Рет қаралды 4,872
#DrMsgBack #GurmeetRamRahimJinParole #CelebrationAfterParole #PunjabNews
सालों बाद आई हमारी होली दिवाली, खुशी के आंसुओं ने बढ़ाई श्रद्धालुओं की तड़प
ਪੂਜਨੀਕ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੇ ਆਉਣ ਦੀ ਖੁਸ਼ੀ ਵਿੱਚ ਪ੍ਰੇਮੀਆਂ ਦੇ ਚਿਹਰੇ ਤੇ ਅਨੋਖਾ ਹੀ ਨੂਰ ਵੇਖਣ ਨੂੰ ਮਿਲਿਆ। ਪ੍ਰੇਮੀ ਵੀਰਾਂ ਅਤੇ ਭੈਣਾਂ ਨੇ ਜਲਦੀ ਨਾਲ ਨਾਮ ਚਰਚਾ ਕਰਨ ਦਾ ਐਲਾਨ ਕੀਤਾ ਅਤੇ ਵਹੀਰਾਂ ਘੱਤ ਕੇ ਨਾਮ ਚਰਚਾ ਘਰ ਵਿੱਚ ਪਹੁੰਚੇ। ਇਸ ਮੌਕੇ ਪਵਿੱਤਰ ਗ੍ਰੰਥਾਂ ਵਿਚੋਂ ਸ਼ਬਦ ਬਾਣੀ ਸੁਣਾ ਕੇ ਨਾਮ ਚਰਚਾ ਕੀਤੀ ਗਈ ਅਤੇ ਐਮ ਐਸ ਜੀ ਦੇ ਯੂ ਪੀ ਆਸ਼ਰਮ ਪਦਾਰਨ ਦੀ ਖੁਸ਼ੀ ਵਿੱਚ ਪ੍ਰੇਮੀਆਂ ਨੇ ਦੀਵੇ ਜਗਾ ਕੇ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ।
💥💥ਸੱਚ ਕਹੂੰ💥💥
🚨 18 June 2022 (Saturday) 🚨
➖➖➖➖➖➖➖➖➖➖
🔊 Punjab : Bagha Purana
➖➖➖➖➖➖➖➖➖➖
|| सालों बाद आई हमारी होली दिवाली, खुशी के आंसुओं ने और बढ़ाई श्रद्धालुओं की तड़प ||
〰️〰️〰️〰️〰️〰️〰️〰️〰️
Subscribe Sach Kahoon The Bell Icon 🔔 For More Updates...
ਹੁਣ 'ਸੱਚ ਕਹੂੰ' ਤੁਹਾਨੂੰ ਘਰ ਬੈਠੇ ਦਿਖਾਵੇਗਾ ਦੇਸ਼-ਪ੍ਰਦੇਸ਼ ਦੀਆਂ ਵੱਡੀਆਂ ਖ਼ਬਰਾਂ। ਖਬਰਾਂ ਵਿੱਚ ਬਣੇ ਰਹਿਣ ਲਈ ਤੁਸੀਂ 'ਸੱਚ ਕਹੂੰ ਪੰਜਾਬੀ' ਚੈਨਲ ਯੂਟਿਯੂਬ ਤੇ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਪ੍ਰੈਸ ਕਰਕੇ ਪਾਓ ਲੇਟੈਸਟ ਅਪਡੇਟਸ ਸਬਤੋਂ ਪਹਿਲਾ।
For More updates subscribe us by click on above Red Subscribe Button
Facebook :
/ sachkahoonof... .
KZfaq :
kzfaq.info/love/W6-....
Instagram
/ . .
Twitter
/ sachkahoon .
Website
www.sachkahoon.com