Sajan Mila De Rabba [Full Song] - Hoor

  Рет қаралды 4,447,692

T-Series

T-Series

13 жыл бұрын

Song : Sajan Mila De Rabba- 1
Album : Hoor
Singer : Harjeet Harman
Lyricist : Pargat Singh
Music Director : Atul Sharma
Artist : Harjeet Harman
Music Label: T-Series

Пікірлер: 1 100
@Punjabientertainmentonly
@Punjabientertainmentonly 2 ай бұрын
ਹੁਣ 2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਦਾ ਗੀਤ ਜਰੂਰ ਦੱਸਿਓ
@RajveerBajwa07
@RajveerBajwa07 Ай бұрын
❤❤ hmm
@vaiddhanvantariayurveda1406
@vaiddhanvantariayurveda1406 Ай бұрын
June 2024
@agamgill5268
@agamgill5268 Ай бұрын
Saabe
@Isfakshah
@Isfakshah Ай бұрын
Jun 2024
@deepakghalley8204
@deepakghalley8204 Ай бұрын
Mai sunnn rayaaa
@gopigopijatt728
@gopigopijatt728 6 ай бұрын
ਕੋਣ ਕੋਣ 2024 ਚੁ ਸਣਦਾ ਪਿਆ
@FantasyWorld-kj3yf
@FantasyWorld-kj3yf 4 ай бұрын
tera bapu
@MandeepKaur-gy3qx
@MandeepKaur-gy3qx 4 ай бұрын
🤚🏻
@adabpunjabi8038
@adabpunjabi8038 4 ай бұрын
Purana hunda e ni 22
@Gill766
@Gill766 4 ай бұрын
@kirandeepkaur6979
@kirandeepkaur6979 4 ай бұрын
@Romi_insan
@Romi_insan 3 ай бұрын
2024 ਵਿਚ ਕੌਣ ਕੋਣ ਸੁਣ ਰਿਹਾ ❤️
@arshdhindsa7669
@arshdhindsa7669 2 ай бұрын
Best song veer
@SagarSingh-ii1xo
@SagarSingh-ii1xo 2 ай бұрын
​@@arshdhindsa7669ok ok
@suramsingh6276
@suramsingh6276 2 ай бұрын
Me
@pKaur-rs6qy
@pKaur-rs6qy Ай бұрын
Me also
@gillayusmancenter4676
@gillayusmancenter4676 3 ай бұрын
ਅੱਜ ਵੀ ਇਹ song ਕੌਣ ਕੋਣ ਸੁਣਦਾ
@veerpalikvan2287
@veerpalikvan2287 2 ай бұрын
ਇਸ ਗਾਣੇ ਦੀ ਸ਼ੂਟਿੰਗ ਸਾਡੇ ਪੁਰਾਣੇ ਘਰ ਹੋਈ ਹੈ ਫਾਜਿਲਕਾ ਪਿੰਡ ਚੂਹੜੀ ਵਾਲਾ ਚਿਸ਼ਤੀ ❤❤🙏👍ਇਹ ਗਾਣਾ ਸੁਣ ਕੇ ਮੈਨੂੰ ਪੁਰਾਣੇ ਘਰ ਦੀ ਯਾਦ ਆਉਂਦੀ ਹੈ 🤗
@jarnailsingh9982
@jarnailsingh9982 2 ай бұрын
Wow kya baatan honia ne ona dina vich❤❤❤
@simrandeep7350
@simrandeep7350 29 күн бұрын
❤❤❤❤
@IMPROVEMENT.07
@IMPROVEMENT.07 Жыл бұрын
ਮੇਰੇ ਤਾਇਆ ਜੀ ਦੇ ਮੁੰਡੇ ਨੇ ਇਹ ਗਾਣਾ ਲਾਇਆ ਹੁੰਦਾ ਸੀ ਡੈੱਕ ਤੇ ‌... ਤੇ ਘਰ ਸਾਂਝਾ ਹੁੰਦਾ ਸੀ । ਮੈਂ ਹੁਣ ਜਦ ਵੀ ਇਹ ਗਾਣਾ ਸੁਣਦਾ ਤਾਂ ਉਹ ਦਿਨ ਚੇਤੇ ਆਉਂਦੇ । ਹੁਣ ਤਾਂ ਨਾ ਘਰ ਕੱਠੇ ਨਾ ਹੀ ਕੋਈ ਪੰਜਾਬ ਵਿੱਚ ਰਹਿੰਦਾ ਬਹੁਤ ਵਧੀਆ ਗਾਣਾ ❤️
@HarpreetSingh-lh7dm
@HarpreetSingh-lh7dm 11 ай бұрын
ਸਹੀ ਗੱਲ ਕਹੀ ਵੀਰੇ😢
@DTHNABHA.
@DTHNABHA. 7 ай бұрын
Veer tera msg pad ke man oudas ho gya
@inderveerbilling
@inderveerbilling 7 ай бұрын
Bai apa sabh nu aap ee hambhla maarna paina.. smaaj ch tabdeeli leyayiyee.. pariwaran nu ikathe kriye
@harkiratsingh6718
@harkiratsingh6718 5 ай бұрын
Jdo ghr kche si ta riste vde sche si pr hun ghr pke hoge ristea di koi keemat ni
@matharoo2012
@matharoo2012 4 ай бұрын
Sade vi ghar ikade hunde c hun alg alag ho ge
@RV_FZK
@RV_FZK Жыл бұрын
ਕੌਣ ਕੌਣ ਸੁਣ ਰਿਹਾ 2023 ਵਿਚ ਇਹ song comment da reply jaroor karna
@chandansinghferozpur2655
@chandansinghferozpur2655 9 ай бұрын
Me
@ManpreetKaur-vh6hw
@ManpreetKaur-vh6hw 9 ай бұрын
ਅੱਜ ਵੀ ਅਣਗਿਣਤ ਵਾਰੀ ਰੀਪੀਟ ਕਰ ਕੇ ਸੁਣੀ ਦਾ ਇੱਕ ਅਲੱਗ ਹੀ ਤਰ੍ਹਾਂ ਦਾ ਸਕੂਲ ਮਿਲਦਾ ਸੁਣ ਕੇ
@priyankaladwa9694
@priyankaladwa9694 9 ай бұрын
❤❤❤
@kiranjotkaur6574
@kiranjotkaur6574 8 ай бұрын
❤😢
@binderram2731
@binderram2731 8 ай бұрын
Sup
@ManpreetSingh-dp4uk
@ManpreetSingh-dp4uk 3 жыл бұрын
ਬਾਈ ਹਰਜੀਤ ਨੇ ਏ ਗਾਣਾ ਗਾਕੇ ਸਿੱਧਾ ਸਿੱਧਾ ਮੇਰੇ ਦਿਲ 💔 ਤੇ ਸੱਟ ਮਾਰੀ ਹੈ ਕਿਉਂਕਿ ਏ ਗਾਣਾ ਪੁਰਾਣੇ ਸਮੇਂ ਦੀ ਯਾਦ ਦਿਵਾਉਂਦਾ ਹੈ ਓ ਸਮਾਂ ਬਹੁਤ ਚੰਗਾ ਸੀ ਜਦੋਂ ਲੋਕਾਂ ਦੇ ਘਰ ਕੱਚੇ ਸੀ ਤੇ ਲੋਕ ਵਾਦਿਆ ਦੇ ਪੱਕੇ ਹੁੰਦੇ ਸੀ ਹੁਣ ਤਾਂ ਲੋਕਾਂ ਦੇ ਘਰ ਪੱਕੇ ਹੈ ਤੇ ਲੋਕ ਵਾਦਿਆ ਦੇ ਕੱਚੇ ਹੈ ਸੱਚ ਮੁੱਚ ਓ ਸਮਾਂ ਬਹੁਤ ਯਾਦ ਆਉਂਦਾ ਹੈ ਮੈਂ ਅੱਜ ਦੇ ਸਮੇਂ ਵਿੱਚ ਨਹੀ ਜੀਣਾ ਚਾਹੁੰਦਾ ਤੇ ਕਾਸ਼ ਕਿਤੋਂ ਫੇਰ ਮੋੜ ਲਿਆਂਦੇ ਰੱਬਾ ਮੇਰਿਆ ਓ ਸਮਾਂ ਬਾਕੀ ਮੇਰੇ ਕੋਲ ਸ਼ਬਦ ਨਹੀਂ ਹੈ ਏ ਗਾਣੇ ਦੀ ਤਰੀਫ ਲਈ 👍👍👌👌
@ranjotsingh5307
@ranjotsingh5307 Жыл бұрын
Afsos par edda ho nai sakdi sachi golden time c eh 1990 91 wale jande aa
@Manjitsingh-rv3hk
@Manjitsingh-rv3hk Жыл бұрын
Manjeetkaur
@KalaSingh-vq9cm
@KalaSingh-vq9cm Жыл бұрын
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ
@rupinderjeetkaur8479
@rupinderjeetkaur8479 Жыл бұрын
Aj kl koi kise di kdr nhi krda. Koi kise nu smjda nhi
@jindparmsema
@jindparmsema Жыл бұрын
Kaas kite edha ho skda 😢
@ravijeet2525
@ravijeet2525 4 жыл бұрын
ਅਸੀ ਬਚਪਨ ਵਿੱਚ ਸੁਣਿਆ ਕਰਦੇ ਸੀ ਪਰ ਹੁਣ ਵੀ ਇਵੇ ਲਗਦਾ ਜਿਵੇ ਅੱਜ ਹੀ ਰਲੀਜ ਹੋਇਆ ਹੋਵੇ 🙏🙏🔛🔝👌🔥❤❤❤
@SunnyKumar-bf3nr
@SunnyKumar-bf3nr 3 жыл бұрын
Shi gal ae veer
@golishooter4355
@golishooter4355 3 жыл бұрын
Love u harjit
@SunilKumar-gu1zh
@SunilKumar-gu1zh 2 жыл бұрын
@@SunnyKumar-bf3nr l
@sunpreetmaan8909
@sunpreetmaan8909 2 жыл бұрын
Sahi gll veer
@SahilGill-pg5sv
@SahilGill-pg5sv Жыл бұрын
ਦਿਲ ਦੇ ਜਜ਼ਬਾਤ ਉੱਥੇ ਜ਼ਾਹਿਰ ਕਰੋ, ਜਿੱਥੇ ਇਹਨਾਂ ਦੀ ਕਦਰ ਤੇ ਇੱਜ਼ਤ ਹੋਵੇ।😢😢
@deepgagan2997
@deepgagan2997 Жыл бұрын
ਪ੍ਰਗਟ ਸਿੰਘ ਜੀ ਦੀ ਕਲਮ ਨੂੰ ਸ਼ਤ ਸ਼ਤ ਨਮਨ🙏🙏
@lakhwinderburji9841
@lakhwinderburji9841 Жыл бұрын
ਗਾਣਾ ਸੁਣ ਕੇ ਏਦ੍ਹਾ ਲਗਦਾ ਹੈ ਜਿਵੇਂ ਅਸੀਂ ਫੇਰ ਉਹੀ ਬਚਪਨ ਵਿਚ ਚਲੇ ਗਏ ਹੋਈਏ 😍😍😍 ਬਹੁਤ ਸਕੂਨ ਮਿਲਦਾ ♥️♥️miss 👶👶👶😢😢
@LakhwinderSingh-bn9im
@LakhwinderSingh-bn9im Жыл бұрын
Sahi paji
@JaspreetKaur-di8it
@JaspreetKaur-di8it Жыл бұрын
Ryt
@ManjotDeol-fl7vi
@ManjotDeol-fl7vi 5 ай бұрын
❤😂❤​@@JaspreetKaur-di8it
@bootasingh9244
@bootasingh9244 5 ай бұрын
Sahi ji
@Harpreetkaurpreetkotli
@Harpreetkaurpreetkotli Ай бұрын
Ryt
@karamjeetsingh6552
@karamjeetsingh6552 5 ай бұрын
ਇਹ ਸਿਰਫ ਇਕਲੌਤਾ ਅਜਿਹਾ ਗੀਤ ਹੈ ਜਿਹੜਾ ਸਦੀਆਂ ਤੱਕ ਸਦਾਬਹਾਰ ਰਹਿਣਾ,,,,, ਕੋਈ ਵੀ ਗੀਤ ਕਦੇ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ
@dilsanjhsingh1513
@dilsanjhsingh1513 4 жыл бұрын
Eh song rehndi duniya tak amar rahuga Respect pargat singh ji 🙏🙏🙏🙏
@Lovejohar814
@Lovejohar814 Жыл бұрын
ਉਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰਾ ਤਾਰੀ ਜਾਊ ਮੁੱਲ ਵੇ❤️❤️❤️❤️❤️❤️👌🏻👌🏻👌🏻👌🏻
@JagseerSingh-yt7zz
@JagseerSingh-yt7zz Жыл бұрын
💌💌💌
@karishmakumari3622
@karishmakumari3622 11 ай бұрын
🤲👏
@shaluvohra8548
@shaluvohra8548 2 ай бұрын
❤❤❤❤
@jashandeepsingh4318
@jashandeepsingh4318 2 ай бұрын
Good song🥰😎👌🏻
@mr.sappal7599
@mr.sappal7599 Жыл бұрын
ਪ੍ਰਗਟ ਸਿੰਘ ਦੀ ਕਲਮ ਅਤੇ ਹਰਮਨ ਦੀ ਅਵਾਜ਼ ਸਦਾਬਹਾਰ, ਦਿਲੋਂ ਪਿਆਰ
@gurlalsingh6847
@gurlalsingh6847 Жыл бұрын
ਬਹੁਤ ਯਾਦਾ ਜੁੜੀਆਂ ਇਸ ਗੀਤ ਨਾਲ 2007 ਵਿੱਚ ਜਦੋ ਇਹ ਗੀਤ ਆਇਆ ਸੀ ਅੱਜ ਵੀ ਇਸ ਤਰ੍ਹਾਂ ਲੱਗਦਾ ਜਿਵੇ ਇਹ ਗੀਤ ਕੱਲ ਹੀ ਰਲੀਜ ਹੋਇਆ ਹੋਵੇ
@ashwanikaushal3915
@ashwanikaushal3915 Жыл бұрын
P
@gurbhindersingh9433
@gurbhindersingh9433 Жыл бұрын
Y o time ni vapas aunda black and white tv te sunde c saam nu
@mannukondla6652
@mannukondla6652 Жыл бұрын
ਮੋੜ ਦੇ ਰੱਬਾ ਮੇਰਾ ਪੁਰਾਣਾਂ ਪੰਜਾਬ❤❤❤
@Lucky-gd3dz
@Lucky-gd3dz 11 ай бұрын
Ok
@TarsemSingh-xk9ej
@TarsemSingh-xk9ej 9 ай бұрын
❤❤
@nirmalsidhunirmalsidhu2415
@nirmalsidhunirmalsidhu2415 9 ай бұрын
​@@Lucky-gd3dz❤
@Reckless5115Mohie
@Reckless5115Mohie 2 ай бұрын
Khalistaan modu jldi
@ishwarduggal2936
@ishwarduggal2936 Жыл бұрын
ਇਹ ਗਾਣਾ ਸੁਣ ਕੇ ਮਨ ਨੂੰ ਸਕੂਨ ਜਿਹਾ ਮਿਲਦਾ 🎉 god bless ਹਰਮਨ ਵੀਰ🎉❤
@baldevraj3684
@baldevraj3684 Жыл бұрын
ਇਸ ਰੁੱਤ ਵਿਚ ਸੱਜਣ ਮਿਲਾ ਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰਾ ਉਤਾਰੀ ਜਾਉ ਮੁੱਲ ਵੇ Miss u yarr 😭😭
@karishmakumari3622
@karishmakumari3622 11 ай бұрын
🤲👏
@Karamjitsingh-cq6eo
@Karamjitsingh-cq6eo 11 ай бұрын
ਮੇਰਾ ਲੰਘਿਆ ਹੋਇਆ ਪੁਰਾਣਾ ਵੇਲਾ ਇਸ ਗੀਤ ਵਿਚੋਂ ਦਿਸਦਾ ਹੈ ਮੈਨੂੰ।
@GurindersinghSinghgurinder
@GurindersinghSinghgurinder 4 күн бұрын
, ਇਕ
@huntergamer4303
@huntergamer4303 Жыл бұрын
2008-9 vich kade maruti vich repeat chalda c those gold days 😇
@sawranranguwal8037
@sawranranguwal8037 Жыл бұрын
ਮੈਨੂੰ ਤਾਂ ਯਾਦ ਹੀ ਨਹੀਂ ਕਿ ਇਹ ਗੀਤ ਕਿੰਨੀਂ ਕੁ ਵਾਰ ਸੁਣ ਚੁਕਿਆਂ ਹਾਂ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ
@lovisingh403
@lovisingh403 7 күн бұрын
ਸਮਾ ਰੁੱਕ ਜਾਂਦਾ ਸੀ ਜਦੋਂ ਇਹ ਗੀਤ ਚਲਦੇ ਸਨ, ਬਹੁਤ ਵਧੀਆ ਟਾਈਮ ਸੀ ਲੋਕਾ ਚ ਪਿਆਰ ਬਹੁਤ ਸੀ, ਬਾਕੀ ਹਰਜੀਤ ਹਰਮਨ ਦੇ song door ਕਿਤੇ ਖੇਤਾਂ ਵਿੱਚ ਟਰੈਕਟਰ ਤੇ ਚਲਦਾ ਹੋਵੇ ਤੇ ਥੋੜੀ ਥੋੜੀ ਅਵਾਜ਼ ਕੰਨਾਂ ਨੂੰ ਪਵੇ
@rupinderkaur4799
@rupinderkaur4799 3 жыл бұрын
2021 ch vi song ਸੁਣ ke ਨਜਾਰਾ aa gya 😍😍😍
@THE-ee.ENGINEERS
@THE-ee.ENGINEERS 2 жыл бұрын
In2022 also
@naseebnayak65
@naseebnayak65 Жыл бұрын
Sep-22
@gurindersohi6314
@gurindersohi6314 Жыл бұрын
Oct 2022
@maniromana9429
@maniromana9429 Жыл бұрын
Nov - 2022
@benstokes5257
@benstokes5257 Жыл бұрын
2022
@manjotmanumanjot856
@manjotmanumanjot856 Жыл бұрын
ਬਹੁਤ ਵਧੀਆ ਤੇ ਮਨ ਨੂੰ ਸਕੂਨ ਦੇਣ ਵਾਲਾ ਗੀਤ ❤❤❤
@Harman076
@Harman076 9 ай бұрын
😭 Gane sun ke Purane din jaad aaja de ne 😭😭❤️😭😭
@HarwinderSingh-rl9qg
@HarwinderSingh-rl9qg 11 ай бұрын
2011 wala time ultimate 😍😍👌👌
@arshrehal7796
@arshrehal7796 5 жыл бұрын
Mainu Maan aw k main edda de song sun k vadda hoyea.....Parents jror ajj di generation nu edda de songs snan..
@jaigrewal9938
@jaigrewal9938 4 жыл бұрын
2020 ch v ona e craze aa song da love u harjeet harman
@kalubhukhari6302
@kalubhukhari6302 Жыл бұрын
Bai2023 ch vai ona hi craze a
@balroopdhillxn1222
@balroopdhillxn1222 Жыл бұрын
ਮੱਘਰ ਮਹੀਨੇ ਦੀ ਰੁੱਤ ਤੇ ਪੂਰਾ ਗੀਤ ਢੁੱਕਦਾ
@singhsaradar1467
@singhsaradar1467 4 жыл бұрын
ਬਹੁਤ ਵਧੀਆ ਤੇ ਪਿਆਰਾ ਸ਼ੋਗ 🙏🙏🙏🙏🙏
@kulwant_darewal
@kulwant_darewal 3 жыл бұрын
ਦਿਲ ਨੂੰ ਛੂਹ ਜਾਣ ਵਾਲਾ ਗੀਤ
@sahotarecords1692
@sahotarecords1692 Жыл бұрын
Gana sun te sukoon jiha mil gya dil nu eve lagda jive purane time ch chle gye ❤
@RakeshKumar-gm9xq
@RakeshKumar-gm9xq Жыл бұрын
पुराने गाने सुन के सकुन मिलदा ❤❤❤
@Deephoon
@Deephoon 5 ай бұрын
2024 me kon sun rha h
@ArjunSingh-zm3wg
@ArjunSingh-zm3wg 5 ай бұрын
😢🙏🙏
@sehajandmom9114
@sehajandmom9114 3 ай бұрын
👍
@khushbrarkhushbrar6563
@khushbrarkhushbrar6563 3 ай бұрын
2024 vich 👌👌
@ANKUS3333
@ANKUS3333 Жыл бұрын
2023 m h koi jo sun rha h..yrh song
@SSS-dd1um
@SSS-dd1um Жыл бұрын
ਬਹੁਤ ਸਕੂਨ ਮਿਲਦਾ ਹੈ ਇਹ ਗੀਤ ਸੁਣਕੇ।
@dr.inderpalsingh5193
@dr.inderpalsingh5193 3 жыл бұрын
Kaash eeho jihe songs aaj kal v aaon 👍... really very nice...no comparison
@dhillonpb46x
@dhillonpb46x Жыл бұрын
❤❤❤2023 vich sun leya ganna 😂❤❤
@jagmohansingh.3296
@jagmohansingh.3296 Жыл бұрын
Purana Harjeet 2023 wich v Harman pyara❤
@ManjitSandhu-cw5hl
@ManjitSandhu-cw5hl 9 ай бұрын
Loveyoutwo ♥️♥️♥️♥️♥️♥️♥️♥️♥️♥️♥️♥️🌹🌹🌹🌹🌹🙏🏻🙏🏻🙏🏻👫🙎🙏🏻😭😭😭😭👫👫👫🫶🫶🫶🫶🫶🥞🍎🍍🚙🥥🎉📱
@RohitSingh-wx5wk
@RohitSingh-wx5wk 11 ай бұрын
My childhood song, Very emotional 💕😭
@shaidsaial3969
@shaidsaial3969 11 ай бұрын
😅,,🎉 1:13
@viveksaini6973
@viveksaini6973 Жыл бұрын
ਅੱਜ ਤੋਰੀਏ ਵਾਲ਼ੀ ਪੈਲੀ਼ ਵਿੱਚ ਬੰਨੇ ਤੇ ਟਹਿਲਦਿਆਂ,ਕਣਕ ਦੀ ਫ਼ਸਲ ਨੂੰ ਨਿਹਾਰਦਿਆਂ, ਜ਼ਹਿਨ ਵਿੱਚ ਮਹਿਕਾਉਣ ਲੱਗ ਪਿਆ, ਇਹ ਗੀਤ ...!!.... ਬਾਕਮਾਲ , ਸੰਦਲੀ ਮਹਿਕਾਂ ਵਖੇਰਦੀ, ਅਲਾਬੀਲ ਸ਼ਬਦਾਵਲੀ,... ਹਰਮਨ ਵੀਰੇ ਜਿਉਂਦਾ ਰਹਿ ਸਦਾ,💐🙏😢
@_good_think
@_good_think Жыл бұрын
Bkamal
@sareekakhajana.ankitkashya2377
@sareekakhajana.ankitkashya2377 Жыл бұрын
​@@_good_think ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kiratsingh5675
@kiratsingh5675 Жыл бұрын
@@_good_think єєяяєєєяєєєєєяєєєяєєяяяяєяяяяяяяяяяяяяяяяяятяяяяяятяяяяяяяятяяттуgggfgfgтт5к ? f6χ6ятяттяяятяяяяяяттятяяятяятятяяяятяттяяяяяяяяяяяяяяяяяяяяяяяятяяяяяяяяятяяяяяяяяяяєяєяєєєєяяяєтяєяяєєяяяєяяєє
@HardeepSingh-we2cs
@HardeepSingh-we2cs Жыл бұрын
0 5
@HardeepSingh-we2cs
@HardeepSingh-we2cs Жыл бұрын
@gavvyzaildar2350
@gavvyzaildar2350 3 ай бұрын
6-4 -2024❤ ਚ 17 ਸਾਲ ਬਾਅਦ ਸੁਣਿਆਂ
@FZK230
@FZK230 10 ай бұрын
ਇਹ song ਦੀ video ਆਪਣੇ ਪਿੰਡ ਵਿੱਚ shot hoyi se Village. Churiwala chishti fazilka punjab
@kamalkaur9062
@kamalkaur9062 5 жыл бұрын
ghaint song m boht sunya raat sunn k sondi c jdo mai 8 ch study krdi c hun mai nursing krdi a
@charanjitsinghathwal2842
@charanjitsinghathwal2842 4 жыл бұрын
Mara v bachpan diyaa yaada as song nl
@JashanSingh-xt5mk
@JashanSingh-xt5mk Жыл бұрын
​@@charanjitsinghathwal28421q1
@S_K_SAOU
@S_K_SAOU 4 ай бұрын
2024 me kon kon fir sun rha hai😢😢
@balrajsingh584
@balrajsingh584 4 жыл бұрын
Jinda reh veer 👌👌bhut shona song👍
@tablaamanpreetsingh2602
@tablaamanpreetsingh2602 11 ай бұрын
Bhot pyar c us time loka da aapas vich v,,,munde kuriya v ekk duje nal pyar rakhde c,,,,,video vich bhot sohne treek nal dikhaya hai,,,,
@khushsidhu1303
@khushsidhu1303 7 ай бұрын
ਬਹੁਤ ਹੀ ਵਧੀਆ ਗਾਣਾ ਲਿਖਿਆ 22 ਨੇ 😢❤ ਅੱਜ ਵੀ ਬਹੁਤ ਘੈਂਟ ਗਾਣਾ ਹੈ
@harneksingh3933
@harneksingh3933 8 ай бұрын
Bohat hi surali awaj he waheguru ji chardikla ch rakhe Harman veer nu
@ManpreetSingh-kf8ii
@ManpreetSingh-kf8ii Жыл бұрын
ਬਹੁਤ ਵਧੀਆ ਤੇ ਸ਼ਾਨਦਾਰ ਗੀਤ ਐ🫶👌👌👌👌
@RandhirSingh-ct2cd
@RandhirSingh-ct2cd 3 ай бұрын
Eh song 2009-10 vch aaya c ,te os time 1 sajjan naal maharastra vch mulakat hoe c,oh aaj yad ban k reh gye hai
@user-si4qq1mt5q
@user-si4qq1mt5q 5 ай бұрын
❤❤ ਬਹੁਤ ਪਿਆਰੀ ਅਵਾਜ਼ ਦਾ ਮਾਲਕ ਹਰਜੀਤ ਹਰਮਨ ਜੀ 🎉🎉 best of luck brother
@preetKaur-lc3xe
@preetKaur-lc3xe Жыл бұрын
Bhuth vadia bachpan tho sonde Pye song
@GurpreetSingh-ks6je
@GurpreetSingh-ks6je 3 жыл бұрын
Yaad aaa jandi va sun k
@shanvir8741
@shanvir8741 4 ай бұрын
Kon kon 2024 ch song sun reha comment krke dasyo
@veerpalikvan2287
@veerpalikvan2287 3 ай бұрын
ਇਹ ਮੇਰੇ ਪੁਰਾਣੇ ਘਰ ਗਾਣਾ ਬਣਿਆ ਹੈ Fazilka ਵਿੱਚ ਪਿੰਡ .....❤
@mintu5237
@mintu5237 Жыл бұрын
Bachpan Di Yaad ❤️👌🏻
@jagmeetsingh4401
@jagmeetsingh4401 2 жыл бұрын
all time favorite song, last time hear this song in childhood
@AyushSagar-gq7xn
@AyushSagar-gq7xn Жыл бұрын
😅
@SatbirBaidwan-my1xw
@SatbirBaidwan-my1xw Жыл бұрын
2023 ਵਿੱਚ ਵੀ ਹਰਜੀਤ ਹਰਮਨ ਦਾ ਗੀਤ ❤ ਨੂੰ ਚੰਗਾ ਲੱਗਦਾ ਹੈ
@KuldeepSingh-oz8dl
@KuldeepSingh-oz8dl 10 ай бұрын
ਹਰਮਨ ਬਹੁਤ ਵਧੀਆ ਗਾਇਕ ਤੇ ਸੁਭਾਅ ਵੀ ਬਹੁਤ ਵਧੀਆ ਹੈ, ਸਾਰੇ ਹੀ ਗੀਤ ਬਹੁਤ ਵਧੀਆ ਪਰ ਇਹ ਗੀਤ ਤਾ ਰੂਹ ਕੀਲ ਕੇ ਰੱਖ ਦਿੰਦਾ
@official100rav2
@official100rav2 3 жыл бұрын
Siraaa gnaaa paa gg kyaa baat aa 😍😍😘😘😘😘❤❤❤💖💖💖
@arshdeepsinghhundal1281
@arshdeepsinghhundal1281 5 жыл бұрын
Ajj comment kar riha eh comment kine saal baad paduga...me shaed 2030 vich
@jagjitsingh25
@jagjitsingh25 4 жыл бұрын
ਜੇ ਤੂੰ ਮਰਿਓਂ ਨਾ ਤਾਂ।
@gavvysadiora2285
@gavvysadiora2285 7 ай бұрын
ਛੋਟੇ ਹੁੰਦਿਆਂ ਇਹ ਮੋਡਲ ਨਾਲ ਪਿਆਰ ਹੋਗਿਆ ਸੀ ਮੇਨੂ 😂😂 ਪਤਾ ਨਹੀਂ ਕਿ ਚੱਕਰ ਸੀ ... ਅੱਜ ਵੀ ਯਾਦ ਆ ਜਾਂਦੀ ਚੰਦਰੀ ਟਰੱਕ ਚਲਾਉਂਦੇ ਨੂੰ ❤
@jindersingh1220
@jindersingh1220 4 ай бұрын
ਬਹੁਤ ਵਧੀਆ ਗੀਤ 22 ਦਾ
@missriyaverma4894
@missriyaverma4894 4 жыл бұрын
My fav. Song... 10 November, 2019
@gurpreetdhillonsabhra4962
@gurpreetdhillonsabhra4962 4 жыл бұрын
This song fvt since 2009
@laddistatus...1380
@laddistatus...1380 2 жыл бұрын
Harman g chhaah gye tuc kaint song aa love you bro 🥰🥰🥰😘😘🤘🤘😎😍😍🙏🙏
@KalaSingh-vq9cm
@KalaSingh-vq9cm Жыл бұрын
2023 ਵਿਚ ਕੌਣ ਕੌਣ ਸੁਣਦਾ ਇਸ ਗੀਤ ਨੂੰ ਦੱਸਿਓ ਜ਼ਰਾ
@eklavyainformationtechnolo5693
@eklavyainformationtechnolo5693 Жыл бұрын
2023 bale attendance lgaye
@beantsingh1289
@beantsingh1289 5 жыл бұрын
One of my fav singers....harjit harman
@PankajKumar-wq2oj
@PankajKumar-wq2oj 4 жыл бұрын
Mere v
@g.h.s.boparaikhurdludhiana2913
@g.h.s.boparaikhurdludhiana2913 11 жыл бұрын
deeply heart touching lovely sweet and evergreen hit and written with heart sentiments by pargat singh lidhad
@gsbssingh1960
@gsbssingh1960 4 ай бұрын
Bhot sunda c a bai da ਕਸਟ ਲਾ k
@gilljass9137
@gilljass9137 Жыл бұрын
Aj v unna he sukoon aa gane de kle kle bol ch ( 30-12-2022 )
@AnchalSingh-vi4cz
@AnchalSingh-vi4cz Жыл бұрын
Very nice dil ko shou Gaya song🥰🥰💕🥰💕💕🥰💕
@Halifax_Diaries
@Halifax_Diaries 3 жыл бұрын
My all tym favourite song😊❤
@rafikmistri1289
@rafikmistri1289 11 ай бұрын
👍❤🎸🎧
@suchayaarinsane6703
@suchayaarinsane6703 Жыл бұрын
2023 Ala attendence lagao 🔥❤️
@dildanimadanainsaab3606
@dildanimadanainsaab3606 5 жыл бұрын
My favourite song I love this song
@farmanali.8066
@farmanali.8066 4 жыл бұрын
Te hun 2020 vich kon kon sun reha si
@kuldeepsingh-he4cv
@kuldeepsingh-he4cv Жыл бұрын
Os rute sajjan milde rbba mereya sari hi umar tera tari 😍😍😍jau mull ve
@dpksandhu
@dpksandhu Жыл бұрын
2023 ਵਿੱਚ ਕੌਣ ਕੌਣ ਸੁਣ ਰਿਹਾ।ਮੈ ਤਾਂ repeat ਤੇ ਸੁਣ ਰਿਹਾ।
@baljinderkaur1115
@baljinderkaur1115 5 жыл бұрын
Listening in 2019 also
@sulkhansingh890
@sulkhansingh890 4 жыл бұрын
l love toh💃🏼🕺
@simrandeep7398
@simrandeep7398 Жыл бұрын
The first two lines of this song is marvelous ❤❤
@Jangu520
@Jangu520 Жыл бұрын
Menu taa Harman di fhiddi mell jave bass100%
@Jangu520
@Jangu520 Жыл бұрын
Mell jave
@abhibhaigamer5917
@abhibhaigamer5917 Жыл бұрын
2023 ch v sun ke bhut vadiya lageya song 🔥🔥
@rohitbumra2344
@rohitbumra2344 4 жыл бұрын
Dil se salam harjet22 ji
@mohitmalhotra8475
@mohitmalhotra8475 Жыл бұрын
I love this song ❤❤❤
@Sukhchain151
@Sukhchain151 Жыл бұрын
Super hit song all time
@Pardee625
@Pardee625 Жыл бұрын
2023 vich . Kon kon sun rya a song
@jannimarjana8480
@jannimarjana8480 Жыл бұрын
Am going to get married in 2025 but still i want this song in my wedding album 🥰❤
@varundogra-5479
@varundogra-5479 11 ай бұрын
Mee too
@gagandeeplamber7582
@gagandeeplamber7582 5 жыл бұрын
Miss you pargat singh veer
@anjalirandhawa6258
@anjalirandhawa6258 Жыл бұрын
2023 ch Herat touching song ❤❤
@deepsappal
@deepsappal Ай бұрын
ਹੁਣ ਨਹੀਂ ਆਉਂਦੇ ਪਹਿਲਾਂ ਵਾਲੇ ਗੀਤ
@samandeep8750
@samandeep8750 Жыл бұрын
My favorite song Love you harjeet harman
@rafikmistri1289
@rafikmistri1289 11 ай бұрын
🎸🎧👍🤲❤
@navdeepkaur7843
@navdeepkaur7843 6 жыл бұрын
😭
@sulkhansingh890
@sulkhansingh890 4 жыл бұрын
नवदीप जी ब्यूटीफुल
@gurjitsingh9052
@gurjitsingh9052 8 ай бұрын
My favourit song❤❤😊
@harmanpreetfdk3515
@harmanpreetfdk3515 8 ай бұрын
Miss you pargat veer
@the_philosophical
@the_philosophical 3 жыл бұрын
Dedicated to love, Love You Dear Dishu!!!!
@ahjazraja7147
@ahjazraja7147 7 жыл бұрын
hrtz touching song ...💙💖
Vaadeyan Ton Mukri
5:54
Nachhatar Gill
Рет қаралды 17 МЛН
Harjit Harman Official Audio Song Yaadan | Mundari | Punjabi Hit Song | T-Series
5:00
THEY made a RAINBOW M&M 🤩😳 LeoNata family #shorts
00:49
LeoNata Family
Рет қаралды 43 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 2,6 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
🤔Какой Орган самый длинный ? #shorts
00:42
Harjit Harman: Chadar Full Video Song | Jhanjar | Hit Punjabi Song
3:33
T-Series Apna Punjab
Рет қаралды 11 МЛН
Dil Marjaane Nu [Full Song] Panjebaan With Harjit Harnam Nights
5:12
Satinder Sartaaj - Nikki Jehi Kuri
4:46
gspamma
Рет қаралды 26 МЛН
Gurdas Mann | Challa | Audio | Old Punjabi Tunes
6:47
Old Punjabi Tunes
Рет қаралды 20 МЛН
Mehsoos - Manmohan Waris (official Video)
3:40
Plasma Records
Рет қаралды 12 МЛН
Sad Song - Vichhora | Shamsher Cheena | Sudesh Kumari | Limousine | Full Official Video
5:26
Waka waka #4 🤣 #shorts
0:15
Adani Family
Рет қаралды 15 МЛН
как попасть в закулисье в schoolboy runaway
0:51
Grandma Cat - the Hot Dog Eating Champion #gaming #food #challenge  #cartoon
0:15
Super Emotional Stories
Рет қаралды 20 МЛН