ਸੱਭਾ vs ਦੁੱਲਾ ਬੱਗੇ ਪਿੰਡ ਵਾਲਾ ॥ ਭਦੌੜ ਕਬੱਡੀ ਕੱਪ ॥ ਸੱਭੇ ਨੇ ਦੁੱਲੇ ਨੂੰ ਖੰਘਣ ਨਹੀਂ ਦਿੱਤਾ॥

  Рет қаралды 188,680

KABADDI Pb31

KABADDI Pb31

2 жыл бұрын

Пікірлер: 62
@dharmindersinghkhalsa7713
@dharmindersinghkhalsa7713 2 жыл бұрын
ਸੱਬੇ ਵੀਰ ਬਹੁਤ ਵਧੀਆ । ਹੋਰ ਮਿਹਨਤ ਕਰ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।
@jantsandhu184
@jantsandhu184 2 жыл бұрын
MAJHE WALE BHAUU SIRRA LAGYE... 🔥
@nimalsingh5472
@nimalsingh5472 2 жыл бұрын
Siraaa match Gurdaspur wale attt karwa gyee us din Ede vadde star hra ditte
@GurpreetSingh-vq7jz
@GurpreetSingh-vq7jz 2 жыл бұрын
ਹੁਣ ਦੁੱਲੇ ਦੇ ਫ਼ੈਨ ਕਹਿਣਗੇ ਕਿ ਅੱਜ ਦੁੱਲੇ ਨੂੰ ਬੁਖਾਰ ਸੀ🤣🤣🤣🤣
@kuldeepsomal1825
@kuldeepsomal1825 2 жыл бұрын
🤣🤣🤣🤣🤣🤣🤣🤣🤣
@loverailoverai8435
@loverailoverai8435 2 жыл бұрын
Nhi bro gll din di hondi va baki player dova sira va baki i like you kabaddi player sukhman chola sahib
@amarjeetsinghwalah3840
@amarjeetsinghwalah3840 2 жыл бұрын
Shaba dharowali nu shota veer da salute
@goppifarndipuriahimalyapar3458
@goppifarndipuriahimalyapar3458 2 жыл бұрын
Eh gal 101 % Sahi sahi Aa j kite dulla mhaje vich 40,42 number vala match khedn ave na ta paka 4,5 jafe lagn par dulle honi match he jada tar 5,7 number vale khed de ne
@jagmailsinghshergill2187
@jagmailsinghshergill2187 2 жыл бұрын
ਮੈਚ ਤਾਂ ਕੱਬਡੀ ਦੇ ਸਾਰੇ ਮੈਚ ਵਧੀਆ ਨੇ....ਪਰ ਆਹ ਕਮੈਂਟਰ ਨੂੰ ਭੋਰਾ ਵੀ ਅਕਲ ਨੀ.....ਇਹਨੂੰ ਜਿਹੜਾ ਪਲੇਅਰ ਜਾਂ ਉਸਦਾ ਬਾਪ ਜਿਆਦਾ ਪੈਸ਼ੇ ਦੇ ਦਿੰਦਾ ਹੈ ,ਓਹਦਾ ਉੱਚੀ ਉੱਚੀ ਬੋਲਕੇ ਪੱਖ ਕਰਦਾ ਹੈ...ਜੋ ਖੇਡ ਨਿਯਮਾਂ ਦੀ ਖਿਲਾਫ਼ਤੀ ਹੈ......ਪ੍ਰੰਬਧਕਾਂ ਨੂੰ ਇਸ ਗੱਲ ਵੱਲ ਧਿਆਨ ਦੇ ਕੇ ਇਹਜੀ ਬਕਵਾਸ ਬੰਦ ਕਰਾਉਣੀ ਚਾਹੀਦੀ ਹੈ.....ਹਾਂ ਸਟਾਰ ਤੇ ਰੈਡਰ ਦੋਵਾਂ ਦਾ ਪੱਖ ਕਰਨਾ ਚਾਹੀਦਾ ਹੈ....ਪਰ ਇਹ ਇਕੱਲਾ ਹੀ ਨਹੀਂ ਸਗੋ ਸਾਰੇ ਕਮੈਂਟ ਇਸ ਤਰਾਂ ਦਾ ਵਿਵਹਾਰ ਕਰਦੇ ਨੇ......ਇਹ ਪਲੇਅਰ ਵੀ ਇਨਸ਼ਾਨ ਨੇ....ਝੋਟੇ ਥੋੜਾ ਨੇ.....ਇਸ ਤਰਾਂ ਦਾ ਰੋਲਾ ਤਾਂ ਪੁਰਾਣੀਆਂ ਓਲਿਪੰਕ ਸਮੇਂ ਜਾਨਵਰਾਂ ਦੀ ਲੜ੍ਹਾਈ ਸਮੇਂ ਪਾਂਉਦੇ ਸੀ ਹਾਕਰ....ਓਹ ਵੀ ਬੰਦ ਕਰ ਦਿੱਤੇ ਸੀ.....ਪਰ ਹੁਣ ਤਾਂ ਆਪਣੇ ਚਾਰ ਪੈਸਿਆਂ ਖਾਤਰ ਹੱਦ ਕਰ ਰੱਖੀ ਹੈ ਇਹਨਾਂ ਨੇ.....ਖੇਡ ਮੈਦਾਨ ਜਾਂ ਖੇਡ ਭਾਵਨਾ ਖਤਮ ਕਰ ਰਹੇ ਨੇ ਇਹ ਲੋਕ....
@ramanaulakh5712
@ramanaulakh5712 2 жыл бұрын
Bhout vadia match machiwada team very interesteng siraaaa
@kspannu2931
@kspannu2931 2 жыл бұрын
ਸੱਬਾ ਸੱਬਾ ਹੋਗੀ ਮਿੱਤਰੋ,, ਵਾ ਓ ਸੱਬਿਆ
@gurdevchahal4234
@gurdevchahal4234 2 жыл бұрын
Kalanaur Kalanaur👌👌👌👌
@gurpreetsinghgurpreetsingh354
@gurpreetsinghgurpreetsingh354 2 жыл бұрын
Saba kala nor sirraàaaa
@DavinderSingh-jt7rj
@DavinderSingh-jt7rj 2 жыл бұрын
ਮਾਲਵੇ ਏਰੀਏ ਦਾ ਪਿੰਡ "ਭਦੌੜ " ਦੇ ਵਿੱਚ ਬਹੁਤ ਹੀ ਤਕੜਾ ਕੱਪ ਹੁੰਦਾ ਤੇ ਪਿਛਲੇ ਸਾਲ ਵੀ ਦੁੱਲਾ ਤੇ ਸੁਲਤਾਨ ਜੰਗੀਆਣਾ ਲਈ ਖੇਡੇ ਤੇ ਫਤਿਹਗੜ੍ਹ ਛੰਨਾਂ ਨੂੰ ਹਾਰਗੇ ਸੀ ਬਹੁਤ ਤਕੜੇ ਮੈਚ ਲੱਗੇ ਸੀ ਇੱਥੇ ਇਕੱਠ ਬਹੁਤ ਹੁੰਦਾ ਸਿਰਾ ਹੀ ਹੁੰਦਾ ਤੇ ਇਸ ਵਾਰ ਵੀ ਸਿਰਾ ਹੋਇਆ ।
@jagtarsandhu9504
@jagtarsandhu9504 2 жыл бұрын
ਆ ਮੈਚ ਸਿਰਾ ਭਦੋੜ ਦੇ ਮੇਲੇ ਦਾ
@rvmalhi2431
@rvmalhi2431 2 жыл бұрын
ਹਾਲੇ ਤਾ ਖੁਸ਼ੀ ਨੇ ਆ ਕੇ ਇਹ ਦਾ ਮੋਰ ਬਣਾਉਣਾ 😁
@AmitKumar-ik7cv
@AmitKumar-ik7cv 2 жыл бұрын
ਏਨੂੰ ਹਰੇਕ ਹੀ ਫੜ ਲੈਂਦਾ ਐਵੇਂ ਲੋਕਾ ਨੇ ਦੁੱਲਾ ਦੁੱਲਾ ਲਾਈ ਵਾਂ
@yadisingh2190
@yadisingh2190 2 жыл бұрын
putt ja k 2012 da world kup dekh
@AmitKumar-ik7cv
@AmitKumar-ik7cv 2 жыл бұрын
ਮੈਂ ਤਾਂ ਦੇਖਿਆ ਪੁੱਤ ਤੂੰ ਹੁਣ ਦੇਖ ਹਰੇਕ ਹੀ ਇੰਜਨ ਕਰੀ ਆਉਂਦਾ ਇਹਦਾ
@AmitKumar-ik7cv
@AmitKumar-ik7cv 2 жыл бұрын
@@yadisingh2190 ਪੁੱਤ ਸ਼ਬਦ ਤਾਂ ਤੂੰ ਨਾ ਹੀ ਵਰਤ ਸਾਡੇ ਲਈ
@yadisingh2190
@yadisingh2190 2 жыл бұрын
chal oa
@SukhwinderSingh-xf3xr
@SukhwinderSingh-xf3xr 2 жыл бұрын
ਕੁਮੈਂਟੇਟਰ ਦੀ ਆਵਾਜ਼ ਮਰਦਾਂ ਦੀ ਅਵਾਜ ਵਰਗੀ ਨਹੀਂ, ਕਕਰਾਲੀ ਦੀ ਅਵਾਜ਼ ਵਧੀਆ ਏ,ਭੌਂਕਣਾ ਠੀਕ ਨਹੀਂ । ਹੋਰ ਵੀਕਿਨੇ ਵੀਰਾਂ ਦੀ ਵਧੀਆ ਹੈ।ਉਨਾਂ ਨੂੰ ਮੌਕਾ ਦਿਉ ।
@udhamsharma4574
@udhamsharma4574 2 жыл бұрын
Time ⏲ di gall hai dulla te pala be star 🌟 player ne
@GurwinderSingh-pe2fi
@GurwinderSingh-pe2fi 2 жыл бұрын
ਮਝੈਲ
@sunnysingh8957
@sunnysingh8957 2 жыл бұрын
Shba nic playr 🙏👍
@dc.kahlon
@dc.kahlon 2 жыл бұрын
Saba Kalanor Good .
@gurpreetsinghgurpreetsingh354
@gurpreetsinghgurpreetsingh354 2 жыл бұрын
Nice 👌👌
@HarpalSingh-uv9ko
@HarpalSingh-uv9ko 2 жыл бұрын
Nice
@sabesabe137
@sabesabe137 2 жыл бұрын
Sabba kalanaur wala 👍👌
@janakrajraj9289
@janakrajraj9289 2 жыл бұрын
Maja.di.saan.
@alwayshappy3939
@alwayshappy3939 2 жыл бұрын
ਹੁਣ ਦੁੱਲੇ ਦੇ ਫੈਨ ਕਹਿਣਗੇ ਕੀ ਅੱਜ ਦੁੱਲੇ ਦਾ ਦਿਨ ਨਹੀ ਸੀ ਤੇ ਅਜੇ ਦੁੱਲਾ ਚੰਗੀ ਤਰ੍ਹਾਂ ਫਿੱਟ ਨਹੀਂ
@bhuphindersinghsingh3106
@bhuphindersinghsingh3106 2 жыл бұрын
Guru da singh sabha
@likharirinkudodra990
@likharirinkudodra990 2 жыл бұрын
👌👌
@goragill351
@goragill351 2 жыл бұрын
Dulla te sabba
@janakrajraj9289
@janakrajraj9289 2 жыл бұрын
Congratulations
@gurmukhkahlon7138
@gurmukhkahlon7138 2 жыл бұрын
ਸ਼ਬਾ ਕਲਾਨੌਰ ਜਿਲਾ ਗੁਰਦਾਸਪੁਰ ਦਾ ਮਾਣ।
@GurpreetSingh-nz8dr
@GurpreetSingh-nz8dr 2 жыл бұрын
Attt
@smasndip922singh6
@smasndip922singh6 2 жыл бұрын
sabha kalnor ♥️♥️
@kabalkakra1555
@kabalkakra1555 2 жыл бұрын
singh sha ge
@jaggugoraya8928
@jaggugoraya8928 2 жыл бұрын
sirrra la gye shikar valle 👌🏻👌🏻👌🏻
@amarjeetsinghwalah3840
@amarjeetsinghwalah3840 2 жыл бұрын
🙏🏿
@RajKumar-eo6jh
@RajKumar-eo6jh 2 жыл бұрын
Jinhe jine pura match vekhya ohna nu pta ha sbb 1 hi Stop lgya sbhe ne dulle nu
@nimalsingh5472
@nimalsingh5472 2 жыл бұрын
Sahi gall aa veer par sikhar macchian walea ne buri trah haraya Ede takre stara nu Jaaf line dekh raider dekh dona team de par Gurdaspur wale attt karwa gyaa
@jodhaaulakh2863
@jodhaaulakh2863 2 жыл бұрын
saba 💪
@user-vt7nv7eq8o
@user-vt7nv7eq8o 2 жыл бұрын
ਸੱਚੀ ਸਿਰਾ ਮੈਚ ਸੀ ❤👌🏽🙏🏼
@singhdilbagsingh6745
@singhdilbagsingh6745 2 жыл бұрын
ਜਾਫ਼ੀ ਵਧੀਆ ਆ sabha ਪਰ ਸਟਾਰ ਰੇਡਰ ਵੀ ਜਾਫ਼ੀ ਨੂੰ ਮਸ਼ਹੂਰ ਕਰਦੇ ਆ ਦੁੱਲਾ ਵੀ ਵਰਲਡ ਕਪ ਦਾ ਬੈਸਟ ਉਹ ਵੀ ਪਾਕਿਸਤਾਨ ਨਾਲ
@user-wt5ex4pd9y
@user-wt5ex4pd9y 2 жыл бұрын
ਦੁੱਲੇ ਦਾ ਹੰਕਾਰ ਤੋੜ ਦਿੱਤਾ
@BaljeetSingh-ju9jb
@BaljeetSingh-ju9jb 2 жыл бұрын
Right
@mandeepghanga6614
@mandeepghanga6614 2 жыл бұрын
Comtntry wale de monho Saba niklda nhi . Machde aw andro andr
@kabaddi03Com
@kabaddi03Com 2 жыл бұрын
Hi
@satveerkaur4592
@satveerkaur4592 2 жыл бұрын
Bai ji match kita va si
@kabaddipb3123
@kabaddipb3123 2 жыл бұрын
ਭਦੋੜ
@satveerkaur4592
@satveerkaur4592 2 жыл бұрын
Ok PRA g
@10k_Subscribes
@10k_Subscribes 2 жыл бұрын
Nice
@SukhwinderSingh-xf3xr
@SukhwinderSingh-xf3xr 2 жыл бұрын
ਪਰੋਫੈਸਰ ਸਰਵਣ ਸਿੰਘ ਦਾ ਬੋਲਣ ਲਹਿਜਾ ਕਿੰਨਾ ਪਿਆਰ ਵਾਲਾ ਏ ।ਭੌਂਕਣ ਵਾਲੇ ਕਮੈਟੇਟਰ ਬੰਂਦ ਹੋਣੇ ਚਾਹਿਦੇ ਨੇ ।
@HarjinderSingh-zn7bl
@HarjinderSingh-zn7bl 2 жыл бұрын
Nice
@navtejkhosa7210
@navtejkhosa7210 2 жыл бұрын
Nice
@kabbutarale3766
@kabbutarale3766 2 жыл бұрын
Nice
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Женская драка в Кызылорде
00:53
AIRAN
Рет қаралды 511 М.
Pakistan VS Canada West || Canada Kabaddi Cup 2024
39:01
Ontario Kabaddi federation
Рет қаралды 12 М.
Construction Workers vs. Bodybuilders - (Who's Stronger?)
15:22
Jesse James West
Рет қаралды 6 МЛН
family is everything 🥺❤️ #shorts
0:16
Pop it GO
Рет қаралды 4,6 МЛН
Лайфхаки не нужны
0:28
Miracle
Рет қаралды 1,8 МЛН
Doing This Instead Of Studying.. 😳
0:12
Jojo Sim
Рет қаралды 8 МЛН
Потоп из какашек??? @zackdfilms - автор анимации.
0:31
Время знаний
Рет қаралды 2,5 МЛН