ਨੋਨੀ ਕੰਮ ਛੱਡ ਕੇ ਚਲਾ ਗਿਆ ਤੇ ਮੋਟੇ ਹੁਣੀ ਦਾਰੂ ਪੀਕੇ ਪਾਉਂਦੇ ਖਿਲਾਰਾ

  Рет қаралды 116,093

sandhuhoni22 vlogs

sandhuhoni22 vlogs

3 ай бұрын

Пікірлер: 89
@Ravinderjeetkaur-ov6fw
@Ravinderjeetkaur-ov6fw 3 ай бұрын
ਮੋਟੇ ਦੇ ਮੰਮੀ ਨੇ ਚਪੇੜ ਲਗਾਈ ਅੱਗੋਂ ਮੋਟਾ ਹੱਸ ਪਿਆ ਮੈਨੂੰ ਵੀ ਬਹੁਤ ਹਾਸਾ ਆਇਆ ਲੇਕਿਨ ਵਧੀਆ ਲੱਗਾ ਮਾ ਪੁੱਤ ਦਾ ਪਿਆਰ ਸਾਰੇ ਐਦਾਂ ਹੀਮਾਨ ਪਿਉ ਦਾ ਸਤਿਕਾਰ ਕਰਨ ਤਾਂ ਕਿੰਨਾ ਚੰਗਾ ਹੋਵੇ
@dharmindermadahar1680
@dharmindermadahar1680 3 ай бұрын
ਜਿੱਥੇ ਨਹੀਂ ਮਿਲਦੀ ਹੱਥ ਵੀ ਮਿਲਾਈਏ ਨਾ ਜੱਟੋ ਮਰਦੇ ਨਹੀਂ ਆਪਾਂ ਬਾਬੇ ਨਾਨਕ ਦਾ ਹੱਥ ਆ ਸਿਰ ਉੱਤੇ
@armansandhu6504
@armansandhu6504 3 ай бұрын
ਨਕਲੀ ਦੁੱਧ ਵੀ ਤਾਂ ਹੀ ਵਿੱਕਦਾ ਲੋਕ ਪਸ਼ੂ ਨਹੀਂ ਪਾਲਦੇ
@ManjinderKaur-qp4gx
@ManjinderKaur-qp4gx 3 ай бұрын
ਬਹੁਤ ਵਧੀਆ ਕੰਮ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ ਹਮੇਸ਼ਾ ਖੁਸ਼ ਰੱਖੇ ❤❤❤❤❤❤❤❤❤❤❤❤
@heir6568
@heir6568 3 ай бұрын
ਬਹੁਤ ਵਧੀਆ ਸੋਚ ਹੈ ਵੀਰੇ ਪਰਮਾਤਮਾ ਖੁਸ਼ ਰੱਖੇ
@GurpreetSingh-fm5tc
@GurpreetSingh-fm5tc 3 ай бұрын
ਨੋਨੀ ਦਾ 20000 ਮੀਨਾ ਮਤਲੱਬ ਸਾਲ ਦਾ 2 ਲੱਖ 40000 ਹੋਰ ਓਹਨੂੰ ਕਿ ਚਾਹੀਦਾ ਸੀ ਸਹੀ ਕਿਆ ਮਾਤਾ ਨੀ ਫੀਟਿਆ ਗਿਆ ਕੱਪੜੇ ਵੀ ਤੁਸੀ ਲਏ ਕੇ ਦੇਂਦੇ ਸੀ ਸਾਰਾ ਕੁੱਝ ਨਹੀਂ ਤੇ ਸਾਲ ਵਾਸਤੇ ਬੰਦਾ ਰੱਖੀ ਏ 70000 ਜਾ 80000 ਤੇ ਸਾਰਾ ਕੰਮ ਕਰਾਉਂਦੇ ਆ ਖੇਤਾਂ ਦਾ ਵੀ ਮੱਝਾਂ ਦਾ ਵੀ
@sandeepMander2324
@sandeepMander2324 3 ай бұрын
sadi riste dari ko sada chacha ji laggde aa oo sadi bhuya ji de ghar eda e kamm karn lai rehnde mere bhuya ji sirf 7000 rs dinde aa oo v kade 1500 kade 2000 oo v ekthe nhi dinde nale kamm badhu eh nal kheti ch v halp karwaonde aa noni nu ta mojha ne nal apne pind ch rahnda c jado marji ghar jao mata shi kehnde aa
@jagdeepsidhu1680
@jagdeepsidhu1680 3 ай бұрын
Bahut vadia veere ....vsde rho te mehnat krde rho 🎉🎉
@Nirmalpb11
@Nirmalpb11 3 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
@ShakeelHussainVlogs
@ShakeelHussainVlogs 3 ай бұрын
Love from wagha border village Lahore Punjab Pakistan ❤🇵🇰❤🇮🇳
@sukmandeepsidhu474
@sukmandeepsidhu474 3 ай бұрын
ਬਹੁਤ ਵਧੀਆ ਜੀ
@user-zu7xs1yr6e
@user-zu7xs1yr6e 3 ай бұрын
Sirra valog gursharn 22🎉🎉🎉🎉
@rajkaur7310
@rajkaur7310 3 ай бұрын
Well done veere waheguru ji chardi kla vich rkhe tohanu sab nu ♥️ ❤️
@balwindersinghbalwindersin6441
@balwindersinghbalwindersin6441 3 ай бұрын
Bhai ji sachi noni chla gya bro
@indestructible05
@indestructible05 3 ай бұрын
Gugu bohat samajdar GB family
@ranasandhu1093
@ranasandhu1093 3 ай бұрын
ਨੋਨੀ ਫਿਟਿਆ ਗਿਆ ਤੁਹਾਡੇ ਕੋਲੋਂ ਉਸ ਨੂੰ ਖਾਣਾ ਨਹੀਂ ਆਇਆ ❤❤
@LakhwinderKaur-tr2zx
@LakhwinderKaur-tr2zx 3 ай бұрын
Very nice family 🎉🎉
@bakhshinderpadda2804
@bakhshinderpadda2804 3 ай бұрын
Very nice vlog 👌🏻 👍 so cute family ❤❤❤❤❤❤
@gurkirtsingh682
@gurkirtsingh682 3 ай бұрын
Bht vdia veer lge rwo mehnt krn … bht vdia farm bai thoda 👍👍..
@gurpreetbatth6002
@gurpreetbatth6002 3 ай бұрын
Haha mota set a pura😂
@amangrewal47
@amangrewal47 3 ай бұрын
ਬਾਈ ਇਕ ਚਪੇੜ ਨਾਲ ਸਾਰੀ ਉਤਰਗੀ😂
@ggesorarakhurd4773
@ggesorarakhurd4773 3 ай бұрын
Lv u mata g,....u r superb m from pakistan
@user-rf1ki8vc8c
@user-rf1ki8vc8c 3 ай бұрын
Good veer ji
@sarbjitdhaliwal5644
@sarbjitdhaliwal5644 3 ай бұрын
Very nice video ❤️
@GurmeetSingh-le4sz
@GurmeetSingh-le4sz 3 ай бұрын
Bilkul right bro bhr km Krn es kolu chnga apna km kro best ha
@GurpreetSingh-vj8om
@GurpreetSingh-vj8om 3 ай бұрын
mota set aa😂😂
@HarjinderSingh-yk3gy
@HarjinderSingh-yk3gy 3 ай бұрын
Sahi keha sandhu sab.
@sunnybagri1818
@sunnybagri1818 3 ай бұрын
Nice vlog
@user-ep5ic8dy2g
@user-ep5ic8dy2g 3 ай бұрын
Hahahaha it’s ok funny though
@surindergarg-lq9np
@surindergarg-lq9np 3 ай бұрын
Nice.brother
@KuldeepSingh-vj6xo
@KuldeepSingh-vj6xo 2 ай бұрын
Bhut vadia vlog 🎉🎉❤❤❤😊😊😊😂😂
@gurwindergill6683
@gurwindergill6683 3 ай бұрын
❤❤❤❤
@amritpalsandhu9348
@amritpalsandhu9348 3 ай бұрын
❤❤
@user-vf9hi6ud2n
@user-vf9hi6ud2n 3 ай бұрын
ਬਾਈ ਜੀ ਸਹੀ ਗੱਲ ਆ ਹਰੇਕ ਜਿਮੀਦਾਰ ਨੂੰ ਪੰਜ ਚਾਰ ਮੱਜਾ ਰੱਖਣੀਆਂ ਚਾਹੀਦੀਆਂ ਨੇ ਕਨੇਡਾ ਅਮਰੀਕਾ ਤੁਰੇ ਫਿਰਦੇ ਨੇ ਇਥੇ ਕਨੇਡਾ ਅਮਰੀਕਾ❤❤❤❤ ਇਥੇ ਮਿਹਨਤ ਕਰੋ ਸਭ ਕੁਝ ਮਿਲਦਾ
@AmandeepkaurBrar-mt4tl
@AmandeepkaurBrar-mt4tl 3 ай бұрын
ਹੋਰ ਤਾਂ ਪਤਾ ਨਿ white shirt wala bhot shona😂
@ManishaDhiman-ud2yg
@ManishaDhiman-ud2yg 3 ай бұрын
Ayeee hayeeee😂😂
@sunnyphull4084
@sunnyphull4084 2 ай бұрын
Acha g
@bablihunjan3737
@bablihunjan3737 3 ай бұрын
Veer ji very nice family veer ji my vpo Ghal Kalan Moga from Canada love you mom and my brother ❤❤❤❤❤❤❤
@MandeepKaur-gr6nn
@MandeepKaur-gr6nn 3 ай бұрын
Bilkul beta apne kum da koe dar nahi foreign country vich bohut hard work karna painda hai
@rajvinderaujla5191
@rajvinderaujla5191 3 ай бұрын
ਫੇਰ ਕਹਿੰਦੇ ਭਈਏ ਆਉਂਦੇ ਇਹ ਲੋਕ ਏਦਾਂ ਖਰਾਬ ਕਰਦੇ ਲੋਕਾਂ ਭਈਏ ਵੀ ਭਜਾ ਦਿੰਦੇ ਕਿ ਸਾਡੇ ਤੱਕ ਲੋੜ ਪਵੇ ਸਿਆਣੀ ਗੱਲ ਹੈ ਦੁੱਧ ਸਭ ਨੂੰ ਚਾਹੀਦਾ ਪਛੂ ਸਾਡੇ ਲੋਕ ਸਾਂਭਦੇ ਨਹੀਂ ਤਾਂ ਹੀ ਅਵਾਰਾ ਪਛੂ ਬਹੁਤ ਹੋ ਗਏ ਸਾਡੇ ਲੋਕ ਪਾਪ ਦਾ ਫਲ ਵੀ ਭੁਗਤਦੇ ਸਾਰੇ ਇਹਨਾਂ ਲੋਕਾਂ ਦਾ ਇਹੀ ਹਾਲ ਹੈ ਅੱਗੋਂ ਧੱਕੇ ਖਾ ਆਊ ਜਰੂਰ ਵਾੜਿਓ ਨਾ ਜੀ ਇਹਨਾਂ ਦੀ ਅਕਲ ਤਾਂ ਟਿਕਾਣੇ ਆਉਂਦੀ ਜੇ ਵਾੜ ਲਉ ਇਹ ਜ਼ਿਮੀਂਦਾਰ ਨੂੰ ਮੂਰਖ ਸਮਝਦੇ ਕਿ ਇਨ੍ਹਾਂ ਨਾਲ ਕਰੀ ਜਾਉ ਖਾਣ ਦਿੳੇ ਧੱਕੇ ਦੋਨੋ ਰਾਜ਼ੀ ਰਹੋ ਦੱਬ ਕੇ ਕਰੋ ਕੰਮ ਆਪਾਂ ਕਿਹੜਾ ਕਿਸੇ ਦਾ ਕਰਨਾ ਜ਼ਿਮੀਂਦਾਰਾਂ ਵਰਗੀ ਬਾਦਸ਼ਾਹੀ ਨਹੀਂ ਜੀ “ਦੱਬ ਵਾਹੋ ਰੱਜ ਕੇ ਖਾਓ”
@gurlalsarpanch8360
@gurlalsarpanch8360 3 ай бұрын
Ke haal 22ji ❤❤❤
@harjeetsingh2451
@harjeetsingh2451 3 ай бұрын
❤❤❤nice
@asjossan115
@asjossan115 3 ай бұрын
❤❤❤❤❤
@supreetkaur722
@supreetkaur722 3 ай бұрын
Veere ne pitti hai na 👍
@harshpreetsingh3029
@harshpreetsingh3029 3 ай бұрын
ਤੁਹਾਡੀ ਜੋ ਮਰਜ਼ੀ ਗੱਲ ਹੋਈ ਨੋਨੀ ਨਾਲ ਉਹਨੂੰ ਆਪਣੇ ਤੱਕ ਰੱਖੋ ਐਵੇਂ ਬਦਨਾਮ ਨਾ ਕਰੋ ਓਹਨੂੰ ਲੋਕਾਂ ਚ....
@DavinderSingh-jp2ue
@DavinderSingh-jp2ue 3 ай бұрын
Bai pinder kedar a
@sukhchainsingh8428
@sukhchainsingh8428 3 ай бұрын
Nice vadia thinking aa tuhade punjab reh Kay kamaee ketejandeaa God bless u
@kulwindersandhu3609
@kulwindersandhu3609 3 ай бұрын
Veer good aa ,koi nyi banda mill jana 80000 vich
@RajinderKaur-gr1bk
@RajinderKaur-gr1bk 2 ай бұрын
❤❤❤🎉🎉🎉
@rajdeepsinghtoor8548
@rajdeepsinghtoor8548 2 ай бұрын
ਵੀਰੇ ਲੱਗ ਜਾਂਦੀ ਆ ਪਰੈਸਰ ਵਦਾ ਦਿਓ ਅਸੀ ਤਾ ਲਾ ਲਈ ਦੀ ਆ
@user-cn8po2sr9n
@user-cn8po2sr9n 2 ай бұрын
😂😂😂😂😂
@Deepathwal6065
@Deepathwal6065 3 ай бұрын
😂😂
@manpreetsinghcheema3877
@manpreetsinghcheema3877 3 ай бұрын
Noni bina ta hath khde ho jane ne sndhu family
@ranjitkaur3047
@ranjitkaur3047 3 ай бұрын
Need a proper vlog on your dairy farm. Cost and expenses and earnings.please!
@mohitgarg4899
@mohitgarg4899 2 ай бұрын
agar worker da jayada karo taan pher ohh ese tarah karda hai...
@garryjhinjer2
@garryjhinjer2 3 ай бұрын
Sade nal b aama hunde mtlb KD ka chl jande nokar
@manindersingh1833
@manindersingh1833 3 ай бұрын
😂😂😂😂😂ਪੂਠਚਚਛ
@gurpreetdeo3055
@gurpreetdeo3055 3 ай бұрын
Mai awa je noni chal gya
@Chefharry1992
@Chefharry1992 3 ай бұрын
Veer tusi Vdia je mai khud aan ke dairy farm kholna
@abhibasigaming4350
@abhibasigaming4350 3 ай бұрын
Khetti walay siri bahut mill janday par dangran walay nahi mildey kehday sweray ni 4 vajay uthna koi ni mildaa saaday taa do milking machine ne achaar sara siyal pathey ni wadnay phir v koi kam kar k kush ni bro
@PrabhjotSingh-kl8dt
@PrabhjotSingh-kl8dt 3 ай бұрын
Asi v lakh to uper hi lende a
@manicakaushal3674
@manicakaushal3674 3 ай бұрын
Mene apka vlog dekhna isleye band kia i feel bad when I hear mota drinks. V sad
@Jothehar22
@Jothehar22 3 ай бұрын
Vr tuc mineral mixture pone oh je pone o ta kehada mineral mixture pone o
@mintfoster4555
@mintfoster4555 3 ай бұрын
Stop drinking start thinking you
@paulsingh1068
@paulsingh1068 3 ай бұрын
ਸ੝ਰਸਰੀ ਸਲਲ ਕ੝ਰਿਤ ਬਾਰ੝ਨੀ ਰੇ ਸੰਤ ਜਨ ਕਰਤ ਨਹੀ ਪਾਨੰ ॥ Sursarī salal kiraṯ bĝrunī re sanṯ jan karaṯ nahī pĝnaʼn. Even if wine is made from the water of the Ganges, O Saints, do not drink it. (SGGS p1293)
@rajinderkaur3374
@rajinderkaur3374 3 ай бұрын
Lokan noo sirf hun vloging da sahara hai dangar kiney sambney
@KuldeepSingh-pj4xm
@KuldeepSingh-pj4xm 3 ай бұрын
Aa soch kat ha ji sanu 30 sall ho gaye han buffalo de kam Kar diya sanu bahut payda hoya ha asi 3 kele vi Buffalo de sir te laye han
@Bholagillgalib
@Bholagillgalib 3 ай бұрын
Love u bro 🤎🤎🤎🤎🤎🤎🤎🤎🤎🤎🤎🤎🤎🤎🤎
@harpreetsidhu8086
@harpreetsidhu8086 3 ай бұрын
Veer g gl oda krde aa apaa ke aaj de time. Ch 400 naal kuj ni ban da
@user-eu3cu9db5y
@user-eu3cu9db5y 3 ай бұрын
Hun tuc. Vlog kyu bhuy ght pa rhe. Daily kyu ni vlog aa rhe.
@user-te6qi7ie8n
@user-te6qi7ie8n 3 ай бұрын
Hllo
@anshumansharma5066
@anshumansharma5066 3 ай бұрын
❤😅😂😅😂😅❤😅😅😂😂😂😅😅😅❤❤❤ 0:20
@anmolsransran7368
@anmolsransran7368 3 ай бұрын
Nonni ne glt kita
@manjinderkang2227
@manjinderkang2227 3 ай бұрын
ਮੈਨੂੰ ਲਗਦਾ ਪਰੈਂਕ ਆ ਨੋਨੀ ਵਾਲ਼ਾ
@JaskaranSingh-cd4wi
@JaskaranSingh-cd4wi 3 ай бұрын
Nhi veer
@AvtarSingh-ls1ux
@AvtarSingh-ls1ux 3 ай бұрын
Koe prank ni gossa na kare mera veer danger chadan da karn hi ahe a pahila a pump d k kaam vaada dende n helper fr nakhara karde n
@honeyzira905
@honeyzira905 3 ай бұрын
​@@AvtarSingh-ls1ux jrori ta ni eh he gal howo koi hoor chakar v ban sakda
@Chefharry1992
@Chefharry1992 3 ай бұрын
Ethe 15ghante kam krke koi kadar nhi krde
@preetsandhu4820
@preetsandhu4820 3 ай бұрын
Bahut good o bro tusi ethe ...canada a k ja kite hor kutte de mot marna panda..ethe ash karde o
@user-mp8pv3nf6c
@user-mp8pv3nf6c 3 ай бұрын
Bai a jaat ni ahsan ni man di jina mrzi kr lo
@jagjitsingh1513
@jagjitsingh1513 3 ай бұрын
Marji nani di tosi mol laia c
@BestWishes91
@BestWishes91 3 ай бұрын
MOCKTAIL ਫਰੂਟ ਵਾਲੀ ਡਰਿੰਕ ਹੁੰਦੀ ਆ ਦਾਰੂ ਵਾਲੀ ਨੂੰ cocktail ਕਹਿੰਦੇ ਆ 😂😂
@Bholagillgalib
@Bholagillgalib 3 ай бұрын
Gugu veer tera number kina DSO please
@gurleankaur930
@gurleankaur930 3 ай бұрын
❤❤
@ranasandhu1093
@ranasandhu1093 3 ай бұрын
❤❤
@navrajkaur2115
@navrajkaur2115 3 ай бұрын
❤❤
Вечный ДВИГАТЕЛЬ!⚙️ #shorts
00:27
Гараж 54
Рет қаралды 7 МЛН
Always be more smart #shorts
00:32
Jin and Hattie
Рет қаралды 34 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,8 МЛН
Motte nu avdi ghardi nal pya majak mehnga #sandhuhoni22 #vlog #funnyvideo
20:23
Tes kejujuran
0:35
Arron Jakfar
Рет қаралды 55 МЛН
القطة الشجاعة 😭😭🐱 #shorts #cat
0:27
7amoda Gaming
Рет қаралды 18 МЛН