ਸਮੁੰਦਰੀ ਜਹਾਜ ਦਾ ਪੁਰਾਣ ਸਮਾਨ Alang Ship Breaking Yard ka imported

  Рет қаралды 329,012

sewak singh

sewak singh

2 жыл бұрын

Alang Ship Breaking Yard ka imported Furniture Carts/ Original Painting / vault / Chair /Sofaset
Alang Market Part - 1 || World's Biggest Second Sale Market
Alang Second Ac,Freeze,Washing Machine |Alang Gym Market |Alang Electronic & Electric | Ship Iteam alang ship breaking yard furniture
alang ship breaking yard furniture sale
alang ship breaking yard furniture online
alang machinery market
alang ship furniture market
second hand alang market
alang scrap market
alang market online
#sewakmechanical #punjabi #india
Shipbreakers
#tools #punjab #moga

Пікірлер: 331
@devbains4260
@devbains4260 2 жыл бұрын
ਸਾਰਾ ਸਮਾਨ ਬਹੁਤ ਮਹਿੰਗਾ। ਲੁੱਟ ਰਹੇ
@Darklove720
@Darklove720 2 жыл бұрын
Bilkul sahi
@GaganSingh-ss1fl
@GaganSingh-ss1fl Жыл бұрын
ਸਸਤਾ ਕਿੱਥੇ ਮਿਲਦਾ ਦਸੋ ਵੀਰੇ
@amandeepcheema2681
@amandeepcheema2681 Ай бұрын
ਬਾਈ ਫਾਇਦਾ ਹੈਗਾ ਕੇ ਨਈ ਜਾਨ ਦਾ ਮੈ ਲੈ ਕੇ ਆਉਣਾ ਸੀ ਸਮਾਨ ਬਹੂਤ
@BILLA-os1hh
@BILLA-os1hh 2 жыл бұрын
ਕੁਛ ਇਕ ਦੁਕਾ ਸਮਾਨ ਨੂੰ ਸ਼ਡ ਕੇ ਬਾਕੀ ਦਾ ਟੂਲ ਪਾਨੇ ਦਾ ਸਮਾਨ ਲੁਧਿਆਣੇ ਲੋਕਲ ਅਡੇ ਜਗਰਾਵਾਂ ਪੁਲ ਦੇ ਨਾਲ ਇਹ ਸਮਾਨ ਤੁਹਾਨੂੰ ਸਮੁੰਦਰੀ ਡਾਕੂਆਂ ਨਾਲੋਂ ਬਹੁਤ ਸਸਤਾ ਮਿਲੂਗਾ ਉਹ ਨਵਾਂ ਨਕੋਰ ਏਨਾ ਦਾ ਸਬਰ ਹਿਲ ਗਿਆ ਏਨਾ ਦੇ ਬਸ ਦੀ ਗੱਲ ਨੀ ਇਹ ਕਬਾੜੀਆ ਜਾਤ ਨੂੰ ਸ਼ਰਾਪ ਆ ਇਹ ਜਾਇਜ ਪੈਸੇ ਨੀ ਮੰਗ ਸਕਦੇ ਕਦੇ ਵੀ 😂😂😂
@pamajawadha5325
@pamajawadha5325 2 жыл бұрын
Eh gal teri thek a vera ji purana mal da rate nave jina mag lande ne
@GuruThesailorMaan
@GuruThesailorMaan 2 жыл бұрын
Veer mein ship te hi rehnaa tuc compare nai kar sakde ship da samaan te local saman bhut hi vadiaa quality da hundaa ship da saman baki koi jhooth bol k ghatyiaa quality da samaan vech sakdaa v ih ship da 🙏
@BILLA-os1hh
@BILLA-os1hh 2 жыл бұрын
@@GuruThesailorMaan ਸਮਾਨ ਦਾ ਫਰਕ ਤਾ ਜਰੂਰ ਆ ਏਦੇ ਚ ਕੋਈ ਸ਼ੱਕ ਨਹੀਂ ਪਰ ਫਿਰ ਵੀ ਸ਼ੀਲ ਹਿਸਾਬ ਦੀ ਲੋਹਣੀ ਚਾਹੀਦੀ ਆ 😳😳😛😛
@rajwindersingh8993
@rajwindersingh8993 2 жыл бұрын
🤣
@guriqbalsingh7754
@guriqbalsingh7754 2 жыл бұрын
shi gall hai bai ji
@BILLA-os1hh
@BILLA-os1hh 2 жыл бұрын
ਸਮੁੰਦਰੀ ਜਹਾਜ ਦੇ ਸਮਾਂਨ ਦੇ ਨਾਲ ਨਾਲ ਸਮੁੰਦਰੀ ਡਾਕੂ ਵੀ ਮੋਗੇ ਨਾਲ ਹੀ ਆਗੇ 😂😂😂
@parmindersingh5203
@parmindersingh5203 2 жыл бұрын
Moga wala
@panjpaninews7422
@panjpaninews7422 2 жыл бұрын
,ਬਾਈ ਜੀ ਇਹ ਸਮਾਨ ਦਾ ਰੇਟ ਜਿਆਦਾ ਲਾਉਂਦੇ ਹਨ, ਲੁਧਿਆਣੇ,ਕਿੱਥੇ,ਜਗਰਾਓਂ ਪੁਲ ਕੋਲ ਹੀ,
@BILLA-os1hh
@BILLA-os1hh 2 жыл бұрын
@@panjpaninews7422 ਲੋਕਲ ਅਡਾ ਬਾਈ ਜਿਨੂੰ ਮਰਜੀਪੁੱਛ ਲਿਓ ਗੜ ਆ ਗੜ ਹਰ ਤਰਾਂ ਦਾ ਸਮਾਨ ਮਿਲਦਾ ਉਹ ਕੰਮਪੀਟੀਸ਼ਨ ਦੇ ਰੇਟ ਚ ਦੁਕਾਨਾਂ ਜ਼ਿਆਦਾ ਹੋਣ ਕਰਕੇ
@rajdhaliwal9902
@rajdhaliwal9902 2 жыл бұрын
ਸੇਵਕ ਵੀਰ ਜਾਣਕਾਰੀ ਲਈ ਧੰਨਵਾਦ ਪਰ ਇਹਨਾਂ ਦਾ ਰੇਟ ਦੁਨੀਆਂ ਨਾਲੋਂ ਅਲੱਗ ਹੀ ਆ
@dhanjalhydraulicssirsa8338
@dhanjalhydraulicssirsa8338 2 жыл бұрын
Bilkul sahi kiya veer
@jsdishinfo3061
@jsdishinfo3061 2 жыл бұрын
Ro gunl
@jatindernikkachani9843
@jatindernikkachani9843 2 жыл бұрын
ਭਾਰਤੀਆਂ ਦੇ ਹਿੱਸੇ ਕਬਾੜ ਹੀ ਆਉਂਦਾ ਆ ? 😃
@baljitkumar1986
@baljitkumar1986 2 жыл бұрын
😁😁😁😁
@profarmer9087
@profarmer9087 2 жыл бұрын
ਨਵੇਂ ਜਿਨੇ ਪੈਸੇ ਲੳਣਗੇ ਤੇ ਦੂਜੀਆਂ ਸ਼ਹਿਰਾਂ ਚੋਂ ਸਪੈਸ਼ਲ ਖਰੀਦਣ ਆਉਣਗੇ
@jagdevbrar9392
@jagdevbrar9392 2 жыл бұрын
ਪਤਾ ਲੱਗ ਗਿਆ ਕਬਾੜੀਏ ਜਾਹੇ ਮਲੋਟ ਦੇ ਹੋਣ ਜਾਹੇ ਪਟਿਆਲੇ ਦੇ ਹੋਣ ਤੇ ਭਾਵੇ ਮੋਗੇ ਦੇ ਹੋਣ ਹੁੰਦੇ ਸਾਰੇ ਠੱਗ ਆ
@nazarbhangu1008
@nazarbhangu1008 2 жыл бұрын
ਸਹੀ ਵੀਰ
@jassmalhi1200
@jassmalhi1200 2 жыл бұрын
Bai sare bond mar km krde yr
@gurvinderGurri2029
@gurvinderGurri2029 2 жыл бұрын
Koi v grahak da fyda nhi sochda Luutnn wle ne sare bsss
@UttamSingh-st4uj
@UttamSingh-st4uj 2 жыл бұрын
ɴᴀ ʟᴏ ɢʜᴀʀ ᴛᴏ ᴛᴀ ɴɪ ʙᴜᴏɴ
@ravispall7061
@ravispall7061 2 жыл бұрын
Pipe wrench 1200 da . Sharam Karo taparia da bi 400 da aa janda New.
@profarmer9087
@profarmer9087 2 жыл бұрын
ਦਸ ਕੂ ਹੋਰ ਚੈਨਲ ਆ ਜਾਣਗੇ ਤੇ ਰੇਟ ਹੋਰ ਵਧ ਜਾਣਗੇ ਜਾਂ ਨਵੇਂ ਤੋਂ ਵੀ ਵੱਧ ਜਾਣਗੇ
@gurpreetjhinjer4513
@gurpreetjhinjer4513 2 жыл бұрын
ਬਹੁਤ ਮਹਿੰਗਾ ਸਮਾਨ
@balufarm0834
@balufarm0834 2 жыл бұрын
Hello police station 😂😂🤣🤣 Veer Ji Tusi v sira hi karde ho.. 🤗👍
@hsingh8411
@hsingh8411 2 жыл бұрын
ਕਬਾੜੀਆਂ ਦੇ ਰੇਟ ਸੁਣਕੇ ਇਕ ਵਾਰ ਤਾਂ ਐਇੰ ਲਗਦਾ ਹੁੰਦਾ ਕਿ ਇਹ ਕਿਸੇ ਹੋਰ ਦੁਨੀਆ ਦੇ ਪਰਾਣੀ ਨੇ... 🤣🤣🤣😂😂🤣🤣
@jassdarapuria
@jassdarapuria Жыл бұрын
rate bhot hai alang ch v
@guriqbalsingh7754
@guriqbalsingh7754 2 жыл бұрын
ਸਮੁੰਦਰੀ ਲੁਟੇਰੇ
@amarjeetsingh-nw4gd
@amarjeetsingh-nw4gd 2 жыл бұрын
Bahut mahanga rate aa g...jamaai lutt...
@hsingh8411
@hsingh8411 2 жыл бұрын
ਭਾਵਨਗਰ ਗੁਜਰਾਤ ਤੋਂ 50-60 ਹਜ਼ਾਰ ਦਾ ਟਰੱਕ ਭਰਕੇ ਆ ਜਾਂਦਾ... ਜੇ ਦੁੱਗਣੇ ਰੇਟ ਤੇ ਲੱਖ ਰੁਪਏ ਦਾ ਵੀ ਵੇਚ ਦੇਣ ਤਾਂ ਵੀ ਨਫੇ ਚ ਰਹਿਣਗੇ ਪਰ ਇਹ ਠੱਗ ਟੋਲੇ ਦੇ ਲਾਲਚ ਦਾ ਕੋਈ ਅੰਤ ਨੀਂ...
@BILLA-os1hh
@BILLA-os1hh 2 жыл бұрын
ਇਹ ਕਬਾੜੀਆ ਜਾਤ ਆ ਇਹ ਅੜੀ ਚ ਚੀਜ ਤਾ ਤੋੜ ਦੇਣਗੇ ਪਾਰ ਗਾਹਕ ਨੂੰ ਨਹੀਂ ਦੇਂਦੇ
@user-zr5wv4kr9g
@user-zr5wv4kr9g 2 жыл бұрын
Shi aw veer ohte ta pawe jhahj la awe ana kuj ohte port kol
@dilpreetsingh0015
@dilpreetsingh0015 2 жыл бұрын
ਵੀਰ। ਜੀ। ਤੁਸੀ। ਕਦੀ। ਗਏ। ਗੁਜਰਾਤ। ਚੌ ਆਪਾ। ਘਰ। ਵਸਤੇ। ਲਿਆ। ਸਕਦੇ। ਆ। ਉਥੋ
@BILLA-os1hh
@BILLA-os1hh 2 жыл бұрын
@@dilpreetsingh0015 ਹਨਜੀ ਬਾਈ ਜੀ ਤੁਸੀ ਕੋਰਿਅਰ ਰਾਹੀਂ ਆ ਟ੍ਰਾੰਸਪੋਰਟ ਰਾਹੀਂ ਵੀ ਮੰਗਵਾ ਸਕਦੇ ਓ ਓਹਨਾ ਦੀਆ ਯੂ ਟਿਊਬ ਉਤੇ ਵੀਡੀਓ ਵੀ ਹੇਗੀਆਂ ਸਕਰੀਨ ਸ਼ੋਟ ਲੈਕੇ ਸਮਾਨ ਦਾ ਵਟਸਅੱਪ ਕਰਦੋ ਉਹ ਤੁਹਾਨੂੰ ਰੇਟ ਦਸ ਦੇਣਗੇ
@Dr.SukhmanjotSandhu
@Dr.SukhmanjotSandhu 2 жыл бұрын
1-2 cheeja de rate tn thik a.. bt baki takribn sarea de bht jada.. jive munafa kd k jedi cheez 300 di honi chahidi a.. oho 450-500 di lga rhe a.. munafa kddo pr eh ni v agg he lado.. Dhanvaad.. baki rate ght honge one customers attract honge
@HappySingh-xj3jg
@HappySingh-xj3jg 2 жыл бұрын
🙏ਬਹੁਤ ਧੰਨਵਾਦ ਵੀਰ ਜੀ ਸਮੁੰਦਰੀ ਜਹਾਜ਼ ਦਾ ਸਮਾਨ ਦਰਸ਼ਨ ਕਰੁਨ ਦਾ
@manjitbhullarbhullar2962
@manjitbhullarbhullar2962 2 жыл бұрын
ਰੇਟ ਬਹੁਤ ਜ਼ਿਆਦਾ ਏ
@AmarjeetSingh-ik5vb
@AmarjeetSingh-ik5vb 2 жыл бұрын
ਬਾਈ ਤੂੰ ਚੀਜ਼ਾਂ ਦਿਖਾਈ ਜਾਦੇ ਐ ਪਰ ਵੀਰ ਤੂੰ ਇਸ ਸਮਾਨ ਨੂੰ ਦੱਸ ਕੇ UK ja england ਦਿਖਾਓ
@govindrai7900
@govindrai7900 2 жыл бұрын
Mjja aa sewak veer g very hopeful vedio
@HappySingh-bx2jh
@HappySingh-bx2jh Жыл бұрын
🙏ਧੰਨਵਾਦ ਸੇਵਕ ਸਿੰਘ ਵੀਰ ਜੀ
@gurdarshansidhu170
@gurdarshansidhu170 2 жыл бұрын
ਇਹ ਦੁਕਾਨ ਵਿੱਚ ਸਾਰਾ ਸਮਾਨ 50 ਹਜਾਰ ਰੁਪਏ ਦਾ ਪਰ ਰੇਟ ਸੋਨੇ ਦਾ ਦੱਸ ਰਹੇ ਨੇ
@pendupeopleunity2059
@pendupeopleunity2059 2 жыл бұрын
ਇਸ ਤੋ ਪੁਛ ਰੇਟ ਤਾ ਪਾਕਿਸਤਾਨ ਵਾਲਾ ਦੱਸੀ ਜਾਦਾ ਸਮੁੰਦਰੀ ਜਹਾਜਾ ਦੇ ਕਬਰਸਤਾਨ ਵਿੱਚ ਕੰਮ,ਕਰਦਾ ਮੈ 30/40/50 ਨੂੰ ਕਿੰਨਾ ਮਰਜੀ ਲੈ ਜਾਓ ਕਾਠਮਾਡੂ ਤੋ
@Darklove720
@Darklove720 2 жыл бұрын
बिलकुल सही ਕਿਹਾ ਵੀਰ
@mandeep.sushigureeki5072
@mandeep.sushigureeki5072 2 жыл бұрын
@profarmer9087
@profarmer9087 2 жыл бұрын
ਇਕ ਤਾਂ ਨਵੇਂ ਦਾ ਰੇਟ ਦਸਦਾ ਵੀਰ ਬਾਕੀ ਯੂਟਿਊਬ ਵਾਲੀਆਂ ਨੇ ਕੰਮ ਵਧਾ ਦਿੱਤਾ
@dilpreetsingh0015
@dilpreetsingh0015 2 жыл бұрын
ਵੀਰ। ਜੀ। ਤੁਸੀ। ਕਹਿੰੜੇ ਪਿੰਡ। ਤੋ। ਜੇ। ਦੱਸੋਉ। ਜੇ ਬਾਕੀ। ਵੀਰ। ਜੀ। ਕਾਠਮਾਡੂ। ਸੱਸਤਾ। ਆ। ਉਥੋ। ਆਪਾ। ਘਰ। ਵਸਤੇ। ਲਿਆ। ਸਕਦੇ। ਆ
@aks-oj6zm
@aks-oj6zm Жыл бұрын
ਰੇਟ ਪਹਿਲਾਂ ਹੀ ਬਹੁਤ ਜਿਯਾੱਦਾ ਹੱਨ
@dhruvjain1927
@dhruvjain1927 2 жыл бұрын
Rate very high Ena zyada rate New fridge bai ji 5000 di mill jndi te ehe 4000 di dinde pye ne Dimaag kharab ho gya va
@Brar522
@Brar522 2 жыл бұрын
Good information bro 🔥🔥
@amitsiddhpura4961
@amitsiddhpura4961 Жыл бұрын
Sastryakal Bhai from gujrat bhavnagar nearly alang ship yard
@dimpypuri1870
@dimpypuri1870 2 жыл бұрын
Bahutb bahut badia video ...excellent channel ..
@kulwindersingh5041
@kulwindersingh5041 Жыл бұрын
Old speak parts price like new product Sumodri lotara na
@singhmann4708
@singhmann4708 2 жыл бұрын
ਵੀਰ ਪੁਰਾਣੇ ਸਮਾਨ ਦਾ ਰੇਟ ਨਵੇ ਜਿੰਨਾ ਲਾਈ ਜਾਂਦੇ ਨੇ
@parvindersingh444
@parvindersingh444 2 жыл бұрын
Fuddu samj rakhya ena ne 🤣
@royalenfieldhimalayan224
@royalenfieldhimalayan224 Жыл бұрын
bht ache se dikhaya ap ne
@bhejdhillon6402
@bhejdhillon6402 2 жыл бұрын
ਵੀਰ ਜੀ ਮੈ ਗਿਆ ਸੀ ਵੀਡੀਓ ਵਿਚ ਹੋਰ ਤੇ ਓਦਾ ਰੇਟ ਹੋਰ ਲੁੱਟ ਖੋਹ ਮਚਾਈ ਹੋਈ ਇਹਨਾ ਨੇ
@armaangill7529
@armaangill7529 2 жыл бұрын
Very nice vedio bai g
@shpindersandhu6172
@shpindersandhu6172 2 жыл бұрын
Very nice good job bai ji
@sarajmanes4505
@sarajmanes4505 Жыл бұрын
Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍
@sabiagroindustries1888
@sabiagroindustries1888 2 жыл бұрын
ਧੰਨਵਾਦ ਜੀ
@raule_wala_bura
@raule_wala_bura 2 жыл бұрын
Bhut vdia g 👍👍
@tajinderjeetsingh5763
@tajinderjeetsingh5763 2 жыл бұрын
Very nice 👍
@Manish4455-
@Manish4455- 2 жыл бұрын
najaara aa gya sara sman dekh ke
@rampalsingh_vlog
@rampalsingh_vlog 2 жыл бұрын
Nice video brother
@SanjivKumar-st6sw
@SanjivKumar-st6sw 2 жыл бұрын
ਸਮਾਨ ਦਾ ਰੇਟ ਬਹੁਤ ਜ਼ਿਆਦਾ ਹੈ ।
@rabbnaaljurho8921
@rabbnaaljurho8921 2 жыл бұрын
Waheguru Chardi kalaa wich rakhe Waheguru
@deepking9740
@deepking9740 2 жыл бұрын
Bahut vadia
@vsingh36vj
@vsingh36vj 2 жыл бұрын
Bhaji tusi kitthe fas gye ehna kol ....eh smunderi jahaj da saman laike aaye AA smunderi Thag
@harpreetsingh6856
@harpreetsingh6856 2 жыл бұрын
Very nice 👍👍
@preetpalsingh5624
@preetpalsingh5624 Жыл бұрын
Wah bai rate ta bhuut hi ghat h jma free deyi jande h
@waqastech9731
@waqastech9731 6 ай бұрын
Sewak g mai Waqas Ahmed Nankana Sahab Pakistan toon🥰🥰🥰
@OutofTownwithRobinBell
@OutofTownwithRobinBell Жыл бұрын
Amazing shop
@punjabipunjabde1631
@punjabipunjabde1631 2 жыл бұрын
God bless
@gurpreetsingh-ju8fk
@gurpreetsingh-ju8fk 2 жыл бұрын
ਰੇਟ ਘੱਟ ਐ ਬਾਈ ਦਾ 😂
@harrysingh4480
@harrysingh4480 2 жыл бұрын
Very nice👍👍👍👍
@ashoksinghmattu8055
@ashoksinghmattu8055 Жыл бұрын
Very nice 👌 👍
@baljitsinghnalia728
@baljitsinghnalia728 Жыл бұрын
Good job 👏
@learnbleader5653
@learnbleader5653 2 жыл бұрын
Usefull
@rajindersinghgill8274
@rajindersinghgill8274 2 жыл бұрын
ਇਹ ਦਕਾਨ ਕਿੱਥੇ ਹੈ ਇਹ ਤੁਸੀਂ ਦਸਿਆ ਨਹੀਂ ।ਧੰਨਵਾਦ ।
@gurdeepsingh0786
@gurdeepsingh0786 2 жыл бұрын
Moge aa ver Ena de ghrak bahut ghat aunda rate jayda lande aa eh ta nahi ghrak janda ehna de bs Ohi janda jihnu kuch nahi milda jo etho milda ohi landa
@majriinfotech
@majriinfotech 2 жыл бұрын
ਭਰਾਵੋ ਕਿਉ ਲੁੱਟ ਰਹੇ ਹੋ
@RANJITSingh-hn3db
@RANJITSingh-hn3db 2 жыл бұрын
ਕਬਾੜੀਏ ਲੋਹੇ ਨੂੰ ਸੋਨੇ ਦੇ ਭਾਅ ਵਿੱਚ ਵੇਚਦੇ ਨੇ।
@dgill2516
@dgill2516 2 жыл бұрын
Veera rang lai ni welding karan time use karde aa beed saaf karan layi
@balbersingh2666
@balbersingh2666 2 жыл бұрын
bahut. sohna. samaan
@allsalution1947
@allsalution1947 Жыл бұрын
ਬਾਈ ਹਿਸਾਰ ਜਿਆਦਾ ਵਰਾਇਟੀ ਤੇ ਇਸ ਤੋਂ ਅੱਧੇ ਰੇਟ ਤੇ ਮਿਲਦਾ ਹੈ।
@deepmalhiludhiana6052
@deepmalhiludhiana6052 2 жыл бұрын
ਸਤਿ ਸ਼੍ਰੀ ਅਕਾਲ ਜੀ
@societenaturelle9005
@societenaturelle9005 2 жыл бұрын
Badda mehnga dass da as !!
@makhansinghmakhansingh1329
@makhansinghmakhansingh1329 2 жыл бұрын
Nice veer g
@jateng1017
@jateng1017 2 жыл бұрын
Very good
@ButaSingh-india
@ButaSingh-india 2 жыл бұрын
Nice
@gurbutasingh4875
@gurbutasingh4875 4 ай бұрын
ਰੇਟ ਬਹੁਤ ਜ਼ਿਆਦਾ ਨੇ
@ravispall7061
@ravispall7061 2 жыл бұрын
Rate half to bi half karo ta bikange.
@munishgaat3054
@munishgaat3054 2 жыл бұрын
👍👍
@khattraagriculture5476
@khattraagriculture5476 2 жыл бұрын
Nice veer
@SamirKhan-hb8ps
@SamirKhan-hb8ps 10 ай бұрын
Mast hai
@davindersingh2410
@davindersingh2410 2 жыл бұрын
Rate ee boht high a
@beantsingh5564
@beantsingh5564 2 жыл бұрын
Very nice information 👍👍👍...
@mangalsingh5525
@mangalsingh5525 2 жыл бұрын
ਰੇਟ ਬਹੁਤ ਆ ਮੈਂ ਵੀ ਗਿਆ ਸੀ
@happyjandu1771
@happyjandu1771 Жыл бұрын
Nice 👌👌👌👌
@BalwinderSingh-ne7vs
@BalwinderSingh-ne7vs 2 жыл бұрын
ਤੂੰ ਵੀ ਇਹਨਾ ਤੋ ਪੈਸੇ ਲੈਕੇ ਕੀ ਮਸਹੁਰੀ ਕਰੀ ਜਾਨਾ ਐ
@gurpreetsingh8521
@gurpreetsingh8521 2 жыл бұрын
Good bro
@sarbjeetsabi5379
@sarbjeetsabi5379 2 жыл бұрын
Good
@escobarpablo1607
@escobarpablo1607 Жыл бұрын
Best videos
@ArshChahal47
@ArshChahal47 2 жыл бұрын
18:05 anchor ji
@dandiwaltractorworkshop7075
@dandiwaltractorworkshop7075 2 жыл бұрын
🙏🙏🙏🙏🙏❤️❤️
@gurmelsinghmalhi8684
@gurmelsinghmalhi8684 2 жыл бұрын
ੲਿਹ ਕੁਹਾੜੇ ਵਰਗਾ ਜੇਹੜਾ ਸੰਦ ਹੈ ਜਦੋਂ ਸ਼ਿੱਪ ਅੈਂਕਰ ਤੇ ਖੜਾ ਹੁੰਦਾ ਹੈ ਕੲੀ ਵਾਰੀ ਅੈਂਕਰ ਚਟਾਨਾਂ ਚ ਫਸ ਜਾਂਦਾ ੲਿਹ ਸਮੁੰਦਰ ਚ ਕੰਮ ਅਾੳੁਂਦਾ
@mohitkulria
@mohitkulria 2 жыл бұрын
समान महंगा दे रहे हैं पर वीडियो चगी लगी
@jasvindrasidhubrar3829
@jasvindrasidhubrar3829 2 жыл бұрын
Daru paun vali bottle sabh ton vadhia laggi!. 😂
@anilkumarsingh7439
@anilkumarsingh7439 Жыл бұрын
Sewak Bai Bahut Saman dekhaya tusi Par Address ni dasseya saari Video vich
@jateng1017
@jateng1017 2 жыл бұрын
👌
@baknournews
@baknournews Жыл бұрын
भाई जी इंस के रेट डबल है हिसार हरियाणा में इससे लगभग आधे रेट में मिलते हैं और इससे साफ सामान मिलता है
@HarryD1565
@HarryD1565 2 жыл бұрын
Verry Costly kbaria
@JD-pendu
@JD-pendu 2 жыл бұрын
Sewak veer aive naa keh ke eho ji fridge kade nahi dekhi.. eh fridge taa aam hi market vich mil jandi hai
@jagsirmistry8642
@jagsirmistry8642 2 жыл бұрын
Kbaad nal hi lutti jaande a 😂😂nve nalo v overprice
@khalshachenl6117
@khalshachenl6117 2 жыл бұрын
🙏🙏
@karamjeetsinghdeol5719
@karamjeetsinghdeol5719 2 жыл бұрын
ਵੀਰ ਜੀ ਦੁਕਾਨਦਾਰ ਦਾ ਫ਼ੋਨ ਨੰਬਰ ਭੇਜੋ ਸਕਦੇ ਹੋ ਬੜੀ ਮੇਹਰਬਾਨੀ ਹੋਵੇਗੀ
@amritpalsinghsaggu7554
@amritpalsinghsaggu7554 2 жыл бұрын
Sat shri akal ji
@laddidhaliwal320
@laddidhaliwal320 2 жыл бұрын
Bhaji s starting ch red ball o fish fadan wala ni oda e gappa mari jande o boat de side te lag da accident li jiwe goa boat te side te tire lage hunde jdo o park krde kise side de ta boat nu nuksan ni hunda o air bag de tra kum krda
@gillboy9396
@gillboy9396 2 жыл бұрын
Rate bahut jYDa vir g
@DavinderSingh-tj6ms
@DavinderSingh-tj6ms 2 жыл бұрын
Please agli video door closer di repair te padyo g
@RajbirSingh-yb4tl
@RajbirSingh-yb4tl 2 жыл бұрын
Baai ji monobloc moter (Khetan vicho paani kadan walli) v mill ju.single fese tullu pumps
@ArshChahal47
@ArshChahal47 2 жыл бұрын
17:05 eh pani ch terdi aw isto pta lagg janda ji v point ethe hai.
@surinderpurewal1853
@surinderpurewal1853 2 жыл бұрын
Good. Tol
@balbersingh2666
@balbersingh2666 2 жыл бұрын
sirraaaa. samaaannnn
@kulwantjoshan613
@kulwantjoshan613 Жыл бұрын
ਬੱਲਡ ਪ੍ਰੈੱਸ਼ਰ ਆਦਰਸ਼
@princeji267
@princeji267 2 жыл бұрын
Bhut vadia jankari mr. Sewak pji
@majormajorsingh
@majormajorsingh 2 жыл бұрын
Good
@ManjitSingh-cj3jy
@ManjitSingh-cj3jy 2 жыл бұрын
Seeak veer app thag the sat da raha ho ,app enginer ho app to eh umad nahi c ,app to milk ch watar alag kar dand c
@ManjitSingh-cj3jy
@ManjitSingh-cj3jy 2 жыл бұрын
Thag
Became invisible for one day!  #funny #wednesday #memes
00:25
Watch Me
Рет қаралды 51 МЛН
Tom & Jerry !! 😂😂
00:59
Tibo InShape
Рет қаралды 65 МЛН
💥 समुंद्री जहाज का जादुई सामान💥
21:36
Fantastic Furniture Hisar Haryana
Рет қаралды 1,6 МЛН
Хотела заскамить на Айфон!😱📱(@gertieinar)
0:21
Взрывная История
Рет қаралды 5 МЛН
ПОКУПКА ТЕЛЕФОНА С АВИТО?🤭
1:00
Корнеич
Рет қаралды 3,6 МЛН
Clicks чехол-клавиатура для iPhone ⌨️
0:59