ਸਾਰੀ ਉਮਰ ਖੂਨ ਗਾੜ੍ਹਾ(ਕੋਲੇਸਟਰੋਲ)ਨਹੀਂ ਹੋਵੇਗਾ, ਬਸ ਆਹ ਕੰਮ ਕਰ ਲਓ-Vaid Gurbachan Singh

  Рет қаралды 3,246,882

Rang Punjab De : Dharma Haryau

Rang Punjab De : Dharma Haryau

3 жыл бұрын

ਹਾਰਟ ਅਟੈਕ ਤੋਂ ਬਚਣ ਦਾ ਤਰੀਕਾ।
#gurbachansingh #cholesterol #rangpunjabde
Vaid Gurbachan Singh Talwandi Sabo
Talwandi Sabo
Punjab 151302
maps.app.goo.gl/Z2BKA7HAHM79c...
Rang Punjab De
Host - Dharma Haryau
Contect
9876155179
Vaid Gurbachan Singh Contect.9888031355
9417171092
ਹੋਰ ਬਿਮਾਰੀਆਂ ਸਬੰਧੀ ਵੀਡਿਓ ਵੇਖਣ ਲਈ ਹੇਠ ਦਿੱਤੇ ਲਿੰਕ ਓਪਨ ਕਰੋ।
• ਨਪੁੰਸਕ ਹੋ ਰਹੀ ਨੌਜਵਾਨੀ ...
ਦਿਨੋਂ ਦਿਨ ਵੱਧ ਰਹੇ ਤਲਾਕ ਦੇ ਮਾਮਲੇ।
• ਲਿਵਰ ਦੀਆਂ ਬੀਮਾਰੀਆਂ ਤੋਂ...
ਲੀਵਰ ਦੀਆਂ ਬੀਮਾਰੀਆਂ ਬਾਰੇ
• ਨਪੁੰਸਕ ਹੋ ਰਹੀ ਨੌਜਵਾਨੀ ...
ਨਾਮਰਦੀ ਬਾਰੇ
• ਨੌਜਵਾਨਾਂ ਦੀ ਸਰੀਰਕ ਕਮਜੋ...
ਗਰਮ ਮਸਾਲਾ
• ਕਿਤੇ ਤੁਸੀਂ ਅਪਣੇ ਬੱਚਿਆਂ...
ਬੱਚੇ ਪੈਦਾ ਘੱਟ ਕਿਉੰ ਹੋ ਰਹੇ ਨੇ
• ਪਿੱਤੇ ਦੀ ਪੱਥਰੀ ਕਿਵੇਂ ਬ...
ਪਿੱਤੇ ਦੀ ਪੱਥਰੀ ਬਾਰੇ
• ਜੇਕਰ ਲੱਕ,ਗੋਡੇ ,ਅੱਡੀਆਂ ...
ਗੋਡਿਆਂ ਦੇ ਦਰਦ ਬਾਰੇ

Пікірлер: 1 200
@sarbjeetgill1735
@sarbjeetgill1735 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੁਸੀਂ ਲੋਕ ਭਲਾਈ ਦੇ ਕੰਮ ਕਰਦੇ ਹੋ
@giansinghsandhu0796
@giansinghsandhu0796 3 жыл бұрын
ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਜਾਨਕਾਰੀ ਦਿੱਤੀ ਇਸ ਤਰ੍ਹਾਂ ਦੇ ਵੈਦ ਪੰਜਾਬ ਵਿੱਚ ਬਹੁਤ ਘੱਟ ਨੇ ਮੈ ਫਿਰੋਜ਼ਪੁਰ ਤੋਂ ਆ ਮੈਂ ਬਹੁਤ ਵਾਰ ਇਹਨਾਂ ਤੋਂ ਦੁਵਾਈ ਲਈ ਆ ਜਿਵੇ ਕਿ ਪੱਥਰੀ ਹਰਨੀਆ ਗਦੂਦਾ ਤੇਜਾਬ ਆਦਿ ਦੀ ਬੱਸ 6/7 ਦਿਨ ਵਿੱਚ ਹੀ ਅਰਾਮ ਆਉਣਾ ਸ਼ੁਰੂ ਹੋ ਗਿਆ ਸਾਡੇ ਏਰੀਏ ਵਿੱਚ ਪੱਥਰੀ ਵਾਲੇ ਬਹੁਤ ਲੋਕ ਠੀਕ ਹੋਏ ਹਨ ਵੈਦ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@Surjitsingh-zm3wf
@Surjitsingh-zm3wf 3 жыл бұрын
ਕਿਸ ਜਗਾਹ ਨੇ ਵੈਦ ਜੀ ?
@goldranboy6347
@goldranboy6347 3 жыл бұрын
ਕਿਥੇ ਅਾ ਵੀਰ.ਸਹਿਰ ਜਾ ਪਿੰਡ
@giansinghsandhu0796
@giansinghsandhu0796 3 жыл бұрын
ਇਹ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਇਹ ਵੈਦ ਭਾਈ ਸੁਬੇਗ ਸਿੰਘ ਸਹਿਬਾਜ ਸਿੰਘ ਦੀ ਪੀੜ੍ਹੀ ਵਿੱਚੋਂ ਹਨ
@amarjitsanghera597
@amarjitsanghera597 3 жыл бұрын
Very nice phone no send Kero
@aasingh654
@aasingh654 3 жыл бұрын
,ਵੈਦ ਸਾਹਿਬ ਜੀ ਦਾ ਫੋਨ ਨੰਬਰ ਜਰੂਰ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਇਨ੍ਹਾਂ ਕੋਲੋਂ ਆਪਣਾ ਇਲਾਜ ਕਰਵਾ ਸਕਣ
@SurjeetSingh-lq7wk
@SurjeetSingh-lq7wk 3 ай бұрын
ਕਿਸੇ ਵੀ ਇਨਸਾਨ ਦਾ ਸਭ ਤੋਂ ਵੱਡਾ ਡਾਕਟਰ ਉਸ ਦੇ ਕੋਲ ਹੀ ਹੈ ਅਤੇ ਉਹ ਹੈ ਕਸਰਤ physically activity.
@lakhbirsingh7774
@lakhbirsingh7774 2 жыл бұрын
ਵਾਹਿ ਜੀ ਵਾਹ ਠੀਕ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਾਬਾ ਜੀ ਸਰਦਾਰ ਸਾਹਿਬ ਜੀ ਬਹੁਤ ਹੀ ਚੰਗਾ ਲੱਗਾ ਹੈ ਜੀ
@surjitkumar2954
@surjitkumar2954 3 жыл бұрын
ਵੈਦ ਜੀ ਨੇ ਬੁਹਤ ਹੀ ਵਧੀਆ ਦਸਿਆ ਹੈ ਜਿੰਦਗੀ ਦਾ ਰਾਜ ,ਮੇਰੀ ਉਮਰ 58 ਸਾਲ ਦੀ ਹੈ ਮੈਂ ਤਿੰਨ ਟਾਈਮ ਦੇਸੀ ਘਿਉ ਦਾਲ ਸ਼ਬਜੀ ਵਿੱਚ ਅਤੇ ਰੋਟੀ ਹਮੇਸ਼ਾ ਚੋਪੜੀ ਖਾਂਦਾ ਹਾਂ ਮੈਂਨੂੰ ਵੈਦ ਜੀ ਦਾ ਮੋਬਾਈਲ ਨੰਬਰ ਦੇਣਾਂ ਸੁਰਜੀਤ ਕੁਮਾਰ ਗਾਟ ਫਗਵਾੜਾ
@rangpunjabdedharmaharyau9220
@rangpunjabdedharmaharyau9220 3 жыл бұрын
9888031355
@RAMPAL-gi6hn
@RAMPAL-gi6hn 2 жыл бұрын
ਮਹੱਤਵਪੂਰਨ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ
@GurpreetKaur-bs6jv
@GurpreetKaur-bs6jv 2 жыл бұрын
ਬਹੁਤ ਬਧੀਅ ਜਾਣਕਾਰੀ ਦਿਤੀ ਬਾਪੂ ਜੀ ਨੇ ਧੰਨਵਾਦ👍👍👏👏👏👏
@jagrajsinghsekhon4165
@jagrajsinghsekhon4165 3 жыл бұрын
ਬਾਬਾ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਚੱੜਦੀ ਕਲਾ ਰੱਖਣ ਜੀ
@gurcharanbrar5331
@gurcharanbrar5331 Жыл бұрын
Punjabi movies
@hazooradeol3708
@hazooradeol3708 Жыл бұрын
@Pala Dhaliwal Rd
@sukhpalsingh9477
@sukhpalsingh9477 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਪੂ ਜੀ 🙏🙏
@bhagasingh-tp8zl
@bhagasingh-tp8zl Жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਬਾਬਾ ਜੀ ਨੇ 👍👍
@Bdog6868
@Bdog6868 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਪੂ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@thamansingh8716
@thamansingh8716 2 жыл бұрын
ਬੋ ਹਤ ਵਧੀਆ ਜਾਣਕਾਰੀ ਦਿੱਤੀ ਵੈਦ ਜੀ ਨੇ। ਮੈਂ ਵੀ ਇਸ ਬਿਮਾਰੀ ਤੋਂ ਪੀੜਤ ਹਾ ਅਤੇ ਸਰੋਂ ਦਾ ਤੇਲ ਵਰਤਦਾ ਹਾਂ। ਪਰ ਹੁਣ ਨਹੀਂ ਵਰਤਾਂਗੇ ।
@GursewakSingh-wt8rq
@GursewakSingh-wt8rq Жыл бұрын
ਧਰਮਾਂ ਹਰਿਆਊ ਵੀਰ ਜੀ ਆਪ ਦਾ ਬਹੁਤ ਧੰਨਵਾਦ ਵੱਖ-ਵੱਖ ਵੈਦਾ ਨਾਲ ਗੱਲਬਾਤ ਕਰਾਉਣ ਲਈ ਜੀ
@baljeetkaurminhas3739
@baljeetkaurminhas3739 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਪੂ ਜੀ 🙏🙏🙏🙏
@sumbalgill1688
@sumbalgill1688 2 жыл бұрын
Thank you
@master__blaster2508
@master__blaster2508 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵਹਿਗੁਰੂ ਜੀ ਸਭ ਦਾ ਭਲਾ ਕਰਨ
@baljitsidhu8912
@baljitsidhu8912 2 жыл бұрын
ਵੈਦ ਗੁਰਮੁਖ ਪਿਆਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਬਹੁਤ ਸ਼ਾਨਦਾਰ ਢੰਗ ਨਾਲ ਦੱਸਿਆ ਹੈ ਜੀ ਤਹਿ ਦਿਲੋਂ ਸਵਾਗਤ ਅਤੇ ਧੰਨਵਾਦ ਜੀਓ।
@GurpreetSingh-bv8uu
@GurpreetSingh-bv8uu Жыл бұрын
ਵੈਦ ਬਾਪੂ ਜੀ ਨੇ ਬੇਸ਼ਕੀਮਤੀ ਜਾਣਕਾਰੀ ਦਿੱਤੀ ਹੈ ਬਾਪੂ ਜੀ ਦੇ ਸਮਾਜ ਪ੍ਰਤੀ ਸੁਹਿਰਦ ਨਜ਼ਰੀਏ ਨੂੰ ਸਲਾਮ।
@seemagautam1671
@seemagautam1671 3 жыл бұрын
Waheguru, good information
@gurpreetsandhu7227
@gurpreetsandhu7227 3 жыл бұрын
ਬਹੁਤ ਵਧੀਆ ਗੱਲਾਂ ਨੇ ਪਰ ਜੇ ਕੋਈ ਮੰਨੇ।🙏🙏👍👍 ਧਨਵਾਦ ਜੀ।
@JaswinderSingh-io7uo
@JaswinderSingh-io7uo 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਪੱਤਰਕਾਰ ਭਾਈ ਸਾਹਿਬ ਦਾ ਬਹੁਤ ਧੰਨਵਾਦ ਜੀ ।
@ParamjitKaurDhesi
@ParamjitKaurDhesi 3 жыл бұрын
ਬਹੁਤ ਵਧੀੱਆ ਜਾਣਕਾਰੀ ਧੰਨਵਾਦ ਵੈਦ ਜੀ
@ingodwetrust7197
@ingodwetrust7197 2 жыл бұрын
Rabb taanu tandrusti deve Uncle ji..bhut vdiya jaankari
@chamkau
@chamkau Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਕਰਦੇ ਧਰਮਾਂ ਜੀ
@malkitdhillon108
@malkitdhillon108 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@sukhdevsingh5197
@sukhdevsingh5197 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੈਦ ਜੀ ਨੇ ਇਸ ਤੇ ਅਮਲ ਕਰਨਾ ਚਾਹੀਦਾ ਹੈ
@kamalverma8166
@kamalverma8166 3 жыл бұрын
Bahut sunder Salah diti hai. Sab nu samajna chai da hai Sat shri aajkal.
@gurdeepnumberdar5324
@gurdeepnumberdar5324 3 жыл бұрын
Es Anmuli jankari de laye aap ji da bahut bahut dhanwad ji Vaid ji kamaal de nuskhe dasde han
@gurdeep5553
@gurdeep5553 3 жыл бұрын
ਵੇਦ ਜੀ ਤੁਹਾਡੀ ਗੱਲ ਠੀਕ ਹੈ ਮੇਂ ਦੋ ਸਾਲਾਂ ਤੋਂ ਸਰੋਂ ਦਾ ਤੇਲ ਵਰਤ ਰਿਹਾ ਅਤੇ ਮੇਰੇ ਇਨੀਂ ਦਵਾਈ ਖਾਣ ਦੇ ਬਾਵਜੂਦ ਵੀ ਮੇਰਾ ਖੂਨ ਗਾੜਾ ਹੀ ਰਹਿੰਦਾ ਹੈ ਹਰ ਰੋਜ਼ ਖੂਨ ਪਤਲਾ ਕਰਨ ਵਾਲ਼ੀ ਗੋਲੀ ਖਾਂਦਾ ਪਰ ਕੋਈ ਵੀ ਫਰਕ ਨਹੀਂ ਪੈਂਦਾ
@majorsra6809
@majorsra6809 3 жыл бұрын
Very good knowledge baba vaid ji
@sukhchainsingh9449
@sukhchainsingh9449 3 жыл бұрын
ਵਧੀਆ ਜਾਣਕਾਰੀ ਦਿੱਤੀ ਹੈ ਵੈਦ ਜੀ ਨੇ, ਬਹੂਤ ਬਹੂਤ ਧੰਨਵਾਦ ਜੀ।
@gursehajsidhu4974
@gursehajsidhu4974 Жыл бұрын
ਬਾਬਾ ਜੀ ਪਰਨਾਮ ਕਰਦੇ ਹਾਂ ਜੀ ਐਨੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@mandersingh8778
@mandersingh8778 8 ай бұрын
ਟੱਟੂ ਬਕਵਾਸ ਕਰਦਾ ਮੈ ਗਿਆ ਸੀ ਏਸ ਕੋਲ ਠੱਗ ਆ ਸਿਰੇ ਦਾ
@satnamsandhu383
@satnamsandhu383 4 ай бұрын
ਕੀ ਡਾਲਡੇ ਘਿਓ ਨਾਲੋਂ ਘਰ ਦਾ ਕਢਵਾਇਆ ਤੇਲ ਮਾੜਾ ਹੈ
@sukhdevsinghsohi1951
@sukhdevsinghsohi1951 3 жыл бұрын
Very good vichar vaid ji
@balwantrai111
@balwantrai111 2 жыл бұрын
ਬਹੁਤ ਵਧੀਆ
@studiopreetpalace4856
@studiopreetpalace4856 Жыл бұрын
ਵੈਦ ਜੀ ਦੀਆਂ ਗੱਲਾਂ ਬਹੁਤ ਬਹੁਤ ਕੀਮਤੀ ਹਨ।
@kunwarpartapsingh3888
@kunwarpartapsingh3888 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੈਦ ਨੇ
@GurjantSingh-dw7hp
@GurjantSingh-dw7hp 3 жыл бұрын
Very good vichar 👍
@harjinderkaurdhillon7789
@harjinderkaurdhillon7789 2 жыл бұрын
ਬਾਪੂ ਜੀ ਦੀਆਂ ਗਲਾ ਬਹੁਤ ਸਹੀ ਹੈ ਸੱਚ ਹੀ ਕਿਹਾ ਡਾਕਟਰ ਦੀਆਂ ਗਲਾ ਤੇ ਲੋਕ ਬਹੁਤ ਛੇਤੀ ਜਕੀਨ ਕਰਦੇ ਨੇ ਰਿਫਾਈਂਡ ਤਾ ਪੂਰਾ ਕੋਹੜੀ ਹੈ ਸਾਰੀਆਂ ਨਾਦ ਨੂੰ ਜੈਮ ਕਰਦਾ ਹਰ ਇਕ ਨੂੰ ਗਠੀਆ ਹੈ 🙏🙏🙏🙏
@kamaljitsingh7364
@kamaljitsingh7364 Жыл бұрын
ਅੱਛਾ
@uncommonlolis5122
@uncommonlolis5122 2 жыл бұрын
ਬਹੁਤ ਹੀ ਚੰਗੀ ਜਾਣਕਾਰੀ ਵੈਦ ਜੀ ਨੇ ਧੰਨਵਾਦ ਧਰਮ ਜੀ।
@baldevsingh5565
@baldevsingh5565 2 жыл бұрын
ਬੌਹਤ ਬੇ ਕੀਮਤੀਆ ਗੱਲਾਂ ਕੀਤੀਆਂ ਵੈਦ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ
@sunnybhagat1338
@sunnybhagat1338 3 жыл бұрын
ਬਿਲਕੁਲ ਠੀਕ ਹੈ ਜੀ ।
@aap8243
@aap8243 3 жыл бұрын
ਵਾਹਿਗੁਰੂ ਜੀ
@SukhwinderSinghRataul
@SukhwinderSinghRataul Жыл бұрын
ਪੱਤਰਕਾਰ ਵੀਰ ਦਾ ਧੰਨਵਾਦ ਜੋ। ਵੈਦ ਜੀ ਨਾਲ ਮੁਲਾਕਾਤ ਸਾਂਝੀ ਕੀਤੀ।
@jagjitkhurmi6059
@jagjitkhurmi6059 Жыл бұрын
@rajwantbrar232
@rajwantbrar232 2 жыл бұрын
ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ
@harmeshsingh3545
@harmeshsingh3545 3 жыл бұрын
ਬਹੁਤ ਹੀ ਵਧੀਆ ਗੱਲਾਂ ਨੇ ਤੁਹਾਡੀਆਂ ਜੀ
@sharandeepkaur9361
@sharandeepkaur9361 Жыл бұрын
You give very good information to individuals . God bless you.
@NIRMALSINGH-yb8hn
@NIRMALSINGH-yb8hn Жыл бұрын
ਬਾਬਾ ਜੀ ਜਿਨ੍ਹਾਂ ਮੁੜ੍ਹਕਾ ਅਸੀਂ ਹਰ ਰੋਜ਼ ਵਹਾਉਂਦੇ ਹਾਂ ਉਹਨਾਂ ਮੁੜ੍ਹਕਾ ਤੁਸੀਂ ਮਹੀਨੇ ਵਿੱਚ ਅਸਟੀਮ ਲੈ ਕੇ ਨਹੀਂ ਵਹਾਉਂਦੇ ਫਿਰ ਖੂਨ ਗਾੜਾ ਹੁੰਦਾ ਹੈ ਇਸ ਦਾ ਕਾਰਨ ਘਿਓ ਤੇ ਤੇਲ ਨਹੀਂ ਕਣਕ ਚੌਲ ਸਬਜ਼ੀਆਂ ਜੋ ਕੁੱਝ ਵੀ ਆਪਾਂ ਖਾਂਦੇ ਹਾਂ ਸਪਰਿਆ ਕਰ ਕਰ ਕੇ ਕੈਮੀਕਲ ਦੀਆਂ ਉਹ ਹਨ ਮਾਂ ਦੇ ਦੁੱਧ ਵਿੱਚ ਤੇ ਕੈਮੀਕਲ ਆਉਣ ਡਿਹਾ ਹੈ ਸ਼ੁੱਧ ਇੱਥੇ ਕੀ ਆ
@gurpreetrangi3164
@gurpreetrangi3164 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@psgill7616
@psgill7616 Жыл бұрын
ਅਸੀਂ ਗਏ ਸੀ ਇਸ ਵੈਦ ਕੋਲ ਡੱਕਾ ਨੀ ਜਾਣਦਾ ਇਹ ,ਐਵੇਂ ਕਿਤਾਬਾਂ ਜੀਆ ਚੱਕ ਕੇ ਬੈ ਜਾਂਦਾ ਤੇ ਗੱਲਾਂ ਗੱਲਾਂ ਵਿੱਚ ਬੰਦੇ ਨੂੰ ਪੁੜੀਆਂ ਮੜ ਦਿੰਦਾ ਧੇਲੇ ਦਾ ਇਲਾਜ ਨੀ ਇਹਨੂੰ ਆਉਂਦਾ
@mandersingh8778
@mandersingh8778 8 ай бұрын
ਸਹੀ ਗੱਲ ਆ ਬਾਈ ਇਹ ਬਹੁਤ ਵੱਡਾ ਠੱਗ ਆ ਮੈਂ ਵੀ ਜਾਣਦਾ ਇਸਨੂੰ
@user-bd7bw6dy5y
@user-bd7bw6dy5y 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ
@pushpinderkaurtv
@pushpinderkaurtv 3 жыл бұрын
Vaid ji ne bht vadia jaankari diti.jaanke bht vadia lagga assi v dhyan rakhan ge 🙏🙏
@drharcharankaur8156
@drharcharankaur8156 2 жыл бұрын
0
@gpanand7659
@gpanand7659 3 жыл бұрын
myself gobind ananand from usa i liked your galbat very much. you are 100%right. thanks very much.
@aayra3929
@aayra3929 3 жыл бұрын
The
@hardeepkaurdhothar2731
@hardeepkaurdhothar2731 Жыл бұрын
Bilkul right veera ji🙏🙏
@hardevsingh6780
@hardevsingh6780 2 жыл бұрын
ਸਰਦਾਰ ਜੀ ਨੇ ਤਾਂ, ਸਾਡੀ ਸਭ ਦੀ ਗਰਦ ਝਾੜ ਦਿੱਤੀ ਹੈ ਜੀ ।ਧੰਨਵਾਦ ਜੀ ।
@johaltalwan4653
@johaltalwan4653 Жыл бұрын
god bless you vaid ji,thank you. 🙏🙏🙏
@amandeepsingh-yk4nt
@amandeepsingh-yk4nt 3 жыл бұрын
Va ji va ਕਿੰਨੀ ਸੋਹਣੀ ਜਾਣਕਾਰੀ ਦਿੱਤੀ ਵੈਦ ਜੀ ਨੇ 🙏🙏
@Balveersingh-ep4fq
@Balveersingh-ep4fq 2 жыл бұрын
ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਂ ਕਾਰੀ ਦਿਤੀ ਬਹੁਤ ਬਹੁਤ ਧੰਨਵਾਦ ਜੀ
@user-cg5ui3ch3i
@user-cg5ui3ch3i 8 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਵੈਦ ਜੀ ਨੇ
@jagrajsandhu8421
@jagrajsandhu8421 3 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਜੀ,
@SukhdevSingh-vv1oz
@SukhdevSingh-vv1oz 3 жыл бұрын
Good Jankare G Veer G , Veed G Thankes
@kulwantkaur6884
@kulwantkaur6884 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ
@nsingh6826
@nsingh6826 2 жыл бұрын
ਬਾਪੂ ਜੀ। ਆਪ ਜੀ ਦਾ ਬਹੁਤ ਧੰਨਵਾਦ ਜੀ ਵੈਦ। ਨਛੱਤਰ ਸਿੰਘ। ਘੰਡਾ ਬੰਨਾ
@harpalSingh-rh3rc
@harpalSingh-rh3rc 2 жыл бұрын
ਬਹੁਤ ਵਧੀਆ ਬਾਬਾ ਜੀ ਨੇ ਦੱਸਿਆ ਜੀ
@jaspreetkuar1141
@jaspreetkuar1141 3 жыл бұрын
Gud information baba ji, thanks
@rachnakalra3939
@rachnakalra3939 3 жыл бұрын
God bless you daar ji 🙏🙏
@IqbalSingh-fe6is
@IqbalSingh-fe6is 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਸਤਿ ਸ੍ਰੀ ਆਕਾਲ ਜੀ
@bhupinderkaur5209
@bhupinderkaur5209 3 жыл бұрын
Bhuat Vadhia knolwage deti ha thank you very much
@boharsingh7725
@boharsingh7725 3 жыл бұрын
ਬਹੁਤ ਵਧੀਆ ਬਾਪੂ ਜੀ✅ ਧੰਨਵਾਦ 👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@titangamerz7374
@titangamerz7374 2 жыл бұрын
Salea modi kitho. Aa gya vich
@AmritSingh-tj4rc
@AmritSingh-tj4rc 2 жыл бұрын
Modi kiton Aaya
@AmritSingh-tj4rc
@AmritSingh-tj4rc 2 жыл бұрын
Kisan Majdoor se bahar bhi aajao
@jasveersingh1124
@jasveersingh1124 2 жыл бұрын
Station change kur ta bai ne,
@sarbjeetsinghkotkapuracity7206
@sarbjeetsinghkotkapuracity7206 3 жыл бұрын
ਬਹੁਤ ਹੀ ਖੂਬਸੂਰਤ ਗੱਲਾਂ ਦੱਸੀਆਂ ਬਾਬਾ ਜੀ ਨੇ
@goldybaria8287
@goldybaria8287 2 жыл бұрын
ਉਉਉਉੳੳੲਅਅਉ
@aujla_gamer0139
@aujla_gamer0139 2 жыл бұрын
¹
@sanjeevbehal9131
@sanjeevbehal9131 3 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ
@gurisingh5398
@gurisingh5398 2 жыл бұрын
ਬਹੁਤ ਬਹੁਤ ਧੰਨਵਾਦ ਜੀ ਨੌਲਜ ਲਈ ਵੈਦ ਜੀ ਤੁਹਾਡਾ ਵੀ ਧੰਨਵਾਦ ਧਰਮਾ ਹਰਿਆਊ ਜੀ
@hardeepsingh5798
@hardeepsingh5798 3 жыл бұрын
ਧੰਨਵਾਦ ਬਾਪੂ ਜੀ ਦਾ ਬਹੁਤ ਵਦੀਆ ਜਾਣਕਾਰੀ ਦਿਤੀ ਹੈ ਜੀ 👏
@psinghexhumanrightvicepres1066
@psinghexhumanrightvicepres1066 Жыл бұрын
Great advice thank you 🙏
@bhupindersinghdhillon1337
@bhupindersinghdhillon1337 2 жыл бұрын
ਸੋਹਣੀ ਜਾਣਕਾਰੀ ਦਿੱਤੀ ਗਈ ਹੈ ਜੀ
@sukhasukh4841
@sukhasukh4841 2 жыл бұрын
Bahut he vadhiya vichar 🙏
@RajinderSingh-rl5kr
@RajinderSingh-rl5kr 3 жыл бұрын
Bohat hi wadiya jankari ditti Baba ji ne Aapji da Dil toon Dhanwaad 👍🙏
@riarshahpur6316
@riarshahpur6316 3 жыл бұрын
ਬਹੁਤ ਚੰਗੇ ਵਿਚਾਰ ਪੇਸ ਕੀਤੇ ਨੇ ਹਕੀਮ ਸਾਹਬ ਨੇ ..
@dharoharbharti2859
@dharoharbharti2859 Жыл бұрын
very useful knowledge given sir. thanks a lot.
@noorrewal9227
@noorrewal9227 3 жыл бұрын
Baba hi bhut bhut dhanwad eni changi jankari den lai .....🙏🙏
@jasonbourne1234
@jasonbourne1234 3 жыл бұрын
Bohot vadia 👍
@adventureworld8593
@adventureworld8593 3 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਜੀ🙏🙏👍
@uniquegamer2504
@uniquegamer2504 3 жыл бұрын
Usefull. Advise for. Maintaining good health.
@AjaySingh-ry5fz
@AjaySingh-ry5fz 3 жыл бұрын
Bhut hi vaddia jankari baba ji 🙏🙏
@manjeetsidhubrar5068
@manjeetsidhubrar5068 3 жыл бұрын
Bahut vadeaa g baba ji de kafi sareaa video banaoo. Thanks g 🙏🙏🙏🙏👍👍👍👍
@jagtargrover2069
@jagtargrover2069 3 жыл бұрын
Good vichar
@HARJINDERSINGH-uj8kd
@HARJINDERSINGH-uj8kd 3 жыл бұрын
Bahut wadia jee Waheguru jee
@kamalchaudhary9654
@kamalchaudhary9654 2 жыл бұрын
Bahut vadhia ji great God bless you 🙏
@inderbrar3605
@inderbrar3605 3 жыл бұрын
Very Important Information. Thanks baid ji.🎯🙏
@mohindersinghsidhu3345
@mohindersinghsidhu3345 3 жыл бұрын
ਬਹੁਤ ਬਹੁਤ ਧੰਨਵਾਦ
@kamleshkaur2919
@kamleshkaur2919 Жыл бұрын
Satcar Joog Dr Vaid Saab ji Pyar Bhri Sat Shree Akall ji Thuda Tajarba Boyat Vadiya Hai ji Thx ji
@darshansingh1710
@darshansingh1710 3 жыл бұрын
Vaid ji thank u🙏🙏🙏🙏🙏
@charanjeetgill1708
@charanjeetgill1708 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ
@popy9270
@popy9270 Жыл бұрын
Jahan the
@japneetsinghkotia5136
@japneetsinghkotia5136 Жыл бұрын
Very good thought's Vaid ji ❤
@AmitSingh-ei5xz
@AmitSingh-ei5xz 2 жыл бұрын
ਬਹੁਤ ਵਧੀਆ ਜੀ
@pushpindersharma177
@pushpindersharma177 3 жыл бұрын
Bahut vadia information...Ssa Baba Ji 🙏
@balkarnuppal7857
@balkarnuppal7857 3 жыл бұрын
Excellent information 🤗baba ji TNX very much ji 🙏🏿 waheguru tuhanu lambi umar bskhsheh ji
@parshotamlal9733
@parshotamlal9733 3 жыл бұрын
Waheguru ji 🙏
@dharmindersingh5939
@dharmindersingh5939 5 ай бұрын
ਬਹੁਤ ਬਹੁਤ ਧੰਨਵਾਦ ਵੈਦ ਸਾਹਬ ਜੀ।। 🙏
@raviinder80
@raviinder80 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਬਾਬਾ ਫਰੀਦ ਜੀ ।
@harpalsingh9530
@harpalsingh9530 2 жыл бұрын
Very good sujah
@harpreetmarwha76r49
@harpreetmarwha76r49 2 жыл бұрын
@@harpalsingh9530 W
@gurnamsinghsingh4928
@gurnamsinghsingh4928 Жыл бұрын
​@@harpalsingh9530
@gurnamsinghsingh4928
@gurnamsinghsingh4928 Жыл бұрын
.I
@mr.baljeetsingh2116
@mr.baljeetsingh2116 Жыл бұрын
@@harpalsingh9530 😎😎👍🏿😎🙏
@NarinderSingh-zm9ej
@NarinderSingh-zm9ej 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@varcre167
@varcre167 Жыл бұрын
bhut vdiya knowledge diti.. great...be natural
@kuldeepkaur1145
@kuldeepkaur1145 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ ਨੇ ਕਿਰਪਾ ਕਰਕੇ ਸ਼ੂਗਰ ਬਾਰੇ ਵੀ ਕੁਝ ਗਂਲਾ ਸਾਝੀਆ ਕਰਿਓ ਪਲੀਜ ਪਲੀਜ
@HardevSingh-ul7zu
@HardevSingh-ul7zu 2 жыл бұрын
Very nice vaid ji
Clown takes blame for missing candy 🍬🤣 #shorts
00:49
Yoeslan
Рет қаралды 38 МЛН
아이스크림으로 체감되는 요즘 물가
00:16
진영민yeongmin
Рет қаралды 60 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
🤔Какой Орган самый длинный ? #shorts
00:42
Никогда не убивай это существо! 😱
0:28
我说我不是故意的,你们信吗
0:25
侠客红尘
Рет қаралды 11 МЛН