Satinder Sartaaj : Darda'n Wala Des (The Lost Country) | Full Audio | Punjabi Song 2017 | Saga Music

  Рет қаралды 547,060

SagaHits

SagaHits

7 жыл бұрын

The Black Prince full movie is in cinemas now. Listen the full audio of Satinder Sartaj 's Dardan Wala Desh (The Lost Country)" music by Prem & Hardeep. A film by Kavi Raz starring Satinder Sartaaj, Jason Flemyng, Amanda Root, Shabana Azmi, Sophie Stevens. Subscribe SagaHits to get all the updates of the movie . Don't forget to Hit like, share and comment your thoughts about the movie.
Buy Full Album from iTunes : geo.itunes.apple.com/in/album...
Hear full album on Saavn : www.saavn.com/s/album/punjabi...
➤Subscribe SagaHits: goo.gl/aFFNeC
➤For Satinder Sartaaj Tshirts: bit.ly/satinder-sartaj
Like us on Facebook : / sagahits
Credits
Title : Darda'n Wala Des (The Lost Country)
Album : The Black Prince
Singer : Satinder Sartaaj
Music : Prem & Hardeep
Lyrics : Satinder Sartaaj
Label : Saga Music Pvt Ltd
Digitally Managed By : Unisys Infosolutions Pvt. Ltd

Пікірлер: 506
@malkeetvirk3320
@malkeetvirk3320 4 жыл бұрын
ਚੱਲਦਾ ਸੀ ਸਿੱਕਾ ਸਾਡਾ ਸਦੀ ਸੀ ਅਠਾਰਮੀ ਆਪਣਾਂ ਕਾਨੂੰਨ ਸੀ ਸਾਡੀ ਆਪਣੀ ਸੀ ਆਰਮੀ ਦਿੱਲੀ -ਕਸ਼ਮੀਰ ਤੇ ਲਾਹੌਰ ਓਦੋਂ ਸਾਡਾ ਸੀ ਕਾਬਲ-ਕੰਧਾਰ ਤੇ ਪਸ਼ੌਰ ਵੀ ਅਸਾਡਾ ਸੀ ਲੋਕੀਂ ਹਾਲੇ ਤੱਕ ਨੇ ਗੱਲਾਂ ਕਰਦੇ ਕੇ ਇੱਕ #ਰਾਜਾ ਦਰਵੇਸ਼ ਹੁੰਦਾ ਸੀ ਕੀ ਹੋਇਆ ਜੇ ਬੇਘਰ ਹੋਗੇ ਸਾਡਾ ਵੀ ਕਦੀ ਦੇਸ਼ ਹੁੰਦਾ ਸੀ ਮਾਂ ਬੋਲੀ ਸਾਡੀ ਓਦੋਂ ਪੰਜਾਬੀ ਬਰਕਾਰ ਸੀ ਸ਼ਾਹ ਮਹਮਿੰਦ ਜਿਹਾ ਸਾਡੇ ਕੋਲ ਕਿੱਸਾਕਾਰ ਸੀ ਸਿੱਖ ਰੈਜਮੈਂਟ ਚ ਗੋਰੇ ਸੀਗੇ ਕੰਮ ਕਰਦੇ ਤੇ ਹਰੀ ਸਿੰਘ ਨਲੂਆ ਉਨਾਂ ਦਾ ਸਰਦਾਰ ਸੀ ਅਕਾਲੀ ਫ਼ੂਲਾ ਸਿੰਘ ਸਾਹਮਣੇ ਉਸ ਵੇਲੇ ਮਹਾਰਾਜਾ ਹੱਥਬੰਨ ਪੇਸ਼ ਹੁੰਦਾ ਸੀ ਕੀ ਹੋਗਿਆ ਜੇ ਬੇਘਰ ਜਿਹੇ ਹੋਗੇ ਸਾਡਾ ਵੀ ਕਦੀ ਦੇਸ਼ ਹੁੰਦਾ ਸੀ
@dhaliwalpreet9050
@dhaliwalpreet9050 3 ай бұрын
Buhat vadhiya
@anshpreet4478
@anshpreet4478 2 ай бұрын
Eh padh ke rona aa geya
@amarjitkaur1851
@amarjitkaur1851 4 жыл бұрын
ਇਹ ਗੀਤ ਇਕ ਅਜਿਹਾ ਗੀਤ ਹੈ, ਜਦੋਂ ਜਦੋਂ ਵੀਂ ਮੈਂ ਇਸ ਨੂੰ ਸੁਣਦੀ ਐਂ ਤਾਂ ਮੈਂ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀ ਆਂ ਤਾਂ ਮੇਰੇ ਹਰ ਵਾਰ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ...🙏🙏👌👌👌👌👌👍 ਬਾ-ਕਮਾਲ ਰਚਨਾ ਹੈ , ਇਹ ਗੀਤ ਤੇ 'ਬਲੈਕ -ਪ੍ਹਿੰਸ ' ਫ਼ਿਲਮ ਸਰਤਾਜ ਸਾਹਿਬ ਜੀ ਦੀ
@rashpalsingh3004
@rashpalsingh3004 4 жыл бұрын
Very nice
@amanpreetsingh6592
@amanpreetsingh6592 3 жыл бұрын
Bilkul shi keha
@jagjithanjra3509
@jagjithanjra3509 3 жыл бұрын
ਇਹ ਸਤਰਾਂ ਸਾਡੇ ਸਭ ਤੇ ਲਾਗੂ ਹੋ ਰਹੀਆਂ , ਕਨੂੰਨੀ ਦਾਅ ਪੇਚਾਂ ਨੇ ਐਨਾ ਝੰਜੋੜਿਆ ਕਿ ਆਪਣਾ ਰਾਜ " ਖਾਲਸਾ ਰਾਜ ' ਹਰ ਪਲ ਯਾਦ ਆਉਂਦਾ
@user-fj3ky7qj6m
@user-fj3ky7qj6m 3 жыл бұрын
ਤੁਸੀ ਭਵਿੱਖ ਓ ਪੰਜਾਬ ਦਾ,,ਪੜੋ ਤੇ ਇਸ ਦੀ ਤਕਦੀਰ ਬਦਲੋ🙏🏻🙏🏻
@sandhug3807
@sandhug3807 3 жыл бұрын
Right
@nirmalghuman6077
@nirmalghuman6077 5 жыл бұрын
ਇਸ ਗੀਤ ਦੇ ਬਹੁਤ ਹੀ ਦਰਦਭਿੱਜੇ ਬੋਲ ਸੁਣਕੇ ਤੇ ਤੇ ਉਸ ਜਲਾਵਤਨ ਕੀਤੇ ਨਾਬਾਲਿਗ ਮਹਾਰਾਜਾ ਦਲੀਪ ਸਿੰਘ ਦੇ ਦਰਦ ਨੂੰ ਮਹਿਸੂਸ ਕਰ ਕੇ ਅੱਖਾਂ ਚ ਹੰਝੂ ਆ ਗਏ ਦੋਸਤੋ...... ਐ ਕੁਦਰਤ ਮੈਨੂੰ ਗੋਦ ਦੇ ਵਿੱਚ ਸੁਲ਼ਾ ਲੈ ਨੀ ਬਿਨ ਤੇਰੇ ਮੇਰਾ ਕੋਈ ਨਹੀਂ ਗਲ਼ੇ ਲਗਾ ਲੈ ਨੀ ਮੈਨੂੰ ਮਿਲਿਆ ਨਹੀਂ ਕੋਈ ਸਖ਼ਸ਼ ਮੇਰੇ ਇਤਬਾਰ ਦਾ ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ 😭😭😭
@harrydhillonism
@harrydhillonism Жыл бұрын
Comments here made me emotional too.... ਇੱਕ ਚੰਗਾ ਕਲਾਕਾਰ ਕਿਵੇਂ ਇੱਕ ਨਵੀਂ ਚੰਗੀ audience ਪੈਦਾ ਕਰ ਸਕਦਾ ਹੈ ਇਹ ਪਤਾ ਲੱਗ ਗਿਆ। ❤🙏🙏
@ranjeetsinghjaimalwala9028
@ranjeetsinghjaimalwala9028 Жыл бұрын
ਜਿਸ ਨੂੰ ਵੀ ਖਾਲਸਾ ਰਾਜ ਜਾਣ ਦਾ ਦਰਦ ਹੈ ਇਹ ਗੀਤ ਸੁਣ ਕੇ ਰੋਣ ਜ਼ਰੂਰ ਆਉਂਦਾ ਹੈ, ਕਿਉਂਕਿ ਜਿਹੜਾ ਦਰਦ ਦਲੀਪ ਸਿੰਘ ਨੂੰ ਸੀ, ਉਹ ਦਰਦ ਸਾਨੂੰ ਸਾਡੀ ਰਾਜਧਾਨੀ ਅਤੇ ਸਾਡੇ ਗੁਰਧਾਮ ਵਿਛੜਣ ਦਾ ਹੈ 😭
@harkrishansingh6667
@harkrishansingh6667 Жыл бұрын
66 Ki ko .b oh k TV 5hhy6bg tu h tu
@harkrishansingh6667
@harkrishansingh6667 Жыл бұрын
66 Ki ko .b oh k TV 5hhy6bg tu h tu 0
@khalsavloge
@khalsavloge Жыл бұрын
ਕਿੰਨਾਂ ਕੁਝ ਦਿਲ ਚ ਲੈ ਕੇ ਇਸ ਜਹਾਨ ਤੋਂ ਗਿਆ ਸਾਡਾ ਮਹਾਰਾਜਾ 😓💔😓😭😭
@harmanaulakh9701
@harmanaulakh9701 11 ай бұрын
ਜਿਨਿ ਵਾਰ ਵੀ job ਤੋਂ ਘਰ ਜਾਂਦੇ ਹੋਇਆ ਰਸਤੇ ਚ ਆਹਾ ਗੀਤ ਸੁਣਿਆ ਤੇ ਘਰ ਰੋਂਦਾ ਹੀ ਗਿਆ
@harjindragill351
@harjindragill351 5 жыл бұрын
ਸਿਰਤਾਜ ... ਤੇਰੀ ਕਲਮ ਅੱਗੇ ਸਿਰ ਝੁਕਦਾ ਹੈ ... ਇਕ ਦਿਨ ਫਿਰ ਤੋਂ ਸਾਡਾ ਆਪਣਾ “ਦੇਸ਼ ਪੰਜਾਬ “ ਹੋਏਗਾ ......
@honey_daghamwala
@honey_daghamwala 3 жыл бұрын
ਬਾਬਾ ਮੇਹਰ ਕਰੇ ਜਲਦੀ ❤❤❤🙏🙏🙏
@deephundal7242
@deephundal7242 2 жыл бұрын
ਕਿੰਝ ਰੁਲਿਆ ਏ ਫਰਜੰਦ ਕਿਸੇ ਦਰਬਾਰ.......,😢
@sukhichahal5221
@sukhichahal5221 6 жыл бұрын
All time favorite song sartaj ji ਜਿੰਨਾਂ ਕੁਝ ਤੁਸੀਂ 2010 ਤੋਂ ਲੈ ਕੇ ਪੰਜਾਬੀ ਕੌਮ ਲਈ ਕੀਤਾ,ਅਸੀਂ ਕਦੇ ਵੀ ਓਹਦਾ ਅਹਿਸਾਨ ਨਹੀਂ ਦੇ ਸਕਦੇ🙏ਦਿਲੋਂ ਧੰਨਵਾਦ ਜੀ।
@techvloger5350
@techvloger5350 Жыл бұрын
ਮੁੜ ਓਹ ਪੰਜਾਬ ਖਾਲਸਾ ਰਾਜ ਮਿਲ ਜਾਵੇ ਇਹ ਹੀ ਅਰਦਾਸ ਹੈ ।
@kulweerkaur1111
@kulweerkaur1111 10 ай бұрын
ਮੇਰਾ ਤੇ ਕਲੇਜਾ ਈ ਪਾਟਦਾ ਇਹ ਗੀਤ ਸੁਣ ਸੁਣ ਕੇ...ਐਂ ਲਗਦੈ ਜਿਵੇਂ ਸਭ ਕੁਝ ਅੱਖੀਂ ਵੇਖ ਰਹੀ ਹੋਵਾਂ! 😭😭😭😭😭😭❤
@bssandhu8299
@bssandhu8299 3 жыл бұрын
ਕਦੇ ਸਾਡਾ ਵੀ ਦੇਸ਼ ਹੋਊ ਰੱਬ ਜੀ ਅਸੀ ਕਿਨਾ ਕੁ ਚਿਰ ਗੁਲਾਮ ਰਹਾਗੇ ਅਸੀ ਸਬ ਨੂੰ ਅਜਾਦ ਕਰਵਾਉਣ ਲਈ ਆਪਣੇ ਸਿਰ ਦਿੱਤੇ ਪਰ ਸਾਡੇ ਲਈ ??????
@pritpalsingh999
@pritpalsingh999 2 жыл бұрын
Bro sanu aapna mulak sabhna nahi aya. Maharaja Ranjit ne jo kita c oh dubara ni ho sakda
@airforce2895
@airforce2895 Жыл бұрын
vOTE FOR KHALISTAN
@Let_me_check333
@Let_me_check333 Жыл бұрын
@@pritpalsingh999 why not if that’s how you think then slavery is in your mind
@harmanaulakh9701
@harmanaulakh9701 3 ай бұрын
ਇਹ ਗੀਤ ਸੁਣਕੇ ਰੋਣਾ ਆਉਂਦਾ ਵੀ ਸਾਡਾ ਵੀ ਕਦੀ ਰਾਜ ਹੁੰਦਾ ਸੀ
@manjeetfatehpuriya6995
@manjeetfatehpuriya6995 7 ай бұрын
ਬਹੁਤ ਸੋਹਣਾ ਗੀਤ ਕਿਥੇ ਗਿਆ ਸਾਡਾ ਓ ਪੰਜਾਬ ਰੱਬਾ ਮੋੜ ਦੇ ਪੁਰਾਣਾ ਪੰਜਾਬ
@MehtabFaridpuria
@MehtabFaridpuria 6 жыл бұрын
ਅੱਜ ਕੱਲ ਦੇ ਫੁਕਰੇ ਗਾਇਕਾਂ ਚੋੰ ਸ਼ਰਤਾਜ ਜੀ ਇੰਝ ਜਾਪਦੇ ਆ ਜਿਵੇਂ ਤਾਰਿਆਂ ਵਿੱਚ ਚੰਨ ਹੋਵੇ 😊😊😊luv u sir bhut sara😘😘😘
@mushtak2050
@mushtak2050 6 жыл бұрын
Mehtab Faridpuria sartaj suraj hai jugnua de agge
@lakhvirsingh137
@lakhvirsingh137 4 жыл бұрын
Sartaz ik Kohinoor hira Te hor singer kach de tukre
@sonpreetkaur3905
@sonpreetkaur3905 3 жыл бұрын
Taare chann ton vadde hunde, tarak hai eh. Sartaaj sahab tan sirmor kalakar hai, the doctor of souls
@Sarkar-A-Khalsa
@Sarkar-A-Khalsa 6 жыл бұрын
The Real Lagend of Punjabi Music .... Dr. Satinder Sartaaj
@amritpalwaraich
@amritpalwaraich 6 жыл бұрын
I cried cried cried sada maharaja kinne dukha ch marrea
@bssandhu8299
@bssandhu8299 3 жыл бұрын
ਮੇਰਾ ਮਨ ਭਰ ਜਾਦਾ ਜਦੋਂ ਵੀ ਆਪਣੇ ਮਹਾਰਾਜੇ ਦਲੀਪ ਸਿੰਘ ਜੀ ਬਾਰੇ ਸੋਚਦਾ
@archanasinghrathore458
@archanasinghrathore458 5 жыл бұрын
I m learning punjabi just bcoz of satinder ji coz i dont understand some of d words of punjabi as i dont belong to this religion but i admire a lot ....his voice nd d feel of his each nd every song is just out of this world i cannt even put my feelings in words ....agr inke pero ki dhul b mjhe mil jaye to i will b blessed....
@itz_Mony
@itz_Mony 5 жыл бұрын
Pleasure 👏👏👏
@manpreetladhermusapur97
@manpreetladhermusapur97 5 жыл бұрын
may God bless you
@agrover100
@agrover100 4 жыл бұрын
thanks Punjabi nu ena mann den layi
@SatnamSingh-ig3pk
@SatnamSingh-ig3pk 4 жыл бұрын
That’s nice
@deepsandhi9408
@deepsandhi9408 3 жыл бұрын
Thanx so much for these kind words....🙏🙏🙏🙌🙌🙌
@cherylgreen7092
@cherylgreen7092 4 жыл бұрын
I'm English girl and satinder is amazing x amazing man xxxxxxxxxxxxxxxxxxxxxxxx
@sunilkumar-ch1ze
@sunilkumar-ch1ze 4 жыл бұрын
ਸਦੀਆਂ ਦਾ ਦਰਦ ਜੋ ਇੱਕ ਗੀਤ ਸਮਾ ਦੇਵੇ ਉਹ ਹੈ ਸਰਤਾਜ।
@kabaddi9942
@kabaddi9942 4 жыл бұрын
ਜਿਸ ਦਿਨ ਦਾ ਇਹ ਗੀਤ ਸੁਣਿਆ ਹੈ ਉਸ ਦਿਨ ਦਾ ਦਿਲ ਨੂੰ ਚੈਨ ਨਹੀ ਆ ਰਿਹਾ ਇਦਾ ਜਾਪਦਾ ਜਿਦਾ ਮੇਰੀ ਜਿੰਦਗੀ ਅਧੂਰੀ ਰਹਿ ਗਈ ਹੈ
@fatehsandhu14218
@fatehsandhu14218 Жыл бұрын
ਕੋਮ੍ਹੀ ਘਰ ਲਈ ਯਾਨਸ਼ੀਨ ਹੋਣਾ ਪੈਣਾ
@pradeepgoodmorningsirgkuma863
@pradeepgoodmorningsirgkuma863 Жыл бұрын
Sad.feeling.
@navpreetsingh7878
@navpreetsingh7878 Жыл бұрын
Bilkul sahi gal veerji
@sukhasusana8997
@sukhasusana8997 11 ай бұрын
Sare panjab de loka nal eda hunda bechni rehdi kido apna dish Punjab golami to bhar ayo kido maha raja daleep Singh ji nu kabar bacho kad ke panjab laya ke sass carr kara
@anshpreet4478
@anshpreet4478 2 ай бұрын
ਇਹ ਗੀਤ ਜ਼ਿੰਨੀ ਵਾਰ ਸੁਣਿਆ ਹੈ ਉਨੀ ਵਾਰ ਹੀ ਰੋਇਆ ਹਾ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਕੁਝ ਨਹੀਂ
@harlovleensingh3202
@harlovleensingh3202 5 жыл бұрын
ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ ਨਹੀ ਤੇ ਮੇਰਾ ਖ਼ੁਆਬ ਅਧੂਰਾ ਰਹਿ ਜਾਣਾ
@yadvindersharma961
@yadvindersharma961 3 жыл бұрын
But we didn't do anything for him....
@MamtaSingh-wp3zc
@MamtaSingh-wp3zc 5 жыл бұрын
Etna dard hai aawaz me... Ek ek word sun k rooh kanp jati h... Roz Es gane ko sunti hoon Kai baar sunti hoon.. Pr man nhi bharta... Sartaaj ji u r just awesome.... Lot of love nd respect for you
@haspindersingh6843
@haspindersingh6843 3 жыл бұрын
ਐ ਕੁਦਰਤ ਮੈਨੂੰ ਗੋਦ ਦੇ ਵਿੱਚ ਸੁਲਾ ਲੈ ਨੀ 💯💯
@GurwinderSingh-kb2ho
@GurwinderSingh-kb2ho 7 жыл бұрын
ਦਰਦਾ ਵਾਲਾ ਦੇਸ ਜਿਨਾ ਸੁਣੋ ਉਹਨੀ ਹੋਰ ਖਿਚ ਵਧਦੀ ਏ ,,,,
@vickygill1660
@vickygill1660 5 жыл бұрын
Sahi ji
@GurpreetSingh-ez3ln
@GurpreetSingh-ez3ln 3 жыл бұрын
Right
@mbmuradpur1982
@mbmuradpur1982 Жыл бұрын
ਸਾਡੇ ਸਰਤਾਜ ਨੇ ਇੱਕ ਗਾਨੇ ਵਿਚ ਹੀ ਸਭ ਕੁਝ ਦਸਤਾ
@sonabhangu7972
@sonabhangu7972 7 жыл бұрын
O baba 😌song sun k dil vich peer g uthde a ik sada punjab ki se te aaj ki ban giya
@archanasinghrathore458
@archanasinghrathore458 5 жыл бұрын
Gurudware m beth k jo shabad gurwani sun kr rooh ko sukoon milta h aatma pavitar ho jati h wahi ehsas satinder ji ko sun k mil jata h.....
@Nvjot517
@Nvjot517 5 жыл бұрын
Bahut dard naal likhya eh geet ... Koi mull nhi isda koi mull nhi sartaj ji di gaayqi daa
@itz_Mony
@itz_Mony 5 жыл бұрын
Main Bhut War Sun Chukya eh Song " But I dont know kyu mera Hath Kamban Lagg Janda Jado v Aah Song Sunda ,, 👏👏 Salute Sir Salute
@santan.vichar.official
@santan.vichar.official 5 жыл бұрын
I am from up,I see this movie after see this movie I my way of understanding way of sardar has been charged I gives more respect because of this movie and satender sartaj , sartaj is great he understands the generation of punjab witch is doing right now thay are listening song of more moderns and raped I salute you sartaj g, I want to meet u it's my dream I am very big fan of u.
@user-yw6ey2kw7l
@user-yw6ey2kw7l 9 ай бұрын
ਦਿਲ ❤ ਵਿਚੋਂ ਚਿਸ ਨਿਕਲਦੀ ਆਂ ਗਾਣਾ ਸੁਣਕੇ ❤ ਮਹਾ ਰਾਜਾਂ ਦਲੀਪ ਸਿੰਘ ਜੀ ਤੇ ਕੀ ਬੀਤੀ ਹੋਣੀ ਆਂ ❤
@gurdeepsaini5949
@gurdeepsaini5949 5 жыл бұрын
ਮਹਾਰਾਜਾ ਰਣਜੀਤ ਿਸੰਘ ਨਹੀਂ ਸੀ ਮਰਿਆ ਸਾਡੀ ਤਕਦੀਰ ਮਰੀ ਸੀ 😢😢😢😢
@DevenderSingh-ri1zs
@DevenderSingh-ri1zs 4 жыл бұрын
ਸਮਾਂ ਜਰੂਰ ਆਵੇਗਾ ,ਰਾਜ ਕਰੇਗਾ ਖਾਲਸਾ
@Panjab_de_Jaye1984
@Panjab_de_Jaye1984 2 жыл бұрын
ਦਰਦਾਂ ਵਾਲਾਂ ਦੇਸ ਚੜ੍ਹਦਾ ਤੇ ਲਹਿੰਦਾ ਪੰਜਾਬ 💔
@AmritpalSingh-bf6yz
@AmritpalSingh-bf6yz 7 жыл бұрын
Lakhaa kohinoor dii chamak fikki paae jaaye es shayer di kalam aage.....suprbbb
@deepsian2750
@deepsian2750 6 жыл бұрын
True
@dilshadsingh1061
@dilshadsingh1061 6 жыл бұрын
Amrit pal singh
@prabhjotsingh8726
@prabhjotsingh8726 Жыл бұрын
ਜਿਹਨਾਂ ਨੇ ਕਦੇ ਦੁਨੀਆ ਮੁਹਰੇ ਲਾ ਲਈ ਸੀ, ਸ਼ੇਰਾਂ ਦੇ ਜਬੜੇ ਹੱਥੀਂ ਪਾੜੇ ਸੀ, ਸਭ ਨੂੰ ਬਰਾਬਰ ਸਮਝਿਆ ਹਮੇਸ਼ਾ ਇੰਸਾਫ ਕੀਤਾ... ਉਹ ਸੂਰਮਿਆਂ ਦਾ ਰਾਜ ਕਿੱਥੇ ਚਲਾ ਗਿਆ... ਕਿਉਂ ਉਹਨਾਂ ਦੀ ਆਖਰੀ ਨਿਸ਼ਾਨੀ ਮਾਹਾਰਾਜਾ ਦਲੀਪ ਸਿੰਘ ਸਾਥੋਂ ਖੋ ਲਿਆ...ਰੱਬਾ ਮੋੜ ਦੇ ਸਾਨੂੰ ਸਾਡਾ ਮਾਹਾਰਾਜਾ ਹਿੱਕਾਂ ਢਾਹ ਕੇ ਸਿਰਾਂ ਦੀਆਂ ਬਾਜੀਆਂ ਲਾਉਣ ਨੂੰ ਅਸੀਂ ਫਿਰ ਤਿਆਰ ਹਾਂ ।।।
@gursevakbutter2173
@gursevakbutter2173 5 жыл бұрын
Dislike ਕਰਨ ਵਾਲੇ ਲੋਕਾਂ ਨੂੰ ਇਲਾਜ ਦੀ ਸਖਤ ਜਰੂਰਤ ਆ ਹੋਰ ਸੋਨੂੰ ਕੀ ਖਾਲੀ ਕੁੜੀਆਂ ਤੇ ਆਸ਼ਕੀ ਵਾਲ਼ੇ ਗਾਣੇ ਹੀ ਚਾਹੀਦੇ ਆ ਕੇ
@1992arvind
@1992arvind 7 жыл бұрын
dil di bhukh marda eh ganna dhanwad satinder bhajji🙏🏻
@gurpreetsinghsandhu8668
@gurpreetsinghsandhu8668 4 жыл бұрын
ਵੀਰੇ ਦਿਲ ਦੀ ਭੁੱਖ ਨਹੀਂ...... ਰੂਹ ਦੀ ਭੁੱਖ ਮਾਰਦੇ ਨੇ ਇਹ ਬੋਲ
@gurichinna8293
@gurichinna8293 2 жыл бұрын
Maharaja delip singh di khaber te dil khol roun nu dil karda ... ..
@RajdeepKaur-zs6qw
@RajdeepKaur-zs6qw 7 жыл бұрын
Can't imagine how much pain maharaja dalip singh would have gone through after knowing that he belongs to a completely different world 😟😢😢
@93ssimran
@93ssimran 3 жыл бұрын
ਰੋਣਾ ਆ ਗਿਆ ਮੈਨੂੰ ਸੁੱਣ ਕੇ
@yadvindersharma961
@yadvindersharma961 3 жыл бұрын
I'm totally agree with you. He did his best to get back India...what we did for him.....nothing nothing and nothing
@avatarsingh5919
@avatarsingh5919 2 жыл бұрын
Please read the book dukhiye da putt and rani jinda to get more knowledge about maharaja dalip singh g
@jagatkamboj9975
@jagatkamboj9975 2 жыл бұрын
@@avatarsingh5919 ਕਿੱਥੋ ਲੈ ਸਕਦੇ???
@dilshadsingh2852
@dilshadsingh2852 2 жыл бұрын
@@avatarsingh5919 dukhiye da putt nahi dukhiye maa putt
@jugnuassaluttar8335
@jugnuassaluttar8335 Жыл бұрын
ਖੁੱਦ ਨਾਲੋਂ ਟੁੱਟੇ ਦਿਲਾ ਦਰਦ ...
@karentadorpewds7077
@karentadorpewds7077 Күн бұрын
ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥
@MrRavibains
@MrRavibains 6 жыл бұрын
End kra ta sartaj ji... Koi sikhda nai sartaj to, koi vekh ke vi likhda nai sartaj to, att h sartaj h eh ta
@allaboutnature8157
@allaboutnature8157 4 жыл бұрын
Kyuki kisse toh vekh ke bhi likea jaba ena IQ nhi kise da
@satwantkaur4818
@satwantkaur4818 Жыл бұрын
Sartaaj is real punjabi legend ❤
@desitravellers3111
@desitravellers3111 10 ай бұрын
😢😢😢😢😢 bhout var sunda a kisa🥹🥹🥹🥹🥹🥹 Khalsa raaj 🥹🥹🥹🥹🥹
@niqch5924
@niqch5924 5 жыл бұрын
I'm from Pakistan and my desire wish to see him once in my life, at this moment i'm in America.
@sunilkumar-ch1ze
@sunilkumar-ch1ze 4 жыл бұрын
I am in canada i want to see Pakistan
@ZunnoorainUsmanUkofficial
@ZunnoorainUsmanUkofficial 4 жыл бұрын
You took my words
@gurpreetgurpreet2689
@gurpreetgurpreet2689 3 жыл бұрын
Uu
@gurpreetgurpreet2689
@gurpreetgurpreet2689 3 жыл бұрын
70809o99pp99pp
@gurpreetgurpreet2689
@gurpreetgurpreet2689 3 жыл бұрын
@@sunilkumar-ch1ze ùulý
@Gurprt_toor
@Gurprt_toor 4 жыл бұрын
ਸਿਰ ਝੁੱਕਦਾ ਸਰਤਾਜ ਤੁਹਾਡੀ ਕਲਮ ਅੱਗੇ 🙏🏻
@judgepalsingh290
@judgepalsingh290 5 жыл бұрын
Haye oye rabba ... Kdo bnugaa sada apna mulkh
@jaswantkaur1748
@jaswantkaur1748 Күн бұрын
ਸਰਤਾਜ ਜੀ ਤੁਸੀਂ ਫਿਰ ਤੋਂ ਸਿਰ ਦਾ ਤਾਜ ਯਾਦ ਕਰਵਾ ਦਿੱਤਾ ਕਾਸ਼ -----
@gurdeepkaur4236
@gurdeepkaur4236 6 ай бұрын
Ardas hai waheguru ji sada desh punjab dubara pehle verga hi sanu mil jay
@justtrue8513
@justtrue8513 6 жыл бұрын
Hayeo rabba ena dard😪😭😭😪😢😥
@satwantkaur4818
@satwantkaur4818 Жыл бұрын
ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਸਤਿੰਦਰ ਸਰਤਾਜ ਦੀ ਆਵਾਜ👌👏👏👏
@Cartoonmoralstorie
@Cartoonmoralstorie 4 жыл бұрын
Eh geet nahi bhaavna ne , Ron nikal gya yr 😭😭😭😭😭😭😭😭
@jagatkamboj9975
@jagatkamboj9975 2 жыл бұрын
ਵਾਹ ਵਾਹ ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
@APsinghz
@APsinghz 5 жыл бұрын
Is song nu sunan te ida lgda jida maharaja dalip singh g di rooh ga rhi a
@AnshuSingh-vb7tf
@AnshuSingh-vb7tf Жыл бұрын
Sachi 🥺🥺
@SandeepKaur-jz4vn
@SandeepKaur-jz4vn 6 жыл бұрын
mnu miliya nhi koi shaks mere aitbar daa wah sartaj ji u r outstanding
@daljitsingh7242
@daljitsingh7242 4 жыл бұрын
Eh line aj de sme te bilkul dhukdi hai
@ashirazeemfulotartis4469
@ashirazeemfulotartis4469 4 жыл бұрын
Apne Des se dur hone ka dhuk use hi hota h jis ka 1 tihkana ho😔😔
@vishuhsp4830
@vishuhsp4830 6 жыл бұрын
Kity hor e dunia vich ly janda song ❤️❤️❤️
@garrypannu9776
@garrypannu9776 4 жыл бұрын
Vishal Mehta sahi gall a
@gurmukhsandhey7509
@gurmukhsandhey7509 4 жыл бұрын
ਬਿਲਕੁਲ ਵੀਰ
@yaadvirk1984
@yaadvirk1984 7 жыл бұрын
ਕੋਈ ਰੀਸ ਨਹੀਂ ਕੋਈ ਬਰਾਬਰੀ ਨਹੀਂ ਪੰਜਾਬੀ ਗਾਇਕੀ ਦੇ ਸਿਰ ਦਾ ਤਾਜ ਸਿਰਫ ਸਰਤਾਜ
@GurcharanChouhan
@GurcharanChouhan 4 жыл бұрын
Right i m big fan sartajj ji
@dalvirsingh6342
@dalvirsingh6342 4 жыл бұрын
You are absolutely right brother....
@HardeepSingh-nn3qm
@HardeepSingh-nn3qm 5 жыл бұрын
ਦਰਦਾਂ ਵਾਲਾ ਦੇਸ ਪੰਜਾਬ
@lauleenbhalla9773
@lauleenbhalla9773 Жыл бұрын
ਐਸਾ ਗੀਤ ਹੈ ਜਿਸ ਅਗੇ ਕੋਈ ਵੀ ਦਰਦ ਕੁਝ ਵੀ ਨਹੀਂ। ਆਪ ਮੁਹਾਰੇ ਹੰਝੂਆਂ ਦੀ ਬਰਸਾਤ ਹੁੰਦੀ ਹੈ। ਇਹ ਤੁਹਾਡੀ ਆਵਾਜ਼ ਅਤੇ ਖਿਆਲਾਤ ਦਾ ਸਦਕਾ ਹੈ। ਤੁਹਾਡੀ ਦਰਦ ਭਰੀ ਅਵਾਜ਼ ਵਿੱਚ ਦਾਸਤਾਨ ਬਿਆਨੀ ਬਸ ਪਤਾ ਨਹੀਂ ਦਿਲ ਕੀ ਕਹਿੰਦਾ ਹੈ ਹਥ ਦਿਲ ਤਟ ਨਹੀ ਅਪੜ ਸਕਦੇ 😭😭😭😭😭
@lauleenbhalla9773
@lauleenbhalla9773 Жыл бұрын
ਦਿਲ ਤਕ
@lauleenbhalla9773
@lauleenbhalla9773 Жыл бұрын
Love you dear Satinder Sartaj 💕 God bless you ❤️
@sachkhand670
@sachkhand670 11 ай бұрын
Akhiyan tarasdiya os raaje de raj nu dekhan layi par ohne mud nahi ona 😓🙏💔
@jagjithanjra3509
@jagjithanjra3509 3 жыл бұрын
ਜਦੋਂ ਬੱਚੇ ਬਾਲੜੀ ਉਮਰੇ ਯਤੀਮ ਹੋ ਜਾਣ ਤਾਂ ਓਹਨਾ ਨੂ ਜਦੋਂ ਵੀ ਕੋਈ ਦੁੱਖ ਤਕਲੀਫ ਘੇਰਦੀ ਤਾ ਝੱਟ ਮਾਪੇ ਯਾਦ ਆਉਂਦੇ !! ਠੀਕ ਓਸੇ ਤਰ੍ਹਾਂ ਜਦੋਂ ਵੀ ਸੈਂਟਰ ਸਰਕਾਰ ਦਾ ਹਮਲਾ ਪੰਜਾਬ ਤੇ ਹੁੰਦਾ ਤਾਂ ਝੱਟ ਖਾਲਸਾ ਰਾਜ ਯਾਦ ਆਉਂਦਾ , ਤੇ ਹੌਕਾ ਭਰ ਕੇ ਬੇਵੱਸ ਹੋ ਬਹਿ ਜਾਈਦਾ
@manmeetkaur7749
@manmeetkaur7749 3 жыл бұрын
Jinni vaar eh gaana suna, dil teh akhaan done rondiyaan ne 😢
@ziracity4790
@ziracity4790 10 ай бұрын
ਜਿਸਨੂੰ ਦਰਦ ਹੈ ਖ਼ਾਲਸਾ ਰਾਜ ਦਾ ਉਹ ਆਉਂਦਾ ਹੈ ਜਰੂਰ ਇਸ ਗੀਤ ਤੇ
@jagatkamboj9975
@jagatkamboj9975 2 жыл бұрын
ਸੰਗੀਤ ਦਾ ਡਾਕਟਰ ਡਾ ਸਤਿੰਦਰ ਸਰਤਾਜ ਜੀ
@mbmuradpur1982
@mbmuradpur1982 Жыл бұрын
ਜਦੋਂ ਵੀ ਇਹ ਗੀਤ ਨੂੰ ਸੁਣਦਾ ਹਾਂ ਤਾਂ ਦਿਲ ਨੂੰ ਸਕੂਨ ਮਿਲਦਾ
@gurjeet________6320
@gurjeet________6320 Жыл бұрын
Sukun milda waa
@bilalsulehri693
@bilalsulehri693 5 жыл бұрын
Sir Sartaaaj❤❤❤
@mbmuradpur1982
@mbmuradpur1982 Жыл бұрын
ਇੱਕ ਵਾਰ ਮੈ ਮੀਲਣਾ ਸਰਤਾਜ ਜੀ ਨੂੰ ਜੇ ਤੁਸੀਂ ਮੀਲ ਗਏ ਇੱਕ ਵਾਰ ਤਾ ਮੈਂ ਸਮਝੂੰ ਗਾ ਮੈ ਜ਼ਿੰਦਗੀ ਚ ਸਭ ਕੁਝ ਹਾਸੀਲ ਕਰ ਲਿਆ
@sanketkochhar9964
@sanketkochhar9964 6 жыл бұрын
ਮੈਨੂੰ ਮਿਲਿਆਂ ਨਈਂ ਕੋਈ ਸ਼ਖ਼ਸ ਮੇਰੇ ਇਤਬਾਰ ਦਾ 😍😍😍😍😍😍😍😍😍😍😍😍😍😍😍😍😍😍😍😍😍
@gurpreetsinghsandhu8668
@gurpreetsinghsandhu8668 4 жыл бұрын
ਕੇ ਵੱਸ ਨਹੀਂ ਚਲਣਾ ਕਿਸੇ ਫ਼ਨਕਾਰ ਦਾ....
@rdj2640
@rdj2640 2 жыл бұрын
@@gurpreetsinghsandhu8668 rehn jehn vich iko na Sarataj da.
@ziracity4790
@ziracity4790 10 ай бұрын
ਜਦੋਂ ਦਲੀਪ ਸਿੰਘ ਜੀ ਨਾਲ ਆਪਣੇ ਲੋਕ ਵੀ ਧੋਖੇ ਹੋ ਰਹੇ ਸਨ ਪੰਜਾਬ ਨਾ ਆਉਣ ਲਈ।
@parsc777
@parsc777 5 жыл бұрын
Satinder Sartaj di awaz te lyrics da koi mukabla nahi. His voice is just amazing and the lyrics has no boundaries. Love to listen him so much. 🙂
@hardeepmaan7002
@hardeepmaan7002 2 жыл бұрын
What a song 🎵 😍! I love it so much .What moment when Sikh Raj live😪😪
@kakamundian8539
@kakamundian8539 3 жыл бұрын
I love this song 🙏🙏🙏🙏✒️✒️✒️✒️kei klm aa sartaaj g di pura Punjab sartaaj g de is song Dilo shukrei krda ki beeti honi aa mharaja dlip singh g te jad ona nu sch pta lgiya hona wa g😭😭😭😭😭
@jaswantkaur1748
@jaswantkaur1748 Күн бұрын
550 birthday celebration te mei sartaj ji nu sunen laee bohat vaddi bheerh vich di run kr k i mean race lga k gaee se about 2 km nd i sit in front row nd enjoy a lots to see him can't forget that sceen 🙏
@VarinderSingh-ud5st
@VarinderSingh-ud5st 11 ай бұрын
Waheguruji.sada.rajj.dubara.aa.jave
@amardeepjhajj1267
@amardeepjhajj1267 6 жыл бұрын
Jina sohna song hai usde naal sanu message bi dinda hai ki assi apne last maharaje de supne wal nu turiye.
@GurjotSingh-lh9qe
@GurjotSingh-lh9qe 5 жыл бұрын
ਕਿੰਝ ਰੁਲਿਆ ਏ ਫਰਜ਼ੰਦ ਕਿਸੇ ਦਰਬਾਰ ਦਾ .....😔🙁
@gauravbagga8897
@gauravbagga8897 4 ай бұрын
Farjand meaning
@GurjotSingh-lh9qe
@GurjotSingh-lh9qe 3 ай бұрын
@@gauravbagga8897 son, ਪੁੱਤਰ
@UmairDanish411
@UmairDanish411 3 ай бұрын
Farzand matlab beta​@@gauravbagga8897
@MrRai-rw3gu
@MrRai-rw3gu 3 жыл бұрын
Only if you having good taste of music...... You are here.....for soulful music....direct into your 💓
@kulwindersingh1822
@kulwindersingh1822 2 жыл бұрын
Roonaa onda song sun k coz assi raaajee hunde c te hun ki ban gaye aa
@theabsolutelight7077
@theabsolutelight7077 6 жыл бұрын
Cant listen the sonng . Coz i cry always and song remains uncomplete😭😭😭😭😭
@fawahadgujjar2459
@fawahadgujjar2459 6 жыл бұрын
❤I am very like #sartaaj_ Ge my from Pakistan Punjab
@chanderk397
@chanderk397 2 жыл бұрын
ਰੂਹ ਦੀ ਖੁਰਾਕ ਹੈ ਸਰਤਾਜ ਜੀ ਦੇ ਗੀਤ 🙏🙏
@GurjeetSingh-bn1pz
@GurjeetSingh-bn1pz 11 ай бұрын
Satinder sartaj❤️🙌
@rahulmalhi9595
@rahulmalhi9595 6 жыл бұрын
paji yaar love u sala koi nasha tere gane toh upar ni yaae dil karda pagal ho java ........yeh sali zindgi
@harinderkhubber707
@harinderkhubber707 7 жыл бұрын
Wah Kya baat h sartaj Vrga koi ni ho skda Ehna dard leke gya Sada mahraja
@JujharShergill-ed3wd
@JujharShergill-ed3wd 26 күн бұрын
When the 2 worlds of 🎶 collide 😢
@as_gamingyt9901
@as_gamingyt9901 Жыл бұрын
Eh geet poora nahi sun hoiaa rona hi aai gya
@sukhichahal5221
@sukhichahal5221 5 жыл бұрын
😢Too much pain in 10.14 minutes.
@tejendersingh7202
@tejendersingh7202 5 жыл бұрын
Bose qc35 headphones 🎧 te eh song sunya pehli war lgya ki mere pase lage raas agye.. wa kya baat a jeonda reh sartaaj
@09891071271
@09891071271 6 жыл бұрын
Every word is coming from heart n entering heart Very touching can feel pain
@gurinder_singh_panjab
@gurinder_singh_panjab 9 ай бұрын
ਸਾਡਾ ਰਾਜ 💔
@gurdeepsinghbabbu4550
@gurdeepsinghbabbu4550 4 жыл бұрын
Bhave sala baad sunn lo ohe asal dard mehsoos hunde apne khuse mulk da Waheguru kre oh raaj oh mulk dubara qauim nu bakshe
@kamalkhuttan9287
@kamalkhuttan9287 7 жыл бұрын
bht sona veere tuc Hollywood ch movie keti....voice tuhadi bht soni ae ..love u
@khalidmehmud9507
@khalidmehmud9507 6 жыл бұрын
kash singh koam hindu ko samajh paati aur 1947 ko khalistan kaa mtaalbaa karti to zroor azaad hoati muslim hoon pakistani hoon laiken es movie ney rulaa deyaa khalistan es koam kaa haq thaa
@Khalsa1700
@Khalsa1700 5 жыл бұрын
sahi kiha g tusi
@Khalsa1700
@Khalsa1700 5 жыл бұрын
Khalid Mehmud sahi kiha bhai jaan tusi
@arshdhanoa4080
@arshdhanoa4080 4 жыл бұрын
Syi gal hindus never did us justice... We deserved every bit of respect
@tejveersinghsandhu1672
@tejveersinghsandhu1672 4 жыл бұрын
Darda wala des ਜਿਨਾ ਸੁਣੋ ਹੋਰ ਸੁਨਣ ਤੇ ਦਿਲ ਕਰਦਾ❤️❤️❤️❤️❤️❤️❤️❤️❤️❤️❤️❤️❤️❤️❤️
@balvirsingh3859
@balvirsingh3859 4 жыл бұрын
Comment Karn lai bass.........................kuch nahi , Tareef kive karie k misaal nahi labdi, Asi jo v likhde AAA, tauheen jeha lagda. Respect for the legend.
@arshbhandal27
@arshbhandal27 6 жыл бұрын
Waah satinder sartaj bht nice song 👌👌
Happy 4th of July 😂
00:12
Alyssa's Ways
Рет қаралды 63 МЛН
What it feels like cleaning up after a toddler.
00:40
Daniel LaBelle
Рет қаралды 52 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Iliyas Kabdyray ft. Amre - Армандадым
2:41
Amre Official
Рет қаралды 1,3 МЛН
Әбдіжаппар Әлқожа - Ұмыт деме
3:58
Әбдіжаппар Әлқожа
Рет қаралды 593 М.
Jakone, Kiliana - Асфальт (Mood Video)
2:51
GOLDEN SOUND
Рет қаралды 8 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 2,3 МЛН
Doston Ergashev - Kambag'alga (Official Music Video)
5:32
Doston Ergashev
Рет қаралды 3,9 МЛН