No video

ਸਾਇਕਲ ਦੀਆਂ ਹੋਈਆਂ ਬਰੇਕਾਂ ਫੇਲ

  Рет қаралды 28,439

King And Queen

King And Queen

Жыл бұрын

Hello Everyone Welcome To Our KZfaq Channel King 🤴And Queen 🤴
Half India Cycle 🚲 Ride Complete ( Days 287 )
Ladakh And North Ride Continued
If You Support 💰 Our Journey Then You Can Paytm Goggle pay Phone Pay At This Number 9501111984
Don't Forget To Like And Subscribe Button Click The Bell 🔔 Icon
Check Out Our Another KZfaq Channel Link
Break History
/ @breakhistory
Check Out Our Insta Link
King And Queen
/ kingandqueen_vlogs
Break History
/ breakhistory1984
Thankyou For Watching🙏

Пікірлер: 123
@sarojrani7731
@sarojrani7731 Жыл бұрын
ਮੂਲ ਮੰਤਰ ਦਾ ਉਚਾਰਨ ਸੁਣ ਮਜਾ ਆ ਗਿਆ। ਸਾਰੀ ਸੁਰੰਗ ਉਚਾਰਨ ਚ ਗੂੰਜ ਉਠੀ।ਵਾਹਿਗੁਰੂ ਕਣ ਕਣ ਵਿੱਚ ਵਸਦਾ
@jasbirsinghdhillon2466
@jasbirsinghdhillon2466 Жыл бұрын
ਮੂਲ ਮੰਤਰ ਸੁਣ ਕੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ ਖੁਸ਼ ਰਹੋ ਰੱਬ ਰਾਖਾ
@harwindersingh2853
@harwindersingh2853 Жыл бұрын
ਘਰ ਵਾਪਿਸ ਆਉਣ ਦਾ ਫ਼ੈਸਲਾ ਬਿਲਕੁੱਲ ਸਹੀ ਵੀਰ ਜੀ,,,,ਬਰਸਾਤਾਂ ਖ਼ਤਮ ਹੋਣ ਤੇ ਦੁਬਾਰਾ ਸਫ਼ਰ ਸ਼ੁਰੂ ਕਰਿਓ❤
@jagdevsingh6524
@jagdevsingh6524 Жыл бұрын
ਸਤਿ ਸ਼੍ਰੀ ਆਕਾਲ ਜੀ, ਭਰਾ ਮੇਰਿਆ ਬੁਹਤ ਧਿਆਨ ਨਾਲ ਚੱਲਿਓ, ਬਾਕੀ ਘਰ ਔੳਨ ਦਾ ਫੈਂਸਲਾ ਬੁਹਤ ਹੀ ਵਧੀਆ,ਜਾਨ ਹੈ ਤਾਂ ਜਹਾਨ ਹੈ
@rajidhawanrajidhawan8837
@rajidhawanrajidhawan8837 Жыл бұрын
ਵੀਰ ਜੀ ਘਰ ਆਉਣ ਦਾ ਫੈਸਲਾ ਬਹੁਤ ਵਧੀਆ ਹੈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
@jasmersinghjassbrar3673
@jasmersinghjassbrar3673 Жыл бұрын
ਜ਼ੇ ਘਰ ਦੇ ਕਹਿੰਦੇ ਐ ਤਾਂ ਇਕ ਵਾਰ ਘਰਾਂ ਨੂੰ ਵਾਪਸੀ ਕਰ ਦਿਓ. ਓਹਨਾ ਦਾ ਫਿਕਰ ਖ਼ਤਮ ਹੋ ਜਾਉ ਨਾਲ਼ੇ ਤੁਸੀ ਆਪਣੀ ਥਕਾਵਟ ਦੂਰ ਕਰ ਲਿਓਂ. ਪਰ ਛੇਤੀ ਹੀ ਵਾਪਸੀ ਕਰਨਾ ਕੀਤੈ ਅਸੀਂ ਤੇ ਸੜਕਾਂ ਓਦਰ ਨਾ ਜਾਣ ਥੋਡੇ ਬਿਨਾਂ.
@MohanSingh-tp3cl
@MohanSingh-tp3cl Жыл бұрын
ਵਾਹਿਗੁਰੂ ਜੋੜੀ ਨੂੰ ਲੰਬੀ ਉਮਰ ਬਕਸ਼ੇ। ਇਸ ਤਰ੍ਹਾਂ ਹੀ ਹਸਦੇ ਖੇਡਦੇ ਰਹਿਣ।🎉
@gurdevkaur1209
@gurdevkaur1209 26 күн бұрын
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਵਾਹਿਗੁਰੂ ਜੀ ਤੁਹਾਡੀ ਹਰ ਥਾਂ ਸਹਾਇਤਾ ਕਰਨ ਤੇ ਅੰਗ ਸੰਗ ਸਹਾਈ ਹੋਣ ਪੁੱਤ ਅਪਣੀ ਸਿਹਤ ਦਾ ਖਿਆਲ ਰੱਖਿਓ ਪੁੱਤ
@pachitarsingh9580
@pachitarsingh9580 Жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਸਭ ਤੋਂ ਵਧੀਆ ਗੱਲ ਇਹ ਕਿ ਸੁੱਖੀ ਸਾਂਦੀ ਤੁਸੀਂ ਖਤਰਨਾਕ ਸਥਾਨਾਂ ਤੋ ਨਿਕਲ ਆਏ, ਵੈਸੇ ਅੱਗੇ ਵੀ ਐਨੀ ਵਧੀਆ ਨਹੀਂ, ਪ੍ਰਮਾਤਮਾ ਤੰਦਰੁਸਤ ਰੱਖਣ, ਧੰਨਵਾਦ।
@varinderkaursandhu708
@varinderkaursandhu708 Жыл бұрын
Waheguru ji Waheguru ji 🙏
@harjitbhangoo4227
@harjitbhangoo4227 Жыл бұрын
ਬਹੁਤ ਵਧੀਆ ਜੋੜੀ ਹੈ ਤੁਹਾਡੀ ਵਾਹਿਗੁਰੂ ਜੋੜੀ ਤੇ ਮਹਿਰ ਭਰੀਆਂ ਹੱਥ ਰੱਖੇ ਤੁਸ਼ੀ ਹੱਸਦੇ ਬਹੁਤ ਹੀ ਸੋਹਣੇ ਲੱਗਦੇ ਹੋ ਅਸੀ ਹਰ ਰੋਜ਼ ਤੁਹਾਡੀ ਵੀਡੀਉ ਦੇਖਦੇ ਹਾਂ 🙏🏼❤️🙏🏼
@rozynarang6294
@rozynarang6294 Жыл бұрын
Mool Mantar sun ke rooh nu skoon milya Pehli vaar sunya kise video Waheguru ji bahut chardikla bakhshan
@ravneetsingh8294
@ravneetsingh8294 Жыл бұрын
ਬਹੁਤ ਹੌਸਲੇ ਵਾਲੀ ਏ ਇਹ ਕੁੜੀ ਜਿਹੜੀ ਸਾਇਕਲ ਤੇ ਏਨਾ ਸਫਰ ਕਰ ਰਹੀ ਆ ਤੇ ਸਾਡੇ ਵਾਲੀਆ ਮਸ਼ੀਨ ਵਿੱਚ ਕੱਪੜੇ ਧੋਕੇ ਵੀ ਥੱਕ ਜਾਂਦੀਆਂ ਨੇ
@qamaruzzaman346
@qamaruzzaman346 Жыл бұрын
بہت دلچسپ مگر مشکلوں سے بھرا سفر آپ کی سائکلنگ بہت اچھی۔لگتی ہے
@TarsemSingh-st1vw
@TarsemSingh-st1vw Жыл бұрын
Amrit te mann beta ji bahut bahut piar waheguru ji mehar karan tuhade angg sangg rahan keep it up beta ji god bless both of you Lakhwinder Kaur from gurdaspur
@amansifat503
@amansifat503 Жыл бұрын
Sachi veere Bani Da Ucharan Eni Sohni awaz ch kita Rooh khus ho gyi
@jaspalkaur1955
@jaspalkaur1955 Жыл бұрын
ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਰਹਿਣ ਵਾਹਿਗੁਰੂ ਜੀ ਮੇਹਰ ਕਰਨ ਜੀ
@knowledgebabag
@knowledgebabag Жыл бұрын
Wa ji wa bova saab, vocal is super “jatt shaurtan nu mitti thalle rolda”
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@KirpalSingh-zj7et
@KirpalSingh-zj7et Жыл бұрын
ਸਤਿ ਸ੍ਰੀ ਆਕਾਲ ਜੀ ਖਤਰਨਾਕ ਰਸਤੇ ਪਾਰ ਕਰਵਾਉਣ ਲਈ ਵਾਹਿਗੂਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਬਲੌਗ ਬੇਸ਼ਕ ਛੋਟਾ ਹੋਏ ਪਰ ਆਉਣਾ ਜਰੂਰ ਚਾਹੀਦਾ ਇਸ ਗੱਲ ਦਾ ਧਿਆਨ ਰੱਖਣਾ । ਚੜ੍ਹਦੀ ਕਲਾ ਵਿੱਚ ਰਹੋ।
@KuldipSingh-di5zs
@KuldipSingh-di5zs Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amarjitsingh1946
@amarjitsingh1946 Жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏🙏
@ParvinderSingh-tv1vb
@ParvinderSingh-tv1vb Жыл бұрын
ਵਾਹਿਗੁਰੂ ਜੀ ਭਲੀ ਕਰਨ🙏
@satnamsinghpurba9584
@satnamsinghpurba9584 Жыл бұрын
Satguru ji app noo chardi cala ch rakan 🌺🌺
@gurudayalsingh5866
@gurudayalsingh5866 Жыл бұрын
ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ 🚴🚴
@nsingh137
@nsingh137 Жыл бұрын
During tunnel crossing MULL MANTER UCHARAN VIBES HEART TOUCHING. WAHEGURU ALWAYS WITH YOU. AMRIT AND MAN BETA WAHEGURU AAP JI NU CHARDI KLAA VC RAKHAN.
@KanwarnaunihalSingh-kf7jg
@KanwarnaunihalSingh-kf7jg Жыл бұрын
ਵਾਪਸ ਘਰ ਆਓਣ ਦਾ ਫੈਸਲਾ ਬਿਲਕੁਲ ਸਹੀ ਕੀਤਾ, ਕਿਓਂਕਿ ਤੁਹਾਡਾ ਲੱਦਾਖ਼ ਤੱਕ ਦਾ ਜੋਰ ਤਾਂ ਲੱਗ ਗਿਆ, ਹੁਣ ਘਰ ਜਾਣਾ ਠੀਕ ਹੈ,ਦੁਬਾਰਾ ਹੁਣ ਜੰਮੂ ਵਾਇਆ ਠੀਕ ਰਹੇਗਾ,ਧੰਨਵਾਦ ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਦੇਵੇ ਯਾਤਰਾ ਸਫਲ ਰਹੇ
@LakhwinderSingh-tp8oy
@LakhwinderSingh-tp8oy Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।
@SONUPAL.AJNALA.02
@SONUPAL.AJNALA.02 11 ай бұрын
Good job keep it up Veer ji hasde vasde raho god bless you with lots of happiness and prosperity
@gurpalthandi8039
@gurpalthandi8039 2 ай бұрын
Very nice 👍 ❤
@sarbjitdhaliwal6838
@sarbjitdhaliwal6838 Жыл бұрын
Ssa mitro. Path sun ke rooh kush ho gaya.
@mickytoor799
@mickytoor799 Жыл бұрын
ਚੜ੍ਹਦੀ ਕਲਾ ਜੀ
@bindukaur27
@bindukaur27 Жыл бұрын
waheguru di awaj bhut vadia lgggi🙏🙏🙏🙏🙏🙏🙏
@babbudeep4922
@babbudeep4922 Жыл бұрын
Very nice video
@SONUPAL.AJNALA.02
@SONUPAL.AJNALA.02 11 ай бұрын
Very good 22 ji good vloger I lik your vlogs
@PARAMJITSINGH-yi6bn
@PARAMJITSINGH-yi6bn Жыл бұрын
Paaji Waheguru Simran tusi boliya c tunnel ch ki.... really great voice...
@harishmehta1304
@harishmehta1304 Жыл бұрын
Waheguru ji
@kamaljitkamaljit5845
@kamaljitkamaljit5845 Жыл бұрын
Best of Luck, God Bless You.
@tajinderchopra5026
@tajinderchopra5026 Жыл бұрын
Welcome to Phagwara
@swaranjitkaur3964
@swaranjitkaur3964 Жыл бұрын
Nice voice
@amarpreetkaur9299
@amarpreetkaur9299 Жыл бұрын
Beautiful voice of mul manter path❤
@channisahota1951
@channisahota1951 Жыл бұрын
Sat sre Akal veerji 🙏🙏ap bht ji smzdar ho veerji ap ji nu salute h🙏🙏🙏❤❤
@harjindertoura7801
@harjindertoura7801 Жыл бұрын
Nice g
@jagtarsingh8669
@jagtarsingh8669 Жыл бұрын
Very nice ❤
@parvinderkaur-md2wr
@parvinderkaur-md2wr Жыл бұрын
Hasdi rehndi h mann gbu putro
@ManjitSingh-jm1oq
@ManjitSingh-jm1oq Жыл бұрын
Good luck bro
@ManjitSingh-jm1oq
@ManjitSingh-jm1oq Жыл бұрын
ਵਾਹਿਗੁਰੂ ਮਹਿਰ ਕਰਨਗੇ
@Iqbal_sibia
@Iqbal_sibia Жыл бұрын
ਘਰ ਵਾਪਿਸ ਆਕੇ ਫੇਰ ਨੀ ਦਿਲ ਕਰਨਾਂ ਜਾਣ ਨੂੰ .. 😁💕
@Parmdeepkang4747
@Parmdeepkang4747 Жыл бұрын
Y bhot vadea apa mile c jado lossar to age ja k chadai start hoi c mere kol taxi gadi c y g
@maanmaan9113
@maanmaan9113 Жыл бұрын
Bht Khushi hoe tusi ghr vapis ah rahe o jindgi a sab kuj A
@punjabpainting2002
@punjabpainting2002 Ай бұрын
nice
@pahadiridermj1056
@pahadiridermj1056 Жыл бұрын
सुपर paaji❤❤❤❤❤❤
@ManpreetSingh-fc9et
@ManpreetSingh-fc9et Жыл бұрын
good
@satnamathwal4889
@satnamathwal4889 Жыл бұрын
Nice
@karmjeetsinghtoor4540
@karmjeetsinghtoor4540 Жыл бұрын
Sohni baneo ahh tunal bah je
@Jaspalsingh-jb8so
@Jaspalsingh-jb8so Жыл бұрын
Thanks
@KulwinderKaur-ch2nu
@KulwinderKaur-ch2nu Жыл бұрын
Sat Shri akal ji 🙏🙏
@Amandevey
@Amandevey Жыл бұрын
❤🎉
@KuldipSingh-di5zs
@KuldipSingh-di5zs Жыл бұрын
🙏👍👌
@anis19502
@anis19502 Жыл бұрын
chardi kalah ch raho 👍👌 ❤From Lahore 🙏😍🎄🌧️
@jarnailsinghmanvi760
@jarnailsinghmanvi760 Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@user-zz4sc6nl4o
@user-zz4sc6nl4o Жыл бұрын
ਬਹੁਤ ਵਧੀਆ ਜੀ
@user-mw3fh5qs3q
@user-mw3fh5qs3q Жыл бұрын
ਰਸਤੇ ਵਿੱਚ ਬਹੁਤ ਵਖਤ ਪਏ ਨੇ ਬੇਟਾ ਜੀ ਪਰ ਹਿੰਮਤ ਨਹੀਂ ਹਾਰੇ। ਚੜ੍ਹਦੀ ਕਲਾ ਰਹੇ ਬਹੁਤ ਵਧੀਆ ਵਲੌਗ।
@harpreetsingh2858
@harpreetsingh2858 Жыл бұрын
Waheguru ji mehar karn badi mitthi avaj eh best of luck
@RavinderSinghJahangir
@RavinderSinghJahangir Жыл бұрын
ਬਾਈ ਬਹੁਤ ਵਧੀਆ ਫੈਸਲਾ ਕੀਤਾ ਇੱਕ ਵਾਰ ਘਰ ਵਾਪਸ ਜਾਣ ਦਾ ਸਫਰ ਚ ਕੁਝ ਵੀ ਨਿਸ਼ਚਿਤ ਨਹੀਂ ਹੁੰਦਾ ਤੇ ਹੋਣਾ ਵੀ ਨਹੀਂ ਚਾਹੀਦਾ ਸਾਨੂੰ ਵੀ ਏਹੀ ਤਜਰਬਾ ਹੋਇਆ ਸੀ ਕਿ ਪਲੈਨਡ ਚੀਜਾਂ ਦੇ ਨਾਲੋਂ ਅਨਪਲੈਨਡ ਜਾਂ ਇੱਕੋਦਮ ਬਣੇ ਪਲੈਨ ਜਿਆਦਾ ਕਾਨਯਾਬ ਹੁੰਦੇ ਨੇ ਜਾਂ ਜਿਆਦਾ ਆਨੰਦ ਦਿੰਦੇ ਨੇ। ਇੱਕ ਗੱਲ ਬਾਈ ਵੈਸੇ ਤਾਂ ਇਹ ਵਲੌਗ ਸ਼ਾਇਦ ਪਹਿਲਾਂ ਬਣ ਗਏ ਹੋਣ ਪਰ ਤਰੀਕ ਜਰੂਰ ਦੱਸਿਆ ਕਰੋ ਕਿ ਕਿਹੜੀ ਤਰੀਕ ਨੂੰ ਸ਼ੂਟ ਹੋਇਆ ਸੀ ਵਲੌਗ।
@SanjeevKumar-jw5hp
@SanjeevKumar-jw5hp Жыл бұрын
🙏🏿🙏🏿
@nirml26
@nirml26 Жыл бұрын
Waheguruji bless both of you
@parmindarsingh6836
@parmindarsingh6836 Жыл бұрын
GOD bless you waheguru ji mehar karn ji 🙏🙏
@jsaran50
@jsaran50 Жыл бұрын
Have a very safe journey back home!
@rajindersinghjgoraya3793
@rajindersinghjgoraya3793 Жыл бұрын
ਜੋ ਕਰਦਾ ਪਰਮਾਤਮਾ ਵਧੀਆ ਕਰਦਾਂ ਸ਼ਾਇਦ ਵਾਪਸੀ ਵਿੱਚ ਭਲਾਈ ਹੈ
@parminderkaur172
@parminderkaur172 Жыл бұрын
❤❤
@harjindersingh3262
@harjindersingh3262 Жыл бұрын
Waheguru ji ka khalsa waheguru ji ki fateh #justice for sidhu moosewala
@kuljitsinghsekhon2014
@kuljitsinghsekhon2014 Жыл бұрын
ਮੂਲ ਮੰਤਰ ਦੇ ਉਚਾਰਨ ਵਿੱਚ ਬਹੁਤ ਮਿਠਾਸ ਸੀ ਅਨੰਦ ਆ ਗਿਆ ਸੁਣ ਕੇ ਤੁਸੀਂ ਮਨਾਲੀ ਕਿੰਨੀ ਤਰੀਕ ਨੂੰ ਪਹੁੰਚੇ ਸੀ ਬਲੋਗ ਬਨ੍ਹਾਉਣ ਵੇਲੇ ਤਰੀਕ ਜ਼ਰੂਰ ਦੱਸਿਆ ਕਰੋ 🚴🏻‍♀️🚲🚴🏿‍♂️💪💪💪
@gujitkaur226
@gujitkaur226 Жыл бұрын
@knowledgebabag
@knowledgebabag Жыл бұрын
Jatt dian hogian brekkan fail ni” be careful bro 🙏🏻❤️
@balvindersingh3813
@balvindersingh3813 Жыл бұрын
Very hard journey both of you
@inderjitsinghsohi1112
@inderjitsinghsohi1112 Жыл бұрын
Waheguru ji always chardikala ch rakhe bai ji 🙏
@mohinderjeetkaur7946
@mohinderjeetkaur7946 Жыл бұрын
Sat shri akal Waheguru Ji hope you will return back home safely 💗💗🙏
@satwantkaur3109
@satwantkaur3109 Жыл бұрын
God bless u
@gurbanssingh2732
@gurbanssingh2732 Жыл бұрын
Waheguru Waheguru ji
@Jeevan0988
@Jeevan0988 Жыл бұрын
So nice
@pankajluthrapankajluthra8657
@pankajluthrapankajluthra8657 Жыл бұрын
Beta dhyan rakho Dona da ,sachi tusi dono bahut cutee ho ,sukar hai Manali pahunche, dil bahut dar reha c ,har waile tuhade liye ardaas krde han, take care plz 🙏 ghr aa jaoo ,tuhanu mamma papa dekhen liye bechain han ,❤🙌🙌🙌🙌🙌
@editbydutta
@editbydutta Жыл бұрын
Nice video
@vikramdhillon6992
@vikramdhillon6992 Жыл бұрын
Hello veer ji
@BaljinderSingh-zc8wl
@BaljinderSingh-zc8wl Жыл бұрын
Thiara Cal USA thanks
@balrajsingh4182
@balrajsingh4182 Жыл бұрын
Waheguru jì ka khalsa waheguru ji ķi fteh ji
@jaswinderbedi894
@jaswinderbedi894 Жыл бұрын
ਸੱਤ ਸ਼੍ਰੀ ਆਕਾਲ ਸਰਦਾਰ ਜੀ 🙏🙏
@jugindersingh4910
@jugindersingh4910 Жыл бұрын
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
@harmindersingh6060
@harmindersingh6060 Жыл бұрын
ਹੁਣ ਘਰ ਵਾਪਿਸ ਆ ਜਾਉ ਅਗਲੀ ਵਾਰ ਲੈਹ ਲੱਦਾਖ ਦਾ ਰੂਟ ਜੰਮੂ ਵਾਲ ਲਾੳਣਾ
@shivrajsingh1669
@shivrajsingh1669 Жыл бұрын
ਤਰੀਕ ਵਾਰ ਜਰੂਰ ਦੱਸਿਆ ਕਰੋ ਕਿਉਂਕਿ ਵੀਡੀਓ ਦੇ ਹਿਸਾਬ ਨਾਲ ਤਾਂ ਸਾਨੂੰ ਲਗਦੈ ਤੁਸੀਂ ਹਾਲੇ ਤੱਕ ਸਫਰ ਤੇ ਹੀ ਹੋ ਤੇ ਤੁਸੀਂ ਸ਼ਾਇਦ ਹੁਣ ਤਕ ਘਰ ਪਹੁੰਚ ਗਏ ਹੋਵੋਗੇ ਬਾਕੀ ਸ਼ੁਕਰ ਐ ਤੁਸੀਂ ਵਾਪਸ ਆ ਗਏ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਬਹੁਤ ਗਲਤ ਜਗਾਹ ਟੈਂਟ ਲਾਇਆ ਸੀ ਜਿੱਥੇ ਪਹਾੜ ਟੁੱਟ ਰਹੇ ਸੀ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਤੁਸੀਂ ਸਹੀ ਸਲਾਮਤ ਘਰ ਆ ਗਏ ਹੋ
@JasbirKaur-fo3jh
@JasbirKaur-fo3jh Жыл бұрын
Sat shri akal ji Jasbirkaur Ambala City wehaguru ji mehar karna g ❤
@deepakrana5121
@deepakrana5121 Жыл бұрын
Blogs di date zrur dasa karo g
@gurcharan1979
@gurcharan1979 Жыл бұрын
🙏
@allcolourofmylife
@allcolourofmylife Жыл бұрын
ਦੇਵ ਨੂੰ ਵੀ ਮਿਲ ਲਿਓ ਏਧਰ ਹੀ ਅਇਆ ਹੋਇਆ
@bpositive8079
@bpositive8079 Жыл бұрын
Blessings! Always carry brake pads with you in next journey
@avpreetkaur5385
@avpreetkaur5385 Жыл бұрын
👌👌👍👍🥰
@Viral-talks1985
@Viral-talks1985 Жыл бұрын
Mumbai ਦੀ ਸੈਰ ਕਰਉ ਜੀ
@HardeepSingh-hm8to
@HardeepSingh-hm8to Жыл бұрын
Jatt prabjot punjabi vloggee nu millo o v Manali vich e a
@amanpreet6206
@amanpreet6206 Жыл бұрын
Good morning
@babbubro
@babbubro Жыл бұрын
❤❤❤
ISSEI & yellow girl 💛
00:33
ISSEI / いっせい
Рет қаралды 15 МЛН
Fast and Furious: New Zealand 🚗
00:29
How Ridiculous
Рет қаралды 48 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН
OMG what happened??😳 filaretiki family✨ #social
01:00
Filaretiki
Рет қаралды 10 МЛН
How Ladakhi Treat a Punjabi👳🏻‍♂️Travel Vlog|Vlog
20:27
Navdeep Brar
Рет қаралды 86 М.
ISSEI & yellow girl 💛
00:33
ISSEI / いっせい
Рет қаралды 15 МЛН