No video

ਸੋਨੂੰ ਸੀਤੋਵਾਲੇ ਅਤੇ ਬਲਕਾਰ ਅਣਖੀਲੇ ਨੇ ਇਕੱਠੇ 302 ਗੀਤ ਗਾ ਲੁੱਟਿਆ ਮੇਲਾ Balkar Ankhila Sonu Seetowala 302

  Рет қаралды 76,372

MELA TV Mela Junction

MELA TV Mela Junction

Ай бұрын

#MelaTV #MelaJunction #Jagdevtehna #sonuseetowalalive #kihaaldosto #balkarankhila
----------- ਜਰੂਰੀ ਸੂਚਨਾਂ-------------
ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
MELA TV ਬਠਿੰਡਾ (ਪੰਜਾਬ)
JAGDEV TEHNA 94658-27000, 93168-70003

Пікірлер: 17
@pindabuttarmusic
@pindabuttarmusic Ай бұрын
ਏਸ ਜੋੜੀ ਤੋ ਕੋਈ ਜੋੜੀ ਨੀ ਓਪਰ,,,ਇਕ ਚਮਕੀਲਾ ਸਾਬ ਛਡਕੇ ❤❤❤
@DEON765
@DEON765 Ай бұрын
Avtar chmk Koka c❤❤❤❤
@sohi.hunnii
@sohi.hunnii Ай бұрын
​ 2:33 @@DEON765
@charanjeetsinghuppal8012
@charanjeetsinghuppal8012 24 күн бұрын
ਸੋਨੂੰ ਦੀ ਦੁਨੀਆਂ ਦੀਵਾਨੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸੋਨੂੰ ਨੂੰ
@jkkalyana7973
@jkkalyana7973 Ай бұрын
Sonu sito wala wala balkar ankhila ji very nice person
@bssangha2860
@bssangha2860 26 күн бұрын
Down to earth ankhila sahib …….. baba ji hor trrrrrkiya bakshe
@GurpreetSingh-sw5pt
@GurpreetSingh-sw5pt 25 күн бұрын
Eh hee jodi jo stage no1 kardee❤
@arshdeepsandhu4109
@arshdeepsandhu4109 Ай бұрын
Very good job❤❤❤❤❤❤❤❤
@anushpreetkaur4344
@anushpreetkaur4344 Ай бұрын
Chamkila sabh ji waka kurta paya ankhila ne🎉
@user-ue5ib4ff8g
@user-ue5ib4ff8g Ай бұрын
Bahut acchi Jodi
@rajbirbhullar8589
@rajbirbhullar8589 Ай бұрын
Good ❤❤❤
@daljitsingh4000
@daljitsingh4000 Ай бұрын
🙏🙏🙏🙏
@user-vv1cc9gr7s
@user-vv1cc9gr7s Ай бұрын
Wow
@jinderpreet7621
@jinderpreet7621 19 күн бұрын
Glha hi batha lagda,awaaz ni nikldi
@dillpreetsingh-jv8sl
@dillpreetsingh-jv8sl 29 күн бұрын
ਅਵਾਜ਼ ਤਾਂ ਅਣਖੀਲੇ ਦੀ ਨਿਕਲਦੀ ਨਹੀਂ ਬੇਕਾਰ
@HarpreetSingh-di3bw
@HarpreetSingh-di3bw 28 күн бұрын
ਬੇੜਾ ਗ਼ਰਕ ਕਰ ਰਹੇ ਨੇ ਪੰਜਾਬੀ ਗਾਇਕੀ ਦਾ ਬਾਂਦਰ ਨੂੰ ਕਿਉਂ ਮਾਇਕ ਦਿੰਦੇ ਓ ਅਣਖੀਲੇ ਵਰਗੇ ਵੀ ਦੁਨੀਆ ਪਿਸੇ ਲਗ ਗਏ
👨‍🔧📐
00:43
Kan Andrey
Рет қаралды 9 МЛН
Logo Matching Challenge with Alfredo Larin Family! 👍
00:36
BigSchool
Рет қаралды 6 МЛН
Social Media Star Sonu Sito Wale Da Ghar
10:24
Lakhwinder Sra
Рет қаралды 222 М.
Balkar Ankhila Manjinder Gulshan Live Kamalke II Moga
2:18:37
MELA TV Mela Junction
Рет қаралды 30 М.
👨‍🔧📐
00:43
Kan Andrey
Рет қаралды 9 МЛН