ਸੋਲ੍ਹਵੀਂ ਚ ਦਿਉਰ ਪੜ੍ਹਦਾ Mohd Sadiq Ranjit Kaur Jukebox

  Рет қаралды 1,203,972

Music of Punjab

Music of Punjab

4 ай бұрын

ਬੋਚੀਂ ਵੇ ਜੀਜਾ
🖊️ ਸੁਰਜੀਤ ਢਿੱਲੋਂ
ਸੋਲ੍ਹਵੀਂ ਚ ਦਿਉਰ ਪੜ੍ਹਦਾ
🖊️ ਗਾਮੀ ਸੰਗਤਪੁਰੀਆ
ਬੁੱਲ੍ਹਾਂ ਨਾਲ਼ ਪਤਾਸੇ
🖊️ ਦੀਦਾਰ ਸੰਧੂ
ਨਿਭਣੀ ਨਾ ਪਤਲੋ ਦੀ
🖊️ ਸੁਰੇਸ਼ ਬਾਂਸਲ
ਮੁੰਦਰੀ ਦੇ ਨਗ ਵਰਗੀ
🖊️ ਸੁਰੇਸ਼ ਬਾਂਸਲ
5 Songs Mohd Sadiq Ranjit Kaur Jukebox
Lyrics By - Surjeet Dhillon Pitho, Gurnam Singh Gami Sangatpuria, Didar Sandhu, Suresh Bansal Baple Wala
#mohdsadiq #kartarramla #chamkila #kuldeepmanak #SurinderShinda #fullalbum #1234567890 #amriktoofan #avtarchamak #surinderkaur #punjabivinyl #reetgill #oldpunjabisongs #oldisgoldsongs #oldisgold

Пікірлер: 200
@jashandeep7779
@jashandeep7779 Күн бұрын
Mata Boli Punjabi Hai ❤❤❤❤❤
@PML00024
@PML00024 18 сағат бұрын
ਬਹੁਤ ਵਧੀਆ ਜੀ ਹੁਣ ਗੁਰਮੁਖੀ ਵਾਲਾ ਅੱਖਰ ਫੱਟਾ (Keyborad) ਦਾ ਉਤਾਰਾ (Download) ਵੀ ਕਰ ਲਵੋ ਜੀ। ਗੁਰਮੁਖੀ ਲਿਪੀ ਵਿੱਚ ਇਹ ਟਿੱਪਣੀ ਹੋਰ ਵਧੀਆ ਲੱਗਦੀ।। ਸ਼ੁਕਰੀਆ ਵੀਰ ਜੀ
@tarsamsingh1415
@tarsamsingh1415 4 сағат бұрын
0y
@user-il3gn6tp3x
@user-il3gn6tp3x 3 ай бұрын
ਬਾਈ ਜੀ ਜਿਹੜੀ ਲਾਸਟ ਐਲਬੰਬ ਆਈ ਸੀ ਸਦੀਕ ਤੇ ਰਣਜੀਤ ਕੌਰ ਦੀ ਜਿਸ ਵਿਚ ਗੀਤ ਸੀ ਖੁੰਬ ਵਰਗੀ ਕੁੜੀ ਤੇ ਮੁੰਡਾ ਫਿਰੇਂ ਡੁਲਿਆ ਕੁੜੀ ਦਿਲ ਦਾ ਵਪਾਰੀ ਮੁੰਡਾ ਭਾਲਦੀ ਫਿਰੇ ਕਿਰਪਾ ਕਰਕੇ ਉਹ ਐਲਬੰਬ ਅੱਪਲੋਡ ਕਰੋ ਜੀ ਧੰਨਵਾਦ
@PML00024
@PML00024 3 ай бұрын
ਰੱਬਾ ਵੇ ਤੇਰੀ ਰਾਤ ਮੁੱਕ ਗਈ ਵਾਲ਼ੀ ਰੀਲ??? ਜੀ
@user-il3gn6tp3x
@user-il3gn6tp3x 3 ай бұрын
@@PML00024 ਬਾਈ ਜੀ ਮੈ ਸਰਚ ਮਾਰ ਕੇ ਦੇਖਿਆ ਸੀ ਪੂਰੀ ਐਲਬਮ ਨਹੀਂ ਮਿਲੀ ਇਕੱਲਾ ਇਕੱਲਾ ਗੀਤ ਮਿਲ ਰਿਹਾ ਹੈ ਕਿਰਪਾ ਤੂਸੀ ਲਿੰਕ ਭੇਜ ਦਿਉ ਜੀ
@PML00024
@PML00024 3 ай бұрын
kzfaq.info/get/bejne/gqdmldCDs5yZoaM.html ਖੁੰਭ ਵਰਗੀ ਕੁੜੀ Mohd Sadiq Ranjit Kaur Full Album 👆🏾👆🏾👆🏾👆🏾👆🏾👆
@PML00024
@PML00024 3 ай бұрын
ਇਹੀ ਕਹਿ ਰਹੇ ਸੀ ਸਾਬ੍ਹ ਜੀ ਕਿ ਹੋਰ ਰੀਲ ਹੈ ਕੋਈ??? ਦੱਸ ਦੇਣਾ ਮੈਂ ਲਿੰਕ ਭੇਜਦੂੰ ਵੀਰ ਜੀ ਸ਼ੁਕਰੀਆ
@user-il3gn6tp3x
@user-il3gn6tp3x 3 ай бұрын
@@PML00024 ਹਾਜੀ ਬਾਈ ਇਹੋ ਹੀ ਰੀਲ ਹੈ ਤੁਹਾਡਾ ਬਹੁਤ ਧੰਨਵਾਦ ਜੀ
@jagmohanjatana
@jagmohanjatana 8 күн бұрын
ਆਨੰਦ ਆ ਜਾਦੈ ਇਹਨਾਂ ਦੇ ਦੋਗਾਣੇ ਸੁਣ ਕੇ ," ਮੈਂ ਪੱਟ ਦਿੱਤੀ ਲੱਡੂਆ ਨੇ"
@PML00024
@PML00024 8 күн бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@rajwindermaan2152
@rajwindermaan2152 Ай бұрын
Nai gal ban di kise duet singer to Sadiq ranjeet kaur wali
@PavanKumar-qg9vi
@PavanKumar-qg9vi 19 күн бұрын
Mohamad sadik 22 nice
@RamuChahal
@RamuChahal 6 күн бұрын
😊k😊😊😊😊😊😊
@balbirsinghsangha7242
@balbirsinghsangha7242 Ай бұрын
Vahut vahut dhanvad jee Apne jawane da din yadh aa gea jadho Barhmazareh live vakhea c 1974 ch
@PML00024
@PML00024 Ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@gurbachan9889
@gurbachan9889 3 ай бұрын
ਪੁਰਾਣੇ ਗੀਤ ਸੁਣਕੇ ਜਨਾਨੀ ਯਾਦ ਆ ਜਾਦੀ ਆ
@manindersingh2862
@manindersingh2862 3 ай бұрын
Jwani
@balkarsinghsingh9460
@balkarsinghsingh9460 4 күн бұрын
ਪੁਰਾਣੇ ਗਾਣੇ ਸੁਣ ਕੇ ਮੰਨ ਨੂੰ ਖ਼ੁਸ਼ੀ ਮਿਲਦੀ ਹੈ
@PML00024
@PML00024 3 күн бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@varondevi290
@varondevi290 3 ай бұрын
Yery nice Germany song thank you
@user-db3xr9wt2g
@user-db3xr9wt2g 3 ай бұрын
Old is Good. Great jorhi❤
@drsarvjeetbrarkundal2858
@drsarvjeetbrarkundal2858 3 ай бұрын
ਕੋੲਈ ਮੁਕਾਬਲਾ ਨਹੀਂ...
@jojobhular348
@jojobhular348 Ай бұрын
ਸਦਾ ਬਹਾਰ ਗਾਣੇ 🎉🎉
@kashmiraujla360
@kashmiraujla360 3 ай бұрын
ਦੋਗਾਣੇ ਦੀ ਸਭ ਤੋ ਹਿੱਟ ਜੋੜੀ ਜਿਸ ਨੇ ਚਾਰ ਦੋਹਾਕੇ ਲੋਕਾ ਦੇ ਦਿਲਾ ਤੇ ਰਾਜ ਕੀਤਾ। 🙏
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@sodhibhour6795
@sodhibhour6795 Ай бұрын
🎉❤❤❤❤❤❤❤❤❤
@sodhibhour6795
@sodhibhour6795 Ай бұрын
nic
@SonuSonu-jm2gp
@SonuSonu-jm2gp Ай бұрын
​@@PML00024n
@RanvirSingh-cj9dj
@RanvirSingh-cj9dj 3 ай бұрын
❤🎉😊🎉❤
@bantijosan645
@bantijosan645 4 күн бұрын
Amar jodi
@user-pl6dp5dk5f
@user-pl6dp5dk5f 3 ай бұрын
ਦੋਗਾਨਾ ਜੋੜੀ.... ਬੀਬਾ ਰਣਜੀਤ ਕੌਰ.. ਜ਼ਨਾਬ ਸਦੀਕ ਸਾਹਿਬ
@PML00024
@PML00024 3 ай бұрын
ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬੀ ਲਿਖਦੇ ਹੋ। ਦੋਗਾਣਾ ਜੋੜ੍ਹੀ ਤਾਂ ਸਭ ਤੋਂ ਵਧੀਆ ਜੀ
@gurpremsingh5074
@gurpremsingh5074 3 ай бұрын
❤❤
@GurmeetSingh-su4uu
@GurmeetSingh-su4uu 3 ай бұрын
Old is Gold❤
@nishabains2314
@nishabains2314 3 ай бұрын
ਬਚਪਨ ਯਾਦ ਆ ਗਿਆ ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਬਹੁਤ ਸੁੰਦਰ
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@rohtashbhomiya-wh7ru
@rohtashbhomiya-wh7ru 2 ай бұрын
.
@VinodKumar-iq7fz
@VinodKumar-iq7fz 2 ай бұрын
L​@@rohtashbhomiya-wh7ru
@HarbhajanSingh-js5ny
@HarbhajanSingh-js5ny 2 ай бұрын
Dr❤❤🎉 hu hu hu hu n😢😮😅😊😊😊😊😊😊😊😊😊😊😊😊😊😊​@@PML00024
@GurmeetSingh-zj8pu
@GurmeetSingh-zj8pu 2 ай бұрын
नो रूप😮​@@PML00024
@varondevi290
@varondevi290 3 ай бұрын
ਆਪ ਜੀ ਦਾ ਵੀ ਧੱਨਵਾਦ ਕਰਦੇ ਹਾ Germany Lal Roshan
@raghbirsinhh9635
@raghbirsinhh9635 2 ай бұрын
ਸਤਿ ਸ਼੍ਰੀ ਆਕਾਲ, ਸਰੋਤੇ ਵੀਰਾਂ ਨੂੰ ਸਦੀਕ ਸਾਬ ਨੂੰ ਪੂਰਾ ਹਿਟ ਕਰਨ ਵਾਲਾ,, ਦੋਗਾਣੇ ਗੀਤਕਾਰ;-ਗੁਰਮੇਲ ਸਿੰਘ ਢਿੱਲੋਂ, ਪਿੰਡ ਭੁਖਿਆ ਵਾਲੀ✍️ , ਜਿਲ੍ਹਾ ਬਠਿੰਡਾ । ਬੜੇ ਸੋਹਣੇ ਤੇ ਹਿਟ ਦੋਗਾਣੇ ਗੀਤਕਾਰ ਵੱਲੋ ਵਧੀਆ ਲਿਖੇ ਹੋਏ ਹਨ, ਗਾਮੀ ਸੰਗਤਪੁੱਰੀਆ ,।
@PML00024
@PML00024 2 ай бұрын
ਸ਼ੁਕਰੀਆ ਸ. ਰਘਬੀਰ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ
@SurinderKumar-et3pj
@SurinderKumar-et3pj Ай бұрын
Good
@jaspreetsandhu789
@jaspreetsandhu789 3 ай бұрын
Toombi di awaj bari saaf hai ji
@PML00024
@PML00024 3 ай бұрын
ਸ਼ੁਕਰੀਆ ਵੀਰ ਜੀ
@BaljeetSingh-fr3by
@BaljeetSingh-fr3by 3 ай бұрын
🙏🙏
@KaramjitSingh-Dr
@KaramjitSingh-Dr 2 ай бұрын
Aj kal wale ki ress karnge man mooo sidhu fidu gre sre wal kia bat haa es jodi dee
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-gz7pd5bd6j
@user-gz7pd5bd6j 3 ай бұрын
ਪੁਰਾਣੇ।ਗੀਤ।ਬਦੀਆਂ।ਹੈ।ਜੀ
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@abgaming31
@abgaming31 2 ай бұрын
O​@@PML00024
@ramanpuri2079
@ramanpuri2079 Ай бұрын
🎉😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉😢😢ndmm​@@abgaming31
@bhagsingh634
@bhagsingh634 Ай бұрын
The best singer of the world
@kuldeephari-im4ed
@kuldeephari-im4ed 11 күн бұрын
😢
@user-jr1sy7cr1o
@user-jr1sy7cr1o 3 ай бұрын
Good.
@sattabrarpunjabi3842
@sattabrarpunjabi3842 18 күн бұрын
❤❤❤❤❤❤❤❤❤❤❤ love you ❤❤
@bachittermalhi3140
@bachittermalhi3140 3 ай бұрын
ਇਹਨਾਂ ਦੇ ਸਾਰੇ ਹੀ ਗੀਤ ਸੁਪਰ ਹਿੱਟ ਹਨ। ਮੇਰੀ ਪੰਸਦੀਦਾ ਜੋੜੀ ।❤❤❤❤❤❤❤
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@LegendofWorld-ki3pi
@LegendofWorld-ki3pi 3 ай бұрын
ਪੰਜਾਬ ਦੀ ਨੰਬਰ one ਜੋੜੀ
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@InderjitSingh-rg9zn
@InderjitSingh-rg9zn Ай бұрын
​@@PML00024😮
@zulfkarali7188
@zulfkarali7188 2 ай бұрын
Tuhada bahut bahut thanks
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀਆਂ ਖ਼ਾਸੂਸੀ ਟਿੱਪਣੀਆਂ ਲਈ
@sattabrarpunjabi3842
@sattabrarpunjabi3842 3 ай бұрын
Old is gold ❤❤❤❤❤❤❤
@ramandhindsa8033
@ramandhindsa8033 2 ай бұрын
Aay 31 March nu sun rhe ha
@jagdevsingh208
@jagdevsingh208 3 ай бұрын
Nahi reesan sadiqe sahib ji
@rajveermaan736
@rajveermaan736 3 ай бұрын
15 march2024 nu sun reha ❤❤❤❤❤❤❤❤❤
@RanjitSingh-py4cz
@RanjitSingh-py4cz Ай бұрын
ਜਦੋਂ ਵੀ ਸੁਣਿਆ ਮੁੰਡਾ ਖੁੰਡਾ ਬਣ ਜਾਈਦੈ
@PML00024
@PML00024 Ай бұрын
ਸ਼ੁਕਰੀਆ ਸ. ਰਣਜੀਤ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ
@jagroopsinghnewhollandcnh7369
@jagroopsinghnewhollandcnh7369 3 ай бұрын
❤❤❤❤
@sunitapawar6501
@sunitapawar6501 2 ай бұрын
I love old Punjabi song
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@sidhurureke
@sidhurureke 3 ай бұрын
❤❤❤❤❤❤❤❤
@rameshbansal1991
@rameshbansal1991 3 ай бұрын
Very nice ji
@kewalharaj2676
@kewalharaj2676 3 ай бұрын
Very nice ❤
@SamarSingh-yd8vj
@SamarSingh-yd8vj 4 ай бұрын
Repeat te chall reha ❤❤
@JagtarSingh-pf8fq
@JagtarSingh-pf8fq 3 ай бұрын
❤❤❤
@user-px4bi6si3m
@user-px4bi6si3m Ай бұрын
HG I love you so much for the day I will be in the world to see you tomorrow morning and I have to be a good day today and tomorrow is the best of luck with your friends are the only thing that has a lot to do with the girls and boys and I have no clue how much is the 12345678910
@GurdeepSingh-yz3nz
@GurdeepSingh-yz3nz 2 ай бұрын
GOOD luck ❤❤❤
@GurdeepSingh-yz3nz
@GurdeepSingh-yz3nz 2 ай бұрын
Very.good❤❤❤
@BalrajSingh-wq4ke
@BalrajSingh-wq4ke 11 күн бұрын
Ah geet sunke bajetpur lagta shthwich sadeek Da Akhara yaad aayi janda
@PML00024
@PML00024 10 күн бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@JagtarSingh-pg3pl
@JagtarSingh-pg3pl 3 ай бұрын
❤❤❤❤❤❤
@avtar781
@avtar781 5 күн бұрын
ਅੱਜ ਫੇਰ ਬੀਤ ਗਏ ਵਕਤ ਦੀ ਯਾਦ, ਤਾਜ਼ਾ ਹੋ ਗਈ। 2024❤1985🎉
@manjeetstudiolehragaga5312
@manjeetstudiolehragaga5312 3 ай бұрын
ਸਿਰੇ ਦੀ ਗੱਲਬਾਤ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@KomalKaur-rg1nv
@KomalKaur-rg1nv 2 ай бұрын
@@PML00024 you po
@butasingh9758
@butasingh9758 2 ай бұрын
@@PML00024 kkilo
@KaramSingh-of1xv
@KaramSingh-of1xv 2 ай бұрын
Old song very very nice ji
@user-gp2pu5qy7u
@user-gp2pu5qy7u 2 ай бұрын
😊😊😊😊😊😅😊😅😅😅😅
@AmrikSingh-ke5zq
@AmrikSingh-ke5zq 3 ай бұрын
❤good
@karamjeetsingh2352
@karamjeetsingh2352 4 ай бұрын
ਵਾਹ ਜੀ ਵਾਹ
@HarpreetSingh-ng3xp
@HarpreetSingh-ng3xp 9 күн бұрын
ਇਹ ਸਮਾਂ ਮੁੜ ਕੇ ਨੀ ਆਉਣਾ...... 30 ਸਾਲ ਲੰਘ ਗਏ ਸੁਣਦਿਆਂ ਅੱਜ ਵੀ ਨਵਾ ਲਗਦਾ
@MajorSingh-vl9gk
@MajorSingh-vl9gk 9 күн бұрын
I w .😅exl
@PML00024
@PML00024 8 күн бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@HarjinderSingh-eu9le
@HarjinderSingh-eu9le 3 ай бұрын
ਬਹੁਤ ਵਧੀਆ ਗੀਤ ਗਾਏ ਹਨ ਜੀ💘💘💘💘💘
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-yo6gp8xg1r
@user-yo6gp8xg1r 3 ай бұрын
Koey kemt nahe
@HarwinderSingh-qx8xy
@HarwinderSingh-qx8xy 2 ай бұрын
ਓਭ੍ਹਮ❤❤ਮ੍ਹ❤ੱ ​@@PML00024
@ajaibsinghbrar7638
@ajaibsinghbrar7638 Ай бұрын
Sirraaàaas
@deepikadalhor8982
@deepikadalhor8982 3 ай бұрын
22.3.2024
@ExcitedLabrador-nl6fo
@ExcitedLabrador-nl6fo 3 ай бұрын
B . yj😘😊
@manjitsingh7968
@manjitsingh7968 3 ай бұрын
ੜਜ।
@BeantSingh-vq4sc
@BeantSingh-vq4sc 3 ай бұрын
😮😢
@manindersidhu9149
@manindersidhu9149 3 ай бұрын
ਨਿਬਣੀ ਨਾ ਪਤਲੋ ਦੀ ਵੈਲੀ ਚੋਬਰ ਨਾਲ ❤️❤️👌👌
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@RajaSingh-zr5qg
@RajaSingh-zr5qg 2 ай бұрын
Za😊
@NirmalSingh-sl2ee
@NirmalSingh-sl2ee 4 ай бұрын
25,2,2024,👌🌷🙏😆👌
@RavinderSingh-du3le
@RavinderSingh-du3le 3 ай бұрын
ਦਿੱਲ ਖੁਸ਼ ਕਰਤਾ Evergreen songs
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@rupinderchahal5426
@rupinderchahal5426 2 ай бұрын
Sadick..sab.the.koey.res.karsakda.😊😅😅😅😅😅😅😅❤ 8:09
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@NarinderKumarSarpanch
@NarinderKumarSarpanch 14 күн бұрын
ਵਾਹਿਗੁਰੂ ਜੀ।
@user-vo3dw4et5x
@user-vo3dw4et5x 3 ай бұрын
Nice ji ❤❤
@jaspreetsandhu789
@jaspreetsandhu789 4 ай бұрын
12 Feb 2024
@gumindersinghgurmindersing1064
@gumindersinghgurmindersing1064 3 ай бұрын
6 3. 2004
@Amarjitsingh-np7oq
@Amarjitsingh-np7oq 3 ай бұрын
😊
@malkitsimghbraich9979
@malkitsimghbraich9979 3 ай бұрын
Gammi is Old sade pinda da banda aa
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-hs4es1cj8k
@user-hs4es1cj8k 3 ай бұрын
😂hlo
@sukhmann240
@sukhmann240 24 күн бұрын
ਹੁਣ ਵਾਲੇ ਗਾਇਕ ਕੀ ਰੀਸ ਕਰਨਗੇ ਇਹਨਾਂ ਦੀ
@PML00024
@PML00024 23 күн бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@DilbagKular-jx5yk
@DilbagKular-jx5yk 2 ай бұрын
❤❤❤❤❤
@JagdevSingh-mv3rr
@JagdevSingh-mv3rr 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@PML00024
@PML00024 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SukhaSukha-bn2vs
@SukhaSukha-bn2vs 2 ай бұрын
Ma u . . Aa L . L BB ka BB pm. Km ka BB na jnn ñ
@surindersingh-lk3lb
@surindersingh-lk3lb 3 ай бұрын
No 1 Punjabi duet jodi
@varondevi290
@varondevi290 3 ай бұрын
ਠੱਡ ਪੈ ਗਈ Germany
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@dilbagbassi5952
@dilbagbassi5952 3 ай бұрын
ਬਹੁਤ ਕਮਾਲ ਕਰਦੀ ਸੀ ਇਹ ਜੋੜੀ ਹੁੰਣ ਤਾਂ ਰੱਫਲਾਂ ਗੰਡਾਸੇ ਪੰਜਾਬੀ ਸੱਭਿਆਚਾਰ ਦਾ ਨਾਸ ਹੀ ਕਰ ਦਿੱਤਾ
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@avtarsingh2531
@avtarsingh2531 4 ай бұрын
ਅਤੀ ਸੁੰਦਰ, ਮਾਂ ਬੋਲੀ ਪੰਜਾਬੀ ਜਿੰਦਾਬਾਦ
@NirmalSingh-bi6ks
@NirmalSingh-bi6ks 3 ай бұрын
😢😢😢😢😢😢😢
@SukhdevSingh-eb8qe
@SukhdevSingh-eb8qe 3 ай бұрын
C. Uuu! Si 😮​@@NirmalSingh-bi6ks
@manveersaroamohit6152
@manveersaroamohit6152 3 ай бұрын
​@@SukhdevSingh-eb8qel
@gurpreetsinghbrar550
@gurpreetsinghbrar550 3 ай бұрын
​@@NirmalSingh-bi6ksqqqqq⁰11q111¹
@JasaSingh-hr6ci
@JasaSingh-hr6ci 3 ай бұрын
B,❤​@@SukhdevSingh-eb8qe
@jaspalkumar2013
@jaspalkumar2013 2 ай бұрын
Old is gold
@zulfkarali7188
@zulfkarali7188 2 ай бұрын
Dil khush ho gaya veer ji
@rajjoshah1846
@rajjoshah1846 19 күн бұрын
ਰਾਜੂ ਸ਼ਾਹ ਸਾਨੀਪੁਰ ਪੰਜਾਬ,,,🌹🙏🙏🌹🕋🤲🤲🌹👏👏🌹❤️👍
@butakhan3468
@butakhan3468 2 ай бұрын
ਸਦਾਬਹਾਰ ਗੀਤ ਪੁਰਾਣੀ ਯਾਦ ਤਾਂਜੀ🙏
@PML00024
@PML00024 2 ай бұрын
ਸ਼ੁਕਰੀਆ ਬੂਟਾ ਸਾਬ੍ਹ ਆਪ ਜੀ ਦੀ ਟਿੱਪਣੀ ਲਈ
@ramkishanpardhan3563
@ramkishanpardhan3563 3 ай бұрын
पंजाबी लिखनी तो नहीं आती पर पंजाबी बोलते भी हैं ओर समचते भी हैं !!? बहुत सुन्दर❤❤
@PML00024
@PML00024 3 ай бұрын
Thanks For Ur Comment
@malkitsimghbraich9979
@malkitsimghbraich9979 3 ай бұрын
U are right sir very good
@HaqSachdaHoka1313
@HaqSachdaHoka1313 4 ай бұрын
ਖੂਬਸੂਰਤ ਨਜ਼ਰ
@vikramkumarjivikramkumarji9584
@vikramkumarjivikramkumarji9584 2 ай бұрын
.4
@vikramkumarjivikramkumarji9584
@vikramkumarjivikramkumarji9584 2 ай бұрын
N nnnnnnnnnnnnnnnn
@vikramkumarjivikramkumarji9584
@vikramkumarjivikramkumarji9584 2 ай бұрын
TT f DD ddd4d
@vikramkumarjivikramkumarji9584
@vikramkumarjivikramkumarji9584 2 ай бұрын
DzdDDMÑ
@vikramkumarjivikramkumarji9584
@vikramkumarjivikramkumarji9584 2 ай бұрын
🎉🎉🎉dSsdDSd
@manjeetsinghuppal5980
@manjeetsinghuppal5980 2 ай бұрын
ਬਹੁਤ ਵਧੀਆ ਜੀ
@gurmeetgill5838
@gurmeetgill5838 18 күн бұрын
Wah g Sadiq Sahib & biba Ranjit Kaur ji
@HarjinderSingh-tt5os
@HarjinderSingh-tt5os 3 ай бұрын
super hit dgane❤
@BaltejSidhugurunanakdasi-if7wz
@BaltejSidhugurunanakdasi-if7wz 2 ай бұрын
ਅੱਜ ਕੱਲ ਐਸੇ ਗੀਤ ਦੋਗਾਣਾ ਲਿਖਿਆ ਤੇ ਗਾਇਆ ਜਾਵੇ ਤਾਂ ਉਦੋਂ ਥੋਡੀ ਪਸੰਦ ਕਿੱਧਰ ਅਲੋਪ ਹੋ ਜਾਂਦੀ ਹੈ, ਲਿਖਣ ਵਾਲੇ ਵੀ ਬੈਠੇ ਹਨ, ਗਾਉਣ ਵਾਲੇ ਵੀ ਜਦੋਂ ਪ੍ਰੋਗਰਾਮਾਂ ਦੀ ਵਾਰੀ ਆਉਂਦੀ ਹੈ, ਤਾਂ ਜੋ ਰੋਜ਼ ਟੈਲੀਵਿਜ਼ਨ ਤੇ ਲੱਖਾਂ ਰੁਪਏ ਦੇਕੇ ਗੀਤ ਲਵਾਉਂਦੇ,ਬੁੱਕ ਤਾਂ ਉੰਨਾਂ ਨੂੰ ਹੀ ਕਰਕੇ ਆਉਂਦੇ ਲੋਕ।
@PML00024
@PML00024 2 ай бұрын
ਗੁੱਸਾ ਨਾ ਕਰੋ ਬਾਈ ਜੀ। ਗੀਤ ਸੁਣਨ ਵਾਲ਼ੇ ਪਿਉ ਨੇ। ਵਿਆਹ ਕਰਵਾਉਣ ਵਾਲ਼ੇ ਬੱਚੇ ਨੇ। ਸੋ ਜਿਹਨੇ ਵਿਆਹ ਕਰਵਾਉਣਾ ਉਹ ਆਪਣੀ ਮਰਜੀ ਦਾ ਸਮਾਗਮ ਕਰਾਊ।। ਇੱਕ ਸ਼ਾਇਰ ਦੇ ਅਲ਼ਫ਼ਾਜ਼ ਪਿੱਪਲ ਦਿਆ ਪੱਤਿਆ ਓਏ ਕਿਉਂ ਟੱਕ ਟੱਕ ਲਾਈ ਆ ਝੜਜਾ ਹੁਣ ਰੁੱਤ ਨਵਿਆਂ ਦੀ ਆਈ ਆ। ਬਦਲਾਅ ਹੀ ਸੱਚ ਹੈ ਬਾਈ ਜੀ। ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਣ
@BaltejSidhugurunanakdasi-if7wz
@BaltejSidhugurunanakdasi-if7wz 2 ай бұрын
@@PML00024 ਗੁੱਸਾ ਕਾਹਦਾ ਭਰਾਵਾ ਆਪਣੀ ਡਿਊਟੀ ਪ੍ਰਾਣਨਾਥ ਸਵਾਮੀ ਨੇ ਪੱਕੀ ਲਾ ਲਈ ਆਪਣੇ ਨਾਲ,ਇਹ ਝਾਕ ਹੀ ਨਹੀਂ ਰਹੀ,ਕਿ ਦਫ਼ਤਰ ਚ ਬੁਕਿੰਗ ਕਲਰਕ ਵਿਹਲਾ ਬੈਠਾ ਉਡੀਕ ਰਿਹਾ। ਇਹ ਇਸ ਲਈ ਕਿ ਇੰਟਰਵਿਯੂ ਚ ਸਵਾਲ ਲੋਕਾਂ ਵੱਲੋਂ ਉਠਾਏ ਜਾਂਦੇ ਹਨ ਕਿ ਅੱਜ ਦੇ ਕਲਾਕਾਰ ਵਧਿਆ ਨਹੀਂ ਗਾਉਂਦੇ, ਬਿਨਾਂ ਸਿਰ ਪੈਰ ਦੇ ਗੀਤ ਰਿਕਾਰਡ ਹੋ ਰਹੇ ਨੇ, ਤਾਂ ਵੀ ਲੱਖਾਂ ਰੁਪਏ ਦੇਕੇ ਬਲਾਉਂਦੇ ਵੀ ਨੇ, ਕਮਜ਼ੋਰ ਗਾਇਨ ਸ਼ੈਲੀ ਨੂੰ ਪਸੰਦ ਕੀਤਾ ਜਾਂਦਾ ਹੈ, ਘਟੀਆ ਸ਼ਬਦਾਵਲੀ ਕੱਚੇ ਗੀਤਕਾਰਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ, ਜਿੰਨੇ ਗੀਤ ਜ਼ਿਆਦਾ ਚੱਲੇ ਸਾਰੇ ਉੱਲਟ ਸਮਾਜਿਕ, ਉੱਲਟ ਭਾਈਚਾਰਕ,ਉੱਲਟ ਸਿੱਖਿਆ ਪ੍ਰਣਾਲੀ ਦਸ਼ਾ ਤੇ ਦਿਸ਼ਾ ਗਲਤ ਉੱਲਟਾ ਸਬਕ, ਵਿੱਦਿਆ ਦੇ ਮੰਦਰਾਂ ਨੂੰ ਆਸ਼ਕੀ ਮਸ਼ੂਕੀ ਦੇ ਅੱਡੇ ਦੱਸੇ ਜਾ ਰਹੇ ਨੇ, ਹਰ ਵਿਸ਼ਾ ਕੁੜੀ,ਜੱਟ,ਬੁੱਲਟ, ਬੰਦੂਕ, ਰਫਲਾਂ ਪਿਸਟਲ ਗੰਡਾਸਿਆਂ ਕ੍ਰਿਪਾਨਾਂ ਤੇ ਛਵੀਆਂ ਦੀ ਪਰਿਕਰਮਾ ਕਰਦਾ, ਕੜੀਆਂ ਨਿੱਤ ਫੈਰ ਕਰੇ ਉਸ ਨਾਲ ਵਿਆਹ ਕਰਵਾਉਦੀ ਆ ਜਾਂ ਐਥੇ ਨੱਚਲਾ ਓਥੇ ਨੱਚਲਾ, ਕੋਠੇ ਤੇ ਨੱਚਲਾ,ਭੁੰਜ਼ੇ ਨੱਚਲਾ, ਅੰਦਰ ਨੱਚਲਾ,ਬਾਹਰ ਨੱਚਲਾ, ਵਿਹੜੇ ਚ ਨੱਚ਼ਲਾ ਚੌਂਕੇ ਚੁੱਲ੍ਹੇ ਚ ਮਾਰ ਲੱਤਾਂ ਦੱਬਕੇ, ਨੱਚਣ ਤੋਂ ਸਿਵਾ ਕੋਈ ਕੰਮ ਨਹੀਂ ਰਿਹਾ, ਪੰਜਾਬੀਆਂ ਨੂੰ, ਫਿਰ ਏਨਾਂ ਨੂੰ ਵੇਖ ਕੇ ਬੰਬੇ ਆਲੇ ਸਾਡੇ ਪੰਜਾਬ ਤੇ ਪੰਜਾਬੀਆਂ ਦਾ ਰੱਜਕੇ ਜਲੂਸ ਕੱਢਦੇ ,ਜੇ ਕਹਿੰਨੇ ਆਂ,ਤਾਂ ਉਹ ਅੱਗੋਂ ਏਨਾਂ ਨੂੰ ਕਰ ਦਿੰਦੇ ਆ,ਬਈ ਤੁਹਾਡੇ ਲੋਕ ਖੁਦ ਪੇਸ਼ ਕਰਦੇ ਨੇ,ਕਿੰਨੇ ਵਿਸ਼ੇ ਵਿਸ਼ੇਸ਼ ਨੇਂ,ਕੀ ਹਾਲਤ ਹੋਰ ਵੀ ਬਹੁਤ ਮਹੱਤਵਪੂਰਨ ਗੱਲਾਂ ਹੁੰਦੀਆਂ, ਕਿੰਨੇ ਦੁੱਖ ਸੁੱਖ, ਅਮੀਰ ਵਿਰਾਸਤ ਸੱਭਿਆਚਾਰ ਦੀ, ਭਾਈ ਚਾਰੇ ਟੁੱਟ ਰਹੇ ਨੇ, ਦੁਨੀਆ ਤੇ ਐਸੇ ਕਲਾ ਜਗਤ ਦੇ ਬੰਦਿਆ ਦੀ ਵਿਆਖਿਆ ਵਿਗਾੜੀ ਹੋਈ,ਨੂੰ' ਲੰਮੇਂ ਸੰਘਰਸ਼ ਤੇ ਸੈਂਕੜੇ ਨਿਰਦੋਸ਼ ਲੋਕਾਂ ਦੀ ਜਾਨ ਦੇਕੇ, ਕਿਸਾਨਾਂ ਦੇ ਅੰਦੋਲਨ ਨਾਲ ਸੁਧਾਰ ਕੇ ਪੇਸ਼ ਹੋਈ, ਦੁਨੀਆ ਨੂੰ ਸੱਚ ਪਤਾ ਲੱਗਾ,ਬਈ ਪੰਜਾਬ ਤਾਂ ਬਹੁਤ ਵਧੀਆ ਲੋਕਾਂ ਦਾ, ਪੰਜਾਬ ਵਾਲੇ ਉਹ ਨਹੀਂ ਹਨ ਜੋ ਸਾਨੂੰ ਫਿਲਮਾਂ ਵਿੱਚ ਵਿਖਾਇਆ ਗਿਆ,ਝੱਲੇ,ਘੱਟ ਅਕਲ ਵਾਲੇ,ਕਮਲ ਮਾਰਨ ਵਾਲੇ, ਜਾਂ ਦੇਸ਼ ਵਿਰੋਧੀ, ਇਹ ਤਾਂ ਦੇਸ਼ ਲਈ ਕੁਰਬਾਨ ਹੋਣ ਵਾਲੇ ਨੇ, ਪੰਜਾਬ ਵਾਲੇ ਭੁਖਿਆ ਨੂੰ ਖਵਾਉਣ ਵਾਲੇ ਲੰਗਰਾਂ ਦੀ ਸੇਵਾ ਕਰਨ ਵਾਲੇ, ਗੁਰੂ ਨਾਨਕ ਦੇ ਬੱਚੇ ਭੋਲੇ ਸਾਫ ਤੇ ਸਾਊ ਸਿਆਣੇ ਲੋਕ ਨੇ, ਸੱਭ ਦੀ ਮੱਦਤ ਕਰਨ ਵਾਲੇ ਨੇ। ਬਿਨਾਂ ਗੱਲੋਂ ਲੜਨ ਵਾਲੇ ਨਹੀਂ ਹਨ। ਇਹ ਫਰਜ਼ ਗੀਤਕਾਰਾਂ ਦਾ, ਕਲਾਕਾਰ ਦਾ, ਅਦਾਕਾਰਾ ਦਾ, ਲਿਖਾਰੀਆਂ, ਸਾਹਿਤਕਾਰਾਂ ਦਾ ਮੁੱਢਲਾ ਫਰਜ਼ ਬਣਦਾ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦਾ, ਚੰਗੇ ਗੀਤ,ਸਾਰੇ ਰੰਗਾਂ ਦੇ ਸ਼ੁਰੂ ਤੋਂ ਸੀ, ਮਨੋਰੰਜਨ ਭਰਪੂਰ ਵੀ ਸੀ, ਉਨ੍ਹਾਂ ਨੂੰ ਸੁਣ ਕੇ ਨਾਂ ਤਾਂ ਨੌਜਵਾਨ ਆਪਣਾ ਰਸਤਾ ਬਦਲਦਾ ਸੀ, ਸਗੋਂ ਕੰਮ ਕਰਦੇ ਸਨ, ਇੱਕ ਅਖਾੜਾ ਸੁਣਕੇ, ਸੀਜ਼ਨ ਰੱਜਕੇ ਅਨੰਦ ਮਾਣਦੇ ਸੀ, ਸਿੱਖਿਆ ਹਾਸਲ ਵੀ ਹੁੰਦੀ ਸੀ,ਖਰੂਦੀ, ਗੈਂਗਸਟਰ,ਮਰਨ ਮਰਾਉਣ ਦੀ ਗੱਲ ਚੇਤੇ ਵੀ ਨਹੀਂ ਆਉਂਦੀ ਸੀ, ਕਲਾਕਾਰ ਦੇ ਮਗਰ ਧੜੇ ਨਹੀਂ ਬਣਾਕੇ ਚੱਲਦੇ ਸੀ, ਸਰਕਾਰੀ ਤੰਤਰ ਨੂੰ ਵੀ ਕਮੀਆਂ ਖੂਬੀਆਂ ਤੇ ਜਾਗਰੂਕ ਕੀਤਾ ਜਾਂਦਾ ਸੀ। ਬਾਕੀ ਅਸੀਂ ਸਦੀਕ ਸਾਹਿਬ ਤੋਂ ਆਸ ਲਾਈ ਸੀ ਸ਼ਾਇਦ ਕੋਈ ਸੈਂਸਰ,ਕੋਈ ਮਿਆਰ ਤਹਿ ਕਰਵਾ ਜਾਣਗੇ ਜ਼ਰੂਰ,ਕੋਈ ਮੀਟਿੰਗ,ਮੁੱਦਾ ਹੀ ਨਹੀਂ ਛੋਹਿਆ ਗਿਆ, ਇਨ੍ਹਾਂ ਦੀ ਸਰਕਾਰ ਨੂੰ ਸਮਾਂ ਤਾਂ ਮਿਲਿਆ ਹੀ ਸੀ? ਇਹ ਸੱਭ ਤੋਂ ਪਹਿਲਾਂ ਕਰਨ ਵਾਲਾ ਕਾਰਜ਼ ਸੀ ਬਾਈ ਜੀ ਥੋਡਾ ਧੰਨਵਾਦ, ਤੁਸੀਂ ਕੱਲਿਆਂ ਮੇਰਾ ਜਵਾਬ ਦਿੱਤਾ,।
@user-os6vg6ei5t
@user-os6vg6ei5t 3 ай бұрын
Sira la Dita ji
@dayasingh5712
@dayasingh5712 Ай бұрын
Old.is.gold
@nanakchandkamboj5844
@nanakchandkamboj5844 3 ай бұрын
ਪੰਜਾਬ ਜੀ ਸਬ ਤੋੰ ਕਾਮਯਾਬ ਜੋੜੀ ਜਿਸਨੇ ਗਾਇਕੀ ਦੇ ਖੇਤਰ ਵਿਚ ਇਕੱਠਿਆਂ ਬਹੁਤ ਲੰਮਾਂ ਪੈੰਡਾ ਤਹਿ ਕੀਤਾ। ਜਮਾਨੇ ਦਾ ਉਹ ਦੌਰ ਬੜਾ ਸੁਹਾਵਣਾ ਹੁੰਦਾ ਸੀ।
@PML00024
@PML00024 3 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@SohanSingh-vn6kf
@SohanSingh-vn6kf 17 күн бұрын
Ok baye jee
@reshamsingh750
@reshamsingh750 3 ай бұрын
Rangla punjab zindabad
@chimanlal5052
@chimanlal5052 2 ай бұрын
Pl punjab nu pb hi rehin do
@PML00024
@PML00024 2 ай бұрын
ਪੰਜਾਬ ਨੂੰ ਬਚਾਉਣ ਦਾ ਸੁਨੇਹਾ ਪੰਜਾਬੀ ਚ ਦਿਓ ਜੀ। ਜਦੋਂ ਅਸੀਂ ਆਪ ਪੰਜਾਬੀ ਲਿਖਣ ਲੱਗ ਗਏ (ਦੁਕਾਨਾਂ ਦੇ ਨਾਮ, ਕਾਰਾਂ ਉੱਤੇ, ਘਰਾਂ ਵਿੱਚ) ਤਾਂ ਪੰਜਾਬ ਨੂੰ ਕੋਈ ਖ਼ਤਰਾ ਨ੍ਹੀਂ।। ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ
@sodhibhour6795
@sodhibhour6795 Ай бұрын
❤❤❤❤❤❤❤❤❤❤❤❤❤❤❤❤❤❤❤❤❤
@user-px4bi6si3m
@user-px4bi6si3m Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤💓💕💖🧡💛💚💙💗💜🖤💝💞💌❣️
@surinderranisurinderrani2009
@surinderranisurinderrani2009 2 ай бұрын
Koi shabad nahin end bai g
@RameshSingh-jx6rs
@RameshSingh-jx6rs Ай бұрын
😢
@satinderdhaliwal204
@satinderdhaliwal204 Ай бұрын
❤❤❤❤
@user-px4bi6si3m
@user-px4bi6si3m Ай бұрын
Can you get a new one for me and my dad
@user-px4bi6si3m
@user-px4bi6si3m Ай бұрын
Y I was just thinking of me and I don't want to go to the store to get the money to get the money to get to see you in a year and I don't have a good 🌃 baby I miss you so much fun
@NarinderKumarSarpanch
@NarinderKumarSarpanch 14 күн бұрын
ਵਾਹਿਗੁਰੂ ਜੀ।
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
The joker's house has been invaded by a pseudo-human#joker #shorts
00:39
Untitled Joker
Рет қаралды 5 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
FOOLED THE GUARD🤢
00:54
INO
Рет қаралды 62 МЛН
Amarjot and amar singh chankila top song
26:11
old culture songs
Рет қаралды 545 М.
Mohd  Sadique Moti Moti Akh Wali Full Album Jukebox By Jagpreet Singh Chahal
40:28
Jagpreet Singh Chahal
Рет қаралды 2,5 МЛН
Desi Pop 3 | Raj Brar | Full Album
44:47
Sekhon Jandwala
Рет қаралды 2,3 МЛН
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 848 М.
Janona
4:09
Release - Topic
Рет қаралды 326 М.
Duman - Баяғыдай
3:24
Duman Marat
Рет қаралды 68 М.
Serik Ibragimov - Сен келдің (mood video) 2024
3:19
Serik Ibragimov
Рет қаралды 597 М.
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 4,7 МЛН
Көктемге хат
3:08
Release - Topic
Рет қаралды 153 М.