ਸੋਲਰ ਪੈਨਲਾਂ ਦੇ ਪਿੱਛੇ ਦਾ ਅਸਲ ਸੱਚ ਕੀ ? ਆਹ ਜਾਣਕਾਰੀ ਹਰ ਪੰਜਾਬੀ ਤਕ ਸ਼ੇਅਰ ਕਰੋ- Surkhab Tv

  Рет қаралды 253,560

Surkhab Tv

2 жыл бұрын

ਸੋਲਰ ਪੈਨਲਾਂ ਦੇ ਪਿੱਛੇ ਦਾ ਅਸਲ ਸੱਚ ਕੀ ? ਆਹ ਜਾਣਕਾਰੀ ਹਰ ਪੰਜਾਬੀ ਤਕ ਸ਼ੇਅਰ ਕਰੋ- Surkhab Tv
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.com/store/apps/details?id=com.surkhabtv.news
Like Our Facebook Page --- SurkhabTV/
Facebook Group - groups/1169085850102125/
Follow On instagram - surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYyBWg2jVfILXT
** Subscribe and Press Bell Icon also to get Notification on Your Phone **

Пікірлер: 485
@devball9179
@devball9179 2 жыл бұрын
ਜੈ ਵੀਰ ਜੀ ਸਵਾਦ ਆ ਜਾਂਦਾ ਤਹਾਉਡੀ ਇਟਰਵਿਉ ਦੇਖ ਕੇ
@meharsinghsandhu4567
@meharsinghsandhu4567 Жыл бұрын
ਬਾਈ ਜੈ ਸਿੰਘ ਹੈ ਗੁਣਾਂ ਦੀ ਖਾਣ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਬਾਈ ਜੀ ਨੂੰ ਤੰਦਰੁਸਤੀ ਬਖ਼ਸ਼ੇ।
@TarsemSingh-vx2px
@TarsemSingh-vx2px 2 жыл бұрын
ਵਧੀਅਾ ਜਾਣਕਾਰੀ ਦਿੱਤੀ ਭਰਾ ਜੀ ਨੇ ਟੀ ਵੀ ਚੈਨਲ ਦਾ ਧੰਨਵਾਦ ਜੀ
@kewalkrishankambojkoku3241
@kewalkrishankambojkoku3241 2 жыл бұрын
ਸਾਰੀਆਂ ਗੱਲਾਂ ਬਹੁਤ ਬਰੀਕੀ ਨਾਲ ਦੱਸਣ ਲਈ ਧੰਨਵਾਦ ਜੀ
@KuldeepSingh-fh6io
@KuldeepSingh-fh6io 2 жыл бұрын
ਬਾਈ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ!
@gurjitmalhibagrian2638
@gurjitmalhibagrian2638 2 жыл бұрын
ਬਿਲਕੁਲ ਸਚਾਈ ਹੈ ਜੀ ਜਾਂ ਫਿਰ ਸਰਕਾਰ ਸਬਸਿਡੀ ਦੇਵੇ ਉਹ ਵੀ 95 % ਦੇ ਕਰੀਬ
@mukhtiarsingh5364
@mukhtiarsingh5364 2 жыл бұрын
ਸੁਕਰ ਆ ਜੀ ,ਨੌਲਜ ਦੇਣ ਤੇ ਅਸੀ ਤਾਂ ਗੁਰਦੁਆਰਾ ਸਾਹਿਬ 15 ਏ ਸੀ ਚਲਾਉਣ ਵਾਸਤੇ ਡੀਲਰ ਤੋਂ ਪਤਾ ਕੀਤਾ ਸੀ (ਫਸ ਗਏ ਸੀ ਬਚਤ ਹੋ ਗਈ ਵੀਡੀਓ ਸੁਣਕੇ)ਤੁਹਾਡਾ ਬਹੁਤ ਬਹੁਤ ਧਨਵਾਦ ਜੀ,ਜਾਣਕਾਰੀ ਦੇਣ ਤੇ।
@sandhuztech4465
@sandhuztech4465 2 жыл бұрын
kzfaq.info/get/bejne/mNaVZ6ebs53JZKM.html
@kamaldhimansunam75
@kamaldhimansunam75 2 жыл бұрын
ਅਪਣਾ ਦਿਮਾਗ ਨਾ ਵਰਤਿਓ ਕਦੇ ਇਹ ਬੰਦਾ 75% ਗ਼ਲਤ ਜਾਣਕਾਰੀ ਦੇ ਰਿਹਾ ਹੈ
@SarwanSingh-rp1ox
@SarwanSingh-rp1ox 2 жыл бұрын
@@sandhuztech4465ਕਿਉਂ ਕੀ ਤੁਹਾਡੇ ਕਾਰੋਬਾਰ ਦੇ ਪਾਸ ਖੋਲਦਾ ਹੈ
@sandhuztech4465
@sandhuztech4465 2 жыл бұрын
@@SarwanSingh-rp1ox samajh ni laggi ki keyna chuhnde ho sir
@amarartstudio5341
@amarartstudio5341 Жыл бұрын
@@kamaldhimansunam75 Haha Lakh rupay di gal kiti. jabbal jaye bande diya manni jande aa sab
@gurindersingh1031
@gurindersingh1031 2 жыл бұрын
ਬਹੁਤ ਵਧੀਆ ਵੀਚਾਰ ਬਹੁਤ ਵਧੀਆ ਬੰਦਾ
@user-yv7qs1xc3p
@user-yv7qs1xc3p 2 жыл бұрын
ਬਹੁਤ ਵਧੀਆ ਜਾਣਕਾਰੀ ਜੀ
@gtgt144
@gtgt144 2 жыл бұрын
ਲੋਕ ਬਚ ਜਾਂਣਗੇ .... .. ਇਹ ਤਾਂ ਬਹੁਤ ਹੀ ਘੱਟ ਕੱਢ ਰਿਹਾ ਹੈ ਜੀ ਨਹਿਰ ਪੱਟ ਕੇ ਲਿਆਉਣੀ ਪਵੇਗੀ
@g.p.singhkhalsa9874
@g.p.singhkhalsa9874 2 жыл бұрын
ਬਹੁਤ ਵਧੀਆ ਜਾਣਕਾਰੀ । ਕੰਪਨੀਆਂ ਸਰਕਾਰਾਂ ਨਾਲ ਵੱਡੇ ਅਧਿਕਾਰੀਆਂ ਨਾਲ ਰਲ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ। ਬਹੁਤ ਵੱਡੀ ਠੱਗੀ ਹੈ ਇਹ 😓
@kamaldhimansunam75
@kamaldhimansunam75 2 жыл бұрын
75% ਗ਼ਲਤ ਜਾਣਕਾਰੀ ਹੈ
@BSBrar-by2bz
@BSBrar-by2bz Жыл бұрын
​@@kamaldhimansunam75ਬਾਈ ਜੀ ਜਿੰਨੀ ਜਾਣਕਾਰੀ ਇਨ੍ਹਾਂ ਨੂੰ ਹੈ ਪੰਜਾਬ ਵਿਚ ਸਾਇਦ ਹੀ ਕਿਸੇ ਨੂੰ ਹੋਵੇ ਇਹ ਗੱਲ ਤਾ ਵਡੇ ਵਡੇ ਇੰਜਨੀਅਰ ਵੀ ਮੰਨਦੇ ਹਨ ਤੇ ਇਨ੍ਹਾਂ ਕੋਲੋਂ ਬਹੁਤ ਦਫ਼ਾ ਜਾਕੇ ਜਾਣਕਾਰੀ ਲੈਂਦੇ ਹਨ
@guddumansahia1570
@guddumansahia1570 Жыл бұрын
ਜਿਹੜੇ ਕੁਝ ਕੁ ਕੁਮੈਟ ਜੈ ਸਿੰਘ ਦੇ ਉਲਟ ਹਨ ਉਹ ਸਿਰਫ ਪੈਨਲ ਡੀਲਰ ਜਾ ਉਨ੍ਹਾਂ ਦੇ ਸਟਾਂਫ ਜਾ ਪੈਨਲ ਮਕੈਨਿਕ ਦੇ ਹਨ ਸਾਡੇ ਵੀ ਆਸੇ ਪਾਸੇ ਲਗੇ ਨੇ ਸੋਦਾਂ ਹੈ ਨਹੀਂ ਵਧੀਆ ਗਲ ਬਸ ਉਹੀ ਹੈ ਮਹਿਂਗਾ ਜਿਆਦਾ ਹੈ ਕੰਮ ਘਟ ਕਰਦਾ ਹੈ !!
@HarpreetSingh-qt2kk
@HarpreetSingh-qt2kk Жыл бұрын
ਸਾਡੇ ਖੇਤ ਮੋਟਰ ਤੇ ਲੱਗਿਆ 5ਪਾਵਰ ਦਾ ,ਮੋਟਰ 3ਇੰਚੀ ਪਾਣੀ ਪੂਰਾ ਦਿੰਦੀ ,ਮੋਟਰ ਤੇ ਪੂਰਾ ਕਾਮਯਾਪ
@beautifulvideo555
@beautifulvideo555 Ай бұрын
ਪਾਣੀ ਦਾ ਲੈਵਲ ਕੀ ਹੈ। ਇਲਾਕਾ ਕਿਹੜਾ ਵੀਰ ਜੀ।
@BSBrar-by2bz
@BSBrar-by2bz Жыл бұрын
ਜੈ ਸਿੰਘ ਬਹੁਤ ਵਧੀਆ ਜਾਣਕਾਰੀ ਦੇਂਦੇ ਹਨ ਬਿਜਲੀ ਦੇ ਹਰ ਇਕ ਸਮਾਨ ਬਾਬਤ ਬਾਈ ਜੀ ਦੀ ਜਾਣਕਾਰੀ ਕਮਾਲ ਦੀ ਹੁੰਦੀ ਹੈ
@avtarsinghgill9354
@avtarsinghgill9354 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ।
@rakeshgupta207
@rakeshgupta207 9 ай бұрын
ਸ੍ਰੀ ਮਾਣ ਜੀ ਕਿਸੇ ਬੰਦੇ ਨੇ ਚਾਰ ਸਾਲ ਪਹਿਲਾਂ ਦੱਸ ਕਿਲੋਵਾਟ ਦਾ ਸੋਲਰ ਲਗਾਇਆ ਸੀ। ਘਰ ਦਾ ਇਕ ਸਾਲ ਦਾ ਬਿਜਲੀ ਦਾ ਬਿੱਲ ਤਕਰੀਬਨ ਇਕ ਲੱਖ ਰੁਪਈਏ ਦਾ ਆਉਂਦਾ ਹੈ। ਉਸ ਦਾ ਕੁੱਲ ਖਰਚਾ ਸਾਢੇ ਚਾਰ ਲੱਖ ਆਇਆ। ਹੁਣ ਬਿਜਲੀ ਦਾ ਬਿੱਲ ਟੋਟਲ ਇਕ ਸਾਲ ਦਾ ਪੱਚੀ ਹਜਾਰ ਦਾ ਆਂਦਾ ਹੈ। ਉਸ ਨੂੰ ਅੱਸੀ ਹਜਾਰ ਰੁਪੈ ਹਰ ਸਾਲ ਬਚਦਾ ਹੈ। ਇਕ ਸਾਲ ਦਾ ਬੈਂਕ ਬਿਆਜ ਤਕਰੀਬਨ ਤੀਹ ਹਜ਼ਾਰ ਹੈ। ਸੋ ਉਸ ਨੂੰ ਪੰਜਾਹ ਹਜ਼ਾਰ ਹਰਸਾਲ ਬਚ ਰਿਹਾ ਏ। ਚਾਰ ਸਾਲ ਤੋ ਕਿਸੇ ਨੇ ਕੋਠੇ ਤੇ ਜਾ ਕੇ ਦੇਖਿਆ ਵੀ ਨੀ। ਮੇਰੇ ਖਿਆਲ ਵਿਚ ਸੋਲਰ ਕੋਈ ਘਾਟੇ ਦਾ ਸੌਦਾ ਨਿ। ਕੋਈ ਮਰੂੰ ਮਰੂੰ ਨੀ। ਪੂਰੇ ਏ ਸੀ ਅਤੇ ਹੀਟਰ ਦੱਬ ਕੇ ਚਲਾ ਰਹੇ ਨੇ।
@noorsingh6612
@noorsingh6612 2 жыл бұрын
Excellent inputs, thanks for this wonderful video.
@SardarJogaSingh
@SardarJogaSingh 2 жыл бұрын
Bhut ਸੋਹਣੇ ਢੰਗ ਨਾਲ ਸਮਜਾਇਆ । Very nice
@Jaswindersingh30181
@Jaswindersingh30181 10 ай бұрын
ਬਹੁਤ ਧੰਨਵਾਦ ਬਾਈ ਜੀ ਤੁਹਾਡਾ।ਬਹੁਤ ਵਧੀਆ ਜਾਨਕਾਰੀ ਦਿੱਤੀ ਹੈ, ਲੋਕਾਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਬੱਚ ਜਾਣ ਗੇ। ਰੱਬ ਤੈਨੂੰ ਤਰੱਕੀ ਬਖਸ਼ੇ।
@surinderpalsingh485
@surinderpalsingh485 2 жыл бұрын
Bahut hi Vadhiya jaankari didi jai singh ji ne
@puneetsingh3383
@puneetsingh3383 2 жыл бұрын
Very gainful insights. Thank you ji
@gurjotsingh8thb78
@gurjotsingh8thb78 2 жыл бұрын
ਬਹੁਤ ਚੰਗੀ ਜਾਣਕਾਰੀ ਮਿਲੀ ਧੰਨਵਾਦ ਵੀਰ ਜੀ ।
@maanpunjabiblogger6138
@maanpunjabiblogger6138 Жыл бұрын
ਬਹੁਤ ਨੌਲਜ ਹੈ ਜੈ ਸਿੰਘ ਜੀ ਨੂੰ ਇਹ ਨੌਲਜ ਕੋਈ ਵੀ ਨਹੀਂ ਦੱਸਦਾ ਧੰਨਵਾਦ ਜੀ
@jagmeetjagmee8553
@jagmeetjagmee8553 2 жыл бұрын
Thnxxxxx sardar sab
@MalwaPunjabiCulturalTV
@MalwaPunjabiCulturalTV 3 күн бұрын
ਮਸਲਾ ਸਫਾਈ ਦਾ, ਬਾਕੀ ਸਭ ਠੀਕ ਆ
@dalbirsinghsingh8144
@dalbirsinghsingh8144 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਿਲਕੁਲ ਸੱਚੀਆ ਗੱਲਾ ਨੇ
@bachittersinghaulakh4162
@bachittersinghaulakh4162 2 жыл бұрын
ਦਿਲੋਂ ਧੰਨਵਾਦ।
@kashyapsingh9527
@kashyapsingh9527 2 жыл бұрын
Jankari layi dhanwad ji
@jaswindersingh4449
@jaswindersingh4449 2 жыл бұрын
Very good information for public,Sir.Thanks ji 🙏🙏
@sandhuztech4465
@sandhuztech4465 2 жыл бұрын
kzfaq.info/get/bejne/mNaVZ6ebs53JZKM.html
@baljinderSingh-wp2zg
@baljinderSingh-wp2zg 2 жыл бұрын
Dhan bad ji bhout vadiya ji 🙏
@charanjeetsandhu1669
@charanjeetsandhu1669 Жыл бұрын
ਬਹੁਤ ਵਧੀਆ ਜਾਣਕਾਰੀ। ਧੰਨਵਾਦ 22ਜੀ
@headhigh7007
@headhigh7007 2 жыл бұрын
Veer ji. Bahout vadhia jankari diti hai ji
@upkargill3536
@upkargill3536 9 ай бұрын
ਬਹੁਤ ਵਧੀਆ ਜਾਣਕਾਰੀ ਆ
@ajmerghuman3371
@ajmerghuman3371 5 ай бұрын
ਬੁਹਤ ਵਧੀਆ ਜਾਣਕਾਰੀ ਘੈਂਟ ਗੱਲਬਾਤ
@sgl8191
@sgl8191 2 жыл бұрын
Dear engineer ji, ur info is very useful.
@MukeshKumar-bb9fn
@MukeshKumar-bb9fn 2 жыл бұрын
ਬੀਰ ਜੀ ਪਹਿਲਾਂ ਸਾਫ ਕਰਦੇ ਪੈਨਲ ਨੂੰ ਫਿਰ interview ਸ਼ਰੂ ਕਰਦੇ ਫਿਰ ਤਾਂ ਚੰਗੀ ਗੱਲ ਸੀ
@sandhuztech4465
@sandhuztech4465 2 жыл бұрын
kzfaq.info/get/bejne/mNaVZ6ebs53JZKM.html
@jaspalsinghbhangu5053
@jaspalsinghbhangu5053 Жыл бұрын
ਵਾਈਜੀ ਲੋਕ ਸੇਵਾ ਧੰਨਵਾਦ
@hackerteam4757
@hackerteam4757 2 жыл бұрын
Thanks paaji jaankaari kyi🙏🙏🙏🙏🙏🙏🙏
@dineshchoudharydcpodvr9
@dineshchoudharydcpodvr9 2 жыл бұрын
सर जी बहुत ही महत्वपूर्ण जानकारी आँखे खुल गी जी म तो 2 mw का प्लांट लगाने की सोच रहा था
@kamaldhimansunam75
@kamaldhimansunam75 2 жыл бұрын
Bilkul lagvao calculate karke je galat bol rha hai
@newgenerationfarming8963
@newgenerationfarming8963 Жыл бұрын
Eh sahi das riha a. Jina pesa es te Lane o. Osda bayaj lavo sal da te bijli da bil mainas karo fer dekho faida he ja Nuksan 😊
@mohanji5530
@mohanji5530 Ай бұрын
Bhai ji m shuchda 1kw 40000 ch ladga 40000da viajj 8 percant nu 3200 rs salana annda j roj dia 4unit banawe ta 7nu 28 rs di bijli bano na a 28*365 10220 rs salana Bijli bano phir tye 5saal ch paisea pura hunda eh babkuf tye ni bana riha sano pl calculate karke dasso
@dineshchoudharydcpodvr9
@dineshchoudharydcpodvr9 Ай бұрын
2 किलोवाट का नही कहा मैने भाई साहब 2 मेगावाट का कहा है 1 किलोवाट = 1000 वाट 2 मेगावाट = 20,00,000 वाट इस विडिओ मे बड़े सोलर प्लांट लगाने कि बात हो रही है
@mohanji5530
@mohanji5530 Ай бұрын
भाई साहब फार्मूला तो वही लगेगा आप जोड घटाऊ गुणा करके देखे
@jaspalsingh-vo7mz
@jaspalsingh-vo7mz 2 жыл бұрын
very good information lots of thanks
@amrajsingh9174
@amrajsingh9174 2 жыл бұрын
ਬਹੁਤ ਵਦੀਆ ਜਾਣਕਾਰੀ 🙏
@gurjeetnandha8736
@gurjeetnandha8736 2 жыл бұрын
ਮਿੱਟੀ ਤੇ ਦੇਖੋ ਕਿੰਨੀ ਆ । production ਤਾਂ ਘੱਟ ਹੋਣੀ ਆ ਬਾਈ ਜੀ। ਏਹ ਨੂੰ ਘੱਟੋ ਘਟ 10 ਦਿਨ ਬਾਅਦ ਵਾਸ਼ ਕਰਨਾ ਹੁੰਦਾ ਆ ਫੇਰ ਏਹਦੀ ਸਹੀ ਪਾਵਰ ਇਸਤਮਾਲ ਹੁੰਦੀ ਆ
@jaspalsindhar746
@jaspalsindhar746 2 жыл бұрын
If one has so much dust on car people call one what a disgusting person
@manjitghumait8125
@manjitghumait8125 2 жыл бұрын
Safai di jume bari ta sadi he,, betri bi 5 sal chaldi he,,, kio loka nu gumrah karde ne eh lok,,, hor ta vidio es bande dia thik ne par eh glt lagdi he menu
@sandhuztech4465
@sandhuztech4465 2 жыл бұрын
kzfaq.info/get/bejne/mNaVZ6ebs53JZKM.html
@ekchup100sukh7
@ekchup100sukh7 Жыл бұрын
Safai v hoju jina je kothe di tiji ja chothi manjil te lagaye aa Oh safai kiwe krnge???? Sara kotha ede nal bhar lende aa wadde wadde palace hotal kothe te jaoga kon jhaj e book krna pena fer washing lai Hotal 8-10 manjil wa othe kon jaoga te war war jhaj book krke washing nhi ho skdi Zmeen te lagga dekh ta tusi likh ta safai krlo Safe gawand ch lagga c 4-5 saal pehla 6-7 lakh ch ohna es systm nal lagaya c ghr da sara lod nikal je tiji majil te ajj miti aa bs jo keh reha eh banda bilkul sach wa ediya gallan
@SukhwantSahi-ic9gj
@SukhwantSahi-ic9gj Жыл бұрын
Llllll
@deeppanjabnetwork7015
@deeppanjabnetwork7015 Жыл бұрын
ਵੀਰ ਜੀ ਨੇ ਅੱਖਾ ਖੋਲ ਦਿਤੀਆ 🙏
@gurpreetsingh-yc9nb
@gurpreetsingh-yc9nb Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਰ।
@tirathvirdimusicchannel3468
@tirathvirdimusicchannel3468 2 жыл бұрын
Good information thanks
@NirmalSingh-mb5de
@NirmalSingh-mb5de Жыл бұрын
Bohat vadiya jankaari sir 🙏🙏🙏
@baljinderSingh-wp2zg
@baljinderSingh-wp2zg 2 жыл бұрын
Bilkul clear ho gaya ji
@chetanya1804
@chetanya1804 Ай бұрын
Bahut bahut thanks, bahut good information ha ji🎉🎉
@TSBADESHA
@TSBADESHA 2 жыл бұрын
Excellent information 👍👌
@sarabjitsingh3193
@sarabjitsingh3193 Жыл бұрын
Thanks sir ji bohat knowledge hai ehna nu great information
@amrajsingh9174
@amrajsingh9174 2 жыл бұрын
Really very very in formative,,, thanks for this,,,,,, 🙏🙏
@SandhuBaldev-yq6mz
@SandhuBaldev-yq6mz 3 ай бұрын
ਬਹੁਤ ਧੰਨਵਾਦ ਜੈ ਸਿੰਘ ਜੀ॥
@harjitsinghkandola7476
@harjitsinghkandola7476 11 ай бұрын
ਬਹੁਤ ਬਹੁਤ ਧੰਨਵਾਦ ਜੀ
@matwalamehtanwala4901
@matwalamehtanwala4901 Жыл бұрын
Right knowledge given by sardar ji.
@parmindergrewal7291
@parmindergrewal7291 2 жыл бұрын
Thanks 🙏
@MangatRai-mq4fu
@MangatRai-mq4fu 16 күн бұрын
ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ
@hardeepsinghsingh3728
@hardeepsinghsingh3728 2 жыл бұрын
Good job sir ji for information
@iqbalsandhuiqbalsingh2779
@iqbalsandhuiqbalsingh2779 2 жыл бұрын
Good information jai singh g
@JasbirSingh-iq1ev
@JasbirSingh-iq1ev Жыл бұрын
ਬਹੁਤ ਵਧੀਆ ਜਾਣਕਾਰੀ
@sansardhillon757
@sansardhillon757 Жыл бұрын
ਮਾਮਾ ਜੀ ਬਹੁਤ ਵਧੀਆ ਕੰਮ
@palsingh891
@palsingh891 4 ай бұрын
Wah ji wah👍 👍 very important information sir ji
@GurmelSingh-qx8er
@GurmelSingh-qx8er Жыл бұрын
Very Nice Awareness.
@BaljinderSingh-ig1zd
@BaljinderSingh-ig1zd Жыл бұрын
Eh bai ji de jindgi bare video dekhi eh bai ji bhuat strong hai ji sluit hai ji ❤❤
@dineshghai7515
@dineshghai7515 Жыл бұрын
Well said Jai singh ji, Rt you are.
@harpinderkhatti3635
@harpinderkhatti3635 2 жыл бұрын
ਜ਼ਿਆਦਾਤਰ ਗਲ਼ਤ ਜਾਣਕਾਰੀ ਦਿੱਤੀ ਐ ,ਮੇਰੇ ਰਿਸ਼ਤੇਦਾਰਾਂ ਤੇ ਬਥੇਰੇ ਜਾਣਕਾਰਾਂ ਨੇ ਲਗਵਾਇਆ ਏ ਤਿੰਨ ਸਾਲਾਂ ਵਿੱਚ ਪੈਸੇ ਪੂਰੇ ਕਰ ਲੈਣੇ ਆ ਆਰਾਮ ਨਾਲ , ਐਨੀ ਨੈਗਟੀਵਿਟੀ ਵੀ ਨਹੀਂ ਚਾਹੀਦੀ
@TiwanaPowerSolutions
@TiwanaPowerSolutions 2 жыл бұрын
ਜੈ ਸਿੰਘ ਜੀ ਇਹ ਜਾਣਕਾਰੀ ਕਾਫੀ ਸਹੀ,ਪਰ ਗਲਤ ਵੀ ਜ਼ਿਆਦਾ ਦਿੱਤੀ ਗਈ ਹੈ,
@gurpartapsinghbatth9182
@gurpartapsinghbatth9182 2 жыл бұрын
17 units daily 2kw meray pind lagga hoya 1yr to
@sandhu31wala
@sandhu31wala 2 жыл бұрын
Sade 19 unit daily 3kw adani biyoficial plats lagiya he vhut good
@amanlakhayan5433
@amanlakhayan5433 Жыл бұрын
very Well explained assi v Paise barbad kar chukke han Video bht time bad dekhi sach bol rahe ho tussi 👏🏻👏🏻
@GURDIPSINGHKHEHRA
@GURDIPSINGHKHEHRA 5 күн бұрын
Very nice sugessions
@DharamSingh-bt1ri
@DharamSingh-bt1ri 2 жыл бұрын
Thanks sir ji 🙏
@veerpalKaur-ri8nj
@veerpalKaur-ri8nj Жыл бұрын
ਆਪ ਜੀ ਵੱਲੋਂ ਸਾਝੀ ਕੀਤੀ ਗਈ ਜਾਣਕਾਰੀ ਤਰੀਫ ਦੇ ਕਾਬਿਲ ਹੈ ਅਤੇ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਦੀ ਹੈ ਕਿ ਮੈਂ ਸੋਲਰ ਪੈਨਲ ਦੇ ਆਸਰੇ ਆਪਣੇ ਲਈ ਮੁਫਤ ਬਿਜਲੀ ਪੈਦਾ ਕਰ ਲਈ ਹੈ ਅਤੇ ਵਿਭਾਗ ਤੋਂ ਬਿਜਲੀ ਲੈਣ ਤੋਂ ਨਿਜਾਤ ਮਿਲ ਸਕਦੀ ਹੈ ਜੋ ਕਿ ਧਾਰਨਾ ਗਲਤ ਹੈ ਇਸ ਤੇ ਆਉਣ ਵਾਲੀ ਕੀਮਤ ਬਹੁਤ ਜਿਆਦਾ ਹੈ ਇਹ ਤਾਂ ਹੀ ਕਾਰਗਰ ਹੋ ਸਕਦਾ ਹੈ ਜੇਕਰ ਸਰਕਾਰ ਦੁਆਰਾ ਇਸ ਨੂੰ ਲਵਾਉਣ ਲਈ ਕੋਈ ਰਿਆਇਤ ਸਬਸਿਡੀ ਦਿੱਤੀ ਜਾਵੇ ਤੇ ਹਰ ਆਮ ਆਦਮੀ ਇਸ ਨੂੰ ਲਵਾ ਸਕੇ
@jogamehrok4441
@jogamehrok4441 11 ай бұрын
❤ਮੇਹਰਬਾਨੀ ਧੰਨਵਾਦ ਕੀਤਾ ਜਾਂਦਾ ਹੈ ਜੀ ❤
@rahouljasuja
@rahouljasuja Жыл бұрын
excellent information. Just like we clean our car we should clean our panels. #TaklaKisan
@darbarasinghbajwa3195
@darbarasinghbajwa3195 Жыл бұрын
Good infarmation ji 🙏🙏
@jaspindersingh8119
@jaspindersingh8119 13 күн бұрын
ਜਿਹੜਾ ਬੰਦਾ ਕੰਮ ਸੁਰੂ ਕਰਨ ਤੋ ਪਹਿਲਾਂ ਗਿਣਤੀ ਮਿਣਤੀ ਵਿੱਚ ਪੈ ਜਾਵੇ ਉਹ ਕਦੇ ਕਾਮਜਾਬ ਨਹੀਂ ਹੋਸਕਦਾ ਇਹੀ ਘਾਟ ਸਾਡੇ ਪੰਜਾਬ ਦੇਲੋਕਾ ਵਿਚ ਹੈ
@darshansingh1978
@darshansingh1978 2 жыл бұрын
ਵਧੀਆ ਜਾਣਕਾਰੀ ਦਿਤੀ
@bootasingh5438
@bootasingh5438 2 жыл бұрын
Very good veer ji it’s true
@SukhdevSingh-bs8ss
@SukhdevSingh-bs8ss 2 жыл бұрын
Nice video Kuwait
@gurcharantalwandi3045
@gurcharantalwandi3045 2 жыл бұрын
Good information ji
@jaswantsingh9903
@jaswantsingh9903 2 жыл бұрын
10 Rs wala Baja Peen peen Wahh 22g wahh kmal Karti 😀😀😀😀😀 Bahut Vadia gallan dasya Baba Nanak dev ji tuhade sare priwar te MEHAR karan Ji
@manjeetkhangura3816
@manjeetkhangura3816 2 жыл бұрын
Thanks for sharing such a informative bitter truth, it will save innocent people 👌🙏
@kamaldhimansunam75
@kamaldhimansunam75 2 жыл бұрын
75% ਗ਼ਲਤ ਜਾਣਕਾਰੀ ਦੇ ਰਿਹਾ ਹੈ
@sukh1092
@sukh1092 2 жыл бұрын
22 Mere v 5 panels kharab ho gye ne after 18 months right ✅️ awareness
@balwinderbhukki5663
@balwinderbhukki5663 Жыл бұрын
@@kamaldhimansunam75 thik jaankari aw y tusi apdi principal amount dekheo kine time baad milu after interest
@BalwinderSingh-ug2mf
@BalwinderSingh-ug2mf Жыл бұрын
Very nice information thanks sir
@Lal_singh1
@Lal_singh1 2 жыл бұрын
ਇਸ ਬੰਦੇ ਸੋਚ ਬਹੁਤ ਨੈਗੇਟਿਵ ਹੈ। ਜਦ ਪਲੇਟਾਂ ਸਾਫ ਨਹੀਂ ਕਰਨਗੇ ਤਾਂ ਬਿਜਲੀ ਕਿਵੇਂ ਬਣੂ।ਜਿਸ ਨੇ ਤੀਹ ਲੱਖ ਲਾਇਆ ਉਹ ਇੱਕ ਬੰਦਾ ਸਫਾਈ ਵਾਸਤੇ ਰੱਖ ਸਕਦਾ।
@jatinderpalsingh3925
@jatinderpalsingh3925 2 жыл бұрын
Sahi kiha bai ji
@surjitsinghdhanju3408
@surjitsinghdhanju3408 2 жыл бұрын
ਵੀਰ ਜੀ ਸਾਡੇ ਲਾਗੇ ਵੀ ਲੱਗਿਆ ਉਹ ਰੋਜ਼ਾਨਾ ਸਾਫ ਕਰ ਰਹੇ ਹਨ ਬਰਸਾਤ ਦੇ ਦਿਨਾਂ ਵਿੱਚ ਆਪਣੇ ਆਪ ਸਾਫ ਰਹਿੰਦਾ ਪੰਜ ਸਾਲ ਤੋਂ ਅਸੀਂ ਦੇਖ ਰਹੇ ਹਾਂ
@jaspalsindhar746
@jaspalsindhar746 2 жыл бұрын
But soch kaun daoe.
@tejbirsandhu1180
@tejbirsandhu1180 Жыл бұрын
​@@surjitsinghdhanju3408vr tuhade lagga ? Kine kw da ?
@manjeetchouhanmanjeet6219
@manjeetchouhanmanjeet6219 2 жыл бұрын
Thanks Sardar ji
@baljinderSingh-wp2zg
@baljinderSingh-wp2zg 2 жыл бұрын
Very nice ji 🙏
@japrandhawa9792
@japrandhawa9792 2 жыл бұрын
Very good job thanks
@noorsimran3778
@noorsimran3778 2 жыл бұрын
Sir ote kmala va 35lakh la ke ek laber vale ko panel wash Kara lawa .sir Mera laga va 5kw koi problem nhi 20unti Bana Di da va
@drkssohal1960
@drkssohal1960 Жыл бұрын
Excellent analysis, bai g.
@gulshanchandi2860
@gulshanchandi2860 Жыл бұрын
Vdiya Knowlegde aa bai... Thankyou
@KulwinderRai786
@KulwinderRai786 2 жыл бұрын
Off grid kamzab hai veer ji 25kw plant hai sade kol very good performance
@gurindersidhu1625
@gurindersidhu1625 Жыл бұрын
Very good information jai singh ji
@gurdevbhathal6261
@gurdevbhathal6261 2 жыл бұрын
Good good sar
@mohinderpalsingh8594
@mohinderpalsingh8594 2 жыл бұрын
Thanks ji
@sonusandhu922
@sonusandhu922 2 жыл бұрын
Good info 👍
@shivanisharma5562
@shivanisharma5562 14 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂਡਾ ਅਪਰੁਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@Chahalshingara
@Chahalshingara 2 жыл бұрын
Jai Singh Ji great person.
@NareshKumar-cu6sr
@NareshKumar-cu6sr 2 жыл бұрын
True story thanks ❤️🙏
@ramkaran1494
@ramkaran1494 2 жыл бұрын
Good luck 👍 💓
@roopsingh638
@roopsingh638 2 жыл бұрын
Very good
@AvtarSingh-tc1zl
@AvtarSingh-tc1zl Жыл бұрын
ਸਰਕਾਰ. ਨੂੰ ਸਹੀ ਬਿਲ. ਭਰਨ. ਵਾਲਿਆ. ਨੂੰ ਜਾਇਜ ਰੇਟ ਤੇ ਬਿਜਲੀ ਦੇਣੀ ਚਾਹੀਦੀ ਤਾ ਜੋ ਬਿਲ ਦਾ ਸਤਾਇਆ ਬੰਦਾ ਗਲਤ ਹੱਥੇ ਤੇ ਨਾ ਚੜੇ ਇਡਸਟਰੀ ਯੂਨਿਟ 5 ਜਾ 6 ਰੁਪਏ. ਆ ਉਹੀ ਯੂਨਿਟ ਦੁਕਾਨਾ ਲਈ. 10 ਜਾ 11 ਰੁਪਏ. ਕਿਉ ਕਿਥੋ ਬਿਲ ਭਰ ਲੋ ਛੋਟਾ ਦੁਕਾਨਦਾਰ
@user-fb1bw2te6c
@user-fb1bw2te6c 3 ай бұрын
ਸਕੂਲਾਂ ਨੂੰ ਵੀ 10 rs। ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ ਬਹੁਤ ਮਹਿੰਗੀ।😂
@RajwinderSingh-qh4eq
@RajwinderSingh-qh4eq Жыл бұрын
Very nice information
@balvirsingh3859
@balvirsingh3859 2 жыл бұрын
Sir panels uppar dust bahut jiada hai , ishnu saaf karan lai company de bande nahi aune, tuhadi careless di vajah naal output ghat aa.
@GurmelSingh-qx8er
@GurmelSingh-qx8er Жыл бұрын
Experience Makes A Man Perfect.
@amritadeepakofficial
@amritadeepakofficial Жыл бұрын
Practice makes a man perfect ❤💯💯💯
@BhupinderSingh_42
@BhupinderSingh_42 Жыл бұрын
@@amritadeepakofficial practice is very important 😅