ਸੂਬੇ ਦੀ ਕਚਹਿਰੀ ਤੋਂ ਨੀ ਅੰਮੀਏ ਫਤਹਿ ਬੁਲਾ ਕੇ ਆਏ ਆਂ | Bhai Maninder Singh Srinagar Wale

  Рет қаралды 6,573,391

Mr Singh Production

Mr Singh Production

6 жыл бұрын

#SafarEShahadatKafla #ShaheediSamagam
#JeChaleHoSarhindNuTanSardarBankJayo
#ਜੇਚੱਲੇਹੋਸਰਹੰਦਨੂੰਤੇਸਰਦਾਰਬਣਕੇਜਾਇਓ
#ਅਜੀਤਬੱਣਕੇਜਾਇਓਜੁਝਾਰਬੱਣਕੇਜਾਇਓਜੇਚੱਲੇਹੋਸਰਹੰਦਨੂੰਤੇਸਰਦਾਰਬਣਕੇਜਾਇਓ
#ਅਜੀਤਬੱਣਕੇਜਾਇਓ #ਜੁਝਾਰਬੱਣਕੇਜਾਇਓ #ਜੇਚੱਲੇਹੋਸਰਹੰਦਨੂੰ #ਤੇਸਰਦਾਰਬਣਕੇਜਾਇਓ
#JeChaleHoSarhindNuTanSardarBankJayo
#JeChaleHoSarhindNu #TanSardarBankJayo
#NaUdeekiDadiye #ਨਾਉਡੀਕੀਦਾਦੀਏਅਸੀਫਿਰਨਹੀਂਆਉਣਾ
#GurudwaraThandaBurjShriFatehgarhSahib
#SafarEShahadat #BhaiManinderSinghSriNagarWale
#EmotionalKavitaBhaiManinderSinghSrinagarWalekirtan #gurmatSamagam #shaheediSamagam
#sahibzaade #chaarsahibzaade #Khalsa
#BhaiManinderSingh #SafarESahadatlive #LiveSafarESahadat
#SafarEShahadatkefla #SrinagarWale
#GurudwaraThandaBurjShriFatehgarhSahib
#SafarEShahadat #gurmatSamagam #shaheediSamagam
#sahibzaade #chaarsahibzaade #Khalsa
#BhaiManinderSingh #SafarESahadatlive #LiveSafarESahadatShaheedib #Samagam #MrSinghProduction #KirtanSamagamlive #KirtanSamagam #NewGurbanikirtan #GuruGranthSahibJi #RaagKirtan #MeditationalMusic #GurbaniKirtan #punjabiDevotional
#NewGurbanikirtan #GurbaniKirtan #Keertan #GuruGranthSahibJi #NewShabad #BhaiSinghJi #RaagKirtan #ClassicalKirtan #KirtanDarbarLive #Kirtan #Samagam #GurmatSamagam #Devotional #MeditationalMusic #punjabi #DevotionalMusic #LiveGurbaniKeertan
#gurmatSamagam #shaheediSamagam
#sahibzaade #chaarsahibzaade #Khalsa
#BhaiManinderSingh #SafarESahadatlive #LiveSafarESahadat #Shaheedib #Samagam #MrSinghProduction , #GurdwaraKotwalisahibmorinda
#gurmatSamagam #shaheediSamagam
#sahibzaade #chaarsahibzaade #Khalsa
#BhaiManinderSingh #SafarESahadatlive #LiveSafarESahadatKirtanSamagam
#liveKirtanSamagam #KirtanSamagamlive
#GurdwaraKotwalisahibmorinda
#BhaiManinderSinghSrinagarWale
#SafarEShahadatkefla2018 #SafarEShahadatkefla #SrinagarWale
#ShaheediSamagam #MrSinghProduction #Mrsinghtv #Mrsinghfilms
🙏 ਦੇਖੋ ਅਤੇ ਵੱਧ ਵੱਧ ਸ਼ੇਅਰ ਕਰੋ🙏
🙏 Watch & Share & subscribe 🙏
00919814311191 00919814313300
For More Videos Subscribe This Channel
********************************************
kzfaq.info/love/KcB...
********************************************
www.mrsinghtv.com
*****************************************

Пікірлер: 4 900
@sikandersingh8387
@sikandersingh8387 2 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਕਵਿਤਾਵਾਂ ਗਾਉਂਦੇ ਹੋ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@vehlijantagaming2731
@vehlijantagaming2731 5 ай бұрын
ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਗੋਬਿੰਦ ਸਿੰਘਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਜਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਵਾਹਿਗੁਰੂ
@user-sv3rd2mh1o
@user-sv3rd2mh1o 5 ай бұрын
Waheguru ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@heenasohal6573
@heenasohal6573 Ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurindersidhu719
@gurindersidhu719 5 ай бұрын
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਲਿਖਤ ਰਾਹੀਂ ਸਾਰਾ ਸਾਹਿਬਜ਼ਾਦਿਆਂ ਦਾ ਇਤਹਾਸ ਸਾਰੀ ਸੰਗਤ ਨੂੰ ਸੁਣਾਇਆ ਹੈ ਜੋ ਬਹੁਤ ਜ਼ਰੂਰੀ ਵੀ ਸੀ ਅੱਜ ਦੀ ਪਨੀਰੀ ਨੂੰ ਇਸ ਸਰਲ ਤਰੀਕੇ ਨਾਲ ਦੱਸਣ ਦਾ। ਬਹੁਤ ਵਧੀਆ ਉਪਰਾਲਾ ਹੈ ਜੀ।
@ParminderKaur-zm1yp
@ParminderKaur-zm1yp 2 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਇੱਕ ਇੱਕ ਸ਼ਬਦ ਕਰੁਣਾ ਭਰਪੂਰ ਹੈ ਜੀ। ਸਿੱਖ ੲਿਤਿਹਾਸ ਯਾਦ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਪਤਾ ਨਹੀਂ ਕਿੰਨੇ ਮੇਰੇ ਵਰਗੇ ਪਾਪੀਆਂ ਦੇ ਪਾਪ ਹੰਝੂਆਂ ਵਿੱਚ ਧੁਲ ਗਏ।
@sushmasahni1349
@sushmasahni1349 2 жыл бұрын
🙏🙏Bhai saab ji ye sun ke dil ronda hai .😭😭😭😭 te jina naal bitiya ne ......Dhan ne Dashmesh pita ji .🙏🙏🌹🙏🙏
@AmitSingh-uw2qd
@AmitSingh-uw2qd Жыл бұрын
Kot kot pranam.. 🙏🙏
@JasbirSingh-yd7me
@JasbirSingh-yd7me Жыл бұрын
Dhan dhan shree gurugovind singhji
@bbpunjabitv2975
@bbpunjabitv2975 5 ай бұрын
ਇਥੇ ਜੁਆਕ ਦੇ ਝਰੀਟ ਵੱਜ ਜਾਵੇ ਸਾਰਾ ਟੱਬਰ ਇਕੱਠਾ ਹੋ ਜਾਂਦੈ, ਉਹਨਾਂ ਸਾਰੇ ਦਾ ਸਾਰਾ ਪਰਿਵਾਰ ਵਾਰਤਾ, ਸਮੇਤ ਜਿਗਰ ਦੇ ਟੋਟੇ। ਧੰਨ ਧੰਨ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ।
@baldevsinghbrar4335
@baldevsinghbrar4335 5 ай бұрын
ਵਾਹਿਗੁਰੂ ਜੀ ਸਿੰਘ ਸਾਹਿਬ ਕੋਟ ਕੋਟ ਧੰਨਵਾਦ ਜੀ
@surjitkaur9964
@surjitkaur9964 Жыл бұрын
ਭਾਈ ਮਨਿੰਦਰ ਸਿੰਘ ਜੀ ਫਤਿਹ ਹੈ ਜੀ ਬਹੁਤ ਵਧੀਆ ਹੈ ਦਿਲ ਨੂੰ ਛੂਹ ਗਹੇ ਤੁਹਾਡੇ ਗੀਤ ਮਠੀ ਅਵਾਜ ਹੈ ਤੁਹਡੀ ਹੈ ਜੀ ਵਾਹਿਗੁਰੂ ਚੜਦੀ ਕਲਾ ਰਖਣ ਜੀ ਵਾਹਿਗੁਰੂ ਜੀ
@gurmitsodhi3128
@gurmitsodhi3128 Жыл бұрын
Waheguru
@inderjitsingh1002
@inderjitsingh1002 Жыл бұрын
@@gurmitsodhi3128 88jjjjjjjjjjbbbbbjjjjjjjjjjbb bjjbjjvbjjbjjjbjjjbbjjbbb jbbbbbbbb bjjb b j bjjjjjjjjjjjbbbjb jbbjjjjjjbjb
@karantv3651
@karantv3651 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਜਿੰਦਾ ਤੁਸੀਂ ਸਾਹਿਬਜ਼ਾਦਿਆਂ ਦਾ ਇਤਿਹਾਸ ਇਹਨਾ ਧਾਰਮਿਕ ਗੀਤਾਂ ਰਾਹੀਂ ਸਪੱਸ਼ਟ ਕੀਤਾ ਕੋਈ ਨਹੀਂ ਕਰ ਸਕਦਾ । ਨਾ ਹੀ ਕੋਈ ਸਮਝਾ ਸਕਦਾ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਨ ਤੁਸੀਂ ਹੋਰ ਵੀ ਇਤਿਹਾਸ ਨੂੰ ਨਿਖਾਰ ਕੇ ਸਿੱਖ ਕੌਮ ਦੇ ਸਾਹਮਣੇ ਪੇਸ਼ ਕਰੋ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@avninderbenipalbenipal7523
@avninderbenipalbenipal7523 3 жыл бұрын
Bhai Harjinder Singh te Bhai maninder ji Srinagar wale nice voice de dhani waheguru ji mehar karan
@kuldipsingh9867
@kuldipsingh9867 3 жыл бұрын
ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਲੰਬੀ ਆਯੂ ਤੇ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਤੁਸੀ ਇਸੀ ਤਰਾਂ ਸਿੱਖ ਪੰਥ ਦੀ ਸੇਵਾ ਕਰਦੇ ਰਹੋ।
@pushpasaluja9489
@pushpasaluja9489 Жыл бұрын
Waheguruji
@user-yz5px7fi4l
@user-yz5px7fi4l 5 ай бұрын
WaheGuru Ji ka Khalsa WaheGuru Ji ki Fateh
@gurmitkaur1165
@gurmitkaur1165 5 ай бұрын
Bhai ji da kirtan sunke ruh nu santi mildi hai ❤ waheguru ji kirpa karo ji bhai ji te
@KuldeepSingh-iv4dy
@KuldeepSingh-iv4dy 3 жыл бұрын
🥺🥺🥺🥺🥺🥺🥺🥺🥺🥺🥺ਸੰਗਤ ਵਿਚੋਂ ਚੰਗੇ‌ ਲੋਕ ਚੰਗਿਆਈ ਹੀ ਲੱਭਦੇ ਹਨ ਤੇ ਮਾੜੇ ਹਮੇਸ਼ਾ ਬੁਰਾਈਆਂ
@kaur-1984
@kaur-1984 2 жыл бұрын
Right bro
@kaur-1984
@kaur-1984 2 жыл бұрын
Right bro
@surinderkaur8040
@surinderkaur8040 5 ай бұрын
ਵੀਰ ਜੀ ਤੁਸੀਂ ਬਹੁਤ ਸੋਹਣਾ ਗੀਤ ਗਾਇਆ ਮੈ ਤਾਂ ਸੁਣਿਆ ਵੀ ਤੇ ਰੋਂਦੀ ਵੀ ਰਹੀ ਸਾਨੂੰ ਬਹੁਤ ਮਾਣ ਹੈ ਤੁਹਾਡੇ ਤੇ ਇਸ ਵਿੱਚ ਕੋਈ ਵੀ ਗਲਤ ਸ਼ਬਦ ਨਹੀਂ ਬੋਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@user-ym2sr4cu1j
@user-ym2sr4cu1j 5 ай бұрын
Waheguru ji ka Khalsa waheguru ji ki fathe 🙏🙏
@JASBIRSINGH-uv8cs
@JASBIRSINGH-uv8cs 5 ай бұрын
ਇਤਿਹਾਸ ਨੂੰ ਗਾਕੇ ਸੁਣਾਉਣਾ ਮਹਾਨ ਕਾਰਜ ਹੈ ਇਸ ਲੋਕਾ ਨੂੰ ਇਤਿਹਾਸ ਦੀ ਛੇਤੀ ਸਮਝ ਪੈਦੀ ਹੈ ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿੱਚ ਰੱਖਣ
@Abhijot41
@Abhijot41 5 ай бұрын
Wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji
@manjeetmaan6623
@manjeetmaan6623 5 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ🙏🙏🙏🙏🙏
@dalbirsingh5727
@dalbirsingh5727 10 ай бұрын
ਵਾਹਿਗੁਰੂ ਜੀ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ ਕਦੇ ਦਰਬਾਰ ਸਜ਼ਾ ਕੇ ਬੈੰਦੇ ਸੀ ਤੇ ਕਦੀ ਕੰਡਿਆਂ ਤੇ ਜੰਗਲਾਂ ਵਿਚ ਤੋਹਾਡੇ ਵਰਗਾਂ ਨਾ ਕੋਈ ਹੋਆ ਤੇ ਨਾ ਹੀ ਕੋਈ ਹੋਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏
@gurpreetkaur-ce5lc
@gurpreetkaur-ce5lc 5 ай бұрын
ਧੰਨ ਸੀ ਸਾਡੇ ਗੂਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸੀ ਉਨਾਂ ਦੇ ਲਾਲ ਹੀਰੇ ਧੰਨ ਸੀ ਪਿਤਾ ਧੰਨ ਸੀ ਮਾਤਾ ਗੂਜਰ ਕੋਰ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻
@user-pr7iz2nc8e
@user-pr7iz2nc8e 5 ай бұрын
Waheguru ji waheguru ji waheguru ji waheguru ji waheguru ji waheguru ji waheguru ji
@InderjitSingh-gs6hu
@InderjitSingh-gs6hu 5 ай бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਵਾਹਿਗੁਰੂ ਜੀ ਧੰਨ ਧੰਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ
@arnavsandhu383
@arnavsandhu383 5 ай бұрын
ਧੰਨ ਧੰਨ ਭਾਈ ਸਾਹਿਬ ਜੀ ਬਹੁਤ ਵਧੀਆ ਗਾਇਆ ਜ਼ੁਬਾਨ ਚ ਦਰਦਵੀਹੈਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ❤🎉🎉🎉🎉🎉
@sikanderkaur2701
@sikanderkaur2701 5 ай бұрын
Waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏
@user-tz3zb3vw4y
@user-tz3zb3vw4y 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ।ਹੇ ਵਾਹਿਗੁਰੂ ਜੀ ਭਾਈ ਸਾਹਿਬ ਦੇ ਸਿਰ ਤੇ ਹਮੇਸ਼ਾ ਈ ਆਪਣਾ ਮਿਹਰ ਭਰਿਆ ਹੱਥ ਰੱਖਣਾਂ ਜੀ।
@mahabirsingh2266
@mahabirsingh2266 Жыл бұрын
ਸੱਚੀ ਸੁੱਚੀ ਸੀਰਤ ਦੇ ਮਾਲਿਕ ਭਾਈ ਸਾਹਿਬ ਭਾਈ ਮਨਿਦਰ ਸਿੰਘ ਜੀ 🙏
@gursharansaini2741
@gursharansaini2741 3 жыл бұрын
ਸਚਾ ਸਾਹਿਬੁ ਸਿਫ਼ਤ ਸਲਾਹ ਆਵਾਂ ਤਾਂ ਇਹ ਕੀਰਤਨ ਹੈ ਜਿਨ ਕੀਤੀ ਸੋ ਪਾਰ ਭਇਆ ।। M D,FACP,Fccp.
@ManpreetKaur-cd5ps
@ManpreetKaur-cd5ps 6 ай бұрын
ਸਤਿ ਸ਼੍ਰੀ ਅਕਾਲ ਜੀ,,, ਬਹੁਤ ਸੋਹਣੀ ਆਵਾਜ਼ ਆ ਭਾਈ ਸਾਹਿਬ ਜੀ, ਤੁਹਾਡੀ ਆਵਾਜ਼ ਵਿਚ ਦਰਦ ਵੀ ਝਲਕਦਾ ਭਾਈ ਸਾਹਿਬ ਜੀ।।।। 🙏🙏🙏🙏🙏🙏🙏
@jaskiratsinghmakkar8335
@jaskiratsinghmakkar8335 5 ай бұрын
Jaqman😢🎉😢❤
@JASBIRSINGH-uv8cs
@JASBIRSINGH-uv8cs 5 ай бұрын
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਕਵੀ ਕਵਿਤਾਵਾਂ ਸੁਨਣ ਲਈ ਰੱਖੇ ਸਨ
@paramjitisinghbaj
@paramjitisinghbaj 5 ай бұрын
ਭਾਈ ਸਾਹਿਬ ਜੀ ,ਤੁਹਾਡੀ ਕੋਸ਼ਿਸ਼ ਨਾਲ ਸਿਖ ਸੰਗਤ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜਾਣੋ ਹੋ ਕੇ ਧੰਨ ਹੋ ਜਾਂਦੀ ਹੈ
@ellahi4571
@ellahi4571 Жыл бұрын
ਵੀਰ ਜੀ ਹਰ ਰੋਜ ਕਵਿਤਾ ਸੁਨਣ ਨੂੰ ਦਿਲ ਕਰੀ ਜਾਂਦਾ ਜੀ 🙏🙏🙏🙏🙏
@user-zh6eu8ub2f
@user-zh6eu8ub2f 5 ай бұрын
Shahida di jai ji❤❤waheguru ji ka khalsa waheguru ji di fateh❤❤❤❤
@SimrnoorSingh
@SimrnoorSingh 5 ай бұрын
Dhan Guru Gobind Singh g maharaj g 🙏🙏
@manbirkaur8386
@manbirkaur8386 4 жыл бұрын
Wah wah wah wah wah jeo🙏🙏🙏🙏🙏ਵਾਹਿਗੁਰੂ ਅਾਪਜੀ ਨੂੰ ਸਦਾ ਚੜਦੀ ਕਲਾ ਅਤੇ ਤੰਦਰੁਸਤੀ ਦੀਅਾਂ ਦਾਤਾਂ ਬਖਸ਼ਣ ਜੀ ਅਾਪ ਪਵਿਤ੍ਰ ਕਵਿਤਾਵਾਂ ਸੁਣਾੳੁਦੇ ਰਹੋ ਅਤੇ ਅਸੀ ਸੁਣਦੇ ਰਹੀੲੇ 🙏🙏🙏🙏🙏🙏ੲਿਕ ਮਨ ੲਿਕ ਚਿੱਤ ਹੋ ਕੇ
@amreeksingh2667
@amreeksingh2667 2 жыл бұрын
0p0p will
@jagmeetkaur5370
@jagmeetkaur5370 2 жыл бұрын
Thinks baba ji
@shubhpreetsandhu9078
@shubhpreetsandhu9078 5 жыл бұрын
ਬਹੁਤ ਵਧੀਆ ਸਬਦੁ ਲੱਗਦੇ ਨੇ ਕੋਈ ਗਲਤ ਨਹੀ ਕੀਆ ਤੁਸੀਂ ਮੁਸੀਬਤ ਵਿਚ ਹੀ ਅਪਨੇ ਪੁਤਰਾ ਦੀ ਕੁਰਬਾਨੀ ਦਿੱਤੀ ਜਾਂਦੀ ਹੈ ! ਅਪਨੇ ਪੰਥ ਨੂੰ ਬਚੋਨ ਵਾਸਤੇ
@sandeeptuli3020
@sandeeptuli3020 Ай бұрын
.
@gurdeepsinghdhalio5679
@gurdeepsinghdhalio5679 5 ай бұрын
ਭਾਈ ਸਾਹਿਬ ਜੀ ਬਹੁਤ ਸੋਹਣਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਇਸੇ ਤਰ੍ਹਾਂ ਤੁਹਾਡੇ ਸਿਰ ਉਪਰ ਮੇਹਰ ਦਾ ਹੱਥ ਰੱਖਣ ਜੀ
@manjeetjohal8385
@manjeetjohal8385 Жыл бұрын
ਭਾਈ ਸਾਹਿਬ ਜੀ ਤੁਸੀ ਛੋਟੇ ਸਾਹਿਬਜ਼ਾਦਿਆਂ ਬਾਬਤ ਬਹੁਤ ਗਾਇਆ ਦੀ ਇਸ ਤਰਾ ਲੱਗਦਾ ਸਭ ਕੁਝ ਅੱਖਾਂ ਸਾਹਮਣੇ ਹੋ ਰਿਹਾ ਹੈ ਤੁਹਾਡੀ ਅਵਾਜ਼ ਵਿੱਚ ਬਹੁਤ ਦਰਦ ਸੁੱਕਿਆ ਹੋਇਆ ਹੈ ਦਿਲ ਨੂੰ ਟੁੰਬਦਾ ਹੈ ਬਹੁਤ ਸੋਹਣੀ ਅਵਾਜ਼ ਹੈ ਲੋਕਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਬਖ਼ਸ਼ੇ ਚੜਦੀ ਕਲਾ ਵਿੱਚ ਰੱਖਣ ਪਾਪੀਆ ਨੇ ਉਹ ਕੰਧ ਤਾਂ ਢਾਹ ਦਿੱਤੀ ਦੇਖਣ ਵਾਸਤੇ ਤਾਂ ਕੁਝ ਛੱਡਿਆ ਨਹੀਂ ਸੁਣ ਕੇ ਅਹਿਸਾਸ ਤਾਂ ਕਰ ਲਈਏ ਵਾਹਿਗੁਰੂ ਜੀ 🙏🙏🙏🙏🙏💕💕💕💕
@parveenkapoor9284
@parveenkapoor9284 Жыл бұрын
¹
@Nuclear_MIXER2624
@Nuclear_MIXER2624 Жыл бұрын
1111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111
@gagandeepkaur9247
@gagandeepkaur9247 Жыл бұрын
@@@
@gagandeepkaur9247
@gagandeepkaur9247 Жыл бұрын
1@@
@navjeetkamboj2188
@navjeetkamboj2188 2 жыл бұрын
Waheguru waheguru ji aap ji nu hmesha chadi klla vich rakhan
@popindersingh7411
@popindersingh7411 Жыл бұрын
Waheguru ji waheguru ji
@SatnamSingh-nn1sl
@SatnamSingh-nn1sl 5 ай бұрын
Waheguru ji Waheguru ji Waheguru ji Waheguru ji Waheguru ji 🙏
@jaspalthandi2512
@jaspalthandi2512 5 ай бұрын
ਧੰਨ ਹੋ ਤੁਸੀਂ ਭਾਈ ਸਾਹਿਬ ਜੀ ਸਾਰਾ ਇਤਿਹਾਸ ਸਿਰਜਿਆ ਤੁਸੀਂ ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤
@parmjitkaur7008
@parmjitkaur7008 5 ай бұрын
ਵਾਹਿਗੁਰੂ ਵਾਹਿਗੁਰੂ ਜੀ 😢❤❤😊
@SatnamSingh-sr3nz
@SatnamSingh-sr3nz 3 жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@gurwindersingh2079
@gurwindersingh2079 2 жыл бұрын
🙏🙏🙏🙏🙏🙏🏻🙏🏻🙏🏻🙏🏻🙏🏻
@gurindersngh13
@gurindersngh13 2 жыл бұрын
🙏🙏🙏ਧੰਨਵਾਦ ਬਾਬਾ g
@kuldeepkaur2732
@kuldeepkaur2732 4 жыл бұрын
ਵਾਹਿਗੁਰੂ ਜੀ 🙏 ਗੁਰੂ ਪਿਤਾ ਜੀ ਦੀ ਧੰਨ ਕੁਰਬਾਨੀ ਏ ਜੀ , ਸੀਸ ਝੁਕਾ ਕੇ ਕਰਾਂ ਸਲਾਮ ਇਸ ਅਨੌਖੀ ਸ਼ਹਾਦਤ ਨੂੰ .....🙏🙏🙏🙏🙏......ਭਾਈ ਸਾਹਿਬ ਜੀ ਆਪ ਬਹੁਤ ਹੀ ਮਹਾਨ ਹੋ ਜੀ , ਆਪ ਜੀ ਨੂੰ ਭੀ ਮੇਰੀ ਸਲਾਮ ਹੈ ਜੀ 🙏🙏🙏🙏🙏.......
@ranjitnarang3934
@ranjitnarang3934 2 жыл бұрын
Kotaan kotaan sukhrana waheguru ji aap ji da 🙏🙏
@ranbirkaur9705
@ranbirkaur9705 5 ай бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਸਿੱਖੀ ਪ੍ਰਚਾਰ ਬਹੁਤ ਵਧੀਆ ਹਨ🙏🙏🙏🙏🙏🙏🙏🙏🙏
@vijaygulati3841
@vijaygulati3841 5 ай бұрын
ਧੰਨ ਧੰਨ ਗੁਰੂ ਪਿਤਾ ਗੋਬਿੰਦ ਸਿੰਘ ਜੀ ਧੰਨ ਧੰਨ ਤੁਹਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਵਾਰੇ ਜਾਈਏ
@princemehra2445
@princemehra2445 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️🎉😀🌹🌹🌹🌹🌹🌹🌹🌹
@RajwinderKaur-yu7mo
@RajwinderKaur-yu7mo 5 ай бұрын
😊😊😊
@devindersingh6169
@devindersingh6169 2 жыл бұрын
इतिहास को दोहरा दिया चन्द शब्दों में , अतिसुन्दर
@moongi7390
@moongi7390 Жыл бұрын
Than Sri Gobind Singh sahib ji waheguru jia
@satnamkaur2044
@satnamkaur2044 5 ай бұрын
Waheguruji waheguruji waheguruji waheguruji waheguruji
@mintyrani9182
@mintyrani9182 5 ай бұрын
Dhan dhan guru govind singh ji🙏🙏🙏🙏🙏
@PrabhjotKaur-vo6zo
@PrabhjotKaur-vo6zo 2 жыл бұрын
ਵਾਹਿਗੁਰੂ ਜੀ ਕ੍ਰਿਪਾ ਕਰਨ ਸਭ ‘ਤੇ, ਨਿਮਰਤਾ ਬਖ਼ਸ਼ਣ ਸਭ ਵਿੱਚ।
@62sumermal
@62sumermal 2 жыл бұрын
भाई मनिंदर सिंह जी को मेरा नमन। आपने जिन शब्दों का चयन अपनी कविताओं में दशमेश पिता एवं साहिबजादों के बलिदान कथाओं को बताने केलिए परिस्थिति अनुसार किया है। वे बिलकुल सही है। कोई ऐसा महापुरुष नहीं हुआ, जो मनुष्य जन्म में आकर लौकिक परिस्थितियों में मजबूर नहीं हुआ हो। मैं जैन परिवार से हूं। और यह कहने में संकोच नहीं करता कि जिनको हम तीर्थंकर मानते हैं। वे भी कभी लौकिक परिस्थितियों में मजबूर नहीं हुए। भगवान महावीर भी हुए। भगवान श्री राम एवं कृष्ण भी हुए। हां उन्होंने मजबूरी को अपने पर हावी नहीं दिया। इसलिए वे महापुरुष कहलाते हैं। हम उन्हें परमात्मा मानते हैं। गुरु श्री गोबिंदसिंह जी, परमात्मा स्वयं थे। एवं उनके साहिब जादे और उनके साथ के समस्त सिक्ख सरदार भी बहुत उच्च कोटि की आत्माएं थी। मेरा दिल तो यही मानता है। मेरे ऐसा मानने में मेरी कोई गलती हो तो सिक्ख भाई मुझे क्षमा करें।
@manjinderkaur8225
@manjinderkaur8225 Жыл бұрын
🙏🙏
@gurbajsingh5809
@gurbajsingh5809 Жыл бұрын
🙏🙏🙏
@user-xv7wg1im6g
@user-xv7wg1im6g 5 ай бұрын
ਵਾਹਿਗੁਰੂ ਜੀ ❤ਆਪ ਜੀ ਦੀ ਅਵਾਜ਼ ਬਹੁਤ ਮਿਠੀ ਹੈ 😊😊 ਸਤਿ ਨਾਮੁ
@ParamjitKaur-kc4qf
@ParamjitKaur-kc4qf 5 ай бұрын
Dhan dhan guru Gobind Singh ji waheguru ji ka Khalsa waheguru ji ki Fateh 🙏🙏🙏🙏🙏🙏🙏🙏🙏❤️
@HarpreetSingh-nl8bu
@HarpreetSingh-nl8bu Жыл бұрын
ਕੀ ਲਿਖਾਂ ਮੈਂ ਰੂਹ ਹੀ ਕੰਬ ਰਹੀਆਂ ਸੁਣ ਕੇ ਧੰਨ ਮੇਰਾ ਗੁਰੂ ਪਿਤਾ 😭😭😭😥😥😥
@user-qt6pu5uh8n
@user-qt6pu5uh8n 5 ай бұрын
Waheguru ji
@sukhdevram8746
@sukhdevram8746 5 ай бұрын
Waheguru jee
@ajaibsingh1769
@ajaibsingh1769 2 жыл бұрын
Dhan Baba Ajit Singh , Baba Jujhar Singh Baba Fateh Singh Baba Jorawar Singh ji and Mata Gujar Kaur ji
@ParminderSingh-ft5gu
@ParminderSingh-ft5gu 5 ай бұрын
DHAN.DHAN.SRI.GURU.GOBIND.SINGH.MAHERAJ.JI.SAB.TE.APNI.MAHER.KARYO.JI🍁🚩🙏🌻🌹🚩🚩🙏🙏🌺💐🚩🚩🙏🙏
@parmjotgrewal35
@parmjotgrewal35 6 ай бұрын
Kya baat Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏😭😭
@gkteam2347
@gkteam2347 3 жыл бұрын
🙏🙏 ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@kulvinderkaur1089
@kulvinderkaur1089 4 жыл бұрын
ਤੁਹਾਡੀ ਪ੍ਰੰਸ਼ਸਾ ਦੇ ਲਈ ਕੋਈ ਸ਼ਬਦ ਹੀ ਨਹੀਂ ਲੱਭੇ
@gurjeetsidhu1813
@gurjeetsidhu1813 4 жыл бұрын
Kulvinder Kaur g waheguru ji mehar kre
@singhcharan7098
@singhcharan7098 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ। ਭਾਈ ਸਾਹਿਬ ਜੀ ਆਪਜੀ ਦੀ ਆਵਾਜ਼ ਵਿਚ ਦਰਦ ਉਸ ਮੌਕੇ ਦਾ ਮਹਿਸੂਸ ਹੁੰਦਾ ਹੈ।
@rajinderpalkaur5988
@rajinderpalkaur5988 5 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤
@knowledgefactsbyraja9975
@knowledgefactsbyraja9975 Жыл бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🏻 ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏🏻 ਸਾਡੇ ਹੀਰੋ🦅🙏🏻
@charankaur8775
@charankaur8775 2 жыл бұрын
May Guru ji bless you more ji🙏👏
@jasbeerkaur8529
@jasbeerkaur8529 5 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਾ ਭਾੲੀ ਸਾਹਿਬ ਜੀ ਨੂੰ
@lalitjandialmahajan5866
@lalitjandialmahajan5866 5 ай бұрын
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਕਦੇ ਵੀ ਨਹੀਂ ਭੁਲਾਈ ਜਾ ਸਕਦੀ
@mintyrani9182
@mintyrani9182 5 ай бұрын
🙏🙏🙏🙏🙏🙏🙏🙏🙏🙏🙏🙏
@GautamX-zz8bx
@GautamX-zz8bx 5 ай бұрын
​@mintyrani9182
@renatusekchamtkar7219
@renatusekchamtkar7219 5 ай бұрын
Satnam Shri Vahiguru
@__yash__65
@__yash__65 5 ай бұрын
​Pppp@@renatusekchamtkar7219
@gurmeetsingh4139
@gurmeetsingh4139 5 ай бұрын
8l0
@harjeetchhina2740
@harjeetchhina2740 2 жыл бұрын
ਵਾਹਿਗੁਰੂ ਜੀ ਮੇਹਰ ਕਰਨਾ ਸਾਰਿਆਂ ਤੇ 🙏🙏🌹♥️♥️
@KuldeepSingh-uu3kw
@KuldeepSingh-uu3kw 5 жыл бұрын
ਧੰਨ ਸਤਿਗੁਰੂ,ਧੰਨ ਗੁਰ ਸਿੱਖ, ਧੰਨ ਗੁਰਸਿੱਖੀ। ਕੁਲਦੀਪ ਸਿੰਘ ਬੈਦਵਾਨ,ਭਾਈ ਸਾਹਿਬ ਜੀ ਸਤਿਗੁਰੂ ਸਦਾ ਅੰਗ ਸੰਗ, ਸਦਾ ਅੰਗ ਸੰਗੇ,ਸਦਾ ਚੜ੍ਹਦੀ ਕਲਾ ਰਵੇ
@user-en4no9vu4l
@user-en4no9vu4l 5 ай бұрын
ਬਹੁਤ ਵਧੀਆ ਕਵਿਤਾ ਧੰਨਵਾਦ ਭਾਈ ਸਾਹਿਬ ਜੀ ❤❤❤❤❤❤❤❤😢😢😢😢😢😢
@mnenterprises3558
@mnenterprises3558 5 ай бұрын
Dhan Dhan Shri Guru Granth Sahib Maharaj Ji 🙏 Dhan Dhan Shri Guru Gobind Singh Maharaj ji 🙏🙇wmk sb ty sab nu bani naal jodhyo 🙇🙏
@paramjitkaur944
@paramjitkaur944 3 жыл бұрын
ਬਹੋਤ ਹੀ ਮਨ ਮੋਹ ਲੈਣ ਵਾਲਾ ਸ਼ਬਦ ਹੈ ਜੀ 🙏🙏🙏🙏🙏
@sukhdeepkaur3833
@sukhdeepkaur3833 2 жыл бұрын
ਵਾਹਿਗੁਰੂ ਜੀ ਜਪੁਜੀ ਸਾਹਿਬ ਚੌਪਈ ਸਾਹਿਬ ਜੀ ਸੇਵਾ ਲਈ
@amritkaur3990
@amritkaur3990 Жыл бұрын
Waheguru Dhan Guru pita tusi dhan o ji.Ateh dhan aa Bhai sahib de lekhni jehra dilo lekhde Han waheguru aap ji nu chardi Kalan ch rakhan.🙏🙏🙏🙏🙏
@shellysaini-wr7tr
@shellysaini-wr7tr 5 ай бұрын
Aaj technology karn ghare beh ke shabad sun sakde h 😢 waheguru ji ❤
@sashichadhchadha4656
@sashichadhchadha4656 2 жыл бұрын
•~*~••~ ੴ~••~*~• ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !!​ •~*~••~ ੴ~••~*~•
@SurinderKumar-fy7oc
@SurinderKumar-fy7oc Жыл бұрын
Waheguru ji ka Khalsa waheguru ji ki Fateh 🙏🙏🙏🙏🙏
@charandeepsingh5897
@charandeepsingh5897 5 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@kuljinderkaurkuljinderkaur7820
@kuljinderkaurkuljinderkaur7820 7 ай бұрын
❤ dhan dhan mere guru pita ji
@bhopalanil473
@bhopalanil473 Жыл бұрын
ਕੀ ਡਰਨਾ ਉਸ ਮੌਤ ਤੋਂ ============== ਜਾਓ ਮੇਰੇ ਪੋਤਿਓ, ਤੁਸੀਂ ਨਾ ਘਬਰਾਉਣਾ ll ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll ਸਾਡੇ ਘਰ ਦੀ ਰੀਤ ਹੈ, ਅਸੀਂ ਜ਼ੁਲਮ ਸਹਾਰੇ ll ਜਿੱਤਿਆ ਸੱਚ ਅਖ਼ੀਰ ਨੂੰ, ਪਾਪੀ ਸਭ ਹਾਰੇ ll ਸੱਚ ਸਬਰ ਨੂੰ ll, ਪਾਪੀਆਂ ਨੇ, ਫਿਰ ਅਜ਼ਮਾਉਣਾ ll ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll ਪੋਤੇ ਹੋ ਮੇਰੇ ਸੂਰਮੇ, ਭਾਵੇਂ ਉਮਰ ਨਿਆਣੀ ll ਅਸੀਂ ਲਿਖਾਂਗੇ ਅਣਖ ਦੀ, ਇੱਕ ਹੋਰ ਕਹਾਣੀ ll ਏਸੇ ਉਮਰੇ ll, ਸ਼ਹੀਦੀਆਂ ਦਾ, ਰੁਤਬਾ ਪਾਉਣਾ ll ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll ਲਹੂ ਤੁਹਾਡਾ ਜਿਸ ਵੇਲੇ, ਨੀਹਾਂ ਵਿੱਚ ਚੋਣਾਂ ll ਕਾਰਜ਼ ਮੇਰੀ ਜਿੰਦਗੀ, ਦਾ ਪੂਰਾ ਹੋਣਾ ll ਜਾਇਓ ਮੈਨੂੰ, ਉਡੀਕ ਕੇ, ਮੈਂ ਮਗਰੇ ਆਉਣਾ ll ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll ਜਾਇਓ ਮੈਨੂੰ, ਉਡੀਕ ਕੇ, ਮੈਂ ਮਗਰੇ ਆਉਣਾ l ਮਾਂ ਸਦਕੇ ਮਾਂ, ਮਰ ਜਾਏ, ਮੈਂ ਮਗਰੇ ਆਉਣਾ l ਮੈਂ ਕੀ ਕਰਨੀ, ਜਿੰਦਗੀ, ਮੈਂ ਮਗਰੇ ਆਉਣਾ l ਮੇਰਾ ਜੀ ਨਹੀਂ, ਲੱਗਣਾ, ਮੈਂ ਮਗਰੇ ਆਉਣਾ l ਮੈਂ ਵੀ ਆਪਣੇ, ਪੋਤਰਿਆਂ ਦੇ, ਮਗਰੇ ਆਉਣਾ ਮਾਂ ਸਦਕੇ ਮਾਂ, ਮਰ ਜਾਏ, ਮੈਂ ਮਗਰੇ ਆਉਣਾ l ਅਪਲੋਡਰ- ਅਨਿਲਰਾਮੂਰਤੀਭੋਪਾਲ
@RajveerSingh-mb6ti
@RajveerSingh-mb6ti Жыл бұрын
waheguru ji waheguru ji maher karo ji
@dharamjitsingh4474
@dharamjitsingh4474 Жыл бұрын
Dharamjit singh
@rajvir5201
@rajvir5201 6 ай бұрын
ਵਾਹਿਗੁਰੂ ਜੀਓ ਮਿਹਰ ਕਰੋ ਜੀਓ
@JaspreetKaur-ev7fr
@JaspreetKaur-ev7fr 5 ай бұрын
Waheguru Ji ❤
@kawaljeetkaur1371
@kawaljeetkaur1371 2 жыл бұрын
Dhan Dhan Guru Govind Singh sahib ji waheguru ji ka khalsa waheguru ji ki fathe
@jagatkamboj9975
@jagatkamboj9975 5 ай бұрын
ਧੰਨ ਧੰਨ ਦਸ਼ਮੇਸ਼ ਪਿਤਾ 🙏🙏🙏
@kuljeetkaur5890
@kuljeetkaur5890 5 ай бұрын
ਤੁਸੀਂ ਬਹੁਤ ਹੀ ਵਧੀਆ ਕੀਰਤਨ ਕਰਦੇ ਜੀ ਕ੍ਰਿਪਾ ਆ ਜੀ ਤੁਹਾਡੇ ਤੇ ਗੁਰੂ ਮਹਾਰਾਜ ਦੀ ਜੀ 🙏🙏🙏🙏🙏🙏🙏🙏
@harvinderkaur5003
@harvinderkaur5003 3 жыл бұрын
Very heart touching and sweetkavita👍🙏
@harafangle9473
@harafangle9473 3 жыл бұрын
ਵਾਹਿਗੁਰੂ ਜੀ ਕਿਸਾਨ ਏਕਤਾ ਜ਼ਿੰਦਾਬਾਦ ਕਿਸਾਨ ਦਾ ਦੁੱਖ ਕਿਸਾਨ ਹੀ ਜਾਣਦਾ ਹੈ 🙏🙏🙏🙏🙏
@itzgopal6663
@itzgopal6663 3 жыл бұрын
ਵਾਹਿਗੁਰੂ ਜੀ
@jaswinderkaur1498
@jaswinderkaur1498 5 ай бұрын
ਸੱਚੀ ਸੂਚੀ ਸਿਰਤ ਭਾਈ ਸਾਹਿਬ ਜੀ ਬਹੁਤ ਹੀ ਮਿੱਠੀ ਆਵਾਜ਼ ਭਾਈ ਸਾਹਿਬ ਜੀ ਤੁਹਾਡੀ ਇੱਕ ਇਕ ਅਰਥ ਸਮਝ ਆਉਂਦਾ ਪਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਭਾਈ ਸਾਹਿਬ ਜੀ ਤੇ🙏🙏🙇‍♀️🙇‍♀️🙇‍♀️🙇‍♀️🙏🙏
@HarpalSingh-bb4on
@HarpalSingh-bb4on 5 ай бұрын
Es tra de shabad/poem sun ke Rona nhi rukda kirpa ker ke app sari jindagi Sanu sunade rehna ji waheguru ji waheguru ji waheguru ji
@baldevsingh-jl1ei
@baldevsingh-jl1ei 2 жыл бұрын
ਧੰਨ ਵਾਹਿਗੁਰੂ ਜੀ 🙏🏻🙏🏻
@satinderkaur8250
@satinderkaur8250 Жыл бұрын
Waheguru ji
@msr2692
@msr2692 5 ай бұрын
🙏ਵਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਜੀ ਵਹਿਗੁਰੂ ਜੀ ਮਿਹਰਾਂ ਕਰਿਉ ਜੀ🙏
@surjitkaur9964
@surjitkaur9964 Жыл бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਰਖਣ ਜੀ ਭਾਈ ਮਨਿੰਦਰ ਸਿੰਘ ਜੀ ਸਦਾ ਰਾਜ ਕਰਨ ਤੁਹਾਡੇ ਗੀਤ ਦੀ ਤੇ ਤੁਹਾਡੀ ਚੜਦੀ ਕਲਾ ਰਹੇ ਜੀ
@drsarwindersingh1410
@drsarwindersingh1410 3 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਗਾ ਰਹੇ ਹੋ ਜੀ,,,,ਇਸੇ ਤਰ੍ਹਾਂ ਹੀ ਸਾਰੀ ਉਮਰ 4 ਦਿਨ ਗਾਉ।,,,,,,
@thecnicalmanjot7444
@thecnicalmanjot7444 3 жыл бұрын
ਹਰ ਸਾਲ ਦੇ 4 ਦਿਨ
@baljitkaur7519
@baljitkaur7519 2 жыл бұрын
Bahut vdiya gaya hai isye taran sanu sunade raho aanad phari bani
@jiwansingh3767
@jiwansingh3767 2 жыл бұрын
Ok
@balbirkaur3837
@balbirkaur3837 2 жыл бұрын
66
@amninderkaur7784
@amninderkaur7784 5 жыл бұрын
ਵਾਹਿਗੁਰੂ ਜੀ ਅਸੀਂ ਤੁਹਾਡੇ ਨਾਲ ਹਾਂ
@miss.mahimahi
@miss.mahimahi 5 ай бұрын
waheguru ji.. sahibzaade Tum Hamare Dil Mein Amar Ho🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲🤲🤲🤲😭😭😭😭😭😭😭😭😭😭🤲🤲🤲😭🤲🤲🤲😭🤲
@malwaexlusive7765
@malwaexlusive7765 5 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@harjotkaur1692
@harjotkaur1692 2 жыл бұрын
Veer ji we all like ur poems.. Waheguru ji sab de ang sang sahai hon ji
@HarpreetKaur-re5kb
@HarpreetKaur-re5kb 3 жыл бұрын
Waheguru g waheguru ji 🙏🙏🙇 🙏🙇 🙇🌹 ਧੰਨ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏 ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ 🙏🙏🙏🙇🙇🙇🙇🙇🙇🙇🙇🙇🙇🌹🌹🌹
@Mk-ok4un
@Mk-ok4un 2 жыл бұрын
Waheguruji👆🌹🌹🌹🌹🌹🪔🪔🪔🔥🔥🔥🪔🪔🪔🪔🪔🔥🔥🌺🌺🌺🌺🌺❤️❤️👩‍❤️‍👩🌻🖐️🍁🪔🪔🪔🪔🪔🪔🪔
@JasbirKaur-mn7bk
@JasbirKaur-mn7bk 2 жыл бұрын
Waheguru ji 🙏🙏🙏🙏🙏
@Navkiratkaur123
@Navkiratkaur123 2 жыл бұрын
Wahe guru
@sukhdevsingh9076
@sukhdevsingh9076 2 жыл бұрын
Waheguru ji🙏🙏🙏🙏
@krishnakapoor808
@krishnakapoor808 2 жыл бұрын
waheguruji waheguruji 🙏🙏👌👌Waheguruji waheguruji waheguruji waheguruji waheguruji
@bandheshabandhesha3161
@bandheshabandhesha3161 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@s-singh-
@s-singh- 2 жыл бұрын
ਜਦੋਂ ਆਪਾਂ ਦਿਲੋਂ ਮਨ ਨਾਲ ਸੁਣਦੇ ਆ ਉਹ ਟਾਈਮ ਮੋਰੇ ਯਾਦ ਆ ਜਾਂਦਾਂ ਬਾਬਾ ਜੀ ਦਿਲੋਂ ਸ਼ਬਦ ਬੋਲਦੇ ਆ ਕਰਤੂ ਪਰੰਤੂ ਟੋਕਾਂ ਨਾਕੀ ਵਾਲੇ ਨਹੀਂ ਸਮਝ ਸਕਦੇ ਜਿਨ੍ਹਾਂ ਦੀਆਂ ਆਦਤਾਂ ਹੋਂਣ ਬੁਰੀਆਂ
@lovepreetkaur7233
@lovepreetkaur7233 3 жыл бұрын
Thankyou so much bhai ji for reality waheguru ji and for the knowledge waheguru ji
@GurjitSingh-pl6hg
@GurjitSingh-pl6hg 5 ай бұрын
Waheguru ji waheguru ji waheguru ji waheguru ji waheguru ji ♥️🌹🙏🏻🌹🙏🏻🌹♥️🌹♥️🌹🙏🏻🌹🙏🏻🌹♥️🌹♥️
@harvinderkaur5003
@harvinderkaur5003 2 жыл бұрын
Very sweet and heart touching voice may god bless ragiji good healthand long life👃👃👃👃👃
@palveerkaur929
@palveerkaur929 3 жыл бұрын
Dahn sri guru govind Singh ji dahn ho tare laal ji👏🌹👏🌹👏💐🙏🙏🥀💐
@simplestitchingideas848
@simplestitchingideas848 5 ай бұрын
Waheguru waheguru waheguru waheguru waheguru waheguru waheguru waheguru waheguru waheguru waheguru g
@anime_clips763
@anime_clips763 5 ай бұрын
ਵਹਿਗੂਰ ਜੀ🙏🙏🙏🙏🙏🙏 ਸਾਬ ਦਾ ਭਲਾ ਕਰੀ
@kuljeetkaur5890
@kuljeetkaur5890 Жыл бұрын
Dhan Dhan Sri Guru Gobind Singh Ji Maharajah 🙏🙏🙏🙏
Bhai Maninder Singh Shri Nagar Wale |  Safa E Shahadat | Mr Singh Production
32:03
КАРМАНЧИК 2 СЕЗОН 5 СЕРИЯ
27:21
Inter Production
Рет қаралды 600 М.
КАХА и Джин 2
00:36
К-Media
Рет қаралды 4,2 МЛН
когда достали одноклассники!
00:49
БРУНО
Рет қаралды 3,9 МЛН
👍 Ek Si Mata Gujri | Bhai Maninder Singh Ji Srinagar wale at Delhi 27Dec
16:48
BaaniNet Gurbani Kirtan
Рет қаралды 3,3 МЛН
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 60 МЛН
Bhai Satwinder Singh Ji (Jukebox) - New Shabad Gurbani Kirtan - Nonstop Shabad Kirtan - Best Records
2:59:18
Best Records ਗੁਰੂ ਕੀ ਬਾਣੀ
Рет қаралды 702 М.
КАРМАНЧИК 2 СЕЗОН 5 СЕРИЯ
27:21
Inter Production
Рет қаралды 600 М.