No video

ਏਸ ਫੋਰਡ ਤੇ ਹੁਣ ਤੱਕ 10 ਲੱਖ ਲੱਗ ਗਿਆ | Pb 08 Wale | Modified Tractor | Ford 3600 | Farmtrac | Iam Hero

  Рет қаралды 197,703

Iam Hero

Iam Hero

11 ай бұрын

#iamhero #modifiedtractorpunjab #farmtrac60 #newholland3600
contact for paid promotions - 9878750902
facebook - / iamhero1998
Instagram - iam_hero98?utm_...
for paid promotion - +919878750902
thanks for watching this video 😊

Пікірлер: 78
@JagtarSingh-fv8tw
@JagtarSingh-fv8tw 11 ай бұрын
ਤਾਹੀਂ ਕਰਜ਼ਾਈ ਹੋ ਜਾਂਦੇ ਆ
@parmjeetromana1576
@parmjeetromana1576 11 ай бұрын
ਆਹਾ ਚੈਨਲ ਵਾਲਾ ਬੰਦਾ ਬੋਂਡੀ ਆ ਜਿਹੜਾ ਆਪੇ ਗੱਲ ਕਰਕੇ ਆਪ ਹੀ ਹੱਸ ਪਵੇ ਉਹ ਬੰਦਾ ਬੋਂਡੀ ਹੁੰਦਾ ਅਤੇ ਰਾਤ ਨੂੰ ਕੱਚੇ ਵੀ ਪੱਕਾ ਹੀ ਲਹਿੰਦਾ ਹੋਵੇਗਾ ਬਨਿਆ ਫਿਰਦਾ, i, am hero
@garmalsingh4181
@garmalsingh4181 11 ай бұрын
Sahe keha Veer loundeya wang sand kade janda ewe patake bajon da sounke lagda
@davinder1279
@davinder1279 11 ай бұрын
ਖਾ ਪੀ ਐਸ਼ ਓੜਾ ਜਿੰਦੜੀਏ, ਦਮ ਕਾ ਕਿਆ ਵਸਾਹ ਜਿੰਦੜੀਏ,ਦਮ ਕਾ ਕਿਆ ਵਸਾਹ। ਰੱਬ ਨੇ ਜੇ ਮਿਹਰ ਕੀਤੀ ਹੈ ਤਾਂ ਫੇਰ ਵੀ ਕੋਈ ਸ਼ੌਕ ਰਹਿ ਜਾਵੇ ਪੂਰਾ ਹੋਣੋਂ (ਬੰਦਿਆਂ ਵਾਲਾ) ਫੇਰ ਤਾਂ ਸ਼ਰਮ ਦੀ ਗੱਲ ਹੋਜੂ, ਰੱਬ ਵੀ ਗਿਲਾ ਕਰੂ ਕਿ ਤੈਨੂੰ ਭਾਈ ਮੈਂ ਸਭ ਦਿੱਤਾ ਪਰ ਤੂੰ ਕੀਤਾ ਕੁਝ ਵੀ ਨਹੀਂ? ਖੁੱਲ੍ਹਾ ਸੁਭਾਅ, ਬੇਪਰਵਾਹੀ, ਯਾਰੀਆਂ, ਪਿਆਰ, ਇੱਜ਼ਤ, ਸੇਵਾ ਭਾਵਨਾ, ਛੋਟਿਆਂ ਵੱਡਿਆ ਨਾਲ ਖੁੱਲ੍ਹ ਕੇ ਗੱਲ ਕਰਨ ਵਾਲਾ ਦਿਲ ਤੇ ਦਿਮਾਗ। ਸ਼ੁਕਰਾਨਾ ਕਰਦੇ ਰਹੋ ਉਸ ਪਰਮਾਤਮਾ ਦਾ ❤
@ravibrar9626
@ravibrar9626 11 ай бұрын
Holland ਦੇ ਇੰਜ਼ਣ ਬਹੁਤ ਝਾਲ ਝੱਲਦੇ ਆ ਜਿਵੇਂ ਬਾਈ ਕਹਿੰਦਾ ਪੰਜ ਇੰਜ਼ਣ ਬਦਲੇ ਆ ਹੌਲੈਂਡ ਦੇ ਆਏ ਬਦਲਣ ਦੀ ਲੋੜ ਨੀ
@krAbidAli
@krAbidAli 11 ай бұрын
Good job paji love you
@singhmultani-sp5re
@singhmultani-sp5re 11 ай бұрын
Shonki bhai gold gappa warga 😊
@dhimanboys8259
@dhimanboys8259 10 ай бұрын
Tractor de ale duale hoye pye aa le😅jahaj he smjh rkhy
@apna_punjab
@apna_punjab 11 ай бұрын
ਟਰੈਕਟਰ ਨੂੰ ਪੂਰਾ ਸ਼ਿੰਗਾਰ ਤਾ,ਆਪ ਪਤੰਦਰ ਨਹਾਇਆ 😂😂😂
@abdullah_hassan_walana
@abdullah_hassan_walana 11 ай бұрын
Love you veera from Pakistan 🇵🇰💕🇿🇦🔥🔥🔥❤️❤️❤️
@jatindersinghjatinder1118
@jatindersinghjatinder1118 11 ай бұрын
3600 ford ਤਾਂ ਰਹਿ ਹੀ ਨੀ ਗਿਆ 60 farm ਬਣ ਗਿਆ
@harjotparm2571
@harjotparm2571 10 ай бұрын
Oh bhai chl ohde kol ta tyre pye c trali bnali teri ki majbori c jo garmi ch jacket chaari firda
@user-ji5tu9wx1e
@user-ji5tu9wx1e 11 ай бұрын
ਦਸ ਲੱਖ ਦੇ ਕੀ ਏਦੇ ਟੈਰ ਪਾ ਤੇ ਟੈਰਰਰਰਰਰਰ ਦਸ ਲੱਖ ਦਾ ਤੇਲ ਖਾ ਗਿਆ ਹੁੱਣਾ ਬਾਈ
@HarmanSingh-vn1oi
@HarmanSingh-vn1oi 11 ай бұрын
Siraa bro ❤
@gurdeepkhattra7840
@gurdeepkhattra7840 11 ай бұрын
ਫੁਕਰੇ ਬੰਦੇ ਪੈਸੇ ਖ਼ਰਾਬ ਕਰਦੀ ਜਾਂਦੇ ਹਨ ਵੀਰ ਜੀ ਕਿਸੇ ਲੋੜਵੰਦ ਦੀ ਮਦਦ ਕਰਦੇ ਤਾ ਦੇਆਵਾ ਲੈਂਦੇ
@LaviNumberdar_
@LaviNumberdar_ 11 ай бұрын
Agle aavda shok pura karde aa
@KaranSingh-hq7qm
@KaranSingh-hq7qm 10 ай бұрын
Awde paise 17:09 he launde aw pra wa shonk purre krde aw o kehra kise kolo mang k launde aw… aghle kmonde awda jo mrji krn widwaan na baneya kro enna
@RVC08
@RVC08 7 ай бұрын
ਕਿਉਂ ਇਹਨਾਂ ਮੁੰਡਿਆਂ ਦੇ ਪੈਸੇ ਨੇ ਜੋ ਮਰਜ਼ੀ ਕਰਨ ਇਹੇ…ਗਰੀਬ ਦੀ ਮਦਦ ਤੂੰ ਕਰਦੇ ਵਿਦਵਾਨਾਂ
@user-qf8de5ml2t
@user-qf8de5ml2t 10 ай бұрын
Super
@harmanbatth9477
@harmanbatth9477 7 ай бұрын
Veer ena juth system da
@user-of2fy2bi4s
@user-of2fy2bi4s 6 ай бұрын
reh ki gya Ford da 😂
@Jatt673
@Jatt673 11 ай бұрын
Mona bha jihda oh hath masala mal reha last te 1.13 mint
@RajinderKaur-ih1hv
@RajinderKaur-ih1hv 11 ай бұрын
ਪਤੰਦਰ ਨੇ ਸਿਆਲ ਬਣਾ ਰਖਿਆ ,ਜੈਕਟ ਪਾ v lye
@jasssahota2000
@jasssahota2000 11 ай бұрын
😂😂😂😂😂
@bandhanpreetsingh3968
@bandhanpreetsingh3968 11 ай бұрын
🤣🤣
@karansidhu4584
@karansidhu4584 11 ай бұрын
👍
@AvtarSingh-ls1ux
@AvtarSingh-ls1ux 11 ай бұрын
Aha kya ha la aha aho
@dilshanvlogz
@dilshanvlogz 11 ай бұрын
Taramadol da kamal
@SatnamSingh-jo7ci
@SatnamSingh-jo7ci 11 ай бұрын
India ch pehli trolley aa 😅😅
@haryanafarmer2360
@haryanafarmer2360 11 ай бұрын
Taljinder veer sira banda
@kalapoonia8513
@kalapoonia8513 11 ай бұрын
ਮਾਂ ਬਾਪ ਦੀ ਸੇਵਾ ਕਰਿਆ ਕਰੋ
@gill307wale2
@gill307wale2 11 ай бұрын
Taljinder bai siraa
@user-yn8ht8xz2v
@user-yn8ht8xz2v 8 ай бұрын
Sada tartore. Speed ta jada 80ta
@GurmeetSingh-ud1dv
@GurmeetSingh-ud1dv 11 ай бұрын
ਫ਼ੁਕਰੇ ਪੰਨ ਤੋਂ ਸਿਵਾਏ ਕਖ ਨਹੀਂ ਬਾਕੀ ਕਸਰ ਜਾਕਟ ਨੇ ਕਢਤੀ ਪਤਰਕਾਰ ਜੀ ਸਮਾਂ ਖ਼ਰਾਬ ਨਾ ਕਰੋ
@amandeepdeep2338
@amandeepdeep2338 11 ай бұрын
Sira
@gillsimran1450
@gillsimran1450 11 ай бұрын
❤️❤️❤️👍👍👍👍👌👌🔥🔥
@baljitmanhas71
@baljitmanhas71 11 ай бұрын
ਮਿਹਨਤ ਦੀ ਕਮਾਈ ਨੀ ਲਾਈ ਜਾਂਦੀ ਇਸ ਤਰਾਂ
@cheema_farm_555ale7
@cheema_farm_555ale7 6 ай бұрын
Gap maran di b had hundi a😂
@jassabatth1804
@jassabatth1804 11 ай бұрын
ਬਾਈ ਜੀ ਜਿਪਾ ਆਲੇ ਮੋਟੇ ਨਾਲ ਹੁਣ ਵੀਡੀਓ ਨੀ ਬਣਾਉਣ ਦੇ
@Mann_trn26
@Mann_trn26 11 ай бұрын
😂😂
@YuvrajSingh-lk4uo
@YuvrajSingh-lk4uo 11 ай бұрын
Hiee And daveder 3630 140+
@SatnamSingh-su3kq
@SatnamSingh-su3kq 11 ай бұрын
Very good
@vikramjitsingh7615
@vikramjitsingh7615 11 ай бұрын
❤❤❤❤❤
@sandeepsaini3602
@sandeepsaini3602 11 ай бұрын
@YuvrajSingh-lk4uo
@YuvrajSingh-lk4uo 11 ай бұрын
Hiee And daveder
@Ramchhyariwale
@Ramchhyariwale 11 ай бұрын
Love you bro Mp sagar 💞💞❤💞❤💞❤💞💞❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@narvir_4966
@narvir_4966 11 ай бұрын
Fukre parre to parre
@user-pg7vm2fb4e
@user-pg7vm2fb4e 11 ай бұрын
Phillour wali a
@rockjaat664
@rockjaat664 11 ай бұрын
Paji a panjab a ai ni db ta ❤
@dfgFfgg-kj5rf
@dfgFfgg-kj5rf 11 ай бұрын
ਠੰਡ ਬਹੁਤ ਆ ਅੱਜ😆😆😆😆
@LovepreetSingh-xx7xl
@LovepreetSingh-xx7xl 11 ай бұрын
Bond ch ley lawe 😂😂😂 saleo simple sab tu att honda
@Jobandhugga84
@Jobandhugga84 10 ай бұрын
Bai tu simple lai leya c bund ch fr tappi kyu jana
@jatindernehal2982
@jatindernehal2982 11 ай бұрын
Y tractor de patake marde di videos pyo koi ik adhi
@garmalsingh4181
@garmalsingh4181 11 ай бұрын
Ewe sand je made jande a ehe koe laeda chej teyar kete rupeya caheda cahe tarector da jahaj bana lawe koe ajj kll sose. Baje ek pase taractor sara berda bna deta ehe tatu da Ford reh gaeya hun
@VirSingh-bu2dy
@VirSingh-bu2dy 11 ай бұрын
Which city bai ji ❤❤
@harneetminhas8683
@harneetminhas8683 9 ай бұрын
Jalandar
@ThindSingh-dm6km
@ThindSingh-dm6km 11 ай бұрын
ਫੁਕਰਪੁਣਾ
@rakukarwasra8142
@rakukarwasra8142 11 ай бұрын
Tere yaar da vivah si ga gaya kyo ni veer tu
@user-tw8nc6ym1w
@user-tw8nc6ym1w 9 ай бұрын
ਕੁੱਲ ਮਿਲਾ ਕੇ ਦੁਰ ਫਿੱਟੇ ਮੂੰਹ ਆ, ਬਹੁਤ ਬਹਾਦਰੀ ਆਲਾ ਕੰਮ ਆ, ਜੇ ਬਾਲਾ ਸਰਦੇ ਆ ਘਰੋਂ ਕਿਸੇ ਗਰੀਬ ਦੀ ਮਦਦ ਕਰਦੇ, ਇੰਨੇ ਚ 4 ਗਰੀਬ ਕੁੜੀਆ ਦੇ ਵਿਆਹ ਹੋ ਜਾਣੇ ਸੀ, ਲੱਖ ਦੀ ਲਾਹਨਤ ਆ
@GulabSingh-ur3jn
@GulabSingh-ur3jn 8 ай бұрын
Tu krta y 1 addi da
@johaljohalg97
@johaljohalg97 11 ай бұрын
Asha Le
@mdhaliwal460
@mdhaliwal460 11 ай бұрын
ਕੀ ਬੈਗੈਨ ਪੱਟ ਲਿਆ bc
@antractor86
@antractor86 11 ай бұрын
❤❤❤❤🇵🇰🇵🇰🇵🇰
@kharaksingh486
@kharaksingh486 10 ай бұрын
Balla Balla fukraa karjaee hon challa phir canada vich Tattiaa saff karn challa 120 130 ta app marnaa dusraa kaun marnaa etho pata lagdaa kehri jatt ha
@sidhubathindewala8300
@sidhubathindewala8300 11 ай бұрын
ਆਹ ਜੇਹੜੇ ਕਮੇਂਟ ਕਰੀ ਜਾਂਦੇ ਫੁਕਰੇ ਫੁਕਰੇ ਅਗਲੇ ਦੀ ਚੀਜ ਅਗਲੇ ਨੇ ਪੈਸਾ ਲਾਇਆ ਸੋਡੀ ਦਸੋ ਬੂਡ ਪਾੜਦੀ ਆ ਸਾਲਿਓ ਤੁਹਾਡੇ ਵਰਗੇ ਆਪ ਤਾਂ ਕੁਝ ਕਰ ਨੀ ਸਕਦੇ ਦੂਜੇ ਤੇ ਮੱਚਣਾ ਈ ਆ ਤੁਸੀ ਤਾਂ
@rondhirsingh178
@rondhirsingh178 11 ай бұрын
Fokre
@jatthune9045
@jatthune9045 11 ай бұрын
Ban de seva te geya Tu aagle gaye aa sala gasti da
@garmalsingh4181
@garmalsingh4181 11 ай бұрын
Y tu v gaste da lagda coment to ta
@jatthune9045
@jatthune9045 11 ай бұрын
@@garmalsingh4181 shevji de Lun te fude Tere ma ghasa k aunde aa gasti da ta Tu saleya hinduya
@happy-mi6dx
@happy-mi6dx 11 ай бұрын
ਟਰੈਕਟਰ ਤਾਂ ਖਰਾ ਪਰ ਮੈ ਇੱਕ ਗੱਲ ਕਹਿਣੀ ਸੀ ਕੇ ਮੈ 15 ਚੇ ਸਪਲੈਂਡਰ ਲਿਆ ਸੀ ਓਹਦੇ ਤੇ ਹੁਣ ਤੱਕ ਲੱਖ ਰਪੀਆ ਖਰਚਤਾ ਕਦੀ ਕੁਸ਼ ਪਵਾ ਲੇਆ ਕਦੀ ਕੁਸ਼ ਉਸ ਹਸਾਬ ਨਾਲ ਫੋੜ ਤੇ 10 ਲੱਖ ਕੋਈ ਜਾਦਾ ਨੀ ਆ 😂😂😂
@cheema_farm_555ale7
@cheema_farm_555ale7 6 ай бұрын
Gap maran di b had hundi a😂
Fast and Furious: New Zealand 🚗
00:29
How Ridiculous
Рет қаралды 45 МЛН