ਸੰਗਤਾਂ ਦਾ ਫ਼ਰਜ ਕਿ ਹੈ #mandisahib #nitnem #mandi

  Рет қаралды 5,091

Nitnem Channel

7 ай бұрын

Join this channel to get access to perks:
kzfaq.info/love/LvLZSH7h8LS66FaJrdnwkgjoin #nitnemchannel #kirtan #katha #naam #nitnem #livetoday #mandi #mandisahib #mandismagam2023 #livetoday

Пікірлер: 14
@RupinderKaur-fc7hc
@RupinderKaur-fc7hc 7 ай бұрын
Satnam shri waheguru ji
@risipal7640
@risipal7640 7 ай бұрын
Dhan dhan baba shri Chand Ji
@ranjitkaur4930
@ranjitkaur4930 7 ай бұрын
🎉🎉🎉🎉
@vishavdhot9642
@vishavdhot9642 7 ай бұрын
❤❤❤❤
@gajjansingh8472
@gajjansingh8472 7 ай бұрын
Dhan dhan Baba Shri Chand ji
@surinderkandola9520
@surinderkandola9520 7 ай бұрын
Satnam Shri waheguru ji 🙏🙏🌹🌹❤️
@Dilshansingh1234
@Dilshansingh1234 7 ай бұрын
Waheguru ji 😊😊
@rajindersingh3290
@rajindersingh3290 7 ай бұрын
ਸ੍ਰੀ ਮਾਨ ਬ੍ਰਹਮਗਿਆਨੀ ਬਾਬਾ ਸ੍ਰੀ ਚੰਦ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌾
@jatinderaulakh4662
@jatinderaulakh4662 7 ай бұрын
Waheguru ji 🙏🙏
@rajindersingh3290
@rajindersingh3290 7 ай бұрын
ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏
@suratbajwa143
@suratbajwa143 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੰਨ ਸੰਤ ਗੁਰਵਿੰਦਰ ਸਿੰਘ ਜੀ ਮਹਾਰਾਜ ਮੇਹਰ ਕਰਨ ਸੱਬ ਤੇ ਸਰਬੱਤ ਦਾ ਭਲਾ 🙏🙏
@PremChand-ig5ox
@PremChand-ig5ox 7 ай бұрын
Waheguru aap jiya nu v gurupurab diya lakh lakh wari vadaiya ji ❤🙏🏻 ❤
@gursewaksingh-ls4rm
@gursewaksingh-ls4rm 7 ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਬਾਬਾ ਜੀ ਮੈਂ ਪਵਿੱਤਰ ਗੁਰਬਾਣੀਂ ਪੜ੍ਹਨ ਦੇ ਪੂਰੀ ਪੂਰੀ ਤਰਾਂ ਹੱਕ ਵਿੱਚ ਹਾਂ, ਸੁਭਾ ਦੀਆਂ ਪੰਜ ਬਾਣੀਆਂ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਅਤੇ ਕੀਰਤਨ ਸੋਹਿਲੇ ਜੀ ਦਾ ਪਾਠ ਹਰੇਕ ਨੂੰ ਬਰ ਜਰੂਰ ਕਰਨਾਂ ਚਾਹੀਦਾ ਹੈ ਪਰ ਬਾਬਾ ਜੀ ਇਹ ਗੱਲ ਵੀ ਪੱਕੀ ਜਾਣੋਂ ਕਿ ਅੰਮ੍ਰਿਤ ਵੇਲੇ ਭਗਵਾਨ ਦਾ ਸਿਮਰਨ ਜਾਣੀਂ ਕਿ ਸ਼ਬਦ ਅਭਿਆਸ ਕੀਤੇ ਤੋਂ ਬਿਨਾਂ ਕਿਸੇ ਨੂੰ ਵੀ ਅਕਲ ਨਹੀਂ ਆ ਸਕਦੀ ਤੇ ਨਾਂ ਹੀ ਅੱਜ ਤੱਕ ਕਿਸੇ ਨੂੰ ਆਈ ਹੈ ਜੇ ਸਿਰਫ਼ ਪਵਿੱਤਰ ਗੁਰਬਾਣੀਂ ਪੜ੍ਹਨ ਨਾਲ਼ ਹੀ ਗੱਲ ਬਣਦੀ ਹੁੰਦੀ ਤਾਂ ਸਭ ਤੋਂ ਜ਼ਿਆਦਾ ਸਮਝਦਾਰ ਤੇ ਅਕਲਮੰਦ ਗੁਰਦੁਆਰਾ ਸਾਹਿਬਾਨਾਂ ਦੇ ਗ੍ਰੰਥੀ ਸਿੰਘ ਹੋਣੇ ਚਾਹੀਦੇ ਹਨ ਪਰ ਮੈਂ ਅੱਜ ਤੱਕ ਕੋਈ ਗ੍ਰੰਥੀ ਸਿੰਘ ਐਨਾਂ ਸਮਝਦਾਰ ਨਹੀਂ ਦੇਖਿਆ, ਗੁਰਦੁਆਰਾ ਸਾਹਿਬਾਨਾਂ ਦੇ ਗ੍ਰੰਥੀ ਸਿੰਘਾਂ ਨੂੰ ਤਾਂ ਐਨਾਂ ਵੀ ਪਤਾ ਨਹੀਂ ਕਿ ਸੁਭਾ ਇੱਕ ਵਜੇ ਤੋਂ ਲੈ ਕੇ ਛੇ ਵਜੇ ਤੱਕ ਦਾ ਸਮਾਂ ਸਪੀਕਰਾਂ ਚ ਪਾਠ ਕਰਨ ਦਾ ਨਹੀਂ ਸਗੋਂ ਭਗਵਾਨ ਦਾ ਸਿਮਰਨ ਕਰਨ ਦਾ ਹੁੰਦਾ ਹੈ ਪਰ ਏਹੇ ਤਾਂ ਜਿਓਂ ਚਾਰ ਵਜੇ ਤੋਂ ਲਗਦੇਅ, ਸਪੀਕਰਾਂ ਚ ਪਾਠ ਕਰਨ, ਸੱਤ ਅੱਠ ਵਜੇ ਤੱਕ ਦਮ ਨਹੀਂ ਲੈਂਦੇ। ਏਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਕੋਈ ਆਪਣੇਂ ਘਰੇ ਸਿਮਰਨ ਜਾਂ ਨਿੱਤ ਨੇਮ ਦੀਆਂ ਬਾਣੀਆਂ ਪੜ੍ਹਦਾ ਹੋਊ ਉਨ੍ਹਾਂ ਨੂੰ ਏਹੇ ਇੱਕ ਪੰਗਤੀ ਨਹੀਂ ਪੜ੍ਹਨ ਦਿੰਦੇ ਜੇ ਕੋਈ ਸਿਮਰਨ ਕਰਨਾਂ ਚਾਹੁੰਦਾ ਹੈ ਉਸ ਦੀ ਸੁਰਤ ਨਹੀਂ ਲੱਗਣ ਦਿੰਦੇ, ਕਿਸੇ ਦਾ ਨਰਵਸ ਸਿਸਟਮ ਕਮਜ਼ੋਰ ਹੁੰਦਾ ਹੈ ਉਸ ਤੋਂ ਸਪੀਕਰ ਦੀ ਅੰਤਾਂ ਦੀ ਉੱਚੀ ਅਵਾਜ਼ ਝੱਲੀ ਨਹੀਂ ਜਾਂਦੀ, ਕੋਈ ਵਿਦਿਆਰਥੀ ਆਪਣੇਂ ਇਗਜਾਮੀਨੇਸ਼ਨ ਦੀ ਤਿਆਰੀ ਕਰ ਰਹਿਆ ਹੁੰਦਾ ਹੈ ਗ੍ਰੰਥੀ ਸਿੰਘਾਂ ਨੂੰ ਉਸ ਦੀ ਵੀ ਕੋਈ ਪ੍ਰਵਾਹ ਨਹੀਂ ਹੁੰਦੀ ਮਤਲਬ ਗੁਰਦੁਆਰਾ ਸਾਹਿਬਾਨਾਂ ਦੇ ਸਪੀਕਰਾਂ ਦੀਆਂ ਉੱਚੀਆਂ ਉੱਚੀਆਂ ਅਵਾਜ਼ਾਂ ਨੇਂ ਕੁੱਲ ਨੂੰ ਨਾਂਮ ਬਾਣੀਂ ਅਤੇ ਸਿਮਰਨ ਦੁਨਿਆਵੀ ਪੜ੍ਹਾਈ ਨਾਲ਼ੋਂ ਤੋੜਿਆ ਹੈ ਨਾਂ ਕਿ ਜੋੜਿਆ ਹੈ। ਭਗਵਾਨ ਦਾ ਨਿਰੰਤਰ ਸਿਮਰਨ ਕੀਤੇ ਤੋਂ ਬਿਨਾਂ ਬੰਦੇ ਨੂੰ ਅਕਲ ਆ ਹੀ ਨਹੀਂ ਸਕਦੀ ਸੋ ਨਾਂ ਤਾਂ ਗ੍ਰੰਥੀ ਸਿੰਘ ਆਪ ਹੀ ਸਿਮਰਨ ਕਰਦੇ ਹਨ ਤੇ ਨਾਂ ਹੀ ਕਿਸੇ ਨੂੰ ਕਰਨ ਦਿੰਦੇ ਹਨ ਸੋ ਬਾਬਾ ਜੀ ਸਿਰਫ਼ ਗੁਰਬਾਣੀਂ ਪੜ੍ਹਨ ਨਾਲ਼ ਕਿਸੇ ਨੂੰ ਅਕਲ ਨਹੀਂ ਆਉਣੀਂ ਕਿਉਂਕਿ ਗੁਰਬਾਣੀਂ ਮਹਾਨ ਉਪਦੇਸ਼ ਹੈ ਤੇ ਗੁਰਬਾਣੀਂ ਵਿੱਚ ਮੁੱਖ ਮਹਾਂਨ ਉਪਦੇਸ਼ ਭਗਵਾਨ ਦਾ ਸਿਮਰਨ ਕਰਨਾਂ ਹੈ ਜੇ ਅਸੀਂ ਸਿਰਫ਼ ਉਪਦੇਸ਼ ਨੂੰ ਹੀ ਪੜ੍ਹਦੇ ਹਾਂ ਤੇ ਮੰਨਦੇ ਨਹੀਂ ਤਾਂ ਅਸੀਂ ਰੱਬ ਦੀ ਰਹਿਮਤ ਹਾਸਿਲ ਨਹੀਂ ਕਰ ਸਕਦੇ ਏਸ ਕਰਕੇ ਬਾਬਾ ਜੀ ਸੰਗਤਾਂ ਨੂੰ ਸਿਮਰਨ ਕਰਨ ਦਾ ਉਪਦੇਸ਼ ਦੇਆ ਕਰੋ। ਗੁਰਬਾਣੀਂ ਦਾ ਉਪਦੇਸ਼ ਹੈ:- ਪ੍ਰਭ ਕੈ ਸਿਮਰਨ ਨਉ ਨਿਧਿ ਰਿਧਿ ਸਿਧਿ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁਧ। ------------------------ ਬਿਨ ਹਰਿ ਸਿਮਰਨੁ ਸੁਖੁ ਨਹੀਂ ਪਾਇਆ। ------------------------------- ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ। ਹੋਰ ਬੇਅੰਤ ਪ੍ਰਕਰਣ, ਸਿਮਰਨ ਕਰਨ ਦੇ ਸੰਬੰਧ ਵਿੱਚ ਗੁਰਬਾਣੀਂ ਚੋਂ ਮਿਲਦੇ ਹਨ ਇੱਕ ਮੁਸਲਿਮ ਆਰਿਫ਼ ਨੇਂ ਵੀ ਲਿਖਿਆ ਹੈ:- ਇਬਾਦਤ ਕਰ ਇਬਾਦਤ ਕਰਨ ਦੇ ਨਾਲ਼ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ ਕਿਸੇ ਦੇ ਕੱਲ੍ਹ ਬਣਦੀ ਹੈ। ਸੋ ਬਾਬਾ ਜੀ ਕਿਰਪਾ ਕਰਕੇ ਗੁਰਦੁਆਰਾ ਸਾਹਿਬਾਨਾਂ ਦੇ ਗ੍ਰੰਥੀ ਸਿੰਘਾਂ ਨੂੰ ਅਕਲ ਦਾਨ ਦੇਓ ਕਿ ਸੁਭਾ ਦੀਆਂ ਨਿੱਤ ਨੇਮ ਦੀਆਂ ਬਾਣੀਆਂ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਅੰਦਰ ਹੀ ਪੜ੍ਹਿਆ ਕਰਨ ਤਾਂਕਿ ਕੋਈ ਆਪਣੇਂ ਘਰੇ ਪਵਿੱਤਰ ਗੁਰਬਾਣੀਂ ਪੜ੍ਹ ਸਕੇ, ਸਿਮਰਨ ਕਰ ਸਕੇ, ਕੋਈ ਵਿਦਿਆਰਥੀ ਆਪਣੀਂ ਪੜ੍ਹਾਈ ਕਰ ਸਕੇ, ਕੋਈ ਨੂੰ ਪ੍ਰੇਸ਼ਾਨ ਨਾਂ ਹੋਵੇ ਅਤੇ ਤੁਸੀਂ ਵੀ ਬਾਬਾ ਜੀ ਸੰਗਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਿਮਰਨ ਕਰਨ ਦਾ ਉਪਦੇਸ਼ ਦੇਆ ਕਰੋ ਜਿਵੇਂ ਵ੍ਰਿੰਦਾਵਨ ਵਾਲ਼ੇ ਸੰਤ ਸ਼੍ਰੀ ਪ੍ਰੇਮਾਂਨੰਦ ਗੋਬਿੰਦ ਸ਼ਰਨ ਜੀ ਮਹਾਰਾਜ ਲੋਕਾਂ ਨੂੰ ਨਾਂਮ ਸਿਮਰਨ ਕਰਨ ਤੇ ਹੀ ਜ਼ੋਰ ਦਿੰਦੇ ਹਨ। ਮੈਂ ਅਨੇਕਾਂ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕੀਤੀ ਹੈ ਪਰ ਸੰਗਤਾਂ ਨੂੰ ਨਾਂਮ ਸਿਮਰਨ ਕਰਨ ਵਾਸਤੇ ਕੋਈ ਨਹੀਂ ਕਹਿੰਦਾ ਸੁਣਿਆ। ਏਹੇ ਹੀ ਕਹਿੰਦੇ ਸੁਣੀਂਦੇ ਹਨ ਕਿ ਸਹਿਜ ਪਾਠ ਕਰਵਾਓ ਜਾਂ ਅਖੰਡ ਪਾਠ ਕਰਵਾਓ, ਮੈਂ ਮੰਨਦਾ ਹਾਂ ਕਿ ਸਹਿਜ ਪਾਠ ਜਾਂ ਅਖੰਡ ਪਾਠ ਜ਼ਰੂਰ ਕਰਵਾਉਣੇਂ ਚਾਹੀਦੇ ਹਨ ਇਹ ਭਗਵਾਨ ਦਾ ਅਤਿ ਉੱਤਮ ਯਸ਼ ਹੈ ਪਰ ਭਗਵਾਨ ਦਾ ਸਿਮਰਨ ਕਰਨਾਂ ਵੀ ਅਤਿ ਉੱਤਮ ਤੇ ਅਤਿ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
@GurmeetSingh_d567
@GurmeetSingh_d567 7 ай бұрын
Waheguru ji 🙏 🙏
The day of the sea 🌊 🤣❤️ #demariki
00:22
Demariki
Рет қаралды 96 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,3 МЛН
I Outsmarted My Bully Brother And Ate His Cotton Candy🤫😎
0:33
Giggle Jiggle
Рет қаралды 8 МЛН