ਸੋਹਰਾ ਮੇਰਾ ਦਾਜ ਮੰਗਦਾ !! SOHRA MERA DAAJ MANDA !! PUNJABI SHORT MOVIE 2024 !! NUMBERDAR UBHIA

  Рет қаралды 38,758

numberdar ubhia

numberdar ubhia

15 күн бұрын

www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #sohrameradaajmangda #bapuubhia #trendingvideo #latest
Story Writer : tani kotakpura

Пікірлер: 109
@officialRupinderchahal
@officialRupinderchahal 13 күн бұрын
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏🙏
@rachhpalsingh78466
@rachhpalsingh78466 10 күн бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਿਆਣਿਆਂ ਨੇ ਸੱਚ ਹੀ ਕਿਹਾ ਹੈ ਲਾਲਚ ਦਾ ਘੜਾ ਕਦੇ ਵੀ ਨਹੀਂ ਭਰਦਾ ।
@kirpalsidhu44
@kirpalsidhu44 13 күн бұрын
ਬੁੜੇ ਦੇ ਡਾਂਗ ਫੇਰੋ ਕੰਜ਼ਰ ਦੇ
@jagdevsingh8335
@jagdevsingh8335 12 күн бұрын
ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਜੇਕਰ ਤੁਹਾਡੀ ਕੁੜੀ ਨੂੰ ਉਸਦਾ ਸੌਹਰੇ ਕਹਿਣ ਕੇ ਆਪਣੇ ਪੇਕਿਆਂ ਤੋਂ ਪੈਸੇ ਲੈਣ ਲਈ ਮਜਬੂਰ ਕਰਨ ਫਿਰ ਕੀ ਤੁਹਾਨੂੰ ਦੁੱਖ ਲੱਗੇਗਾ ਕਿ ਨਹੀ ਬਾਪੂ ਜੀ ਪੈਸਿਆਂ ਖਾਤਰ ਆਪਣੀ ਨੂੰਹ ਨੂੰ ਨਹੀਂ ਕਹਿਣਾ ਚਾਹੀਦਾ ਆਪਣੇ ਪੈਸਿਆਂ ਨਾਲ ਖਰੀਦੀ ਚੀਜ਼ ਦਾ ਜੋ ਸਕੂਨ ਮਿਲਦਾ ਓਨਾ ਕਿਸੇ ਤੋਂ ਲਏ ਪੈਸਿਆਂ ਨਾਲ ਖਰੀਦੀ ਗਈ ਚੀਜ਼ ਦਾ ਨਜ਼ਾਰਾ ਨਹੀਂ ਆਉਂਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@sarvansinghgill4702
@sarvansinghgill4702 7 күн бұрын
ਬਹੁਤ ਹੀ ਵਧੀਆ ਵੀਡੀਓ ਆ ਨੰਬਰਦਾਰ ਸਾਹਿਬ ਮੰਗਾ ਮੱਘਰ ਮੰਗਾ ਦੀ ਜੋੜੀ ਬਹੁਤ ਹੀ ਵਧੀਆ
@amarjitkaur3694
@amarjitkaur3694 13 күн бұрын
ਬਾਪੂ ਅਪਣੇ ਸਹੁਰਿਆਂ ਤੋ ਮੰਗ ਲੈ
@Jaswinder-nv3pq
@Jaswinder-nv3pq 13 күн бұрын
Jaswindersinghbhakumajra❤❤❤❤🎉🎉🎉😢😢😮
@rachhpalsingh78466
@rachhpalsingh78466 10 күн бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@kalwanumotionpictures8874
@kalwanumotionpictures8874 13 күн бұрын
ਬਹੁਤ ਵਧੀਆ ਨਵੇਂ ਵਿਸ਼ੇ ਤੇ ਵੀਡੀਓ ਚੰਗੀ ਲੱਗੀ
@mallmann8309
@mallmann8309 13 күн бұрын
ਸੈਲਜਾ ਪੁੱਤ ਭੁਖਿਆ ਨੂੰ ਕੌਣ ਰਜਾ ਦਵੇਗਾ ਬਹੁਤ ਵਧੀਆ ਤੁਹਾਡਾ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਬਾਪੂ ਮਾਨ ਕਨੇਡਾ।
@sukheinder-sv2rd
@sukheinder-sv2rd 13 күн бұрын
❤❤❤❤❤
@gurjindersingh3638
@gurjindersingh3638 13 күн бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ
@manmohandhawan2773
@manmohandhawan2773 13 күн бұрын
Bhut vadhia ji Manmohan Kumar dhawan
@rachhpalsingh78466
@rachhpalsingh78466 10 күн бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@pavandeepdandiwal7323
@pavandeepdandiwal7323 13 күн бұрын
Bhot vadhiya bapu g rabb thanu chardikla ch rakhan ❤🎉🎉🎉🎉🎉🎉🎉🎉 Pavandeep Kaur Dandiwal
@user-ws2li3df1q
@user-ws2li3df1q 13 күн бұрын
ਬਹੁਤ ਵਧੀਆ ਵੀਡੀਓ ਬਾਪੂ ਜੀ❤❤❤❤
@jassiharyouwala7920
@jassiharyouwala7920 13 күн бұрын
Bahut vadhiya bai ji siraa ❤
@jathedarharnathsinghjalalp7604
@jathedarharnathsinghjalalp7604 13 күн бұрын
ਸਮਾਜ ਨੂੰ ਵਧੀਆ ਸੇਧ ਦੇਣ ਵਾਲੀ ਵੀਡੀਓ ਹੈ। ਬਹੁਤ ਹੀ ਕਾਬਿਲ ਏ ਤਾਰੀਫ਼ ਹੈ।
@swarnsingh4787
@swarnsingh4787 13 күн бұрын
ਬਹੁਤ ਵਧੀਆ ਜਾਣਕਾਰੀ ਦੇਣ ਧੰਨਵਾਦ
@seemabansal1671
@seemabansal1671 13 күн бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹
@user-mw3fh5qs3q
@user-mw3fh5qs3q 13 күн бұрын
ਬਹੁਤ ਵਧੀਆ ਵੀਡੀਓ।ਚੜ੍ਹਦੀ ਕਲਾ ਰਹੇ
@LovePreet-qj3zf
@LovePreet-qj3zf 13 күн бұрын
Part 191 di wait kar rahe aa ji ❤❤🙏🏼🙏🏼
@GurpreetSingh-mi8jj
@GurpreetSingh-mi8jj 12 күн бұрын
Vry Good job veer ji 👍👍♥️♥️🥰😍👌👌👌👌😂😅
@LovePreet-qj3zf
@LovePreet-qj3zf 13 күн бұрын
Part 191 jaldi kro baappu ji hun 👍👍🙏🏼🙏🏼
@prabhchahal2345
@prabhchahal2345 12 күн бұрын
Bhout hi kntt aa yrr tudi vedio acting also good of your all team of numberdar ubhia love you so much 😂😂😂❤❤❤ God bless you all team and keeping it up
@user-uz9xp5jz4t
@user-uz9xp5jz4t 13 күн бұрын
ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ
@LakwinderSingh-cu5om
@LakwinderSingh-cu5om 13 күн бұрын
Sat sri akal dera baba nanak tu
@muhammadtariquekahlon
@muhammadtariquekahlon 13 күн бұрын
Mr Writer Very very good new story and dialogues of all stories ❤ Muhammad Tarique Kahlon Pakistan
@harmeetsinghghumaan8601
@harmeetsinghghumaan8601 13 күн бұрын
Very tru ❤ sa welcome mr nabardar jiji
@rajinderatwal2158
@rajinderatwal2158 13 күн бұрын
ਬਹੁਤ ਵਧੀਆ ਵੀਡਿਓ ਜੀ
@sumanjay2417
@sumanjay2417 13 күн бұрын
🎉🎉
@iqbalsingh8842
@iqbalsingh8842 13 күн бұрын
Sat Sri akal ji sareya nu ❤❤
@mandeepgosalmandeepgosal4839
@mandeepgosalmandeepgosal4839 13 күн бұрын
Very nice vdo a uncle ji
@waitloseandgain44
@waitloseandgain44 12 күн бұрын
Bahut vadia video hai ji tuhadi agla bhag jaldi bejna please
@jaspalrandhawa7113
@jaspalrandhawa7113 13 күн бұрын
Very Nice Video. God Bless You All Team Members
@balwantsinghsekhon5218
@balwantsinghsekhon5218 13 күн бұрын
Very timely subject Thanks
@kulwantsingh8326
@kulwantsingh8326 13 күн бұрын
ਵਧੀਆ ਵੀਡੀਓ ਪੂਰੀ ਟੀਮ ਨੂੰ ਵਧਾਈ
@navneetkaurkaler5507
@navneetkaurkaler5507 13 күн бұрын
Babu saray rajay karkar hon
@manjitvirk8548
@manjitvirk8548 13 күн бұрын
Bhut vadiya video ji❤❤❤
@user-py4lo1os3s
@user-py4lo1os3s 13 күн бұрын
ਬਹੁਤ ਵਧੀਆ ਵੀਡੀਓ ਬਾਪੁਜੀ🎉🎉🎉
@navjotbal6904
@navjotbal6904 13 күн бұрын
Amazing acting uncle ji and the team 👌👌👍👍👏👏
@darshansinghcheema6383
@darshansinghcheema6383 13 күн бұрын
Very nice video
@MajorSingh-q9t
@MajorSingh-q9t 12 күн бұрын
❤❤❤❤
@DhandeepSingh-en2vl
@DhandeepSingh-en2vl 13 күн бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ, ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏
@user-ws2li3df1q
@user-ws2li3df1q 13 күн бұрын
ਬਹੁਤ ਵਧੀਆ ਵੀਡੀਓ ਬਾਪੂ ਜੀ ❤❤❤😂😢
@ilyasbuttkashmiri3577
@ilyasbuttkashmiri3577 13 күн бұрын
Nice g all teams
@muhammadtariquekahlon
@muhammadtariquekahlon 12 күн бұрын
Very very good acting of Babe ❤ Muhammad Tarique Kahlon Pakistan
@ArshdeepSingh-lo3mf
@ArshdeepSingh-lo3mf 12 күн бұрын
Nice video 👌
@bhawanhans-dg8lc
@bhawanhans-dg8lc 12 күн бұрын
👍👍👍👍👍👍
@amarjitkaur3694
@amarjitkaur3694 13 күн бұрын
ਖਬੂ ਹੈਮਘਰ
@charanjitkaur4551
@charanjitkaur4551 12 күн бұрын
V. nice . Daz nahi lehna hi dik haa. Rab tu mangu ..🙏🙏
@parmodhkumar5897
@parmodhkumar5897 13 күн бұрын
Vvvv nice
@AishleenSekhon-vv5mn
@AishleenSekhon-vv5mn 13 күн бұрын
All' team work is very good
@sukhdevsinghdhaliwal-oh9rz
@sukhdevsinghdhaliwal-oh9rz 13 күн бұрын
Super video 🌟🌟🌟🌟🌟
@JagtarSingh-sk3hm
@JagtarSingh-sk3hm 13 күн бұрын
ਬਹੁਤ ਵਧੀਆ ਵੀਡੀਓ ❤❤
@DhandeepSingh-en2vl
@DhandeepSingh-en2vl 13 күн бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਮੱਘਰ ਬਾਈ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ
@harjeetsingh3589
@harjeetsingh3589 13 күн бұрын
ਬੁਹਤ, ਕਮੀਣਾਂ,ਰੋਲ,ਕੀਤਾ,ਬੁਢੇ,ਨੇ
@nachhatarsingh2942
@nachhatarsingh2942 13 күн бұрын
Good
@sohansingh1544
@sohansingh1544 13 күн бұрын
Very Nice video ❤ sohan manjal
@GaganiBring
@GaganiBring 13 күн бұрын
Very nice video ji
@bikerjitsingh2952
@bikerjitsingh2952 13 күн бұрын
Very very very nice nice nice video 👌👌👌💯💯💯👍👍👍👍👍👍
@user-gz5sx7mt7j
@user-gz5sx7mt7j 12 күн бұрын
🙏🙏🙏🙏🙏
@gurjassidhu5899
@gurjassidhu5899 13 күн бұрын
Good numberdar ji
@AbdulRasheed-ef1wf
@AbdulRasheed-ef1wf 12 күн бұрын
A beautiful presentation depicting male domination and subsequent greed and exploitation in the culture of subcontinent.The laws fully cash the dependence due to illiterate bride who fully is financially and socially dependent to the laws and time to time is blackmailed for monitory benefits.This ratio of exploitation of bride by the laws is much higher in rural segments of the society as compared to the urbanized ones where level of literacy is comparatively high. Bapu nicely exposed such greedy peoples in his role in contrary to his routine acting as a sober gentleman.
@rachhpalsingh78466
@rachhpalsingh78466 10 күн бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@PalSingh-jo2lf
@PalSingh-jo2lf 13 күн бұрын
Very nice vedio
@CharanjitMalarampura
@CharanjitMalarampura 13 күн бұрын
❤❤❤ very very nice video ❤
@GurdasSingh-mb8sn
@GurdasSingh-mb8sn 13 күн бұрын
Bapu,ji,kanda,Kar,aa,sab,
@punjabsingh2311
@punjabsingh2311 13 күн бұрын
❤❤❤❤❤❤❤❤❤❤❤❤❤❤❤
@devinderpalsingh8340
@devinderpalsingh8340 13 күн бұрын
❤❤
@Lifeshort17
@Lifeshort17 13 күн бұрын
Bahut badhiya video ❤❤❤❤
@abhikarra1546
@abhikarra1546 12 күн бұрын
Nice awesome video
@ashwanijawalia855
@ashwanijawalia855 13 күн бұрын
Nice video ❤❤❤❤❤
@punjabsingh2311
@punjabsingh2311 13 күн бұрын
Babbu ji 191 part bhejo
@satnamchahal172
@satnamchahal172 13 күн бұрын
Satnam Singh Chahal
@hardevsingh4443
@hardevsingh4443 13 күн бұрын
ਨੰਬਰਦਾਰ। ਨੂੰ। ਪਤਾ ਹੈ ਸ਼ੈਲਜਾ ਗੁਰੀ ਕਾ,ਪੱਚੀ। ਲੱਖ ਰੁਪਏ। ਲ਼ੈ ਕੇ।ਆਈ। ਹੈ
@prabhchahal2345
@prabhchahal2345 12 күн бұрын
Romentic vedio v bnyea kri ji
@sukhdhillonpb4671
@sukhdhillonpb4671 12 күн бұрын
ਕਾਲਾ ਸਹੀ ਕਹਿਦਾ ਦਾਜ ਦਾ ਪਰਚਾ ਦੇਣਾ ਚਾਹੀਦਾ ਬੁੱੜੇ ਤੇ ਨਾਜਰ ਤੇ ਦੋਵੇ ਰਲੇ ਜਿਨਾ ਚਿਰ ਡਾਂਗ ਨਾ ਫਿਰੀ ਬਾਪੂ ਦੇ ਇਹ ਨੀ ਟੱਲਦਾ ਹੁਣ ਫਿਰ ਜਮੀਨ ਠੇਕੇ ਤੇ ਲੈਣ ਲਈ ਪੈਸ਼ੇ ਮੰਗਣੇ ਗੱਗਣ ਪਹਿਲਾ ਸੱਮਝ ਗਈ
@munirahmed9204
@munirahmed9204 13 күн бұрын
Bapoo is being so greedy always asking money from his daughter in laws family they gave so much to them when the girl got married to his son and bapoo got things for his house what he wanted and he asked money from them so many times and he wants more money from them so he knows he won’t give money back I thing his daughter in law show say to the old man I will go to the police and say he asking for daaj and that will shit him up he should not scare the poor girl like this just go to police if he carries on like this greedy old man he knows if he gets money and he know he won’t hv to give money back Great show
@SukhjinderSingh-dx5eh
@SukhjinderSingh-dx5eh 13 күн бұрын
Bapu de dhee nhi honi ta hi pase magda
@muhammadtariquekahlon
@muhammadtariquekahlon 12 күн бұрын
Lalchi Sorah❤ Muhammad Tarique Kahlon Pakistan
@AmarjeetSingh-cf6le
@AmarjeetSingh-cf6le 12 күн бұрын
Hello yar jera bana hi video o to nahi banaya hor new new video banai janda pahela wala ta complete video kar yar Kamal hi samana wale😂😂
@thegamerprofessional1190
@thegamerprofessional1190 13 күн бұрын
Good🥸🥸🥸🥸
@DhandeepSingh-en2vl
@DhandeepSingh-en2vl 13 күн бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ❤❤🙏🙏🙏🙏
@user-vl6fh2qp5q
@user-vl6fh2qp5q 12 күн бұрын
kaafi time baad kujh changa pesh kita nahin taan ohi galaan ohi bataan
@hardeepkaur4995
@hardeepkaur4995 13 күн бұрын
First cmt ji
@RajinderKumar-lk5qh
@RajinderKumar-lk5qh 13 күн бұрын
ਰਜਿੰਦਰ ਸਾਈਕਲਾਂ ਵਾਲਾਂ
@manjitkaur9448
@manjitkaur9448 13 күн бұрын
bapu too ta bada manghta ha
@HarbhajanKaur-mo5oe
@HarbhajanKaur-mo5oe 13 күн бұрын
Bapu ji lalchna Na kro ji🙏
@ishudandiwal5088
@ishudandiwal5088 13 күн бұрын
Ishu Dandiwal (Sardulgarh)
@navneetkaurkaler5507
@navneetkaurkaler5507 12 күн бұрын
Tha nay cho mang
@navneetkaurkaler5507
@navneetkaurkaler5507 13 күн бұрын
Muray muray pajama fir ou
@RajinderKumar-lk5qh
@RajinderKumar-lk5qh 13 күн бұрын
ਪ੍ਰੀਆਂ ਸੇਠੀ
@Opg416
@Opg416 13 күн бұрын
Hlo
@munirahmed9204
@munirahmed9204 13 күн бұрын
I don’t know why son can’t stand up for his wife old man come with divorce papers to scare the girl and sends her home to get money now son is so scared from his father he should say no more money from in laws the old man is going to say to girl go and get money again from in laws if he ask again just get him arrested
@AsifAli-uh5qu
@AsifAli-uh5qu 13 күн бұрын
Asif pk
@ilyasbuttkashmiri3577
@ilyasbuttkashmiri3577 13 күн бұрын
kashmir goi ajk
@navneetkaurkaler5507
@navneetkaurkaler5507 13 күн бұрын
Kudi they sorayaa to mang lo
@AmarjeetSingh-cf6le
@AmarjeetSingh-cf6le 12 күн бұрын
Babe over acting na kar rehan De😅😅 Babe ghat boleya kar
@muhammadtariquekahlon
@muhammadtariquekahlon 13 күн бұрын
Very very good acting of all actors and actresses in this episode ❤ Muhammad Tarique Kahlon Pakistan
@gurjinderdhillon9841
@gurjinderdhillon9841 13 күн бұрын
Dhillon 0044 KZfaq S...
@bhawanhans-dg8lc
@bhawanhans-dg8lc 12 күн бұрын
👍👍👍👍👍👍
@soniuppal161
@soniuppal161 13 күн бұрын
Nice video
Now THIS is entertainment! 🤣
00:59
America's Got Talent
Рет қаралды 36 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 7 МЛН
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
ਵਿਆਹ ਦਾ ਕਾਰਡ Latest Short  Video 2024
40:18
numberdar ubhia
Рет қаралды 102 М.
ВОДА В СОЛО
0:20
⚡️КАН АНДРЕЙ⚡️
Рет қаралды 14 МЛН
القطة الشجاعة 😭😭🐱 #shorts
0:35
7amoda Gaming
Рет қаралды 33 МЛН
МИША ПЛИТОЧНИК
0:19
KINO KAIF
Рет қаралды 10 МЛН
Зачем он туда залез?
0:25
Vlad Samokatchik
Рет қаралды 2,9 МЛН