No video

ਸਟੂਡੈਂਟ ਮੁੰਡਾ ਹੋਇਆ ਡਿਪੋਰਟ , Canada student deport 2021 , Joginder Bassi Show , Gaunda Punjab Bassi

  Рет қаралды 200,367

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 408
@surjitthind9797
@surjitthind9797 3 жыл бұрын
ਬਾਸੀ ਜੀ ਮੈ ਪਹਿਲਾ ਤੁਹਾਨੂੰ ਪਸੰਦ ਨਹੀ ਕਰਦਾ ਸੀ ਪਰ ਆਜ ਵਾਲੀ ਕਹਾਣੀ ਸੁਣ ਕੇ ਤੁਹਾਡਾ ਬਹੁਤ ਸਤਿਕਾਰ ਕਰਦਾ ਹਾ
@DamanPunjab
@DamanPunjab 3 жыл бұрын
ਬਾਸੀ ਸਾਬ ਸਾਨੂੰ ਮਾਣ ਆ ਤੁਹਾਡੇ ਤੇ , ਜੇ ਕਿਤੇ ਇਹ ਮੁੰਡਾ ਵਾਪਸ ਆ ਗਿਆ ਕਨੈਡਾ ਤਾਂ ਸਿਰਾ ਹੀ ਹੋ ਜਾਊ , ਤੁਹਾਡੀ ਬਦੌਲਤ
@jaswinderpalkaur6707
@jaswinderpalkaur6707 3 жыл бұрын
ਜੋਗਿੰਦਰ ਬਾਸੀ ਵੀਰ ਤੁਹਾਡਾ ਗਲ ਕਰਨ ਦਾ ਢੰਗ ਬਹੁਤਵਧੀਆ ਲਗਿਆ ਸਾਰੀ ਗਲ ਸਭ ਨੂੰ।ਪਿਆਰ ਨਾਲ ਸਮਝਾਉਂਦੇ ਓ ਸੰਗਰੂਰ
@VikramjeetSingh-wr4xm
@VikramjeetSingh-wr4xm Ай бұрын
😊😊0ppp😊😊p😊😊😊😊😊 loo😊😊😊😊😊
@AvtarSingh-bb1di
@AvtarSingh-bb1di 3 жыл бұрын
ਜੇ ਮੁੰਡਾ ਵਾਪਸ ਕਨੇਡਾ ਵਸ ਜਾਂਦਾ ਹੈ ਤਾਂ ਬਾਸੀ ਜੀ ਵਧਾਈ ਦੇ ਪਾਤਰ ਹੋਣਗੇ ਜੀ ਵਹਿਗੁਰੂ ਜੀ ਇਹਨਾਂ ਦੇ ਸਿਰ ਮਿਹਰ ਭਰਿਆ ਹੱਥ ਰੱਖੇ
@gurdeepkular7599
@gurdeepkular7599 3 жыл бұрын
Bassi shiaib great man.
@harbilasnone5835
@harbilasnone5835 3 жыл бұрын
z
@nehaneha-uv5ry
@nehaneha-uv5ry 3 жыл бұрын
@@harbilasnone5835of us are going through my
@sukhwinderasi473
@sukhwinderasi473 2 жыл бұрын
ਅਸੀ ਵੀ ਇਹਨਾਂ ਬੱਚਿਆਂ ਵਾਂਗ ਹੀ ਇੱਕ ਦਿਨ ਕਨੇਡਾ ਆਏ ਸੀ, ਪਰ ਆ ਕੇ ਬਹੁਤ ਮੇਹਨਤ ਕੀਤੀ । ਪੜ੍ਹਾਈ ਦੇ ਨਾਲ ਨਾਲ ਕੰਮ ਕੀਤਾ, ਫਿਰ ਸਾਰੀ ਉਮਰ ਘਰ ਵਾਰ ਸੰਭਾਲਿਆਂ ਤੇ ਅੱਜ ਤੱਕ ਕੰਮ ਵੀ ਕਰ ਰਹੇ ਹਾਂ। ਅੱਜ ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ, ਕੋਈ ਕਮੀ ਨਹੀ ਹੈ 1 ਬੱਸ ਮੇਹਨਤ ਕਰੋ ਉਸਦਾ ਫਲ ਪ੍ਰਮਾਤਮਾ ਜਰੂਰ ਦੇਦਾਂ ਹੈ। ਕੋਈ ਵੀ ਕਦਮ ਜਲਦਵਾਜ਼ੀ ਵਿੱਚ ਨਾ ਚੁਕੋ |
@punjabirap1805
@punjabirap1805 3 жыл бұрын
ਮਾਤਾ ਨੇ ਬਲਕੂਲ ਗਲਤਕੀਤਾ
@HardeepSingh-HH88
@HardeepSingh-HH88 3 жыл бұрын
ਆਹ ਬੁੱਢੀ ਦੀ ਚੰਗੀ ਰੇਲ ਬਣਾਈ ਬਾਸੀ ਸਾਬ ਅਤੇ ਸਿੱਧੂ ਸਾਬ ਦਿਲੋਂ ਸੈਲੂਟ ਕਰਦਾ ਤੁਹਾਨੂੰ 👍👍👍👍🙏
@garmalsingh4181
@garmalsingh4181 3 жыл бұрын
Y JE CAHE KHUJ V MANO PAR BASEE NE RADEO WERSHA KESE NU ENSAF DEWUN LAE NAHE SERF APNE RUPEA KAMAUN LAD TE PUNJABEA DA JALOOS KADN LAE APPNA KMM CHLLA RAKHEA HAE VEERO PUNJABEA TE LOOKS NU MANN HUNDA C TE HUN ES RADEO DE HESAB NAL BASSE DE NAL PUNJABEA NU JERO KAR KE DEKHUNGA CH SEERA KRA RAHE HAN BASSE SAHEB JE
@khushvirchhina1278
@khushvirchhina1278 3 жыл бұрын
She sounds so stupid 🙄
@mimimimi-sj7fq
@mimimimi-sj7fq 3 жыл бұрын
Ehhoo jahian budian ghar patan walian neee
@rajbindersingh8237
@rajbindersingh8237 23 күн бұрын
ਸਾਰੇ ਪੁਰਾਣੇ ਕੈਨੇਡਾ ਬੈਠੇ ਪੰਜਾਬੀ ਸਭ ਪੰਜਾਬੀਆਂ ਦੇ ਦੁਸ਼ਮਣ
@JaswinderSingh-hy7ul
@JaswinderSingh-hy7ul 3 жыл бұрын
ਬਾਸੀ ਸਾਹਿਬ ਤੁਸੀਂ ਸੱਚ ਮੁੱਚ ਹੀ ਬਾਬੇ ਨਾਨਕ ਦੇ ਸਿੱਖ ਹੋ।। ਬਾਬੇ ਨੇ ਅੈਸੇ ਸਿੱਖ ਸਿਰਜਣ ਦੀ ਹੀ ਕਾਮਨਾ ਕੀਤੀ ਸੀ ਜੋ ਇਸ ਅਕਾਲ ਪੁਰਖ ਦੇ ਪ੍ਤੱਖ ਦਰਸ਼ਨ ਕਰਵਾ ਦੇਵੇ। ਇਹ ਕਿਰਪਾ ਬਾਸੀ ਸਾਹਿਬ ਤੁਹਾਡੇ ੳੁਤੇ ਮੈਨੂੰ ਨਜਰ ਆ ਰਹੀ ਹੈ। ਜਪੁਜੀ ਸਾਹਿਬ ਦੀਆਂ ਇਹ ਰੱਬੀ ਸਤਰਾਂ ਮੇਰੇ ਅੱਗੇ ਘੁੰਮ ਰਹੀਆਂ ਹਨ,,,,, "ਕਰਮੀ ਆਵੇ ਕਪੜਾ ਨਜਰੀ ਮੋਖ ਦੁਆਰ ।। " ਰੱਬ ਆਪ ਨੂੰ ਹੋਰ ਵੀ ਵੱਡਾ ਕਰੇ।।
@rajuppal545
@rajuppal545 3 жыл бұрын
Bassi g sidhu g ur great thanks ਮੈਂ ਪਹਿਲੀ ਵਾਰ ਤੁਹਾਡਾ ਪ੍ਰੋਗਰਾਮ ਦੇਖਿਆਂ ਤਾ ਮੈਨੂੰ ਬਹੁਤ ਚੰਗਾ ਲਗਿਆ
@NarinderSingh-kq1lr
@NarinderSingh-kq1lr 3 жыл бұрын
ਬਾਸੀ ਸਾਹਿਬ ਜੀ ਅਤੇ ਸੀਮਾ ਜੀ ਵੱਲੋਂ ਲੜਕੇ ਦੀ ਮੱਦਦ ਕਰਨ ਦਾ ਭਰੋਸਾ ਦੇਣ ਲਈ ਬਹੁਤ ਬਹੁਤ ਧੰਨਵਾਦ
@harvindersingh7848
@harvindersingh7848 3 жыл бұрын
ਏ ਬੁੱਢੀ ਦਾ ਮੁੰਡੇ ਦੀ ਮਾਂ ਨਾਲ ਕੋਈ ਨਾਤਾ ਜਰੂਰ ਹੈ
@sukhjeetkaur3949
@sukhjeetkaur3949 3 жыл бұрын
ਇਨਸਾਫ਼ ਜਰੂਰੀ ਹੈ ਇਸ ਬੱਚੇ ਨੂੰ।।ਕਿਸੇ ਦੇ ਘਰ ਰਹਿਣਾ ਕੋਈ ਗਲਤ ਨਹੀਂ ਜੀ
@gillb5888
@gillb5888 3 жыл бұрын
ਬਿਲਕੁਲ ਗਲਤ ਕੀਤਾ ਮਾਸੜ ਨੇ
@sukhwinderkaur3682
@sukhwinderkaur3682 2 жыл бұрын
ਸਰ ਜੀ ਇਸ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਇਹਦੇ ਨਾਲ ਬਹੁਤ ਮਾੜਾ ਹੋਇਆ ਗਲਤੀ ਤਾ ਹਰ ਬੰਦੇ ਤੋ ਹੁੰਦੀ ਹੈ ਉੱਥੇ ਹੀ ਕੋਈ ਸਜਾ ਦੇ ਦਿੰਦੇ ਡਪੋਟ ਨੀ ਕਰਨਾ ਸੀ ਬੱਚੇ ਦਾ ਭਵਿੱਖ ਖਰਾਬ ਹੋ ਗਿਆ ਇਹ ਬੱਚੇ ਨੂੰ ਇਨਸਾਫ ਦਿਵਾਉ
@gandhisharma1387
@gandhisharma1387 3 жыл бұрын
ਬਾਸੀ ਸਾਹਿਬ ਜੀ "ਸਤਿ ਸ੍ਰੀ ਅਕਾਲ"ਮੈ ਬਾਸੀ ਸਾਹਿਬ ਅਤੇ ਕਨੇਡਾ ਰਹਿੰਦੇ ਪੰਜਾਬੀ ਵੀਰਾਂ ਨੂੰ ਬੇਨਤੀ ਇਸ ਮੁੰਡੇ ਦੀ ਮਦਦ ਜਰੂਰ ਕਰੋ ਜੇਕਰ ਇਹ ਇੰਡੀਆ ਰਿਹਾ ਤਾਂ ਇਹ ਸਾਰੀ ਉਮਰ ਕਰਜੇ ਹੀ ਨੀ ਉਤਾਰ ਸਕਦਾ 🙏🙏🙏🙏🙏
@neetukalotia9261
@neetukalotia9261 3 жыл бұрын
ਜੇਕਰ ਕੋਈ ਇਹਸਾਨ ਕੀਤਾ ਹੈ ਤਾਂ , ਖਰੀਦ ਤਾਂ ਨਹੀਂ ਲਿਆ । ਜਦੋਂ ਨਵਾਂ ਨਵਾਂ ਇਨਸਾਨ ਆਉਂਦਾ ਤਾਂ ਉਸ ਨੂੰ ਹਾਲਤਾਂ ਦਾ ਪਤਾ ਨਹੀਂ ਹੁੰਦਾ
@sarajmanes4505
@sarajmanes4505 3 жыл бұрын
Right Ji Very Good Thinking 👍 👌
@kddesigner149
@kddesigner149 3 жыл бұрын
Sahi keha
@khushvirchhina1278
@khushvirchhina1278 3 жыл бұрын
So true.
@Rinkukhurdvlogs
@Rinkukhurdvlogs 3 жыл бұрын
ਸਹੀ
@gseriesaudiovideo2825
@gseriesaudiovideo2825 2 жыл бұрын
V.Good Bashi saheb ji Thinks ji
@sukhjitkaur6552
@sukhjitkaur6552 3 жыл бұрын
ਸਹੀ ਗਲ ਵੀਰ ਜੀ ਆਪਣੇ ਖਾਸ ਹੀ ਜੜਾ ਵਡਦੇਆ ਕੋਈ ਗਲ ਨੀ ਭੈਣ ਤਕੜੀ ਰਹਿ ਦੁਨੀਆ ਦੀ ਪਰਵਾਹ ਨਾ ਕਰੀ ਦੁਨੀਆ ਤਾ ਰਬ ਨੂ ਵੀ ਨੀ ਛਡਦੀ ਵਾਹਿਗੁਰੂ ਜੀ ਮੇਹਰ ਕਰਨਗੇ ਇਕ ਦਿਨ ਜਰੂਰ ਸਬਕੂਝ ਠੀਕ ਹੋ ਜਾਣਾ ਵਾਹਿਗੁਰੂ ਜੀ ਬਚੇ ਨੂੰ ਚੜਦੀ ਕਲਾ ਕਰਨ ਜਲਦੀ ਕਨੇਡਾ ਜਾਵੇ ਤਰੱਕੀ ਕਰੇ 💟💟👍👍
@karamjitkaur1353
@karamjitkaur1353 3 жыл бұрын
sidhu veer very nice nice nice nice nice nice
@advvinodchoudhri7144
@advvinodchoudhri7144 3 жыл бұрын
Mother is hardworking lady. Don't worry hardworking mother. One day everything Will be okay....
@puadhiincanada3110
@puadhiincanada3110 3 жыл бұрын
Bassi saab ne dil jitt leya sachi ajj
@jeetsingh_947
@jeetsingh_947 3 жыл бұрын
Waheguru ji, 😊 o veer Canada waps set ho jy ,, ✌️
@Jaspalsingh-xx7hv
@Jaspalsingh-xx7hv 3 жыл бұрын
Seema g tuci great mother ho waheguru g tuhadi jaroor help krngey
@sukhwinderasi473
@sukhwinderasi473 2 жыл бұрын
ਇਸ ਕੇਸ ਵਾਰੇ ਕਾਫੀ ਤੇ ਇਹੀ ਸੁਣਿਆ ਸੀ ਕਿ ਕਨੇਡਾ ਪੜ੍ਹਣ ਆਇਆ student ਪੜ੍ਹਾਈ ਨਹੀ ਬਹੁਤ ਲੰਬੇ ਲੰਬੇ ਘੰਟੇ ਕੰਮ ਕਰਦਾ ਸੀ। ਮੇਰੇ ਖਿਆਲ ਵਿੱਚ ਤੇ ਇਹੀ ਕਾਰਣ ਹੋਇਆਂ ਹੋਣਾ।
@gurdeepkular7599
@gurdeepkular7599 3 жыл бұрын
Channi ji tusi is privar le rub ho.Thanks sir ji
@DamanPunjab
@DamanPunjab 3 жыл бұрын
Bassi Saab ਜਿਹੜੇ ਕਾਲਰ ਵਧੀਆਂ ਗੱਲ ਕਰਦੇ ਨੇ ਟਾਇਮ ਦਿਆਂ ਕਰੋ ਉਹਨਾਂ ਨੂੰ , ਕਾਲ ਜਲਦੀ ਕੱਟ ਦਿੰਨੇ ਓ , ਗੱਲ ਪੂਰੀ ਹੋ ਲੈਣ ਦਿਆਂ ਕਰੋ , ਗ਼ੁੱਸਾ ਨਾਂ ਕਰ ਜਿਓ ਕਿਤੇ ਹੁਣ 🙃🙃
@harsimrankaur3037
@harsimrankaur3037 2 жыл бұрын
Bassi Sab ji de bhut bhut lame umer hovey vaheyguru ji🙏🙏🙏🙏
@gurwinderkaur6606
@gurwinderkaur6606 3 жыл бұрын
Thank you very much basi sab ji, es Family di help jaroor kareo ,God bless you,
@ManjitKaur-xc8yc
@ManjitKaur-xc8yc 3 жыл бұрын
God bless you waheguru ji mehar karo ji sabh thik hove ji waheguru ji kirpa karn ji
@MindGlitcher
@MindGlitcher 3 жыл бұрын
I never ever watch this kind of show !it is very nice show.
@aesha-chitkara
@aesha-chitkara 3 жыл бұрын
God bless u ਬੱਸੀ ji, Sidhu ji and team for helping people and thanks to Seema ji for helping this young man.
@pkdhillon2239
@pkdhillon2239 3 жыл бұрын
ਬਿਲਾਸ ਨੂੰ ਇਨਸਾਫ ਮਿਲਣਾ ਚਾਹੀਦਾ ।ਵਕੀਲ ਤੇ ਮਾਸੜ ਨੇ ਧੋਖਾ ਕੀਤਾ ।ਕਿੰਨੇ ਪੈਸੇ ਤੇ ਮਿਹਨਤ ਲਗਾਈ ਹੋਵੇਗੀ ਮਾਪਿਆਂ ਨੇ
@madhavmodi3358
@madhavmodi3358 2 жыл бұрын
Very very nice beer ji.
@gssingh3483
@gssingh3483 3 жыл бұрын
Bassi g is always helpful financially and emotionally 🙏🙌
@sharndhillon3691
@sharndhillon3691 3 жыл бұрын
Sidhu saab tuhadi awaaz de ਮੁਰੀਦ aa
@rupasawhney7249
@rupasawhney7249 3 жыл бұрын
Sidhu paji no words for you ji
@HarpreetKaur-ht5ss
@HarpreetKaur-ht5ss 3 жыл бұрын
Sidhu ji is very respectful person
@amarjitkaur5987
@amarjitkaur5987 3 жыл бұрын
Mr Bassi ur programs s very interesting very encouraging waheguru ji kirpa karan sub te
@labhasarpanch751singh9
@labhasarpanch751singh9 3 жыл бұрын
Bassi sahib bhut wadia insaan a plzz es veer di help kiti jawe ohdi maa ne sab kuj vech k veer nu bahr bhejea so plzzz Bassi sahib es veer nu insaaf mile
@VijaySharma-im4zn
@VijaySharma-im4zn 3 жыл бұрын
Sidu is great 👍 I love you my brother God bless you and your family 🙏🙏🙏🙏🙏🙏🙏🙏🙏🙏🙏🌹🙏🌹🌹
@surinderverma2983
@surinderverma2983 3 жыл бұрын
Thanks bassi bhaji muje bahut acha luga ki apne kisi ma bete ko honsla diya 🙏🙏
@jaswinderrandhawa3246
@jaswinderrandhawa3246 3 жыл бұрын
Bassi ji and Sidhu paji nice 🙏
@balbirthind223
@balbirthind223 3 жыл бұрын
Basse..sab..comunitey..de..bahut..help..karde..wahiguru..g..chardi..kala.rakhe..Basse..g..or. Sidhu..ver.te
@kaurharjit7055
@kaurharjit7055 3 жыл бұрын
Sidhu vire, great ideas in bassi show.
@struth2378
@struth2378 3 жыл бұрын
This student is innocent he need justice
@canadianjatti
@canadianjatti 3 жыл бұрын
Innocent people don't get deported. Need some proof. Then they deport. It is actually very tough to get someone deported in Canada.
@struth2378
@struth2378 3 жыл бұрын
@@canadianjatti it was pre-planned my dear. They proverd him guilty by not letting him to appear on his first court date and plus they added some other stuff in to it till end they( cunsltant and masad )made sure student is only talking to them. It's very sad
@reshamsinghjanagal7824
@reshamsinghjanagal7824 2 жыл бұрын
Good job bassi sab
@madhavmodi3358
@madhavmodi3358 2 жыл бұрын
Very 2 nice .
@Simplezindagi786
@Simplezindagi786 2 жыл бұрын
Good bassi g
@sarvjeetkaurkaur7005
@sarvjeetkaurkaur7005 3 жыл бұрын
Gd mg bassi sir ,sir really thank u sir ji tusi public di eni help kar rhe
@Sanchit95
@Sanchit95 3 жыл бұрын
Salute bassi sahab , rooh khush karti tusi te channi bai ne❤️
@sarbjeetmaan2224
@sarbjeetmaan2224 3 жыл бұрын
Good job bassi saab. Lov u a.commen babby 😂😂😂commen baby🤣🤣
@HASSO_KHEDDO_MALLO
@HASSO_KHEDDO_MALLO 3 жыл бұрын
You and your team doing fabulous work guru sahib chardi kala karan sareya da
@kamaljeet3751
@kamaljeet3751 2 жыл бұрын
Your Great Bassi sàab So Proud of You🙏🙏
@dalbirnagra7885
@dalbirnagra7885 3 жыл бұрын
She is so nice lady I mean Seema Bhayana bohat vadhia tareeke naal help karde aa
@harrysingh9721
@harrysingh9721 3 жыл бұрын
Bassi sahib thuda bhut danbad g
@loveall3152
@loveall3152 3 жыл бұрын
Banga mere naanke ne..life de baut yaadgar pal guzaare ne banga ch..
@hardeepkaur2917
@hardeepkaur2917 3 жыл бұрын
Bassi sab buhat badhiya job
@Manpreetkaur-nc8yw
@Manpreetkaur-nc8yw 3 жыл бұрын
Bassi sahib help kroo student de plz 🙏🏻
@dkaur2786
@dkaur2786 3 жыл бұрын
Bassi sahib help kroo bchy dee
@ManpreetSingh-iu9tv
@ManpreetSingh-iu9tv 3 жыл бұрын
Hello manpreet
@amarjitkaur5987
@amarjitkaur5987 3 жыл бұрын
Waheguru ji bless u
@sukhwinderasi473
@sukhwinderasi473 2 жыл бұрын
ਇਹ ਕੇਸ ਬਹੁਤ simple ਹੈ, ਇਹ ਬੱਚਾ as a student ਆਇਆਂ ਸੀ, ਪੜ੍ਹਨ ਦੀ ਵਿਜਾਏ Full time cash ਕੰਮ ਕਰ ਰਿਹਾ ਸੀ, ਕਿਸੇ ਨੇ immigration office ਨੂੰ ਰਿਪੋਰਟ ਕਰ ਦਿੱਤੀ। Students ਸਿਰਫ 20 ਘੰਟੇ ਹੀ ਕੰਮ ਕਰ ਸਕਦੇ ਹਨ ।ਇਹ ਬੱਚਾ 40 ਘੰਟੇ ਤੋ ਵੀ ਉਪਰ ਕੰਮ ਕਰ ਰਿਹਾ ਸੀ। ਇਸ ਦਾ ਮਤਲਬ ਇਹ ਪੜ੍ਹਨ ਨਹੀ ਸੀ ਆਇਆ ਸਿਰਫ ਇਥੇ ਆ ਕੇ ਪੱਕਾ ਹੋ ਕੇ ਕੰਮ ਹੀ ਕਰਨਾ ਚਾਹੁੰਦਾ ਸੀ। ਅਗਰ ਪੜ੍ਹਾਈ ਕਰਨ ਲਈ ਆਉਂਦੇ ਹੋ ਤਾਂ ਪਹਿਲਾ ਪੜ੍ਹਾਈ ਕਰੋ, ਜਿਹੜੇ ੨੦ ਘੰਟੇ ਕੰਮ ਕਰਨ ਲਈ ਦਿੰਦੇ ਹਨ ਉਨਾਂ ਹੀ ਕੰਮ ਕਰੋ, ਬਾਕੀ ਪੜ੍ਹਾਈ ਕਰੋ ਜਿਸ ਕਰਕੇ ਤੁਸੀ ਕਨੇਡਾ ਆਏ ਹੋ । ਮੇਹਨਤ ਦਾ ਫਲ, ਸਫਲਤਾ ਜਰੂਰ ਮਿਲਦੀ ਹੈ। fast track ਵਾਲੇ ਕੰਮ ਨਾ ਕਰੋ। ਸਹਜਿ ਪਕੈ ਸੋ ਮਿੱਠਾ ਹੋਇ ॥
@RamanSingh-cw9ks
@RamanSingh-cw9ks 3 жыл бұрын
Bassi saab u have evolved 👍 ....U have earned my respect boss man🙏🏽
@ManinderSingh-gm6fp
@ManinderSingh-gm6fp 3 жыл бұрын
Bassi da Bilas di mum laye stand lena bhut hi vadiya gall👍
@navjit-fe4oo
@navjit-fe4oo 3 жыл бұрын
I like ur programe Gol bless this boy. Blass god help u.May u live long life
@Lordsgod
@Lordsgod 3 жыл бұрын
😎 Come on baby 😎 you are grateful bassi shab 👍
@bhawnasareen8755
@bhawnasareen8755 3 жыл бұрын
Great stand by bassi and the other person giving surety to them.... Channi ji soo big hearted.... bassi ji baki tuc kise hor nu v bolan dea kro bot fast hang up krde o
@jagdeepsingh999
@jagdeepsingh999 3 жыл бұрын
Very nice Bassi ji
@punjabwala1904
@punjabwala1904 3 жыл бұрын
BBC TORONTO RADIO JINDABAD LOVE YU BASSI BHAJI COME ON BABY SIDHU JI NU FLYING KISS ❤️❤️
@rajchahal630
@rajchahal630 3 жыл бұрын
Good program
@pkd7345
@pkd7345 2 жыл бұрын
Good
@harpreetSingh-nd3km
@harpreetSingh-nd3km 3 жыл бұрын
Very good sir 👍 ji
@harishverma8606
@harishverma8606 2 жыл бұрын
Thank.you.sir.
@royaldeep7177
@royaldeep7177 3 жыл бұрын
Love you bassi saab come on baby 🤘🏻😘
@HappySingh-ff6vb
@HappySingh-ff6vb 2 жыл бұрын
Bassi g great person 👍
@gautamsarin2697
@gautamsarin2697 3 жыл бұрын
Nice show to differentiate between milk and water
@hime9904
@hime9904 3 жыл бұрын
Very nice Bassi jii
@navjit-fe4oo
@navjit-fe4oo 3 жыл бұрын
Bashu ji ur greate person .
@rajivdutt7611
@rajivdutt7611 3 жыл бұрын
It's unique Format thanks Sir 🙏💐. God bless your All Team. I am very impressed. 🙏❤️❤️❤️❤️
@ramanpunjabwala8346
@ramanpunjabwala8346 3 жыл бұрын
Bussi saaaaaaaab is great human ,,,,o common baby
@JoginderSing58
@JoginderSing58 3 жыл бұрын
Bassi saheb grate ho
@sukhdevsinghsandhu8220
@sukhdevsinghsandhu8220 3 жыл бұрын
Best of luck Veer je
@user-er7yi8gg4z
@user-er7yi8gg4z 3 жыл бұрын
Bebe call Kar ke fass gyi..😂😂..
@gurpreetsandhu1841
@gurpreetsandhu1841 3 жыл бұрын
🤣🤣🤣
@sonubajwa7925
@sonubajwa7925 3 жыл бұрын
Mata tai hun apne gahr ve nahi lahrdi kise nal.
@surinderkaur1973
@surinderkaur1973 3 жыл бұрын
Mata g agr tusi kise bare sachh nhi jande tan call kr k vichh apni tangg fsaun da ki mtlb???????
@kgill1365
@kgill1365 3 жыл бұрын
Good morin g good saw kas said story
@kiransahota9118
@kiransahota9118 3 жыл бұрын
Very nice help line
@gurdeepkaur7705
@gurdeepkaur7705 3 жыл бұрын
Well said sidhu sahibji
@makhansingh5844
@makhansingh5844 3 жыл бұрын
Waheguru ji
@kamleshpuri2045
@kamleshpuri2045 3 жыл бұрын
Bassi sahib Tusi teymunda I think sidhu bahut Hi good bande ho old lady jo boli bahut Hi acha usnu kiha
@daddudaddu1424
@daddudaddu1424 3 жыл бұрын
very nice sir
@mangabadyal2276
@mangabadyal2276 3 жыл бұрын
ਸਿੱਧੂ ਸਾਬ great
@ramansarao970
@ramansarao970 3 жыл бұрын
When Bassi said meri 50 saal umar aa tn main ghar beh jawa.....hehehe Bassi sir ik mint lgonde a bnde di bejti krn nu
@allpro2812
@allpro2812 3 жыл бұрын
ਮਾਸੜ ਭਤੀਜ ਦਾ ਪਤਾ ਨੀ ਕੀ ਬਣੁ ਪਰ ਮਾਤਾ ਨੇ ਮੁਫ਼ਤ ਦਾ ਮਰਿਆ ਸੱਪ ਗੱਲ ਵਿਚ ਪਾ ਲੈਣਾ ਸੀ ।
@jasbirjjassa4610
@jasbirjjassa4610 3 жыл бұрын
Deasi Woman
@DamanPunjab
@DamanPunjab 3 жыл бұрын
ਬਾਸੀ ਸਾਬ ਆਹ ਬੇਬੇ ਕੌਣ ਸੀ ਜਿਹੜੀ ਗਲਤ ਬੋਲਦੇ ਆ , ਕਰੋ ਗੱਲ ਇਹਨਾਂ ਨਾਲ ਐਵੇਂ ਗਲਤ ਬੋਲੀ ਜਾਂਦੇ ਮੁੰਡੇ ਦੀ ਮਾਤਾ ਨੂੰ
@bhupinderkaurcheema4759
@bhupinderkaurcheema4759 3 жыл бұрын
Help karomunda de
@SurinderSingh-io4uh
@SurinderSingh-io4uh 3 жыл бұрын
ਮੈਨੂੰ ਤਾਂ ਕੋਈ ਗਸ਼ਤੀ ਲੱਗਦੀ ਆ
@rajvee_k5007
@rajvee_k5007 3 жыл бұрын
Sidhu ji di voice so sweet
@maninderjeetsingh9672
@maninderjeetsingh9672 3 жыл бұрын
Haye
@brahmastra5565
@brahmastra5565 3 жыл бұрын
Bahit vadiya kaam
@manpreets722
@manpreets722 3 жыл бұрын
19:35 wale ne sirra krrta😂😂😀
@harmanpreetsingh10
@harmanpreetsingh10 3 жыл бұрын
bus fir Laaa K Cooolip Maasar chakkla fir😂😂😂😂😂😂😂
@manpreets722
@manpreets722 3 жыл бұрын
@@harmanpreetsingh10 😂😂
@harmanpreetsingh10
@harmanpreetsingh10 3 жыл бұрын
hahah
@AmitKumar-ti4mx
@AmitKumar-ti4mx 3 жыл бұрын
Bassi sab great aa ji tuhada chenal
@jsjsjssingh1194
@jsjsjssingh1194 3 жыл бұрын
Gal saaf aa Masar da masi te jor ni chalda te oh bas duje closest relative te revenge lende aa. And feel happy. It has happened to so many guys in foreign countries. But karma hit them back . God bless 🙏🙏😆
@SurinderKumar-lx5bp
@SurinderKumar-lx5bp 3 жыл бұрын
Bhje sabje tosi es bata da help karoje god bless you
@jaswirkaur8795
@jaswirkaur8795 3 жыл бұрын
Bassi G Sidhu. G great ho, slute u, dukhi nu kadi v hor dukhi na kro , pta nahi osdi ha na lvo, ki pta tusi v kise time ese katehre ch aa khalovo, mata G d ta oh gl hai, gher ag bahar basnter, heart broken, 💔💔💔 greeb Mar
@navtejkhosa7210
@navtejkhosa7210 3 жыл бұрын
Waheguru meher kare ji
@kulwantsinghbrar1220
@kulwantsinghbrar1220 3 жыл бұрын
Nice programme
Survive 100 Days In Nuclear Bunker, Win $500,000
32:21
MrBeast
Рет қаралды 165 МЛН
Yum 😋 cotton candy 🍭
00:18
Nadir Show
Рет қаралды 7 МЛН
My Cheetos🍕PIZZA #cooking #shorts
00:43
BANKII
Рет қаралды 28 МЛН
IELTS Speaking Band 6.5-Answers with Subtitles || Raman IELTS
21:21