ਸਾਡੇ ਲੋਕ ਕਿੱਦਾਂ ਦੀਆਂ ਵੀਡੀਓਜ਼ ਸ਼ੇਅਰ ਕਰਦੇ ਨੇ ਦੁਨੀਆਂ ਚ ਕੀ ਹੋ ਰਿਹਾ Indi Jaswal

  Рет қаралды 11,272

Indi Jaswal

Indi Jaswal

7 ай бұрын

ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ
🙏🏻🌱✌🏻🌿💞📚
ਆਓ ਕੁਦਰਤ ਨਾਲ ਜੁੜੀਏ
#indijaswal #indiradio #canada #fact #canadavisa #canadapr
ਇੱਥੇ ਕਲਿੱਕ ਕਰੋ ਸਾਈਟ ਤੇ ਐਡ ਤੇ ਕਲਿੱਕ www.indiradio.ca
WhatsApp channel 🔗
whatsapp.com/channel/0029VaCT...
ਆਪਣਾ ਰੇਡੀਓ ਡਾਊਨਲੋਡ ਕਰੋ ਜੀ
Android Phone
play.google.com/store/apps/de...
Apple Phone
apps.apple.com/ca/app/indi-ra...
You Tube Channel Link
/ indijaswal
Instagram id
indi_jaswal_off...
ਨਵਾਂ ਫੇਸਬੁੱਕ ਪੇਜ ਫੌਲੋ ਕਰੋ ਜੀ
profile.php?...
Telegram group link
t.me/indijaswal7
Follow me on Twitter
indijaswaloye?s=09
ਮਸ਼ਹੂਰੀ ਜਾਂ ਐਡ ਲਈ ਸੰਪਰਕ ਕਰੋ।।
Paid promotion contact
Only whatsapp
+1 236-412-0325 Canada
ਸਪੈਸ਼ਲ ਨੋਟ
ਅਸੀਂ ਕਿਸੇ ਵੀ ਸਾਧ ਪਖੰਡੀਆ ਜਾਦੂ ਟੂਣਿਆਂ ਦੀ ਐਡ/ਮਸ਼ਹੂਰੀ ਨਹੀਂ ਕਰਦੇ।।
ਯੂ ਟਿਊਬ ਵੱਲੋਂ ਮਿਲਿਆ ਸਿਲਵਰ ਬਟਨ
ਇਹ ਅਵਾਰਡ ਵੀਡੀਓ ਦੇਖਣ ਸੁਣਨ ਦੇ ਸ਼ੇਅਰ ਕਰਨ ਵਾਲਿਆਂ ਦੇ ਨਾਂ।।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਭੇਡਾਂ ਦਾ ਕਾਲ ਇੰਦੀ ਜਸਵਾਲ
ਵੱਡਾ ਭਰਾ ਨੌਲਜ਼ ਦੀ ਮਸ਼ੀਨ
ਬਹੁਤ ਕਮਾਲ ਦੀਆਂ ਗੱਲਾਂ ਬਾਤਾਂ
ਦੀਨ ਦੁਨੀਆਦਾਰੀ ਦੇ ਰੌਚਕ ਤੱਥ
ਕਨੇਡਾ ਵੀਜ਼ਾ ਸੰਬੰਧੀ ਜਾਣਕਾਰੀ
ਹੋਰ ਵੀਡੀਓ ਲਈ ਭਰਾ ਦੇ ਪੇਜ਼ ਨੂੰ ਫੌਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਲਿਓ
ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ #mSk...
💞🙏🏻🌱✌🏻

Пікірлер: 140
@kulwindersinghsunny4171
@kulwindersinghsunny4171 7 ай бұрын
ਦੁਨਿਆ ਦੀ ਇਕ ਹੀ ਚੈਨਲ ਏ ਜ੍ਹੇੜਾ ਹੱਕ ਸੱਚ ਦੀ ਗੱਲ ਕਰਦਾ ਏ ਇੰਦੀ ਵੀਰ ਦਾ ਚੈਨਲ ❤️❤️
@garrysingh-sq6ps
@garrysingh-sq6ps 7 ай бұрын
ਇੰਦੀ ਵੀਰ ਜਿਉਂਦਾ ਰਹਿ,, ਰੱਬ ਤੈਨੂੰ ਹਮੇਸ਼ਾ ਖੁੱਸ਼ ਰੱਖੇ
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਇੰਦੀ ਜਸਵਾਲ ਭੇਡਾਂ ਦਾ ਕਾਲ
@user-fb8qj4by2v
@user-fb8qj4by2v 7 ай бұрын
ਜੇ ਮਿਰਜ਼ਾ ਸਾਹਿਬਾਂ ਸੱਸੀ ਪੰਨੁ ਜਾਂ ਹੋਰ ਕੋਈ 🙅 ਹੋਏ ਵੀ ਹੋਣਗੇ ਤਾਂ ਕੋਈ ਬਹਾਦੁਰੀ ਵਾਲਾ ਕੰਮ ਤਾਂ ਨਹੀ ਕੀਤਾ ਬਾਕੀ ਕਹਾਣੀ (ਬਾਤਾਂ) ਹੀ ਹਨ ਤਾਂ ਵੀ ਕੋਈ ਚੰਗੇ ਕੰਮ ਦੀ ਨਹੀ ਓਹਨਾਂ ਦੀ ਸਟੋਰੀ ਤੇ ਲਾਸਟ ਨਤੀਜਾ ਦੇਖ਼ ਕੇ ਲਗਦੀ ਕਹਾਣੀ ਹੀ ਹੈ ਪਰ ਕੋਈ ਵੀ ਧਿਆਨ ਦੇਣਾ ਜਾਂ ਪੱਲੇ ਬੱਨਣ ਵਾਲੀ ਗੱਲ ਵੀ ਨਹੀਂ ਲਗਦੀ ਇਹੋ ਜਿਹੇ ਹੁਣ ਆਮ ਹੀ ਹਨ ਜੋ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਪੱਲੇ ਬੱਨਣ ਵਾਲੀ ਗੱਲ ਹੈ ਉਹ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਧਮ ਸਿੰਘ ਰਾਜਗੁਰੂ ਸੁਖਦੇਵ ਜੱਥੇਦਾਰ ਹਨੂਮਾਨ ਸਿੰਘ ਜਗਤਾਰ ਸਿੰਘ ਹਵਾਰਾ ਬਲਵੰਤ ਸਿੰਘ ਰਾਜੋਆਣਾ ਪਰੋਫੈਸਰ ਭੁੱਲਰ ਸਾਹਿਬ ਜਥੇਦਾਰ ਸੰਤ ਜਰਨੈਲ ਸਿੰਘ ਭਾਈ ਦਿਲਾਵਰ ਸਿੰਘ ਵਰਗੇ ਸੂਰਮੇ ਹਨ ਜਿੰਨਾ ਤੋ ਬਹੁਤ ਵੱਡੀ ਸਿੱਖਿਆ ਮਿਲਦੀਆਂ ਹਨ
@pamajawadha5325
@pamajawadha5325 7 ай бұрын
Right
@pamajawadha5325
@pamajawadha5325 7 ай бұрын
Ena nu jathadar hanuman singh ji da v nhi pata
@jagroopsingh7987
@jagroopsingh7987 7 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬੀਆਂ ਦੀ ਗੱਲ ਕਰਦਾ
@Jaipalbhullargroup
@Jaipalbhullargroup 7 ай бұрын
ਇੰਦੀ ਭਰਾ ਸੂਰਤ ਵਿੱਚ ਅੱਜ ਦਾ ਨਹੀ ਹੀਰਿਆਂ ਦਾ ਕੰਮ ਬਹੁਤ ਸਾਲ ਪਹਿਲਾਂ ਦਾ ਦੁਨੀਆਂ ਦਾ ਬਹੁਤ℅ ਹੀਰਿਆਂ ਦੀ ਪਾਲਿਸ਼ ਸੂਰਤ ਵਿੱਚ ਹੁੰਦੀ ਆ
@americansingh
@americansingh 7 ай бұрын
ਭੇਡਾਂ ਬੱਕਰੀਆਂ ਦਾ ਕਾਲ ਇੰਦੀ ਜਸਵਾਲ ਪਿੰਡ ਨਰੂੜ ਪਾਸ਼ਟਾਂ ਤੋਂ
@DharminderSingh-vq4ft
@DharminderSingh-vq4ft 7 ай бұрын
ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ
@avtarambedkar3337
@avtarambedkar3337 7 ай бұрын
😊☕🍪 🙏 Jai Bhim ji 🌹 🙏Namo Buddha ji 🌹
@HarpreetSingh-ux1ex
@HarpreetSingh-ux1ex 7 ай бұрын
ਪੰਜਾਬੀ ਟਰੈਵਲ ਕਪਲ ਖੁਸ਼ੀ ਤੇ ਰਿਪਨ ਗੲੇ ਪਾਕਿਸਤਾਨ
@ManpreetSingh-ce2zh
@ManpreetSingh-ce2zh 7 ай бұрын
ਮਿਰਜ ਨੇ ਕਹੜੀ ਬਹਾਦਰੀ ਆਲਾ ਕੰਮ ਕੀਤਾ ਆਪਣੇ ਮਾਮੇ ਦੀ ਕੁੜੀ ਨੂੰ ਭਜਾ ਕੇ ਲੈ ਆਈ ਵੀਰ ਜ਼ੋ ਸੇਆਰ ਸਭ ਆਸ਼ਕਾ ਤੇ ਮੁਸੁਕ ਨੇ ਕੀਤੀ ਆ 😂😂😂
@pamajawadha5325
@pamajawadha5325 7 ай бұрын
Indi veer good video lok vadia video nhi vekhda koi apna kam kar ta dhayan nhi dinda loka nu itihas nal koi matlab nhi
@jagsirsingh5199
@jagsirsingh5199 7 ай бұрын
ਦੁਨੀਆ ਕਹਾਣੀਆਂ ਤੇ ਹੀ ਟਿਕੀ
@dhindsa80000
@dhindsa80000 7 ай бұрын
ਗੁਜਰਾਤ ਦੇ ਕਿਸਾਨਾ ਦੀਆਂ ਜਮੀਨਾ ਧੱਕੇ ਨਾਲ ਦੱਬਿਆ ਨੇ,,,,ਏ ਪ੍ਰਾਜੈਕਟ ਲਾਉਣ ਲਈ,,,,
@dalipsingh9071
@dalipsingh9071 7 ай бұрын
ਦੁੱਖ ਪਜਣੀ ਬੇਰੀ v ਹੈ ਦਰਬਾਰ ਸਾਹਿਬ
@sandeepsinghlovely4009
@sandeepsinghlovely4009 7 ай бұрын
ਜੇਹ ਬੇਰੀ ਦੁੱਖ ਭੰਨਦੀ ਗੁਰੂ ਸਾਹਿਬ ਏਨੇ ਦੁੱਖ ਸੁੱਖ ਵਿਚ ਸੀ ।ਓਹ ਕਿਉ ਨਹੀਂ ਬੇਰੀ ਮਲ ਕੇ ਬੈਠੈ । ਤੁਸੀ ਓਹ ਬੇਵਕੂਫ਼ ਆ ਜਿਹੜੇ ਆਵਦੇ ਹੱਥਾਂ ਨਾਲ ਸਿੱਖ ਵਿਚਾਰਧਾਰਾ ਪਟਣ ਲੱਗੇ ਆ । ਗੁਰੂ ਨਾਨਕ ਸਾਹਿਬ ਮੜ੍ਹਿਆ ਨੂੰ ਧੋਣ ਦੁੱਧ ਪੌਣ ਦਾ ਵਿਰੋਧ ਕਰਨ ਗਏ ਰੌਲਾ ਪਿਆ ਪਰ ਵਿਰੋਧ ਕਰਕੇ ਆਏ। ਤੇ ਅੱਜ ਅੰਮ੍ਰਿਤਸਰ ਦੁੱਧ ਨਾਲ ਧੋਈ ਜਾਦੇ। ਦੁੱਧ ਨਾਲ ਉਹੀ ਧੋਣ ਲਾ ਰਿਹਾ ਜਿੰਨਾ ਨੇ ਕਬਜ਼ਾ ਕਰ ਲਿਆ ਸੀ ਅੰਮ੍ਰਿਤਸਰ ਤੇ ਗੁਰੂ ਸਾਹਿਬ ਨੂੰ ਬਾਹਰੋਂ ਮੋੜ ਦਿਤਾ ਸੀ ਤੇ ਕਿਹਾ ਸੀ ਚਲਾ ਜਾ ਨਹੀ ਮਾਰ ਦੇਣਾਂ । ਓਹੀ ਕਬਜ਼ੇ ਵਾਲੇ ਮਾਫੀਆ ਦੇ ਰਹੇ ਓਹੀ ਦੁੱਧ ਨਾਲ ਧੋਈ ਜਾਦੇ ਤੇ ਤੁਸੀਂ ਦੁੱਧ ਲੈਕੇ ਜਾਣੇ ਬੀ ਹੌਰ ਡੋਲੋ ਗੁਰੂ ਨਾਨਕ ਦੀ ਸੋਚ ਤੇ ।
@SukhRaj-hx7ih
@SukhRaj-hx7ih 7 ай бұрын
Vvvvv good veer ji 🌹🌹🌹🌹🌹🌹🌹✅✅🙏🙏🙏🙏🙏
@HarpreetSingh-ux1ex
@HarpreetSingh-ux1ex 7 ай бұрын
ਦਰੱਖ਼ਤ ਹੈ ਇੰਦੀ ਵੀਰ ਸਦੀਆਂ ਪੁਰਾਣੇ
@sandeepsinghlovely4009
@sandeepsinghlovely4009 7 ай бұрын
Tree hoye aa te hege aa ,par jhand di Umar check karo kine hundi ,
@sandeepjattana7686
@sandeepjattana7686 7 ай бұрын
ਰਿਪਣ ਬੀਰ ਸਾਡੇ ਇਲਾਕੇ ਦਾ ਰੱਬ ਉਸਨੂੰ ਵੱਧ ਚੜ ਕੇ ਤਰੱਕੀ ਬਖਸ਼ੇ
@mrsingh604
@mrsingh604 7 ай бұрын
ਚੰਨ ਤੇ ਕੋਈ ਨਹੀ ਗਿਆ ਅੱਜ ਤੱਕ ਨਾ ਕੋਈ ਜਾ ਸਕਦਾ! ਨੀਲ ਤੇ ਉਹਦੇ ਨਾਲ ਵਾਲਾ ਤਾਂ ਕਈ ਵਾਰ ਕਹਿ ਚੁੱਕੇ ਨਹੀ ਗਿਆ ਸਿਰਫ ਫਿਲਮ ਸੀ ਔਰ ੭੦ ਸਾਲ ਪਹਿਲਾਂ ਹੀ ਕਹਿ ਚੁੱਕੇ ਚੰਨ ਤੇ ਕੋਈ ਲੈਡ ਨਹੀ ਕਰ ਸਕਦਾ .. 😂🫵🏼🐑👻👻😆😆🙆🏻‍♂️
@Meetg276
@Meetg276 7 ай бұрын
ਬਹੁਤ ਵਧੀਆ ਪਾਜੀ❤️🙏🏻
@user-tn9vp5cz7g
@user-tn9vp5cz7g 7 ай бұрын
ਅਨਮੋਲ
@nonicheema214
@nonicheema214 7 ай бұрын
22 he i am handicap boy gurdaspur ਮੈਂ ਵੀ ਸਦਲੇ 👍🏻👍🏻👍🏻👍🏻🍎🍎🍎🦅🍼🤣🤣
@jasansingh3209
@jasansingh3209 7 ай бұрын
Kaint bai ji
@SukhRaj-hx7ih
@SukhRaj-hx7ih 7 ай бұрын
Vvvvvvvvvvvvvvvvvvv good veer ji ✅✅✅✅✅🙏🙏🙏
@garrysingh-sq6ps
@garrysingh-sq6ps 7 ай бұрын
ਬਹੁਤ ਵਧੀਆ ਵੀਰ
@kuldeepsinghsingh9245
@kuldeepsinghsingh9245 7 ай бұрын
🙏🙏👍
@ravindersinghbrar5407
@ravindersinghbrar5407 7 ай бұрын
ਬਹੁਤ ਵਧੀਆ ਵੀਰ❤
@JaspalSingh-co1gx
@JaspalSingh-co1gx 7 ай бұрын
ਪੰਜਾਬ ਦੀਆਂ ਕਿਸੱੇ ਕਹਾਣੀਆਂ ਬਿਲਕੁਲ ਸੱਚ ਨੇ ਸੇਕਸਪੀਅਰ ਦੀ ਰੋਮਿਓ ਜੂਲੀਅਟ ਕਾਲਪਨਿਕ ਸੀ ਜੋ ਕਿ ਪੰਜਾਬ ਦੇ ਸੱਚੇ ਕਿਸੱੇ ਤੋਂ ਪ੍ਰਭਾਵਿਤ ਸੀ
@sushilgarggarg1478
@sushilgarggarg1478 7 ай бұрын
Satnam wahaguru ji 🙏 ❤❤❤❤
@vinaymahadevmahadev9143
@vinaymahadevmahadev9143 7 ай бұрын
Yes yes
@manjeetfatehpuriya6995
@manjeetfatehpuriya6995 7 ай бұрын
ਭੇਡਾ ਏ ਵੀਰ ਇਨਾ ਨੇ ਹੀਰ ਰਾਝਾ ਹੀ ਸੇਅਰ ਕਰਨਾ
@SUKHDEVSingh-yo5tu
@SUKHDEVSingh-yo5tu 7 ай бұрын
Huee aa Rukh v aa veer ih gall sach a
@kanleshkaur3829
@kanleshkaur3829 7 ай бұрын
👏👏👏👏🇮🇳🇮🇳🇮🇳⭐⭐
@therealchallenge6988
@therealchallenge6988 7 ай бұрын
Best Example Harriya Beylla (Hoshiarpur)
@indipaand7879
@indipaand7879 7 ай бұрын
I agree with Indi Mirza Sahiba dee gaal jhuuth he Pakistan waise hee jhuuth dee paand he
@kuldeeplotay6844
@kuldeeplotay6844 7 ай бұрын
🙏
@amarjitkhangura16
@amarjitkhangura16 7 ай бұрын
723 ਸਾਲ ਪੁਰਾਣਾ ਜੰਡ ਹੈ ਵੀਰ ਜੀ ਮੇਰੇ ਪਿੰਡ ਹੈ ਆਕੇ ਵੇਖ ਲਵੋ ਗੱਲ100000% ਸੱਚ ਹੈ ਜੇ ਨਾ ਹੋਈ ਤਾ ਗੱਲ ਵੱਢ ਦਿਉ
@VirenderSingh-zs6ye
@VirenderSingh-zs6ye 7 ай бұрын
👌
@sushilgarggarg1478
@sushilgarggarg1478 7 ай бұрын
Bhade nu kich ka rakh Bai....❤❤❤❤
@gurveersingh2036
@gurveersingh2036 7 ай бұрын
@kanwalpreets1181
@kanwalpreets1181 7 ай бұрын
ਦਰਖ਼ਤ ਦਾ 5000 ਸਾਲ ਪੁਰਾਣੇ ਵੀ ਹਨ
@sandeepsinghlovely4009
@sandeepsinghlovely4009 7 ай бұрын
ਓਹ ਯਾਰ 5 ਤੋ ਵੀ ਪੁਰਾਣੇ ਹੈਗੇ । ਗੱਲ ਹੋ ਰਹੀ ਜੰਡ ਦੀ । 70, 80 ਸਾਲ ਦਾ ਨਹੀ ਹੋਣਾਂ ਓਹ ਜੰਡ । ਟਾਹਣੀ ਵਡ ਕੇ ਰੇਸੇ ਗਿਣ ਲਓ । ਜਿੰਨੇ ਗੋਲ ਰੇਸ਼ੇ ਹੁੰਦੇ ਉਹ ਉਮਰ ਹੁੰਦੀ tree ਦੀ ਤੇ 100 ,200 ਸਾਲ ਪਹਿਲਾ ਗਰਮੀ ਕਿੰਨੀ ਪਈ ਸੀ ਇਹ ਵੀ ਰੇਸ਼ੇ ਦਾ ਰੰਗ ਗੂੜ੍ਹਾ ਦੇਖ਼ ਕੇ ਪਤਾ ਲੱਗਦਾ। ਪੜ ਲਿਖ ਲਓ ਯਰ
@sukhwantsingh7372
@sukhwantsingh7372 7 ай бұрын
Eh ta saria kahaania ne vir ji
@rimal2009_sardarni
@rimal2009_sardarni 7 ай бұрын
❤❤
@harpreetsingh8790
@harpreetsingh8790 7 ай бұрын
No y bhut soni video a
@SukhwinderSingh-rx6bn
@SukhwinderSingh-rx6bn 7 ай бұрын
337 ਸਾਲ ਹੋ ਗਏ ਕੀ ਏਨਾ ਪੁਰਾਣਾ ਦਰੱਖਤ ਹੋ ਸਕਦਾ ਹੈ❓❓❓ ਪਤਾ ਨਹੀਂ। ਬਾਈ ਜੀ ਇਹ ਨਹੀਂ ਹੋਏ, ਕਿਉਂਕਿ ਕਈ ਕਿਸਿਆਂ ਵਿੱਚ ਇਨ੍ਹਾਂ ਨੂੰ ਮਰਿਆ ਦਿਖਾਇਆ ਹੈ, ਪਰ ਕੁਝ ਵਿੱਚ ਇਨ੍ਹਾਂ ਨੂੰ ਜਿਉਂਦੇ ਵੀ ਦਿਖਾਇਆ ਹੈ। ਇਹ ਸਿਰਫ਼ ਕਹਾਣੀਆਂ ਹੀ ਸਨ।
@GurpreetKaur-lx9tp
@GurpreetKaur-lx9tp 7 ай бұрын
🙏🇩🇪
@legendxr0317
@legendxr0317 7 ай бұрын
Very good ji
@aman8388
@aman8388 7 ай бұрын
keep it up
@harpalkaka7324
@harpalkaka7324 7 ай бұрын
Very good
@jitendrsighshikh8287
@jitendrsighshikh8287 7 ай бұрын
Surat no. 1 Hera ind. Vich
@balkarchauhan
@balkarchauhan 7 ай бұрын
ਸਹੀ ਗੱਲਾਂ ਕੀਤੀਆਂ ਵੀਰ ਜੀ ਨਹੀਂ ਹੋਏ
@HarpreetSingh-zu2yp
@HarpreetSingh-zu2yp 7 ай бұрын
Chand Bali gal sach a sboot eh hae oh Sara sman aj v Chand te hi pea jithe lend hoe c
@shindajindwari880
@shindajindwari880 7 ай бұрын
Gud job veera g
@BittuChambal-vl4hr
@BittuChambal-vl4hr 7 ай бұрын
Good job paaji 👍👍👍👍
@amvlogs7318
@amvlogs7318 7 ай бұрын
❤❤❤❤🎉
@sekhupathreriwala1003
@sekhupathreriwala1003 7 ай бұрын
Good bai G
@bhartikaler6618
@bhartikaler6618 7 ай бұрын
Good
@Itz_karan_tiwana
@Itz_karan_tiwana 7 ай бұрын
GOOD 👍
@atmahanda2418
@atmahanda2418 7 ай бұрын
Ha g ho sakda
@HARJINDERSINGH-iy4io
@HARJINDERSINGH-iy4io 7 ай бұрын
Very good sir
@aalin1panjbi100
@aalin1panjbi100 7 ай бұрын
Yes
@babbuahluwalia7820
@babbuahluwalia7820 7 ай бұрын
❤❤❤ America kadi gya he nai Chan te ,
@user-fn9zf1ks2j
@user-fn9zf1ks2j 7 ай бұрын
❤❤❤❤❤❤❤❤❤❤❤❤
@harpreetsingh7736
@harpreetsingh7736 7 ай бұрын
ਹੋਏ ਤਾਂ ਹਨ ਪਰ ਆਪਾਂ ਕੀ ਲੈਣਾ ਮਿਰਜ਼ੇ ਤੋਂ
@UmarHayat-hv8ub
@UmarHayat-hv8ub 7 ай бұрын
Most welcome pakistan ❤❤❤
@GurwinderSingh-rt8ut
@GurwinderSingh-rt8ut 7 ай бұрын
Indi veer good work But heer ranjha wala kisa asli hai Kyoki osda parmaan Guru Gobind Singh ji ne v ditta ਭੱਠ ਖੇੜਿਆਂ ਦਾ ਰਹਿਣਾ ਸ਼ਬਦ ਚ Baki Rahi gal darkhat di oh dukh bhanjni beri Hor v boht drakhat ne veer
@user-wx5ib8co3k
@user-wx5ib8co3k 7 ай бұрын
Pajie welcome Pakistan Punjab
@RanbirSingh-tn4xo
@RanbirSingh-tn4xo 7 ай бұрын
❤❤❤❤❤❤❤❤❤❤❤❤❤❤❤❤❤❤❤❤❤❤❤
@bikramsinghvicky6578
@bikramsinghvicky6578 7 ай бұрын
Sahi gal ah veer g eh kalpnik naam ah .veer g NO
@Media_person_pammi
@Media_person_pammi 7 ай бұрын
Te Singapore ludhiana jida aa 70 km de area ch sirf
@manjinderram8201
@manjinderram8201 7 ай бұрын
Please Thoda pyar naal bolyaa kro...tuc kehne bachaya nu dikhao video...eh avaaj sun k bache Darr jaange....❤
@punjabgroup
@punjabgroup 7 ай бұрын
ਨਹੀਂ....😊
@jitendrsighshikh8287
@jitendrsighshikh8287 7 ай бұрын
Avon and hero company in punjab
@NIGHTRIDERTRUCKERS
@NIGHTRIDERTRUCKERS 7 ай бұрын
Paji jag gah
@user-gg8ic8xt8q
@user-gg8ic8xt8q 7 ай бұрын
Moon te alen rahnde me tusi 😮 ufo vni 2012 chenl Delhi ji
@JasvirSingh-rs2cn
@JasvirSingh-rs2cn 7 ай бұрын
Halo sir sir
@hanishverma7081
@hanishverma7081 7 ай бұрын
Gurchet chitarhar also in Pakistan
@narindersinghsethi8499
@narindersinghsethi8499 7 ай бұрын
Why these types of buildings are not constructed in other states except gujrat and Maharashtra
@GAGGi92
@GAGGi92 7 ай бұрын
Dasunga l😅😅 agli Life ch
@laddibrar3446
@laddibrar3446 7 ай бұрын
Manu v lgda bro a nai han
@sonujhajj9530
@sonujhajj9530 7 ай бұрын
Indi vere love from mahabula.. Ehdi sale di photo kine khichi uthe 😂 chan te who is camera man 😅
@vicky.singh0012
@vicky.singh0012 7 ай бұрын
No+yes= pata ni
@robinsingh344
@robinsingh344 7 ай бұрын
❤❤❤❤❤❤❤
@user-qd4fs8sy4t
@user-qd4fs8sy4t 7 ай бұрын
ਨਹੀਂ ਹੋਏ ਹੋਣੇ ਵੀਰ
@lakhwindersinghgill7403
@lakhwindersinghgill7403 7 ай бұрын
337 saal hogeh aa mirje di mout nu J 1686 ch hoyi aa...
@jasbirsingh1779
@jasbirsingh1779 7 ай бұрын
BHAJI SADE PIND 250 SALLA BOHD HAIGA JE TUCI KAVO TQN PHOTO BHEJA
@DevilHunter-dx9be
@DevilHunter-dx9be 7 ай бұрын
Noo
@Rattusaab987
@Rattusaab987 7 ай бұрын
Veer pta nai ja Hage c ja nai c pta nai kuj bss suniya aa
@traveltothenext7943
@traveltothenext7943 7 ай бұрын
Paji Punjab vich desh di azadi to bad kade v Punjab vich BJP di sarkar nahi bani hun a nahi samajh anda ke BJP nal Punjab vich ahni nafrat kyu es kar ke BJP sarkar Punjab vich invest nahi kardi baki majuda punjab sarkar di zimedari a punjab nu develop karna himajal and haryana Punjab to vakh hoya and Punjab to pehla develop ho gye kehnda matlab Punjab to age nikal gye a punjab kyu nahi Karo soch vichar
@SukhwinderSingh-rx6bn
@SukhwinderSingh-rx6bn 7 ай бұрын
No, ਅਮਰੀਕਾ ਨਹੀਂ ਗਿਆ
@sumitsingh4005
@sumitsingh4005 7 ай бұрын
Bhagat singh walli ja mirza walli video kehnee pai ohdaa naam be leh denda..
@GuriSingh-hj9kd
@GuriSingh-hj9kd 7 ай бұрын
Indi bai eh building di tyari nhi ho rahi eh tyari ik wadde scam di tyari ho rahi hai.35 hajar crore nhi esdi lagat double kar deni ena ne.vekhi jayo ik hor wadda scam
@preetskitchen2542
@preetskitchen2542 7 ай бұрын
No no no no no
@visakhasingh6557
@visakhasingh6557 7 ай бұрын
22 koyi thodi bahuti gal hundi aa osnu bdha chdha k gal bahut wadi kahani bna dinde aw
@gurmajorsingh4727
@gurmajorsingh4727 7 ай бұрын
Eh bai sari can’t katana hi ne
@ManpreetSingh-ce2zh
@ManpreetSingh-ce2zh 7 ай бұрын
U p 80 ਗੁਜਰਾਤ 23 ਸੀਟਾਂ ਤੇ ਮੋਦੀ ਕਰਦਾ 😂😂
@jitendrsighshikh8287
@jitendrsighshikh8287 7 ай бұрын
Surat hira industry da 1940 to he modi da vaja nhi
@nishasaini6013
@nishasaini6013 7 ай бұрын
Veer g es rukh de lagge e mirze de tatte te lauda v napya c tantar mantar krke jera khania ch dsya nhi gya ta ki eh jhnd khdi rahe te aun wali peeria nu pta lge ki eh kuch hoya c mirza sahiba nl mera comnt kal show krna indi bro schai dasi a bhut wadi loka
@ajaysarhali8156
@ajaysarhali8156 7 ай бұрын
ਬਾਈ ਹੁਣ ਕੀ ਹੋ ਗਿਆ ਨੈਂਸੀ ਗਰੇਵਾਲ ਬਾਰੇ ਹੁਣ ਕੋਈ ਵੀਡੀਓ ਪਾਈ ਨਹੀ, ਜਦੋ ਦਾ ਅਗਲੀ ਨੇ ਕਿਹਾ ਕੇ ਮੈ ਪਰਚਾ ਦਰਜ ਕਰਵਾਉਗੀ ਇੰਦੀ ਤੇ,ਜਿਹੜੀ ਤੂੰ ਆਪਣੀ ਭਤੀਜੀ ਨੂੰ ਸਕੂਲ ਛੱਡਣ ਜਾ ਰਿਹਾ ਵਾਲੀ ਵੀਡੀਓ ਪਾਈ ਉਹਦੇ ਵਿੱਚ ਵੀ ਤੂੰ ਉਹਦਾ ਪੂਰਾ ਨਾਮ ਨੈਂਸੀ ਗਰੇਵਾਲ ਹੀ ਲਿਆ ,ਨਹੀ ਤੇ ਅੱਗੇ ਹਾਏ ਸੁਨੀਤਾ ਹਾਏ ਸੁਨੀਤਾ ਕਰਦਾ ਰਹਿੰਦਾ ਸੀ ਕੀ ਗੱਲ ਡਰ ਗਿਆ ਹੁਣ, ਪਹਿਲਾਂ ਨਾ ਪੰਗੇ ਲਿਆ ਕਰ ਜੇ ਲੱਤਾ ਭਾਰ ਨਾ ਝੱਲਦੀਆ ਹੋਣ,ਬਾਕੀ ਮੈ ਤੇਰਾ ਕੋਈ ਹੇਟਰ ਨਹੀ ਤੇਰੀ ਹਰ ਵੀਡੀਓ ਵਧੀਆ ਹੁੰਦੀ ਆ,
@paramjitsingh4128
@paramjitsingh4128 7 ай бұрын
Indi bro ragi dadi katha vichar kerda for sikh community bro ja lok understand nahi kerda sach ki and false ke
Alex hid in the closet #shorts
00:14
Mihdens
Рет қаралды 16 МЛН
IQ Level: 10000
00:10
Younes Zarou
Рет қаралды 10 МЛН
Iron Chin ✅ Isaih made this look too easy
00:13
Power Slap
Рет қаралды 36 МЛН
Пранк пошел не по плану…🥲
00:59
Саша Квашеная
Рет қаралды 6 МЛН
Middle Class FOOLED Once Again? | Budget 2024 | Dhruv Rathee
20:09
Dhruv Rathee
Рет қаралды 13 МЛН
@IndiJaswal  ਤੇ @OhiSaabi  ਦੇ 15 ਸਾਲ ਪੁਰਾਣੇ ਕਿੱਸੇ || Time kadd k sunyeo video
29:36
PENDU CANADIAN ਪੇਂਡੂ ਕਨੇਡੀਅਨ
Рет қаралды 35 М.
Alex hid in the closet #shorts
00:14
Mihdens
Рет қаралды 16 МЛН