ਸਾਖੀ - ਭਗਤ ਰਵਿਦਾਸ ਜੀ | Sakhi - Bhagat Ravidass Ji | Baba Banta Singh Ji | Munda Pind Wale

  Рет қаралды 3,505,368

Sikhilogy TV

Sikhilogy TV

5 жыл бұрын

ਸਾਖੀ - ਭਗਤ ਰਵਿਦਾਸ ਜੀ...
Sakhi - Bhagat Ravidass Ji.. Baba Banta Singh Ji.. Munda Pind Wale...
Join us on Telegram: t.me/sikhilogytv
#Sikhilogy #BabaBantaSinghJi #MundaPind #BabaBidhiChandSamprada
WhatsApp Group Sikhilogy
➤ bit.ly/WASikhilogy
ਕ੍ਰਿਪਾ ਕਰਕੇ ਚੈਨਲ ਨੂੰ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
Sikhilogy ਚੈਨਲ ਤੇ ਰੋਜ਼ਾਨਾ ਗੁਰਬਾਣੀ ਕਥਾ ਸੁਣੋ |
LIKE | COMMENT | SHARE | SUBSCRIBE
CLICK 'cc' For TRANSLATIONS!
Here is the subscription link:
➤ / sikhilogytv
Feel free to subscribe to Our channel:
➤ / sikhilogytv
Short Video Katha
➤ • Short Video Katha | Ba...
Waheguru Ji Ka Khalsa Waheguru Ji Ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Subscribe Us bit.ly/Sikhilogy
● Follow us on:- ●
◆Facebook◆
➤ / sikhilogy
➤ / bababantasingh
◆Instagram◆
➤ / sikhilogy
◆Twitter◆
➤ / sikhilogy1
➤ / sikhilogy2
Logo and Graphic Design by ➤ goo.gl/4THaah

Пікірлер: 777
@SIKHILOGYTV
@SIKHILOGYTV 4 жыл бұрын
New Katha Video - kzfaq.info/get/bejne/eqygaa990b-bn5c.html
@ramjeetsinghravidasia683
@ramjeetsinghravidasia683 4 жыл бұрын
ਜੈ ਗੁਰੂਦੇਵ ਜੀ ਜੋ ਬੋਲੈ ਸੋ ਨਿਰਭੈ ਗੁਰੂਆ ਦੇ ਗੁਰੂ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਦਾ ਹੀ ਜੈ ਜੈ ਜੈ ਕਾਰ ਕਰੋ ਜੀ
@digitalduniya987
@digitalduniya987 4 жыл бұрын
18 :10 ਭਗਤ ਦੀ ਅਵਸਥਾ ਬਹੁਤ ਵਡੀ ਅਾ.. ਮੂਰਖ ਲੋਕ ਨੇ ਜੋਂ ਗੁਰੂ ਭਗਤ ਕਹਿ ਕੇ ਲੜਦੇ ਨੇ ਤੇ ਅਸਲੀ ਸ਼ਬਦਾ ਦੀ ਜਾਚ ਤੋਂ ਵਾਂਝੇ ਰਹਿ ਜਾਂਦੇ ਨੇ .. ਵਾਹਿਗੁਰੂ ਬੁਦੀ ਬਖ਼ਸ਼ੇ
@taranpreetbhatti9992
@taranpreetbhatti9992 5 жыл бұрын
ਚਲਾਤੀ ਨਾ ਫ਼ੇਰ ਉਲਟੀ ਗੰਗਾ ਜਿਹੜੀ ਹਾਲੇ ਵੀ ਚੱਲਦੀ ਜੱਪੋ ਜੀ ਧੰਨ ਧੰਨ ਸਤਿਗੁਰੂ ਰਵਿਦਾਸ ਮਾਹਾਰਾਜ ਜੀ
@surjitgill6249
@surjitgill6249 3 жыл бұрын
ਧੰਨ ਧੰਨ ਰਵਿਦਾਸ ਮਹਾਰਾਜ ਜੀ
@jagjitsingh8996
@jagjitsingh8996 3 жыл бұрын
ਧੰਨ ਧੰਨ ਗੁਰੂ ਰਵਿਦਾਸ ਸਾਹਿਬ ਜੀ ਅਤੇ ਗੁਰੂ ਜੀ ਦੀ ਬਾਣੀ ਵਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।
@taranpreetbhatti9992
@taranpreetbhatti9992 5 жыл бұрын
ਜਗਤ ਪਿਤਾਮਾ ਧੰਨ ਧੰਨ ਸਤਿਗੁਰੂ ਰਵਿਦਾਸ ਮਾਹਾਰਾਜ ਜੀ
@jarnailsingh6078
@jarnailsingh6078 4 жыл бұрын
ਵਾਹਿਗੁਰੂ ਜੀ, ਧੰਨ ਅਕਾਲ ਪੁਰਖ ਜੀਓ ਆਪ ਜੀ ਹੀ ਕਰਨ-ਕਾਰਨ ਸਮਰੱਥ ਹੋ,ਪਿਤਾ ਸਤਿਗੁਰੂ ਰਵਿਦਾਸ ਜੀ ਤੇਰੀ ਸੋਚ ਤੱਕ ਪਹੁੰਚਣਾ ਹਰ ਕਿਸੇ ਦੇ ਵੱਸ ਨਹੀਂ ਹੈ ਜੀ। ਬਾਬਾ ਬੰਤਾ ਸਿੰਘ ਜੀ ਤੁਸੀਂ ਬਹੁਤ ਸਧਾਰਨ ਅਲਫਾਜਾਂ ਵਿੱਚ ਸਤਿਗੁਰੂ ਜੀ ਦੀ ਉਸਤਿਤ ਸਰਵਣ ਕਰਵਾਈ ਏ, ਬਹੁ ਧੰਨਵਾਦ ਜੀ।
@ParminderSingh-yq5ve
@ParminderSingh-yq5ve 3 жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
@JotSingh-uc9ld
@JotSingh-uc9ld 4 жыл бұрын
🙏🙏ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
@lovedeepsidhu7454
@lovedeepsidhu7454 4 жыл бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ।।
@futurecareeducation1
@futurecareeducation1 5 жыл бұрын
ਧੰਨ ਧੰਨ ਸਤਿਗੁਰੂ ਰਵੀਦਾਸ ਮਹਾਰਾਜ ਜੀ
@Deepsingh-bw5op
@Deepsingh-bw5op 3 жыл бұрын
ਜੈ ਗੁਰੂ ਦੇਵ ਜੀ
@Khushipr281
@Khushipr281 3 жыл бұрын
੫ਨ ੫ਨ ਗੁਰੁੁੁੁ ਮਹਾਰਾਜ ਰਵਿਦਾਸ ਜੀ ਦਾ ਹੀ ਅਾਸਰਾ 🙏🙏
@amritpalsinghladdi3909
@amritpalsinghladdi3909 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@manjeetsinghnigah4695
@manjeetsinghnigah4695 5 жыл бұрын
ਧੰਨ ਧੰਨ ਸ੍ਰੀ ਗੁਰੂ ਰਾਵਿਦਾਸ ਜੀ
@khalsachanal7436
@khalsachanal7436 4 жыл бұрын
ਮਨ ਨੂੰ ਸ਼ਾਂਤ ਕਰਨ ਵਾਲੇ ਬਚਨ ਬਾਬਾ ਜੀ,,,, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,,, ਧੰਨ ਆਪ ਜੀ ਦੇ ਭਗਤ
@jeevankumar8818
@jeevankumar8818 4 жыл бұрын
ਬਹੁਤ ਹੀ ਸੁੰਦਰ ਜੀ ਵਾਹਿਗੁਰੂ ਜੀ
@preetpreet241
@preetpreet241 5 жыл бұрын
Menu ada lagda Tusi Guru Ravidaas ji de Darshan kra te ajj menu waheguru ji
@jagdishsingh7300
@jagdishsingh7300 4 жыл бұрын
Dhan Dhan Guru Ravidaas ji.....Dhan Dhan...Guru Nanak dev ji🙏🙏🙏🙏🙏🙏🙏
@gouravvirdi
@gouravvirdi 3 жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🤍🙏🏻
@amritpalsinghladdi3909
@amritpalsinghladdi3909 4 жыл бұрын
ਧੰਨ ਧੰਨ ਸ੍ਰੀ ਗੁਰੂ ਭਗਤ ਰਵਿਦਾਸ ਮਹਾਰਾਜ ਜੀ
@sonyrohalsonyrohal4098
@sonyrohalsonyrohal4098 5 жыл бұрын
ਧੰਨ ਧੰਨ ਸਤਿਗੁਰ ਰਵੀਦਾਸਜੀ
@ranjodhsingh8987
@ranjodhsingh8987 3 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❣️❣️
@akashsaroay6029
@akashsaroay6029 3 жыл бұрын
Dhan dhan satguru Ravidas g Maharaj 🙏
@sabisingh8031
@sabisingh8031 5 жыл бұрын
Dhan dhan satguru ravidass maharaaj ji
@tejindersingh3252
@tejindersingh3252 5 жыл бұрын
ਵਾਹ ਵਾਹ ਆਨੰਦ ਆ ਰਿਹਾ ਹੈ। ਬਾਬਾ ਜੀ ਦੀ ਬਾਣੀ । ਵਿਚੋਂ ਜਿਵੇਂ ਭਗਤ ਰਵਿਦਾਸ ਜੀ । ਨਾਲ ਬੈਠ ਕੇ ਕਥਾ ਕਰਾ ਰਹੇ ਨੇ।
@BaljitSingh-tf8yg
@BaljitSingh-tf8yg 4 жыл бұрын
Dhan Dhan Guru Ravidas Maharaj ji 🙏
@user-oe8hp2fi7s
@user-oe8hp2fi7s 3 жыл бұрын
ਬਾਬਾ ਬੰਤਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harmailsinghgillgill336
@harmailsinghgillgill336 4 жыл бұрын
ਭਾਈ ਸਾਹਿਬ ਜੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਸਿਰ ਮੇਹਰ ਭਰਿਆ ਰੱਖਣ
@kuldipsinawala5
@kuldipsinawala5 4 жыл бұрын
ਬਹੁਤ ਸੋਹਣਾ ਲਹਿਜ਼ਾ ਕਥਾ ਕਰਨ ਦਾ । ਪਰ ਇੱਕ ਗੱਲ ਰੱਖਣੀ ਚਾਹੁੰਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਦੇ ਸਾਰੇ ਮਹਾਂਪੁਰਸ਼ ਸਾਡੇ ਗੁਰੂ ਹਨ। ਸੋ plz ਸਾਰੇ ਮਹਾਪੁਰਸ਼ਾ ਨੂੰ ਗੁਰੂ ਕਹਿ ਕ ਸੰਬੋਧਨ ਕਰਿਆ ਕਰੋ। ਬੇਨਤੀ ਪਰਵਾਨ ਕਰਨੀ। ਬਾਕੀ je ਕਿਸੇ ਕੋਲ ਗੁਰੂ ਅਤੇ ਭਗਤ ਚ ਕੀ ਅੰਤਰ ਹੈ ਜਰੂਰ ਦਸਣਾ ਜੀ। 8-9 ਸਾਲ ਤੋ ਅੱਜ ਤਕ ਕਿਸੇ ਕੋਲੋ ਇਸ ਗੱਲ ਦਾ ਜਵਾਬ ਨਹੀਂ ਮਿਲਿਆ।
@darbarasingh1363
@darbarasingh1363 4 жыл бұрын
ਚੜਦੀ ਕਲਾ ਬਖਸਿਸ ਕਰਨੀ ਵਾਹਿਗੁਰੂ ਜੀ
@parshotamsingh6701
@parshotamsingh6701 3 жыл бұрын
ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ
@Gaurav.Ravidasiya8199
@Gaurav.Ravidasiya8199 4 жыл бұрын
Jai guru Dev ji jai ho Sri guru Ravidass ji Maharaj ji ki 🙏🙏🙏🙏🏻🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏻🙏🙏🙏🙏🙏🙏🙏🙏🙏
@amitsharma7032
@amitsharma7032 5 жыл бұрын
waheguru ji..... ਬੜੀ ਮੀਠੀ ਅਵਾਜ ਹੈ ਤੁਹਾਡੀ ਸਾਹਬ ਜੀ ਬੜੇ ਪਿਆਰੇ ਤਰੀਕੇ ਨਾਲ ਸਮਝਾਉਂਦੇ ਹੋ, ਬਸ ਸੱਚੇ ਪਾਤਸ਼ਾਹ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
@Anmoldeep2020
@Anmoldeep2020 3 жыл бұрын
ਧੰਨ ਧੰਨ ਪਿਤਾ ਸਤਿਗੁਰੂ ਰਵਿਦਾਸ ਦਾਸ ਜੀ ਮਹਾਰਾਜ
@lakhisingh950
@lakhisingh950 3 жыл бұрын
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ
@lovedeepsidhu7454
@lovedeepsidhu7454 4 жыл бұрын
ਅਰਸ਼ਾਂ ਦੇ ਤਾਰੇ ਆਂ... ਐਰੇ ਗੈਰੇ ਸਮਝੀ ਨਾ... ਗੁਰੂ ਰਵਿਦਾਸ ਦੇ ਪਿਆਰੇ ਆ...
@deepgaming9354
@deepgaming9354 4 жыл бұрын
Guru ravidass ji🙏❤️
@raghbirsingh1711
@raghbirsingh1711 3 жыл бұрын
ਸਤ ਗੁਰੂ ਰਵਿਦਾਸ ਮਹਾਰਾਜ ਜੀ
@kaurdeep.kpreet8899
@kaurdeep.kpreet8899 4 жыл бұрын
I m very happy because mera janam Sudar jaat ch hoia..J uchi jaat nu manan walia ch mera janam hunda ta mere ch v Hankar hunda ...waheguru jive rakhna jithe rakhna apne naam ch live lai rakhi ...
@KulwinderSingh-fs7xl
@KulwinderSingh-fs7xl 4 жыл бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
@deshrajsidhudeshrajsidhu4963
@deshrajsidhudeshrajsidhu4963 5 жыл бұрын
Dhan Dhan Satguru Ravidass ji Waheguru ji mehar Karan sab te
@HarvinderSingh-on6vj
@HarvinderSingh-on6vj 4 жыл бұрын
ਧੰਨ ਬਾਬਾ ਬੰਤਾ िਸੰਘ ਜੀ ਤੁਸੀ ਤੇ ਧੰਨ ਤੁਹਾੜੀ ਮਾਂ
@Adventure_Life700
@Adventure_Life700 4 жыл бұрын
Dhan dhan Guru Ravidas g mahraj❤❤❤❤
@sandeeprattan6035
@sandeeprattan6035 3 жыл бұрын
Guru Ravidas ji koti koti parnam 🙏🙏🙏🙏🙏
@bgmibeastrecorder5680
@bgmibeastrecorder5680 3 жыл бұрын
Tana Tana Guru ravidas ji 🙏🏻🙏🏻🙏🏻🙏🏻❤️❤️❤️❤️
@MohanLal-ns9pz
@MohanLal-ns9pz 4 жыл бұрын
Very nice Bhai sahib ji Dhan dhan guru Ravi das Maharaj ji
@deepramgadia7876
@deepramgadia7876 4 жыл бұрын
Waheguru ravidas ji Maharaj jii
@sony9090
@sony9090 4 жыл бұрын
ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ
@soniyasharma1123
@soniyasharma1123 5 жыл бұрын
❤️dhan dhan baba ravidass ji dhan baba ravidass ji dhan baba ravidass Ji dhan baba ravidass dhan baba ravidass ji Mehar Kari Ji
@BaljinderSingh-cy1py
@BaljinderSingh-cy1py 4 жыл бұрын
ਧੰਨ ਧੰਨ ਸੰਤ ਬਾਬਾ ਰਵਿਦਾਸ ਜੀ ਮਹਾਰਾਜ
@saveenaguru9822
@saveenaguru9822 4 жыл бұрын
Neecho ooch kare mera gobind dhan dhan satguru ravidas ji maharaj ji 🙏🙏🙏🙏
@pranbhardwaj9553
@pranbhardwaj9553 5 жыл бұрын
Chaar yugon ke Maalik Prabhu Ravidass Ji ki Jai
@Harpreetsingh-zq2nt
@Harpreetsingh-zq2nt 3 жыл бұрын
ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੁੂ
@mandeepkour8237
@mandeepkour8237 4 жыл бұрын
Dhan dhan mere sachepatshah satguru ravidas sahib ji Dhan dhan mere sachepatshah satguru nanak dev sahib ji Dhan dhan mere sachepatshah shri guru granth sahib maharaj ji 🙏🙏🙏
@j.b4291
@j.b4291 4 жыл бұрын
ਭਾਈ ਸਾਹਿਬ ਬੰਤਾ ਸਿੰਘ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਰੱਬ ਦੀ ਗੱਲ ਕਰਦੇ ਹੋ
@rahulkarimpuria6080
@rahulkarimpuria6080 4 жыл бұрын
Jai guru ravidas ji Maharaj 🙏❤️
@pawankumar-oo9sz
@pawankumar-oo9sz 3 жыл бұрын
Guru Ravidas g maharaj ke jai ho🙏🙏🙏
@Shayar775
@Shayar775 4 жыл бұрын
ਬਹੁਤ ਸੋਹਣਾ ਕੰਮ ਕਰਦੇ ਹੋ ਬਾਬਾ ਜੀ ਤੁਸੀ ਕੇਈ ਤੇ ਇਥੇ ਕਥਾ ਵਚਾਕ ਵਿਕੇ ਹੋਏ ਆ
@rajasingh7380
@rajasingh7380 4 жыл бұрын
Dhan guru Ravidas ji Maharaj
@bootaram6805
@bootaram6805 3 жыл бұрын
good. spiritual sakhi. dhan. dhan guru. rAvidass ji ki. thank you
@surenderpaul1680
@surenderpaul1680 5 жыл бұрын
Baba santa Singh ji khalasa . I am first time spekon about bhagat ravidass ji . Super great practice story of bhagat ravidass ji . Thanks so much Baba santa Singh ji khalasa. But I am Muslim but guru Granth Sahib is equal of everyone.
@charansinghii4537
@charansinghii4537 5 жыл бұрын
Jjuytfy
@SunilSingh-zg6hg
@SunilSingh-zg6hg 4 жыл бұрын
Sahib ae Kmal Jagat Guru Satguru Ravidass mharaj g.... Jai Gurdev g Dhan Gurdev g....
@NetsatHD
@NetsatHD 4 жыл бұрын
Very nyc Bhai Banta Singh Ji!!!! DHAN DHAN SANT SAROMANI GURU RAVIDAS JI 🙏🙏🙏 AAP JI NE GURU RAVIDAS JI DE JEEVAN KATHA TE BACHAN BHUT SOHNE SUNAYE. . .. SACHI SUN KE VAIRAAG AA GYA... ਗੁਰੂ ਰਾਮਦਾਸ ਜੀ ਦੇ ਗੁਰੂ ਰਵਿਦਾਸ ਜੀ ਬਾਰੇ ਬਚਨ ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ Ravi Daas, the leather-worker, praised the Lord, and sang the Kirtan of His Praises each and every instant. ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ Although he was of low social status, he was exalted and elevated, and people of all four castes came and bowed at his feet. ||2|| ਸੂਹੀ (ਮਃ ੪) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੯ Raag Suhi Guru Ram Das Ang 733 of Guru Granth Sahib.
@sandeepsuman306
@sandeepsuman306 5 жыл бұрын
sat guru maharah ji bhagat ni
@ManjeetSingh-md9tf
@ManjeetSingh-md9tf 3 жыл бұрын
jai jai ji
@mukeshkumarnainsukh8730
@mukeshkumarnainsukh8730 4 жыл бұрын
Dhan Dhan baba Ravidas ji Dhan dhan Guru Nanak Dev Ji Dhan Dhan Guru granth Sahib ji
@AmarjitSingh-hp6ii
@AmarjitSingh-hp6ii 4 жыл бұрын
Waheguru ji
@butasingh8093
@butasingh8093 4 жыл бұрын
Dhan bhai sab
@drkulwantsinghjaigurudevdh3416
@drkulwantsinghjaigurudevdh3416 4 жыл бұрын
Dhan Dhan Sri Guru Ravidas ji Maharaj ki jai ho very nice sabdh
@Deepsingh03544
@Deepsingh03544 4 жыл бұрын
Shri guru Ravidas maharaj ji Di jai
@sukhdevraj1901
@sukhdevraj1901 4 жыл бұрын
Dhan guru ravidass ji baba Santa ji badi kirpa hai Waheguru Di tuhade te
@bhupindersinghwaheguruji1257
@bhupindersinghwaheguruji1257 4 жыл бұрын
Dhan dhan guru ravidass ji 🙏 🙏🙏 🙏 waheguru ji 🌻 🌹🌷 🌷🙏 🙏
@Ramankahrisahri
@Ramankahrisahri 5 жыл бұрын
Dhan guru Ravidas Ji Maharaj Dhan guru NANAK. DEV Ji Maharaj
@Deepraman4501
@Deepraman4501 3 жыл бұрын
Jai ho sehee satguru ravidas maharaj ji love you guru maharaj ji 🙏🙏🙏🙏🙏🤲🤲🤲🤲🤲👏👏👏👏👏🌹🌹🌷🌷⚘⚘💐💐💞💞❤❤💖💖🥰🥰🥰🥰🥰
@ravijassal2643
@ravijassal2643 5 жыл бұрын
dhan dhan Sri guru Ravi Dass g neecho uch Kare Mera gobind
@satpaldhir4033
@satpaldhir4033 4 жыл бұрын
Dhan guru Ravidas ji maharaj ...
@omparkash8338
@omparkash8338 3 жыл бұрын
🙏ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ🙏
@rajveermahivlogs8077
@rajveermahivlogs8077 5 жыл бұрын
🙏Dhan Dhan Satguru Ravidas ji 🙏
@paramjeetsinghmasaan566
@paramjeetsinghmasaan566 5 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ । ਧੰਨ ਧੰਨ ਭਗਤ ਰਵਿਦਾਸ ਮਹਾਰਾਜ ਕਾਸ਼ੀ ਵਾਲੇ ।
@BalwinderSingh-vy6fq
@BalwinderSingh-vy6fq 3 жыл бұрын
ਧੰਨ ਧੰਨ ਸ੍ੀ ਗੁਰੂ ਰਵਿਦਾਸ ਮਹਾਰਾਜ ਜੀ ਸਰਬਤ ਦਾ ਭਲਾ ਕਰੋ ਜੀ
@noorrathour4988
@noorrathour4988 3 жыл бұрын
ਵਹਿਗੁਰੂ ਜੀ
@BaljitKaur-ok1yu
@BaljitKaur-ok1yu 3 жыл бұрын
ਧੰਨ ਰਵੀਦਾਸ ਭਗਤ ਜੀ
@djdeeplinks7
@djdeeplinks7 5 жыл бұрын
Baba g 1st time tuhada parchaar suneya te bahut vdia lagga, bahut mitthi awaaz tuhadi Bahut vdia parchaar keeta Baba g te bahut sohne trike naal smjhaya v Waheguru tuhanu hmesha charhdi Kalah vich rakhan🙏🙏WMK🙏🙏
@BalbirSingh-hk9wh
@BalbirSingh-hk9wh 4 жыл бұрын
Jài Guru Ravidass ji maharaj
@LakhwinderSingh-oy1td
@LakhwinderSingh-oy1td 4 жыл бұрын
Guru aa de guru jagat guru ravdisss maharaj ki jai
@GurmeetSingh-hw8co
@GurmeetSingh-hw8co 4 жыл бұрын
Waheguru ji ka khalsa WaheGuru Ji Fateh
@samnicolasamnicola3747
@samnicolasamnicola3747 5 жыл бұрын
🌟 🌟 🌟🌟 🌟🌟🌟 🌟🌟🌟🌟🌟🌟🌟 🌟DHAN RAVIDASS JI🌟 🌟🌟🌟🌟🌟🌟🌟 🌟🌟🌟 🌟🌟 🌟
@tarsemsinghsaini7356
@tarsemsinghsaini7356 4 жыл бұрын
Bahut hi sohni katha...ankha bhar aayiya.. Garib nawaaz goushaiya mera maathe chattar dharre...
@rajravidassia3301
@rajravidassia3301 5 жыл бұрын
Dhan Dhan shri guru Ravi dass ji maharaj
@mandeepkour8237
@mandeepkour8237 4 жыл бұрын
Mere sachepatshah ji tujh bin awar na koi, satguru ji sada mere vargi paapan nu apne charna kol rakhi mere waheguru ji 🙏🙏🙏
@noorrathour4988
@noorrathour4988 3 жыл бұрын
ਕੌਮ ਦੇ ਹੀਰੇ ਪਰਚਾਰਕ ਬਾਬਾ ਬੰਤਾ ਸਿੰਘ ਜੀ ਖਾਲਸਾ
@tarachand2990
@tarachand2990 5 жыл бұрын
JAI ho santh ravidash g ki
@soniyasharma1123
@soniyasharma1123 5 жыл бұрын
❤️bhai Ji Tusi bhuat vadiya katha kitti a bhagat ravidas ji Maharaj Ji baare waheguru Mehar Kare ji dhan baba ravidas ji
@palwinder994
@palwinder994 5 жыл бұрын
😍😍😍😍😍
@MadanLal-kd3wi
@MadanLal-kd3wi 3 жыл бұрын
Dhan dhan guru ravidas maharaj ji ki
@onkarsinghpurewal990
@onkarsinghpurewal990 3 жыл бұрын
Dhan dhan bhagat Ravi Das ji
@gurdevsinghlohat9249
@gurdevsinghlohat9249 5 жыл бұрын
Dhan Dhan Shrii Guru Ravidas Ji Maharaj.Jini bhi mehma ho sake ghat hai.
@harmeshmanavadvocate2639
@harmeshmanavadvocate2639 4 жыл бұрын
ਜੈ ਗੁਰੂ ਦੇਵ ! ਜੈ ਭੀਮ ਸਾਥੀਓ
@pooja-ug7nj
@pooja-ug7nj 5 жыл бұрын
Jai guru Dev ji DHAN satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan satguru hai dhan thui nirankar ji thui waheguru ji waheguru ji waheguru ji waheguru
@KuldeepSingh-me5xv
@KuldeepSingh-me5xv 5 жыл бұрын
Dhan Dhan Guru Ravidas ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SatishKumar-wk8tm
@SatishKumar-wk8tm 3 жыл бұрын
Baba ji Anand aa gaya jo biaan nahi kita ja sakda 🙏🙏
small vs big hoop #tiktok
00:12
Анастасия Тарасова
Рет қаралды 26 МЛН
She ruined my dominos! 😭 Cool train tool helps me #gadget
00:40
Go Gizmo!
Рет қаралды 62 МЛН
DO YOU HAVE FRIENDS LIKE THIS?
00:17
dednahype
Рет қаралды 39 МЛН
Jiwan Katha Bhagat Kabir Ji I Baba Banta Singh Ji
36:32
Baba Banta Singh
Рет қаралды 165 М.