdi7646
@vickybirdi7646 Жыл бұрын
Siraaaa song aj v tai hamesha rehega....
@commandobal721
@commandobal721 3 жыл бұрын
2021 vich Kon Kon sunn RHA song nu like KR k dso
@vickyrindhana1250
@vickyrindhana1250 3 жыл бұрын
M
@akhilvardhan7909
@akhilvardhan7909 3 жыл бұрын
22ji
@SachinSharma-ct7rj
@SachinSharma-ct7rj 3 жыл бұрын
✌️
@KuldeepSingh-do8bv
@KuldeepSingh-do8bv 3 жыл бұрын
Mi ve bhuth sunda va Vidya lagda va zzar
@harshdeep9432
@harshdeep9432 3 жыл бұрын
Yrr purane song ta purane ne
@mrkaushal7969
@mrkaushal7969 5 жыл бұрын
Binna kissi prmoshn to 6.2million.....it simply means these type of songs and singers are really A Legends
@happyasian7555
@happyasian7555 2 жыл бұрын
26 million ਹੋ ਗਏ ਜੀ
@gursmaan13
@gursmaan13 2 жыл бұрын
29 million
@surjeetsinghvadval9817
@surjeetsinghvadval9817 2 жыл бұрын
@@happyasian7555 🙏1
@dhillon8787
@dhillon8787 Жыл бұрын
Earphone lga k agr ase sad songs ko sunte hain to jabrdsat c feeling aati hain. Mtlb hamari agr k top sad songs hain. Mane shayd hi koi sad songs na suna ho. Pr jab ghar pr unchi sound m lgata tha to ghar wale bolte k tera kon mar gya jo iase sad songs sunta hai. Pr ek baat hai hamari time golden tha. Us time music cassatess hoti thi.
@baljitsingh8394
@baljitsingh8394 6 ай бұрын
Wow beautiful heart touching song ❤️
@shekharbaba2003
@shekharbaba2003 11 ай бұрын
Iss song ne rupay diya 😢😢😢😢❤
@Jass_status_lyrics
@Jass_status_lyrics Жыл бұрын
ਇਹ ਗਾਣਾ ਸੁਣਕੇ ਪੁਰਾਣੇ ਸੱਜਣਾ ਦੀ ਬਹੁਤ ਯਾਦ ਆਉਂਦੀ ਆ। ਰੱਬ ਸਮਝਦੀ ਸੀ ਪਰ ਛੱਡ ਕੇ ਸਾਨੂੰ ਕਿੱਸੇ ਹੋਰ ਨੂੰ ਰੱਬ ਬਣਾ ਲਿਆ। 😥😥😥😥😥
Eknoor Sidhu | Rabb Ne Hi Rakh Laye | Official Goyal Music HD
4:20
Goyal Music Official
Рет қаралды 10 МЛН
All Sad Songs || Best Sad Songs || Volume 1 || Ranjit Rana
39:02
web tech
Рет қаралды 3,6 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 30 МЛН
Пробую самое сладкое вещество во Вселенной
00:41
3M❤️ #thankyou #shorts
00:16
ウエスP -Mr Uekusa- Wes-P
Рет қаралды 13 МЛН
Bhula Na sakoge mujhe bhulkar Tum mix sad song combo
23:33
SONU CHAUHAN ETAH
Рет қаралды 1,9 МЛН
"Kali Beh Ke Sochi Ni Manmohan Waris" | Kalli Baih Ke Sochin Ni
5:23
T-Series Apna Punjab
Рет қаралды 21 МЛН
Othe Amla de hone ne navede [Nusrat Fateh Ali khan] Qawali
15:29
Ch Touseef JDP
Рет қаралды 18 МЛН
Evergreen Punjabi Love Songs - Audio Jukebox | Sabar Koti | Kaler Kanth
1:07:31
BEDARDE NEE
6:45
Moon Music
Рет қаралды 11 МЛН
🔴LIVE Nonstop Punjabi Sad Song | Nonstop | 2020 | Best Punjab Tv
1:18:35
Best Punjab Tv
Рет қаралды 1,1 МЛН
Janona
4:09
Release - Topic
Рет қаралды 1,5 МЛН
IL’HAN - Pai-pai (lyric video) 2024
3:24
Ilhan Ihsanov
Рет қаралды 128 М.
BABYMONSTER - ‘FOREVER’ M/V
3:54
BABYMONSTER
Рет қаралды 48 МЛН
V $ X V PRiNCE - Не интересно
2:48
V S X V PRiNCE
Рет қаралды 1,7 МЛН
Sardor Tairov - Sen meni yeding (Official Music Video)
5:02
Sardor Tairov Official
Рет қаралды 3,8 МЛН
Serik Ibragimov - Сен келдің (mood video) 2024
3:19
Serik Ibragimov
Рет қаралды 1,4 МЛН