No video

ਸਦੀਆਂ ਪੁਰਾਣਾ ਕਿਲ੍ਹਾ ਗੁਗੋਰ ਰਾਜਸਥਾਨ ਦਾ ; ਰਾਣੀਆਂ ਦਾ ਗੌਰਵਮਈ ਇਤਿਹਾਸ| Gugor fort Rajasthan| Harbhej Sidhu|

  Рет қаралды 91,961

Harbhej Sidhu

Harbhej Sidhu

Күн бұрын

#HarbhejSidhu #GugorFortRajasthan #ShonkiSardar #SukhjinderLopon #HarnekSidhu #JashanDhillon #RajasthanTourism #RajasthanHeritage

Пікірлер: 212
@er.mandeepchahal5569
@er.mandeepchahal5569 3 жыл бұрын
ਬਾਈ ਬਹੁਤ ਵਧੀਆ ਲੱਗੀ ਜਾਣਕਾਰੀ, ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਇਆ ਸਾਰਾ ਕੁੱਝ
@deepsingh2966
@deepsingh2966 3 жыл бұрын
ਬਾਈ ਹੱਦੋ ਵੱਧ ਮੇਹਨਤ ਸੋਡੀ ਆ ਸਾਰੇ ਵੀਰਾਂ ਦੀ
@jassijassi1878
@jassijassi1878 3 жыл бұрын
ਬਾਈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਹਾਡੀ ਵੀਡੀਓ ਬਣਾਉਣ ਲਈ ਮਿਹਨਤ ਬਹੁਤ ਲੱਗੀ ਆ
@gagan2013
@gagan2013 11 ай бұрын
ਦਿਲ ਤੋਂ ਸ਼ੁਕਰੀਆ ਵੀਰੇ ਇਤਿਹਾਸ ਦਿਖਾਉਣ ਲਈ 🙏
@jaswinderpalkaur6707
@jaswinderpalkaur6707 3 жыл бұрын
ਛੋਟੇ ਵੀ ਹਰਭੇਜ ਬਹੁਤ ਵਧੀਆ ਲਗਿਆ ਆਪ ਨੇ ਪੁਰਾਣੀਆ ਇਤਿਹਾਸਿਕ ਇਮਾਰਤਾਂ ਨੂੰ ਦੁਵਾਰਾ ਜਾਣਾ ਕਰਵਾਇਆ । ਪੰਜਾਬ ਪੰਜਾਬੀਅਤ ਪੰਜਾਬੀ ਨੂੰ ਵੀ ਬਚਾਉਂਦੇ ਰਹੋ ਤੁਹਾਡੇ ਵਰਗੇ ਹੀ ਇਤਿਹਾਸ ਨੂੰ ਸੰਭਾਲਣਗੇ ਅਗੇ ਬਚਿਆਂ ਨੂੰ ਵੀ ਦਿਖਾਉਣਾ ਚਾਹੀਦਾ ਐ ।ਛੋਟੇ ਵੀਰ ਦਿਲੋਂ ਸਲਾਮ ।ਸੰਗਰੂਰ ਤੋਂ
@sohansinghbrar1452
@sohansinghbrar1452 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡੇ ਇਸ ਉਪਰਾਲੇ ਨਾਲ ਅੱਜ ਅਸੀਂ ਵੀ ਇਸ ਇਤਿਹਾਸਕ ਅਸਥਾਨਾਂ ਤੇ ਕਿਲ੍ਹੇ ਆ ਨੂੰ ਦੇਖ ਦੇ ਹਾਂ। ਕੁਝ ਜਗਾਹ ਤੇ ਅਸੀਂ ਆਪ ਘੂਮਦੇ ਹਾਂ। ਕੁਝ ਜਗਾਹ ਤੁਹਾਡੇ ਇਸ ਉਪਰਾਲੇ ਨਾਲ ਦੇਖਣ ਨੂੰ ਮਿਲੀਆਂ।।।
@user-qv2uw4jc2g
@user-qv2uw4jc2g 3 ай бұрын
😊😊😊😊😊😊😊😊😊
@TarsemSingh-vx2px
@TarsemSingh-vx2px 3 жыл бұрын
ਬਹੁਤ ਵਡਮੁਲੀ ਜਾਣਕਾਰੀ ਦਿੱਤੀ ਵੀਰ ਨੇ ਧੰਨਵਾਦ ਜੀ
@arshdeepsingh5139
@arshdeepsingh5139 Жыл бұрын
Thanky you weer ji So beautiful
@badhniwala2508
@badhniwala2508 2 жыл бұрын
ਗੁੱਡ ਭੇਜੇ ਬਾਈ
@mohitkulria
@mohitkulria 3 жыл бұрын
जय जवान जय किसान Support किसान आंदोलन from RJ31
@atmarambathiwal5412
@atmarambathiwal5412 3 жыл бұрын
ਵੀਰ ਜੀ ਅਜਿਹਾ ਕਰੋ ਕੇ ਸਰਕਾਰ ਏਨਾ ਪੁਰਾਣੀ ਨਿਸ਼ਾਨੀਆ ਨੂੰ ਸਾਂਭ ਕੇ ਰੱਖੇ।ਸਰਕਾਰ ਤਾਂ ਸਿਰਫ ਜਿਥੋਂ ਕਮਾਈ ਹੁੰਦੀ ਹੈ ਉਹਨਾਂ ਨੂੰ ਹੀ ਬੱਚਾ ਰਹੀ ਹੈ।ਆਪਣੇ ਪੰਜਾਬ ਦੇ ਪਿੰਡਾਂ ਚ ਵੀ ਅੰਗਰੇਜਾਂ ਤੇ ਮੁਸਲਮਾਨਾਂ ਦੇ ਬਣਾਏ ਮਕਾਨ ਅੱਜ ਆਪਣੇ ਆਪ ਮਿੱਟੀ।ਚ ਮਿਲ ਰਿਹੈ ਹੈ ਤੇ ਲੋਕ ਓਹਨਾ ਤੇ ਨਜਯਾਜ ਕਬਜਾ ਕੇਰੀ ਜਾਂਦੇ ਹੈ
@baljitsingh5116
@baljitsingh5116 Жыл бұрын
Very nice sir and thanks from kaonke kalan💯
@kcyadav3394
@kcyadav3394 Жыл бұрын
Salute tainu harbhej veerey
@atarsingh9960
@atarsingh9960 2 жыл бұрын
Bahut wadhia Harbhej Singh Veer ji Bahut Bahut Dhanwad 👋🌷Sat Sri Akal Ji 🌷👋
@chyasirslife1225
@chyasirslife1225 3 жыл бұрын
Sidhu veer ji ssa Salam 🙏 beautiful 😍 video Hindu muslam Sikh veer Bhaichara zandabad 💞 silanwali Sargodha Punjab Pakistan
@balbirsakhon6729
@balbirsakhon6729 3 жыл бұрын
ਜਾਣਕਾਰੀ ਬਹੁਤ ਹੀ ਵਧੀਆਲੱਗੀ ਸਮਝਾਉਣ ਦਾ ਬਹੁਤ ਹੀ ਬਹੁਤ ਵਧੀਆ ਹੈ ਧੰਨਵਾਦ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ
@rajveergrewal2198
@rajveergrewal2198 2 жыл бұрын
Bahut sohni video very ji
@gurisingh71
@gurisingh71 2 жыл бұрын
Bahut badhiya jankari
@chetram8450
@chetram8450 3 жыл бұрын
बहुत बढ़िया जानकारी है बाई जी।
@amritpalkaurkaur4246
@amritpalkaurkaur4246 2 жыл бұрын
Bahut vadiya ji tanko ji
@amrjeetsingh1328
@amrjeetsingh1328 3 жыл бұрын
ਹਿਦੂਆ ਦਾ ਕਿਲਾ ਜਿਤ ਕੇ ਮਸੀਤ ਬਣਾ ਏਕਤਾ ਦਾ ਪਰਤੀਕ ਬਣਾ ਦਿਤਾ
@preetwarring3093
@preetwarring3093 3 жыл бұрын
ਬਹੁਤ ਵਧੀਆ ਜਾਣਕਾਰੀ ਆ ਵੀਰ 👌👌👍👍
@amritpalkaur3312
@amritpalkaur3312 3 жыл бұрын
ਬਹੁਤ ਵਧੀਆ ਜਾਣਕਾਰੀ ਜੀ👌👌👌🌷
@sumervlogs111
@sumervlogs111 3 жыл бұрын
ਬਹੁਤ ਪਿਅਾਰੀ ਵੀਡੀੳੁ ਬਣਾੲੀ ਹੈ ਅਤੇ ਜਾਣਕਾਰੀ ਵੱਲ ਵੀ ਜਿਅਾਦਾ ਧਿਅਾਨ ਦਿਅਾ ਕਰੋ ਵੀਰ ਜੀ ਬਾਕੀ ਅਸੀ ਤੁਹਾਡਾ ਦੇਣ ਨਹੀ ਦੇ ਸਕਦੇ ਜੋ ਘਰ ਬੈਠਿਅਾਂ ਨੂੰ ੲਿਹੋ ਜਿਹੀਅਾ ਅਨਮੋਲ ਚੀਜ਼ਾ ਵੀਡੀੳੁ ਰਾਹੀ ਦਿਖਾੳੁਦੇ ਹੋ god bless you bro keep it up
@raguveergeetasingh4709
@raguveergeetasingh4709 3 жыл бұрын
V nice bro
@user-me3tu8wy6d
@user-me3tu8wy6d 3 ай бұрын
Rangila rajsthan❤❤
@RamanSingh-ub6qe
@RamanSingh-ub6qe 3 жыл бұрын
Bahut wadia
@sarabjeetsinghbassi3323
@sarabjeetsinghbassi3323 5 ай бұрын
Bhut vadia🎉🎉🎉🎉🎉
@mannatbhatia1530
@mannatbhatia1530 2 жыл бұрын
Thanks for the History bro and God bless you
@Comedyfunnyvideos14
@Comedyfunnyvideos14 2 жыл бұрын
Sir tuhanu Darr nai lgda sanu to bot lgda tyan rkhna apna god bless you
@devendersingh4953
@devendersingh4953 2 жыл бұрын
Veri good 👍 👌 bae ji
@SatwantSingh-ej5dw
@SatwantSingh-ej5dw 2 жыл бұрын
Very good very nice Je
@piaralal3102
@piaralal3102 2 жыл бұрын
V nice sir 🙏 thanks
@atarsingh9960
@atarsingh9960 2 жыл бұрын
ਹਰਭੇਜ ਸਿੰਘ ਵੀਰ ਜੀ ਗੁਰਦਵਾਰਾ ਸਾਹਿਬ ਦਾ ਨਾਮ ਦਾਤਾ ਬੰਦੀਛੋੜ ਹੈ ਕਿਰਪਾ ਕਰਕੇ ਇੱਥੇ ਜਾ ਕੇ ਫ਼ਿਲਮ ਬਣਾਓ ਜੀ ਇਹ ਗੁਰਦਵਾਰਾ ਕਿਲੇ ਉਤੇ ਬਣਿਆ ਹੋਇਆ ਹੈ Gwalior MP ਵਿੱਚ ਹੈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ👋👋
@harbhejsidhu1072
@harbhejsidhu1072 2 жыл бұрын
ਵੀਰ ਜੀ,, ਤੁਸੀਂ ਇਸੇ ਚੈਨਲ ਤੇ ਵੀਡੀਓ ਦੇਖ ਸਕਦੇ ਹੋ ਜੀ,, ਆਪਾਂ ਬਣਾਈ ਹੋਈ ਆ
@Sana_YT.
@Sana_YT. 2 жыл бұрын
Your thinking is very good
@harjaapkaur2615
@harjaapkaur2615 3 жыл бұрын
Best video hmesha alag jankari mildi aa tuhade kr k
@ranjodhsingh7174
@ranjodhsingh7174 Жыл бұрын
ਭਾਵੇ ਸੀਮਤ ਹੀ ਸਹੀ ਪਰ ਕਿਲੇ ਬਾਰੇ ਥੋੜਾ ਹੋਰ ਜਾਣਕਾਰੀ ਜ਼ਰੂਰ ਦਿਆ ਕਰੋ ,ਬਾਕੀ ਹਰਭੇਜ ਤੇਰੀ ਕੋਸ਼ਿਸ਼ ਨੂੰ ਸਲਊਟ ਬਾਈ !
@Svp745
@Svp745 3 жыл бұрын
Excellent
@bagwanihouse4507
@bagwanihouse4507 3 жыл бұрын
Bahut khoob veer ji rajsathan vich ek vijwade da Qila bi aa oh vi dikhao
@narinderkumar969
@narinderkumar969 3 ай бұрын
very very nice video ❤❤
@JagroopSingh-fh9dp
@JagroopSingh-fh9dp 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਡੀਉ ਵਧੀਆ ਹੈ
@khatanagkhatanag1864
@khatanagkhatanag1864 3 жыл бұрын
Wah ge wah veer gee
@manzorbasra7023
@manzorbasra7023 2 жыл бұрын
Bahut hi wadeya sardarji tusi bahut hi, hard work
@Davindersingh-jq4op
@Davindersingh-jq4op 3 жыл бұрын
Bohat vadiya program
@surinderkaur7747
@surinderkaur7747 3 жыл бұрын
Wah veer g
@manjitkaur1007
@manjitkaur1007 3 жыл бұрын
Saluut aa veere tahanu , k Sade varge Ghar bethya nu eho jihi jankari den layi ena Purana Itehaas dikhon layi thanku thanku very much veero
@HarpalSingh-zx1gv
@HarpalSingh-zx1gv 3 жыл бұрын
Sira video
@HarjinderSingh-tt6nk
@HarjinderSingh-tt6nk 3 жыл бұрын
This is very wonderful place
@jahangirmanzar5187
@jahangirmanzar5187 2 жыл бұрын
Wah gee wah
@sandeeppannu4714
@sandeeppannu4714 3 жыл бұрын
Bhout vadia veer tu sanu saab dekha riha jo asi kde dekh hi na sakhiye
@nexion5144
@nexion5144 3 жыл бұрын
ਅॅਗ िਵਚ ਜੌਹਰ ਕੀਤਾ ਸੀ ਪਦਮਣੀ ਰਾਣੀ ਨੇ
@navjotkaur6842
@navjotkaur6842 3 жыл бұрын
Owsome
@Seerat1213
@Seerat1213 2 жыл бұрын
Good job
@navjit-fe4oo
@navjit-fe4oo 3 жыл бұрын
Very good
@Punjab-wx5lp
@Punjab-wx5lp 3 жыл бұрын
Thxu bai g bhut vida video bani g
@AmarjeetSingh-ep7dr
@AmarjeetSingh-ep7dr 6 ай бұрын
Good 👍
@harjitsinghjheetajheeta4415
@harjitsinghjheetajheeta4415 3 жыл бұрын
Harbhej Ji mai ap Ji dey anokhey kama Di tareef kadda ha Kila Bharti Rajia da Gourav and karagari da bejorhe namuna hai Thanks once more
@nirmalrehal8659
@nirmalrehal8659 3 жыл бұрын
ਬਹੁਤ ਸ਼ਾਨਦਾਰ
@AmardeepSingh-eb8jo
@AmardeepSingh-eb8jo 3 жыл бұрын
Thank. You Veer j
@PIRO_JI
@PIRO_JI 2 жыл бұрын
Nice 👍
@KakaSingh-wu4gq
@KakaSingh-wu4gq 3 жыл бұрын
Bhut vadia bai g
@user-4090rabbi
@user-4090rabbi 2 жыл бұрын
ਵੀਰੇ ਕਦੇ ਸ਼ੰਭੂ ਕੋਲ ਮੁਗਲ ਸਰਾਏ ਦੇ ਕਿਲ੍ਹੇ ਵਾਰੇ ਵੀ ਆ ਕੇ ਜਾਣਕਾਰੀ ਦਿਓ ਜੀ 🙏 ਰਾਜਪੁਰਾ ਤੋਂ ਅੰਬਾਲੇ ਰੋਡ ਤੇ
@raghvirsingh2367
@raghvirsingh2367 3 жыл бұрын
Wow
@sunnybrar1002
@sunnybrar1002 3 жыл бұрын
Bahut hi vadia veer ji
@kashmirkaur1579
@kashmirkaur1579 3 жыл бұрын
Good ji
@lavi9136
@lavi9136 3 жыл бұрын
ਬਾਈ ਜੀ ਬੰਦੇ ਨੂੰ ਧਰਮ, ਸਿਆਸਤ,ਸਹਿਤ ਅਤੇ ਸਿੱਖਿਆ ਦਾ ਗਿਆਨ ਹੋਣਾ ਚਾਹੀਦਾ ਹੈ ਆ ਕੁੱਝ ਵੇਖ ਤਾਂ ਅੱਜ ਦੀ ਟੈਕਨਾਲੋਜੀ ਫੇਲ ਐ
@jsgrewal7074
@jsgrewal7074 3 жыл бұрын
Beautifull
@musiclover-go6lq
@musiclover-go6lq 3 жыл бұрын
Nice video
@hardeepgill7718
@hardeepgill7718 3 жыл бұрын
Bhut vadia brother gurmej and team ❤️
@dayasingh3989
@dayasingh3989 3 жыл бұрын
Bahut vadia very good
@narindersingh6167
@narindersingh6167 3 жыл бұрын
Good Sidhu paji bohot vadi 🙏
@amandeepsodhi6212
@amandeepsodhi6212 3 жыл бұрын
Very nice 👌 place thanks bro
@HarpreetSingh-jf8zu
@HarpreetSingh-jf8zu 2 жыл бұрын
ਬਹੁਤ ਵਧੀਆ ਬਾਈ ਜੀ
@sukhpalsinghsukha8153
@sukhpalsinghsukha8153 3 жыл бұрын
Hanumangarh town kila di video bana du
@rssekhon1483
@rssekhon1483 3 жыл бұрын
Thank you bhaji sat shre akal ji 🙏
@jassrandhawapunjab
@jassrandhawapunjab Жыл бұрын
💕💕
@er.ramandeepsingh6021
@er.ramandeepsingh6021 3 жыл бұрын
Bhut wadia jankari
@rajindersingh5158
@rajindersingh5158 3 жыл бұрын
Ssa bahi g aap daa gal karan daa tareka bauth vadiya hai bas eda he lagey raho
@RohitKumar-zx6tw
@RohitKumar-zx6tw 3 ай бұрын
❤❤❤❤
@joldensoudhi8510
@joldensoudhi8510 3 жыл бұрын
Share karna Banda aa video inshallah mein be ethe aao ga dekhn
@motivationalvideos9239
@motivationalvideos9239 3 жыл бұрын
bai g bhut wadiya kaam kr rhe a tussi ek phul pind ch vi haiga kila
@lakhvindersingh6349
@lakhvindersingh6349 3 жыл бұрын
V 2 nice
@Punjab-wx5lp
@Punjab-wx5lp 3 жыл бұрын
ਵੀਰ ਜੀ ਮੈਂ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋ ਹਾ ਤੇ ਵੀਰ ਜੀ ਫਤਿਹਗੜ੍ਹ ਗੂਰੂ ਦੁਆਰੇ ਤੋ 2 ਕਿਲੋ ਮੀਟਰ ਦੀ ਦੂਰੀ ਤੇ ਇੱਕ ਰਾਜੇ ਦਾ ਕਿਲਾ ਹੈ ਆਮ ਖਾਸ ਬਾਗ਼ਾ ਮੈਂ ਚਾਹ ਦਾ ਤੁਸੀਂ ਜਰੂਰੀ ਵੀਡੀਓ ਬਣਾਉਣ ਉਸ ਤੇ 🙏🙏
@dilreetsandhu2626
@dilreetsandhu2626 3 жыл бұрын
ਆਮ ਖਾਸ ਬਾਗ ਨੂੰ ਵੀ ਕਿਲਾ ਕਹਿੰਦੇ ਨੇ ਬਾਈ
@lakhvindersingh9157
@lakhvindersingh9157 3 жыл бұрын
Bahut vdy Bai Ji. 👍
@gamdoorsingh872
@gamdoorsingh872 3 жыл бұрын
Bhai ji sata sir akal ji Veer Aap ne bahut vadiya kam kita kile bare jankari dite Aap ka bahut thanwad veer me 13 vari sher karta ji
@jassijassi1878
@jassijassi1878 3 жыл бұрын
ਵੀਡੀਓ ਬਹੁਤ ਸੋਹਣੀ ਆ
@rahulchawla8325
@rahulchawla8325 3 жыл бұрын
I appreciate your hard work bro
@dilnoorsinghgill8977
@dilnoorsinghgill8977 3 жыл бұрын
Bhut vdhiya veere
@manibrar800
@manibrar800 3 жыл бұрын
V nice bro 👌👌 harbhej sidhu good job bro
@jitsingh4378
@jitsingh4378 3 жыл бұрын
Bai ji Sidhu - Brar gott de purkheya de jamanpou jaisalmar da ve geda lavo bai ji . 3 Jouhar-sake hoi chuke ne atte anginat ladaiya ho chukeya ne Jaisalmar ch .
@billalohat2744
@billalohat2744 Жыл бұрын
🙏🙏🙏🙏
@balwindermarahar3412
@balwindermarahar3412 2 жыл бұрын
🙏👍👌👌
@captain8185
@captain8185 2 жыл бұрын
Verr g hindi vich video Bnao sab dekhn gy Ty sab share karn gy Ok
@harnoorrakkar
@harnoorrakkar 3 жыл бұрын
ਬਹੁਤ ਵਦੀਆ ਵੀਰ
@romitgill3225
@romitgill3225 2 жыл бұрын
Nice
@maninderdaulatpuria4873
@maninderdaulatpuria4873 2 жыл бұрын
ਭਾਨਗੜ ਦਾ ਕਿਲਾ ਵੀ ਵਿਖਾਉ ਬਾਈ ਜੀ
@sukhjindersingh6982
@sukhjindersingh6982 3 жыл бұрын
ਵਾਹਿਗੁਰੂ
@gajjansingh2387
@gajjansingh2387 Жыл бұрын
Good
@rajkapoor8854
@rajkapoor8854 3 жыл бұрын
22 g Dhanwad tusi purania imarta killa te itehaas bare janu karwanda ho
@daljirsingh4613
@daljirsingh4613 2 жыл бұрын
👍👍👍👍👍
@mandeep5552
@mandeep5552 3 жыл бұрын
Nice story bro👍
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,5 МЛН
managed to catch #tiktok
00:16
Анастасия Тарасова
Рет қаралды 48 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,5 МЛН