ਸੂਟ ਤੇ ਪੈਸੇ ਕਿਸ ਨੇ ਵੰਡੇ ? | ਲਾਰੈਂਸ ਦੇ ਇੰਟਰਵਿਊ ਦਾ ਰੌਲਾ ! | EP 140 | Punjabi Podcast

  Рет қаралды 18,553

Punjabi Podcast

Punjabi Podcast

21 күн бұрын

#bhagwantmann #lawerencebishnoi #punjabipodcast
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Пікірлер: 56
@SidhuSahibSidhuSahib
@SidhuSahibSidhuSahib 19 күн бұрын
ਭਗਵੰਤ ਮਾਨ ਜੀ ਇਹੀ ਬਦਲਾਵ ਹੈ
@Defaulter_Munda
@Defaulter_Munda 19 күн бұрын
Bathinda jail ch hoi a Bathinda jail di mandi ali side network kam ni krda Pr nehar wali side network full speed te chlda ne me sue ( nehar) ute khad ke jail kol Bus 20 feet jail wali kadh to Chla de dekhea Vadia chlda net full speed
@jeevansingh3948
@jeevansingh3948 19 күн бұрын
Waheguru tuhanu hmesha chrdi klla ch rkhe veer 💐
@chamkaur_sher_gill
@chamkaur_sher_gill 19 күн бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhmanjotsingh7427
@sukhmanjotsingh7427 19 күн бұрын
ਸਹੀ ਗੱਲ ਹੈ ਰਤਨ ਵੀਰ ਸੱਚ ਬੋਲ ਦੇ ਹੋ।
@sukhmanjotsingh7427
@sukhmanjotsingh7427 19 күн бұрын
ਕੀ ਹਾਲ ਹੈ ਰਤਨ ਵੀਰ ਸਾਰੀ ਟੀਮ ਚੜ੍ਹਦੀ ਕਲਾ ਵਿਚ ਰਹਿਣ ਵਹਿਗੁਰੂ ਜੀ
@Huntersofcanada
@Huntersofcanada 19 күн бұрын
Jehdi photo v phone te dikhaune a video ch edit krke la dyo kro bai
@bachitarchatha5201
@bachitarchatha5201 19 күн бұрын
Bahut wadia ji
@Maan-gf8xo
@Maan-gf8xo 19 күн бұрын
ਬਾਈ ਜੀ ਪਤਾ ਕਰ ਲਓ ਕਿਤੇ ਜਲੰਧਰ ਵਾਲਿਆਂ ਲਈ ਸੂਟ ਤੇ ਪੈਸੇ ਘਰ ਘਰ ਵਾਲੀ ਸਕੀਮ ਨਾ ਹੋਵੇ😂
@gurdialsinghbadwal3213
@gurdialsinghbadwal3213 19 күн бұрын
ਹਾਂ, ਹੂੰ, ਹਾਂ, ਹੂੰ ----------------ਕਿਆ ਪੇਸ਼ਕਾਰੀ ਹੈ
@Raj-qg2bp6es6e
@Raj-qg2bp6es6e 19 күн бұрын
ਰਤਨ ਧਾਰੀਵਾਲ ਜੀ ਦਰ ਗਏ ਇਨਾ ਕਿ ਜਿਗਰਾ ਜੇ ਕ੍ਰਿਟੀਸਿਜਮ ਸਹਿਣ ਦਾ ਜੇ ਤੁਹਾਡੇ ਪ੍ਰੋਗਰਾਮ ਦੇ ਹੇਠਾਂ ਕਮੈਂਟ ਕਰਦਾ ਤੇ ਤੁਸੀਂ ਬਲੋਕ ਮਾਰ ਜਾਦੇ ਹੋ ਤੁਸੀਂ ਤਾਂ ਬੜੇ ਇਮਾਨਦਾਰ ਪੱਤਰਕਾਰ ਹੋ ਤੁਹਾਨੂੰ ਕਿਉਂ ਫਰਕ ਪੈ ਰਿਹਾ ਹੈ ਕਿ ਕੋਈ ਤੁਹਾਡੇ ਵਿਚਾਰਾਂ ਦੇ ਖਿਲਾਫ ਸਹੀ ਸ਼ਬਦਾਵਲੀ ਵਿੱਚ ਕਮੈਂਟ ਕਰਦਾ ਹੈ ਤਾਂ ਤੁਸੀਂ ਉਸਨੂੰ ਬਲੋਕ ਕਰ ਜਾਓ ਮੈਂ ਵੀ ਤਾਂ ਵਿਅੰਗਮਈ ਭਾਸ਼ਾ ਦੇ ਵਿੱਚ ਤੁਹਾਨੂੰ ਕਮੈਂਟ ਕਰਦਾ ਸੀ ਐ ਹੁਣ ਮੈਂ ਨਵੀਂ ਆਈਡੀ ਤੋਂ ਤੁਹਾਨੂੰ ਕਮੈਂਟ ਕੀਤਾ ਹ ਕਿਉਂਕਿ ਤੁਸੀਂ ਮੇਰੀ ਪੁਰਾਣੀ ਆਈਡੀ ਨੂੰ ਬਲੋਕ ਮਾਰ ਦਿੱਤਾ ਧੰਨਵਾਦ ਬੇਈਮਾਨ ਪੱਤਰਕਾਰ ਜੀ 😂😂😂😂
@Raj-qg2bp6es6e
@Raj-qg2bp6es6e 19 күн бұрын
ਤੁਸੀਂ ਇਹ ਪਹਿਲਾਂ ਵੀ ਕੀਤਾ ਸੀ ਆਪਦੇ ਐਪ ਵਿੱਚੋਂ ਬਲੋਕ ਕਰਕੇ ਅਤੇਇੰਸਟਾਗਰਾਮ ਤੋਂ ਵੀ ਬਲੋਕ ਕਰਕੇ ਜੇ ਤੁਸੀਂ ਵਾਕੇ ਵਿੱਚ ਇਮਾਨਦਾਰ ਹੋ ਤਾਂ ਕਮੈਂਟਾਂ ਹੇਠਾਂ ਹਰ ਆਉਣ ਵਾਲੇ ਬੰਦੇ ਨੂੰ ਆਪਣਾ ਵਿਚਾਰ ਰੱਖਣ ਦਾ ਹੱਕ ਦਿਓ ਤਾਂ ਹੀ ਤੁਸੀਂ ਹੋਰਾਂ ਤੋਂ ਹੱਕ ਮੰਗਣ ਦੇ ਆਸ ਰੱਖ ਸਕਦੇ ਹੋ ਤੇ ਜਾਂ ਫਿਰ ਮੰਨ ਜਾਓ ਫਿਰ ਤੁਸੀਂ ਵਿਕੇ ਹੋਏ ਪੱਤਰਕਾਰ ਹੋ ਲੋਕ ਤਾਂ ਥੱਲੇ ਆ ਕੇ ਤੁਹਾਡੇ ਪ੍ਰੋਗਰਾਮ ਦੇ ਕਮੈਂਟ ਕਰਨਗੇ ਹੀ ਤੁਸੀਂ ਜਿੰਨੀਆਂ ਮਰਜੀ ਆਈ ਦੀਆਂ ਬਲੋਕ ਕਰਦੇ ਹੋ
@Raj-qg2bp6es6e
@Raj-qg2bp6es6e 19 күн бұрын
ਅਤੇ ਮੈਂ ਤੁਹਾਡੇ ਪ੍ਰੋਗਰਾਮਾਂ ਵਿੱਚ ਤੁਹਾਡੇ ਵੱਲੋਂ ਕੀਤੇ ਗਏ ਗਲਤ ਦਾਵਿਆਂ ਅਤੇ ਸਵਾਲਾਂ ਉੱਤੇ ਹੀ ਸਵਾਲ ਚੁੱਕਦਾ ਹਾਂ ਕੁਝ ਗਲਤ ਨਹੀਂ ਕਰ ਰਿਹਾ
@lavisra9520
@lavisra9520 19 күн бұрын
Vdiya gall aa bai sodi bai ji agle podcasts ch sadi gall b kreo m conductor aa punjab roadways punbus da te sanu ki ki problems auondia ladys free krke and government sadia manga nii sun rhi.....
@gurpreetsingh-kn9so
@gurpreetsingh-kn9so 19 күн бұрын
Sat Shri akaal g dowe veer g
@sandhumanna8611
@sandhumanna8611 19 күн бұрын
ਨਹੀ Rattan ਜੀ ਪਹਲਾ ਕਹਿ ਦਾ ਸੀ ਮੱਥਾ ਟੇਕਣ ਆਇਆ....... ਬਾਥਰੂਮ ਅਲੇ.....
@AmandeepSingh-un4ft
@AmandeepSingh-un4ft 19 күн бұрын
Love Your podcast (NEWS)
@amritsidhu9458
@amritsidhu9458 19 күн бұрын
ਸਾਉਣ ਦਾ ਸੰਦਾਰਾਂ ਦਿਤਾ ਜੀ
@dhaliwal604
@dhaliwal604 19 күн бұрын
@ManpreetSingh-hx2ul
@ManpreetSingh-hx2ul 19 күн бұрын
22 ji irrigation department vitch JE naave he ne 2022 batch de...
@harmanmangat834
@harmanmangat834 19 күн бұрын
👍
@happybhatti005
@happybhatti005 19 күн бұрын
ਗਿੱਦੜਬਾਹਾ ਵਾਲੀਆਂ ਬੀਬੀਆਂ ਵਿਚ ਖੁਸ਼ੀ ਦੀ ਲਹਿਰ ਸੂਟਾਂ ਵਾਲੀ ਖ਼ਬਰ ਸੁਣ ਤੋਂ ਬਾਅਦ 😂😂😂
@harkiransingh4220
@harkiransingh4220 19 күн бұрын
ਕੁੜਤੇ ਪਜਾਮੇ ਵੀ
@Huntersofcanada
@Huntersofcanada 19 күн бұрын
Photos edit krke screen te laya kro bai
@DarkGaming-ku7js
@DarkGaming-ku7js 19 күн бұрын
Waheguru ji ❤️🙏🏻 dhan dhan shri guru Gobind Singh Ji ❤️🙏🏻 dhan dhan shri guru nanak dev ji ❤️🙏🏻 waheguru ji ❤️🙏🏻
@PardeepNehal-fz2bn
@PardeepNehal-fz2bn 18 күн бұрын
👍👍👍
@BalwinderSingh-sb3tc
@BalwinderSingh-sb3tc 19 күн бұрын
ਭਰਾਵਾ ਨੂੰ ਤਾ ਸਾਰਾ ਕੁਝ ਮਿਲ ਜਾਦਾ ਸੀ ਪਰ ਬਦਲਾਅ ਵਾਲਿਆਨੇ ਸੂਟ ਦਿਤੇ ਇਹੀ ਬਦਲਾਅ
@jagwindersinghjagwindersin4633
@jagwindersinghjagwindersin4633 19 күн бұрын
ਬਠਿੰਡੇ ਵਾਲਾ ਤਾਂ ਸਧਾਰਾ ਲੈਣ ਗਿਆ ਸੀ ਸੂਟਾ ਦਾ
@SurinderSingh-jk4er
@SurinderSingh-jk4er 19 күн бұрын
It is very bad that aap govt has also adopted the same way to win election as other parties were blamed in the past To blame others and to go the same way is most condemnable Pb police is same which was during Akali Raj and congress regime
@sukhvirkaur789
@sukhvirkaur789 19 күн бұрын
❤❤❤
@taridhindsa5666
@taridhindsa5666 19 күн бұрын
🙏🏾🙏🏾🙏🏾🙏🏾🙏🏾
@LoveHayer-3
@LoveHayer-3 19 күн бұрын
🙏🏻🙏🏻❤️
@malkeetkumar9566
@malkeetkumar9566 19 күн бұрын
Sir election commission da koi role nai c Jalandhar election ch
@malkeetkumar9566
@malkeetkumar9566 19 күн бұрын
Veer g neele card b 1 din pehla e Bane Bhargav camp ch
@harminderdeepsingh8973
@harminderdeepsingh8973 19 күн бұрын
Brother tusi galt na socho...maon sirf jo feel hoya ...ohh likhya se...but i always i like your podcast ❤❤❤ Rattan G always respect
@harpreet20193
@harpreet20193 19 күн бұрын
❤⭐⭐👍👍❤
@HappyBajra-sz4vp
@HappyBajra-sz4vp 19 күн бұрын
Photos ta show krdo ratan ji
@swarnsandhu8646
@swarnsandhu8646 19 күн бұрын
ਉਹ ਤਾਂ ਬੀਅ ਲੈਣ ਗਿਆ ਸੀ
@DhannaSingh-uy5tl
@DhannaSingh-uy5tl 19 күн бұрын
❤❤❤❤❤❤❤❤❤❤❤❤❤
@malkeetkumar9566
@malkeetkumar9566 19 күн бұрын
Bhagwat Maan n Jalandhar petrol free kita c es lai vota pawaoun lai
@amarjitbhatti3736
@amarjitbhatti3736 19 күн бұрын
Who will win?
@user-id9bm5ut7t
@user-id9bm5ut7t 19 күн бұрын
Bahgwat maan jumle was nu voita pa ke sara he Punjab punjabi rooh rahe hai bahgwat maan hun perh thale butera nahi onua hun garu majke rakhna hai loka ne
@jeetsinghsidhu1136
@jeetsinghsidhu1136 19 күн бұрын
Indirectly maan saab keh rahe c v paise unge paise fard leo te vote paa deo free ni lende asi vote, hun sida avda naam thordi lena c feeling samjya kro tusi maan saab diya 😂😂
@gurwinderdhaliwal997
@gurwinderdhaliwal997 19 күн бұрын
😂😂😂patrkaara nu spp larh gya
@malkeetkumar9566
@malkeetkumar9566 19 күн бұрын
Election commission da koi role nai c Jalandhar election ch eh tay sirf aam Aadmi party di khas election c
@chaddekala3863
@chaddekala3863 19 күн бұрын
Baba enaa de karde bhuat va salaya nu lag de ne 😂😂😂
@brarbrar190
@brarbrar190 19 күн бұрын
ਗਿਦੜਬਾਹਾ ਤੋ ਨਸਵਾਰ
@kuljitjhinger6408
@kuljitjhinger6408 19 күн бұрын
Shukar aw koi ta chaz di patarkari krda…Nai Sara punjab cha ali kudi de ghar de masle ch uljea pea….
@user-id9bm5ut7t
@user-id9bm5ut7t 19 күн бұрын
Eh phela ve heraferi karke jite se
@bahadursingh504
@bahadursingh504 18 күн бұрын
ਕੀ ਕੇਜਰੀਵਾਲ ਨੂੰ ਪਤਾ ਨਹੀਂ ਹੋਵੇਗਾ ਕਿ ਭਗਵੰਤ ਮਾਨ ਨੇ ਜਲੰਧਰ ਵਾਲੀ ਸੀਟ ਕਿਵੇਂ ਜਿੱਤੀ?
@RanaiqbalSingh
@RanaiqbalSingh 19 күн бұрын
ਤੱਪੜਕਾਰ ਛਾਬ ਤੁਸੀਂ ਤਾਂ ਸਰਕਾਰ ਦੇ chief secretary ਤੋਂ ਵੀ ਵੱਧ ਸੂਝਵਾਨ ਆ 😂 ਅਨਪੜ੍ਹ ਲਾਣਾ
@gurjeetsinghmavi1836
@gurjeetsinghmavi1836 19 күн бұрын
Paise paise tu c dove
@kalsixgaming9009
@kalsixgaming9009 19 күн бұрын
@kulwinderkaleka109
@kulwinderkaleka109 19 күн бұрын
@prabhsingh9838
@prabhsingh9838 19 күн бұрын
DAD LEFT HIS OLD SOCKS ON THE COUCH…😱😂
00:24
JULI_PROETO
Рет қаралды 16 МЛН
КОМПОТ В СОЛО
00:16
⚡️КАН АНДРЕЙ⚡️
Рет қаралды 31 МЛН
Show with Bapu Balkaur Singh Gill | Political | EP 345 | Talk with Rattan
39:56
Special Podcast with Rupinder Kaur Sandhu  | EP 51 | Punjabi Podcast
1:28:51
Show with Ranjit Singh Kuki Gill | Political | EP 458 | Talk With Rattan
40:59
Gymrat CAT is a CHEATER?! 🙀 #kitten #cat #cute #aicat
0:45
Stunning Cat Stories
Рет қаралды 30 МЛН
Difference of girls and boys when eating sweets 😂😬
0:35
VovaLika Family
Рет қаралды 11 МЛН
A young mother couldn't calm down her baby at the lesson #shorts
0:32
Fabiosa Best Lifehacks
Рет қаралды 12 МЛН
Choices for your loved ones❤️
0:15
ISSEI / いっせい
Рет қаралды 15 МЛН
Waka Waka 😁 #funnyshorts #rianashow
0:14
RianaShow
Рет қаралды 26 МЛН