No video

ਸਾਈਕਲ ਤੋਂ ਗੱਡੀ ਤੱਕ ਦਾ ਸਫ਼ਰ | ਬਹੁੱਤ ਔਖਾ ਸਮਾਂ ਕੱਟ ਕੇ ਅੱਜ ਇਹ ਦਿਨ ਆਇਆ

  Рет қаралды 168,000

Indian Mom Cooking

Indian Mom Cooking

Күн бұрын

Instagram Link - www.instagram....
Facebook Page - / punjabivloggercanada
My Kitchen Appliances
Hand Mixer - amzn.to/3g33vDZ
amzn.to/3isW6zK
EG EKWA Vacuum Cleaner - amzn.to/39zNaUK
LG 21 L Convection Microwaave Oven - amzn.to/3g1eQ5V
Rico All in One Food Processor- amzn.toa/3bTSgdk
Inalsa Food Processor- amzn.to/35wfOUx
Rock Tawa Dosa Tawa - amzn.to/3lJeW4A
Brush Silicon & Spatula - amzn.to/3cfXccY
Steel Cutting Board - amzn.to/2FNtvDG
Kitchen Knife Set - amzn.to/3c7Cg7O
Mixer Grinder - amzn.to/2RArqhb
Bread Loaf Mould - amzn.to/3iM5yLW
Hand Chopper - amzn.to/33y689wn
Save Money On OYO App -
Download the app: share.oyorooms...
OR
Use Code MANIKWKXL5 while signing up.

Пікірлер: 1 200
@amritdhindsa8045
@amritdhindsa8045 2 жыл бұрын
ਸੋਚ ਚੰਗੀ ਹੋਣੀ ਚਾਹੀਦੀ ਐ ਬੇਟਾ ਜੀ ਧੁੱਪ ਐ ਤਾਂ ਛਾ ਵੀ ਦਿਨ ਐ ਤਾਂ ਰਾਤ ਵੀ ਆਉਦੀ ਐ ਪੁੱਤਰ ਜੀ ਮੈਂ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕੀਤੀ ਐ ਬੇਟਾ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਐ ਪੁੱਤਰ ਜੀ ਮੰਮੀ ਡੈਡੀ ਨੇ ਬਹੁਤ ਵਧੀਆ ਕੀਤਾ ਬੇਟਾ ਜੀ ਆਪਣੀ ਅਸਲੀ ਪ੍ਰਰੋਪਰਟੀ ਸਭਾਲੀ ਐ ਬੱਚੇ ਹੀ ਮਾਪਿਆਂ ਦੀ ਅਸਲ ਪ੍ਰਰੋਪਰਟੀ ਹੁੰਦੇ ਆ ਫੇਰ ਤੋ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਸਾਰੇ ਪਰਿਵਾਰ ਨੂੰ ❤️🙏🙏🙏🙏
@ravinderkhanuja4611
@ravinderkhanuja4611 2 жыл бұрын
bahuat bahuat bdhai hove ji gddi di ji🙏🙏
@mandeepsingh-tr2ky
@mandeepsingh-tr2ky 2 жыл бұрын
Right ji
@basantsingh5840
@basantsingh5840 2 жыл бұрын
Bahut bahut mubarakan gaddy
@kulwantukaur7330
@kulwantukaur7330 2 жыл бұрын
Congratulations beta god bless all of u
@kulwantukaur7330
@kulwantukaur7330 2 жыл бұрын
Good thinking Mehak beta
@iqbalkaurmann7489
@iqbalkaurmann7489 2 жыл бұрын
ਸੱਚੀ ਮੁੱਚੀ ਦਿਲੋਂ ਵਧਾਈਆਂ ਮਹਿਕ ਸਾਰੇ ਪਰਿਵਾਰ ਨੂੰ 🫶🏻bless you putt to all family ਸਦਾ ਖੁਸ਼ ਰਹੋ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ 💐
@Eastwestpunjabicooking
@Eastwestpunjabicooking 2 жыл бұрын
ਮਹਿਕ ਬੇਟਾ ਵਧਾਈ ਹੋਵੇ, ਵਾਹਿਗੁਰੂ ਜੀ ਨੇ ਜ਼ਰੂਰਤ ਸੀ ਹੁਣ ਤੇ ਇੱਛਾ ਪੂਰੀ ਕੀਤੀ। ਮਨ ਉਦਾਸ ਆਪ ਵੀ ਕੀਤਾ ਤੇ ਮੰਮੀ ਪਾਪਾ ਨੂੰ ਵੀ ਉਦਾਸ ਕਿਓਂ ਕੀਤਾ। ਮਾਪੇ ਤਾ ਵਧਾਈ ਦੇ ਪਾਤਰ ਨੇ ਜਿਨਾ ਦੇ ਘਰ ਐਡੀ ਸੋਹਣੀ ਔਲਾਦ ਗੁਰੂ ਜੀ ਨੇ ਦਿੱਤੀ। ਪੈਸਾ ਇਕ ਪਾਸੇ ਵਧੀਆ ਹੋਣਾ ਹਰ ਇਕ ਦੇ ਹਿੱਸੇ ਨੀ। ਬੇਟਾ ਪਾਪਾ ਜ਼ਮੀਨ ਜਾਇਦਾਦ ਵਾਲੇ ਛੱਤ ਏ ਰੋਟੀ ਏ , ਮੇਹਨਤੀ ਨੇ , ਗੁਰੂ ਦੇ ਬੱਚੇ ਓ। 🙏🏻🙏🏻
@HarpreetKaur-ix6pk
@HarpreetKaur-ix6pk 2 жыл бұрын
ਗੱਡੀ ਤਾਂ ਵੀਰੇ ਗੱਡੀ ਆ ਭਾਵੇ ਛੋਟੀ ਆ ਭਾਵੇ ਵੱਡੀ ਆ 🥰🥰ਬਹੁਤ ਬਹੁਤ ਮੁਬਾਰਕਾਂ ਭੈਣੇ 🎊🎉
@Asaljingdi6832
@Asaljingdi6832 2 жыл бұрын
ਬਹੁਤ ਬਹੁਤ ਵਧਾਈ ਹੋਵੇ ਜੀ ਸਾਰੇਆ ਨੂੰ ਜਿਹਨੇ ਮਾੜਾ ਟਾਇਮ ਵੇਖੇਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਜਦੋਂ ਚੰਗਾ ਟਾਇਮ ਆਉਂਦਾ ਤਾਂ ਖੁਸ਼ੀ ਦੇ ਹੰਝੂ ਆਪਣੇ ਆਪ ਵਗ ਪੈਂਦੇ ਨੇ
@mandeepsingh-tr2ky
@mandeepsingh-tr2ky 2 жыл бұрын
Balkul shai gal aa ji
@SatnamSingh-nz5uq
@SatnamSingh-nz5uq 2 жыл бұрын
Waheguru ji waheguru ji 👍👍
@sukhaulakh1117
@sukhaulakh1117 2 жыл бұрын
100 % right
@liftingfood9298
@liftingfood9298 2 жыл бұрын
👍🏽👍🏽👍🏽🎉🎉🎉🎉
@indervirkaur9602
@indervirkaur9602 2 жыл бұрын
Mehak you are the best.ਤੁਹਾਡੇ ਵਰਗੀ ਧੀ ਅਤੇ ਤੁਹਾਡੇ ਵਰਗੀ ਨੂੰਹ ਰਬ ਸਭ ਨੂੰ ਦੇਵੇ। ਤੁਹਾਡੇ parents and in laws ਬਹੁਤ ਕਿਸਮਤ ਵਾਲੇ ਹਨ। ਬਾਬਾ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ
@tajinderjhutty6353
@tajinderjhutty6353 2 жыл бұрын
I wish everybody get daughter like Mehak l proud of her parents
@KarnailSingh-jd5he
@KarnailSingh-jd5he 2 жыл бұрын
ਬਹੁਤ ਬਹੁਤ ਵਧਾਈ ਸਾਰੇ ਪਰਿਵਾਰ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ। ਸਰਬੱਤ ਦਾ ਭਲਾ ਹੋਵੇ ਜੀ।
@user-wv3ic4ou6f
@user-wv3ic4ou6f 2 жыл бұрын
ਬਹੁਤ ਬਹੁਤ ਵਧਾਈਆਂ ਭੈਣੇ ਸਾਰੇ ਪਰਿਵਾਰ ਨੂੰ 🙏🏼🌱ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਚ ਰੱਖਣ❤️
@JaswinderKaur-he4je
@JaswinderKaur-he4je 2 жыл бұрын
ਮਹਿਕ ਪੁੱਤ ਬਹੁਤ ਬਹੁਤ ਵਧਾਈਆਂ ਗੱਡੀ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਿਰਪਾ ਪ੍ਰੀਵਾਰ ਤੰਦਰੁਸਤੀ ਬਖ਼ਸ਼ਣ ਜੀ 🙏
@JaskiratSingh-jy3pj
@JaskiratSingh-jy3pj 2 жыл бұрын
ਬਹੁਤ ਬਹੁਤ ਵਧਾਈਆਂ ਮਹਿਕ ਭੈਣ ਅਤੇ ਸਾਰੇ ਪਰਿਵਾਰ ਨੂੰ 🌸 ਮਹਿਕ ਭੈਣੇ ਤੁਸੀਂ ਅਤੇ ਤੁਹਾਡੇ ਮਾਤਾ ਜੀ ਪਿਤਾ ਜੀ ਬਹੁਤ ਹੀ ਨਿਮਰਤਾ ਵਾਲੇ ਅਤੇ ਗੁਰੂ ਸਾਹਿਬ ਜੀ ਦੇ ਭੈਅ ਵਾਲੇ ਗੁਰਸਿੱਖ ਹੋ ਅਤੇ ਗੁਰੂ ਸਾਹਿਬ ਜੀ ਵੀ ਸਦਾ ਹੀ ਐਸੇ ਗੁਰਸਿੱਖਾਂ ਨੂੰ ਮਾਣ ਬਖਸ਼ਦੇ ਹਨ 🙏🏻 ਤੁਹਾਡਾ ਗੁਰੂ ਸਾਹਿਬ ਦੇ ਵਾਸਤੇ ਏਨਾ ਪ੍ਰੇਮ ਅਤੇ ਭਰੋਸਾ ਬਹੁਤ ਅਮੋਲਕ ਦਾਤ ਹੈ 😇 ਤੁਹਾਡੇ ਮਾਤਾ ਜੀ ਪਿਤਾ ਜੀ ਕੋਮਲ ਅਤੇ ਨਿਰਛਲ ਹਿਰਦੇ ਦੇ ਮਾਲਕ ਨੇ ਏਸ ਲਈ ਜਦੋਂ ਵੀ ਉਹਨਾਂ ਨੂੰ ਵੇਖਦੇ ਹਾਂ ਤਾਂ ਅਪਣੱਤ ਮਹਿਸੂਸ ਹੁੰਦੀ ਹੈ । ਮੇਰੀ ਬਹੁਤ ਤੀਬਰ ਇੱਛਾ ਹੈ ਤੁਹਾਡੇ ਮਾਤਾ ਪਿਤਾ ਜੀ ਨਾਲ ਮਿਲਣ ਦੀ ਗੁਰੂ ਸਾਹਿਬ ਜਲਦ ਪੂਰੀ ਕਰਨ ।🙏🏻😇 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@YoutubeShortcuts
@YoutubeShortcuts 2 жыл бұрын
Waheguru ji ka khalsa Waheguru ji ki fateh g
@RajwinderKaur-ty7dl
@RajwinderKaur-ty7dl 2 жыл бұрын
ਹਰ ਇੱਕ ਨੂੰ ਰੱਬ ਕਦੇ ਨਾ ਕਦੇ ਖੁਸ਼ੀਆਂ ਦੇ ਹੀ ਦਿੰਦਾਂ ਹੈ ਅਸੀਂ ਵੀ ਬਹੁਤ ਤੰਗੀ ਕੱਟੀ ਪਰ ਵਾਹਿਗੁਰੂ ਨੇ ਹੁਣ ਮੇਰੇ ਬੱਚੇ ਨੂੰ ਵੀ ਪੰਜਾਬ ਪੁਲਿਸ ਵਿੱਚ ਨੌਕਰੀ ਮਿਲ ਰਹੀ ਹੈ ਜੀ ਅਸੀਂ ਵੀ ਕਦੇ ਗੱਡੀ ਵਾਲੇ ਬਣਾਂਗੇ ਜੀ
@dalwinderkaur2012
@dalwinderkaur2012 2 жыл бұрын
ਪੱਤ ਜੀ ਆਪ ਜੀ ਨੂੰ ਤੇ ਆਪ ਜੀ ਦੇ ਮੱਮੀ ਡੈਡੀ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਆਪ ਦੇ ਕਰਮਾਂ ਭਾਗਾਂ ਵਿੱਚ ਕਰੇ ਵਾਹਿਗੁਰੂ ਜੀ ਆਪ ਦੇ ਵੀਰ ਦੀ ਕਮਾਈ ਵਿੱਚ ਬਰਕਤਾਂ ਪਾਵੇ love you family USA
@rajwinderkaur4445
@rajwinderkaur4445 2 жыл бұрын
Congratulations di
@sandeepkaur2016
@sandeepkaur2016 2 жыл бұрын
ਬਹੁਤ ਬਹੁਤ ਮੁਬਾਰਕ ਸਾਰੇ ਪਰਿਵਾਰ ਨੂੰ❤ਰਿਸ਼ਤੇਦਾਰਾਂ ਨਾਲ਼ੋਂ ਰੂਹ ਦੇ ਰਿਸ਼ਤੇ ਜ਼ਿਆਦਾ ਨਿਭਦੇ ਨੇ 🤲🏻🙏🏻😇🎊
@manmeetmann3683
@manmeetmann3683 2 жыл бұрын
Mehak beta tae Parivaar nu bohat Bohat vadai ....Parivaar kinna simple tae thankful hai...Mehak jo samay tae kaam aavae uhi hi saacha miter tae ristaedaar hai..... Waheguruji mehar rakhan🌷🌷🙏🙏🌷🌷Bahut vadae sooch hai betaji.....Waheguruji kirpa karen 🌷🌷🙏🙏🌷🌷
@manjeetkaur849
@manjeetkaur849 2 жыл бұрын
Congratulations to Mehak ji and your whole family 🎊🎉🎉 God bless you all family members ❤️ waheguru ji tuhanu sab nu hamesha edda hi khushiyan bakshan ji 🙏 lots of love guys 🤗🤗
@ushasehgal2816
@ushasehgal2816 2 жыл бұрын
Congratulation to whole family hi
@jaspalkaur8561
@jaspalkaur8561 2 жыл бұрын
Waheguru ji 👏 God bless your family ❤️. ਉਸ ਪੁੱਤਰ ਤੇ ਵੀ ਵਾਹਿਗੁਰੂ ਜੀ ਹੋਰ ਵੀ ਜ਼ਿਆਦਾ ਕਿਪ੍ਰਾ ਕਰਨ
@Guru_di_sharan
@Guru_di_sharan 2 жыл бұрын
Many many Congratulations to the family 🎉God bless you Mehak 🙏U r so down to earth and simple pure soul.Ur parents are so lucky to have a child like you.I really appreciate your approach towards life and God fearing nature.Stay blessed
@balvirkaur778
@balvirkaur778 2 жыл бұрын
ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਮਹਿਕ ਮਾਤਾ ਪਿਤਾ ਨੂੰ ਵੀ ਬਹੁਤ ਬਹੁਤ ਵਧਾਈਆਂ।
@harjeetkaur8561
@harjeetkaur8561 2 жыл бұрын
Mehak beta g congrates for car. Me got emotional hearing u and seeing your parents. Waheguru g Mehar kran tarikiya bakshan.lots of love beta g😍🙏🏻
@MB-uv4qu
@MB-uv4qu 2 жыл бұрын
9.18 Masserji tusi 💯sahi gala keetiaya , aaj kal baut khat lokh han joh es Veerji vargay tuhaday nal ena pyaar karday.( jina nay Car diti) Sab parivaar tah Wahiguruji de baut mehar hai🙏🏻 so down to earth🤗 Mehek tusi tah Beta rab da roop hai🙏🏻🤗please apna dil nahi karab karna🤗😢 Wahiguruji nay tuhanu baut kuj dinta, happiness n health. Lokh jayday comment karday tuhday khar teh , aw materialistic lokh han. Wahiguruji 🙏🏻tuhanu Sab parivaar nu baut kushiaya dayn 🤗🙏🏻😘
@jaskarangamerz1724
@jaskarangamerz1724 2 жыл бұрын
Congratulations Mehak to you and your family 🥰🎉🎉🎉🥳 waheguru ji aap ji nu chardiyan kala bakhsish krn🙏🙏
@Simrankaur-fk3wh
@Simrankaur-fk3wh 2 жыл бұрын
Many many congratulations dii🎉 your parents are very lucky to have a children's like you and Ricky ❤️
@satinderkaur9894
@satinderkaur9894 2 жыл бұрын
ਭੈਣ ਜੀ ਬਹੁਤ ਮੁਬਾਰਕ ਜੀਕਾਰ ਦੀਆ
@jaspinderkhalsa7378
@jaspinderkhalsa7378 2 жыл бұрын
ਬਹੁਤ ਬਹੁਤ ਮੁਬਾਰਕਾਂ ਭੈਣ ਜੀ ਸਮਾਂ ਇਕੋ ਜਿਹਾ ਨਹੀਂ ਰਹਿੰਦਾ ਮਾੜਾ ਚੰਗਾ ਸਮਾਂ ਜ਼ਿੰਦਗੀ ਵਿੱਚ ਆਉਂਦਾ ਰਹਿੰਦਾ ਹੈ ।
@shahidmeoshahidmeo333
@shahidmeoshahidmeo333 2 жыл бұрын
Congratulations, it doesn't matter if the car is old or nnew, just may Allah make your journey safe
@gkpunjabikahaniya
@gkpunjabikahaniya 2 жыл бұрын
ਬਹੁਤ ਬਹੁਤ ਵਧਾਈਆ ਜੀ ਜਦੋ ਨਵੀ ਗੱਡੀ ਦੀ ਗੱਲ ਸੁਣੀ ਤਾ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਇਵੇ ਤਰੱਕੀਆ ਬਖਸ਼ਣ ਜਦੋ ਅੰਕਲ ਬੋਲ ਰਹੇ ਸੀ ਤਾ ਅੱਖਾ ਵਿਚੋ ਪਾਣੀ ਆਪਣੇ ਆਪ ਆ ਗਿਆ
@hsvirkvirk1520
@hsvirkvirk1520 2 жыл бұрын
Waheguru kirpa kre g
@satinderkular3753
@satinderkular3753 2 жыл бұрын
Congratulations 🎉 🎂🎈Waheguru ji bless you and your family every single ride with this car 🚗 🙏😇Well deserve 🙏
@rajinderkaur9316
@rajinderkaur9316 2 жыл бұрын
Aayyeee aunty ji di smile bht zyada precious aa...Waheguru ji mehar krn tuhade pariwar te ....bht bht mubaraka tuhanu sab nu ☺️☺️
@jarnailsinghal8548
@jarnailsinghal8548 2 жыл бұрын
Congratulations sis. Jehne gribi vekhi hove ohde hnju aa he jande ne rabb meri maa d v gribi kde ardaas krio sare
@ronakwalia2249
@ronakwalia2249 2 жыл бұрын
Congratulations mehak 4 new car and uncle ji and Aunti ji also , God bless you 🙏🙏
@kirenkaurgill6404
@kirenkaurgill6404 2 жыл бұрын
Gurfatehji! Congrats and Best Wishes to the whole family! May Guruji bless you always with loads of happiness and hope you are able to go to Canada very soon! Always stay in Chardikala , no tears for Guruji's Sher Putt. 🙏🦁🦁
@RavinderKaur-xv6my
@RavinderKaur-xv6my 2 жыл бұрын
Congrats all family mambers ❤️
@ravneetsingh6299
@ravneetsingh6299 2 жыл бұрын
Congratulations
@grewalbrarsdeepgb2904
@grewalbrarsdeepgb2904 2 жыл бұрын
ਸਭ ਤੋਂ ਵੱਡੀ ਅਸਲ ਕਮਾਈ ਇਹ ਹੁੰਦੀ ਹੈ ਕਿ ਜਦੋਂ ਮਾਂ ਬਾਪ ਦੇ ਤੁਹਾਡੇ ਵਰਗੇ ਇੰਨੇ ਲਾਇਕ ਬੱਚੇ ਹੋਣ ਤੁਹਾਡੇ ਮੰਮੀ ਪਾਪਾ ਬਹੁਤ ਭਾਗਾਂ ਵਾਲੇ ਨੇ ......ਗੱਡੀ ਦੀਆਂ ਬਹੁਤ ਬਹੁਤ ਵਧਾਈਆਂ .....ਪ੍ਰਮਾਤਮਾ ਇੰਨਾਂ ਨੂੰ ਹਮੇਸ਼ਾ ਖੁਸ਼ ਰੱਖੇ 🙏🙏
@kaurg5656
@kaurg5656 2 жыл бұрын
ਭੈਣੇ ਪਿਆਰ ਤੇ ਸਤਿਕਾਰ 🙏🙏
@iqbalkaurmann7489
@iqbalkaurmann7489 2 жыл бұрын
Don’t worry ਸੁਣੋ ਸਭ ਦੀ ਕਰੋ ਮਨ ਦੀ but stay happy and healthy 🙏🏼
@arunjeetkour6229
@arunjeetkour6229 2 жыл бұрын
Mehakdeep ji congratulations all family nu waheguru ji chardikala chh rakhan tuhanu
@sheelarani6581
@sheelarani6581 2 жыл бұрын
Mahek putter te guru sahib di bahut kirpa hai,,mahek you and your family is of very high thinking. Simple living and high thinking, God bless the family, vahegure parivaar nu changgi sehat bakhshe.🙏🏻🙏🏻
@jasvirsingh9830
@jasvirsingh9830 2 жыл бұрын
ਬਹੁਤ ਬਹੁਤ ਵਧਾਈਆਂ ਜੀ । ਵਾਹਿਗੁਰੂ ਤੇ ਸੱਚਾ ਵਿਸ਼ਵਾਸ ਰੱਖਣ ਤੇ ਵਾਹਿਗੁਰੂ ਤੁਹਾਡੀ ਹਰ ਖਾਹਿਸ਼ ਪੂਰੀ ਕਰਦਾ ਹੈ ਜੀ
@jagroopsinghsekhon4135
@jagroopsinghsekhon4135 2 жыл бұрын
ਲੱਖ ਲੱਖ ਵਧਾਈਆਂ ਹੋਣ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
@ManjitKaur-zw1oe
@ManjitKaur-zw1oe 2 жыл бұрын
Congratulations to you and your family 👪u are very good daughter ❤
@sharnjeetkaur3837
@sharnjeetkaur3837 2 жыл бұрын
Congratulations g
@gutuming
@gutuming 2 жыл бұрын
Can't understand Panjabi ...but your feeling are very pure ,just I feel it ...God bless you didi
@KamaljeetKaur-ny6ly
@KamaljeetKaur-ny6ly 2 жыл бұрын
Mehak ਭੈਣ ਬਹੁਤ ਬਹੁਤ ਵਧਾਈ 👍ਨਵੀ ਕਾਰ🚗 ਦੀ ਜੋ ਮੇਹਨਤ ਕਰਦੇ ਨੇ ਪ੍ਮਾਤਮਾ 🙏ੳੁਹਨਾ ਨੂੰ ਦੇਰ ਨਾਲ ਸਹੀ ਪਰ ੳੁਸਦਾ ਫਲ ਜਰੂਰ ਦੇਂਦਾ ਹੈ 👍
@encantadorakk9617
@encantadorakk9617 2 жыл бұрын
Waheguru Ji hamesha khush rakhn 👏👏Bahut bahut mubarakaa sari family nu ❤️❤️
@chandershekharbhardwaj1424
@chandershekharbhardwaj1424 2 жыл бұрын
Respected IMC- congratulations for new addition in the house. Be blessed stay safe all of you.
@vidya5003
@vidya5003 2 жыл бұрын
ਬਹੁਤ ੨ ਵਧਾਈ ਹੋਵੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਜੀ ਸੁਹੰਢਣੀ ਹੋਵੇ ਗੱਡੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ
@inderjitdhanoa3723
@inderjitdhanoa3723 2 жыл бұрын
Bohat sohni gll kahi tusi v,,, 'Parmatma di kirpa nall e changian Roohan nll mel hunda" congratulations!! to all wise, simple n sobar, guru pyaari family members
@Amandeep-kaur.Mannan
@Amandeep-kaur.Mannan 2 жыл бұрын
Congratulations to all family waheguru ji tuhanu tandrusti bakshan sarw parivar nu ❤❤❤🙏🙏🙏🙏🙏🙏
@Raimustaf20
@Raimustaf20 2 жыл бұрын
،
@hardeepbiring3389
@hardeepbiring3389 2 жыл бұрын
Mehak congratulations to you and your family stay blessed always 🙏🏻😍
@palwindersingh3731
@palwindersingh3731 2 жыл бұрын
Vich kachra challa jaanda ta injaan khraab ho jaanda so oil addha tank jarrur paa ke rakhnaa chahida kadi khalli na rakhna. God bless u all.
@palwindersingh3731
@palwindersingh3731 2 жыл бұрын
Bhut vadhai howe ji. Mehak ,baki vi sab nu request hai Gaddi nu oil kadi vi red te na jaan dawo jaddo Injaan
@harmansidhu5132
@harmansidhu5132 2 жыл бұрын
You are such a pure soul I love to watch your vlogs . Your parents give me reflection of mine ones whenever I miss my family in Canada I just watch you and your father is totally like as my father
@meenusingh6881
@meenusingh6881 2 жыл бұрын
Bahut bahut bahut vadhaiyaan Navi gaddi diyan. Guru da lakh lakh shukr 🙏
@manjurohlaina3087
@manjurohlaina3087 2 жыл бұрын
Congratulations 🎉 बेटा जी वाहे गुरु जी मेहेर क़रे हमेशा आप के परिवार पर
@KiranKaur-zf5fc
@KiranKaur-zf5fc 2 жыл бұрын
Bahut buhut congratulations to you & your family on the new car. I hope that your mum will now take driving lessons so that they can drive themselves around. 😍😍 They are getting ready for a baby car to be installed in the car for the grandchildren 🙏
@sapnaarora4072
@sapnaarora4072 2 жыл бұрын
Beta ji sahi kande ho ki chaader vekh ker he pair pasarne chaide ne khush ravo betaji ,WAHEGURU ji sab da bhala kern ji RABRAKHA
@sukhmindersinghjohal7612
@sukhmindersinghjohal7612 2 жыл бұрын
Congratulations to all family members ਪਰਮਾਤਮਾਂ ਮੇਹਰ ਕਰੇ।
@Dharmtevirsa
@Dharmtevirsa 2 жыл бұрын
ਬਹੁਤ ਸੋਹਣੀਆਂ ਗੱਲਾਂ ਮਹਿਕ ਵਧਾਈਆਂ ਭੈਣ ਜੀ
@KuldeepKaur-bc5qp
@KuldeepKaur-bc5qp 2 жыл бұрын
ਵਧਾਈਆਂ ਭੈਣ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਗੱਡੀ ਦੀਆਂ
@gkpunjabikahaniya
@gkpunjabikahaniya 2 жыл бұрын
ਚੰਗੀਆ ਨੀਤਾ ਨੂੰ ਫਲ ਜਰੂਰ ਲੱਗਦਾ ਜੀ ਅੰਕਲ ਜੀ ਦਿਨ ਰਾਤ ਮਿਹਨਤ ਕਰਦੇ ਆ ਹੱਥੀ ਕਿਰਤ ਕਰਕੇ ਕਰੀ ਕਮਾਈ ਦਾ ਫਲ ਜਰੂਰ ਮਿਲਦਾ ਜੀ
@basharathussain9528
@basharathussain9528 2 жыл бұрын
Such bolte ha Bati allaha khair kraya from Canada
@harpreetkaurmaan6830
@harpreetkaurmaan6830 2 жыл бұрын
Congratulations ❤️❤️❤️Waheguru ji ka khalsa Waheguru ji ki fateh❤️❤️
@GurpreetKaur-js7sm
@GurpreetKaur-js7sm 2 жыл бұрын
congratulation beta garibe katan ch koi saram nahi tu sach kehndi aa ki pishla time jad rehnda waheguru ji mehar karan
@SimranKaur-eq9ri
@SimranKaur-eq9ri 2 жыл бұрын
Hanji , mihnt di kmai kde v Bina soche nhi vrti jandi , bhut vaar sochna panda ki pihla kis chij di jarurat a.......
@ManjitKaur-pi7bx
@ManjitKaur-pi7bx 2 жыл бұрын
Bahot bahot bahot mubarka puttr ji waheguru ji ਨੇ kirpa kari aw God bless you putt ਮਹਿਕ ਲੋਹਾ ਭਾਗ ਬਾਲਾ ਹੋਵੇ ਕੋਈ ਗੱਲ ਨੀ ਪੁੱਤ ਮਨ ਹਲਕਾ ਨਾਂ ਕਰ ਪੁੱਤ
@ARSHAD1953
@ARSHAD1953 2 жыл бұрын
Your thinking is very positive People who spend their time looking at their chador are always successful in the world and never get bored. Thank you
@nirmalkaur1175
@nirmalkaur1175 2 жыл бұрын
Congratulations🎉🥳 beta
@ARSHAD1953
@ARSHAD1953 2 жыл бұрын
Thanks
@ARSHAD1953
@ARSHAD1953 2 жыл бұрын
We Muslims also have full faith that we should always fear Allah Almighty
@lakhpreet1310
@lakhpreet1310 2 жыл бұрын
Congratulations to the entire family for the new car🚘
@SurajSingh-uu2qk
@SurajSingh-uu2qk 2 жыл бұрын
ਤੁਹਾਨੁੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਖੁਸ਼ ਕਿਸਮਤ ਨੇ ਤੁਹਾਡੇ ਮੰਮੀ ਡੈਡੀ ਜਿਨ੍ਹਾਂ ਨੂੰ ਏਨੀ ਵਧੀਆ ਔਲਾਦ ਮਿਲੀ ਰੱਬ ਚੜਦੀ ਕਲਾ ਵਿਚ ਰੱਖੇ
@daljeetkaur4548
@daljeetkaur4548 2 жыл бұрын
ਸਾਰੇ ਪਰਿਵਾਰ ਨੂੰ ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਭੈਣ ਜੀ ਤੁਸੀਂ ਇਹ ਨਾ ਕਹੋ ਏਨੇ ਜੋਗੇ ਨਹੀਂ ਸੀ ਵਾਹਿਗੁਰੂ ਜੀ ਨੇ ਤੁਹਾਡੇ ਤੇ ਉਹ ਕਿਰਪਾ ਕੀਤੀ ਹੋਈ ਹੈ ਜਿਨ੍ਹਾਂ ਦੇ ਦੋਹੇ ਬੱਚੇ ਬਹੁਤ ਲਾਇਕ ਅਤੇ ਸੁਲਝੇ ਹੋਏ ਹਨ ਸਭ ਤੋਂ ਵੱਡੀ ਪ੍ਰਾਪਰਟੀ ਬੱਚੇ ਹੁੰਦੇ ਹਨ ਥੋਡੇ ਦੋਨੋਂ ਬੱਚੇ ਬਹੁਤ ਵਧੀਆ ਹਨ ਵਾਹਿਗੁਰੂ ਜੀ ਸਭ ਨੂੰ ਇਸ ਤਰ੍ਹਾਂ ਦੇ ਬੱਚੇ ਦੇਵੇ
@jasvirsingh3893
@jasvirsingh3893 2 жыл бұрын
Congratulations to all family 🎊🎊🙏🙏🙏🙏🙏🙏🙏🙏🙏🙏🙏
@gurdarshankaur2086
@gurdarshankaur2086 2 жыл бұрын
Mami papa di property tuci o bache tuhada te invest kita tuci care karni aa ehna di bhut vdhia putt tuci parmatma nu hmesha ang sang rakhna go ahead putter ji
@lakhwinderkaur8339
@lakhwinderkaur8339 2 жыл бұрын
God bless u beta ji ਤੁਹਾਡੀ ਸੋਚ ਬੁਹਤ ਵਧੀਆ ਹੇ ਏਸੇ ਕਰਕੇ ਧਿਆ ਤੇ ਮਾਣ ਮਹਿਸੂਸ ਹੁਦਾ
@harmanpreet3029
@harmanpreet3029 2 жыл бұрын
@@lakhwinderkaur8339 llllllllllllllllllllllllllllll
@baljindersingh-lv7rr
@baljindersingh-lv7rr 2 жыл бұрын
ਵਧਾਈਆ ਭੈਣੇ ਸਾਰਿਆਂ ਪਰਿਵਾਰ ਨੂੰ ਖੁਸ਼ ਰਹੋ ਹਮੇਸ਼ਾ ਚੜਦੀਕਲਾ ਵਿਚ ਰਹੋ 😍🤗🙏💐
@brarbrar2557
@brarbrar2557 2 жыл бұрын
ਮੈਨੂੰ ਤਾਂ ਤੁਹਾਡੇ ਤਿੰਨਾਂ ਦਾ ਬਹੁਤ ਜਿਆਦਾ ਪਿਆਰ ਆਉਦਾ ਤੁਹਾਡੇ ਡੈਡੀ ਕੰਮ ਕਰਦੇ ਬਹੁਤ ਵਧੀਆ ਲਗਦੇ ਨੇ
@arshdeepgill3200
@arshdeepgill3200 2 жыл бұрын
Congratulations to all family member 🎉
@amandeepkaurgill5475
@amandeepkaurgill5475 2 жыл бұрын
Congratulations all family God bless you
@surinderkaur5270
@surinderkaur5270 2 жыл бұрын
ਮਹਿਕ ਅਸੀਂ ਵੀ ਇਹ ਦਿਨ ਦੇਖੇ ਹੋਏ ਆ ਮੈ ਦੇਖ ਕੇ ਬਹੁਤ Emotional ਹੋਈ ਹੈ please ਦੱਸੋ ਕੀ ਮੁੱਲ ਪਾਇਆ ਗੱਡੀ ਦਾ ਵਾਹਿਗੁਰੂ ਜੀ ਬਰਕਤ ਬਖ਼ਸ਼ਣ ਪਰਿਵਾਰ ਵਿੱਚ
@paramjitpanesar5049
@paramjitpanesar5049 2 жыл бұрын
Good luck with new car. In the end very emotional made me cry is well I think in life we all go through hard time but like Mahek said shouldn't forget those days well said very understanding girl and lovely parents. Waheguruji bless you all.
@anshpreetsingh363
@anshpreetsingh363 2 жыл бұрын
Congratulations to all family members ❤️🙏
@saneh_chhina009
@saneh_chhina009 2 жыл бұрын
Congratulations 💐 all family for your new ❤ car 🚗
@kirnarani8118
@kirnarani8118 2 жыл бұрын
Congattulations
@harpreetbhatti8883
@harpreetbhatti8883 2 жыл бұрын
Congratulations g 🎊🤣
@rupindersingh6327
@rupindersingh6327 2 жыл бұрын
Apne v tuhade Wang c bhain kde 🚲 nhi c jurda hun gaddi new baba aape sab sahi kr dida bs banda na benit na howe waheguru ji
@jatindersharma7960
@jatindersharma7960 2 жыл бұрын
ਬਹੁਤ ਬਹੁਤ ਵਧਾਈਆਂ ਭੈਣੇ, ਦਾਤਾ ਰਹਿਮਤਾਂ ਬਕਸ਼ੇ ਪਰਿਵਾਰ ਤੇ, ਰੋਈ ਦਾ ਨਹੀਂ, ਜ਼ਿੰਦਗੀ ਵਿੱਚ ਦੁੱਖ ਸੁਖ ਆਉਂਦੇ ਰਹਿੰਦੇ ਨੇ!ਜੇ ਧੁੱਪ ਆਈ ਆ ਤਾਂ ਛਾ ਵੀ ਜਰੂਰ ਆਏਗੀ!
@amritdhindsa8045
@amritdhindsa8045 2 жыл бұрын
ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਭੈਣ ਜੀ ਤੇ ਵੀਰ ਜੀ 🎂🎂🎊🎊
@darshankaur2995
@darshankaur2995 2 жыл бұрын
Congratulations 🎊 👏 💐
@NasirAli-ln3xg
@NasirAli-ln3xg 2 жыл бұрын
Thano v congratulation
@darshankaur2995
@darshankaur2995 2 жыл бұрын
@@NasirAli-ln3xg thanks
@NasirAli-ln3xg
@NasirAli-ln3xg 2 жыл бұрын
@@darshankaur2995 begowal vakhny noo Dil krda g
@darshd5576
@darshd5576 2 жыл бұрын
Mehak you and you parents have the those riches that most people don't. You have Guru Sahib's kirpa! Sache Patshah Chardiya kalan vich rekhan!
@NirmalSingh-wk2dr
@NirmalSingh-wk2dr 2 жыл бұрын
Congratulations sis nd tusi buht khushkismat ho jo all family Amritdhari aw because eh daat b Waheguru ji krma waleya nu bakshde aw
@hardeepsingh-uz1br
@hardeepsingh-uz1br 2 жыл бұрын
Scooter Wale time ch har koi Banda Scooter te hi jande Hunde c chahe aaj appa Gaddiya ch bethe hoye Scooter wale time hamesha yaad kareya karo ji
@Cookingofpunjab
@Cookingofpunjab 2 жыл бұрын
ਸਤਿ ਸ੍ਰੀ ਆਕਾਲ ਜੀ 🙏🙏 ਨਵੀਂ ਗੱਡੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎊🎉
@asgurkirat6760
@asgurkirat6760 2 жыл бұрын
Mehak sare privar nu bhut but vdhaiya waheguru ji sari family te mehr bhrya hath rakhn tandrusti bkhsn 🙏🙏nvi car dekh ke bhut khusi hoi 👌👌❤️❤️🌹🌹
@pindervirk9494
@pindervirk9494 2 жыл бұрын
ਬਹੁਤ ਬਹੁਤ ਵਧਾਈ ਹੋਵਣ ਸਾਰੇ ਪਰਿਵਾਰ ਨੂੰ ਤਦਰੁਸਤੀ ਬਖ਼ਸ਼ਣ 🙏🏻🥰
@neelamsidhu5302
@neelamsidhu5302 2 жыл бұрын
Satshri Akaal Mehak, pehlantaan bohut bohut vadai hove ke shukr hai us parmatma sachche paatshah da🙏🙏. Te dooji gl Mehak tu roya na kr, jo apni mehnat naal kamai krke cheez liti hai ghar v bn jooga, hunev taan hega ghr -koi bahar taan ni baithe, te kise da karza ni dena eh hi sb badi tasali hundi hai. Nahi taan karza leke taan banda 6 mahinean vich sb kuch le lave pr ohde vich tension ho jandi hai, joapni mehnat naal houga oh jada vadiya naale jo halimi nimarta tuhade vich hai oh v waqt naal hi aayi hai jo saarean vich ni hundi, bstu roya na kr , kiseda kuch khoya ni hai tusi. Tu rondi hai taan muma papa v ronde jo mainu dekhna chnga ni lgda. Wahegur mehr kr rahe hai te hor v krange . SatshriAkaal . MayGOD bless u mummy papa ji nd all ur family here n there🙏🙏
@YoutubeShortcuts
@YoutubeShortcuts 2 жыл бұрын
Kyi vr oda he mn bhr jnda g jdo guru sahib dia rehmata dekhde aa
@preetsidhu1111
@preetsidhu1111 2 жыл бұрын
ਮਹਿਕ ਅਜ ਤੂੰ ਮੈਨੂੰ ਬਹੁਤ ਰਵਾਇਆ ਪੁੱਤ ਸੇਮ ਕਹਾਣੀ ਮੇਰੇ ਘਰ ਦੀ ਐ ਮੇਰੇ ਬਚਿਆਂ ਦੀ ਏ 😭😭😭
@kulwantkaur9999
@kulwantkaur9999 2 жыл бұрын
Congratulations to all family members.God bless u all.Baba ji kirpa nal sab ka ho jange koi gal ni ghar v pai jauga jdo Baba ji da hukam hoea jihda ohde bhane vich rehnda ohna te Baba ji di bhr kirpa hundi a. Parmatma nu pta hunda k mere sikh nu kihdi cheej di jrurt a oh aape kise de vich vas k bhakta de karj svarde a. 🙏❤
@balwindersohal4118
@balwindersohal4118 2 жыл бұрын
Congratulations mehak to you and your family waheguruji hamesha khush rakhe har ek maa baap nu app jasse bache deve stay happy
@KK-vo2ff
@KK-vo2ff 2 жыл бұрын
Salute karde an tuhadi pyari soch nu kash sariyan nu ida di family naseeb hove vaheguru g da khalsa vaheguru g di fateh 🙏
@amarjeets7372
@amarjeets7372 2 жыл бұрын
Dear sister, Gurfateh....first of all many many congratulations to u and family. Jo purity thoadey tey thoadey mum dad vich hai, oh saaf dikhdi hai. Waheguru ji di bahut kirpa hai aap ji de parivar utey. Mera dil kehnda hai rab ne thuanu bahut kuch dena hai ajey bas sma di udeek kareo. Jo rab de bandey hondey hun una da imthaan vi jaada honda hai par jado malik denda hai tey samya nahi jaanda. Rab aap ji de mom dad nu humesha tandrust tey chardikala vich rakhe. Gurfateh.
@sardarnijot175
@sardarnijot175 Жыл бұрын
Bhout vadiya Soch aw ji eh SBB thuade sabar da fal aw tuc sabar Kita te krr rhe o waheguru ji ne tahi thonu vadiya in-laws family diti aw and thuade Ricky vir ji da v vadiya hogya ohna ne v set ho Jana waheguru ji d Ghar Der aw Andher ni ji oss parmatma nu SBB da fikkar aw.... 🙏🙏🙏🙏🙏🙏Waheguru chardikala Ch rakhe nal tuc ta SBB to amir o jo waheguru ji me thuanu Amrit Di daat diti te ohnu nibhon d takat v ❤️❤️❤️
@reetchhabra9255
@reetchhabra9255 2 жыл бұрын
Mehek di tuadyain gallan sun ke rona aa geya sachhi jdo tuc keha na ki kapde mng ke paye ...kyuki jo is trah de halat ch guzarjada hei oh hi janda ..baki car li congratulations di ....aunty g bht sweet hei ....such a nyc family 🤗🤗🤗🎉🎉🎉🎉🎉🎉🎉🎊🎊🎊🎊🎊🎊
@komalkhinda2361
@komalkhinda2361 2 жыл бұрын
waheguru ji 🙏🙇🙏🙇🙏🙇🙏 Bhutt Bhutt wadhayian thnu sare Parivaar nu🙇 Dii thdiya glla bilkul sachiya ne , mere words heni kuch v boln nu ..... waheguru mehar krn 🙏🙇🙏🙇🙏🙇🙏🙇🙏
@kulwinderkaur229
@kulwinderkaur229 2 жыл бұрын
Nice family Satguru De rja ch rehn vali Waheguru Sab the time laonde ne sb thik ho jana time time nal 🙏🙏😍😍
@dhillonlohara9234
@dhillonlohara9234 2 жыл бұрын
Wahegurujii
@harjeetkaur1175
@harjeetkaur1175 2 жыл бұрын
Tosi ta ਰਵਾਂ ਹੀ dita bhene, ਵਾਹਿਗੁਰੂ ਤੰਦਰੁਸਤੀ bakhse baki sab ho jada
@MrGurjeetkalsi
@MrGurjeetkalsi 2 жыл бұрын
ਮੁਬਾਰਕਾਂ ਜੀ ਲੁਧਿਆਣੇ ਤੋਂ, ਗੱਡੀ ਦਾ ਨੰਬਰ (PB 10) ਵੀ ਲੁਧਿਆਣੇ ਦਾ।
@inderjeetsingh5215
@inderjeetsingh5215 2 жыл бұрын
Malak tuhanu te tuhade parivar nu hmesha charhdikala ch rakhe
@pindadalifestyle682
@pindadalifestyle682 2 жыл бұрын
ਬਹੁਤ ਬਹੁਤ ਵਧਾਈਆਂ ਭੈਣ ਜੀ ਅਸੀਂ ਵੀ ਹੁਣੇ ਲਈ ਆ ਗੱਡੀ ਵਾਹਿਗੁਰੂ ਜੀ ਮੇਹਰ ਕਰਨ ਦੇ
@malikakhtar8610
@malikakhtar8610 2 жыл бұрын
Bahot bhot simple bhot simple him AP k Ami Abu love him form Pakistan panjab
@ekamkaur2097
@ekamkaur2097 2 жыл бұрын
Bahut bahut mubarakan sare family nu maa baap di mehnat Safal ho gayi riky putt nu waheguru ji bhaag laun 👍👍🍔🍔🍔🍔🍰🍰🍰 khushiyan Manu beta
а ты любишь париться?
00:41
KATYA KLON LIFE
Рет қаралды 3,2 МЛН
天使救了路飞!#天使#小丑#路飞#家庭
00:35
家庭搞笑日记
Рет қаралды 89 МЛН