No video

Sach Kithe Ae (Full Song) | Tarsem Jassar | Punjabi Songs 2022| Mr Rubal| Punjabi Songs

  Рет қаралды 2,923,753

VehliJantaRecords

VehliJantaRecords

Күн бұрын

Sach Kithe Ae (Full Song) | Tarsem Jassar | Punjabi Songs 2022| Mr Rubal| Punjabi Songs
Vehli Janta Records & Manpreet Johal Presenting: "Sach Kithe Ae" By "TARSEM JASSAR"
Subscribe us for more updates: bit.ly/Subscrib...
Singer/Lyrics : Tarsem Jassar
Music : Mr Rubal
Mix Master : Mix By Dolce
Producer: Manpreet Johal
Label : Vehli Janta Records
Producer: MANPREET JOHAL
Insta: / manpreetjohalofficial
Snapchat: / johal.manpreet
Stay Connected With Artist Social Media:
Facebook: bit.ly/TarsemJa...
Instagram: bit.ly/TarsemJa...
Snapchat: bit.ly/TarsemJa...
Stay Connected with Vehli Janta Records:
KZfaq: bit.ly/2Ny1CTH
Facebook: bit.ly/32aINJm
Instagram: bit.ly/2NwWO0W
#newpunjabisongs #tarsemjassar #latestpunjabisongs

Пікірлер: 10 000
@amreeksingh6613
@amreeksingh6613 2 жыл бұрын
ਹੱਥ ਬੰਨ੍ਹ ਕੇ ਬੇਨਤੀ ਆ ਵੀਰ... ਆਪਣੇ ਆਪ ਨੂੰ ਸੁਰੱਖਿਅਤ ਰਖਣਾ.. ਅਸੀਂ ਪਹਿਲਾ ਹੀ ਇੱਕ ਹੀਰਾ ਗਵਾ ਲਿਆ 😭 ਹੋਰ ਨਹੀਂ ਗਵਾਉਣਾ 🙏🙏
@jagrajsingh6480
@jagrajsingh6480 2 жыл бұрын
shi keha bro😢😢😢🙏🏻🙏🏻
@tejpartapsingh7945
@tejpartapsingh7945 2 жыл бұрын
You are bro
@keshav_sawraj123
@keshav_sawraj123 2 жыл бұрын
True
@malhiboy533
@malhiboy533 2 жыл бұрын
Waheguru ji
@sumandeep4653
@sumandeep4653 2 жыл бұрын
Sahi keha
@prabjotkaur4129
@prabjotkaur4129 2 жыл бұрын
ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਕੁਛ ਕਲਾਕਾਰਾਂ ਵਿਚੋਂ ਇਕ ਤੁਹੀ ਹੋ ਜੱਸੜ ਸਾਬ !! ਤੁਹਾਡੀ ਕਲਮ ਨੂੰ ਬਰਕਤਾਂ ਪੈਣ, ਪੰਥ ਪੰਜਾਬ ਨੂੰ ਮਾਨ ਹੈ ਤੁਹਾਡੇ ਤੇ 🙏🙏
@mannusandhu3637
@mannusandhu3637 11 ай бұрын
Tussi nachi jaao😂😅😢😊 Nall Jvaak laa lvoo??? Comment krr k bsss aww?? Ikk leagle kmm dsso apno?? Fake I'D
@karmisidhu9504
@karmisidhu9504 9 ай бұрын
ਜਿੰਊਦਾ ਰਿਹ ਜੱਟਾ ਇਹਨਾ ਸੱਚ ਗਾਉਣਾ ਕਿਸੇ ਕਿਸੇ ਬੰਦੇ ਦੇ ਹਿਸੇ ਆਉਦਾ
@kuljitkaur7866
@kuljitkaur7866 2 жыл бұрын
ਵਾਹਿਗੁਰੂ ਜੀ ਦੀਪ ਵੀਰ ਨੇ ਕਿਹਾ ਜੋ ਸੱਚ ਹੋ ਰਿਹਾ ਉਹ ਵੀ ਕੋਈ ਰੱਬ ਦਾ ਭੇਜਿਆ ਬੰਦਾ ਸੀ ਜਿਸ ਨੂੰ ਮਰਨ to ਬਾਅਦ ਲੋਕਾਂ ਨੇ ਪਹਿਚਾਣ ਦਿਤੀ😰😰😰 ਵਾਹਿਗੁਰੂ ਜੀ ਬਹੁਤ ਸੋਹਣਾ ਸੱਚ ਕਿਥੇ ਐ😰😰😰😰😰
@FACTPUNJAB
@FACTPUNJAB 2 жыл бұрын
ਜਿਹੜਾ ਵੀ ਹੱਕ ਸੱਚ ਦੀ ਗੱਲ੍ਹ ਕਰੇਗਾ ਸਰਕਾਰ ੳੁਸ ਨੂੰ ਜਿੳੁਂਦਾ ਨਹੀਂ ਛੱਡੇਗੀ ਪੰਜਾਬ ਇੱਕ ਕਾਲੇ ਦੌਰ ਚੋਂ ਗੁਜਰ ਰਿਹਾ ਹੈ ਤੇ ਬਹੁਤ ਘੱਟ ਗਿਣਤੀ ਲੋਕ ਜਾਣੂ ਨੇ ਇਸ ਗੱਲ ਤੋਂ.. ਸਾਡੀ ਮਾਨਸਤਿਕਤਾ ਨੂੰ ਗੁਲਾਮ ਕੀਤਾ ਜਾ ਰਿਹਾ #sach_kithe_a
@pollywoodlive4625
@pollywoodlive4625 2 жыл бұрын
bilkul right bro
@chauhanpargat5215
@chauhanpargat5215 2 жыл бұрын
Ryt bro
@anmolkwatrafanclub9989
@anmolkwatrafanclub9989 2 жыл бұрын
sahii gall aa veere
@anmolkwatrafanclub9989
@anmolkwatrafanclub9989 2 жыл бұрын
bai thode videos bhut zyada realty based hundia ......#factpunjab
@anureetkour13
@anureetkour13 2 жыл бұрын
🙏🙏🙁
@vishaldeepsingh9637
@vishaldeepsingh9637 2 жыл бұрын
ਬਾਈ ਨੂੰ ਵੀ ਸਕਿਊਰਟੀ ਵਧਾਉਣੀ ਪਊ ਜਿਸ ਹਿਸਾਬ ਨਾਲ ਹਿੱਕ ਠੋਕ ਕੇ ਸੱਚ ਲਿਖਿਆ ਤੇ ਗਾਇਆ❤️❤️🔥🔥💯💯
@soniajajue3093
@soniajajue3093 2 жыл бұрын
Sahi gall a
@JattLife2021
@JattLife2021 2 жыл бұрын
Shi gall 🙏
@galaxynote2488
@galaxynote2488 2 жыл бұрын
Eh sach aa ki PUNJAB atey PANTH de haqq di awaaz bulland karn krke hi DEEP SIDHU , SIDU MOOSEWALA nu sarkaar ney nehi shaddeya....paanve ki eh sachh kde vi saamne behi aa sakda ki eh kamm kive kitey jaande ney. AGLA nishaana Sach di gal karn vaale TARSEM jassar, RANJIT BAWA vi ho sakde ney. Darnn di lod nehi par thoda suchet vi rehn di lod hai ina nu. Baaki sabb kuj Insaniyat de dushmana de hath nehi hunda...keyi vaar sarkaara vi Fail ho jaandiya ney
@arshdeepsran2269
@arshdeepsran2269 2 жыл бұрын
Bilkul sahi aa jehda koi bhi sach bolda o sarkaar diya aakhan de chad janda
@roohiandroop64
@roohiandroop64 2 жыл бұрын
Sahi keha
@parveshthind2426
@parveshthind2426 2 жыл бұрын
ਜੱਸੜ ਵੀਰ ਹਮੇਸ਼ਾ ਸੱਚ ਲਿਖਦਾ 💕💕। Love you Bai ❤️❤️! ਸਲਾਮ ਆ bai tenu 👑👑
@ajmersingh7393
@ajmersingh7393 2 жыл бұрын
ਜਿਹੜਾ ਕਿਰਦਾਰ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਸਿੱਖਾਂ ਨੂੰ ਦਿੱਤਾ ਉਹ ਕਿਰਦਾਰ ਸਾਨੂੰ ਅੱਜ ਤੱਕ ਦੇਖਣ ਲਈ ਨਹੀਂ ਮਿਲਿਆ
@__-rr9bj
@__-rr9bj 2 жыл бұрын
_ਗੀਤ ਵਿੱਚ ਸੰਤਾਂ ਦੀ ਆਵਾਜ ਸੁਣਕੇ ਰੂਹ ਖੁਸ਼ ਹੋਗੀ ਬਾਕੀ ਗੀਤ ਦੇ ਬੋਲ ਤਾਂ ਕਈਆਂ ਨੂੰ ਹਿਲਾਉਣ ਵਾਲੇ ਨੇ_ #ਤਰਸੇਮ ਜੱਸੜ
@chahal1959
@chahal1959 2 жыл бұрын
ਸੰਤਾਂ ਵਾਲੀ ਰਿਕਾਰਡਿੰਗ ਐਡ ਕਰਕੇ ਦਿਲ ਖੁਸ਼ ਕਰ ਦਿੱਤਾ ਜੱਟਾਂ ਸੁਣਦੇ ਪਹਿਲਾਂ ਤੋ ਆ ਪਰ ਸੱਚ ਪੁੱਛੇ ਅੱਜ ਤੇਰੇ ਲਈ ਦਿਲ ਚ ਇਕ ਅਲੱਗ ਹੀ ਜਗ੍ਹਾ ਬਣ ਗਈ love u jatta
@pannug6317
@pannug6317 2 жыл бұрын
sachi rooh khush hoyi awaaj sun ke ❤️
@pawanbhathal2602
@pawanbhathal2602 2 жыл бұрын
bilkul bai ji dil khush krta ❤️🙏
@SherGill214
@SherGill214 2 жыл бұрын
👍
@natt7484
@natt7484 2 жыл бұрын
🙏🙏🙏
@noorchhinasingh3341
@noorchhinasingh3341 2 жыл бұрын
2 ne santa di gal kiti oh kithe ne
@ManpreetSingh-km2ur
@ManpreetSingh-km2ur 2 жыл бұрын
ਜੱਸੜ ਵੀਰੇ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ।ਪੱਗਾਂ, ਮੁੱਛਾਂ ਤੇ ਸਾਧਾਰਨ ਜੀਵਨ ਨੂੰ ਤੁਸੀਂ ਉੱਪਰ ਲਿਆਂਦਾ
@punjabijatti6074
@punjabijatti6074 2 жыл бұрын
Proud of you ਸਰਦਾਰਾ ❤️ਕੈਮ ਸਰਦਾਰੀ ਆ ਤੇਰੀ ❤️
@pannu174
@pannu174 2 жыл бұрын
Goosebumps ਸਰਕਾਰੀ ਦਹਿਸ਼ਤ ਦੇ ਇਸ ਮਹੋਲ ਚ ਇਹੋ ਜਿਹਾ ਗੀਤ ਗਾਉਣਾ ਮਾਅਨੇ ਰੱਖਦਾ 🙏🏻
@somechannel4959
@somechannel4959 2 жыл бұрын
ਸ਼ਹੀਦ y #ਸੰਦੀਪ ਸਿੰਘ/ #ਦੀਪ ਸਿੱਧੂ ⚔️ #sidhumoosewala ਤੋਂ ਬਾਅਦ y #Jassar ਸਟੇਟ ਦੀ ਨਿਗ੍ਹਾ ਚ ਆ ਚੁੱਕਿਆ. ਸੋ ਸਤਰਕ ਰਹੋ ਤੇ ਅੜੇ ਰਹੋ! ਜਿੱਤ ਸਾਡੀ ਹੀ ਹੋਣੀ ਆ ਅਖੀਰ. 🙏 ਵਾਹਿਗੁਰੂ ਭਲਾ ਕਰੇ!
@sukhahiran9242
@sukhahiran9242 5 ай бұрын
​@@somechannel4959❤❤❤❤
@harshdeepsingh_yt
@harshdeepsingh_yt 2 жыл бұрын
Kaint kalam🔥🙌🏻
@HarmanSingh-eg6di
@HarmanSingh-eg6di 2 жыл бұрын
❤️❤️❤️🙏🏻🙏🏻 full saport karo bro ✨💫
@knox9172
@knox9172 2 жыл бұрын
Kalam ta sidhu di c 💔💔💔
@Brar97799
@Brar97799 2 жыл бұрын
@@knox9172 duje v singer e a bai
@gurbaazsinghgurbaaz241
@gurbaazsinghgurbaaz241 2 жыл бұрын
ਜਿਊਂਦਾ ਵਸਦਾ ਰਹਿ ਵੀਰ, ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖ਼ਸ਼ੇ 🙏🙏❤️❤️
@dheerajlamba2834
@dheerajlamba2834 2 жыл бұрын
ਸੱਚ ਇਥੇ ਹੀ ਹੈ ਬੱਸ ਅੱਖ ਅੱਖ ਦਾ ਫਰਕ ਹੈ, ਅੱਜ ਹਲਾਤ ਪੰਜਾਬ ਦੇ ਜਿਵੇਂ ਕੋਈ ਹਵਾ ਵਿਚ ਰਿਹਾ ਜ਼ਹਿਰ ਰਲਾ. ਕਦੀ ਹੁੰਦੀ ਸੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਖੁਸਦਾ ਖੁਸਦਾ ਰਹਿ ਗਯਾ ਚੜਦਾ ਪੰਜਾਬ ਪਹਿਲਾਂ ਮੁਗ਼ਲਾਂ ਅੱਤ ਕੀਤੀ ਫਿਰ ਗੋਰੇ ਲੁਟਿਆ ਪੰਜਾਬ ਪਹਿਲੀ ਵੰਡ 47 ਫਿਰ ਟੋਟੇ ਕੀਤਾ ਪੰਜਾਬ ਅਜੇ ਟੋਟੇ ਪੂਰੇ ਨੀ ਪਏ ਫਿਰ ਝੱਲੀ ਅੱਗ ੮੪ ਪੰਜਾਬ ਇਸ ਨੂੰ ਕਿਸੀ ਹੋਰ ਨੇ ਕਿ ਲੁੱਟਣਾ ਲੁਟੀਆਂ ਕਾਲੀਆਂ ਗ਼ਦਾਰਾਂ ਪੰਜਾਬ ਜ਼ਹਿਰ ਮਿਲਾਉਣ ਪਾਣੀਆਂ ਲਿਆਉਂਦਾ ਨਸ਼ਾ ਵਿਚ ਪੰਜਾਬ ਖੁਸਦਾ ਖੁਸਦਾ ਰਹਿ ਗਯਾ ਚੜਦਾ ਪੰਜਾਬ
@Easy_to_crack
@Easy_to_crack 2 жыл бұрын
ਇਕੱਲਾ ਕਲਾਕਾਰ ਜਿਸਨੇ ਸੱਚ ਸਾਹਮਣੇ ਲਿਆਂਦਾ...ਜਿਹੜਾ ਸੱਚ ਬੋਲਣ ਦੀ ਤਾਕਤ ਰੱਖਦਾ...lv u sooooo much ਜੱਸੜ ਵੀਰੇ...ਵਾਹਿਗੁਰੂ ਦਾ ਬੰਦਾ-ਤਰਸੇਮ ਸਿੰਘ ਜੱਸੜ
@gurpalsingh7214
@gurpalsingh7214 2 жыл бұрын
Bai ranjit bawa vi
@lalykamboj988
@lalykamboj988 2 жыл бұрын
ਹੋਰ ਵੀ ਬਥੇਰੇ ਨੇ ਐਵੇਂ ਨਾ ਭਕਾਈ ਮਾਰਿਆ ਕਰੋ ਦੱਲੇ ਸਾਲ਼ੇ
@amreeksingh6613
@amreeksingh6613 2 жыл бұрын
Shi gl a veer .ehna ne kde ਪੈਸੇ lhi nhi ਗਾਇਆ। ਸੱਚ ਲਈ ਗਾਇਆ ਹਮੇਸ਼ਾ। ਸਲੂਟ ਆ ਵੀਰ ਜੀ
@ranjitsinghrandhawa6857
@ranjitsinghrandhawa6857 2 жыл бұрын
Sach bolan di bhut himat hai pr loki bolan nhi dinde ...jo bolde a sach rab ne ohna di umar choti kio likhi a ...deep sidhi ..sidhu bhai ....
@arshdeepsinghsangha6439
@arshdeepsinghsangha6439 2 жыл бұрын
True bro❤️
@PunjabiParistoOfficial
@PunjabiParistoOfficial 2 жыл бұрын
ਜੱਸੜ ਨੂੰ ਦੇਖ ਦੇਖ ਬਹੁਤ ਨੌਜਵਾਨ ਪੱਗ ਬੰਨਣ ਲੱਗੇ ਧੰਨਵਾਦ ਵੀਰ ਬਹੁਤ ਬਹੁਤ
@jagirdarproductions247
@jagirdarproductions247 2 жыл бұрын
💯💯
@jagirdarproductions247
@jagirdarproductions247 2 жыл бұрын
Truth
@DrPrabhpreetSingh
@DrPrabhpreetSingh 2 жыл бұрын
Pehla diljit veere te nikku nu dekh ke shuru hoye pagg banhni, fer sareyan nd hi promote kita, salute aa sabh nu
@DrPrabhpreetSingh
@DrPrabhpreetSingh 2 жыл бұрын
@khalsa1699 bhaji pagg pagg hundi hai, es daat nu ta na asi vandiye, stepwise hunda sabh kujh,holi holi pagg da abhyas karke khiyar hoye kesh vi rakhange fir dumala sahb sajaunge, fir waheguru ji di bakshi sammat nal amrit vi chak lenge.......
@Jugadibabe
@Jugadibabe 2 жыл бұрын
My son’s are big fans of kulbir and Tarsem jassar
@amerjeetsinghamerjeeetsing49
@amerjeetsinghamerjeeetsing49 10 күн бұрын
ਕੌਣ- ਕੌਣ ਚਾਹੁੰਦਾ ਹੈ ਕਿ ਸਿੱਖ ਰਾਜ ਵਾਪਸ ਆ ਜਾਵੇ 🙏🙏🙏🙏🙏🙏🙏
@daljeetsingh-us1fv
@daljeetsingh-us1fv 2 жыл бұрын
Baba lambi umer kre veere 🙏🏻
@demonsingh2596
@demonsingh2596 2 жыл бұрын
ਬਾਗੀ ਕਲਮਾਂ ਆਲੇ ਭਰਾ 🙏♥️🦅 ਜੀ ਓਏ ਜੱਸੜਾ ਦਿਲੋਂ ਪਿਆਰ ਸਤਿਕਾਰ ਦੁਆਂਵਾਂ 🙏
@babafaridartscaraccessorie
@babafaridartscaraccessorie 2 жыл бұрын
ਸਲੂਟ ਵਾ ਜੱਸੜ ਤੇਰੀ ਸੋਚ ਨੂੰ 💯 ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ
@inderpreetsinghmultani1630
@inderpreetsinghmultani1630 2 жыл бұрын
Respect and proud ki sadde kol eh kalam hai ✍️🙏 Punjab gone through too much now💔
@preet_chan
@preet_chan 2 жыл бұрын
Respect legend 💯
@mukhtiarsingh6789
@mukhtiarsingh6789 2 жыл бұрын
ਵਾਕਿਆ ਹੀ ਕਲਮ ਨੂੰ ਸਲਾਮ ਹੈ, ਪਰ ਜੱਸੜ ਵੀਰਾ ਆਪਣੀ ਸੁਰੱਖਿਆ ਲਈ ਖ਼ੁਦ ਹੀ ਜ਼ਿੰਮੇਵਾਰੀ ਚੱਕੋ । ਅੱਗੇ ਕੌਮ ਨੇ ਬਹੁਤ ਹੀਰੇ ਗਵਾ ਲਏ । ਹੁਣ ਸਾਰੇ ਇੱਕ ਹੋ ਜਾਓ । ਸਰਕਾਰਾਂ ਸਾਡੀਆਂ ਵੈਰੀ ਹੀ ਰਹਿਣੀਆਂ ।
@ishaan2729
@ishaan2729 2 жыл бұрын
ਬੜੀ ਮੇਹਰਬਾਨੀ ਜੱਸੜ ਸਾਬ ਜੀ।। ਸਿੱਧੂ ਉਸਤਾਦ ਦੇ ਹੱਕ ਚ ਗੀਤ ਲਈ।।। #justiceforsidhumoosewala #sidhumoosewala #Shootbishnoi #Doggovernment
@HarmeetSingh-hk3fk
@HarmeetSingh-hk3fk 2 ай бұрын
Salute aa veero jo.apni koum laye bolde o waheguru g tahuno sub nu chardi.kla vich rakhan
@rupinderpalsinghdhillon2916
@rupinderpalsinghdhillon2916 2 жыл бұрын
Bahut sohney lyrics ….. Chardikala ch Raho veero …. Waheguru Waheguru
@gulshanattri9833
@gulshanattri9833 2 жыл бұрын
ਮੰਨ ਗਏ ਆ ਜੱਸੜਾ ਤੇਰੀ ਕਲਮ ਨੂੰ ❤️❤️ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੇਰੇ ਤੇ❤️❤️
@AkashDeep-eh2cg
@AkashDeep-eh2cg 2 жыл бұрын
ਤੁਹਾਡੀ ਕਲਮ ਤੇ ਸੋਚ ਨੂੰ ਸਲਾਮ ਆ ਜੱਸੜਾ। ਮੇਰੇ ਕੋਲ ਤਾਂ ਤੁਹਾਡੀ ਤਾਰੀਫ ਕਰਨ ਨੂੰ ਵੀ ਸ਼ਬਦ ਨਹੀਂ। ਬਹੁਤਿਆਂ ਦੇ ਤਾਂ ਤੁਹਾਡੇ ਗੀਤ ਦੇ ਸ਼ਬਦ ਤੀਰ ਵਾਂਗ ਹਿੱਕ ਵਿੱਚ ਵੱਜਣੇ ਆ। ਬਾਕੀ ਰੱਬ ਤਹਾਨੂੰ ਚੜਦੀਕਲਾ ਵਿੱਚ ਰੱਖੇ। 🙏🙏🙏
@singh_1984...
@singh_1984... 2 жыл бұрын
Sant jarnal khalsa bhindera wale ji zindabad 🙏🏻❤
@navpreetkaur6455
@navpreetkaur6455 2 жыл бұрын
Legend never die 💔💔😔😭😭😭
@9781881160
@9781881160 2 жыл бұрын
ਜਿਉਂਦਾ ਰਹਿ ਭਰਾ ਰੱਬ ਹਮੇਸ਼ਾਂ ਚੜਦੀ ਕਲਾ ਵਿਚ ਰੱਖੇ 🙏
@jaskaransohi2959
@jaskaransohi2959 2 жыл бұрын
kzfaq.info/get/bejne/j8ulZtmkxta7eJs.html Jaswant Singh Khalra last full speech 🙏
@Gurpreetsinghjassar121
@Gurpreetsinghjassar121 2 жыл бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਨੀ ਘਟ.... ਜੱਸੜ ਵੀਰੇ 🙏❤️❤️❤️❤️ ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ❤️
@sanghasangha1946
@sanghasangha1946 2 жыл бұрын
😍😍👌👌👌👍👍👍👍🙏🙏🙏
@ranjitkaur2747
@ranjitkaur2747 2 жыл бұрын
😍
@harmansohi9196
@harmansohi9196 2 жыл бұрын
ਵਾਹਿਗੁਰੂ ਜੀ ਮੇਹਰ ਰੱਖਣ ਜੱਸੜ ਵੀਰੇ ਤੇ
@PrinceKumar-go5yl
@PrinceKumar-go5yl 8 ай бұрын
Thanks Tarsem paji to question people about panjab truth
@manveersinghchahal687
@manveersinghchahal687 2 жыл бұрын
Tarsem Jassar would be perfect to play Bhai Jaswant Singh Khalra's Role 👈👈👈👈👈👈👈👈👈👈👈👈👈👈
@simranjeetkaur3918
@simranjeetkaur3918 2 жыл бұрын
ਜੱਸੜ ਵੀਰ ਦੇ ਗੀਤ ਹਮੇਸ਼ਾ ਹੀ ਬਹੁਤ ਵਧੀਆ ਹੁੰਦੇ ਹੈ, ਬਹੁਤ ਹੀ ਵਧੀਆ ਸੱਚ ਬਿਆਨ ਕੀਤਾ, ਖਾਲੜਾ ਜੀ ਦੀ ਸ਼ਹੀਦੀ ਨੂੰ ਸਿਰ ਝੁਕਦਾ ਹੈ।। ਅੱਜ ਆ ਹੀ ਹਾਲਾਤ ਨੇ ਸੱਚ ਬੋਲਣ ਵਾਲੇ ਨੂੰ ਨਹੀਂ ਛੱਡਦੇ।।
@dhillonnagriala3151
@dhillonnagriala3151 2 жыл бұрын
⚔️ ਜੀਣਾ ਅਣਖ ਨਾਲ ⚔️ 🙏🏻 ਮਰਨਾ ਧਰਮ ਲਈ 🙏🏻
@amrindersinghghuman1928
@amrindersinghghuman1928 2 жыл бұрын
Sahi gal a 22 g
@parveshthind2426
@parveshthind2426 2 жыл бұрын
Jassar Bai koi riss nhi Teri ਕਲਮ ਦੀ💝💝💝
@manjeetrandhawa1996
@manjeetrandhawa1996 2 жыл бұрын
This song actually give a goosebumps 🔥🔥🔥🔥🔥
@jaisinghjld
@jaisinghjld 2 жыл бұрын
ਹੱਕ ਲਈ ਲੜਨਾ, ਸੱਚ ਲਈ ਖੜਨਾ ਇਹ ਅਸੂਲ ਬਗਾਵਤ ਵਾਲਾ ਹੈ ।। ਬਾਗੀ ਦੇਸ਼ ਦੇ, ਬਾਗੀ ਲੋਕ ਹਾਂ ਸਾਡਾ ਖੂਨ ਬਗਾਵਤ ਵਾਲਾ ਹੈ ।।
@HardeepSingh-sj6qm
@HardeepSingh-sj6qm 2 жыл бұрын
@jaskaransohi2959
@jaskaransohi2959 2 жыл бұрын
kzfaq.info/get/bejne/j8ulZtmkxta7eJs.html Jaswant Singh Khalra last full speech 🙏
@somechannel4959
@somechannel4959 2 жыл бұрын
ਸ਼ਹੀਦ y #ਸੰਦੀਪ ਸਿੰਘ/ #ਦੀਪ ਸਿੱਧੂ ⚔️ #sidhumoosewala ਤੋਂ ਬਾਅਦ y #Jassar ਸਟੇਟ ਦੀ ਨਿਗ੍ਹਾ ਚ ਆ ਚੁੱਕਿਆ. ਸੋ ਸਤਰਕ ਰਹੋ ਤੇ ਅੜੇ ਰਹੋ! ਜਿੱਤ ਸਾਡੀ ਹੀ ਹੋਣੀ ਆ ਅਖੀਰ. 🙏 ਵਾਹਿਗੁਰੂ ਭਲਾ ਕਰੇ!
@mrmaan6372
@mrmaan6372 2 жыл бұрын
ਬਾਗ਼ੀ ਕੌਮ ਦੇ ਲਿਖਦੇ ਤਾਂ ਹੋਰ ਵੀ ਚੰਗਾ ਸੀ ,,ਬਾਕੀ ਲਾਜਵਾਬ ਲਿਖਦੇ ਹੋ
@preetkamal596
@preetkamal596 2 жыл бұрын
ਜੱਸੜ ਵੀਰ ਤੁਹਾਡੀ ਕਲਮ ਵਿੱਚ ਜਾਦੂ ਹੈ ਅਤੇ ਹਮੇਸ਼ਾ ਹੀ ਸੱਚ ਹੁੰਦਾ ਹੈ। ਸਲਾਮ ਹੈ ਤੁਹਾਡੀ ਕਮਲ ਨੂੰ ਅਸੀ ਹਮੇਸ਼ਾ ਹੀ ਤੁਹਾਡੇ ਨਾਲ ਰਹਾਂਗੇ ਤੇ ਐਵੇਂ ਹੀ ਸਪੋਰਟ ਕਰਦੇ ਰਹਾਂਗੇ 🤗🤗😍🥰😌
@surinderpalsingh2861
@surinderpalsingh2861 5 ай бұрын
ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ⚔️🦅⚔️
@taskeenkaur3618
@taskeenkaur3618 2 жыл бұрын
Really appreciate your writing, thinking, singing🎤... God bless you veer ji
@Jatinderkumar-nn5im
@Jatinderkumar-nn5im 2 жыл бұрын
ਸਲਾਮ ਆ ਜੱਸੜ ਵੀਰ ਤੇਰੀ ਕਲਮ ਨੂੰ। ਵਾਹਿਗੁਰੂ ਜੀ ਮਿਹਰ ਕਰੇ🙏🙏❤️❤️❤️❤️❣️❣️❣️
@mantejrandhawa5173
@mantejrandhawa5173 2 жыл бұрын
Tuhadi kalm jassar ji .....Sach di kalm 🙏 ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀਕਲਾ ਤੇ ਤੰਦਰੁਸਤੀ ਬਖਸ਼ਿਸ਼ ਕਰੇ
@roopsingh00002
@roopsingh00002 2 жыл бұрын
It took me 2year to understand Punjab history. Now I want to say every Punjabi to learn history of Punjab How they are trying to demolition of Sikh and their thoughts.
@harjitkaur8953
@harjitkaur8953 2 жыл бұрын
Legend never die
@Jotkalyanofficial
@Jotkalyanofficial 2 жыл бұрын
ਲੱਭਦੇ ਕਿਉਂ ਨੀ ਉਹ ਬੰਦੇ ਮੁੜਕੇ ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ। 👍🥰❤️✍️✍️✍️
@babayaga994
@babayaga994 2 жыл бұрын
Your legacy will live on forever through these kind of lyrics... ਤੂੰ ਕਦੇ ਨੀ ਮੁੱਕਣਾ ਬਾਇ #justiceforsidhumoosewala
@jaskaransohi2959
@jaskaransohi2959 2 жыл бұрын
kzfaq.info/get/bejne/j8ulZtmkxta7eJs.html Jaswant Singh Khalra last full speech 🙏
@NavjotSingh-jq6zd
@NavjotSingh-jq6zd 2 жыл бұрын
ਤੇਰੀ ਸੋਚ ਤੇ ਕਲਮ ਨੂੰ ਦਿਲੋਂ ਸਲਾਮ , ਜੁਗ ਜੁਗ ਜੀ ਜੱਸਾਰਾ ❤️
@lovepreetdhaliwal2624
@lovepreetdhaliwal2624 2 жыл бұрын
Legends never die
@JaskaranSingh-nd6kw
@JaskaranSingh-nd6kw 2 жыл бұрын
Legends never dies. Tarsem jassar never disapoint. #justiceforsidhumoosewala #Justiceforsidhumoosewala
@jaskaransohi2959
@jaskaransohi2959 2 жыл бұрын
kzfaq.info/get/bejne/j8ulZtmkxta7eJs.html Jaswant Singh Khalra last full speech 🙏
@rana__vehlijanta
@rana__vehlijanta 2 жыл бұрын
ਬਿਲਕੁਲ ਪੰਜਾਬ ਦੇ ਹਾਲਾਤ ਤੇ ਢੁੱਕਦਾ ਗੀਤ। ਦਿਲੋਂ ਸਲਾਮ ਜੱਸੜ ਵੀਰ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻
@satnamdhaliwal273
@satnamdhaliwal273 2 жыл бұрын
ਸੱਚ ਕਿਹਾ ਜੱਸੜ ਸਿਆ
@harwinderkaur6952
@harwinderkaur6952 2 жыл бұрын
Veer g boht vadia 1🙏
@punjabpunjab1973
@punjabpunjab1973 2 жыл бұрын
sikho gaane ch keha gya itehas pado suno, so saare sikh panth parkash te sri gur partap sooraj granth di katha net te suno 🙏
@hitlergamingyt1912
@hitlergamingyt1912 2 жыл бұрын
Legend never die 🙏kzfaq.info/get/bejne/o8hzl7iGnpnao4E.html
@Harindersingh-sv2fq
@Harindersingh-sv2fq 2 жыл бұрын
No words in this song this is appreciated all person please lasting to everyone 🙏 ❤️
@harsimarkaur4221
@harsimarkaur4221 2 жыл бұрын
ਤੁਹਾਡੇ ਵਰਗਾ ਕੋਈ ਲਿਖਾਰੀ ਤੇ ਗਿਤਕਾਰ ਦੁਨੀਆਂ ਤੇ ਨਾ ਕੋਈ ਸੀ, ਨਾ ਕੋਈ ਹੈ, ਤੇ ਨਾ ਹੀ ਕੋਈ ਹੋਵੇਗਾ। ❣️🙏
@VickyDhaliwal
@VickyDhaliwal 2 жыл бұрын
ਸਾਡੀ ਹੌਦ ਗਵਾਚਦੀ ਜਾਂਦੀ ਐ ,ਇੱਕ ਜਜਬੇ ਦੀ ਭਾਲ ਰੱਖੀ ਸਰਕਾਰਾਂ ਬਾਗੀ ਛੱਡਦੀਆਂ ਨਹੀ ਜੱਸੜਾ ਤੂੰ ਖਿਆਲ ਰੱਖੀ - ਵਿੱਕੀ ਰੱਤੋਵਾਲ 🙏 ਫਤਿਹ
@brar6006
@brar6006 2 жыл бұрын
Veere loka nu smj ni j koi bhngra paunda ta kehnge culture bcha rahe an .. only nachn naal e culture bchu.. hor bht kuj a culture ch 🙏🏻🙏🏻🙏🏻🙏🏻
@somechannel4959
@somechannel4959 2 жыл бұрын
ਸ਼ਹੀਦ y #ਸੰਦੀਪ ਸਿੰਘ/ #ਦੀਪ ਸਿੱਧੂ ⚔️ #sidhumoosewala ਤੋਂ ਬਾਅਦ y #Jassar ਸਟੇਟ ਦੀ ਨਿਗ੍ਹਾ ਚ ਆ ਚੁੱਕਿਆ. ਸੋ ਸਤਰਕ ਰਹੋ ਤੇ ਅੜੇ ਰਹੋ! ਜਿੱਤ ਸਾਡੀ ਹੀ ਹੋਣੀ ਆ ਅਖੀਰ. 🙏 ਵਾਹਿਗੁਰੂ ਭਲਾ ਕਰੇ!
@COLD_EDITS0710
@COLD_EDITS0710 2 жыл бұрын
LEGEND NEVER DIE
@ikodapasara8143
@ikodapasara8143 2 жыл бұрын
ਬਾਂਹ ਅੰਦਰ ਕੀਹਦੀ ਜਾਂਦੀ , ਹਰ ਰੋਜ ਖਿਆਲ ਰੱਖੀ ? ਲਾਗੀ ਕਦੇ ਬਾਗ਼ੀ ਵੀ ਹੋ ਸਕਦਾ ?
@somechannel4959
@somechannel4959 2 жыл бұрын
@@ikodapasara8143 who the hell are you?
@ParwinderSingh-jv8sl
@ParwinderSingh-jv8sl 2 жыл бұрын
ਪੱਗਾਂ ਬੰਨਣੀਆਂ ਸੁਰੂ ਕਰ ਦਿਓ,,,,legend sidhu moose wala ❤❤❤💥💥💥,,,bhot vadia song 🎵 bro
@GurpreetSingh-qu1hk
@GurpreetSingh-qu1hk 2 жыл бұрын
Bilkul Shi kha Bhai g 🙏🙏
@ParwinderSingh-jv8sl
@ParwinderSingh-jv8sl 2 жыл бұрын
@@GurpreetSingh-qu1hk hun sidhu moose wala Punjab de hakk lai gall kran lageya c bai,,
@amandeepsingh6156
@amandeepsingh6156 2 жыл бұрын
ਪੱਗ ਤਾਂ ਗੁਰੂ ਸਾਹਿਬ ਦੇ ਗਏ ਲੋਕੀਂ ਉਦੋਂ ਨੀ bande ਗੁਰੂਆਂ ਮਗਰ ਕਿਉ ਨਹੀ ਲੱਗਦੇ
@ParwinderSingh-jv8sl
@ParwinderSingh-jv8sl 2 жыл бұрын
@@amandeepsingh6156 sahi keha,,par jinu pagg di ehemiat pata hu ohi banuu.....
@manjeetsingh4067
@manjeetsingh4067 2 жыл бұрын
ਰਿਫਰੈਂਡਮ ਦੀਆਂ ਬਣਾਓ ਜੀ ਆਉਣ ਵਾਲਾ ਸਮਾ ਸਿੱਖ ਕੌਮ ਲਈ ਚੰਗਾ ਨਹੀ
@bhavneetkaur5016
@bhavneetkaur5016 2 жыл бұрын
Informative song with gr8 lyrics Tarsem Jassar !! 🥰👏💗
@GurdeepSingh-lj3nb
@GurdeepSingh-lj3nb 5 ай бұрын
ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਮੇਹਰ ਭਰਿਆ ਹੱਥ ਰੱਖਿਓ ਤਰਸੇਮ ਵੀਰ ਤੇ ਸਦਾ
@inderpreetsingh4234
@inderpreetsingh4234 2 жыл бұрын
ਪੰਜਾਬ ਨੂੰ ਐਵੇਂ ਦੇ ਗਾਣਿਆਂ ਦੀ ਬੜੀ ਜ਼ਰੂਰਤ ਆ ਬਾਕੀ ਸੋਚ ਤੇ ਕਲਮ ਨੂੰ ਸਲਾਮ ਜੱਸੜ ਵੀਰੇ ❤️
@ekzsgill3264
@ekzsgill3264 2 жыл бұрын
ੲਿਨਾ ਸੱਚ ਤਾਂ ਜਸੱੜ ਹੀ ਬੋਲ ਸਕਦਾ❤ Slaam veere teri kalam nu🙏❤
@jaskaransohi2959
@jaskaransohi2959 2 жыл бұрын
kzfaq.info/get/bejne/j8ulZtmkxta7eJs.html Jaswant Singh Khalra last full speech 🙏
@kinusidhu3308
@kinusidhu3308 2 жыл бұрын
Wah oye way...........
@somechannel4959
@somechannel4959 2 жыл бұрын
ਸ਼ਹੀਦ y #ਸੰਦੀਪ ਸਿੰਘ/ #ਦੀਪ ਸਿੱਧੂ ⚔️ #sidhumoosewala ਤੋਂ ਬਾਅਦ y #Jassar ਸਟੇਟ ਦੀ ਨਿਗ੍ਹਾ ਚ ਆ ਚੁੱਕਿਆ. ਸੋ ਸਤਰਕ ਰਹੋ ਤੇ ਅੜੇ ਰਹੋ! ਜਿੱਤ ਸਾਡੀ ਹੀ ਹੋਣੀ ਆ ਅਖੀਰ. 🙏 ਵਾਹਿਗੁਰੂ ਭਲਾ ਕਰੇ!
@pawandeeppawan2770
@pawandeeppawan2770 2 жыл бұрын
ਹਾਂਜੀ
@BAZZ38120
@BAZZ38120 2 жыл бұрын
Keep singing this type of song, We need this type of content to build Punjab :)
@preetpreetsb7047
@preetpreetsb7047 2 жыл бұрын
ਜੱਸਡ਼ ਤਾਂ ਜੀਰੋ ਸਭ ਮਾਲਕ ਲਿਖਾਵੇ ਸਾਡੀ ਕੀ ਉਕਤ ਇਹ ਤਾਂ ਉਹੀ ਫ਼ਰਮਾਵੇ ਧੰਨਵਾਦ ਵੀਰ ਸਚ ਦੀ ਕਲਮ ਨੂੰ ਸਲਾਮ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ 💫💫💫💫💫🙏🙏
@arshsekhon_21
@arshsekhon_21 2 жыл бұрын
ਧੰਨ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ 🙏 ਨਾ 47 ਭੁੱਲੀ ਸਾਨੂੰ, ਨਾ 84 ਭੁੱਲਣੀ ਆ, ਜੇ ਨਸ਼ਿਆਂ ਨੂੰ ਨਾ ਛੱਡਿਆ, ਇੱਜ਼ਤ ਆਪਣੀ ਰੁਲਣੀ ਆ।
@jaskaransohi2959
@jaskaransohi2959 2 жыл бұрын
kzfaq.info/get/bejne/j8ulZtmkxta7eJs.html Jaswant Singh Khalra last full speech 🙏
@simranjitkaur2588
@simranjitkaur2588 2 жыл бұрын
Waheguru ji
@arshsekhon_21
@arshsekhon_21 2 жыл бұрын
@@simranjitkaur2588 🙏🏻
@exploretheworldwithtwofrin5910
@exploretheworldwithtwofrin5910 2 жыл бұрын
Veer puliya 1955 v nhi
@arshsekhon_21
@arshsekhon_21 2 жыл бұрын
@@exploretheworldwithtwofrin5910 💯
@manpreetsidhu2306
@manpreetsidhu2306 2 жыл бұрын
ਬਹੁਤ ਸੋਹਣੀ ਲਿਖਤ ਬਾਈ ਜੀ🙏🏻🙏🏻🙏🏻 ਤੁਹਾਡੀ ਕਲਮ ਤੋਂ ਬਹੁਤ ਆਸ ਹੈ ਪੰਜਾਬ ਨੂੰ ❤️❤️!!!! ਵਾਹਿਗੁਰੂ ਮਿਹਰ ਬਣਾਈ ਰੱਖਣ🙏🏻
@sukhjindersingh7488
@sukhjindersingh7488 2 жыл бұрын
ਜਿਓਂਦਾ ਰਹਿ ਸਜਣਾ,,,,ਰਹਿੰਦੀ ਦੁਨੀਆਂ ਤਕ !!
@jappanjotsinghdhanoa751
@jappanjotsinghdhanoa751 2 жыл бұрын
Legend never die miss u vr
@chanpreetsinghlbs5610
@chanpreetsinghlbs5610 2 жыл бұрын
ਦਿਲੋਂ ਸਲੂਟ ਹੈ ਵੀਰ ਜੀ ਤੁਹਾਡੀ ਕਲਾਮ ਤੁਹਾਡੀ ਸੋਚ ਤੇ ਤੁਹਾਡੀ ਆਵਾਜ਼ ਨੂੰ👍🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਕਰਨ 🙏
@jasvirsingh7563
@jasvirsingh7563 3 ай бұрын
ਜੱਸੜ ਵੀਰ ❤
@No_Name9046
@No_Name9046 2 жыл бұрын
ਬਿਲਕੁਲ ਸਹੀ ਲਿਖਿਆ ਵੀਰੇ🙏🏻😭 Miss uh legend moosewala💪🏻🙏🏻
@sabysuniar2371
@sabysuniar2371 2 жыл бұрын
ਬਾਈ ਮੇਰੀ ਇਹੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਸੱਚ ਬੋਲਦੇ ਰਹੋ ਤੇ ਆਉਣ ਵਾਲੀਆਂ ਪੀੜੀਆਂ ਲਈ ਇੱਕ ਨਵੀਂ ਸੇਧ ਬਣੋ ।
@honeysekhonz1452
@honeysekhonz1452 2 жыл бұрын
ਹੁਣ ਇਹੋ ਜਿਹੇ ਗਾਣਿਆਂ ਦੀ ਲੋੜ ਐ ਲੋਕਾਂ ਨੂੰ ਸੋਜੀ ਆਉਂਗੀ ਬਹੁਤ ਧੰਨਵਾਦ ਤੇਰਾ ਵੀਰ ਸੁਣਦਾ ਤਾਂ ਬਹੁਤ ਆ ਤੇਰੇ ਗੀਤ ਜਦੋਂ ਵੀ ਆਉਂਦੇ ਪਰ ਸ਼ਾਹ ਬਹੁਤ ਹੀ ਸੋਹਣਾ ਕੰਮ ਕੀਤਾ
@mannumattu
@mannumattu 2 жыл бұрын
Waheguru ji🙏🙏
@kulwinderkhosa2367
@kulwinderkhosa2367 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@manuofficial0191
@manuofficial0191 2 жыл бұрын
ਜੱਸੜ ਵੀਰੇ ਬੱਚ ਕੇ ਰਹੀ ਇਹਨਾਂ ਨੇ ਤੈਨੂ ਵੀ ਨੀ ਛੱਡਣਾ ਤੇਰੇ ਜਿੰਨਾ ਸਚ ਹੋਰ ਕੋਈ ਬੋਲ ਵੀ ਨਹੀ ਸਕਦਾ🙏
@PBX29.93
@PBX29.93 2 жыл бұрын
ਸਹੀ ਕਿਹਾ ਬਾਈ ਜੀ
@GurwinderSingh-ox8yn
@GurwinderSingh-ox8yn 2 жыл бұрын
Mein ahi gall likhan lga c but bhra tera comment dkh k rukk gya
@manuofficial0191
@manuofficial0191 2 жыл бұрын
@@GurwinderSingh-ox8yn oh ok😊
@kaur9489
@kaur9489 2 жыл бұрын
Waheguru jii
@chauhanpargat5215
@chauhanpargat5215 2 жыл бұрын
Sahi gal a bro
@SukhwinderSingh-jg8lb
@SukhwinderSingh-jg8lb 2 жыл бұрын
ਜੱਸੜ ਬਾਈਁ ਸਲਾਮ ਤੇਰੀ ਕਲਮ ਨੂੰ 🙏👌✌🤟👍 ਵਾਹਿਗੁਰੂ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਈ ਜੀ।
@Pb23186
@Pb23186 2 жыл бұрын
Shi ਗੱਲ a veer
@GurwinderSingh-cc7yy
@GurwinderSingh-cc7yy 11 ай бұрын
Bahut bahut bahut vadia song sutia nu jagon wala ..
@Himmat__Sandhu13
@Himmat__Sandhu13 2 жыл бұрын
waheguru Ji mahar karo tarsem jasser te oh ਸੱਚ ਅੱਗੇ ਲੇ ਕੇ ਆਵੇ
@prabhjotkhalsa5318
@prabhjotkhalsa5318 2 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੱਸੜ ਵੀਰ ਜੀ
@maviamarpal
@maviamarpal 2 жыл бұрын
ਅੱਖਰ ਖਤਮ ਜਸੜਾ ... ਬਾ ਕਮਾਲ ਕਲਮ 💫 ਵਾਹਿਗੁਰੂ ਮਿਹਰ ਕਰੇ 🙏🏻
@GoraSingh-ur6ry
@GoraSingh-ur6ry 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੱਸੜ ਭਰਾ ਵਾਹਿਗੁਰੂ ਤੈਨੂੰ ਤਰਕੀਆਂ ਬਖਸ਼ੇ
@maninderjitsingh6717
@maninderjitsingh6717 2 жыл бұрын
ਚੱਕਤਾ SYL ਗੀਤ ਇੰਡੀਆ ਯੂਟੀਊਬ ਤੋਂ ਐਨੀ ਵਿਚ ਲੈਣੀ ਦੀ ਸਰਕਾਰ ਆ ਸਾਲੀ ਆ ਬਾਈ ਦਾ ਗੀਤ ਬਿਲਕੁਲ ਸਹੀ ਸਾਬਤ ਹੋ ਰਿਹਾ
@karanaujlarisky
@karanaujlarisky 2 жыл бұрын
Can't Beleive He Is Not Within Us 💔💔💔💔💔💔💔 The ONLY LEGEND MOOSEWALA
@jaskaransohi2959
@jaskaransohi2959 2 жыл бұрын
kzfaq.info/get/bejne/j8ulZtmkxta7eJs.html Jaswant Singh Khalra last full speech 🙏
@kabalsinghbhojiankabalsing2470
@kabalsinghbhojiankabalsing2470 2 жыл бұрын
ਸਲੂਟ ਵਾ ਜੱਸੜ ਤੇਰੀ ਸੋਚ ਨੂੰ 💯 ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏
@kabalsinghbhojiankabalsing2470
@kabalsinghbhojiankabalsing2470 2 жыл бұрын
@nkr dinla 👍👍
@GurvindersinghGurvinder-yt3px
@GurvindersinghGurvinder-yt3px 8 ай бұрын
Waheguru ji satnam ji beautiful ❤️
@khairastatus6983
@khairastatus6983 2 жыл бұрын
ਜਸੱੜ ਤੂੰ ਧਾਰਮਿਕ ਗਾਣੇ ਬਹੁਤ ਵਧੀਆ ਲਿਖਦਾ ਵਾ
@giribaljit
@giribaljit 2 жыл бұрын
ਜੱਸੜ ਵੀਰ ਤੇਰੀ ਕਲਮ ਨੂੰ ਸਲਾਮ ਕਰਦੇ ਆਂ। ਚੜਦੀ ਕਲਾ 'ਚ ਰਹੇਂ ਵਾਹਿਗੁਰੂ ਮੇਹਰ ਕਰੇ
@smartludhianviful
@smartludhianviful 2 жыл бұрын
You own a special place in my heart 💓 after ਸਿੱਧੂ ਮੂਸੇਵਾਲਾ
@manindersinghsandhu5555
@manindersinghsandhu5555 2 жыл бұрын
Weheguru chardikala vich Rakhan bai nu ❤️
@Preet3_3
@Preet3_3 2 жыл бұрын
ਵੱਡੇ ਬਾਈ ਬੇਨਤੀ ਆ 🙏🙏🙏🙏🙏🙏 ਪੰਜਾਬ ਨੂੰ ਲੋੜ ਆ ਸਾਨੂੰ,,,, ਇਨ੍ਹਾਂ ਨੇ ਸੱਚ ਬੋਲਣ ਵਾਲੇ ਨੂੰ ਨਹੀਂ ਛੱਡਣਾ 🙏🙏🙏
@Gaming.1522
@Gaming.1522 2 жыл бұрын
ਬਾਈ ਤੇਰੀ ਕਲਮ ਸੱਚ ਆ ਤੇ ਸੱਚ ਹੀ ਬੋਲਦੀ ਰਹੁ 🙏 #justice for sidhu Moose wala 🥀
@aulakh9276
@aulakh9276 2 жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ ਇਹੋ ਜਿਹੇ ਸੱਚ ਗਾਉਣ ਵਾਲੇ ਕਲਾਕਾਰਾਂ ਨੂੰ 🙏🙏🙏
@daljeetsingh-vv1uj
@daljeetsingh-vv1uj 2 жыл бұрын
ਤਰਸੇਮ ਵੀਰ ਜੀ ਤੁਸੀਂ ਬਹੁਤ ਸੋਹਣਾ ਲਿਖਿਆ ਤੇ ਗਾਇਆ, ਪਰ ਪੰਜਾਬ ਵਿੱਚ ਜਦੋਂ ਕਦੇਂ ਵੀ ਕੋਈ ਬਾਗੀ ਸੁਰ ਪੈਦਾ ਹੁੰਦਾ ਤਾਂ ਉਸ ਸੁਰ ਨੂੰ ਗਾਉਣ ਵਾਲੇ ਨੂੰ ਤੇ ਲਿਖਣ ਵਾਲੀ ਕਲਮ ਨੂੰ ਹਮੇਸ਼ਾਂ ਲਈ ਇਹ ਗੰਦੀਆਂ ਸਰਕਾਰਾਂ ਖਤਮ ਕਰਦੀਆਂ ਰਹੀਆਂ ਨੇ, ਸੋ ਵੀਰੇ ਅਪਣਾ ਖਿਆਲ ਰੱਖਣਾ, ਆਪਾਂ ਸਾਰੇ ਰਲ ਕੇ ਅਪਣੇ ਪੰਜਾਬ ਰੰਗਲਾ ਬਣਾਵਾਂਗੇ, ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ🙏🙏🙏🙏
@lakhvirsingh5946
@lakhvirsingh5946 2 жыл бұрын
Satnam shri waheguru ji 🙏
@prabhjotsingh1831
@prabhjotsingh1831 2 жыл бұрын
ਜੱਸੜ ਵੀਰ ਤੁਸੀਂ ਇਹ ਗੀਤ ਲਿਖਿਆ ਵੀ ਬਹੁਤ ਹੀ ਵਧੀਆ ਢੰਗ ਨਾਲ ਹੈ ਅਤੇ ਗਾ ਕੇ ਪੇਸ਼ ਵੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਹੈ , ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਜੱਸੜ ਵੀਰ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਹਮੇਸ਼ਾਂ ਬਣਾਈ ਰੱਖਣ ।
@supportfarmers4332
@supportfarmers4332 2 жыл бұрын
Tarseem jassar salute 🫡 to your talent & for always speaking truth. ਜਿਉਂਦਾ ਵੱਸਦਾ ਰਹਿ ਵੀਰੇ । ਵੱਸਦਾ ਰਹੇ ਸੋਹਣਾ ਪੰਜਾਬ ।
@balwindersingh6607
@balwindersingh6607 2 жыл бұрын
ਵਾਹ ਤਰਸੇਮ ਬਾਈ ਕੋੜਾ ਸੱਚ ਗਾ ਦਿਤਾ 🙏🙏🙏🙏🙏🙏
@Lovefootball07
@Lovefootball07 Жыл бұрын
Waheguru ❤
@gamdoorsingh7159
@gamdoorsingh7159 2 жыл бұрын
ਜੱਸੜ ਵੀਰ ਜੀ ਤੁਹਾਡੀ ਕਲਮ ਨੂੰ ਕਰਦਾ ਹਾਂ ਦੂਜਾ ਸੰਤਾਂ ਦੀ ਅਵਾਜ਼ ਸ਼ਾਮਲ ਕਰਕੇ ਰੂਹ ਖੁਸ਼ ਕਰ ਦਿੱਤੀ ‌।
Lehanga 🤣 #comedy #funny
00:31
Micky Makeover
Рет қаралды 31 МЛН
managed to catch #tiktok
00:16
Анастасия Тарасова
Рет қаралды 45 МЛН
The Giant sleep in the town 👹🛏️🏡
00:24
Construction Site
Рет қаралды 20 МЛН
New Order (Lyrical Video) Tarsem Jassar | Gill Saab | Latest Punjabi Song 2024
3:00
Sandalbar
2:23
Arjan Dhillon
Рет қаралды 1,8 МЛН
Reaction on Sach Kithe Ae (Full Song) | Tarsem Jassar
12:06
Akash Ghuman
Рет қаралды 89 М.
Baba Garja Baba Botta Ji (Official Audio)- Prem Dhillon || Snappy
3:55
Lalkaara
5:42
Khazala - Topic
Рет қаралды 592 М.
Purana Punjab | All Chapter | Virasat Sandhu | Jukebox | Latest Punjabi Song 2023
25:01
Lehanga 🤣 #comedy #funny
00:31
Micky Makeover
Рет қаралды 31 МЛН