No video

ਸਾਡੇ ਦੁੱਧ ਦਾ ਧੀਏ ਤੂੰ ਆਹ ਮੁੱਲ ਤਾਰਿਆ ਰੋਂਦੇ ਪਿਓ ਨੇ ਕੈਮਰੇ ਅੱਗੇ ਪੁੱਛਿਆ ਧੀ ਨੂੰ| RMB Television

  Рет қаралды 404,232

RMB Television

RMB Television

Күн бұрын

#TodayNews #PunjabNews #Rupnagar
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZfaq www.youtube.co... / rmbtelevisioninsatgram- / rmbtelevision

Пікірлер: 1 000
@avtarsingh1943
@avtarsingh1943 3 жыл бұрын
ਵਾਹਿਗੁਰੂ ਮਿਹਰ ਕਰੇ ਜੀ,ਸਾਰਿਆ ਦੇ ਹੀ ਧੀਆ,ਪੁਤਰਾਂ ਨੂੰ ਸਹੀ ਸੇਧ ਬਖਸੇ ਜੀ
@AvtarSingh-hy1ox
@AvtarSingh-hy1ox 3 жыл бұрын
Vakeel ne paise khalir privar di ezat nelam karva diti
@GurpreetSingh-le7vc
@GurpreetSingh-le7vc 3 жыл бұрын
ਬਹੁਤ ਦੁੱਖ ਹੋਇਆ ਇਹ ਸਭ ਕੁੱਝ ਦੇਖ ਕੇ ਲੱਖ ਦੀ ਲਾਹਨਤ ਇਹੋ ਜਿਹੀਆਂ ਕੁੜੀਆ ਨੂੰ
@maansaab5598
@maansaab5598 3 жыл бұрын
Sahi keha veer
@BalwinderSingh-rs9bs
@BalwinderSingh-rs9bs 3 жыл бұрын
Ryt 👍👍👍
@khushpalkhushpal565
@khushpalkhushpal565 3 жыл бұрын
Veer g eho g gandi olaad nu nikke hundiya nu he maar dewe
@dhillonboys630
@dhillonboys630 3 жыл бұрын
@@khushpalkhushpal565 ਬਾਈ ਜੀ ਨਿਕੇ ਹੁੰਦਿਆਂ ਕੀ ਪਤਾ ਹੁੰਦਾ ਕਿ ਸਾਡੀ ਔਲਾਦ ਇਹੋ ਜਿਹਾ ਕੰਮ ਵੀ ਕਰੂਗੀ , ਤਾਹੀ ਤਾ ਲੋਕ ਕੁੜੀਆਂ ਜੰਮਣ ਤੋਂ ਡਰਦੇ ਹਨ
@Dhannatv
@Dhannatv 3 жыл бұрын
Haan ji haan
@o.pgorakapoorpind6908
@o.pgorakapoorpind6908 3 жыл бұрын
ਲੜਕੀ ਦੀ ਅਤੇ ਪ੍ਰਸ਼ਾਸਨ ਦੀ ਗ਼ਲਤੀ ਹੈ ਕਿਉਂਕਿ ਨਾਬਾਲਗ ਲੜਕੀ ਨੂੰ ਵਿਆਹ ਦੇ ੰਓਰਡਰ ਕਿਸ ਤਰ੍ਹਾਂ ਦੀਤੇ ਹਨ ਇਹ ਕ਼ਾਨੂਨੀ ਅਪਰਾਧ ਹੈ ਸੋਚੋ ਇਸ ਮਜ਼ਦੂਰ ਬਾਪ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇ ਜ਼ਰੂਰੀ ਹੈ
@NishanSingh-qt2jn
@NishanSingh-qt2jn 3 жыл бұрын
Right sir
@rajwinderkaur5007
@rajwinderkaur5007 3 жыл бұрын
Right
@Dhannatv
@Dhannatv 3 жыл бұрын
Right sir ji
@manindersingh364
@manindersingh364 3 жыл бұрын
kudi balag hovgi gap mari janda
@garrybrar13-22
@garrybrar13-22 3 жыл бұрын
Nabalig nahi honi 22..court ne document accept kitte ne..balig niklu dekh li
@rajukala30
@rajukala30 3 жыл бұрын
ਬਹੁਤ ਹੀ ਮਾੜੀ ਗੱਲ ਹੈ ਪਰ ਵਕੀਲ ਦੀ ਧੀ ਆਪਣੀ ਮਾਰਜੀ ਨਾਲ ਹੀ ਇਹ ਬੰਭ ਕੁੱਝ ਕਰੇ
@Dhannatv
@Dhannatv 3 жыл бұрын
ਸਹੀ ਗੱਲ ਵੀਰ ਜੀ
@gobinddheeawaz7622
@gobinddheeawaz7622 3 жыл бұрын
@@Dhannatv vakil dhaa kam insaaf davaana j ladaayi ya hor case ho jandha hai taan hee vakil kol jaandhe haan Vakil dhaa kam hai insaaf davaanaa a te zindhaa ne j kuuj khaa k mar jaandhe naa vakil huunda naa insaaf Bus apne bachiyaan te nazar rakho naa maa pio dhaa kasoor naa kudi munde dhaa kasoor Kudhrat dhaa bana likiyaa ho k rahoon lakh koshish kar lo banaana vartana hee vartna Sawdhan raho thodaa jihaa v niyaaniyaan te daauut hove taad k rakho......
@sandeeprana844
@sandeeprana844 3 жыл бұрын
👍
@sukhchainsingh675
@sukhchainsingh675 3 жыл бұрын
ਵਕੀਲ ਦੀ ਧੀ ਵੇ ਏਦਾ ਵਿਆਹ ਕਰਵਾਏ ਤਾਂ ਇਹਨੂੰ ਪਤਾ ਲੱਗੇ
@AmanSingh-ui6fl
@AmanSingh-ui6fl 3 жыл бұрын
@@kulvirkaur8606 eh Kahdi duty a vakeel di Jidan vakeel di dhee ne eda kita odn Pta lgna vakeel nu
@Ramansidhu-zf9qi
@Ramansidhu-zf9qi 3 жыл бұрын
@@kulvirkaur8606 tere kudi hai gi aa
@user-th6df7mu3y
@user-th6df7mu3y 3 жыл бұрын
shi aa
@AmanSingh-ui6fl
@AmanSingh-ui6fl 3 жыл бұрын
@@Ramansidhu-zf9qi main single a te meria 2 bhena ne bhena di mrgi nal vivah Hoya jithe Ahi kita oathe Hoya jakeen c sanu apni sis te OK Rahi gal mere nal bolan di main ni jnda Tuhanu OK Na main kuj Kehna Tuhanu Jo menu sahi lga main ohi likhya cmt cah Bss
@sukhchainsingh675
@sukhchainsingh675 3 жыл бұрын
ਲੜੋ ਨਾ ਕਿਸੇ ਪਿੱਛੇ ਯਾਰ ਜੌ ਕਿਸੇ ਕੀਤਾ ਓਹਦਾ ਨਤੀਜਾ ਰੱਬ ਓਹਨੂੰ ਦਿੰਦਾ ਹੈ l
@KewalSingh-oq3io
@KewalSingh-oq3io 3 жыл бұрын
ਜੇ ਇਸ ਵਕੀਲ ਦੀ ਕੁੜੀ ਵਿ ਇਸ ਤਰ੍ਹਾਂ ਕਰਕੇ ਇਸ ਦੇ ਪਿੰਡ ਦੇ ਮੰਡੇ ਨਾਲ ਜਾਵੇ ਫੇਰ ਪਤਾ ਲੱਗੇਗਾ ਦੁੱਖ ਇਸ ਵਕੀਲ ਨੂੰ
@shindachahal216
@shindachahal216 3 жыл бұрын
ਰੱਬ ਕਰੇ ਕੁੜੀ ਕੋਲ ਵੀ ਕੁੜੀ ਹੋਵੇ ਉਹ ਵੀ ਆਪਣੀ ਮਾ ਵਾਗੂ ਕਰੇ 🙏🏽🙏🏽
@jankraj7383
@jankraj7383 3 жыл бұрын
Very. Sad
@BaldevSingh-rr7xi
@BaldevSingh-rr7xi 3 жыл бұрын
ਇਹ ਕਨੂਨ ਬਨਾਨ ਵਾਲੀ ਸਰਕਾਰ ਕੁਤੀਆ
@Dhannatv
@Dhannatv 3 жыл бұрын
Right sir ji
@godisone5932
@godisone5932 3 жыл бұрын
Kal nu kehna te fr loka ehi aa bhi flane di kudi di kudi a..flane di dohti a... bejti ta fr ose mjdoor di honi.. pagg ta fr ose greeb di lathni..jidi ajj lathi a.😔
@jagdishsinghkahlon6941
@jagdishsinghkahlon6941 3 жыл бұрын
ਵੀਰ ਜੀ ਏਸ ਤਰ੍ਹਾਂ ਹੀ ਹੋਵੇਗਾ। ਕੁੜੀ ਆਪਣੀ ਮਾਂ ਤੇ ਹੀ ਜਾਵੇਗੀ
@hardeepsinghcheema429
@hardeepsinghcheema429 3 жыл бұрын
ਇਹੋ ਜਿਹੀ ਕੁਲਹਿਣੀ ਧੀ ਰੱਬ ਕਿਸੇ ਨੂੰ ਨਾ ਦਵੇ
@jagirkaur2018
@jagirkaur2018 3 жыл бұрын
Sahi gl a
@rajvirkaur5726
@rajvirkaur5726 3 жыл бұрын
Eho jeha munda v na deve kise nu na rab jo kise di dhee nal khedd geya…….. maa peo munde nu v samjan lahantain pon Te munde my v pushan tere ghare bhenain nhi hai te…. Munde nu v pushain k tenu tere maa peo be eh sikhiya ditti…
@jagirkaur2018
@jagirkaur2018 3 жыл бұрын
@@rajvirkaur5726 👍
@simran6149
@simran6149 3 жыл бұрын
@@rajvirkaur5726 tusi sahi keha log sirf kudi nu galat kehnde hamesha jad ki bhajun wala ta munda he hunda.
@navjotkamalpuria1960
@navjotkamalpuria1960 3 жыл бұрын
ਏਦਾਂ ਦੇ ਮੁੰਡੇ-ਕੁੜੀਆਂ ਨੂੰ ਬਾਅਦ ਚ ਪਤਾ ਲੱਗਦਾ ਹੁੰਦਾ ਪਿਆਰ ਅਸਲ ਚ ਕੀ ਹੁੰਦਾ। ਮਾਪਿਆਂ ਦਾ ਦਿਲ ਦੁੱਖਾਂ ਕੇ ਕੋਈ ਸੁੱਖੀ ਨਹੀ ਹੋ ਸਕਦਾ।
@Dhannatv
@Dhannatv 3 жыл бұрын
Haan ji haan
@guri9813
@guri9813 3 жыл бұрын
Sahi gal aa y
@gobinddheeawaz7622
@gobinddheeawaz7622 3 жыл бұрын
Ki kmaundhaa a aa te ki khuuaao os noo kuuch nee pataa bus viaah karaonaa ainaa pataa buude hon te yaad karan ge agar ainaa dhee gaddi chal payi taan.. .
@devsidhusidhu1999
@devsidhusidhu1999 3 жыл бұрын
Sahi keha g
@kulwanthitler1212
@kulwanthitler1212 3 жыл бұрын
Janu fir jahr lagda papiya jado ata mukda
@harkirtsinghsekhon6728
@harkirtsinghsekhon6728 3 жыл бұрын
ਰੱਬਾ ਵਕੀਲ ਦੀ ਧੀ ਨਾਲ ਇਹੋ ਜਿਹਾ ਹੋਵੇ
@Dhannatv
@Dhannatv 3 жыл бұрын
Right ji
@user-ro6lo1oi8u
@user-ro6lo1oi8u 3 жыл бұрын
🙏🙏🙏rabb teri ardaas kabool kare ..mere dilo vi eho ardaas nikal rehi hai
@AvtarSingh-hy1ox
@AvtarSingh-hy1ox 3 жыл бұрын
Parmatma Vakeel nu eho jahi dhee deve
@rajinderkaur7932
@rajinderkaur7932 3 жыл бұрын
ਬਹੁਤ ਦੁੱਖ ਹੁੰਦਾ ਜਦੋ ਧੀਆਂ ਇੱਦਾ ਦਾ ਕਦਮ ਚੁੱਕਣ
@RanjitSingh-mh5xu
@RanjitSingh-mh5xu 3 жыл бұрын
ਵਕੀਲ ਨੂੰ ਪੁੱਛਣ ਵਾਲਾ ਹੋਵੇ ਜੇ ਤੇਰੀ ਧੀ ਿੲਦਾ ਕਰਦੀ ਫਿਰ ਦਸ ਕੀ ਕਰਦਾ ਤੂੰ,
@mannishwarsingh8747
@mannishwarsingh8747 3 жыл бұрын
Bilkul fer ohnu v dewa dewe protection. Fudu vkeel sala jwaka nu smjjhona ta ki aa sypa khda krk rkhta hor kudia waste v jo sahi aaa
@JasbirSingh-mc6wq
@JasbirSingh-mc6wq 3 жыл бұрын
Mere veer vakeel da koi kasoor nhi aa oh ta apna kam kaar khol ke baitha aa galti ta ladki di aa
@daljitsingh1100
@daljitsingh1100 3 жыл бұрын
@@JasbirSingh-mc6wq ਵੈਸੇ ਗੱਲ ਐ ਇਕ ਵੀਰ ਕਿ ਜੇ ਇਹਦੀ ਆਪਣੀ ਕੁੜੀ ਏਵੇਂ ਕਰੇ ਫੇਰ ਪਤਾ ਲੱਗੇ ਕਿ ਦੁੱਖ ਕਿੰਨਾਂ ਹੁੰਦਾ.
@manjeetsinghnigah4695
@manjeetsinghnigah4695 3 жыл бұрын
ਇਹ ਸਭ ਵਕੀਲ ਦੀ ਮਿਹਰਬਾਨੀ ਹੈ 😭
@user-ij9il3kp9s
@user-ij9il3kp9s 3 жыл бұрын
Manjeet ji ede ch vakeel ki karu jad apni hi dhee khoti nikale
@kulvirkaur8606
@kulvirkaur8606 3 жыл бұрын
Veer vkeel pehla ta uhna de ghar nhi gia salah den te baki court marigge waste pehla aplay karna painda veer uhna di kado di tyiari hougi .......... .
@BalvirSingh-nb8cp
@BalvirSingh-nb8cp 3 жыл бұрын
Good bro
@khalsajatha7144
@khalsajatha7144 3 жыл бұрын
@@kulvirkaur8606 Tuci Comments Vich Spellings ta Right likho kice de Family Matters di gall kar rahe ho
@nirmalkaur7266
@nirmalkaur7266 3 жыл бұрын
ਬਹੁਤ ਗਲਤ ਹੋਇਆ ਗੁਆਡ ਹੀ ਅਜਿਹਾ ਕਰਨ ਲਗੇ ਤਾਂ ਫਿਰ ਕੀ ਹਾਲ , ਸਾਰੇ ਪਿੰਡ ਨੂਂ ਮੁਦਾ ਚੁਕਣਾ ਚਾਹੀਦਾ ਵਾਹਿਗੁਰੂ ਵਾਹਿਗੁਰੂ!
@prabhjotsinghalok2249
@prabhjotsinghalok2249 3 жыл бұрын
Es topic t srpanch nu step laina chida pind ch...plz es topic t behs v honi chidi...pind ch glt love Krna...byicot hona chida ji
@jspawaar675
@jspawaar675 3 жыл бұрын
ਪਰਮਾਤਮਾ ਕਰੇ ਅੰਨੇ ਕਾਨੂੰਨ ਦੇ ਸਹਾਰੇ ਨਾਲ ਕਮਾਈ ਦੇ ਲਾਲਚੀ ਬਿਰਤੀ ਵਾਲੇ ਲੋਕਾਂ ਦੀ ਆਪਣੀ ਦਾ ਉਨ੍ਹਾਂ ਦੇ ਨੌਕਰ ਨਾਲ ਇਸ਼ਕ ਹੋ ਜਾਵੇ ਅਤੇ ਉਨ੍ਹਾਂ ਨੂੰ ਪੈਸੇ ਲੈ ਕੇ ਆਪਣੇ ਹੱਥੀਂ ਪ੍ਰੋਟੈਕਸ਼ਨ ਦਿਵਾ ਸਕਦੇ ਹਨ। ਪਰ ਹੋ ਵੀ ਜਾਵੇ ਤਾਂ ਇਹ ਕਮਾਈ ਦਾ ਵਿਸ਼ਾ ਜੋ ਹੋਇਆ
@khalsajatha7144
@khalsajatha7144 3 жыл бұрын
Jagmail Singh.. Ji Comment ta aap ji da Bahut dhunga hai, Par hun Punjab de hallat dekh ke hor kici di gall ta ki karni, Ladki de Father keh rahe ha ladki nabalig hai, Par kanoon ne ta Ona di marriage Karwa diti te pehla apne dharm anusar v Mrg. Karrwa ke Court vich gae hai Maa baap bhain bhraa. di ta insult Kiti hai Te Jere v dharm anusar eh court aan toh Pehla Mrg. Karwa ke aye hai ona di v insult Kiti hai ena ne
@jagdeepsingh2154
@jagdeepsingh2154 3 жыл бұрын
Shal gll aa sir g
@jspawaar675
@jspawaar675 3 жыл бұрын
@@khalsajatha7144 ਮੰਦਿਰਾਂ ਦੇ ਪੁਜਾਰੀ ਹੋਣ ਜਾਂ ਫਿਰ ਗ੍ਰੰਥੀ ਸਿੰਘ (ਕੁੱਝ ਕੁ ਛੱਡ ਕੇ) ਸਭ ਦੁਕਾਨਾਂ ਚਲਾਉਂਦੇ ਹਨ ਧਰਮ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ
@Dhannatv
@Dhannatv 3 жыл бұрын
Rigjt sir ji
@JaspalSingh-us2pc
@JaspalSingh-us2pc 3 жыл бұрын
@@jspawaar675 ki hall aa ji sardaar ji
@HansRaj-zg7hb
@HansRaj-zg7hb 3 жыл бұрын
ਪਿਉ ਦੀ ਦਰਸੀਸ ਤੁਹਾਨੂੰ ਕਿਸੇ ਵੀ ਨੂੰ ਚੈਨ ਨਾਲ ਨਹੀਂ ਜਿਉਂਣ ਦੇਵੇਗੀ,
@SonuKumar-jq9zv
@SonuKumar-jq9zv 3 жыл бұрын
ਲੱਖ ਲਾਹਨਤ ਐਹੋ ਜਿਹੀਆਂ ਧੀਆਂ ਦੇ, ਜੋ ਕੁਝ ਦਿਨਾਂ ਦੇ ਝੂਠੇ ਪਿਆਰ ਪਿੱਛੇ ਆਪਣੇ ਮਾਂ ਬਾਪ ਦੇ ਸੱਚੇ ਮੋਹ ਪਿਆਰ ਦਾ ਕਤਲ ਕਰਕੇ ਉਹਨਾਂ ਦੀ ਇੱਜ਼ਤ ਨੂੰ ਸਰੇ ਬਾਜ਼ਾਰ ਰੋਲ ਦਿੰਦੀਆਂ ਨੇ.....
@honeymavi3086
@honeymavi3086 3 жыл бұрын
Mundea te v lakha lahnta jo rape krde murder krde cherchar zindgi nrbaad krr dinde mundea nu kukho marna chahida bese v mundea d abadi zyada h ght kro
@honeymavi3086
@honeymavi3086 3 жыл бұрын
@@khatrisingh4902 rape naalo zyada bura kya ghr to bhjna h😂😂😂
@honeymavi3086
@honeymavi3086 3 жыл бұрын
@@khatrisingh4902 bhjdr kihndr nl mundea nl ne iklia ni dono equal jimebar ne ikli kudi nii
@khatrisingh4902
@khatrisingh4902 3 жыл бұрын
@@honeymavi3086 jina Marge giaan vandi ja ..kudiaa mabap nu dhokha dindia eh. Hun puri dunia nu pta lag geya
@honeymavi3086
@honeymavi3086 3 жыл бұрын
@@khatrisingh4902 tuc ohna ch hii o fr jo sirf ik side sunke judge krde tuc oh nji smjh rhe jo mai keh reha e
@HarjitSingh-sn1ky
@HarjitSingh-sn1ky 3 жыл бұрын
ਇਹ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਦੀ ਦੇਣ ਹੈ ਅਸੀਂ ਹਲੇ ਵੀ ਅੱਖਾਂ ਮੀਚ ਕੇ ਵੋਟਾਂ ਪਾਈ ਜਾਨੇ ਆਂ ਖਾ ਲੳ ਛਿਤਰ ਹੋਰ
@ManpreetSingh-xo1cn
@ManpreetSingh-xo1cn 3 жыл бұрын
Sahi gal aw veer .. es war aam admi lai ke aao.... nd punjab bchao
@swagpunjabda
@swagpunjabda 3 жыл бұрын
@@ManpreetSingh-xo1cn y bhagwant mann awe age tn jitu nhi ni
@RupinderKaur-vh7ku
@RupinderKaur-vh7ku 3 жыл бұрын
Hnji thode j lalch ch aa k vote vech dinde ne
@RupinderKaur-vh7ku
@RupinderKaur-vh7ku 3 жыл бұрын
Hun pta lagda
@swagpunjabda
@swagpunjabda 3 жыл бұрын
@@RupinderKaur-vh7ku hji sis tuse kis distict ton
@gulshanattri9833
@gulshanattri9833 3 жыл бұрын
ਵਿਆਹ ਦੀ ਉਮਰ ਮੁੰਡੇ ਲਈ 25 ਸਾਲ ਤੇ ਕੁੜੀ ਦੀ 23 ਸਾਲ ਦੀ ਚਾਹੀਦੀ ਆ ਤਾਂ ਕੀ ਇਹ ਆਪਣੀਆਂ ਜਿੰਮੇਵਾਰੀਆ ਸਮਝ ਸਕਣ..🤰.....👨‍👩‍👧‍👧
@KuldeepSingh-zx9pc
@KuldeepSingh-zx9pc 3 жыл бұрын
ਉਮਰ ਤਾਂ ਲੰਬੀ ਕਰਨ ਨਾਲ ਇਹ ਹਲਾਤ ਹੋਰ ਵਿਗੜਨਗੇ । ਉਮਰ ਤਾਂ 21 ਤੇ 18 ਹੀ ਠੀਕ ਐ ।
@gulshanattri9833
@gulshanattri9833 3 жыл бұрын
@@KuldeepSingh-zx9pc ਉਹ ਕਿਦਾਂ ਵਿਗੜਨਗੇ
@KuldeepSingh-zx9pc
@KuldeepSingh-zx9pc 3 жыл бұрын
@@gulshanattri9833 ਹੁਣ ਤਾਂ ਇਵੇਂ ਹੁੰਦਾ ਕੀ ਮੁੰਡਾਂ ਜਾ ਕੁੜੀ ਕਿਸੇ ਗਲਤ ਦਿਸ਼ਾ ਵੱਲ ਜਾਂਦੇ ਹਨ ਤਾਂ ਘਰ ਵਾਲੇ ਵਿਆਹ ਕਰ ਦਿੰਦੇ ਨੇ ਕੀ ਗਲਤ ਰਾਹ ਨਾ ਪੈ ਜਾਣ ਬੱਚੇ ਪਰ ਜੇਕਰ ਇਹ ਉਮਰ ਵਿਚ ਵੱਧਾ ਹੁੰਦਾ ਹੈ ਤਾਂ ਘਰ ਵਾਲੇ ਕਾਨੂੰਨੀ ਤੌਰ ਤੇ ਵਿਆਹ ਵੀ ਨਹੀਂ ਕਰ ਸਕਦੇ ਬੱਚਿਆਂ ਦਾ ਤੇ ਬੱਚੇ ਫਿਰ ਕੁਰਾਹੇ ਜਾਣਗੇ
@KuldeepSingh-zx9pc
@KuldeepSingh-zx9pc 3 жыл бұрын
ਆਮ ਤੌਰ ਇਸੇ ਉਮਰ ਵਿਚ ਵਿਆਹ ਕੀਤੇ ਜਾਂਦੇ ਨੇ
@nanaksingh8630
@nanaksingh8630 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ।।
@SATNAMSINGH-ed2lg
@SATNAMSINGH-ed2lg 3 жыл бұрын
ਜੇ ਅੱਜ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਹੁੰਦੇ ਅੱਜ ਇਹ ਕੰਮ ਨਹੀਂ ਹੋਣੇ
@jagjeetsingh6049
@jagjeetsingh6049 3 жыл бұрын
ਜਮਾ ਸ਼ਹੀ
@noorgrewal0001
@noorgrewal0001 3 жыл бұрын
right g
@rajwinderbains3376
@rajwinderbains3376 3 жыл бұрын
੧੦੧% ਸਹੀ
@sakshiverma5271
@sakshiverma5271 3 жыл бұрын
🙏❣️
@happydhillon5389
@happydhillon5389 3 жыл бұрын
Shi gl g
@bikramjeetsingh5286
@bikramjeetsingh5286 3 жыл бұрын
ਸਿਆਣੇ ਬਜੂਰਗਾ ਦਿਆ ਗਁਲਾ ਯਾਦ ਆਉਦੀ ਨੈ
@jaspalsingh-qp9fr
@jaspalsingh-qp9fr 3 жыл бұрын
ਓਹ ਧੀ ਕਦੇ ਖੁਸ ਨਹੀ ਰਹਿਦੀ ਜਿਹੜੀ ਅਪਣੇ ਮਾਪੇ ਦੇ ਵਿਰੋਧ ਜਾਦੀ ਹੈ।
@JasvirSingh-dr2sq
@JasvirSingh-dr2sq 3 жыл бұрын
Sahi gal ji
@Jagjit_Singh454
@Jagjit_Singh454 3 жыл бұрын
Right
@TheTarsikka
@TheTarsikka 3 жыл бұрын
ਇਸੇ ਕਰਕੇ ਧੀਆਂ ਨੂੰ ਲੋਕ ਕੁੱਖ ਵਿੱਚ ਮਾਰ ਦੇਦੇ ਨੇ ਇਨ੍ਹਾਂ ਬੇਸ਼ਰਮ ਕੁੜੀਆਂ ਕਰਕੇ ।ਲੱਖ ਲਾਹਨਤ ਇਹੋ ਜਿਹੀਆਂ ਧੀਆਂ ਤੇ
@khushprt8234
@khushprt8234 3 жыл бұрын
Es gal karke mundiya nu kyo ni mardee
@Dhannatv
@Dhannatv 3 жыл бұрын
Right sir
@honeymavi3086
@honeymavi3086 3 жыл бұрын
Munde jo rape krde comment krde chechar krde ohna nu kyuni kukh ch marna chahida kudi kehra ikli bhji e smaaj kudi nu hii kyu glt kehda kine zyada crime munde krde ne ohna nu marna chahida kukh ch marna chahida bese v mundea d abaadi bht b ght kro kudia naalo
@inderindia8690
@inderindia8690 3 жыл бұрын
Jihna ne kudiya mariya ne kukha ch ohi comment krde aa v aise krke lok kudiya marde aa....... nashediya nu v kukh ch maar do
@santokhsingh4569
@santokhsingh4569 3 жыл бұрын
@@khushprt8234 hnji g sahi galll aa thudi madam g
@sandeepsingh996
@sandeepsingh996 3 жыл бұрын
ਵਾਹਿਗਰੂ ਜੀ ਮੇਹਰ ਕਰੀ 🙏🙏
@user-go2oc5ir1o
@user-go2oc5ir1o 3 жыл бұрын
ਇਹੋ ਜੀ ਕੁੜੀ ਰਬਾ ਕਿਸ਼ੇ ਨੁ ਨਾ ਦੇਈ
@jagseersidhu6226
@jagseersidhu6226 3 жыл бұрын
ਬਾਈ ਦੋਵਾਂ ਦਾ ਕੰਡਾ ਕੱਢ ਦੇ ਜੇਲ੍ਹ ਕੱਟ ਆਈ
@abhiarya8874
@abhiarya8874 3 жыл бұрын
Eho jehi kudi lai kyon apni life khrab kre Piyo. I know uts hard Dekh leyo je kudi da haal buragoyeya
@paramjitsaini7617
@paramjitsaini7617 3 жыл бұрын
Bewakoof aulad gharo kadee hee changee aa, bai bach gaya hor dukha to jo is kudee ne dene see.
@offical_kuljitsinghsingh881
@offical_kuljitsinghsingh881 3 жыл бұрын
Sahi kha bai
@truckawale.7604
@truckawale.7604 3 жыл бұрын
ਸਹੀ ਕਿਹਾ ਵੀਰ
@ramudubai5927
@ramudubai5927 3 жыл бұрын
ਸਹੀ ਗਲ ਆ ਬਾਈ
@DarshanSingh-ph7rt
@DarshanSingh-ph7rt 3 жыл бұрын
ਏਸੇ ਕਰਕੇ ਲੋਕ ਧੀਆਂ ਜੰਮਣ ਤੋਂ ਡਰਦੇ ਹਨ ਜਦੋਂ ਇਜ਼ਤ ਰੁਲਦੀ ਮਾਪਿਆਂ ਦੀ
@noorgrewal0001
@noorgrewal0001 3 жыл бұрын
right g
@gaganarora8378
@gaganarora8378 3 жыл бұрын
munde da koi kasur nhi?
@inderindia8690
@inderindia8690 3 жыл бұрын
@@gaganarora8378 aa ki keh dita veer tu munde bare.....munde nu te ehna ne saropa pauna....sirf kudi hi madi aa eh third class loka di nazar ch
@Jagjit_Singh454
@Jagjit_Singh454 3 жыл бұрын
@@inderindia8690 right
@GopiNumberdar
@GopiNumberdar 3 жыл бұрын
ਫੇਰ ਇਹੋ ਜਹਿਆਂ ਕਹਿੰਦੀਆਂ ਨੇ ਅਸੀ ਮੁੰਡਿਆ ਨਾਲੋ ਘੱਟ ਆ ਚਵਲ ਨਾ ਹੋਣ ਕਿਸੇ ਥਾਂ ਦੀਆਂ
@JagdeepSingh-vl2qk
@JagdeepSingh-vl2qk 3 жыл бұрын
ਬਹੁਤ ਅਫਸੋਸ ਆ ਬਾਈ ਜੀ 😢😢😢
@ranjot._.sekhon9398
@ranjot._.sekhon9398 3 жыл бұрын
ਵੀਰ ਕੁੜੀਆਂ ਜੰਮਣ ਤੋਂ ਨਾ ਡਰੋ ਇਨ੍ਹਾਂ ਕਾਨੂੰਨਾ ਤੋਂ ਡਰੋ ਜੋ ਗਲਤ ਬਣਾਏ ਸਵਿਧਾਨ ਵਿੱਚ ਲਵ ਮੈਰਿਜ ਵਾਲੇ (ਔਰਤ ਨੂੰ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ||) ਜੇ ਕਾਨੂੰਨ ਨਾ ਦਿੰਦਾ ਲਵ ਮੈਰਿਜ਼ ਦਾ ਹੋਕਾ ਅੱਜ ਰੋਲ ਨਹੀਂ ਸੀ ਕਿਸੇ ਬਾਬਲ ਦੀ ਪੱਗ🖋️
@Dhannatv
@Dhannatv 3 жыл бұрын
Right sit ji
@KuldipSingh-sk6jo
@KuldipSingh-sk6jo 3 жыл бұрын
kudi madi aa prava
@inderindia8690
@inderindia8690 3 жыл бұрын
Kudi madi aa.....munde ne ta bahut vadia kam kita sale kudi madi madi kri jande aa munde v ajj kal de ye na koi mile apni bhen de bed te chdn nu tyar rehnde aa...soch dona di madi aa eh kaho
@gurwinderkaur2219
@gurwinderkaur2219 3 жыл бұрын
Brother Savidhan ne j rights dite ta uhna da shi ja galt use krna ta sade hath a, savidhan krke hi ta sab kudiya nu study krn da mouka mileya, eh apni soch da te utube varge media da v result h ho koi chaj di cheej ni dikhande
@gurwinderkaur2219
@gurwinderkaur2219 3 жыл бұрын
Baki m v dekheya jo bache maa baap da dil dukha k estra krde ne baad ch pachtonde ne
@narinderpalsingh5349
@narinderpalsingh5349 3 жыл бұрын
ਧੀਆਂ ਵਲੋਂ ਕੀਤੇ ਜਾ ਰਹੇ ਅਜਿਹੇ ਵਰਤਾਰੇ ਮਾਪਿਆਂ ਦਾ ਲੱਕ ਤੋੜ ਦਿੰਦੇ ਹਨ।
@pb13kabootarbaj37
@pb13kabootarbaj37 3 жыл бұрын
ਬਾਈ,ਕੋਈ,ਨਾ,ਰਬ,ਤੇ,ਭਰੋਸਾ,ਰਖ,ਇਹ,ਮਾ,ਬਾਪ,ਨੂ,ਦਖੀ,ਕਰਕੇ,ਵਿਆਹ,ਕਰਵਾਉ,ਵਾਲੀਆ,ਮੈ,ਆਪਣੇ,ਅਖੀ,ਵੇਖੀਆ,ਨੇ,ਰੋਦੀਆ
@HarjeetSingh-ej7st
@HarjeetSingh-ej7st 3 жыл бұрын
ਸ਼ਰਮ ਕਰੋ ਚੈਨਲ ਵਾਲੇਉ ਤੁਸੀ ਅਗਲੇ ਕੋਲ ਪਹੁੰਚ ਵੀਡੀਓ ਪੋਣ ਲਗ ਜਾਨੇ ਆ ਇਹ ਰੋਲਾ ਤੁਹਾਡੀ ਵੀਡੀਓ ਪਾਈ ਬਿੰਨ ਵੀ ਨਿਬੜ ਸਕਦਾ ਸੀ , ਬਦਨਾਮੀ ਹੋਰ ਕਰਦੇ ਇਹਨਾ ਦੀ ਤੁਸੀ ਗੰਦ ਪਾਏਆ ਸਾਲੇ ਮੀਡੀਆ ਵਾਲੇ ਆ ਦਾ ਤੁਹਾਡੇ ਘਰ ਵੀ ਹੋਣਗੀਆਂ ਉਸ ਟਾਇਮ ਵੀ ਕੋਈ ਗਲ ਹੋ ਵੀਡੀਓ ਪਾਉਗੇ ਦੱਸੋ
@beantsingh6057
@beantsingh6057 3 жыл бұрын
ਰੱਬ ਕਰੇ ਬਕੀਲ ਦੀ ਕੁੜੀ ਕਿਸੇ ਨਾਲ ਭੱਜ ਜੇ
@HarjinderKaur-qg1he
@HarjinderKaur-qg1he 3 жыл бұрын
Fir v aho jahaa nu koi firak nahi pana ahna de ejjat te paise h hunda ah putt h paise de n
@sransandeep4158
@sransandeep4158 3 жыл бұрын
ਚਾਰ ਪੈਸਿਆਂ ਲਈ ਤੂੰ ਆ ਕੁੱਝ ਕੀਤਾ ਵਕੀਲ ਤੇਰੇ ਨਾਲ ਵੀ ਆ ਕੁੱਝ ਹੋਣਾ ਹੀ ਆ ਯਾਦ ਰੱਖੀ
@PoojaSharma-wg2mp
@PoojaSharma-wg2mp 3 жыл бұрын
ਇਸ਼ਕ ਵਿੱਚ ਅੰਨ੍ਹੇ ਹੋ ਕੇ ਬਾਪ ਦੀ ਪੱਗ ਨੂੰ ਦਾਗ ਲ ਗਾ ਕੇ ਕੋਈ ਵੀ ਧੀ ਸੁਖੀ ਨਹੀਂ ਰਹਿ ਸਕਦੀ ਇਸ ਕਰਕੇ ਲੋਕ ਧੀਆਂ ਜੰਮਣ ਤੋਂ ਡਰਦੇ ਹਨ
@user-wj7yg6nj2l
@user-wj7yg6nj2l 3 жыл бұрын
ਜਦੋੰ ਪੀਪੇ ਚੋੰ ਆਟਾ ਮੁੱਕਿਆ ਫਿਰ ਜਾਨੂੰ ਜਹਿਰ ਲੱਗੂ।
@simran6149
@simran6149 3 жыл бұрын
Best comment😄
@KulwantSingh-ff4ju
@KulwantSingh-ff4ju 3 жыл бұрын
ਵਕੀਲਾਂ ਨੂੰ ਚਾਹੀਦਾ ਇਹੋ ਜਿਹੀਆਂ ਕੁੱਤਿਆਂ ਦੇ ਕੇਸ ਨਾ ਲਿਆ ਕਰੋ ਤੁਹਾਡੇ ਘਰ ਵੀ ਧੀਆਂ ਹੋਣ ਗੀਆਂ ਉਹ ਵੀ ਇਹੋ ਕੁੱਝ ਕਰ ਸਕਦੀ ਨੇ ਖਾਸ ਕਰਕੇ
@armaan6773
@armaan6773 3 жыл бұрын
ਬਹੁਤ ਮਾੜਾ ਹੋਇਆ ਜੀ
@Dhannatv
@Dhannatv 3 жыл бұрын
Hasn ji haan
@lakhasidhu1941
@lakhasidhu1941 3 жыл бұрын
Waheguru ji summat den ena nu
@gagandeepharaj9388
@gagandeepharaj9388 3 жыл бұрын
ਵਾਹਿਗੁਰੂ ਮੇਹਰ ਕਰ ਪੰਜਾਬ ਤੇ
@GurpreetSingh-mu3pl
@GurpreetSingh-mu3pl 3 жыл бұрын
ਵਾਹਿਗੁਰੂ ਮੇਹਰ ਕਰ ਪੰਜਾਬ ਤ
@gurdeepbrar9505
@gurdeepbrar9505 3 жыл бұрын
ਇਸੇ ਗੱਲੋ ਧੀ ਜੰਮਣ ਤੋ ਮਾਪੇ ਡਰਦੇ ਨੇ
@sarvjeet2915
@sarvjeet2915 3 жыл бұрын
Right
@inderindia8690
@inderindia8690 3 жыл бұрын
Te chitta peen waleya nu jamn wele....jina ne 20-25 saal tak aunde aunde mar jana ohna nu jamn wele khush hune o 😂🤣
@simran6149
@simran6149 3 жыл бұрын
Mere naanke munda jaman te ta dhol bja dinde ne. Te j kudi ho j ta sapp sungh janda sab nu. Es krke hate krdi aan main eho jehe sab loka to
@SurjitSingh-kp6iy
@SurjitSingh-kp6iy 3 жыл бұрын
ਇਹਨਾਂ ਵਕੀਲਾਂ ਦੀਆ ਧੀਆਂ ਵੀ ਇਦਾ ਹੀ ਭੱਜਣ ਫੇਰ ਪਤਾ ਲੱਗੇ ਇਹਨਾਂ ਕੰਜਰਾਂ ਨੂੰ ਜੱਜ ਨੂੰ ਲੱਖ ਲਾਹਨਤਾਂ
@gurdaskaler1939
@gurdaskaler1939 3 жыл бұрын
ਜਿਹੜੀ ਕੁੱੜੀ ਆਪਣੇ ਮਾਂ ਬਾਪ ਦੀ ਨੀ ਹੋ ਸਕੀ ਓਹ ਹੁੰਦੀ ਤੇਰੀ ਵੀ ਨਹੀਂ ਕਿਉਂਕਿ ਮਾਂ ਬਾਪ ਤੋਂ ਵੱਧ ਪਿਆਰ ਕੋਈ ਨੀਂ ਕਰ ਸਕਦਾ
@varindersandhuharike2922
@varindersandhuharike2922 3 жыл бұрын
ਜਾਰੀ ਆਏ ਲੱਗੇ ਕੋਟ ਮੈਰਿਜ ਲਵ ਮੈਰਿਜ਼ ਨੂ ਜਿਹੜੇ ਮਾਪਿਆਂ ਦੀ ਜ਼ਿਦਗੀ ਖਰਾਬ ਕਰੀ ਜਾਂਦੇ ਆ ਜਿਸ ਨੇ ਕਨੂਨ ਬਨਾਇਆ ਰਬ ਕਰੇ ਉਸ ਦਾ ਕੱਖ ਨਾ ਰਹੈਂ
@hardeepbrar8969
@hardeepbrar8969 3 жыл бұрын
ਭਰੂਣ ਹੱਤਿਆਂ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਕੋਰਟ ਮੈਰਿਜ ਹੈ ਤੇ ਸਰਕਾਰਾਂ ਨੂੰ ਰੋਕ ਲਾਉਣੀ ਚਾਹੀਦੀ ਹੈ
@kaurjeet5711
@kaurjeet5711 3 жыл бұрын
ਵਕੀਲ ਕੁੜੀ ਨੂੰ ਛੈ ਦੇਣ ਦੀ ਥਾਂ ਕਾਊਂਸਲਿੰਗ ਕਰ ਕੇ ਸਮਝਾ ਸਕਦੇ ਸੀ ਵਿਆਹ ਤੌ ਪਹਿਲਾ । ਹੋ ਸਕਦਾ ਕਿ ਦਿੱਤੀ ਅਕਲ ਲੈ ਲੈਂਦੀ । ਲਾਹਨਤ ਆ ਐਹੋ ਜੇ ਪਿਆਰਾ ਤੇ ਜਿਸਨੇ ਮਾਂ ਪਿਓ ਨੂੰ ਮੂੰਹ ਦਿਖਾਉਣ ਜੋਗਾ ਨੀ ਛੱਡਿਆ ।🙏🙏🙏🙏
@inderjeetkaur3016
@inderjeetkaur3016 3 жыл бұрын
ਵਾਹਿਗੁਰੂ ਜੀ ਬੱਚਿਆਂ ਨੂੰ ਸੁਮਿਤ ਬਖਸ਼ੋ ਕਲਹਿਣੀਏ ਤੂੰ ਕਿਹੜੀ ਕਵਾਰੀ ਰਹਿ ਚਲੀ ਸੀ ਮਾਂ ਨੂੰ ਕਹਿ ਦਿੰਦੀ ਮੇਰਾ ਵਿਆਹ ਕਰ ਦਿਓ ਮਾਂ ਬਾਪ ਨੂੰ ਦੁਖੀ ਕਰਕੇ ਸੁਖ ਨਹਿ ਮਿਲਣਾ ਚੇਤਾ ਰਖੀ ਪਛਤਾਏਗੀ
@gurmukhsingh2059
@gurmukhsingh2059 3 жыл бұрын
ਜਿਹਨਾਂ ਵੱਡਿਆਂ ਨੂੰ ਸਤਾਇਆ ਉਹਨਾਂ ਸੁੱਖ ਕੀ ਏ ਪਾਣਾ ਜਿਹਨਾਂ ਕੀਤੀ ਨਾਂ ਕਮਾਈ ਉਹਨਾਂ ਰੱਜ ਕੇ ਕੀ ਖਾਣਾ
@varinderofficer5682
@varinderofficer5682 3 жыл бұрын
Bhot dil tutya. Eh video dekh k
@anmol2762
@anmol2762 3 жыл бұрын
Hnji😔💔
@Dhannatv
@Dhannatv 3 жыл бұрын
Haan sir ji
@hollywoodhorrortime9098
@hollywoodhorrortime9098 3 жыл бұрын
ਕਦੇ ਕਿਸੇ ਨੇ ਇਹ ਸੋਚਿਆ ਜਿਨ੍ਹਾਂ ਬੱਚਿਆਂ ਦਾ ਵਿਆਹ ਉਹਨਾਂ ਦੀ ਮਰਜੀ ਤੋਂ ਬਿਨਾਂ ਹੋਇਆ, ਉਨ੍ਹਾਂ ਦੀ ਜਿੰਦਗੀ ਦਾ ਬਣਦਾ ਕੀ ? ਹੁਣ ਵੀ ਟਾਇਮ ਹੇ ਬਦਲ ਜਾਉ ਬਦਲਦੇ ਟਾਇਮ ਨਾਲ, ਬੱਚਿਆਂ ਨਾਲ ਦੋਸਤ ਦੀ ਤਰ੍ਹਾਂ ਰਹੋ ਨਹੀ ਪਤਾ ਨਹੀਂ ਲੱਗਣਾ ਬੱਚੇ ਕਦੋ ਹੱਥੋਂ ਲੰਘ ਗਏ , ਬਾਅਦ ਵਿੱਚ ਚੀਕਾਂ ਮਾਰਨ ਤੋ ਚੰਗਾ ਹੁਣ ਹੀ ਅਪਣੀ ਸੋਚ ਨੂੰ update ਕਰ ਲਈ ਏ , ਹਰ ਕਿਸੇ ਦਾ ਹੱਕ ਹੈ ਅਪਣੀ ਜਿੰਦਗੀ ਜੀਣ ਦਾ , ਜਿਸ ਦਿਨ ਸਾਨੂੰ ਇਹ ਗੱਲ ਸਮਝ ਆ ਗਈ, 90 % ਸਾਡੀ ਜਿੰਦਗੀ ਅਸਾਨ ਹੋ ਜਾਣੀ
@jathatajpurwale5724
@jathatajpurwale5724 3 жыл бұрын
ਇਹ ਕਨੂੰਨ ਬਿਲਕੁਲ ਗਲਤ ਹੈ ਇਹ ਕਨੂੰਨ ਖਤਮ ਹੋਣਾ ਚਾਹੀਦਾ ਹੈ
@mehakterracegarden4880
@mehakterracegarden4880 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@zindabaadyaarian2680
@zindabaadyaarian2680 3 жыл бұрын
Waheguru ji
@user-mj3ww3oi1d
@user-mj3ww3oi1d 3 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਕੋਈ ਵੀ ਚੱਕ ਕੇ ਨਹੀਂ ਲੈ ਕੇ ਆਉਂਦਾ ਇਸੇ ਕਰਕੇ ਧੀਆ ਨੂੰ ਜੰਮਣ ਤੋਂ ਡਰਦੇ ਹਨ ਮੇਰੇ ਇੱਕ ਹੀ ਧੀ
@user-zb2lp5oz7x
@user-zb2lp5oz7x 5 ай бұрын
ਬਹੁਤ ਦੁੱਖ ਹੁੰਦਾ ਹੈ ਇਹੋਜਹੀ ਧੀਆਂ ਦਾ। ਜਨਮ। ਦੇਂਣ ਵਾਲਿਆਂ ਨੂੰ ਮੁੰਡਿਆਂ ਪਿਛੇ ਲੱਗ ਕੇ ਛੱਡ ਦਿੰਦੀਆਂ ਨੇ
@kiranboparai9180
@kiranboparai9180 3 жыл бұрын
Waheguru ji eh ki ho gya Duniya nu
@Anmol-qm1dg
@Anmol-qm1dg 3 жыл бұрын
ਜਾਰ ਪ੍ਰੋਟੇਕਸ਼ਨ ਕਿਸ ਚੀਜ਼ ਤੋਂ ਦੇ ਰਹੇ ਵਾ ਪੁਲਿਸ ਵਾਲੇ ਇੱਕ ਧੀ ਨੂੰ ਉਸਦੇ ਬਾਪ ਤੋਂ ਵਾਹ ਨੀ ਸਰਕਾਰੇ ਤੇਰਿਆਂ ਉਚਿਆਂ ਗੱਲਾਂ
@sransandeep4158
@sransandeep4158 3 жыл бұрын
ਰੱਬ ਕਰੇ ਜਿਦਾ ਇਸ ਪਰਿਵਾਰ ਨਾਲ ਹੋਇਆ ੳਸੇ ਤਰਾਂ ਵਕੀਲ ਨਾਲ ਵੀ ਹੋਵੇ! ਤਾਂ ਉਸ ਨੂੰ ਪਤਾ ਲੱਗ ਸਕੇ ਕੀ ਕੁੜੀ ਭੱਜਣ ਦੁੱਖ ਕੀ ਹੁੰਦਾ ਗਾ ਮਾ ਬਾਪ ਨੂੰ
@user-ro6lo1oi8u
@user-ro6lo1oi8u 3 жыл бұрын
ਮੁੰਡੇ ਦੇ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਪਿੰਡ ਦੇ ਸਰਪੰਚ ਨੂੰ ਤੇ ਪਿੰਡ ਦੇ ਲੋਕਾਂ ਨੂੰ,ਇਸ ਮੁੰਡੇ ਦੇ ਪਰਿਵਾਰ ਨਾਲ ਕੋਈ ਵੀ ਸਾਂਝ ਨਾ ਰੱਖੀ ਜਾਵੇ ਪਿੰਡ ਵਿੱਚ।🙏🙏🙏
@lovelysingh5424
@lovelysingh5424 3 жыл бұрын
Right g
@coscocricket2617
@coscocricket2617 3 жыл бұрын
Father kinna piyaar krda apni kuddi nu, waar waar rok reha galt kam krn ton 😭😭😭😭😭
@sonykabaddi3953
@sonykabaddi3953 3 жыл бұрын
Ese krke ਧੀ ਜੰਮਣ ਤੋਂ ਲੋਕੀ ਡਰਦੇ ਨੇ😭😭😭😭😭😭😭
@simran6149
@simran6149 3 жыл бұрын
Eho jehe munde jaman to b drna chahida Jo kise di dhee kad k le jan
@beantmota7905
@beantmota7905 3 жыл бұрын
ਏਸੇ ਕਰਕੇ ਲੋਕ ਧੀਆਂ ਜਮਣ ਤੋਂ ਡਰਦੇ ਆ 😭😭😭
@babashrichandjidesidwakhan1215
@babashrichandjidesidwakhan1215 3 жыл бұрын
ਓਏ ਵੱਡਿਆ ਵਕੀਲਾ ਰੱਬ ਕਰੇ ਤੇਰੀ ਕੁੜੀ ਵੀ ਏਵੇਂ ਹੀ ਗੁਆਂਢੀ ਨਾਲ਼ ਵਿਆਹ ਕਰਵਾਏ ਫੇਰ ਪਤਾ ਲੱਗੂ ਤੈਨੂੰ ਕੀ ਬੀਤਦੀ ਐ
@sahilsahil9041
@sahilsahil9041 3 жыл бұрын
ਦੁਨੀਆ ਆਪਣੀ ਜਗ੍ਹਾ ਸਹੀ ਆ ਤਾਹੀ ਤੇ ਕੁੜੀਆ ਜੰਮਣ ਤੋਂ ਡਰਦੇ ਆ
@simran6149
@simran6149 3 жыл бұрын
Socho j eho jeha munda na hunda ta kudi kiven bhajdi. Galti munde di b oni he aa
@sahilsahil9041
@sahilsahil9041 3 жыл бұрын
@@simran6149 hnji
@karanathwal4818
@karanathwal4818 3 жыл бұрын
waheguru ji mehr karn sab di matt te 🙏
@harchandbrar8568
@harchandbrar8568 3 жыл бұрын
ਇਹ ਸੋਚੋ ਮਾਂ ਪਿਉ ਤੇ ਭਰਾ ਨੂੰ ਰਾਤ ਨੂੰ ਨੀਦ ਕਿਵੇਂ ਆਉਗੀ ਇਹ ਵਕੀਲ ਨਾ ਹੁੰਦਾ ਤਾਂ ਹੋਰ ਹੁੰਦਾ ਪਰ ਗਲਤ ਤਾਂ ਕਾਨੂੰਨ ਆ
@iqbalsidhu594
@iqbalsidhu594 3 жыл бұрын
ਬਹੁਤ ਦੁੱਖ ਹੋਇਆ ਮਾਂ ਪਿਓ ਤੋਂ ਬਿਨਾਂ ਧੱਕੇ ਹੀ ਖਾਵੇਗੀ ਕੁੜੀਏ
@ronaldocristano7872
@ronaldocristano7872 3 жыл бұрын
boht marra kita kuri ne ,father di izzat nhi kiti waheguru mehar kre 🙏
@harsiratkaur4454
@harsiratkaur4454 3 жыл бұрын
Vakeel di kudi nal v Ede hove 🙏🙏🙏🙏 waheguru ji 🙏🙏🙏🙏🙏
@JaswantSingh-fe4mz
@JaswantSingh-fe4mz 3 жыл бұрын
ਬਹੁਤ ਵਁਡੀ ਗਲਤੀ ਕੀਤੀ ਹੈ ਕੁਡ਼ੀ ਨੇ ਵਕੀਲ ਦੀ ਬਹੁਤ ਗਲਤੀ ਹੈ ਪੈਸੇ ਪਿਸੇ ਇਕ ਮਾਂ ਬਾਪ ਦਾ ਦਿਲ ਦੁਖੀ ਕਿਤਾ
@chanansingh1973
@chanansingh1973 3 жыл бұрын
ਮੈਂ ਤਾਂ ਇਹੋ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹ ਜੋ ਮੁੱਦਾ ਹੈ ਇਸ ਉੱਤੇ ਪੂਰੇ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਇਸ ਸਮੇਂ ਸਾਰੇ ਮਿਲ ਕੇ, ਮਾਂ ਬਾਪ ਦਾ ਸਾਥ ਦਿੱਤਾ ਜਾਵੇ. ਇਹੋ ਜਿਹੇ ਧੀ ਪੁੱਤ ਨੂੰ ਕੀ ਕਰਨਾ ਯਾਰ, ਕੋਈ ਸਮਝ ਨਹੀਂ ਪੈਂਦੀ।
@PremKumar-lz3lp
@PremKumar-lz3lp 3 жыл бұрын
ਇਸ ਕਰਕੇ ਕੁੜੀ ਜੰਮਣ ਤੋ ਡਰਦੇ ਹਨ ਮਾਪੇ
@investorsingh1197
@investorsingh1197 3 жыл бұрын
ਧੱਕੇ ਖਾਣ ਦਿਓ ਐਹੋ ਜਿਹੀ ਕੁੜੀ ਨੂੰ ਤੁਸੀ ਆਪਣੀ ਜਿੰਦਗੀ ਜਿਓ। ਜਦੋ ਚਵਲ ਕੁੜੀ ਨੂੰ ਆਲੂ ਗੰਢਿਆ ਦਾ ਭਾਅ ਪੁੱਛਿਆ ਫੇਰ ਪਤਾ ਲੱਗੂ ਜਿੰਦਗੀ ਕੀ ਆ।
@user-zb2lp5oz7x
@user-zb2lp5oz7x 5 ай бұрын
ਵਕੀਲਾਂ ਨੂੰ ਵੀ ਸੋਚਨਾ ਚਾਹੀਦਾ ਹੈ ਮਾਪਿਆਂ ਬਾਰੇ। ਪੈਸੇ ਖਾਤਰ ਕਿਸੇ ਮਾਪਿਆਂ ਦੀ ਧੀਆਂ ਪੁੱਤਾਂ ਨੂੰ ਨਾ ਗਲਤੀ ਕਰਨ ਦੇਣ। ਵਕੀਲ
@SoniaSonia-ro2pc
@SoniaSonia-ro2pc 3 жыл бұрын
😭😭😭😭😭😭😭😭😭😭😭ek pio d bebsii dekh k rona aa gia
@Prince-rc6ez
@Prince-rc6ez 3 жыл бұрын
Hanji your right g
@RvmHdPhotography
@RvmHdPhotography 3 жыл бұрын
ਬਾਈ ਪਹਿਲਾਂ ਕੰਟਰੋਲ ਕਰਦੇ ਹੁਣ ਤੇ ਚੁੱਪ ਰਹੋ ਕੋਈ ਫਾਇਦਾ ਨਹੀਂ ਹੁਣ ਬੋਲ ਕੇ
@yourdad3958
@yourdad3958 3 жыл бұрын
ki ban k rakh liye ehna nu ehna da kam hi aa ho gya bai fer baad ch pchtaundia aa eho jehia baki kehna sokha aa ajj kl ta pta ni kuria ki sap kad den
@capitalgroup6065
@capitalgroup6065 3 жыл бұрын
ਅੱਜ ਕੱਲ੍ਹ ਦੀ ਲੱਚਰ ਗਾਇਕੀ ਵੀ ਜਿੰਮੇਵਾਰ ਏ , ਨਵੀ ਪੀੜੀ ਜਿਹੋ ਜਿਹੇ ਗੀਤ ਸੁਣਦੀ ਏ ਉਸੇ ਤਰਜ਼ ਕਰਨ ਲਗ ਪਈ
@sunnysahota77
@sunnysahota77 3 жыл бұрын
Kyo singer ena deya jaffiya pafonde ne
@harmandhillon4182
@harmandhillon4182 3 жыл бұрын
ਇਹ ਕਾਨੂੰਨ ਰੱਦ ਕਰਨਾ ਚਹਿੰਦਾ
@garrybrar13-22
@garrybrar13-22 3 жыл бұрын
Wakeel lai eh sirf ek party aa te peo lai ohdi izzat.. wah ni kudiye
@amandeepdhaliwal3344
@amandeepdhaliwal3344 3 жыл бұрын
ਜਿਹੜੀ ਕੁੜੀ ਆਪਣੇ ਮਾਪਿਆਂ ਦੀ ਨੀ ਹੋਈ ਹੁੰਦੀ ਉਹ ਉਸ ਦੀ ਵੀ ਨਹੀਂ ਜਿਹੜੇ ਨਾਲ ਉਹ ਨਿਕਲੀ ਆ ਲਾਹਨਤ ਆ ਇਹੋ ਜਿਹੇ ਧੀਆਂ ਪੁੱਤਰਾਂ ਦੇ
@randhawasaab5328
@randhawasaab5328 3 жыл бұрын
ਬਾਈ ਜਿਦੋ ਕਿਸੇ ਦੇ ਦਿਨ ਮਾੜੇ ਉਦੇ ਨੇ ਉਦੀ ਬੁੱਦੀ ਖਰਾਬ ਹੋ ਜਾਂਦੀ ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖੋ 👏
@buntymaan8412
@buntymaan8412 3 жыл бұрын
Tahi lok marde ne kukha ch..bc eda dia kudia nu shrm aani chahidi aa...rehndi ode kol v ni jihde nal gai ..likha lo ajj
@gurugursewaksingh6819
@gurugursewaksingh6819 3 жыл бұрын
Hun kii banda a kudi phela v mildi honi munde nu hun nikl gyi nikl jaan deo
@harmindersingh5708
@harmindersingh5708 3 жыл бұрын
ਸਰਕਾਰਾਂ ਦੇ ਗਲਤ ਕਾਨੂੰਨਾਂ ਕਾਰਨ ਹੀ ਸਾਰੇ ਮਾਂ -ਬਾਪ ਦੁਖੀ ਹਨ।ਮਾਂ -ਬਾਪ ਨੂੰ ਸਮਝ ਹੀ ਨਹੀਂ ਆਊਦੀ ਕੇ ਉਹ ਕਮ ਕਰਨ ਜਾਂ ਰਾਖੀਆ ਕਰਨ।ਭਵਿੱਖ ਵਿੱਚ ਸੁਖ ਦਾ ਸਾਹ ਲੈਣਾ ਹੈ ਤਾਂ ਇਕ ਜੁਟ ਹੋ ਕੇ ਇਹ ਗਲਤ ਕਾਨੂੰਨਾਂ ਨੂੰ ਰਦ ਕਰਵਾਓ।
@damanpreetkaur2814
@damanpreetkaur2814 3 жыл бұрын
ਲਾਹਨਤ ਆ ਇਹੋ ਜਿਹੀ ਨੂੰ..... ਡੁੱਬ ਜਾਣਾ ਚਾਹੀਦਾ ਇਹਨੂੰ ਜਿਹੜੀ ਕਦੀ ਆਪਣੇ ਬਾਪ ਦੀ ਨਹੀ ਬਣੀ ਕਿਸੇ ਦੀ ਬਣਜੂ । ਧੀਆ ਤਾਂ ਮਾਪਿਆਂ ਦਾ ਮਾਣ ਹੁੰਦੀਆਂ ਨੇ। ਇਨ੍ਹਾ ਕਰਕੇ ਬਾਪ ਬੋਲਣ ਜੋਗਾ ਨੀ ਰਹਿੰਦਾ😠
@rinkukainth8560
@rinkukainth8560 3 жыл бұрын
Oh bai tusi eho jhi to ke kruna jo sodi ejay rol gyi tusi app samjdar ho na ta kudi koi deprasn vich rehdi aa na dra ke leadi aa oh ayi ta apni margi nal he aa hun tusi faha bado eh kulasni da hun ta sodi badnami kra gyi maran do pre baki bai sodi mrgi
@tarlochansaini9353
@tarlochansaini9353 3 жыл бұрын
ਤਾਂ ਹੀ ਤਾਂ ਲੋਕ ਕੁੜੀਆਂ ਨੂੰ ਕੁੱਖਾਂ ਵਿਚ ਮਾਰਦੇ ਹਨ।
@AvtarSingh-sr9gq
@AvtarSingh-sr9gq 3 жыл бұрын
ਬਹੁਤ ਬੁਰਾ ਹੋਇਆ ਬੱਚਿਆਂ ਨੂੰ ਰੱਬ ਸਮੱਤ ਬਖਸ਼ੇ
@varindersandhuharike2922
@varindersandhuharike2922 3 жыл бұрын
ਵੀਰੋ ਇਸ ਤਰਾਂ ਕੌਣ ਜਰੇ ਸਕਦਾ ਐਵੇਂ ਤਾਂ ਫਿਰ ਜਿਹੜਾ ਰਹੀ ਲਵ ਮੈਰਿਜ ਕਰਾ ਲਵੇਂਗਾ ਕੂੜੀ ਦੀ ਵੀ ਸਿਥਰ ਪਰੇ ਹੋਣੀ ਚਾਹੀਦੀ ਐ
@sukhdeepsran9555
@sukhdeepsran9555 3 жыл бұрын
Rmb ale vi jaloos kad de rahe aa
@GurpreetSingh-zk1ks
@GurpreetSingh-zk1ks 3 жыл бұрын
Ese gllo mape darde ne pravo
@amarjitkaur5680
@amarjitkaur5680 3 жыл бұрын
ਵਿਚਾਰੇ ਮਾਂ।ਪਿਓ ਕਿਵੇਂ ਵਿਲਕਦੇ ਹਨ।ਚਾਰ ਦਿਨ ਦਾ ਚਾਅ ਹੈ।ਜਦ ਭੁੱਖੀ ਮਰੂ ।ਫੇਰ ਮਾਂ ਬਾਪ ਦੀ ਯਾਦ ਆਊ।ਕਲਿਹਣੀ ਜਿਹੀ।
@deeptoor8204
@deeptoor8204 3 жыл бұрын
ਜਦੋਂ ਤੱਕ ਇਹੋ ਜਿਹੇ ਬੇਅਕਲ ਵਕੀਲ ਹੋਣਗੇ ਅਤੇ ਪੇ੍ਮ ਵਿਆਹ ਵਿੱਚ ਮਾਪਿਆਂ ਦੀ ਗਵਾਹੀ ਅਦਾਲਤ ਲਾਜਮੀ ਨਹੀਂ ਕਰ ਦਿੰਦੀ ਤਾਂ ਇਹੀ ਕੁੱਝ ਹੋਵੇਗਾ। ਕੁੜੀਓ ਕੁੱਝ ਸਰਮ ਕਰੋ ਮਾਪੇ ਤੁਹਾਨੂੰ ਇਸ ਕੰਜਰਪੁਣੇ ਲਈ ਨਹੀਂ ਪਾਲਦੇ। ਜਦੋਂ ਉਸਨੇ ਵੀ ਛੱਡ ਦਿੱਤਾ ਫੇਰ ਕਿੱਥੇ ਜਾਏਂਗੀ । ਸਦਕੇ ਜਾਈਏ ਕਨੂੰਨ ਦੇ ਵੀ ਬਲਾਤਕਾਰ ਦੀ ਸਿਕਾਰ ਬੇਟੀ ਦੇ ਇਨਸਾਫ਼ ਲਈ ਧਰਨੇ ਲੱਗਦੇ ਹਨ। ਇਹਨਾਂ ਦੀ ਇੱਕ ਮਿੰਟ ਵਿੱਚ ਸੁਣਵਾਈ ਹੋ ਗਈ। ਰੱਬ ਕਰੇ ਇਹੋ ਜਿਹੇ ਵਕੀਲਾਂ ਨਾਲ ਵੀ ਇਹੋ ਕੁਝ ਹੋਵੇ।
@rinkumultani496
@rinkumultani496 3 жыл бұрын
ਸਹੀ ਗੱਲ ਹੈ ਮਾਂ ਪਿਓ ਸਾਰੀ ਉਮਰ ਹੱਡ ਭਨਵੀ ਮੇਹਨਤ ਕਰ ਬੱਚਿਆਂ ਦੀ ਪਰਵਰਿਸ਼ ਕਰਦੇ ਹਨ ਪਰ ਜਦ ਬੱਚੇ ਮਾਂ ਬਾਪ ਨੂੰ ਇੱਕ ਦਮ ਪਰਾਏ ਕਰ ਜਾਣ ਤਾਂ ਫੇਰ ਦੁੱਖ ਤਾਂ ਹੁੰਦਾ ਹੈ, ਕੁੜੀ ਦੀ ਗਲਤੀ ਹੈ
@pushpinder5023
@pushpinder5023 3 жыл бұрын
ਕਿਉ ਕਰਦੀਆਂ ਕੁੜੀਆਂ ਇਹ ਸਭ ਮਾਂ ਪਿਓ ਵੀਰਾਂ ਦੀ ਪੱਗ ਨੂੰ ਦਾਗ ਨਾ ਲਗਾਓ 🙏🙏🙏🙏 ਕੁੜੀਓ
@lovelysingh5424
@lovelysingh5424 3 жыл бұрын
Right g painter shonky
@Anuradha-pw2ht
@Anuradha-pw2ht 3 жыл бұрын
1:00 te jo bappu g ne keha schi oh lafz dil chir gye mera
@balveersinghsandhu1577
@balveersinghsandhu1577 3 жыл бұрын
ਇਹ ਲੋਕ ਤਾਂ ਫੀਸਾਂ ਦੇ ਭੁੱਖੇ ਹਨ ਇਜਤ ਵਾਲੇ ਵਕੀਲ ਸਾਹਿਬ ਜੀ ਇਸ ਤਰ੍ਹਾਂ ਦੇ ਕੇਸ ਨਹੀਂ ਲੜਦੇ
@user-zb2lp5oz7x
@user-zb2lp5oz7x 5 ай бұрын
ਸਹੀ ਗੱਲ ਹੈ ਅਸੀਂ ਆਪਣੀ ਅੱਖੀਂ ਵੇਖਿਆ ਹੈ।
@Gursewak.98-jatana
@Gursewak.98-jatana 3 жыл бұрын
ਜਦੋਂ ਇਹ ਵਕੀਲ ਦੀ ਕੁੜੀ ਨਕਲੀ ਫਿਰ ਕਹੀਂ ਮਾਂ ਬਾਪ ਜ਼ਬਰਦਸਤੀ ਕਰਨ ਕਾਰਨ ਕਾਰਵਾਈ ਕੀਤੀ
Чёрная ДЫРА 🕳️ | WICSUR #shorts
00:49
Бискас
Рет қаралды 4,8 МЛН
Look at two different videos 😁 @karina-kola
00:11
Andrey Grechka
Рет қаралды 14 МЛН
Schoolboy Runaway в реальной жизни🤣@onLI_gAmeS
00:31
МишАня
Рет қаралды 2,8 МЛН
Чёрная ДЫРА 🕳️ | WICSUR #shorts
00:49
Бискас
Рет қаралды 4,8 МЛН