No video

Sanjha Pariwar , ਸਾਂਝਾ ਪਰਿਵਾਰ , Part-42 / SEASON -2 /VICKY PREET , New Punjabi Video 2024

  Рет қаралды 438,776

Sada Punjab

Sada Punjab

Ай бұрын

#sadapunjab #newvideo #vickypreet
#sanjapariwar
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...

Пікірлер: 613
@jaspreetkaur-xl7yp
@jaspreetkaur-xl7yp Ай бұрын
Jita di acting bhut vdia 100% real lgdi a jita di acting
@anmolkahlon1974
@anmolkahlon1974 Ай бұрын
ਕਿਸ ਪਾਸੇ ਨੂੰ ਤੋਰ ਤੀ ਸਟੋਰੀ ਇੰਨਾ ਨੁਕਸਾਨ ਹੋਇਆ ਕੋਈ ਟੈਨਸ਼ਨ ਨਹੀ ਫਿਰ ਉਹੀ ਕੁਝ ਪਰੀਤੀ ਫਿਰ ਲਗ ਪਈ ਪਹਿਲੋ ਵਾਂਗ ਕਰਨ ਵਿਕੀ ਫਿਰ ਪਰੀਤੀ ਮਗਰ ਲਗ ਪਈ ਵੈਸਾ ਵਿਕੀ ਪਰੀਤੀ ਦੇ ਮੰਨ ਚ ਹੈ ਤੇ ਖੋਟ ਈ ਏ, ava aukhi hoa.jenda dil da khota
@groverelectrical1289
@groverelectrical1289 Ай бұрын
Bilkul sahi gal ena nuksaan hoya preet kolo hun vicky preet aps ch sahi hoye
@user-du7eg7zx2r
@user-du7eg7zx2r Ай бұрын
Beekar story hundi ena di
@manindernatt-yk3ff
@manindernatt-yk3ff Ай бұрын
Sachi hun ni jama aa rha
@benipalbrothers5306
@benipalbrothers5306 Ай бұрын
ਜਮਾ ਨਹੀ ਮਜਾ ਕਹੀਦਾ😂
@BaldevKuwait
@BaldevKuwait Ай бұрын
L0😊😊😊😊😊😊😊😊
@sarabjeetkaur910
@sarabjeetkaur910 Ай бұрын
ਪਾਰਲਰ ਵਾਲੀ ਬੀਬੀ ਪਰੀਤ ਪਾਰਲਰ ਤਾਂ ਤੇਰੇ ਕਲੋ ਸਾਂਭ ਨਹੀਂ ਵਿੱਕੀ ਤੇ ਪਰੀਤ ਦੇ ਮਨ ਵਿੱਚ ਖੋਟ ਏ ਦੂਜਿਆਂ ਨੂੰ ਨਹੀ ਜਰਨਾ❤❤
@ravinderkaur9092
@ravinderkaur9092 Ай бұрын
ਵਿਕੀ ਨੂੰ ਅਜੇ ਹੱਥ ਨਹੀਂ ਲੱਗੇ ਜੋ ਬਚਿਆ ਹੈ ਓਹੋ ਵੀ ਗਵਾ ਲਵੇਗਾ ਪ੍ਰੀਤੋ ਦੇ ਮਗਰ ਲੱਗ ਕੇ
@rajwinder1968
@rajwinder1968 Ай бұрын
ਤਾਂ ਹੀ ਤਾ ਬੀਈਏ ਕਾਮਜਾਪ ਹਨ ਪੰਜਾਬ ਵਿੱਚ ਸੱਚੀ ਸਟੋਰੀ ਹੈ
@balkarsingh-nn5le
@balkarsingh-nn5le Ай бұрын
ਸੋਚ ਵੀ ਵਧੀਆ ਆਪਣਿਆਂ ਨੂੰ ਨਾਲ ਲੈਕੇ ਚਲੋ ਪਰ ਆਪਣੇ ਹੀ ਆਪਣਿਆਂ ਦੀਆਂ ਲੱਤਾਂ ਖਿੱਚਦੇ ਆ ❤❤
@karmitakaur3390
@karmitakaur3390 Ай бұрын
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
@PARAMJITKAUR-zq2cs
@PARAMJITKAUR-zq2cs Ай бұрын
Dekhda 😂😂
@manpreetbains9272
@manpreetbains9272 Ай бұрын
😂 pta nai kehda msg copy krke paste krta aa check kro bai kida msg c😂😂😂
@PARAMJITKAUR-zq2cs
@PARAMJITKAUR-zq2cs Ай бұрын
😂😂😂
@gagan777
@gagan777 Ай бұрын
Asi v tere comments hr ik video te hr ik channel ch dekhde aa. 😂😂😂
@JagdeepSingh-zr5gr
@JagdeepSingh-zr5gr Ай бұрын
​@@PARAMJITKAUR-zq2csqqqqq
@user-gt3om4cp7h
@user-gt3om4cp7h Ай бұрын
ਕਵਲ। ਵੀਰ। ਸੰਦੀਪ। ਦੀਦੀ। ਜੀ। ਤੁਹਡੀ। ਸੋਚ। ਬਹੁਤ। ਸੋਹਣੀ। ਹੈ।
@gurkamalbansal9668
@gurkamalbansal9668 Ай бұрын
ਪਰੀਤ ਕੋਲੋਂ ਤਾਂ ਹਿਸਾਬ ਪੁੱਛ ਲੇ ਵਿੱਕੀ 😅😅
@Deep_Rajpur
@Deep_Rajpur Ай бұрын
@@gurkamalbansal9668 ਜੂਤੀਆਂ ਖਾਣੀਆਂ ਪੁੱਛ ਕੇ
@ParvinderKour-es7eb
@ParvinderKour-es7eb Ай бұрын
WaheGuru Ji ka Khalsa WaheGuru Ji ki Fateh
@Raj-nn4xf
@Raj-nn4xf Ай бұрын
Kinu kinu lagda aa ke eh story galt mod te ja rahi aa lakha da nukshan hoya c vicky da par lagda ni ke vicky preeti nu koi afsos nhi haiga
@bikramjitsingh7435
@bikramjitsingh7435 Ай бұрын
Right
@mandeepkaurthindmandeepkau587
@mandeepkaurthindmandeepkau587 Ай бұрын
Eh seasons bilkul wadia nhi lga
@mandeeppannu2674
@mandeeppannu2674 Ай бұрын
right boring same story first season preet fer ohe kuj kar rahe
@rajzoya1412
@rajzoya1412 Ай бұрын
Right
@PalwinderKaur-kq3eh
@PalwinderKaur-kq3eh Ай бұрын
Ryt
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@PreetSingh-lm6rt
@PreetSingh-lm6rt Ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ 🎉🎉
@user-fh5xl6ne8t
@user-fh5xl6ne8t Ай бұрын
ਨਵਦੀਪ ਸਿੰਘ ਬੱਬੂ ਤਰਨ ਤਾਰਨ ਸਾਹਿਬ ਬਹੁਤ ਵਧੀਆ ਸਟੋਰੀ ਬਣਾਈਂ ਤੂਸੀਂ ਕਵਲ ਵਿੱਕੀ ਪਾਜੀ 🎉
@prabhdhillon2348
@prabhdhillon2348 Ай бұрын
❤ ਸੰਦੀਪ ਤੇ ਕੇਵਲ ਵੀਰ ਜੀ ਮੈਨੂੰ ਨੀ ਲੱਗਦਾ ਕਿ ਵਿਕੀ ਤੇ ਪ੍ਰੀਤ ਤੁਹਾਨੂੰ ਦੇਖ ਕੇ ਜਰਨ ਕਦੀਂ ਵੀ ਨਹੀਂ ਜਰ ਸਕਦੇ ਹੱਡ ਭੱਨਣਾ ਨੀ ਕਿਸੇ ਨੂੰ ਜਰਨਾ ਨਹੀਂ ❤❤
@NavjotKaur-fe9cd
@NavjotKaur-fe9cd Ай бұрын
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji mhr kirpa kro sarbat da pala kro waheguru ji 🙏🙏
@gillbrother7786
@gillbrother7786 Ай бұрын
Dhan Dhan baba deep singh ji mehar karo sab ta ❤
@DaljitKour-qu6co
@DaljitKour-qu6co Ай бұрын
ਵਿੱਕੀ ਪਰੀਤ ਕੋਲੋ ਪੈਸਿਅਾ ਦਾ ਹਿਸਾਬ ਲੈ ਜਿਹੜਾ ੲਿਨੇ ਪੰਮੋ ਨੰੂ ਤਿੰਨ ਲੱਖ ਤੇ ਪਾਲੀ ਨੰੂ ਵੀ ਪੈਸੇ ਦਿਤੇ
@JasvirKaur-u3b
@JasvirKaur-u3b Ай бұрын
Waheguru ji ka khalsa waheguru ji ki fateh❤❤❤🎉🎉
@jassbrar477
@jassbrar477 Ай бұрын
ਇਨਾਂ ਦੋਨਾਂ ਦੇ ਦਿਲ ਚੋ ਬੇਈਮਾਨੀ ਕਦੇ ਨਹੀਂ ਨਿਕਲ਼ ਸਕਦੀ ਐ, ਓਦੋਂ ਤਾਂ ਪਾਰਲਰ ਖੋਲ ਕੇ ਬੰਦੇ ਨੂੰ ਬੰਦਾ ਨਹੀਂ ਸੀ ਸਮਜਦੀ, ਸਾਰੇ ਸੀਰੀਅਲਜ਼ ਵਿੱਚ ਇਨਾਂ ਦੇ ਰੋਲ ਬੇਈਮਾਨੀ ਵਾਲੇ ਹੁੰਦੇ ਐ
@bikramjitsingh7435
@bikramjitsingh7435 Ай бұрын
ਆਉਣ ਵਾਲੇ ਸਮੇਂ ਵਿੱਚ ਕੰਵਲ ਪਾਜੀ ਆਪਣਾ ਰੈਸਟੋਰੈਂਟ ਖੋਲਣਗੇ ਮੇਨ ਰੋਡ ਤੇ ❤❤
@Virk-2022
@Virk-2022 Ай бұрын
ਪ੍ਰੀਤ ਤਾਂ ਚੁਗਲੀ ਆ ਜੋਗੀ ਰਿਹ ਗੀ😂😂
@SonuSonu-kv2ei
@SonuSonu-kv2ei Ай бұрын
Same story repeat honi hun 😢 hun teeno Jane hera faria krn ge phla kalli preet si hun sb hoge
@user-gm8fl2jr1k
@user-gm8fl2jr1k Ай бұрын
ਵਿੱਕੀ ਨੇ ਆਪ ਕੋਈ ਪੈਸਾ ਨਹੀਂ ਦਿੱਤਾ ਸੋਨੂ ਨਾਲ ਐਵੇਂ ਜਿਦੀ ਜਾਂਦਾ ਆ ਪ੍ਰੀਤ ਤੇ ਵਿੱਕੀ ਬਹੁਤ ਚਲਾਕ ਨੇ
@user-du7eg7zx2r
@user-du7eg7zx2r Ай бұрын
Sahi keha
@benipalkiran2173
@benipalkiran2173 Ай бұрын
Shi gl aw happy ending ho ta gyi c..awe session 2suru krta
@nishaparmar5148
@nishaparmar5148 Ай бұрын
Mainu hun eh series bdi boring lgdi a
@nishaparmar5148
@nishaparmar5148 Ай бұрын
Hor nvi series shru kro kalank 2 le ayo
@qaisermasood5376
@qaisermasood5376 Ай бұрын
Sb gusa arha bro acha ni Kiya dubra session strt kr k gusa arha ab Vicky b bdl gya
@kaur1313mandeep
@kaur1313mandeep Ай бұрын
Agree 👍🏻
@Amandeepkaur-wu4oc
@Amandeepkaur-wu4oc Ай бұрын
Hanji
@user-oy3rp2qz7p
@user-oy3rp2qz7p Ай бұрын
Hun ni maaza anda video da na dekhan nu maan krda sir hi dukhan lg gya boli jaande a laambiya gala kri jande a
@anjuaggarwal8948
@anjuaggarwal8948 Ай бұрын
Sahi h
@simran.k.randhawa
@simran.k.randhawa Ай бұрын
Bahut sahi keha
@smile-qv8mz
@smile-qv8mz Ай бұрын
Kawal te Sandeep bus siyane bnde aa
@Deep_Rajpur
@Deep_Rajpur Ай бұрын
@@user-oy3rp2qz7p ਕਿੰਨਾ ਫੂੱਃਃਃੂ ਬੰਦਾ ਆਪਣੇ ਭਰਾਵਾਂ ਵਿੱਚ ਹੀ ਫਿੱਕ ਪਵਾ ਰਿਹਾ
@gurdeepsinghbatth1124
@gurdeepsinghbatth1124 Ай бұрын
ਸਾਂਝਾ ਪਰਿਵਾਰ ❌ ਸ਼ਰੀਕਾਂ ✅
@anmolkahlon1974
@anmolkahlon1974 Ай бұрын
Sarya deya neeta marhya tuhdayi bhut changyi ਮਾੜੇ ਕੰਮ ਦਾ ਮਾੜਾ ਨਜੀਤਾ ਇਕ ਦਿਨ ਤੁਹਾਡਾ ਈ ਮਾੜਾ ਹੋਣਾ ਪਹਿਲਾ ਵੀ ਸਾਰਾ ਪੈਸਾ ਡੂਬ ਤਾ ਪਰੀਤੀ ਨੇ
@brownmunde444
@brownmunde444 Ай бұрын
ਪ੍ਰੀਤੀ da ਵੀ ਕੋਈ ਹਾਲ ਨਹੀਂ Vicky ਵੀ ਓਸੇ ਦੇ ਪਿੱਛੇ ਲੱਗ ਗਿਆ ਦੁਬਾਰਾ ਸਾਰਾ pesa ਬਰਬਾਦ ਕਰਤਾ ਨਾਲੇ ਪ੍ਰੀਤੀ ਨੇ
@Harmankaur358
@Harmankaur358 Ай бұрын
ਹਰ ਇਕ ਸੀਰੀਸ ਚ same ਰੋਲ ਹੁੰਦਾ ਵਿੱਕੀ ਤੇ ਪ੍ਰੀਤ ਦਾ
@SHARAN387
@SHARAN387 Ай бұрын
Ramandeep 👌 👌
@rajwinderkaur1153
@rajwinderkaur1153 Ай бұрын
Bekar nhi nyc lgi a story
@randhawasingh-fw3tx
@randhawasingh-fw3tx Ай бұрын
Khatam karo eh sab bacha god len wale te den wale te bura asar painda ae galat msg janda ae
@gurnoorsingh6366
@gurnoorsingh6366 Ай бұрын
ਨਜ਼ਰ ਘੱਟ ਆਉਂਦੀ ਆ। ਮਾਤਾ ਨੂੰ ਚੁਗਲੀ ਆ। ਜਾਂਦੀਆਂ ਆਉਦੀਆ
@user-jb9mg4sy6j
@user-jb9mg4sy6j Ай бұрын
ਬਾਈ ਜੀ ਤੁਹਾਡੀਆਂ ਵੀਡੀਓ ਦੇਖ ਕੇ ਤਾ ਮਜਾ ਆ ਜਾਂਦਾ ਆ ਰਬ ਤਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤❤❤❤❤❤❤❤
@rajwinder1968
@rajwinder1968 Ай бұрын
ਪ੍ਰੀਤੀ ਦੀ ਤੇ ਵਿੱਕੀ ਦੀ ਸੋਚ ਬਹੁਤ ਮਾੜੀ ਹੈ
@gurjotsekhon5355
@gurjotsekhon5355 Ай бұрын
ਵਿੱਕੀ ਤੁਸੀ ਹੁਣ ਕਿਹੜੇ ਰਾਹ ਪੈ ਗਏ ਹੁਣ ਤੁਸੀ ਭਰਾ ਤੇ ਭਰਜਾਈਆ ਮਾੜੇ ਹੋ ਗਏ
@manjitkaur6747
@manjitkaur6747 Ай бұрын
Bohat vdia story God bless you all team members❤❤good acting sarea di🎉🎉
@NavjotKaur-fe9cd
@NavjotKaur-fe9cd Ай бұрын
Aa series di happy ending vadia c Age season 2 nhi c krna cahida
@user-tq6sd2qz2m
@user-tq6sd2qz2m Ай бұрын
Hm hun oh maza nhi aunda dekhn da
@SandeepKaur-mm6di
@SandeepKaur-mm6di Ай бұрын
Shi keha
@NavjotKaur-fe9cd
@NavjotKaur-fe9cd Ай бұрын
@@user-tq6sd2qz2m hnji interesting nhi a
@user-kp1eg7dt3q
@user-kp1eg7dt3q Ай бұрын
Hnji shi keha
@karansingh-ui7ot
@karansingh-ui7ot Ай бұрын
Hanji sahi keha
@Harmankaur358
@Harmankaur358 Ай бұрын
ਹੁਣ ਤਾਂ ਪਰੀਤ ਕੁਛ ਜਾਦਾ ਹੀ ਸਿਆਣੀ ਹੋਗੀ ਗੱਲ ਗੱਲ ਨਾਲ ਬੁਰੇ ਲੱਗੀ ਦਾ ਵਾ
@ramansandhu2626
@ramansandhu2626 Ай бұрын
Hon ni mja aunda pehla vadia c
@manpreetbains9272
@manpreetbains9272 Ай бұрын
Ohna ne ta story khtm krti c chngi bhali
@ramansandhu2626
@ramansandhu2626 Ай бұрын
@@manpreetbains9272 hnji
@PoonamBhatia-gu1tq
@PoonamBhatia-gu1tq Ай бұрын
Barbadi 2 la ayo plz.........❤❤🎉🎉
@sunnytoor7775
@sunnytoor7775 Ай бұрын
ਵਾਹਿਗੁਰੂ ਜੀ ਚੜਦੀ ਕਲਾ ਰੱਖੇ 🎉🎉🎉🎉
@gurdeepsinghbatth1124
@gurdeepsinghbatth1124 Ай бұрын
ਸਤਿ ਸ੍ਰੀ ਆਕਾਲ ਜੀ ਜਿਨਾਂ ਵੀਰ ਭੈਣ ਦੇ ਘਰ ਵੱਲਾ ਨੂੰ ਫੁੱਲ ਲੱਗਦੇ ਆ ਫਲ ਨੀ ਲੱਗਦਾ ਉਹ ਵੱਲਾ ਦੇ ਅੱਗਲੇ ਸਿਰੇ ਥੋੜੇ ਥੋੜੇ ਭੱਨ (ਤੋੜ)ਦਿਓ
@balkarsingh-nn5le
@balkarsingh-nn5le Ай бұрын
ਕਵਲ ਦੀ ਐਕਟਿੰਗ ਬਹੁਤ ਵਧੀਆ ਇੱਕ ਦਮ ਰੀਅਲ ❤❤❤❤
@Maninder_brar
@Maninder_brar Ай бұрын
ਵਿੱਕੀ ਵੀ ਪ੍ਰੀਤੀ ਵਾਗੂੰ ਮਾੜਾ ਸੋਚਣ ਲੱਗ ਗਿਆ 😢😢 ਕਮਲ ਤੇ ਸੰਦੀਪ ਦੀ ਸ਼ੋਚ ਵਧੀਆ ਆਵਦਾ ਕੰਮ ਕਰਨ ਚ ਕੋਈ ਸਰਮ ਨਹੀਂ ,, ਬਾਹਰਲੇ ਦੇਸ਼ਾਂ ਵਿੱਚ ਲੋਕ ਤਾਂ ਹੀ ਤਰੱਕੀ ਕਰਦੇ ਆ ਓਹ ਕਿਸੇ ਵੀ ਕੰਮ ਦੀ ਸਰਮ ਮਹਿਸੂਸ ਨਹੀਂ ਕਰਦੇ,,❤ਬਹੁਤ ਵਧੀਆ ਵੀਡਿਓ ❤❤❤❤
@ManpreetSingh-sn8se
@ManpreetSingh-sn8se Ай бұрын
ਅੱਜ ਤਾਂ ਪਜਾ ਕਿ ਹੀ ਪੂਰਾ ਕੀਤਾ
@user-cs2bk8sm3cAmanat
@user-cs2bk8sm3cAmanat Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@pushpinderkour3774
@pushpinderkour3774 Ай бұрын
Iss story nu end kar do hun koi interest nai riya Maye mein kinu dard sunaba leke aayo jaldi jaldi
@user-jb9mg4sy6j
@user-jb9mg4sy6j Ай бұрын
Kini maadi soch vicky Preet di
@kamalshergill818
@kamalshergill818 Ай бұрын
ਮੈ ਤੇ ਸੋਚਿਆ ਸੀ ਵਿੱਕੀ ਚੰਗਾ ਬੰਦਾ ਹੈ ਆਹ ਟਾ ਪ੍ਰੀਤਿ ਤੋ ਵੀ ਦੋ ਰਤੀਆ ਵਾਦੁ ਨਿਕਲਿਆ ਇਸ ਨੇ ਤਾਂ ਸਾਰਿਕਾ ਵਾਲੀ।ਕਰਤੀ ਕੇ ਭਰਾ ਚਾਜ ਦੇ ਹੋੜ ਜਨਾਨੀ ਦੀ ਕਿ ਮਜਾਲ ਘਰਦਿਆਂ ਅੱਗੇ ਕੁਛ ਬੋਲਜਾਵੇ ਵਿੱਕੀ ਹੀ ਦਿਲ ਦਾ ਖੋਟਾ ਹੈ ਪ੍ਰੀਤਿ ਨੇ ਤੇ ਫਿਰ ਬੋਲਣਾ ਹੈ ਸੋਨੂੰ ਤੇ ਜੀਤਾ ਦਾ ਪੁੱਤ ਐਹੋ ਜਿਹਾ ਵੇਖਾਓ ਕਿ ਉਣਾ ਦਾ ਪੁੱਤ ਓਨਾ ਦੇ ਸਹੋ ਸਾਹਾਂ ਲਵੇ ਤਕੀ ਵਿੱਕੀ ਪ੍ਰੀਤਿ ਤੇ ਸੰਦੀਪ ਵਰਗਿਆ ਦਾ ਮੂੰਹ ਬੰਦ ਹੋ ਜਾਣ ਫੇਰ ਕਿਸੀ ਨੂੰ ਆਪਣਾ ਬੱਚਾ ਦੇਡ ਲੱਗਿਆ ਸੋਚਣਾ ਨਾ ਪਾਵੇ
@SumanpreetkaurRandhawa-ru3yi
@SumanpreetkaurRandhawa-ru3yi Ай бұрын
Yes jina nu vdia lgdi oh dekhe jinu nhi lgdi. Na vekho asi ty dekhni
@gurmeetkourkourkourkour
@gurmeetkourkourkourkour Ай бұрын
ਵਿੱਕੀ.ਤੇ.ਪਰੀਤੀ.ਸੋਚ.ਬਹੁਤ.ਹੀ.ਮਾੜੀ.ਹੇ
@rozykaur8288
@rozykaur8288 Ай бұрын
Preet aur vicky tuhadey dona de soch kini maaddie e
@harwinderkaur6932
@harwinderkaur6932 Ай бұрын
Vicky bahut badal gaya pala Vicky pala gahr bare sochda se hun Ghar patda hai ❤ you all family members 🙏
@dr.sarajsingh1861
@dr.sarajsingh1861 Ай бұрын
ਹੁਣ ਤਾਂ ਲੱਗਦਾ ਸਟੋਰੀ ਨਹੀਂ ਮਿਲ ਰਹੀ ਬਸ ਟਾਈਮ ਪਾਸ ਕਰਦੇ ਪਏ ਆ ਕਦੇ ਘਰਦੇ ਬਣੇ ਆਚਾਰ ਦੀਆਂ ਤਰੀਫਾਂ ਕਦੇ ਕਰੇਲਿਆਂ ਦੀਆਂ ਵੱਲਾਂ ਕਦੇ ਤੋਰੀਆਂ ਬੋਰਿੰਗ ਹੋ ਗਈ ਸਟੋਰੀ
@HarwinderKaur-yb7eb
@HarwinderKaur-yb7eb Ай бұрын
sandeep dii tewada suit vi bout sohna os da color bout sohna hai
@ManpreetKaur-fn1bd
@ManpreetKaur-fn1bd Ай бұрын
ਕੰਵਲ ਵੀਰ ਜੀ ਤੇ ਸੰਦੀਪ ਦੀਦੀ ਸੋਚ ਬਹੁਤ ਵਧੀਆ ਆ 😊😊 ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🎉 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🌹🌹🙏🙏
@neelamkaur7390
@neelamkaur7390 Ай бұрын
Vicky aapnai aap bada chalak bnda dusraiya nu bagla samandar hai
@PindPeppers
@PindPeppers Ай бұрын
Preet ❤jeeta❤️
@user-el4xz3rl9n
@user-el4xz3rl9n Ай бұрын
Good morning all team members ❤❤ from Odhssa ❤❤
@babbubabbar8681
@babbubabbar8681 Ай бұрын
GudStory.sahi sanjhe parivar ch idha hi hunda aa
@PreetRomanna
@PreetRomanna Ай бұрын
Hn ena d seriol boring ho gya jma mja nhi anda eh serl dkhn nu frst prt shi si but scnd wla nhi es to bttr duje serl a rhe
@kamaljitkaur7182
@kamaljitkaur7182 Ай бұрын
Preet nhi hatdi chawala marno vicky fr preet deya gala ta zekeen karan lag peya kawal Sandeep treki karan gye❤❤ kawal Sandeep de jodi no one👌
@RavinderKaur-gd7wt
@RavinderKaur-gd7wt Ай бұрын
Wmkji 🙏🙏
@Kuljitkaur-qu3tb
@Kuljitkaur-qu3tb Ай бұрын
Vadia story aa god bless you all family members
@narinderrana9321
@narinderrana9321 Ай бұрын
ਵਿਕੀ ਦਿਲ ਦਾ ਬਹੁਤ ਮਾੜਾ ਤੂੰ ਪ੍ਰੀਤ ਤਾਂ ਹੈਗੀ ਸੀ
@GurmeetGurmeet-xh3xj
@GurmeetGurmeet-xh3xj Ай бұрын
Sandeep kam krna vich shrm kadi meri didi apni haveli aap hi chla rahe aa j. j. Haveli harikyaa de haiway te❤❤
@Aanya822
@Aanya822 Ай бұрын
Wah ji wah 🤗 bohot bdhia ❤❤
@navjeetkaur3251
@navjeetkaur3251 Ай бұрын
Very good story
@SumanpreetkaurRandhawa-ru3yi
@SumanpreetkaurRandhawa-ru3yi Ай бұрын
Interesting story ❤️😊
@vanrajchahal-gt8uj
@vanrajchahal-gt8uj Ай бұрын
Good bless you all family member
@navneetthakurrani2073
@navneetthakurrani2073 Ай бұрын
Mata ji Sohna jbabh Dita ji
@Gurbinderkaur009
@Gurbinderkaur009 Ай бұрын
Ihne ne sanjhe parwar da end vdia kita cc phila oo sahi cc hun ta ive lamma kri jnde ne hun nhi vdia ja lgdi series 😙
@MALIKHAMZA-ey9te
@MALIKHAMZA-ey9te Ай бұрын
Gg
@MahinderSingh-hj8qf
@MahinderSingh-hj8qf Ай бұрын
ਲੋਕਾਂ ਵੱਲ ਦੇਖ ਕੇ ਸੜੋ ਨਾਂ ਜੇਂ ਕੰਮ ਨਹੀਂ ਲੱਭਦਾ ਤਾਂ ਭੂਕੀ ਵੇਚਣ ਲੱਗ ਜਾਉਂ ਨਾਲ਼ੇ ਆਮਦਨ ਵੀ ਬਹੁਤ ਹੈ
@shayiri_vala_sardar9706
@shayiri_vala_sardar9706 Ай бұрын
😅😅🤣🤣😂😂😂😂😂😂
@user-tq6sd2qz2m
@user-tq6sd2qz2m Ай бұрын
Hun nhi dil.krda dekhn nu bilkul b
@palwinderkaur5461
@palwinderkaur5461 Ай бұрын
Awesome story ❤❤❤❤❤super super super super super super ❤❤❤
@user-oy3rp2qz7p
@user-oy3rp2qz7p Ай бұрын
Kawal nu ta moka milna chahi da bolan da fr ta chup hi ni krda
@benipalkiran2173
@benipalkiran2173 Ай бұрын
Shi gl aw vicky nu preet piche ni c lgna chinda..
@gillbrother7786
@gillbrother7786 Ай бұрын
Buhat buhat soni video god bless you family members ❤❤❤
@balkarsingh-nn5le
@balkarsingh-nn5le Ай бұрын
ਵਿੱਕੀ ਤੂੰ ਸਾਨੂੰ ਨੂੰ ਕਹਿੰਦਾਂਜਨਾਨੀ ਮਗਰ ਲੱਗਾਂ ਤੇ ਤੂੰ ਕੀ ਕਰਦਾਂ ਤੂੰ ਵੀ ਤੇ ਪ੍ਰੀਤੀ ਦੀ ਉਂਗਲ ਤੇ ਆਪ ਚੜਿਆਂ ਦੁਜਿਆਂ ਨੂੰ ਗਿਆਨ ਵੰਂਡਦਾਂ 😡😡😡😡😛😛😛😝😝🌹💝👌👍
@kalsijatt307
@kalsijatt307 Ай бұрын
God bless you all family members 🌹
@ramanpreetkaursidhu6487
@ramanpreetkaursidhu6487 Ай бұрын
Es var ta vicky ne preeti di tha leli aa madi soch ch
@Harmankaur358
@Harmankaur358 Ай бұрын
ਇਕ ਹੋਰ ਸੀਰੀਸ ਚ same ਰੋਲ ਸੀ ਸੰਦੀਪ ਤੇ ਕਵਲ ਨੂੰ ਘਰੋਂ ਬਾਹਰ kdd
@Harmankaur358
@Harmankaur358 Ай бұрын
ਪਿੱਛੇ ਇੱਕ ਸੀਰੀਅਸ ਚ same ਰੋਲ ਸੀ ਇਹਨਾਂ ਨੇ ਸੰਦੀਪ ਤੇ ਕਵਲ ਨੂੰ ਬਾਹਰ ਕੱਢਤਾ ਸੀ ਘਰ
@karamjitkaurkaramjitkaur8773
@karamjitkaurkaramjitkaur8773 Ай бұрын
God bless you all family 😊😊😊
@Amarjeetkaur-ky5hx
@Amarjeetkaur-ky5hx Ай бұрын
bahut badhiya story hai
@user-dl4xo8ji8k
@user-dl4xo8ji8k Ай бұрын
❤❤❤❤❤❤❤❤❤
@BalwinderSingh-hv3gz
@BalwinderSingh-hv3gz Ай бұрын
ਪਰੀਤ ਪਹਿਲਾਂ ਪਾਰਲਰ ਖੋਲਿਆ ਸੀ ਅਤੇ ਹੁਣ ਬੁਟੀਕ ਖੋਲ ਲੈਣ 😂😂
@SumanpreetkaurRandhawa-ru3yi
@SumanpreetkaurRandhawa-ru3yi Ай бұрын
Keep it up
@SHARAN387
@SHARAN387 Ай бұрын
Ramandeep Kaur SHARANPREET BRAR 🎉🎉❤❤
@surinderkaur1247
@surinderkaur1247 Ай бұрын
Bhasha vich veer g kehnde bahut sohna lgda
@ranjitgosal5868
@ranjitgosal5868 Ай бұрын
God-bless.you All.family members ❤❤
@JasbirSingh-og3zg
@JasbirSingh-og3zg Ай бұрын
Kawalwir slaute aa veere tahdi soch te 😇
@shaminderkaursandhu9747
@shaminderkaursandhu9747 Ай бұрын
Preeti and Vicky dono is a seam thinking so all team good job 😂😂😂
@sarbjitsingh6502
@sarbjitsingh6502 Ай бұрын
❤paji main veh achar khana please ❤❤❤❤❤❤❤❤❤
@palwinderkaur5461
@palwinderkaur5461 Ай бұрын
Bahout vadia story
@GurdeepSingh-ms7sr
@GurdeepSingh-ms7sr Ай бұрын
Jeeta bilkul rty👌👍
@tejisandhu210
@tejisandhu210 Ай бұрын
Hon ni dil karda enaa de video dekhn nu
@sehajpreetsingh7288
@sehajpreetsingh7288 Ай бұрын
ਬਹੁਤ ਵਧੀਆ ਵੀਰ ਜੀ ਸਟੋਰੀ
@user-lr9ki5bg1j
@user-lr9ki5bg1j Ай бұрын
next part❤
@NarinderSingh-xk2ks
@NarinderSingh-xk2ks Ай бұрын
God bless you all family members
@sweetykaur4558
@sweetykaur4558 Ай бұрын
Video dekhn too pehla like
@surinderkaur6731
@surinderkaur6731 Ай бұрын
❤❤❤❤❤😮😮😮😮😮🎉🎉🎉🎉buht buht buht sohni story h 👌👍👌👍👌👍👌👌👌👌👌👌🥳🥳🥳🥳🥳
@MandeepKaur-xs2yz
@MandeepKaur-xs2yz Ай бұрын
V nyc video
@RajeshKumar-cn3xw
@RajeshKumar-cn3xw Ай бұрын
Vicky da koi hall nye hai fir prety magar lgg gya hai
Survive 100 Days In Nuclear Bunker, Win $500,000
32:21
MrBeast
Рет қаралды 157 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 13 МЛН
Bony Just Wants To Take A Shower #animation
00:10
GREEN MAX
Рет қаралды 6 МЛН
Gravesend Vaisakhi 1992
3:00:13
AKMEDIA47
Рет қаралды 16
Family intro sada apas wich ki rista, mehar kisdi beti
19:09
Sandeep preet vlogs
Рет қаралды 273 М.
HUBBY AT WIFEY PANO NA? NA WAWALA ANG SASAKYAN?
12:55
PureHelp
Рет қаралды 9 М.
Teeyan Celebration in (Canada) | Navhappy Bhullar
10:30
Navhappy Bhullar
Рет қаралды 139 М.
Survive 100 Days In Nuclear Bunker, Win $500,000
32:21
MrBeast
Рет қаралды 157 МЛН