ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ਦਾ ਅਸਲ ਸੱਚ ਕੀ? ਸੁੱਖਾ ਮਾਨ ਨੇ ਦੱਸਿਆ ਕਿਸ ਗੱਲ ਦਾ ਸੀ ਰੌਲਾ!

  Рет қаралды 108,175

Tv Nri Sports

Tv Nri Sports

Ай бұрын

#Kabaddi #KabaddiLive #LiveKabaddi #TVNRISPORTS #NriSports #TvNri #NriTV #sports
sukha maan ,kabaddi live ,live kabaddi , sandeep nagal ambian ,sukha maan live ,canada kabaddi cup

Пікірлер: 372
@balvantsingh5257
@balvantsingh5257 Ай бұрын
ਜੋਂ ਵੀ ਹੋਇਆ ਗਲਤ ਹੋਇਆ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@sahilbaisal7374
@sahilbaisal7374 Ай бұрын
ਕਿਸੇ ਨੂੰ ਮਾਰਨਾਂ ਚੰਗੀ ਗੱਲ ਨਹੀਂ ਬੱਚਿਆਂ ਦਾ ਕੀ ਕਸੂਰ ਸੀ ਸਾਰੀ ਉਮਰ ਬਦਦੁਆਵਾਂ ਦੇਣਗੇ
@HarjotsinghgurmGurm
@HarjotsinghgurmGurm Ай бұрын
ਸੁੱਖੇ ਮਾਨ ਸਨਦੀਪ ਨੰਗਲ ਅੰਬੀਆਂ ਨੂੰ ਤਾਂ ਕਿਹ ਦਿੱਤਾ ਬੀ ਕੀ ਉਸ ਨੇ ਡਰੱਗ ਕਰਦਾ ਸੀ ਤੇ ਉਹ 10+12 ਪਲੇਅਰ ਦੇ ਨਾਂ ਕਿਉ ਨਹੀ ਦੱਸੇਂ ਉਹ ਜਿਉਂਦੇ ਨੇ ਇਸ ਕਰਕੇ ਸਨਦੀਪ ਬਹੁਤ ਬਹੁਤ ਬਹੁਤ ਬਦੀਆਂ ਪਲੇਅਰ ਤੇ ਇਨਸਾਨ ਸੀ
@amandeeppandher2502
@amandeeppandher2502 Ай бұрын
Ohna di list haigi aa sare aan di ehna cho koi b sukhe di bhua da munda ni nangal ambiaa da na kyo ni lauga jado ohda na lai rahe ne kush k tattoo te sandip di wife
@JasvirSingh-xg9dx
@JasvirSingh-xg9dx Ай бұрын
Drug kr ke 23 saal ni khed ਸਕਦਾ ਸੀ fr
@amandeeppandher2502
@amandeeppandher2502 Ай бұрын
@@JasvirSingh-xg9dx ehna de test ho chuke ne positive nikal chuke ne philosopher sahib ehna cho ik b test ni pass kar sakda
@harbansbadesha
@harbansbadesha Ай бұрын
ਕਾਕਾ ਤੇਰੇ ੨੦੦ਟਰੱਕ ਕਿਵੇਂ ਬਣੇ ਲੋਕ ਇਹੋ ਇਲਜਾਮ ਲਾਉਂਦੇ ਹਨ ਥੋੜਾ ਅਪਣੀ ਤਰੱਕੀ ਵਾਰੇ ਜਰੂਰ ਦਸਿਆ ਕਰੋ
@Iam2rock
@Iam2rock Ай бұрын
200 neeee. Salay company Dey 30 40 truck c
@worldpeacelover5417
@worldpeacelover5417 Ай бұрын
@@Iam2rockkehdi company hai?
@SarbjitSingh-yg7bs
@SarbjitSingh-yg7bs Ай бұрын
Bansi Yaar Gapp na maare Bus 🚌 kr.fukria na maare Bus 🚌 kr
@desraaj3560
@desraaj3560 29 күн бұрын
ਕਾਕੇ ਦੀ ਮਿਹਨਤ ਨਾਲ ਬਣੇ ਤੇਰੇ ਵਾਂਗੂੰ 50 ਰੁ ਦਾ net ਪਾ ਕੇ ਕਮੇਟ ਕਰਨ ਨਾਲ ਨੀ
@JagroopVirk-rd4ph
@JagroopVirk-rd4ph Ай бұрын
ਏ ਬਾਂਦਰ ਤਿਆਰ ਕਿਤਾ
@Bhella-dz3ef
@Bhella-dz3ef Ай бұрын
ਬਾਈ ਡੋਪ ਟੈਸਟ ਹੋਣੇ ਚਾਹੀਦੇ ਨੇ ਰਿਪੋਰਟ ਜਨਤਕ ਹੋਣੀਂ ਚਾਹੀਦੀ ਆ ਜੀ
@harnetchoudhary1782
@harnetchoudhary1782 Ай бұрын
ਸੁੱਖਾ ਮਾਨ ਜੇ ਤੁਸੀ ਸੱਚੇ ਹੋ ਤਾਂ ਪੰਜਾਬ ਵਿੱਚ ਆ ਕੇ ਗੱਲ ਕਰੋ ਬਾਕੀ ਗੱਲਾਂ ਦੋਨੋਂ ਪਾਸਿਆਂ ਤੋਂ ਪਤਾ ਲੱਗਦਾ, ਅੱਜ ਸੰਦੀਪ ਨੰਗਲ ਵੀਰ ਮਰੇ ਨੂੰ ਦੋ ਸਾਲ ਹੋ ਗਏ ਹਨ ਜਿਹੜੇ ਬਿਆਨ ਤੁਸੀ ਅੱਜ ਦੇ ਰਹੇ ਹੋ ਇਹਨਾਂ ਦਾ ਜਵਾਬ ਤਾਂ ਸਿਰਫ ਸੰਦੀਪ ਦੇ ਸਕਦਾ ਸੀ ਬਾਕੀ ਅੰਦਰਲੀਆਂ ਗੱਲਾਂ ਤਾਂ ਉਹੀ ਦੱਸ ਸਕਦਾ ਅੱਜ ਦੋ ਸਾਲਾਂ ਬਾਅਦ ਤੁਸੀ ਵੀ ਸੱਚੇ ਹੋਣ ਆ ਗੲਏ ਜਦੋਂ ਸੰਦੀਪ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਤੁਹਾਡੇ ਤੇ ਇਲਜਾਮ ਲੱਗੇ ਉਦੋਂ ਕਿਉਂ ਨਹੀਂ ਬੋਲੇ ਇਹ ਦੱਸੋ
@amandeeppandher2502
@amandeeppandher2502 Ай бұрын
Odo to ee raula pa rahe ne bai
@gmedia9838
@gmedia9838 Ай бұрын
Bae Punjab police ne ajj tak sahi ki kitta jine paise dete eh oder hi ho jande .
@HappySingh-is2pw
@HappySingh-is2pw Ай бұрын
Galt hooo 22 😭😭
@gurpreetsinghgill7421
@gurpreetsinghgill7421 Ай бұрын
kzfaq.info/get/bejne/eeCWZLZ72riqgac.htmlsi=tSWnunZHnVsecA0U
@parwindersingh4705
@parwindersingh4705 Ай бұрын
ਇਸ ਬੰਦੇ ਦੀ ਗੱਲ ਵਿੱਚ ਕੋਈ ਦਮ ਨਹੀਂ ਦਾਸ ਦਿਨ ਗਰਾਊਂਡ ਵਿੱਚ ਕਬੱਡੀ ਖੇਡ ਕੇ ਦੇਖ ਪਤਾ ਲੱਗ ਜੂ ਕੀ ਭਾਵ ਵਿਕਦੀ ਹੈ ਸੰਦੀਪ ਇੱਕ ਵਧੀਆ ਪਲੇਅਰ ਸੀ
@amandeeppandher2502
@amandeeppandher2502 Ай бұрын
Player sare ee vadhia ne par khede sare ee drug kha k ne ik b negative ni nikalna jis din federations imandar ho gia jehde hun khed rehe ne player ik b ni disna ehna cho ground ch
@yodhe_punjab_de
@yodhe_punjab_de Ай бұрын
Kabaddi di game khatm kr diti sandeep wrge vikaau playraa ne
@pardeepsofat1979
@pardeepsofat1979 Ай бұрын
Bai ji sachi boldai bolna to ee pata lag jada juth ni bola dai aagla nu kabaddi nal pyar aa
@BalrajSingh-rq3xg
@BalrajSingh-rq3xg Ай бұрын
Fir dop test kion ni kronda c sandeep
@desraaj3560
@desraaj3560 29 күн бұрын
ਪੁੱਤ ਅਗਲਾ ਪੈਸੇ ਲਾਦਾ ਆਪਣੇ ਪੱਲੀਏ ਤੁਸੀ ਲਾ ਸਕਦੇ ਦੱਸੋ
@JagtarsinghKhalsa-zl9ct
@JagtarsinghKhalsa-zl9ct Ай бұрын
ਹੁਣ ਸਫ਼ਾਈਆਂ ਦੇਣ ਕੀ ਫਾਇਦਾ ਹੈ ਜੋ ਤੁਸੀਂ ਕਰਨਾ ਸੀ ਉਹ ਕਰ ਦਿਖਾਇਆ ਸੰਦੀਪ ਅੰਬੀਆਂ ਬਹੁਤ ਵਧੀਆ ਬੰਦਾ ਸੀ
@davevick4008
@davevick4008 Ай бұрын
Sach bolda tere kol hai sach tan tu bol le
@pargatsinghdhillonsingh2978
@pargatsinghdhillonsingh2978 Ай бұрын
Sareya nu hi pta v kis marvaya tu bda hmaat vich aya ​@@davevick4008
@harpreetgill9432
@harpreetgill9432 Ай бұрын
​@@davevick4008😊😊😊😊
@vinylRECORDS8518
@vinylRECORDS8518 Ай бұрын
ਇਸ ਮੋਟੇ ਨੂੰ ਦੋ ਸਾਲ ਬਾਅਦ ਸਫਾਈਆਂ ਦੇਣੀਆਂ ਯਾਦ ਆਈਆਂ, ਇਹ ਚੱਠੇ ਦਾ ਮੂਹਰਲਾ ਬਣਿਆ ਹੋਇਆ
@dhaliwal1217
@dhaliwal1217 Ай бұрын
ਗੱਲਾਂ ਤੋਂ ਸਾਫ਼ ਦਿਸ ਰਿਹਾ ਏ,ਜੈਲਸੀ ਕਰਦਾ ਸਨਦੀਪ ਨੰਗਲ ਅੰਬੀਆਂ ਤੋਂ
@sajjansingh3810
@sajjansingh3810 Ай бұрын
ਇਹ ਦਾ ਮਤਲਬ ਤਹਾਡੀ ਸੰਦੀਪ ਨਾਲ ਦੁਸ਼ਮਣੀ ਸੀ ਨਾਮ ਸਿਰਸੇ ਵਾਲੇ ਸਾਧ ਦਾ ਨਹੀ ਆਗਿਆ ਜਿਥੇ ਤਾਰਾਂ ਜੋੜਦੀਆਂ ਨਾਮ ਬੋਲਣੇ ਅਜੇ ਤਹਾਨੂੰ ਬਰੀ ਨਹੀ ਕੀਤਾ ਪੁਲਿਸ ਆਪਣਾ ਕੰਮ ਕਰ ਰਹੀ
@joneydhaliwal4756
@joneydhaliwal4756 Ай бұрын
ਕਹਿੰਦੇ ਹੁੰਦੇ ਨੇ ਚੋਰਾਂ ਦੇ ਪੈਰਾਂ ਥੱਲੇ ਅੱਗ ਮੱਚਾਦੀ ਹੁੰਦੀ ਜੇ ਤੁਸੀ ਸੱਚੇ ਹੁੰਦੇ ਤਾਂ ਸੋਨੂੰ ਸਫਾਈ ਦੇਣ ਦੀ ਲੋੜ ਨੀ ਸੀ ਹੁਣ ਤੁਸੀ ਲੋਕਾਂ ਅੱਗੇ ਚੰਗੇ ਬਣਦੇ ਹੋ ਜੇ ਸੋਡੇ ਵਿੱਚ ਮਾੜੀ ਮੋਟੀ ਵੀ ਅਣਖ ਹੁੰਦੀ ਤਾਂ ਤੁਸੀ ਸੰਦੀਪ ਦੇ ਜਿਉਂਦੇ ਜੀ ਬੋਲਣਾ ਸੀ ਹੁਣ ਉਸ ਮਰੇ ਹੋਏ ਭਲੇ ਇਨਸਾਨ ਨੂੰ ਬਦਨਾਮ ਕਰਨ ਲੱਗੇ ਹੋ ਰੱਬ ਸੱਭ ਜਾਣਦਾ ਹੁਣ ਨੀ ਤੁਸੀ ਸੱਚੇ ਬਣਦੇ ਕਾਤਲ ਹੋ ਕਾਤਲ ਹੀ ਰਹੋ ਗਏ
@amandeeppandher2502
@amandeeppandher2502 Ай бұрын
Sundip koi bamb ni si ehdi club nal ee kheda reha ehna nal ee khanda pinda reha philosopher sahib pta kar lea karo comment krn to pehla
@user-ce3md1yx3y
@user-ce3md1yx3y Ай бұрын
ਪੱਤਰਕਾਰ ਰਤਨਦੀਪ ਸਿੰਘ ਇੱਕ ਸੱਚਾ ਸੁੱਚਾ ਇਨਸਾਨ ਹੈ ਉਸਦੀ ਪੱਤਰਕਾਰੀ ਤੇ ਸਵਾਲ ਚੁੱਕਕੇ ਤੂੰ ਆਪਣੀ ਗੱਲ ਦਾ ਵਜ਼ਨ ਘੱਟ ਕਰ ਲਿਆ ਹੈ
@user-ty9zz9il8b
@user-ty9zz9il8b 29 күн бұрын
ਸਭ ਸੱਚੇ ਲਗਦੇ ਸਭ ਤੌ ਘਟੀਅਾ ਬੰਦਾ
@Pangli2897
@Pangli2897 Ай бұрын
ਗਲ ਚ ਦਮ ਲਗਦਾ,,, ਸਨਦੀਪ ਘੈਂਟ ਪਲੇਅਰ ਰਹੋ
@vinylRECORDS8518
@vinylRECORDS8518 Ай бұрын
ਇਹ ਵੀ ਚੱਠੇ ਚੌਰੇ ਦਾ ਮੂਹਰਲਾ ਬਣਿਆ ਹੋਇਆ। ਐਮ ਐਲ ਕੇ ਦੀ ਸਫਲਤਾ ਇਹਨਾਂ ਤੋਂ ਜਰ ਨਹੀਂ ਹੋਈ। ਸੰਦੀਪ ਦੇ ਜਾਣ ਤੋਂ ਐਨੇ ਚਿਰ ਬਾਦ ਇਸ ਮੋਟੇ ਨੂੰ ਸਫਾਈ ਦੇਣੀ ਯਾਦ ਆ ਗਈ। ਰੱਬ ਕਰੇ, ਸੰਦੀਪ ਦੇ ਕਾਤਲਾਂ ਦੇ ਬੱਚੇ ਉਹਨਾਂ ਦੇ ਸਾਹਮਣੇ ਹੀ ਤੜਪ ਤੜਪ ਕੇ ਮਰਨ।
@kahlon7563
@kahlon7563 Ай бұрын
ਏ ਸਮਝਦਾ ਵੀ ਮੇ ਹੀ ਸਿਆਣਾ ਬਾਕੀ ਕਿਸੇ ਨੂੰ ਕੁਝ ਨਹੀ ਪਤਾ ਇਹਨੂ ਏ ਨਹੀ ਪਤਾ ਵੀ ਬਾਜ਼ੀ ਜੰਡ ਕੋਣ ਆ...
@amandeeppandher2502
@amandeeppandher2502 Ай бұрын
Ehnu kahnu pta tu ki jande ehde bare 50 hjar dollar season da kharchda reha eh kabbadi te ja k bazi jand nu puchhla sukha kaun aa ape samjh aaju kabbadi permoter aa sukha mann
@rajvinderaujla5191
@rajvinderaujla5191 Ай бұрын
ਪੂਰਾ ਸੱਚ ਵਾਹਿਗੁਰੂ ਜਾਣਦਾ ਪਰ ਹਾਂ ਵਾਹਿਗੁਰੂ ਕ੍ਰਿਪਾ ਕਰੇ ਜਿਸ ਨੇ ਉਸ ਦੇ ਬੱਚੇ ਰੋਲੇ ਉਨ੍ਹਾਂ ਦੀਆਂ ਕੁੱਲਾਂ ਦੇ ਵਿੱਚ ਸਦਾ ਬੱਚੇ ਰੁਲਣ ਕਿਉਂਕਿ ਉਹ ਤਾਂ ਸਭ ਜਾਣਦਾ ਹੈ ਦੇਖਦਾ ਹੈ।
@Harpreetsingh-H
@Harpreetsingh-H Ай бұрын
Sandeep bai zindabad
@gurpreetsinghgill7421
@gurpreetsinghgill7421 Ай бұрын
kzfaq.info/get/bejne/eeCWZLZ72riqgac.htmlsi=tSWnunZHnVsecA0U
@sukhsukhvirsingh1043
@sukhsukhvirsingh1043 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਸੰਦੀਪ ਨੰਗਲ ਅੰਬੀਆਂ ਨੂੰ ਇਨਸਾਫ਼ ਦਿਵਾਉਣ
@Deepdhaliwal789
@Deepdhaliwal789 Ай бұрын
ਇੰਨਾਂ ਜਹਿਰ!!! ਸਾਫ ਝਲਕ ਰਹੀ ਜੈਲਸ
@gurdhiansinghgill
@gurdhiansinghgill Ай бұрын
ਕਬੱਡੀ ਕੱਪ ਕਰਵਾਉ ਪਿੰਡਾਂ ਵਿੱਚ ਪਰ ਟੀਮ ਸਿਰਫ ਇੱਕ ਪਿੰਡ ਦੀ ਹੋਣੀ ਚਾਹੀਦੀ ਆ ਇਸ ਨਾਲ ਪਲੇਅਰ ਹੇਰ ਪਲੇਅਰ ਤਿਆਰ ਕਰਣਗੇ ਕਰਨੇ ਹੀ ਪੈਣੇ ਆ ਦੂਸਰਾ ਕੱਪ ਉੱਤੇ ਪੈਸਾ ਪਿੰਡ ਵਿੱਚੋ ਇੱਕਠਾ ਕਰੋ ਨਾ ਕੇ ਕਿਸੇ ਵਿਸ਼ੇਸ਼ ਆਦਮੀ ਤੋ ਲੈ ਕੈ ਕਰਵਾਉ ਫਿਰ ਟੂਰਨਾਮੈਂਟ ਵਿੱਚ ਕਮੈਟਰੀ ਵਾਲੇ ਉਸੇ ਦੇ ਗੁਣ ਗਾਈ ਜਾਂਦੇ ਨੇ
@amandeeppandher2502
@amandeeppandher2502 Ай бұрын
Bai total gand pai chukya eh commentry ni krde bhand puna krde ne jehda paise jeb ch pa Dave ohde gun gai jande ne sara din drug test jaruri ne sabh to pehla na pala labhna na mangi na khushi na sultan ik b haini jehda bina steroids to khed da hove
@gurpreetsinghgill7421
@gurpreetsinghgill7421 Ай бұрын
kzfaq.info/get/bejne/eeCWZLZ72riqgac.htmlsi=tSWnunZHnVsecA0U
@KanwarjitSinghGill-fn4iq
@KanwarjitSinghGill-fn4iq Ай бұрын
ਕਾਹਦੀਆਂ ਫੈਡਰੇਸ਼ਨਾਂ ਬਾਈ ਸੱਭ ਪੈਸੇ ਦਾ ਹੰਕਾਰ ਐ, ਮਾੜੇ ਤੱਕੜੇ ਦਾ ਕਾਹਦੀ ਖੇਡ,
@PrinceMehmi-qn3sk
@PrinceMehmi-qn3sk Ай бұрын
ਵੀਰ ਜਦ ਦੁੱਲੇ ਤੇ ਗੋਲੀਆਂ ਚੱਲੀਆਂ ਉਹ ਨਾਰਥ ਫੈਡਰੇਸ਼ਨ ਦਾ ਕੱਪ ਸੀ ਨੰਗਲ ਅੰਬੀਆ ਉਸ ਟਾਇਮ ਮੇਜਰ ਲੀਗ ਨਹੀ ਸੀ ਬਣੀ
@ManjinderSingh-ll7cd
@ManjinderSingh-ll7cd Ай бұрын
ਜਿਹੜੇ ਕਹਿੰਦੇ ਸੀ ਅਸੀਂ ਨਹੀਂ ਮਾਰੇ ਆ ਸੰਦੀਪ ਬਾਈ ਅੱਜ ਪਤਾ ਲੱਗ ਗਿਆ ਕਿੰਨਾ ਜ਼ਹਿਰ ਸੀ ਇਹਨਾਂ ਦੇ ਦਿਲਾਂ ਵਿਚ ਬਾਈ ਲਈ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਕਤਲ ਕਦੇ ਲੁੱਕਆ ਨਹੀਂ ਰਹਿੰਦਾ ਅੱਜ ਮੂੰਹ ਚੜ੍ਹ ਬੋਲਣ ਲੱਗ ਗਿਆ
@user-ph7vu4nx4j
@user-ph7vu4nx4j Ай бұрын
Sandeep 💪💯 miss you 😘
@user-rp2bb1qz4m
@user-rp2bb1qz4m Ай бұрын
Asli gall eh aa dukh tuhanu v Bahut aa sandeep da bhaji per reporteran ne asliat aggay nahin keeti bahut kugh ajj saaf ho gaya hai
@TheKingRaaz06
@TheKingRaaz06 Ай бұрын
ਇਹ ਸੁਰਜਨ ਚੱਠੇ ਦਾ ਖੱਬਾ ਟੱਟਾ ਇਹ ਵੀ ਸਾਫ ਹੋ ਗਿਆ ਅੱਜ ||
@thebittertruth1808
@thebittertruth1808 Ай бұрын
ਸੱਜਾ ਤੂੰ ਆਂ
@kuldeepjassal3
@kuldeepjassal3 Ай бұрын
4ਮਹੀਨੇ ਬਾਅਦ ਤਾਂ ਆਪੇ ਹੋਣਾ ਸੀ ਪਹਿਲਾ ਪੁਲਸ ਸੁਣਦੀ ਹੀ ਨਹੀਂ ਸੀ ਓਹਨਾ ਦੀ
@pargatsinghdhillonsingh2978
@pargatsinghdhillonsingh2978 Ай бұрын
Eh ta Fuddu bnde ne Hun galla hi auniya ne sandeep mra ta ehna ne eh sara North federation waleya ne kraya
@harbhajandhillon4139
@harbhajandhillon4139 Ай бұрын
Very excellent,PC.Sukha Mann did great job...
@jagbirgilljagbirgill9200
@jagbirgilljagbirgill9200 Ай бұрын
ਗ਼ਲਤੀ ਕਿਸੇ ਦੀ ਵੀ ਹੋਵੇ ਪਰ ਕਿਸੇ ਨੂੰ ਮਾਰ ਦੇਣਾ ਕੋਈ ਹੱਲ ਨਹੀਂ 🙏🙏
@kuldeepjassal3
@kuldeepjassal3 Ай бұрын
2 ਸਾਲ ਬਾਅਦ ਤੈਨੂੰ ਯਾਦ ਆਗਿਆ ਹਨਾਂ ਪ੍ਰੈਸ ਕਾਨਫਰੰਸ ਕਰਨੀ ਦਲਿਓ
@gurpreetsinghgill7421
@gurpreetsinghgill7421 Ай бұрын
kzfaq.info/get/bejne/eeCWZLZ72riqgac.htmlsi=tSWnunZHnVsecA0U
@karansandhu6186
@karansandhu6186 Ай бұрын
ਸਹੀ ਗਲ ਵਾ ਬਾਈ 2 ਸਾਲ ਤਕ ਤੈਨੂੰ ਸੰਦੀਪ ਦੇ ਕਾਤਲਾ ਬਾਰੇ ਪਤਾ ਹੀ ਨਹੀਂ ਲੱਗਿਆ..
@parwindersingh4705
@parwindersingh4705 Ай бұрын
ਜਿਸ ਤਰ੍ਹਾਂ ਸੰਦੀਪ ਦੇ ਬੱਚੇ ਰੁਲੇ ਹਨ ਰੁਲਣਗੇ ਤੁਹਾਡੇ ਵੀ ਰੱਬ ਦੀ ਲਾਠੀ ਬੱਜੂ ਜਰੂਰ ਸਮਾਂ ਪੈ ਕੇ
@Australianvlog101
@Australianvlog101 Ай бұрын
Sukhe nu ena nai ptta drug vala sandeep 21 saal kabaddi khed gya 😂😂😂😂…
@dhillonsardar915
@dhillonsardar915 Ай бұрын
Sandeep da muder srf Gangwar hi c , Lucky Patiala ne 3 muder apna nam banon kar k kite c
@sajidmanj9192
@sajidmanj9192 Ай бұрын
Miss you sandeep
@gurmeetaulakh1035
@gurmeetaulakh1035 Ай бұрын
ਪਿੰਕਾ ਤਾ ਤੁਹਾਡੇ ਚਹੇਤੇ ਚੱਠੇ ਦੀ ਫੈਡਰੇਸਨ ਚ ਖੇਡਦਾ ਸੀ ਤੁਹਾਡੀ ਫੈਡਰੇਸਨ ਦੇ ਖਿਡਾਰੀਆ ਦੀ ਗੱਲ ਕਰਦਾ ਸੀ ਪਿੰਕਾ
@desraaj3560
@desraaj3560 29 күн бұрын
MLK ਦੇ ਸਾਰੇ ਡਰੱਗ ਵਾਲੇ ਆ ਪੁੱਤ ਚੱਠਾ ਸੱਚ ਬੋਲਦਾ ਡਰੱਗ ਤੇ ਗੈਗਸਟਰਾ ਵਿਰੋਧ ਸ਼ੁਰੂ ਤੋ ਬੋਲਦਾ
@harrykharoud1146
@harrykharoud1146 Ай бұрын
mai kabaddi nu 2016 tu la k 2024 hun tak fallow kr rha …ik ik match vekhya federation da …maino sukha mann di gla sai lgdiya
@gurvindersingh6219
@gurvindersingh6219 Ай бұрын
J surjun chathe ne 40 saal dite aa sandeep ne jaan diti ae Ego ego bs thodi
@ASTeer1699
@ASTeer1699 Ай бұрын
Greed drugs te corruption deep rooted in kabaddi organisations.
@davevick4008
@davevick4008 Ай бұрын
Yes
@JaswinderSingh-tf1de
@JaswinderSingh-tf1de Ай бұрын
Ritesh ji very good reporter.I am very proud him
@rbrar3859
@rbrar3859 Ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@pammasandhu5768
@pammasandhu5768 Ай бұрын
ਵੀਰੇ ਉਦੋ ਹੀ ਸਾਮਹਣੇ ਆਉਣਾ ਸੀ ਸਾਰਾ ਕੁਝ ਕਲੀਅਰ ਹੋ ਜਾਦਾ
@karansandhu6186
@karansandhu6186 Ай бұрын
ਸਹੀ ਗਲ ਵਾ ਜਦੋ ਤੁਹਾਡੇ ਨਾਮ ਥਾਣੇ ਚ ਲਿਖਿਆ ਸੀ ਤੁ ਉਦੋ ਹੀ ਏਹ ਸਭ ਬੋਲ ਦਿੰਦਾ ..ਜੋ ਅੱਜ 2 ਸਾਲਾ ਬਾਅਦ ਬੋਲਣ ਦੀਆ ਵਾ...ਬਾਕੀ ਰੱਬ ਇਨਸਾਫ ਜਰੂਰ ਕਰੂ...ਯਾਰ ਸੰਦੀਪ ਬਾਈ ਦੇ ਦੋਨੋ ਜਵਾਕ ਵੇਖ ਕੇ ਮਨ ਪਰ ਆਉਂਦਾ..
@JaskaranSingh-oy9wg
@JaskaranSingh-oy9wg Ай бұрын
ਲੈਕਚਰ ਐ ਦੇਣ ਡਿਹਾ ਜਿਵੇਂ ਆਪ ਹੀ ਰੱਬ ਹੁੰਨਾ।
@rahisingh-oo1rk
@rahisingh-oo1rk Ай бұрын
ਤੁਸੀਂ ਸੰਦੀਪ ਤੇ ਲੱਗਦੈ ਸੀ ਤੇਰੀ ਜੁਬਾਨ ਤੇਰਾ ਸਾਥ ਨਹੀ ਦੇ ਰਹੀ ਕਸੂਰ ਪੁੱਛਦਾ ਸਾਰਾ ਸੋਡਾ ਹੀ ਆ ਸਨਦੀਪ ਵਧੀਆ ਖਿਡਾਰੀ ਤਾਂ ਸੀ ਹੀ ਵਧੀਆ ਇਨਸਾਨ ਵੀ ਸੀ ਏਹ ਤੁਸੀਂ ਆਪ ਵੀ ਮੰਨਦੇ ਹੋ ਰਹੀ ਗਲ ਪ੍ਰਵਾਹ ਦੇ ਬਿਆਨਾਂ ਦੀ ਇੱਕ ਜਨਾਨੀ ਨੂੰ ਜਦੋਂ ਪਤਾ ਲੱਗਾ ਓਸ ਵੇਲੇ ਹੀ ਬੋਲਣਾ ਤੇਰੇ ਕੋਲ ਏਨੀ ਵੱਡੀ ਟਰਾਂਸਪੋਰਟ ਕਿਵੇ ਆ ਗਈ ਰੱਬ ਸਭ ਵੇਖਦਾ ਸਮਾ ਦਸੂ ਦੋ ਸਾਲਾਂ ਬਾਅਦ ਤੁ ਏਸ ਤਰ੍ਹਾਂ ਬੋਲ ਕੇ ਸੱਚਾ ਨਹੀਂ ਬਣ ਸਕਦਾ
@pargatsinghdhillonsingh2978
@pargatsinghdhillonsingh2978 Ай бұрын
Jis ne test suru kraya ohnu hi Mra ta hun thonu galla aundiya ne MLK ne North federation khtam hi karti c ta hi maraya
@rajvinderaujla5191
@rajvinderaujla5191 Ай бұрын
ਵਿਚਲੀ ਗੱਲ ਵਾਹਿਗੁਰੂ ਜੀ ਜਾਣਦੇ ਹਨ ਪਰ ਕਿਸੇ ਨੂੰ ਜਾਨੋ ਮਾਰਨਾ ਅੱਜ ਸਿਰਫ ਈਰਖਾ ਹੈ ਕਿਉਂਕਿ ਕੋਈ ਕੌਮੀ ਮਸਲਾ ਤਾਂ ਹੈ ਨਹੀਂ ਸੀ। ਪਰ ਹਾਂ ਪਹਿਲਾਂ ਸ਼ਾਇਦ ਲੋਕਾਂ ਨੂੰ ਨਾ ਪਤਾ ਹੋਵੇ ਹੁਣ ਜਿਹੜਾ ਪੈਸਾ ਕੋਈ ਵੀ ਸੇਵਾ ਦੇਵੇ ਉਹਦੇ ਤਿੰਨ ਹਿੱਸੇ ਬਣਾਉਂਣ ਤੇ ਉਸ ਬੱਚੀ ਤੱਕ ਵੀ ਪਹੁੰਚਾਉਂਣ
@sahibsinghcheema4151
@sahibsinghcheema4151 Ай бұрын
ਧੰਨਵਾਦ ਸਹਿਤ ♥️🙏
@rajvinderaujla5191
@rajvinderaujla5191 Ай бұрын
ਪਹਿਲਾਂ ਉਹ ਅੰਤਰਜਾਮੀ ਸੀ ਕਈ ਵਾਰ ਕਰਤੂਤ ਉਸ ਮਨੁੱਖ ਦੀ ਹੁੰਦੀ ਜਿਸ ਦਾ ਨਾਮ ਮਨ ਚਿੱਤ ਵੀ ਨਹੀਂ ਹੁੰਦਾ ਪਰਿਵਾਰ ਨੂੰ।
@J0T_Gill
@J0T_Gill Ай бұрын
Bai Retesh lakhi unplugged Talk with ratan na te paid ne na pakhpath krde ne, but why you silent so long..? Some one try to ruin your reputation and put allegations on your name why was you silent that time, You should filed defamation on them, aren't you?
@GaganSran-xr5qd
@GaganSran-xr5qd Ай бұрын
Sandeep bai zindabad 💪
@KarajSingh-br2fv
@KarajSingh-br2fv Ай бұрын
ਜੋ ਹੋ ਆ ਮਾੜਾ ਹੋਆ ਜਿਨੇ ਕੀਤਾ ਬਹੁਤ ਮਾੜਾ ਕੀਤਾ
@lakhgill9068
@lakhgill9068 Ай бұрын
Vr tere nal aaa waheguru mehar kru
@navdeepsukhi1846
@navdeepsukhi1846 Ай бұрын
ਅਸਲੀ ਖਬਰ ਲਈ ritesh lakhi unplugged ਸੁਣੋ
@buntysingh7668
@buntysingh7668 Ай бұрын
Miss you Sandeep 😢😢
@dhaliwal1217
@dhaliwal1217 Ай бұрын
ਜਿਸ ਕੁੜੀ ਦੀ ਤੂੰ ਗੱਲ ਕਰਦਾ ਏ, ਸਨਦੀਪ ਦੇ ਕਾਤਲ ਤੋਂ ਬਾਅਦ ਫਿਰ ਉਹ ਕੁੜੀ ਤੇ ਉਸਦੀ ਮਾਂ ਸਾਹਮਣੇ ਕਿਉਂ ਨੀਂ ਆਏਂ, ਕਾਤਲ ਤੋਂ ਬਾਅਦ ਪ੍ਰੋਪਰਟੀ ਲਈ ਸਾਹਮਣੇ ਆ ਜਾਂਦੀ,ਸੁਖਾ ਮਾਨ ਜੀ ਤੇਰੀ ਬੋਲ ਬਾਣੀ ਤੋਂ ਸਾਫ਼ ਜ਼ਾਹਰ ਹੋ ਰਿਹਾ ਤੁਸੀਂ ਜੇਲਸ ਕਰਦੇ ਸੀਂ,
@pawanbrar3796
@pawanbrar3796 Ай бұрын
Ryt brother
@punjabivloggger7178
@punjabivloggger7178 Ай бұрын
Bilkul sach gal aa sukhe veer dia mai enu jannda ni par kabaddi nispaksh dekda aa
@navdeepsukhi1846
@navdeepsukhi1846 Ай бұрын
ਸਨੋਵਰ ਢਿੱਲੋਂ ਕੌਣ ਸੀ ਮਾਨ ਸਾਹਿਬ??
@BaljitSingh-zt3fw
@BaljitSingh-zt3fw Ай бұрын
100% right brother 👍🙏🏻
@INDER_toronto_Apna-PUNJAB
@INDER_toronto_Apna-PUNJAB Ай бұрын
rabb karu faisle wait and watch
@UdayVeer-ul1ue
@UdayVeer-ul1ue Ай бұрын
Sandeep nagal ambia zindabad 💪
@gholiasandhu5700
@gholiasandhu5700 Ай бұрын
ਪਹਿਲਾਂ ਵੀ ਟੂਰਨਾਮੈਂਟ ਹੁੰਦੇ ਸਨ ਪਰ ਹੁਣ ਪਾਲਾ, ਮੰਗੀ ਜਾਂ ਫਿਰ ਐਰੈ ਗੈਰੈ ਬਹੁਤ ਹਨ ਨਵੇਂ ਪਲੇਅਰ ਬਹੁਤ ਘੱਟ ਪੈਦਾ ਹੋਣ ਦਿੱਤਾ ਜਾਂਦਾ ਹੈ ਸਿਰਫ ਪੁਰਾਣੇ ਪਲੇਅਰਾ ਨੂੰ ਮਸ਼ਹੂਰ ਕੀਤਾ ਗਿਆ
@gurjitbenipal3393
@gurjitbenipal3393 Ай бұрын
ਜਿੰਨੀਆਂ ਮਰਜੀ ਸਫਾਈਆਂ ਦੇ ਲੋ ਪਾਪ ਨੀ doh ਹੋਣੇ
@kalaalam710
@kalaalam710 Ай бұрын
Bai sahi gal a
@harjeetsingh9645
@harjeetsingh9645 Ай бұрын
Ritesh lakhi sire da kameena
@PunjabHP
@PunjabHP Ай бұрын
oh kida?
@gurdialhothi5181
@gurdialhothi5181 Ай бұрын
ਪੱਤਰਕਾਰ aa ​@@PunjabHP
@PunjabHP
@PunjabHP Ай бұрын
@@gurdialhothi5181 ki kiha ohne
@kulwindersandhu3609
@kulwindersandhu3609 29 күн бұрын
Waheguru ji sab dakhda , ous ne hi insaf kerna hoon
@user-ed8fn3ck7u
@user-ed8fn3ck7u Ай бұрын
Sandeep💪101 good
@VICKY.U.S.A.7
@VICKY.U.S.A.7 Ай бұрын
ਤੇਰੇ ਵੀ ਵੱਜੂ ਇਕ ਦਿਨ ਬਾਬਾ ਸਬ ਦੇਖਦਾ
@rajasran
@rajasran Ай бұрын
methadone paji feem de vich paunde canada a koi proof ni krda k sandeep drug lenda c bc canada jini feem sari vich mix a methadone tuc paji rong krde persnal family ch gye rong a paji
@DharmpalDhammu-fm1xt
@DharmpalDhammu-fm1xt 11 күн бұрын
Fentanyl b paude a afeem vich ,baki Sandeep nasa krda c k nhi ki pta aive hi khi jaande hon ja karda b hove ja bs khedn layi varti hove ek baar bs
@darshankang6310
@darshankang6310 Ай бұрын
Thanks for information g God bless you
@ManisakhiManisakhi
@ManisakhiManisakhi Ай бұрын
🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
@ginditoot9029
@ginditoot9029 Ай бұрын
ਸਹੀ ਗੱਲ ਆ ਸੁੱਖੇ ਮਾਨ ਦੀ ਪਰ ਉਹਨਾਂ ਨੇ ਲੋਕਾ ਵਿੱਚ ਬਦਨਾਮ ਬਹੁਤ ਕੀਤਾ ਇਹਨਾਂ ਨੂੰ ਹੋਲੀ ਹੋਲੀ ਸੱਚ ਸਾਹਮਣੇ ਆ ਜਾਣਾ ਲੋਕਾ ਵਿੱਚ ਾ
@Punjabikingdoms
@Punjabikingdoms Ай бұрын
Sandeep de Katalin nu jrur sajha miluge god is great
@guru.g_
@guru.g_ Ай бұрын
ਗੱਲਾਂ ਤੇ ਸਹੀ ਦੱਸੀਆ
@gholiasandhu5700
@gholiasandhu5700 Ай бұрын
ਭਾਈ ਸਾਹਿਬ ਜੀ ਜੇਕਰ ਸਨਦੀਪ ਨਗਲ ਅੰਬੀਆਂ ਡਰੱਗ ਟੈਸਟ ਨਹੀਂ ਕਰਵਾਉਂਦਾ ਸੀ ਤਾਂ ਉਸ ਵਕਤ ਕਿਉਂ ਨਹੀਂ ਬੋਲਿਆ ਹੁਣ ਬੋਲੇ ਦਾ ਕੀ ਫਾਇਦਾ
@GurdeepSingh-wn4eh
@GurdeepSingh-wn4eh Ай бұрын
Sandeep bai all world ch team bnonda cc ..ehna zareyya ni geyya..drug da bhana lakke .drug positive karke Sandeep yy nu dwona chunde c sukhe maan warge
@baldevsinghgill2745
@baldevsinghgill2745 Ай бұрын
Real hi bolda
@vicksidhu3063
@vicksidhu3063 22 күн бұрын
test hone jaroori kro te jo positive aunde ohna nu bahar te punjab de cup ton v ਵੈਨ ਕਰੋ
@EkamDeep-bc1bb
@EkamDeep-bc1bb Ай бұрын
Banda Hove sachha te bole 2 saal baad vah Bai vah
@sanjugautam7793
@sanjugautam7793 Ай бұрын
Bhai ji da name ke hai?
@mzaidgujar5694
@mzaidgujar5694 Ай бұрын
I am in from pakistan Very good debate
@harpreetdhaliwal246
@harpreetdhaliwal246 Ай бұрын
ਕਬੱਡੀ ਹੈ ਹੀ ਨਸਿਆ ਦਾ ਜਨਮ ਦਾਤਾ ਕੋਈ ਖਿਡਾਰੀ ਨਸਿਆ ਤੋ ਬਿਨਾ ਨਹੀ ਖੇਡਦਾ ਪੁਰਾਣੇ ਸਮਿਆ ਵਿੱਚ ਸੀ ਕਬੱਡੀ
@inderjeetgillinder2090
@inderjeetgillinder2090 Ай бұрын
Right brother
@jassidhaliwal7615
@jassidhaliwal7615 Ай бұрын
ਸੁੱਖਾ ਮਾਨ ਜੇ ਸੱਚਾ ਇੰਡੀਆਂ ਆਜਾ ਤੇਨੂ ਹੁਣ ਹੀ ਕਿਓ ਯਾਦ ਆਇਆ ਅੱਗੇ ਕਨੇਡਾ ਕੱਪ ਆਉਂਦਾ ਇਹ ਸਭ ਪੈਸੇ ਦਾ ਚੱਕਰ ਆ ਗਿਰੇ ਹੋਏ ਲੋਕ ਆ ਇਹ
@gurpreetsinghgill7421
@gurpreetsinghgill7421 Ай бұрын
kzfaq.info/get/bejne/eeCWZLZ72riqgac.htmlsi=tSWnunZHnVsecA0U
@jesselakhan8457
@jesselakhan8457 Ай бұрын
saare drug dealer, kabbbadi de malak baney phirde aa
@rajudhaliwal3835
@rajudhaliwal3835 Ай бұрын
Drug wala Banda long time game nhi kar sakda jehre jehre bande ne drug use kita oh saareaa de sahmne aa kinna time khede aa
@Jassmann5459
@Jassmann5459 Ай бұрын
ਯਾਰ ਕੀ ਕਰੀ ਜਾਦੇ ਜੇ ਤੁਸੀ ਪੈਸੇ ਲਾਏ ਕਿਉ ਸੀ । ਅੱਜ ਸੁਣਾ ਕਿਉ ਰਿਹਾ ਸ਼ਰਮ ਕਰੋ ਯਾਰ । ਜਦੋ ਸਨਦੀਪ ਨੇ ਲਾਈਵ ਚ ਕਿਹਾ ਸੀ ਤੁਸੀ ਪਾਣੀ ਵਾਲੇ ਗਲਾਸਾ ਚ ਤਾ ਟੈਸਟ ਕਰਦੇ ਸੀ । ਇਕ ਪਾਸੇ ਚੰਗਾ ਸੀ ਉਹ ਦੁਜੇ ਪਾਸੇ ਉਹ ਗਲਤ ਬਹੁਤ ਕਰਦਾ 50 ਮਿੰਟਾ ਚ ਤੁ ਆਪਣੇ ਸਾਣ ਹੀ ਸੁਣਿਏ ਵਾ ਮੇ ਮੇ ਮੇ ਕਰੀ ਜਾਣਾ ਬੱਕਰੀ ਵਾਗੂ ਜਾ ਤਾ ਕਿਸੇ ਨ ਪੈਸੇ ਦਿੰਦਾ ਨਾ ਤੂ ਫਿਰ ਅੱਜ ਮੰਗਦਾ ਕਿਉ ਵਾ ਸ਼ਰਮ ਤੇ ਸ਼ਰਮ ਕਰੋ ਮੈਨੂ ਨਹੀ ਪਤਾ ਕੋਣ ਸੱਚਾ ਕੋਣ ਝੂਠਾ
@HappySingh-is2pw
@HappySingh-is2pw Ай бұрын
Sandeep 22 j Janadabad Janadabad Janadabad Janadabad 🙏🙏🙏🌹🌹🌹🌹🌹🌹🌹🌹🌹🌹🌹
@cksudhir5662
@cksudhir5662 29 күн бұрын
Maan Saab jo kahnda ho problem di jur oh sahi ha per player sariya da sanjaha hunda sada sariya da farz ha katal samna leon da farz nibhahea
@GurnamSingh-pj4pv
@GurnamSingh-pj4pv Ай бұрын
ਜੀਹਨੇ ਵੀ ਸੰਦੀਪ ਮਾਰਿਆ ਜਾੰ ਮਰਵਾਇਆ ਉਹਦੀਆਂ ਕੁਲਾਂ ਨਾਸ ਹੋ ਜਾਣ।।
@kulvinderkaur8406
@kulvinderkaur8406 Ай бұрын
Sandeep Sidhu Very good veer se
@user-ji8hr8nr3n
@user-ji8hr8nr3n Ай бұрын
Bilkul shi khea
@jagjitsingh4360
@jagjitsingh4360 23 күн бұрын
ਉਦੇ ਹੁਦਿਆਂ ਤੇ ਡਰਦੇ ਬੋਲ ਦੇ ਨਹੀ ਸੀ ਹੁਣ ਤੁਹਾਨੂੰ ਗੱਲ ਆ ਊਦੀਆ
@kamalsingh-dc1vs
@kamalsingh-dc1vs Ай бұрын
ਸੁੱਖਾ ਮਾਨ ਤਾ ਸੰਦੀਪ ਨੰਗਲ ਅੰਬੀਆਂ ਤੇ ਲੱਗਦਾ ਹੀ ਬਹੁਤ ਸੀ
@davevick4008
@davevick4008 Ай бұрын
Teinu bahut knowledge aa teinu fir tan eh v pta hou v ambian di 18 saal di kuri v aa
@mohinderkaur6693
@mohinderkaur6693 Ай бұрын
211110😊😅ਓ😅😊🎉😂​@@davevick4008
@rajvinderaujla5191
@rajvinderaujla5191 Ай бұрын
@@davevick4008ਘਰ ਵਿੱਚ ਕਿਸੇ ਦਾ ਵੀ ਖਲਾਰਾ ਪੈ ਸਕਦਾ ਉਹ ਗੱਲ ਇਹਦੇ ਨਾਲ ਕੀ ਲੈਣਾ ਦੇਣਾ ਹਿੱਕਦੇ ਦਾ ਘਰ ਵਿੱਚ ਲਿਆਉਂਣਾ ਮਾਨਸਿਕ ਕਮਜ਼ੋਰੀ ਹੁੰਦੀ। ਹਾਂ ਇਸ ਗੱਲ ਦਾ ਇਹ ਮਤਲਬ ਜਰੂਰ ਬਣਦਾ ਕਿ ਦੂਜੇ ਪਾਸੇ ਵਾਲੇ ਉਸ ਬੀਬੀ ਨੂੰ ਵਿੱਚ ਲਿਆਉਂਣ ਲਈ ਜਾਂ ਕੇਸ ਚ ਫ਼ਾਇਦਾ ਲੈਣ ਲਈ ਉਸ ਬੀਬੀ ਨੂੰ ਹਮਦਰਦੀ ਭੇਜਦੇ ਹੋਣ। ਕਿਉਂਕਿ ਇਹ ਗੱਲ ਪਹਿਲਾਂ ਕਦੇ ਕਿਸੇ ਨੇ ਨਹੀਂ ਕੱਢੀ ਜੀ।
@bains313
@bains313 Ай бұрын
Bai sahib jado tuhano inyia gla da pta fer tuci kithe ho kul mila k tuci saryia ne kabbadi da beda bitha dita
@Guruvani84
@Guruvani84 Ай бұрын
ਸੁੱਖਾ ਲਗਦਾ ਸੀ ਕਿ ਸੰਦੀਪ ਉਹਦੇ ਤੇ ਲਗਦਾ ਸੀ ਕਿਓ ਕਿ ਸੁੱਖਅ ਡਰੱਗ commety ਦਾ ਪ੍ਰਧਾਨ ਸੀ ਜਿਸ ਕਮੇਟੀ ਨੇ ਸੰਦੀਪ ਸੁਲਤਾਨ ਤੇ ੧੨ ਪਲੇਅਰਸ ਨੂੰ ਪੋਸਿਟਿਵ ਕੱਢਿਆ ਸੀ
@HarmanjitSingh-hz5gv
@HarmanjitSingh-hz5gv Ай бұрын
Player bn ke saal nahi kai saal khelna bdi gal a..i respect all players.
@inderjit748
@inderjit748 Ай бұрын
SACH TAA SUKHE VEER SACH HE REHNA PRITAM NE TAA PAISA 2000 HZAR NAHI IKATH DEKHEA CE OHNAN LAIEE TAA PAISA HE SAB KHUSH AA
@heerasingh3992
@heerasingh3992 Ай бұрын
Waheguru.Je
@AbC-jn3ix
@AbC-jn3ix Ай бұрын
Satnam SRI waheguru G
@ManisakhiManisakhi
@ManisakhiManisakhi Ай бұрын
🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
@ManisakhiManisakhi
@ManisakhiManisakhi Ай бұрын
🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
@ManisakhiManisakhi
@ManisakhiManisakhi Ай бұрын
🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
@ManisakhiManisakhi
@ManisakhiManisakhi Ай бұрын
🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
@MultiMrGP
@MultiMrGP Ай бұрын
💯ਬਿਲਕੁੱਲ ਸਈ ਹੈ,, ਕੱਬਡੀ ਨੂੰ ਸਟਰਿਓਡ ਫਰੀ ਬਣਾਵੋ,,, ਡ੍ਰੌਪ ਟੈਸਟ ਨਾਲ ਕਰਵਾਓ ...ਤਾਂ ਵਰਡਵਾਈਡ ਤੇ ਪਰਚਲਿਤ ਹੋ ਸਕਦੀ ਹੈ... ਨਹੀਂ ਤਾਂ ਦੁਕੀ ਤ੍ਰਿੱਕੀ MLA MP chief minister prime minister (modi) Federal minister ਬੰਦ ਕਰ ਦੇਣੀ ਹੈ
@sidhusaab6632
@sidhusaab6632 Ай бұрын
ਤੂੰ ਸੰਦੀਪ ਤੇ ਲੱਗਦਾ ਬਹੁਤ ਸੀ ਹੁਣ ਸਫਾਈ ਦੇਣ ਦਾ ਕੀ ਫੈਦਾ
@user-rp2bb1qz4m
@user-rp2bb1qz4m Ай бұрын
Kuvh v gall karda aa per hoy maary gall aa rattan noo reporting nahi aiundi
@davevick4008
@davevick4008 Ай бұрын
Ratan jwaak aa haale
@desraaj3560
@desraaj3560 29 күн бұрын
ਗੱਲਾਂ ਤਾਂ ਸੱਚਿਆਂ ਬੋਲਦਾ ਉਹ ਦਾ ਜਵਾਬ ਦਿਓ ਸੰਦੀਪ ਦੇ ਚਹੇਤੀ
Final muy inesperado 🥹
00:48
Juan De Dios Pantoja
Рет қаралды 16 МЛН
Stupid Barry Find Mellstroy in Escape From Prison Challenge
00:29
Garri Creative
Рет қаралды 18 МЛН