ਸਮੁੰਦਰੀ ਲੁਟੇਰਿਆਂ ਦੇ ਦੇਸ਼ ਸੋਮਾਲੀਆ ਵੱਲ Ethiopia Somalia Border | Punjabi Travel Couple | Ripan Khushi

  Рет қаралды 157,242

Punjabi Travel Couple

Punjabi Travel Couple

5 ай бұрын

Download Wego from here: go.wego.com/3Ss2FTt
Check out Wego Visa from here: wego.co.in/visas

Пікірлер: 238
@darasran556
@darasran556 5 ай бұрын
ਰਿਪਨ। ਖੁਸੀ।ਧੰਨਵਾਦ। ਵਲੋਗ।ਵਖੋਨ।ਲਈ
@LalSingh-ph1vc
@LalSingh-ph1vc 5 ай бұрын
ਰਿਪਨ ਭਾਜੀ ਤੁਹਾਡੀ ਜ਼ਿੰਦਗੀ ਮਸਤ ਹੈ ਮੈਂ ਦੇਖਿਆ ਨਾਲ਼ੇ ਘੁੰਮਦੇ ਹੋ ਨਵੇਂ ਨਵੇਂ ਦੇਸ਼ ਨਾਲ ਪੈਸੇ ਕਮਾਉਣਦੇ ਓ ਨਾਲ਼ੇ ਪੁੰਨ ਤੇ ਨਾਲ਼ੇ ਫਲੀਆਂ ਵਾਹਿਗੁਰੂ ਖੁਸ਼ ਰੱਖੇ ਤੁਹਾਨੂੰ 🙏
@kashmirkaur6827
@kashmirkaur6827 5 ай бұрын
ਬਹੁਤ ਵਧੀਆ ਕਲਚਰ ਲਗਾ ਇਸ ਸ਼ਹਿਰ ਦਾ ਹਮੇਸ਼ਾ ਚੜਦੀ ਕਲਾ ਚ ਰਹੇ ਰਿਪਨ ਖੁਸ਼ੀ ਪੁੱਤਰ ਆਪ ਜੀ ਨੂੰ ਢੇਰ ਸਾਰਾ ਪਿਆਰ ❤
@KulwantSingh-in5sg
@KulwantSingh-in5sg 5 ай бұрын
ਚੜਦੀ ਕਲਾ ਵਿਚ ਰੱਖੇ
@sukhjitsinghthekedar
@sukhjitsinghthekedar 5 ай бұрын
ਰਿਪਨ ਖੁਸ਼ੀ ਨਵੇਂ-ਨਵੇਂ ਮੁਲਕਾਂ ਦੀ ਸੈਰ ਤੇ ਨਵੀਆਂ ਜਾਣਕਾਰੀਆਂ ਦੇਣ ਲਈ ਸ਼ੁਕਰੀਆ 🙏🌹🎉
@Harry-561
@Harry-561 5 ай бұрын
ਸ਼ੁਕਰੀਆ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਤੁਸੀਂ
@ShakeelHussainVlogs
@ShakeelHussainVlogs 5 ай бұрын
Love from wagha border village Lahore Punjab Pakistan🇵🇰❤
@ranakaler7604
@ranakaler7604 5 ай бұрын
ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ,ਤੁਹਾਡਾ ਦਿੱਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਤੁਸੀ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੇ ਦੇਸ਼ ਵਿਦੇਸ਼ ਦਿਖਾਉਂਦੇ ਹੋ, ਬਹੁਤ ਬਹੁਤ ਧੰਨਵਾਦ ਜੀ,ਵਲੋਂ ਰਾਣਾ ਰਾਣੀਪੁਰੀਆ ,20,,,2,,,2024,
@sukhdevkhan4430
@sukhdevkhan4430 5 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਚੰਗਾ ਲੱਗਦਾ ਹੈ ਮਨ ਖੁਸ਼ ਹੋ ਜਾਂਦਾ ਤੁਹਾਡੇ ਨਾਲ ਘੁੰਮ ਫਿਰ ਕੇ ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@balbirsinghusajapmansadasa1168
@balbirsinghusajapmansadasa1168 5 ай бұрын
ਐਫਲ ਟਾਵਰ ਤੇ ਖਾਣਾ ਖਾਕੇ ਆਏ ਸੀ ਰਾਤ ਨੂੰ 2018 ਵਿੱਚ ਬਹੁਤ ਵਧੀਆ।1987 ਵਿੱਚ ਪਹਿਲੀ ਵਾਰ ਦਿੱਲੀ ਤੋਂ ਪੈਰਿਸ ਪਹੁੰਚੇ ਸੀ ਤੇ ਦੋ ਦਿਨ ਵਿੱਚ ਸਾਰਬਰਗ ਦਾ ਬਾਰਡਰ ਪਾਰ ਕਰਕੇ ਜਰਮਨ ਪਹੁੰਚੇ।
@amarjeetsingh8721
@amarjeetsingh8721 5 ай бұрын
ਬਹੁਤ ਹੀ ਬਧੀਆ ਜੰਕਾਰੀ ਵਾਹਿਗੁਰੂ ਜੀ ਆਪ ਨਾ ਚੜਦੀਕਲਾ ਵਿਚ ਰਖਣ
@DilbagSingh-xh8sd
@DilbagSingh-xh8sd 5 ай бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਭੈਣੀ ਜੱਸਾ❤❤❤❤❤❤❤❤😂😂😂😂
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਥੋਂ ਦੇ ਪੰਜਾਬੀ ਪ੍ਰਵਾਰਾਂ ਨਾਲ ਮੁਲਾਕਾਤ ਵਿਖਾਉ ਲਈ ਧੰਨਵਾਦ ਜੀ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@harbhajansingh8872
@harbhajansingh8872 5 ай бұрын
ਇਥੋਪੀਆ ਵਿੱਚ ਪੰਜਾਬੀ ਰਹਿੰਦੇ ਹਮੇਸ਼ਾ ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@sukhsingh4301
@sukhsingh4301 5 ай бұрын
@rainybansal8934
@rainybansal8934 5 ай бұрын
Thnk u g
@Google_Engineer
@Google_Engineer 5 ай бұрын
😂😂😂😂😂😂😂 ਸੌਂਹ ਖਾ
@ranveersingh2268
@ranveersingh2268 5 ай бұрын
ਸਤਿ ਸ੍ਰੀ ਅਕਾਲ ਰਿਪਨ ਤੁਹਾਡੀ ਵੀਡੀਓ ਬਹੁਤ ਵਧੀਆ ਅਤੇ ਬਹੁਤ ਪਸੰਦ ਲੱਗਦੀ ਹੈ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ ❤️🙏👍
@NarinderSingh-mr4hs
@NarinderSingh-mr4hs 5 ай бұрын
ਵੰਨ ਸੁਵੰਨੀ ਦੁਨੀਆਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ
@amitthakur8569
@amitthakur8569 5 ай бұрын
Love from Jalandhar Punjab 🇮🇳
@sushilgarggarg1478
@sushilgarggarg1478 5 ай бұрын
Welcome 🙏 to New country Somalia 🇸🇴 ❤❤❤❤❤❤❤
@JasveerSingh-ul5cs
@JasveerSingh-ul5cs 5 ай бұрын
ਅਸੀ ਜਲਾਲ ਤੋ ਰਿਪਨ ਬੇਟਾ ਬਲੋਗ ਦੇਖ ਕੇ ਸੋਦੇ ਹੈ😅🎉🎉🎉🎉❤❤❤
@avneetjagera5769
@avneetjagera5769 5 ай бұрын
ਰਿਪਨ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ❤❤
@parminderjassal3207
@parminderjassal3207 5 ай бұрын
ਰਿਪਨ ਤੇ ਖ਼ੁਸ਼ੀ ਜੀ ਅਸੀਂ ਤੁਹਾਡੇ ਵਲੋਗ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ ਪਰ ਹੁਣ ਪਲੀਜ਼ ਅਫਰੀਕਾ ਦਾ ਬੱਸ ਕਰੋ ਯੂਰਪ ਵੱਲ ਨੂੰ ਚੜਾਈ ਕਰ ਦਿਓ ਜੀ 🎉
@SsSs-ww4je
@SsSs-ww4je 5 ай бұрын
Us wahegure ji the kirpa he jithe siri Gure Nanak sahib ji the bachelor Rehde ne ji app he ang sang hunde hun ji Singh ji nu or Punjabi nu Vardan he kirt Karo or wand ke chako ji Thanks
@bharatsidhu1879
@bharatsidhu1879 5 ай бұрын
ਬਹੁਤ ਹੀ ਚੰਗੀਆਂ ਜਾਣਕਾਰੀਆਂ ਮਿੱਲੀਆਂ ਤੁਹਾਡੇ ਅੱਜ ਦੇ ਵਲੌਗ ਚੋਂ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@JagtarMaan-cg1yy
@JagtarMaan-cg1yy 5 ай бұрын
ਬਹੁਤ ਵਧੀਆ ਲੱਗਾ ਪੰਜਾਬੀ ਬੋਲਦਾ ਬੱਚਾ
@manjindersinghbhullar8221
@manjindersinghbhullar8221 5 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਹਾਡੇ ਬਲੌਗ ਦਾ ਬੇਸਬਰੀ ਨਾਲ ਉਡੀਕ ਕਰਦੇ ਹਾਂ ਜੀ ਆਜੋ ਘੁੱਮੀਏ ਫਿਰੀਏ
@kaurjasbir2758
@kaurjasbir2758 5 ай бұрын
Very nice vlog 👍 Bless you beautiful couple 💞
@user-qs2jr4rh2x
@user-qs2jr4rh2x 5 ай бұрын
ਬਹੁਤ ਵਧੀਆ ਵੀਰ ਜੀ ਭੈਣ ਜੀ ਵੀਰ ਜੀ ਨੂੰ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@teachercouple36
@teachercouple36 5 ай бұрын
ਬਹੁਤ ਵਧੀਆ ਵਲੌਗ ❤
@jagsirsingh3898
@jagsirsingh3898 5 ай бұрын
Wahiguru di tuhade te kirpa rahe g 🙏🙏🙏
@RajKumar-tl1ov
@RajKumar-tl1ov 5 ай бұрын
Ghar beth k aap jian nal vkh 2 country ghum rhe han dhanbad ji bahut 2 tuhada te jehde veer meri tran vlogs da aanand le rhe ne oh es couple di lambi umar dian ardaasan krn Raj Joga
@jagsirsingh3898
@jagsirsingh3898 5 ай бұрын
Wahiguru g chadikala vich rakhe sariyan nu 🙏🙏🙏
@kanwarjeetsingh3495
@kanwarjeetsingh3495 5 ай бұрын
ਬਲੋਗ ਵਧੀਆ ਚੱਲ ਰਹੇ ਹਨ ।
@GurpreetSingh-os4gn
@GurpreetSingh-os4gn 5 ай бұрын
ਵਾਹਿਗੁਰੂ ਜੀ
@luckymaan415
@luckymaan415 5 ай бұрын
Somalia dekhn nu bhout vadhia veer mai 3 bar ja chuka ,bhout hi vadhia log ne etho de.
@balvindersingh3813
@balvindersingh3813 5 ай бұрын
ਵਾਹਿਗੁਰੂ ਤੁਹਾਡੀ ਯਾਤਰਾ ਖੁਸ਼ਹਾਲ ਰੱਖੇ
@RameshKumar-fr1vz
@RameshKumar-fr1vz 5 ай бұрын
duniya da oh rang dikhata har kabila ohna de har culture lagda shayad koi vi nhi dikha sakeya dhanvaad ji from Sri Ganga Nagar Rajasthan 🙏🙏🙏🙏
@paramjitsinghsingh251
@paramjitsinghsingh251 5 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤❤❤❤❤
@niranjansinghjhinjer1370
@niranjansinghjhinjer1370 5 ай бұрын
Shukriya 🙏 Putter jionde raho
@jeetm30
@jeetm30 5 ай бұрын
Waheguru ji bless both of you happy journey ❤
@hardishdhillon98
@hardishdhillon98 5 ай бұрын
Ripan khushi thanks for 🎉 Showing us Somalia be careful 🙏nice to see punjabi family there nice house they have God bless 🙌 u both
@ranveersingh2268
@ranveersingh2268 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ ਰਿਪਨ ਬਰਦਰ ਖੁਸ਼ੀ ਸਿਸਟਰ 🙏👍❤️
@Sandeep_Sandhu
@Sandeep_Sandhu 5 ай бұрын
Love From Tarntaran Sahib Punjab 🇮🇳 GBU ❤️ (Khemkaran Border)
@simrangill6936
@simrangill6936 5 ай бұрын
Bless you guys 😊 stay safe and stay strong 💪
@Manjindersingh-yt8uv
@Manjindersingh-yt8uv 5 ай бұрын
ਧੰਨਵਾਦ ਜੀ
@ranveersingh2268
@ranveersingh2268 5 ай бұрын
I love you brother sister god bless you good luck waheguru ji 🙏🙏👍👍❤️❤️
@mohankahlon4563
@mohankahlon4563 5 ай бұрын
ਇਥੇ ਪੰਜਾਬੀ ਕਿੰਨੇ ਕੂ ਟਾਇਮ ਦੇ ਰਹਿ ਰਹੇ ਹਨ ਬੜਾ ਵਧੀਆ ਲਗਿਆ ਰਿਪਨ ਖੁਸੀ ਜੀ ਅਸੀਂ ਤੁਹਾਡੇ ਯਤਨਾਂ ਸਮੇਤ ਘਰ ਬੈਠੇ ਦੁਨੀਆ ਦੀ ਸੈਰ ਕਰ ਰਹੇ ਹਾਂ ਧੰਨਵਾਦ
@balrajsingh4182
@balrajsingh4182 5 ай бұрын
ਬਹੁਤ ਵਧੀਆ ਜੀ
@SatnamSingh-fe3tg
@SatnamSingh-fe3tg 5 ай бұрын
Very good Jatta 👍 👍
@kuldeepsinghtomar8734
@kuldeepsinghtomar8734 5 ай бұрын
ਬਹੁਤ ਹੀ ਵਧੀਆ👍💯
@Searchboy77
@Searchboy77 5 ай бұрын
Waheguru ji 🙏 tuhanu hamesha khush rakhe ❤😊👩‍❤️‍👨🥰
@user-in2lz9bz1k
@user-in2lz9bz1k 5 ай бұрын
Hello.bardo ji
@spsinghwarval9542
@spsinghwarval9542 5 ай бұрын
ਬਹੁਤ ਵਧੀਆ ਜੀ ❤❤❤❤❤❤❤❤❤
@sikandershahi1526
@sikandershahi1526 5 ай бұрын
ਪਿੰਡ ਹਰਰਾਣ ਸਿਕੰਦਰ ਸਿੰਘ ❤❤❤
@user-vs5ru2gd7g
@user-vs5ru2gd7g 5 ай бұрын
Flower ta mainu v bahut sohne lage
@MajorSingh-po6xd
@MajorSingh-po6xd 5 ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ)
@Cheema_123
@Cheema_123 5 ай бұрын
Love you bro ❤
@karamjeetsingh319
@karamjeetsingh319 5 ай бұрын
Keep alert bata ji and bate ji in this country
@smartphonedoctor1242
@smartphonedoctor1242 5 ай бұрын
Waheguru ji kirpa rakhe ji
@manjitkaur4207
@manjitkaur4207 5 ай бұрын
Thx for exploring the world ❤
@spsinghwarval9542
@spsinghwarval9542 5 ай бұрын
ਅਸੀਂ ਨਵੇਂ ਬਲੋਗ ਦੀ ਉਡੀਕ ਕਰ ਰਹੇ ਸੀ......
@KulwinderKaur-us9jy
@KulwinderKaur-us9jy 5 ай бұрын
Waheguru ji hamesha thuade te mehar bharia huth rakhan sda khush raho 🙌🤗
@onkarsinghrandhawa7715
@onkarsinghrandhawa7715 5 ай бұрын
ਸੋਮਾਲਿਆ ਅਫਰੀਕਾ ਤੋ ਵੱਖ ਹੋ ਰਿਹਾ ਹੈ ਉਹ ਥਾਂ ਵੀ ਵੇਖਣਾ
@GurmeetSingh-rt6or
@GurmeetSingh-rt6or 5 ай бұрын
ਸਤਿ ਸ੍ਰੀ ਅਕਾਲ ਰਿਪਨ❤❤
@bhagwansingh-hh3rs
@bhagwansingh-hh3rs 5 ай бұрын
Karamgarh Barnala Punjab Punjabi tariple capple thanks
@GurmitSingh-gg5qd
@GurmitSingh-gg5qd 5 ай бұрын
Wal comme to Paris
@babbisingh7319
@babbisingh7319 5 ай бұрын
Surinder singh uk waheguru ji chardi klah Rkhe
@karamjitgill6787
@karamjitgill6787 5 ай бұрын
God bless you always dear Ripen and Khushi
@sarbjitsingh2747
@sarbjitsingh2747 5 ай бұрын
Chote vir Somalia kafi jayada dengerous country hai be safe
@NirmalSingh-yh8kk
@NirmalSingh-yh8kk 5 ай бұрын
Waheguru ji Chardi Kala Vich rakhen veer ji app no ❤❤
@varindergosalvarinder3473
@varindergosalvarinder3473 5 ай бұрын
ਬਹੁਤ ਵਧੀਆ ਵਲੋਗ
@sushilgarggarg1478
@sushilgarggarg1478 5 ай бұрын
Iam always first looking daily vlog 8P.M.on you tube and 7A.M on face book 📖
@saman2156
@saman2156 5 ай бұрын
Very nice ❤️🙏🙏
@ravinderkaur3844
@ravinderkaur3844 5 ай бұрын
Waheguru ji❤❤
@ManpreetKaur-hp2br
@ManpreetKaur-hp2br 5 ай бұрын
Waheguru ji bless u 🙏🙏🙏
@manjitsinghkandholavpobadh3753
@manjitsinghkandholavpobadh3753 5 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@nwirfan
@nwirfan 5 ай бұрын
Adis Ababa vch halaat Kew ktab ne... Irfan lahore
@ranjodhsingh7174
@ranjodhsingh7174 5 ай бұрын
ਮਿਲਣਸਾਰ ਲੋਕ ਹਨ ਇਥੋਪੀਆ ਦੇ
@cplnew8489
@cplnew8489 5 ай бұрын
We are in europe ,when you come in eu,let us know want to meet you
@AvtarSingh-pw7fv
@AvtarSingh-pw7fv 5 ай бұрын
ਮੇਰੀ 1981 ਵਿੱਚ ਪਹਿਲੀ ਪੋਸਟਿੰਗ ਜੰਮੂ ਦੀ ਹੀ ਸੀ
@manpreetatwal6270
@manpreetatwal6270 3 ай бұрын
Waheguru ji🙏
@user-dz1tj6ke4s
@user-dz1tj6ke4s 5 ай бұрын
ਿਰਪਨ ਖੁਸ਼ੀ brave couple ❤❤
@GopiSinghBatala
@GopiSinghBatala 5 ай бұрын
Punjabi copal ji main tuhadi video 1 Saal to dekhda par chanel aaj Sabcribe kita 😊
@baljindersingh7802
@baljindersingh7802 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@manmohansingh5616
@manmohansingh5616 5 ай бұрын
May Waheguru ji bless both of you
@god.is.one682
@god.is.one682 5 ай бұрын
Bai ji Sahara desert v dikhao
@fajernawaz4032
@fajernawaz4032 5 ай бұрын
❤❤❤السلام علیکم بھائی جان کیا حال ہے ٹھیک ٹھاک بہت زبردست بلاگ
@sushilgarggarg1478
@sushilgarggarg1478 5 ай бұрын
Enjoy a tour of Ethiopia-Somalia border ❤❤❤❤❤❤
@himmatgill2090
@himmatgill2090 5 ай бұрын
waheguru ji chardicala ch rakhn ripan khusi sat shiri akal ji
@harman__jot75
@harman__jot75 5 ай бұрын
❤❤ veer ji god bless u 💕 Khushi di nu v ❤god bless you very very god
@mahindersingh7136
@mahindersingh7136 5 ай бұрын
Very nice, Punjabi Treval Couple g
@deepmatharu
@deepmatharu 5 ай бұрын
@AmanPBKuwait
@AmanPBKuwait 5 ай бұрын
ਜਿੱਥੇ ਗੰਡਾ ਉੱਥੇ ਪੰਜਾਬੀ
@user-ns4vm5he2e
@user-ns4vm5he2e 5 ай бұрын
Parmatma aap di raksha kare
@Searchboy77
@Searchboy77 5 ай бұрын
Sat Shri akal ji 🙏
@mandeepsidhu2830
@mandeepsidhu2830 4 ай бұрын
Waheguru ji
@ParamjitSingh13517
@ParamjitSingh13517 5 ай бұрын
Nice 👍
@jaswindersingh3335
@jaswindersingh3335 5 ай бұрын
ਰਿਪਨ ਜੀ ਬਹੁਤ ਸ਼ੁਕੀਨ ਵੱਡਮੁੱਲੀ ਖਾਣਕਾਰੀ ਦਿੱਤੀ ਹੈ। ਜੀ ਕਰਦਾ ਹੈ ਤਹਾਡੇ ਨਾਲ ਚਲਿਆ। ਕੀ ਲਿਜਾ ਸਕਦੇ ਹੋ। ਜਸਵਿੰਦਰ ਸਿੰਘ ਜੰਡਿਆਲਾ ਮੰਜਕੀ ਜਿਲਾ ਜਲੰਧਰ।
@sukhpalsingh585
@sukhpalsingh585 5 ай бұрын
Very very good beta ji
@sarjitsinghgill3649
@sarjitsinghgill3649 5 ай бұрын
Thanks vill bukanwala Moga
@ajaibsingh6044
@ajaibsingh6044 5 ай бұрын
❤ਬਹੁਤ ਵਧੀਆ ❤
@zahoorahmad456
@zahoorahmad456 5 ай бұрын
Love 💕💕 you work bro thanks Love ❤ from Pakistan
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Clowns abuse children#Short #Officer Rabbit #angel
00:51
兔子警官
Рет қаралды 76 МЛН