Sajana Di Phulkari - Video Song | Manmohan Waris | Nisha Kothari | Punjabi Hits

  Рет қаралды 1,617,861

Tips Official

Tips Official

14 жыл бұрын

Best of punjabi collections by the best Punjabi Artistes now only a click away at / tipsmusic
Watch this punjabi hit song "Sajana Di Phulkari", sung by #ManmohanWaris, featuring #NishaKothari

Пікірлер: 751
@Kamaljatt1234
@Kamaljatt1234 2 ай бұрын
2024 ਵਿੱਚ ਕੌਣ ਸੁਣ ਰਿਹਾ ਓ 🙌💔 ਸੱਜਣ ਦੀ ਫੁੱਲਕਾਰੀ🗣️👂💔
@harkamaldhillon4544
@harkamaldhillon4544 6 ай бұрын
2024ਵਿੱਚ ਕੌਣ ਕੌਣ ਸੁਣਾ ਰਾਹ 💔💔
@ExcitedMeteorShower-de1kb
@ExcitedMeteorShower-de1kb 3 ай бұрын
😊
@reetjhamat339
@reetjhamat339 3 ай бұрын
Me
@JagdeepSingh-gg3dd
@JagdeepSingh-gg3dd 3 ай бұрын
22march 2024
@navgeetsingh7292
@navgeetsingh7292 3 ай бұрын
22 mrch 2024
@gurleenkaur6688
@gurleenkaur6688 3 ай бұрын
Aaj dobara sunea
@jasbirjass4550
@jasbirjass4550 Жыл бұрын
ਹਾਂਜੀ ਫੇਰ 12 ਸਾਲ ਬਾਅਦ ਵੀ ਕੌਣ ਕੌਣ ਸੁਣ ਰਿਹਾ ਇਹ ਗੀਤ 😍
@deepgill8318
@deepgill8318 2 жыл бұрын
ਜਿਸ ਸਮੇਂ ਚ ਇਹ ਗੀਤ ਆਇਆ ਸੀ ਉਸ ਸਮੇਂ ਨਾਲ ਬਹੁਤ ਹੀ ਪਿਆਰੀਆ ਯਾਦਾ ਜੁੜੀਆ ਹੋਇਆ ਆ ਕਦੇ ਕਦੇ ਉਹ ਯਾਦਾ ਤਾਜ਼ੀਆ ਕਰਨ ਲਈ ਮਨਮੋਹਨ ਵਾਰਿਸ ਪਾਜੀ ਹੁਣਾ ਦੇ ਗੀਤ ਸੁਣ ਲੈਂਦਾ ਆ ਅੱਜ ਵੀ ਜਦੋ ਉਹ ਸਮਾਂ ਯਾਦ ਆਉਦਾ ਏ ਤਾਂ ਅੱਖਾਂ ਭਰ ਆਉਂਦੀਆਂ ਆ 😣🙏🏻
@rajwantkhehra6117
@rajwantkhehra6117 Жыл бұрын
🙏
@kalamkhan9688
@kalamkhan9688 11 ай бұрын
👌👌👌right
@parmarjaspreet3049
@parmarjaspreet3049 11 ай бұрын
Brother sadi zindghi nangh gyi eh song sundeya ❤
@shettysharma2141
@shettysharma2141 10 ай бұрын
Sahi kiha
@rohitbass3067
@rohitbass3067 10 ай бұрын
Debi Makhsoospuri aabirah Sada
@amritsikhwala3ohemia137
@amritsikhwala3ohemia137 7 ай бұрын
ਦੇਬੀ ਸਾਬ ਦੀ ਲਿਖਤ ਚ ਅੱਜ ਵੀ ਉਹੀ ਸਵਾਦ ਬਰਕਰਾਰ ਏ ਜੋ 10 ਸਾਲ ਪਹਿਲਾਂ ਸੀ, ਵਾਹਿਗੁਰੂ ਦੇਬੀ ਜੀ ਨੂੰ ਚੜ੍ਹਦੀਕਲਾ ਚ ਰੱਖੇ
@sunnysunnysingh89
@sunnysunnysingh89 3 ай бұрын
ਸੱਚੀ ਗੱਲ ਆ ਵੀਰ
@lovepunjab2939
@lovepunjab2939 3 ай бұрын
ਦਿਲ ਉਹਨਾਂ ਦਾ ਓਹੀਓ, ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ, ਗੱਲ ਵੀ ਸਭ ਓਹੀਓ, ਵਿੱਚ ਜਿਕਰ ਕਿਸੇ ਬੇਗਾਨੇ ਦਾ। 😢😢 ਮੇਰੇ ਨਾਲ ਆਈਂ ਹੁੰਦਾ ਰਿਹਾ 😢😢
@sandeepgoyal9581
@sandeepgoyal9581 4 жыл бұрын
ਸੱਜਣਾ ਦੇ ਸੈੱਲ ਫੋਨ ਦੇ ਵਿੱਚ ਨੰਬਰ ਤਾਂ ਪਹਿਲਾਂ ਵਾਲਾ ਏ ਉਸ ਨੰਬਰ ਦੇ ਮੈਸਜ ਹੁਣ ਕੋਈ ਹੋਰ ਵੇਖਦਾ ਐ
@jatinderpalsingh6717
@jatinderpalsingh6717 3 жыл бұрын
😓😓😓😓😓
@mogewala3451
@mogewala3451 4 ай бұрын
😂😂😂
@JaspreetSingh-kf8wd
@JaspreetSingh-kf8wd 7 ай бұрын
ਬਹੁਤ ਖੂਬਸੂਰਤ ਗੀਤ ਜਦੋਂ ਇਹ ਗੀਤ ਨਵਾਂ ਨਵਾਂ ਆਇਆ ਸੀ ਤਾਂ ਬਹੁਤ ਸੁਣਦੇ ਹੂੰਦੇ ਸੀ
@happykooner9701
@happykooner9701 Жыл бұрын
ਦਿਲ ਉਹਨਾਂ ਦਾ ਓਹੀਓ; ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ
@amansidhu815
@amansidhu815 3 жыл бұрын
Ek like debi lyi ...you r legend of Punjai industry....
@babbudadwal6693
@babbudadwal6693 Жыл бұрын
👌👌👌👌
@sonuheer6630
@sonuheer6630 Жыл бұрын
Ek nai ik lakh like debi bhaji Lai lakh v ghat a
@zoomer.56
@zoomer.56 10 ай бұрын
Debi laye lakhan like v ghatt ne
@user-bi4sr9gi3d
@user-bi4sr9gi3d 4 жыл бұрын
ਸੋਹਣੇਆ ਦੇ ਇੰਞ ਬਦਲਣ ਦੀ ਕੋਈ ਖਾਸ ਹੈਰਾਨੀ ਨਹੀ ਹੁੰਦੀ ,+ ਦੇਬੀ ਤਾ ਬਸ ਸਮੇ ਦੀ ਬਦਲੀ ਤੋਰ ਦੇਖਦਾ ਏ ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾ ਪਹਿਲਾ ਵਾਲੇ ਨੇ ਪਰ ਓਹਨਾ ਸ਼ੀਸ਼ੇਆ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ 😇😇😇
@LovepreetSingh-wm7rl
@LovepreetSingh-wm7rl 3 жыл бұрын
Attt kar gyea jattaaa
@GurdeepSingh-oe8rj
@GurdeepSingh-oe8rj 3 жыл бұрын
Kya lain likhy aa y ne
@rajumutiaar2585
@rajumutiaar2585 3 жыл бұрын
ਚੜ੍ਹਦੇ ਸੂਰਜ ਵਾਂਗੂ ਦਗਦਾ ਮੁੱਖੜਾ ਸੁੱਖ ਨਾਲ ਹਾਲੇ ਵੀ ਮੁੱਖੜੇ ਤੋਂ ਪੈਂਦੀ ਸਿੱਧੀ ਲਿਸ਼ਕੋਰ ਦੇਖਦਾ ਏ ਸੱਜਣਾਂ ਦੀ ਫੁਲਕਾਰੀ __________ ਦੁਨੀਆਂ ਦਾ ਕੋਈ ਗੀਤ ਨਹੀਂ ਰੀਸ ਕਰ ਸਕਦਾ 💝💝💝 ਦੇਬੀ ਮਖਸੂਸਪੁਰੀ 💝💝
@parminderkumar2442
@parminderkumar2442 2 жыл бұрын
Such a
@rkmoods9027
@rkmoods9027 Жыл бұрын
❤️
@shettysharma2141
@shettysharma2141 Жыл бұрын
Right
@user-xx2sz9xn8u
@user-xx2sz9xn8u 8 ай бұрын
Debi❤❤❤❤❤
@bhaikashaminder5319
@bhaikashaminder5319 5 жыл бұрын
ਕਿੰਨਾ ਤਕੜਾ ਸਮਾਂ ਸੀ ਉਹ ਬੜੇ ਸੱਚੇ ਆਸ਼ਕ ਸੀ ਓਸ ਟਾਈਮ
@kuldeepsingh-jn6uy
@kuldeepsingh-jn6uy 5 жыл бұрын
Shaminder Singh sahi hall bro yaar
@HarpreetSingh-qg6qf
@HarpreetSingh-qg6qf 5 жыл бұрын
Ryt bro,sma yaad ah janda ah gane jis time de
@MrSathiala100
@MrSathiala100 4 жыл бұрын
Shaminder Singh hun ve sache aa dil ta dil aa bro
@manidersingh984
@manidersingh984 4 жыл бұрын
Yes bro
@ParamjeetSingh-tw9hq
@ParamjeetSingh-tw9hq 4 жыл бұрын
Shaminder Singh veer shi gal
@Gur_89
@Gur_89 Жыл бұрын
ਬਚਪਨ ਦੀ ਯਾਦ ਜਦ ਇਹ ਗਾਣਾ ਮਾਮੇ ਦੇ ਡੈਕ ਤੇ ਸੁਣਿਆ ਸੀ ਪਹਿਲੀ ਵਾਰੀ ਗਜਰੇ ਗੋਰੀ ਦੇ ਗਾਣਾ ਵੀ ਬਹੁਤ ਚੱਲਿਆ ਸੀ ਉਸ ਟਾਇਮ 😊
@gopigill5169
@gopigill5169 5 жыл бұрын
ਨਖ਼ਰੇ ਸਾਰੇ ਪਹਿਲਾਂ ਵਾਲੇ ਪਰ ਅੱਜ ਕੱਲ ਝੱਲਦਾ ਹੋਰ ਕੋਈ _________ ਦਿਲ ੳਨਾਂ ਦਾ ਉਹੀਓ ਦਿੱਲ ਨੂੰ ਫ਼ਿਕਰ ਕਿਸੇ ਬੇਗਾਨੇ ਦਾ (2019)
@gurdevgurdev7601
@gurdevgurdev7601 4 жыл бұрын
Good
@mannumannu8321
@mannumannu8321 4 жыл бұрын
I miss my love Chann i miss you always tohadi kmi koi nhi poori kr skda🙏🏻😭😭🌜😭
@gopigill5169
@gopigill5169 4 жыл бұрын
@@mannumannu8321 ki ho geya
@davindergill5877
@davindergill5877 4 жыл бұрын
kya gall baat hai lines wich
@apnatetaboorchand5449
@apnatetaboorchand5449 2 жыл бұрын
ਜਵਾਨੀ ਦੇ ਦਿਨ ਯਾਦ ਆ ਗਏ
@kamalgill007
@kamalgill007 10 ай бұрын
ਪਹਿਲਾ ਆਲਾ ਟਾਈਮ ਕਿੰਨਾ ਵਦੀਆ ਹੁੰਦਾ ਸੀ ਅੱਜ ਕੱਲ ਦੇ ਸਿੰਗਰ ਤਾਂ ਫੁੱਕਰੀ ਮਾਰੀ ਜਾਂਦੇ ਨੇ
@user-vg1wd4lk4e
@user-vg1wd4lk4e 3 жыл бұрын
ਮਨਮੋਹਨ ਵਾਰਿਸ ਦਾ ਗਾਇਆ,ਦੇਬੀ ਬਾਈ ਦਾ ਲਿਖਿਆ ਅੱਤ ਸੋਂਗ
@jassdhokhebaj3952
@jassdhokhebaj3952 4 жыл бұрын
ਲਾਕ ਡਾਊਨ ਚ ਕੋਣ ਕੋਣ ਸੁਣ ਰਿਹਾ 15-4-2020 17:32
@NavjotSingh-qo7un
@NavjotSingh-qo7un 4 жыл бұрын
Apa sunde aa g dhokhebaaj
@mannaboy3150
@mannaboy3150 4 жыл бұрын
Prava ma ta rojj sunda lockdown to pehla vii
@user-ur5pu2dz6z
@user-ur5pu2dz6z 4 жыл бұрын
ਇਹ ਸਦਾਬਹਾਰ ਗੀਤ ਆ ਜੀ
@lalasingh5946
@lalasingh5946 3 жыл бұрын
Do phono i
@lalasingh5946
@lalasingh5946 3 жыл бұрын
No cocoon com jj J Nikki Duck. Jjjjjmllllknnnnlllnnllbb zoom zoom in kk concocts concert let me cup cocoa cup
@pavsingh7653
@pavsingh7653 4 жыл бұрын
ਮਨਮੋਹਨ ਵਾਰਿਸ ਗਾਏ ਦੇਬੀ ਦੇ ਲਿਖੇ ਗੀਤ ਸੁਣ ਕੇ ਬਹੁਤ ਸਕੂਨ ਮਿਲਦਾ ਕਈ ਵਾਰ ਕਲਾ ਬੇਹ ਕੇ ਸਣਦਾ ਰੇਹਦਾ ਕਈ ਯਾਦਾ ਤਾਜਾ ਹੋ ਜਾਦੀਆ
@rockbrock8841
@rockbrock8841 7 жыл бұрын
Debi de lyrics teh waris Di awaaz da koi rees nehi veero 👌👌👌👌👌
@nishansingh7157
@nishansingh7157 6 жыл бұрын
rock brock bilkul sahi veer gg
@ekkasaab7501
@ekkasaab7501 6 жыл бұрын
debi is best
@sonylitt9146
@sonylitt9146 5 жыл бұрын
Sai a 22
@noniakaul1096
@noniakaul1096 5 жыл бұрын
Shi gal hai ji
@RanjeetSingh-xm9xf
@RanjeetSingh-xm9xf 5 жыл бұрын
Debi best
@ShivKumar-ls8xl
@ShivKumar-ls8xl 5 жыл бұрын
ਦੇਬੀ ਤੇ ਵਾਰਿਸ ਦੀ ਰੀਸ ਕੋਈ ਵੀ ਨਹੀਂ ਕਰ ਸਕਦਾ
@manpreetsinghdhaliwal1415
@manpreetsinghdhaliwal1415 4 жыл бұрын
🔥🔥🔥nakhre saare pehla wale ajkl jhalda hor koi, Raste v sab ohi puraane pr hun mallda hor koi... Debi y salute....
@gaganboparai4166
@gaganboparai4166 Жыл бұрын
ਦੇਬੀ ਤਾਂ ਬੱਸ ਸਮੇਂ ਦੀ ਬਦਲੀ ਤੋਰ ਦੇਖਦਾ ਏ ❤
@btamber5591
@btamber5591 8 ай бұрын
ਸੋਚ ਤੋ ਪਰਾਂ ਦੀ ਗੱਲ ਕੋਈ ਫੁਲਕਾਰੀ ਦੇ ਸ਼ੀਸ਼ੀਆਂ ਤੇ ਵੀ ਗੀਤ ਲਿਖ ਸਕਦਾ ਦੇਬੀ ਦਾ ਕੋਈ ਤੋੜ ਹੈ ਨੀ ਹੱਲੇ ਤੱਕ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਦਿਸ ਨਹੀ ਰਿਹਾ
@rajbhupindersingh4233
@rajbhupindersingh4233 3 ай бұрын
ਅੱਜ ਵੀ ਸੁਣਦੇ ਆ
@sukhdevsingh617
@sukhdevsingh617 Жыл бұрын
ਦੇਬੀ ਦੀ ਕਮਾਲ ਦੀ ਲਿਖਤ ਆ ਅੱਜ ਵੀ ਆਨੰਦ ਆ ਜਾਂਦਾ 2023 ਚ ਵੀ ਨਵਾਂ ਗੀਤ ਲੱਗਦਾ
@jasdeepsingh5538
@jasdeepsingh5538 4 жыл бұрын
kon kon veer sun riha eh song 2019 ch..hit like
@amandeeppansia
@amandeeppansia 4 жыл бұрын
Me
@deepakbadhan699
@deepakbadhan699 4 жыл бұрын
2020 ch v ji
@deepsingh8640
@deepsingh8640 3 жыл бұрын
2021 vich ve
@harpreetkahlon9398
@harpreetkahlon9398 7 жыл бұрын
debi +Manmohan waris =Awesome
@jagjeetwarabhaika6467
@jagjeetwarabhaika6467 10 ай бұрын
ਹੋਰਾਂ ਗਾਣਿਆਂ ਵਾਂਗੂੰ ਇਸ ਗਾਣੇ ਤੋਂ ਮਨ ਨੀ ਅੱਕਦਾ ਬਹੁਤ ਸਾਲ ਹੋ ਗਏ ਸੁਣਦਿਆਂ ਨੂੰ❤
@garrygill825
@garrygill825 7 жыл бұрын
Debi ji is living legend 🙏🏻👍
@indergsm
@indergsm 4 жыл бұрын
Debi si kalam ch bahut dum aa. Har koi inna best nahi likh sakda. Hatsoff Debi Makhsooapuri
@sahibsingh9504
@sahibsingh9504 3 жыл бұрын
koi hai jwaab kise kol song da... kiya baat ee yaar. kinna dard is song ch.
@surinderdhiman3680
@surinderdhiman3680 4 жыл бұрын
Kon kon sun rihaa September 2019 ch
@navjothanda2194
@navjothanda2194 4 жыл бұрын
🙋‍♂️
@gurmeetsingh-et7tv
@gurmeetsingh-et7tv 4 жыл бұрын
November
@satnamsighsian8919
@satnamsighsian8919 4 жыл бұрын
2020
@lovesinghthakur
@lovesinghthakur 4 жыл бұрын
Me from pathankot
@amreek4814
@amreek4814 5 жыл бұрын
ਮਨਮੋਹਨ ਵਾਰਿਸ ਦੇਬੀ ਮਖਸੂਸਪੁਰੀ ਆਪਣੇ ਮਨਪਸੰਦ ਆ
@charanjeetharaj9032
@charanjeetharaj9032 5 жыл бұрын
Amreek ਮਾਂਗਟ good
@harvindersingh7381
@harvindersingh7381 4 жыл бұрын
Sam to beer
@gurwindersinghbilling9639
@gurwindersinghbilling9639 2 жыл бұрын
Debi
@gursewaksingh-fo1mq
@gursewaksingh-fo1mq 3 жыл бұрын
2021 vich kon kon sun reha ❤
@harishsharma172
@harishsharma172 2 жыл бұрын
ਦਿਲ ਉਹਨਾਂ ਦਾ ਉਹੀੳ ਦਿੱਲ ਨੂੰ ਫਿਕਰ ਕਿਸੇ ਬੇਗਾਨੇ ਦਾ , ਗੱਲਾਂ ਵੀ ਸਭ ਉਹੀੳ ਪਰ ਵਿੱਚ ਜ਼ਿਕਰ ਕਿਸੇ ਬੇਗਾਨੇ ਦਾ 💔
@harpreetsinghrandhawa8562
@harpreetsinghrandhawa8562 6 жыл бұрын
Old is gold.....sachi mzaa aa gya....anyone 2018
@karamsandha8496
@karamsandha8496 5 жыл бұрын
always
@tarandeepsingh1199
@tarandeepsingh1199 5 жыл бұрын
bilkl 22 ji
@kuljitsingh5800
@kuljitsingh5800 5 жыл бұрын
Harpreet Singh Randhawa bro am listening in dec 2018
@MeharsandhuMeharsandhu
@MeharsandhuMeharsandhu 5 жыл бұрын
@@kuljitsingh5800 me also
@productreviews4417
@productreviews4417 5 жыл бұрын
Me too in 2018
@surjitdhaliwal8906
@surjitdhaliwal8906 7 жыл бұрын
ੳੁੱਚੀ ਥਾਂ ਲਾ ਕੇ ਸੋਚਾ ਨਾ ਲੜਦੇ ਅਾ ੳੁਹਨੂੰ ਕੋੲੀ ਦੋਸ਼ ਨਾ ਦੇ ਕੇ ਅਾਪਣੇ ਸਿਰ ਮੜਦੇ ਅਾ
@yesbosstattooz2717
@yesbosstattooz2717 5 жыл бұрын
Wah
@Red_blue-black123
@Red_blue-black123 5 жыл бұрын
Surjit Dhaliwal nc
@mandeepkumar6028
@mandeepkumar6028 3 жыл бұрын
Sache ashiq he is tran kr skde ne(pinder mahilpuria)
@kalajass8887
@kalajass8887 2 жыл бұрын
Sach a karna penda ta he jindgi kattdi a bass time time te apne app nu kos lei da
@Kanishk28622
@Kanishk28622 6 ай бұрын
School days ❤❤ purane gaaneya ch kuch hor hi gaal c singing,composition, writing. Hun ta bass hi bass hundi legend waris bros 🙏🙏🔥
@Gurdev738
@Gurdev738 2 жыл бұрын
2021ch kon kon sun reha A song love u debi sir 👍 bhut shona song a❤️
@jatinder_gill7980
@jatinder_gill7980 4 жыл бұрын
apne school tym .. jad ae song ayea c. ta menu pasand cc .. but ajj bot tym baad sunea .. te sun te bot vdia lgga. nice song so much
@sukhpreetsinghmand7547
@sukhpreetsinghmand7547 3 жыл бұрын
ਅੱਜ ਵੀ ਸੁਣ ਦੇ ਆ ਤੈਨੂੰ ਜੱਟਾ
@SimranKalkat
@SimranKalkat 3 жыл бұрын
Purana tym yaad aa geya
@DeepakSingh-bo7ow
@DeepakSingh-bo7ow 8 ай бұрын
ਦੇਬੀ ਤਾ ਬਸ ਸਮੇਂ ਦੀ ਬਦਲੀ ਤੋਰ ਦੇਖਦਾ ਏ☝
@shayershayer9686
@shayershayer9686 3 жыл бұрын
ਨੱਖਰੇ 🙋💃 ਸਾਰੇ ਪਹਿਲਾ ਵਾਲੇ ਪਰ ਅੱਜਕੱਲ੍ਹ ਝੱਲਦਾ ਹੋਰ ਕੋਈ ਰਸਤੇ 🚶ਵੀ ਸਭ ਓਹੀ ਪੁਰਾਣੇ ਪਰ ਹੁਣ ਮੱਲਦਾ ਹੋਰ ਕੋਈ 😭😭😭 ਦਿਲ ❤️ਓਹਨਾ ਦਾ ਓਹੀਓ ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ ਗੱਲਾਂ ਵੀ ਸਭ ਓਹੀਓ ਪਰ ਵਿੱਚ ਜ਼ਿਕਰ ਕਿਸੇ ਬੇਗਾਨੇ ਦਾ😭😭😭 miss you amrit 😭😭
@JaskaranSingh-qo6wy
@JaskaranSingh-qo6wy 6 жыл бұрын
Kya time c school time kine vdia gane aunde c oh time ch ...l lot miss u time 🤔
@ravijeetsandhu975
@ravijeetsandhu975 3 жыл бұрын
Kyaa baat ajj v nwaa e lgda ♠️❤️ july2021
@advsidhu2112
@advsidhu2112 4 жыл бұрын
#2020 listening Debi tan bss samey di badli tor dekhda ae..❣️💔
@mandeepkumar6028
@mandeepkumar6028 3 жыл бұрын
Ta he debi y g da koi b song kde b purana nhi hunda,,,(pinder mahilpuria)
@PardeepSingh-vv6fk
@PardeepSingh-vv6fk 3 жыл бұрын
ਗਲਾ ਵੀ ਸਭ ੳਹੀਉ ਪਰ ਜਿਕਰ ਵਿਚ ਕਿਸੇ ਬੇਗਾਨੇ ਦਾ ✍️✍️✍️
@ErNarinderPal786
@ErNarinderPal786 6 жыл бұрын
Zindgi ch pehla sad song eh suneya c still listening 2018
@a.dnotta1772
@a.dnotta1772 5 жыл бұрын
Sajjna de phone vich sab massanger pehla vale ne , pr ohna inbox vich text roj koi hor bhejda a 😉
@supindersingh3260
@supindersingh3260 4 жыл бұрын
Bhortii... Aa gya sabr??
@a.dnotta1772
@a.dnotta1772 4 жыл бұрын
Kesar Singh tenu khul k aju aj? Agya sabr?
@airwindsharma8784
@airwindsharma8784 4 жыл бұрын
😂😂
@sehajpreet2203
@sehajpreet2203 3 жыл бұрын
hahaha
@shakeenjatt4824
@shakeenjatt4824 3 жыл бұрын
modern hahah
@jassdeep6698
@jassdeep6698 5 жыл бұрын
Debi bhaji n bhut wadiya likhya song. Old time yad kraa dita
@inderjitbhatia7308
@inderjitbhatia7308 3 жыл бұрын
Old is gold 2021
@kitabiduniyapunjabknowledg7976
@kitabiduniyapunjabknowledg7976 3 жыл бұрын
Kmal da likhiya kmaal da gaya song
@sonunijjar2713
@sonunijjar2713 5 жыл бұрын
Debi maksoospuri jasvir gunachauria davinder khannewala meeta malkiat mangal hathoor deep dhadi amar singh shonki Best combination with waris
@HardeepSingh-tx1nn
@HardeepSingh-tx1nn 4 жыл бұрын
Debi sab da ustaad aa veer eh sare mande aa debi nu
@airwindsharma8784
@airwindsharma8784 4 жыл бұрын
Sukhpal aujla....
@inderjitsingh5160
@inderjitsingh5160 23 күн бұрын
❤❤❤ always favt waris bhaji da song
@deol6348
@deol6348 6 жыл бұрын
i want debi & waris together again...a massive hit song..👌👌
@HappyHappy-ej6xk
@HappyHappy-ej6xk 5 жыл бұрын
Bilkul Shi gal aa bhaji thuadi
@hakamsingh4189
@hakamsingh4189 2 жыл бұрын
Hanji
@shettysharma2141
@shettysharma2141 Жыл бұрын
Yes
@sarabjitsingh4921
@sarabjitsingh4921 Жыл бұрын
​@@HappyHappy-ej6xk 4yli
@sarabjitsingh4921
@sarabjitsingh4921 Жыл бұрын
​@@shettysharma2141 😢op⁹òoioo😮. ❤❤
@Am.rt004
@Am.rt004 Жыл бұрын
2023 vch b sunde old memory ik alag jehi dunia c os wele di❤️
@rajivbhanot2268
@rajivbhanot2268 2 ай бұрын
Since 2000 til today 2024 repeat te reason Hai dasna ni
@sonudhinjan4834
@sonudhinjan4834 5 жыл бұрын
Heart touching song Pichle Din Yaad Aa Gaya 2002
@charanjeetharaj9032
@charanjeetharaj9032 3 жыл бұрын
Yaar a song sunke tan Mera loo kanda kada ho janda ha bachpan yaad ha janda ha kon kon sun reha ha hon 22 10 2020
@rajveerkaur7048
@rajveerkaur7048 3 жыл бұрын
Ahi song sun rhe a har wele z😟😟😟
@baldishkaurbassi6425
@baldishkaurbassi6425 5 жыл бұрын
ਡੁੱਬਦਾ ਦਿਲ ਹੁਣ ਕਿਸੇ ਨੂੰ ਚੜ੍ਦੀ ਲੋਰ ਦੇਖਦਾ ਅੈ
@babbalsingh3123
@babbalsingh3123 5 жыл бұрын
Kon kon 2019 vich v eh song sunde ::::::::o like krn
@goldydishcare2338
@goldydishcare2338 3 жыл бұрын
wait karde c loki k kado waris dee tape aave te debi da likhya hove te couras v kamal sangtar da. . par hun ..sohnya de injh badlan dee koyi khaas hairani nai hundi......... wah debi sir.
@vanindersinghhundal9495
@vanindersinghhundal9495 10 ай бұрын
Jdo Waris Bai sunde aa kyi yaada taajian ho jandia...college de Dina ch e gaana aaya si...pher jdo pyaar ch dhokha hoea ... Waris Bai de sad song apne utte dhuk te lagde...bahut vadia sad song si Debi Bai Kalam da jaadugar..ena dova ne bahut hit songs kare aa..
@arjansingh1468
@arjansingh1468 2 жыл бұрын
Legend writer Debi saab Punjabi industry vich
@channidhaliwal1541
@channidhaliwal1541 3 жыл бұрын
2021 wale hajri lwao🔥
@guriguri888
@guriguri888 2 жыл бұрын
Bomb gana.. ajj v ohi taazgi aa ❤2022❤
@ManmohanSingh-li8tr
@ManmohanSingh-li8tr 5 жыл бұрын
Boht suneya eh geet bachpan vich jdo jawani te pyaar da matlab v changi tra nahi c pta
@kamalpreet4722
@kamalpreet4722 2 жыл бұрын
Very nice waris saab
@kamalpreet4722
@kamalpreet4722 2 жыл бұрын
Debi veere nu v bahut like krda mai
@baanisharda2637
@baanisharda2637 8 жыл бұрын
sajnna de phulkaree de sheshhee. ..awesome song for me...
@happybalewal2598
@happybalewal2598 Жыл бұрын
ਅੱਜ ਦੇ ਪਿਆਰ ਅਤੇ ਪਹਿਲਾਂ ਵਾਲੇ ਪਿਆਰ ਵਿੱਚ ਬਹੁਤ ਜਾਂਦਾ ਫ਼ਰਕ ਆ 🙂🙂
@pavitarsingh389
@pavitarsingh389 2 жыл бұрын
Debi super lyricst of Punjabi music industry ❤️😘
@bsb3714
@bsb3714 5 жыл бұрын
Ekali beh k te phulkari top waris's de songs ne. Kalakara da smaaj nu ek sed dain wich bahot wada hath hunda. Jeho jehay sonogay oho jeya ban sakday ho.
@mandeep9482
@mandeep9482 4 жыл бұрын
Gairaan nal peengan jhootdie
@OhiSandhu
@OhiSandhu 6 ай бұрын
Aye haaye o purane din te debi❤❤
@gagandeepsinghriar1678
@gagandeepsinghriar1678 3 жыл бұрын
ਗੱਲਾਂ ਤੇ ਸਭ ਓਈਓ ਨੇ ਪਰ ਜਿਕਰ ਕਿਸੇ ਬੇਗਾਨਾ ਦਾ ਰਸਤੇ ਤੇ ਓਹੀਓੁ ਨੇ ਪਰ ਹੁਣ ਮੱਲਦਾ ਹੋਰ ਕੋਈ
@kamalpreet4722
@kamalpreet4722 2 жыл бұрын
Old song but bahut nice
@SandeepSingh-zh9xy
@SandeepSingh-zh9xy 5 жыл бұрын
Ajj bade time baad apne cason naal eh gaana suneya. Sach ajj v eh gaana dil nu tumb janda hai 💘
@sukhjitsingh3756
@sukhjitsingh3756 4 жыл бұрын
Kya baat a, hun de songs 1 2 var sun ke dubara listen nu dil ni karda.
@sammusic4785
@sammusic4785 4 жыл бұрын
Keda keda ajj v favt song aw 2020 👌
@cancerianrecords4427
@cancerianrecords4427 3 жыл бұрын
Karan aujle di story ton aun aale hit like😄🔥
@kapilbahmanpandit
@kapilbahmanpandit 4 жыл бұрын
Sohniya de enj badlan de, koi khaas hairani nai hundi, debbi taan hun samay de badli tor vekhde a..... What a song, dil tutan to baad taan enj lagda c , eh song mere lai hi likya c ... good old days ...
@gurwindersidhu4485
@gurwindersidhu4485 3 жыл бұрын
Best Song of Decade ❤
@BhawnaRani-bi2px
@BhawnaRani-bi2px 16 күн бұрын
2024 ch sun rahe salute aa y Debi makhsoospuri nu ba Kamal Kalam da malak
@Gavvvvy
@Gavvvvy 2 жыл бұрын
Debi vangu tera dukh koi paad nhi skda♥️
@santokhbhari4795
@santokhbhari4795 2 жыл бұрын
🌷👍all time favourite hit song
@luckysharmw6931
@luckysharmw6931 2 жыл бұрын
19 . 6 .2022 ਬਹੁਤ ਹੀ ਵਧੀਆ
@AmandeepKaur-kg4lz
@AmandeepKaur-kg4lz 8 ай бұрын
Purana time chetey aa gya bro
@RaviKumar-yu8wp
@RaviKumar-yu8wp 7 жыл бұрын
Debi 22 bebi c .i love ❤️ you bebi 22 I miss u😘😘😘😘
@ranjitsingh4716
@ranjitsingh4716 2 жыл бұрын
2001 to 2021 successful journey
@gumnaamabbtak7440
@gumnaamabbtak7440 3 жыл бұрын
Old is gold ❣️❣️.....ajjkal feeling ni aundi jehri purane geetan ch galbat c🙄
@Harpreetkaur-xu9fn
@Harpreetkaur-xu9fn 3 жыл бұрын
👉2020 vich v kon kon sun riha eh song......
@ahaan2020
@ahaan2020 10 ай бұрын
debi is the king maker of punjabi songs
@Singhamninder10
@Singhamninder10 5 жыл бұрын
I still remember when I heard this first time. Never knew it won't be last time. Love Waris
@gurtejbath3445
@gurtejbath3445 5 жыл бұрын
Love u debi saab..salute aa tuhanu..2019..still my favourite song
@money.sharma
@money.sharma 3 жыл бұрын
2020 ch jehra v ah song sun reha aa. oh pkka dil te satt kha chukya....te bht hi jyada dukhi aa
@KaramjeetSingh-ds5vu
@KaramjeetSingh-ds5vu 6 ай бұрын
Love song ❤, 😊 sad song 💞 singer Manmohan waris best Paaji 😊 Nice video 📷 shooting
"Kali Beh Ke Sochi Ni Manmohan Waris" | Kalli Baih Ke Sochin Ni
5:23
T-Series Apna Punjab
Рет қаралды 21 МЛН
He sees meat everywhere 😄🥩
00:11
AngLova
Рет қаралды 10 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,3 МЛН
🌊Насколько Глубокий Океан ? #shorts
00:42
Maahi Di Mehfil | Episode no 3 - Manmohan Waris | Maahi Sharma
1:09:29
Koka Karke Dhokha Ni Dil Le Gaya - Manmohan Waris
3:31
Tips Official
Рет қаралды 1,7 МЛН
Ik Kudi
4:33
Manmohan Waris - Topic
Рет қаралды 674 М.
Ja Ni Jhoothiye - Daljit Mattu | Lyric Video | Music Waves
6:32
Music Waves
Рет қаралды 4,9 МЛН
Ruttan Vangun Badal Gayee
5:58
Manmohan Waris - Topic
Рет қаралды 455 М.
Suti Paee Nu Hichkian - Lyrical Video - Manmohan Waris (Complete Song)
4:56
IL’HAN - Eski suret (official video) 2024
4:00
Ilhan Ihsanov
Рет қаралды 764 М.
Sadraddin - Jauap bar ma? | Official Music Video
2:53
SADRADDIN
Рет қаралды 4,4 МЛН
Jakone, Kiliana - Асфальт (Mood Video)
2:51
GOLDEN SOUND
Рет қаралды 1,9 МЛН
ҮЗДІКСІЗ КҮТКЕНІМ
2:58
Sanzhar - Topic
Рет қаралды 4,8 МЛН
Райымбек Нысанбек - Сүйдім аруды
3:39
Райымбек Нысанбек
Рет қаралды 108 М.
Kobelek
4:11
6ELLUCCI - Topic
Рет қаралды 208 М.