ਸਾਲੀ ਦੀ ਕਰਤੂਤ | Sali di Kartoot | New punjabi movie 2023 | New Short Movie | Sukhpal

  Рет қаралды 388,296

Pendu Virsa

Pendu Virsa

9 ай бұрын

ਸਾਲੀ ਦੀ ਕਰਤੂਤ | Sali di Kartoot | New punjabi movie 2023 | New Short Movie | Sukhpal‪@PenduVirsaMansa‬
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕੋ ਮਾਸੀ (ਭਾਗ-2)-
• ਚਲਾਕੋ ਮਾਸੀ (ਭਾਗ-2) ep ...
ਚਲਾਕੋ ਮਾਸੀ -
• ਚਲਾਕੋ ਮਾਸੀ ep 74 | new...
ਚੋਰ ਦੀ ਧੀ (ਭਾਗ-1)
• ਚੋਰ ਦੀ ਧੀ (ਭਾਗ-1) ep 7...
ਜੇਠਾਣੀ ਟੂਣੇਬਾਜ਼ -
• ਜੇਠਾਣੀ ਟੂਣੇਬਾਜ਼ ep 69 |...
ਜਵਾਈ ਭੜਕਿਆ-
• ਜਵਾਈ ਭੜਕਿਆ Ep 44 | jav...
ਨੂੰਹ ਮੂਰਖ ਸੱਸ ਲਾਈਲੱਗ -
• ਨੂੰਹ ਮੂਰਖ ਸੱਸ ਲਾਈਲੱਗ ...
ਊੜੇ ਈੜੀ ਦੀ ਲੜਾਈ (ਭਾਗ-3)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-2)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-1) -
• ਊੜੇ ਈੜੀ ਦੀ ਲੜਾਈ (ਭਾਗ-1...
ਚਾਰ ਮਾਵਾਂ ਵਾਲੀ ਧੀ -
• ਚਾਰ ਮਾਵਾਂ ਵਾਲੀ ਧੀ ep 4...
ਬੇਬੇ ਆਈ ਸਵਰਗਾਂ ਤੋਂ
• ਬੇਬੇ ਆਈ ਸਵਰਗਾਂ ਤੋਂ ep ...
ਆਪਣੀ ਨੂੰਹ ਬਿਗਾਨੀ ਨੂੰਹ -
• ਆਪਣੀ ਨੂੰਹ ਬਿਗਾਨੀ ਨੂੰਹ ...
ਅਸਲੀ ਮਾਂ -
• ਅਸਲੀ ਮਾਂ ep 37 | new p...
ਸਾਂਝੀ ਮੱਝ ਦੇ ਪੁਆੜੇ ਭਾਗ 4 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 3 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 2 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 1 -
• ਸਾਂਝੀ ਮੱਝ ਦੇ ਪੁਆੜੇ ਭਾਗ...
ਧੀ ਜਵਾਈ ਮੇਰੀ ਸਾਰ ਪੁੱਛਦੇ -
• ਧੀ ਜਵਾਈ ਮੇਰੀ ਸਾਰ ਪੁੱਛਦ...
ਮੌਕਾਪ੍ਸਤ ਨੂੰਹ -
• ਮੌਕਾਪ੍ਸਤ ਨੂੰਹ ep 30 | ...
ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
• ਮਰਜੇ ਵਿਚੋਲਾ ਖ਼ਸਮਾਂ ਨੂੰ ...
ਪ੍ਰਾਹੁਣੇ ਦੀ ਛਿੱਤਰੌਲ -
• ਪ੍ਰਾਹੁਣੇ ਦੀ ਛਿੱਤਰੌਲ ep...
ਤੇਰੀ ਮਾਂ ਮੇਰੀ ਮਾਂ -
• ਤੇਰੀ ਮਾਂ ਮੇਰੀ ਮਾਂ ep 2...
ਨੂੰਹ ਤੇ ਜੁਲਮ -
• ਨੂੰਹ ਤੇ ਜ਼ੁਲਮ ep 26| ne...
ਹੰਕਾਰੀ ਨੂੰਹ -
• ਹੰਕਾਰੀ ਨੂੰਹ ep 25 | ne...
ਰੱਬ ਦੇ ਲਿਖੇ ਸੰਯੋਗ -
• ਰੱਬ ਦੇ ਲਿਖੇ ਸੰਯੋਗ ep 7...
ਘੋੜਿਆਂ ਦੀ ਫੋਟੋ ਦੇ ਪੁਆੜੇ -
• ਘੋੜਿਆਂ ਦੀ ਫੋਟੋ ਦੇ ਪੁਆੜ...
ਵਿਚੋਲਣ ਦੀ ਸਕੀਮ -
• ਵਿਚੋਲਣ ਦੀ ਸਕੀਮ ep 70 |...
ਬੁੱਢੀਆਂ ਠੱਗਣੀਆਂ -
• ਬੁੱਢੀਆਂ ਠੱਗਣੀਆਂ ep 69 ...
ਹੰਕਾਰੀ ਹੌਲਦਾਰਨੀ -
• ਹੰਕਾਰੀ ਹੌਲਦਾਰਨੀ ep 68 ...
ਪੱਕੀਆਂ ਸਹੇਲੀਆਂ -
• ਪੱਕੀਆਂ ਸਹੇਲੀਆਂ ep 67 |...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2023
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#dramedy
#matraimaa
#faujan
#fouji
#foujannaldhakka
#kanjoos
#kanjoosidigharwali
#gharwali

Пікірлер: 539
@balvirsingh-il3eb
@balvirsingh-il3eb 9 ай бұрын
ਬਹੁਤ ਵਧੀਆ ਸੁਨੇਹਾ ਸਿੱਖਿਆ ੲਇਸੇ ਤਰਾਂ ਮੇਰੇ ਗੁਆਂਢ ਦੋ ਭਰਾ ਵਧੀਆ ਨਿਭਾ ਰਹੇ ਹਨ ਸੱਠ ਸਾਲ ਦੇ ਹੋਗੇ ਸਾਲ ਪਹਿਲਾਂ ਕੋਈ ਫਰਕ ਪਾਉਣਾ ਚਾਹੁੰਦਾ ਸੀ ੳਉਹਨਾਂਨੇ ਫਰਕ ਨਹੀਂ ਪੈਣ ਦਿੱਤਾ ਪਰ ੳਉਹ ਰਿਸ਼ਤੇਦਾਰ ਹੀ ਛੱਡਤਾ
@haseenavillagevlog940
@haseenavillagevlog940 8 ай бұрын
Helo
@championgamemap6485
@championgamemap6485 9 ай бұрын
ਬਹੁਤ ਵਾਧੀਆ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤
@haseenavillagevlog940
@haseenavillagevlog940 8 ай бұрын
Helo
@amarjitsingh1946
@amarjitsingh1946 9 ай бұрын
ਨਾਇਸ਼ ਵੀਡੀਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਧੰਨਵਾਦ ਸਾਰੀ ਟੀਮ ਦਾ ਜੀ ਨਾਇਸ਼ 👍👍❤💚❤💚
@haseenavillagevlog940
@haseenavillagevlog940 8 ай бұрын
Helo
@pinkydevi1305
@pinkydevi1305 4 ай бұрын
​😅 25:53
@pinkydevi1305
@pinkydevi1305 4 ай бұрын
​U😅
@SimranKaur-xp8xy
@SimranKaur-xp8xy 7 ай бұрын
Very nice god bless you team members 🙏🙏👌🏻👌🏻
@PenduVirsaMansa
@PenduVirsaMansa 6 ай бұрын
ਧੰਨਵਾਦ ਜੀ 🙏
@kahlon899
@kahlon899 8 ай бұрын
ਜੱਸੇ ਬਾਈ ਗੱਲ ਬਹੁਤ ਵਧੀਆ ਕੀਤੀ ਤੀਸਰਾ ਬੰਦਾ ਕੋਈ ਘਰ ਵਿਚ ਵਿਤਕਰੇ ਦੀ ਗੱਲ ਕਰਦਾ ਉਸਦੀ ਗੱਲ ਨਾ ਸੁਣੋ ਤੇ ਮੂੰਹ ਭੱਣਓ ਅੱਗੇ ਤੋਂ ਗੱਲ ਨਹੀਂ ਕਰਦਾ ਘਰ ਚ ਤੀਜਾ ਰਲੀਆਂ ਘਰ ਗਲੀਆਂ ਸਿਆਣੀਆਂ ਦੀ ਕਹਾਵਤ ਹੈ
@Reetkhokhar
@Reetkhokhar 9 ай бұрын
Kaintt video👌🏻👌🏻jassa n sukhpal
@HardeepKaur-ew6oj
@HardeepKaur-ew6oj 9 ай бұрын
ਬਹੁਤ ਵਧੀਆ ਵੀਡੀਓ ਲੱਗੀ ਜੱਸੇ ਵੀਰੇ ਟੀਮ ਨੇ ਵੀ ਵਧੀਆ ਕੰਮ ਕੀਤਾ ❤❤❤❤ਹਰਦੀਪ ਕੌਰ ਬਸਰਾਉ ❤❤❤❤
@haroonrashid6601
@haroonrashid6601 9 ай бұрын
Bohat Achi video hai aap log Kamal kaam kertey Hain. Love you hole team 💕💕💕
@jagdevsingh8335
@jagdevsingh8335 9 ай бұрын
ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਇਹਨਾਂ 🌺🌹🏵️🌼💐 ਖਿੜੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏
@haseenavillagevlog940
@haseenavillagevlog940 8 ай бұрын
Helo
@gurpyarsingh4780
@gurpyarsingh4780 3 ай бұрын
ਬਹੁਤ ਵਧੀਆ ਵੀਡੀਓ ਬਣਾਈ ਵੀਰ ਸਾਰਿਆਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਮਨ ਨੂੰ ਬਹੁਤ ਸਕੂਨ ਮਿਲਿਆ ਬਿਲਕੁਲ 101% ਹਕੀਕਤ ਪੇਸ਼ ਕੀਤੀ ਜੋ ਅੱਜ ਕੱਲ ਘਰਾਂ ਵਿੱਚ ਚੱਲ ਰਿਹਾ ਹੈ ❤❤👍👍
@PenduVirsaMansa
@PenduVirsaMansa 3 ай бұрын
ਧੰਨਵਾਦ ਜੀ🙏
@Legendgamer377
@Legendgamer377 9 ай бұрын
Waheguru ji bahut vadia team aa sari
@ramsingh-sx6bh
@ramsingh-sx6bh 9 ай бұрын
Tuhadi video very nice hai jassa Singh. Pendu virsha di sari teem ne bhut badhia message ditta ki kade bhi kise phise lagg ke ghar witch aapnea nal fark nahi paouna chahida. Very nice jassa Singh Ji.
@pardeepottal8122
@pardeepottal8122 9 ай бұрын
❤❤❤❤❤ਜੰਸੇ ਵਾਈ ਨਵੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਏ ਐਸ ਟਾਈਮ ਸਾਰਿਆ ਤੌ ਅੱਗੇ ਆ ਫਿਕਰ ਨਾ ਕਰੀ। ❤❤❤❤❤❤❤PARDEEP SINGH SHAMASPUR KHAMANON FATHGARH SAHIB ❤
@user-qc3cx4ek9i
@user-qc3cx4ek9i 9 ай бұрын
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ ਹਲਕਾ ਖੇਮਕਰਨ
@sukhdevsingh2088
@sukhdevsingh2088 9 ай бұрын
ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਧੰਨਵਾਦ ਆਪ ਜੀ ਦੀ ਸਾਰੀ ਟੀਮ ਦਾ ਬਹੁਤ ਵਧੀਆ ਸਟੋਰੀਆਂ ਬਨੋਦੇ ਹੋ ਬਾਈ ਜੀ
@haseenavillagevlog940
@haseenavillagevlog940 8 ай бұрын
Helo
@amandeepmandermander1339
@amandeepmandermander1339 9 ай бұрын
Waheguru ji mahar kro g ❤❤
@haseenavillagevlog940
@haseenavillagevlog940 8 ай бұрын
Helo
@surindergill8714
@surindergill8714 9 ай бұрын
ਬਹੁਤ ਸੋਹਣੀ ਕਹਾਣੀ ਹੈ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸਰਿਦੰਰ ਕੌਰ USA Chicago
@BROTHER_MASTI
@BROTHER_MASTI 9 ай бұрын
ਬਹੁਤ ਹੀ ਵਧੀਆ ਵੀਡੀਓ ਪਰਮਾਤਮਾ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ ਵਿਚ ਰੱਖੇ ਜੋਤੀ ਸੁਮਿਤ ਫਗਵਾੜਾ ਤੋ ਜੀ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆ😊😊
@haseenavillagevlog940
@haseenavillagevlog940 8 ай бұрын
Helo
@atinsingla3478
@atinsingla3478 Ай бұрын
​@@haseenavillagevlog940 Ani
@mandeepgrewal1451
@mandeepgrewal1451 9 ай бұрын
ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ ਆਨੰਦ ਆ ਗਿਆ ਵੀਡੀਓ ਦੇਖ ਕੇ
@jashansandhu5108
@jashansandhu5108 9 ай бұрын
Sukhvir singh and gurmeet kaur Moga pind chupkiti
@alkajagga7006
@alkajagga7006 9 ай бұрын
Manoranjan & good message in every vedio too good. Team change hone se aapke kaam mei koi fark nhi pada. Exilent 👏👍keep it up
@haseenavillagevlog940
@haseenavillagevlog940 8 ай бұрын
Helo
@harkewalsandhu1815
@harkewalsandhu1815 9 ай бұрын
ਬਹੁਤ ਵਧੀਆ ਵੀਡਿਓ, ਬਿਲਕੁਲ ਸਾਲੀ ਦੀ ਕਰ ਤੂਤ , ਹਰਕੇਵਲ ਸਿੰਘ ਸੰਧੂ ਸਰੀ ਕਨੇਡਾ❤
@ravism5710
@ravism5710 9 ай бұрын
1 no. ❤❤❤❤❤❤
@iqbalsran7866
@iqbalsran7866 8 ай бұрын
Very Very nice video but sukhpal di aaj chah nahie banai only water hi see God bless you all teams love you so much dear ❤
@BalwinderSingh-gy1ke
@BalwinderSingh-gy1ke 9 ай бұрын
Very beautiful and good message 🎉 veer ji and bhen ji
@daljitgill7854
@daljitgill7854 8 ай бұрын
Love from Daljit and Harbans Gill Vancouver Canada
@gurwindersingh1279
@gurwindersingh1279 9 ай бұрын
But bhut sohni video aa jassa Bhai and sukhpal bhene❤❤❤❤❤❤❤
@anmolgill9986
@anmolgill9986 9 ай бұрын
ਬਹੁਤ ਵਧੀਆ ਵੀਡੀਓ ਜੀ ਗੁਰਦੀਪ ਸਿੰਘ ਗਿੱਲ ਬੱਸੀਆਂ
@RinkuRinku-kz8ip
@RinkuRinku-kz8ip 9 ай бұрын
Very nice 😊😊
@official_sarbjeet5327
@official_sarbjeet5327 8 ай бұрын
Bhut vadia video a ekta vich hi anekta hai god bless you from (sunam)
@GurpreetKaur-jr7wv
@GurpreetKaur-jr7wv 9 ай бұрын
Bahut vadhia te interesting video.parmatmatarrakian bakhshan ji😊
@user-sw4vq9hy8e
@user-sw4vq9hy8e 8 ай бұрын
ਅਸੀ ਤੁਹਾਡੀਆ ਸਾਰੀਆ ਵੀਡੀਓਸ ਦੇਖਦੇ ਆ ਬਹੁਤ ਸੋਹਣੀਆ ਹੁੰਦੀਆ ,God bless you, (Manjeet kaur sidhu Canada) ❤❤
@DhandeepSingh-en2vl
@DhandeepSingh-en2vl 9 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ
@haseenavillagevlog940
@haseenavillagevlog940 8 ай бұрын
Helo
@balvirsingh-il3eb
@balvirsingh-il3eb 9 ай бұрын
ੲਇਮਾਨਦਾਰੀ ਸਹਿਨਸ਼ੀਲਤਾ ਜ਼ਰੂਰੀ ਹੈ ਇਕੱਠ ਚ ਬੱਚਤ ਹੈ ਪਰ ਵਿਰਲੇ ਹੀ ਨਿਭਾ ਰਹੇ ਨੇ ❤❤ਬਲਵੀਰ ਡੀਕੇ ਅਹਿਮਦਗੜ
@haseenavillagevlog940
@haseenavillagevlog940 8 ай бұрын
Helo
@Vivekkamboj270
@Vivekkamboj270 8 ай бұрын
Bhot vadiya video h ji
@veenagagnani3851
@veenagagnani3851 9 ай бұрын
Bohot vadia story ji best seekh khush raho sat shri akal ji 🙏😊❤️
@paramjeetkor
@paramjeetkor 9 ай бұрын
Heart touching story jasse veer sachi dil nu laggi story vaise taan harr ikk story bhut vadiya hi hundi aa love you all team nu ❤❤❤❤❤❤
@manjitkaur5642
@manjitkaur5642 9 ай бұрын
❤wahe guru ji
@haseenavillagevlog940
@haseenavillagevlog940 8 ай бұрын
Helo
@Singh13-tf3lr
@Singh13-tf3lr 8 ай бұрын
ਬਹੁਤ ਵਧੀਆ ਕਹਾਣੀ
@Harwinder182
@Harwinder182 8 ай бұрын
ਬਹੁਤ ਵਧਾਈ ਵੀਡੀਓ
@user-sf9md7ls9g
@user-sf9md7ls9g 9 ай бұрын
Very nice video .....lot of love from jassa Singh gagarpur
@user-zg2ug8yh3o
@user-zg2ug8yh3o 9 ай бұрын
Very nice video veer ji bhain ji Waheguru ji mahar kro ji 🙏🙏👍👍👌👌
@haseenavillagevlog940
@haseenavillagevlog940 8 ай бұрын
Helo
@Maliksajiha1234
@Maliksajiha1234 8 ай бұрын
Assalam alekum brother and Sukhpal sister, thank you very much, your program is very good.
@paramjitkaur5536
@paramjitkaur5536 8 ай бұрын
ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ 👍😍 ਪਰਮਜੀਤ ਕੌਰ ਕੋਟਕਪੂਰਾ
@user-ep7me2bs5h
@user-ep7me2bs5h 9 ай бұрын
Good 👍😊
@gurcharansingh9508
@gurcharansingh9508 8 ай бұрын
ਬਹੁਤ ਹੀ ਵਧੀਆ ਜੀ ਦੋ ਭਰਾਵਾਂ ਨੂੰ ਤੇ ਭਰਾਵਾਂ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ
@kamalveer_sandhu
@kamalveer_sandhu 9 ай бұрын
Very nice video
@KulwantKaur-hs9hk
@KulwantKaur-hs9hk 8 ай бұрын
Very nice video 👏👏
@AmarjeetKaur-nf9dp
@AmarjeetKaur-nf9dp 8 ай бұрын
Very nice video 👍👍🙏🙏🌹❤️❤️❤️🌹🙏
@PardeepSingh-sp8hy
@PardeepSingh-sp8hy 8 ай бұрын
Very nice video good job 👌
@NirmalSingh-gj5wv
@NirmalSingh-gj5wv 8 ай бұрын
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ
@sodhisurindersingh2370
@sodhisurindersingh2370 3 ай бұрын
All Teams work Good Jassa Bhai and Sukhpal kee Acting bahut achhi ha jee Surinder Singh Sodhi
@PenduVirsaMansa
@PenduVirsaMansa 3 ай бұрын
ਧੰਨਵਾਦ ਜੀ🙏
@kulwinderknagra3640
@kulwinderknagra3640 9 ай бұрын
ਕਿਸੇ ਦੇ ਮਗਰ ਲਗ ਕੇ ਆਪਣਾ ਘਰ ਨਹੀ ਖਰਾਬ ਕਰਨਾ ਚਾਹੀਦਾ ਪੰਮੀਏ ਸੁਖਪਾਲ ਭੈਣ ਜੀ ਬਹੁਤ ਚੰਗੇ ਹਨ ਹੁਣ ਵੀ ਉਸਨੇ ਹੀ ਸਾਭਿਆ ਤੈਨੂੰ
@KamalSharma-eg7mv
@KamalSharma-eg7mv 8 ай бұрын
Great job bhut Sohna km krde o tusi sukhpal bhne 👍by space vision Nihal singh wala
@SimranSingh-zx4wj
@SimranSingh-zx4wj 9 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@msf5937
@msf5937 9 ай бұрын
ਸਾਰੀ ਟੀਮ ਦਾ ਧੰਨਵਾਦ ਬਹੁਤ ਹੀ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@GurpreetSingh-xg2rc
@GurpreetSingh-xg2rc 9 ай бұрын
Very nice video ji 👍👍👌👌♥️♥️🌹🌹💯💯💯💯🎉🎉🎉🎉🎉
@gursimrankaur8346
@gursimrankaur8346 8 ай бұрын
Nice video 👌
@harshwinderkangarh7534
@harshwinderkangarh7534 9 ай бұрын
Bahut wadia video g keep it up 👍
@swarnjeetkaur3966
@swarnjeetkaur3966 9 ай бұрын
Very very nice video god bless you waheguru ji 🙏 Maher karo sab ta sukhnanad 👍👍❤
@haseenavillagevlog940
@haseenavillagevlog940 8 ай бұрын
Helo
@Ramandeep_kaurrandhawa
@Ramandeep_kaurrandhawa 9 ай бұрын
Very nice vlog all family members
@virpalkaur980
@virpalkaur980 9 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👍ਵੀਰਪਾਲ,ਪੈਰੀ ਮਾਨਸਾ
@haseenavillagevlog940
@haseenavillagevlog940 8 ай бұрын
Helo
@jaspreetkaur2061
@jaspreetkaur2061 8 ай бұрын
ਜੋਗਿੰਦਰ ਸਿੰਘ ਧਨੋਆ ਨਾਨਕਸਰ ਕਲੇਰਾਂ ਵਾਲੇ ਬਹੁਤ ਵਧੀਆ ਵੀਡੀਓ ਵੀਰ ਜੀ ਤੁਹਾਡੀਆਂ ਵੀਡੀਓ ਨੂੰ ਦੇਖ ਕੇ ਸ਼ਾਇਦ ਕੋਈ ਬਦਲ ਹੀ ਜਾਵੇ 🙏
@NirmalSingh-gv2ns
@NirmalSingh-gv2ns 3 ай бұрын
ਬਹੁਤ ਵਧੀਆ ਵੀਡੀਓ ਹੁੰਦੀ ਅਸੀਂ ਸਾਰੇ ਪਰਿਵਾਰ ਦੇਖਦਾ ਹਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਫ਼ਰੀਦਕੋਟ
@PenduVirsaMansa
@PenduVirsaMansa 3 ай бұрын
ਧੰਨਵਾਦ ਜੀ🙏
@user-tp3bq4so7k
@user-tp3bq4so7k 9 ай бұрын
Very nice video ha g Gurmeet Kaur from Surrey Canada
@rajdeepsharma3279
@rajdeepsharma3279 8 ай бұрын
Nice🎉🎉
@amarpalsidhu7216
@amarpalsidhu7216 9 ай бұрын
Bhot vadia video a sir kuljinder singh sidhu budhlada
@balvirchandchand1169
@balvirchandchand1169 9 ай бұрын
Very nice work all family members ❤❤❤❤❤ 0:06 0:06
@rashvindersingh8759
@rashvindersingh8759 8 ай бұрын
Bahut badhiya vedio hai
@eetsingh8923
@eetsingh8923 9 ай бұрын
V nice video ji God bless you 👌😍
@yishumeraprabhu
@yishumeraprabhu 4 ай бұрын
ਬਹੁਤ ਸ਼ਾਨਦਾਰ ਵੀਡੀਓ !
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@hundalsehaj6537
@hundalsehaj6537 8 ай бұрын
Bahut bahut vadia veido lagi amar jeet kour lakhimpur kheri u p
@gurusewaksingh244
@gurusewaksingh244 9 ай бұрын
Very nice video god bless you 😊😊❤❤
@user-hy7ch7jw6t
@user-hy7ch7jw6t 9 ай бұрын
Bahut vadyia massage c
@ansarkazmi1716
@ansarkazmi1716 9 ай бұрын
❤❤❤❤❤❤ boht peyari movie ha Allah ap ko salamt rahky ❤
@BhinderKaur-pg7hk
@BhinderKaur-pg7hk 9 ай бұрын
Very nice video ❤❤❤❤❤
@Ved_Sanskrit_Varsha
@Ved_Sanskrit_Varsha 4 ай бұрын
Itna hone per bhi aa ne Inka saath diya good accho ke saath God bhi accha karta h u both are great
@PenduVirsaMansa
@PenduVirsaMansa 4 ай бұрын
🙏
@kirankingra7510
@kirankingra7510 9 ай бұрын
Very nice video ji ❤❤❤
@ParamjitKaur-wc2ot
@ParamjitKaur-wc2ot 8 ай бұрын
❤❤Very good Bhai ji very good acting all of you stay blessed🎉🎉❤❤
@kawalkamboj4998
@kawalkamboj4998 9 ай бұрын
Bhut sohni video 🎉🎉🎉
@jaswindersingh7832
@jaswindersingh7832 8 ай бұрын
ਅਸੀ ਅਮ੍ਰਿਤਸਰ ਤੋ ਤੁਹਾਡੀਆ ਪਰਿਵਾਰਿਕ ਵਡੀੳ ਦੇਖਦੇ ਹਾ ਬਹੁਤ ਵਧੀਆ ਲੱਗਦਾ ਹੈ ਰੋਜਾਣਾ ਦੇਖਦੇ ਹਾ ਸੁਖਪਾਲ ਜੀ ਅਤੇ ਜੱਸਾ ਵੀਰ ਜੀ
@mannrupinder8568
@mannrupinder8568 9 ай бұрын
Bahut vadia ji saada sara prwaar thodi videos nu bahut psand karda harsh maan kotkapura ❤
@kulwinderknagra3640
@kulwinderknagra3640 9 ай бұрын
ਚੰਗਾ ਹੋਇਆ ਬਲਜੀਤ ਤੂੰ ਚੁਸਤ ਕਰ ਗੀ ਭੈਣ ਨੂੰ ਇਦਾ ਕਿਸੇ ਦੇ ਘਰ ਫਸਾਦ ਨਹੀ ਪਾਈਦਾ ਬਲਜੀਤ
@tajinderkaurgurudatta1632
@tajinderkaurgurudatta1632 9 ай бұрын
Very nice waheguruji blees you all be happy with your family and friends 😀 ❤ 😊 🎉🎉🎉❤❤
@harpreet_aulakh9
@harpreet_aulakh9 9 ай бұрын
Jo banda pardasia ch kam krda din raat marda oh eda e sochda k meri family khush rehe te mnuo pyar naal bhule ethe kuch ji la k jina paar pardasia da dil da dukhi karia kro pasie nu pyar nah kro apne family nu pyar kro aukhe time ch family e phla kam hodi w
@jagjitsingh7937
@jagjitsingh7937 8 ай бұрын
Bhaut Badiya Suneha Veer Ji
@PenduVirsaMansa
@PenduVirsaMansa 8 ай бұрын
Thank you ji🙏
@vandnarani2859
@vandnarani2859 8 ай бұрын
ਬਹੁਤ ਵਧੀਆ ਵਿਸ਼ਾ ਚੁਣਿਆ ਹੈ ਆਂਟੀ। ਤੁਹਾਡੀ ਨਵੀਂ ਟੀਮ ਬਹੁਤ ਵਧੀਆ ਬਣ ਗਈ ਹੈ। ਤੁਹਾਡੀਆਂ ਕਹਾਣੀਆਂ ਵਿੱਚ ਪੂਰਾ ਦਮ ਹੁੰਦਾ ਹੈ। ਵਧੀਆ ਕੀਤਾ ਤੁਸੀਂ ਜੋ ਆਪਣਾ ਨਵਾਂ ਚੈਨਲ ਬਣਾ ਲਿਆ। ਤੁਹਾਡੀ ਹਿੰਮਤ ਅੱਗੇ ਸਿਰ ਝੁਕਦਾ ਹੈ।ਤੁਹਾਨੂੰ ਮਿਲਣ ਆਵਾਂਗੇ ਕਦੇ। ਮੇਰੀ ਮਾਤਾ ਅੱਜ ਵਾਲੀ ਵੀਡੀਓ ਦੇਖ ਕੇ ਅੱਖਾਂ ਭਰ ਆਈ। ਸਾਰਾ ਪਰਿਵਾਰ ਹੀ ਕੱਠੇ ਬਹਿ ਕੇ ਦੇਖਦੇ ਹਾਂ। ਇਸੇ ਤਰ੍ਹਾਂ ਮਿਹਨਤ ਕਰਦੇ ਰਹੋ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ । ਸ਼ੇਖਰ ਤਲਵੰਡੀ ਤੇ ਪਰਿਵਾਰ ਤਲਵੰਡੀ ਸਾਬੋ।
@raminderkaur8363
@raminderkaur8363 9 ай бұрын
Waheguru ji kirpa karo bache ya ta ❤❤❤❤❤
@ShwetaSharma-fi1wy
@ShwetaSharma-fi1wy 9 ай бұрын
Nice video ji waheguru mehar kare
@shardapoply5133
@shardapoply5133 9 ай бұрын
Very very good video whagur mahr kre ❤❤❤❤
@balvirsingh2658
@balvirsingh2658 9 ай бұрын
Good 👍🎉
@HarjinderKaur-rr7gj
@HarjinderKaur-rr7gj 9 ай бұрын
Very nice video ❤
@vickyrai5413
@vickyrai5413 9 ай бұрын
Bhut sohni video veere bhut shona msg deta veere 😊 Pooja rai pholriwal
@gopalsingh9063
@gopalsingh9063 9 ай бұрын
So sweet video ji ❤❤❤❤🎉🎉🎉
@user-re7og6uq6t
@user-re7og6uq6t 9 ай бұрын
Bahot Hi Vadhiya Video Jasse Te Sukhpal Bete Vaheguru ji Mehar Bhariya hath rakhna Prem Malke Kotkapura Bas Sanu Yaad Kar Liaa Kro
@pammaparmjit3144
@pammaparmjit3144 7 ай бұрын
ਬਹੁਤ ਵਧੀਆ ਜੀ
@PenduVirsaMansa
@PenduVirsaMansa 7 ай бұрын
Thank you 🙏
@paramjeetkaur8444
@paramjeetkaur8444 9 ай бұрын
बहुत बढ़िया वीडियो
@PrabhdeepGill-ji4mq
@PrabhdeepGill-ji4mq 8 ай бұрын
Very nice video satnam singh bhucher
@Jakaranchahal
@Jakaranchahal 8 ай бұрын
ਜਸਕਰਨ ਸਿੰਘ ਕਨੈਡਾ ਬਰੈਂਮਟਨ ਬਹੁਤ ਵਧੀਆ ਵੀਡੀੳ ਹਮੇਸਾ ਚੜ੍ਹਦੀ ਕਲਾ ਰੱਖੇ ਪਰਮਾਤਮਾ
@manyarana6056
@manyarana6056 8 ай бұрын
Bohut hi jada kaint video 😍 Manya Rana Manimajra , Chandigarh
@jobangill2820
@jobangill2820 9 ай бұрын
ਵਾਹਿਗੁਰੂ ਜੀ ਮੇਹਰ ਕਰੇ ਵਰੇ ਸਾਹਿਬ
Finger Heart - Fancy Refill (Inside Out Animation)
00:30
FASH
Рет қаралды 28 МЛН
Secret Experiment Toothpaste Pt.4 😱 #shorts
00:35
Mr DegrEE
Рет қаралды 36 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 21 МЛН
Newly Married Girl LifeStory|Daughter In Parental House After Marriage|Motivational|@kaintpunjabi
49:07
Kaint Punjabi (ਘੈਂਟ ਪੰਜਾਬੀ)
Рет қаралды 44 М.
ПИЩЕВОЙ ВАНДАЛ НАКАЗАН
0:20
МАКАРОН
Рет қаралды 3 МЛН
Потоп из какашек??? @zackdfilms - автор анимации.
0:31
Время знаний
Рет қаралды 1,8 МЛН
Doing This Instead Of Studying.. 😳
0:12
Jojo Sim
Рет қаралды 6 МЛН
Choices for your loved ones❤️
0:15
ISSEI / いっせい
Рет қаралды 19 МЛН